ਬਰਾਤ ਚੱਲੀ Chamble Saddu Episode - 3 | Dharnat jhinjer ft bhana bhagoda | Full comedy

Поділитися
Вставка
  • Опубліковано 8 вер 2024
  • Join 👇🏻
    Facebook page ;- / dharnatjhinjer001
    instgram:- www.instagram....
    contact :- ph 8195865948 ( whats app )
    for Business :- Business.desimasti@gmail.com
    --------------------------------------------------------------------------------------------------------------------------
    Video Title :- ਬਰਾਤ ਚੱਲੀ Chamble Saddu Episode - 3 | Dharnat jhinjer ft bhana bhagoda | Full comedy
    --------------------------------------------------------------------------------
    staring :- Dharnat Jhinjer , bhana bhagoda , Babaldeep Jhinjer , satta maan , harpreet bhangu ,Tanoj Tiba , jassi , kirnpal gaga , siknder hamirgarh
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer, arsh mehra
    Story writer :- mintu jatt { bhana bhgoda }
    Poster work :- satta Maan

КОМЕНТАРІ • 1,7 тис.

  • @FilmyMehkma
    @FilmyMehkma 3 роки тому +24

    😂😂😂dharnat ਤੇ bhanne ਲਈ ਇਕ 👍 like ਤਾਂ ਬਣਦਾ ❤️❤️❤️😂😂siraaa ਵੀਡਿਓ ਆ🙏
    #FilmyMehkma

    • @ROOPKANGTV
      @ROOPKANGTV 3 роки тому +3

      ua-cam.com/video/NZGkSh_hGLY/v-deo.html

    • @Jassiharyau
      @Jassiharyau 3 роки тому +5

      Apna vi channel aa ji🙏 support kro👍

    • @RajuSingh-yf7hi
      @RajuSingh-yf7hi 3 роки тому

      RAJ.ITUNGWALI👍👍👌

  • @goldensparrow1079
    @goldensparrow1079 3 роки тому +3

    ਕਿਰਨਪਾਲ ਗਾਗਾ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਬਿਲਕੁਲ ਕਰਮਜੀਤ ਅਨਮੋਲ ਸਾਧੂ ਹਲਵਾਈ ਦੀ ਤਰ੍ਹਾਂ

  • @ManjeetSingh-zi7wt
    @ManjeetSingh-zi7wt 3 роки тому +22

    ਭਾਨੇ 22 ਜੀ ਨੇ ਸਾਰੇ ਕਲਾਕਾਰਾਂ ਨੂੰ ਯਾਹੋ ਯਾਹੋ ਕਰਨ ਲਾਤਾ😂 ਵੀਡੀਓ ਆਲੀ ਤਾਂ ਹਰ ਵਾਰ ਦੀ ਤਰ੍ਹਾਂ ਬੱਲੇ ਬੱਲੇ ਆ ਬਾਕੀ ਸਾਰਿਆਂ ਕਲਾਕਾਰਾਂ ਦਾ ਕੰਮ ਬਹੁੱਤ ਖੂਬਸੂਰਤ ਸੀ ਧੰਨਵਾਦ ਜੀ 🙏🏼👍👍✌️✌️

  • @Bathindian_boyz
    @Bathindian_boyz 3 роки тому +2

    Bhut vadiya laggi
    ...bhana ta siraaaaa👌👌👌

  • @raj-the_king2005
    @raj-the_king2005 3 роки тому +70

    ਓਏ ਮੂਰੇ ਤਾਂ ਮੈਂ ਬੈਣਾ ਸੀ 😂😂😂😂
    ਫੁੱਫੜ ਸਕੀਮ ਲਾ ਗਿਆ
    Nice work by all team ☺️☺️

    • @avtarsamra2823
      @avtarsamra2823 3 роки тому +2

      ਧਰਨਾਟ ਬਾਈ ਨਗਰ ਤਾ ਸਾਡੇ ਪਿੰਡ ਸਾਫੂ ਵਾਲਾ ਮੋਗਾ ਚ ਵੀ ਗੌਰ ਕਢਣ ਵਾਲੇ ਆ ਜੀ ਵਾਹਿਗੁਰੂ ਜੀ ਮੋਗਾ

    • @rawinderkhokher8539
      @rawinderkhokher8539 3 роки тому

      @@avtarsamra2823 ।

    • @lakhagir3766
      @lakhagir3766 3 роки тому

      Good.verye

    • @RajuSingh-sy8uw
      @RajuSingh-sy8uw 2 роки тому

      @@avtarsamra2823 .

    • @nishanhundal3173
      @nishanhundal3173 2 роки тому

      @@avtarsamra2823very nice

  • @PakkePindaAale
    @PakkePindaAale 3 роки тому +4

    video full ghainttt aa sare bhra kam v ghaint kita par bhana tan bhana hi aa bai sirraaa actr aa dharnat bai di acting v fikki pegi bhane agge ❤️❤️

  • @j.sdhindsasinghsardar523
    @j.sdhindsasinghsardar523 3 роки тому +7

    ਬਾਈ ਜੀ ਬਹੁਤ ਬਹੁਤ ਹੀ ਵਧੀਆ ਲੱਗੀ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @veerpb03sran36
    @veerpb03sran36 2 роки тому +7

    2 comedian king in one video......
    Sare siraa bai..... Bille da viah 😜🥰🥰🥰🥰🥰

  • @abhibagri5593
    @abhibagri5593 3 роки тому +3

    Eaaaho vala diloge bahott wadia bhana pagoda g😀😀🤣🤣

  • @Kabaddi_5911_
    @Kabaddi_5911_ 3 роки тому +2

    ਜਾ ਓ ਫਸਰਾਲੇਆ 🤣🤣🤣😂😂 att dharnat y😂🤣🤣❤❤❤

  • @gurveerkaur5330
    @gurveerkaur5330 3 роки тому +4

    😂😂😂😂ਬਹੁਤ ਵਧੀਆ ਵੀਡੀਓ ਸੀ ਜੀ ਵੀਰੇ

  • @parvindersingh1821
    @parvindersingh1821 3 роки тому +1

    Att aggg kehar koka jma 🔥🔥🔥🔥veer chddi kla

  • @raman_pb61
    @raman_pb61 3 роки тому +4

    ਭੂਆ ਜੀ ਅਤੇ ਫੁੱਫੜ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਜੀ ਬਹੁਤ ਰੋਣਕ ਲਾਉਦੇ ਹੋ ਜੀ

  • @ramanramandeepaahi5648
    @ramanramandeepaahi5648 3 роки тому +1

    Nice very beautiful video apki video bhout funny hoti hai🤣🤣🤣🤣🤣

  • @rajinderkumari7822
    @rajinderkumari7822 2 роки тому +9

    ਬਹੁਤ ਬਹੁਤ ਵਧੀਆ। ਸਾਡੇ ਵੀ ਜਵਾਈ ਵੀ ਐਂਵੇਂ ਦੇ ਆ। ਯਾਦ ਤਾਜ਼ਾ ਕਰ ਦਿੱਤੀ 🙏🏻

  • @ArshdeepSingh-lm7pp
    @ArshdeepSingh-lm7pp 3 роки тому +1

    Sira tarnat bro sira 👌👌👌👌👌👌 full funny 🤣🤣🤣🤣🤣🤣🤣🤣

  • @bhutobhana
    @bhutobhana 3 роки тому +12

    ਆਹੋ ਫਿਰ ❤❤🤣🤣

  • @kang661
    @kang661 3 роки тому +1

    ਬਾਈ ਜੀ ਤੁਹਾਡੀ ਹਰ ਵਿਡੀਉ ਸਿਰਾ
    ਹੁੰਦੀ ਆ ਬਾਕੀ ਬਾਈ ਭਾਨਾਂ ਤੇ ਬਾਈ ਧਰਨ੍ਹਾਟ ਦੀ ਜੋੜੀ ਵੀ ਸਿਰਾ ਕਮੇਡੀ ਦੀ ਤਾਂ ਕਿਆ ਵਾਤ ਐ ਬਾਈ ਜੀ ਸਾਰੇ ਕਲਾਕਾਰਾਂ ਲਈ god bless you

  • @attarsingh3586
    @attarsingh3586 2 роки тому +4

    Very nice family comedy 👍 and entertaining video, which shows the Punjabi virsa, many many thanks for brought up such videos

  • @makhankalas660
    @makhankalas660 3 роки тому +1

    ਸਿਰਾ ਗੱਲਬਾਤ ਭਾਨੇ ਭਗੋੜੇ ਦੀ ਐਕਟਿੰਗ ਜਮਾ ਸਿਰਾ ਹੈ

  • @blackdeerhd8440
    @blackdeerhd8440 2 роки тому +3

    Super ❤️❤️❤️❤️🔥🔥🔥🔥🎉🎉 ਬਠਿੰਡਾ edr ਆ ਬਾਈ🤟🤘

  • @raman_pb61
    @raman_pb61 3 роки тому +2

    ਬਹੁਤ ਵਧੀਆ ਵੀਡੀਓ ਵੇਖ ਕੇ ਸੀਨੇ ਵਿੱਚ ਠੰਡ ਪੈ ਜਾਂਦੀ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਅਤੇ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @Voice_of_Emanuel
    @Voice_of_Emanuel 3 роки тому +3

    ਲਾੜਾ ਜਰਦਾ ਮਲੀ ਜਾਂਦਾ ਸੀ 😀😂😂

  • @satveersingh5438
    @satveersingh5438 3 роки тому +2

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @KingHunter3597
    @KingHunter3597 3 роки тому +5

    ਲਾੜੇ ਦਾ ਰੋਲ ਕਰਨ ਵਾਲੇ ਲੜਕੇ ਦੀ ਐਕਟਿੰਗ ਬਹੁਤ ਵਧੀਆ 👌🏻

  • @JagmeetGardenAndFarmingChannel
    @JagmeetGardenAndFarmingChannel 3 роки тому +1

    ਬਾਈ ਜੀ ਵੀਡੀਓ ਵੇਖ ਕੇ ਸਾਰੀ ਥਕਾਨ ਲੱਥ ਗਈ ਬਹੁਤ ਹੀ ਵਧੀਆ ਮਨੋਰੰਜਨ ਵੀਡੀਓ ਹੈ।

  • @pritpalsinghsidhuadv7488
    @pritpalsinghsidhuadv7488 3 роки тому +15

    ਬਹੁਤ ਵਧੀਆ ਵੀਡੀਓ 👌👌

  • @Happybhupalkuraiwala
    @Happybhupalkuraiwala 2 роки тому

    ਬਾਈ ਭਾਨੇ ਦੀ ਅਵਾਜ ਤੇ ਹੋਰਾਂ ਦੀਆਂ ਅਵਾਜਾਂ ਜਦੋਂ ਬਰਾਤ ਜਾਂਦੇ ਆ ਓਦੋਂ ਤੋਂ ਬਾਅਦ ਬਹੁਤ ਘੱਟ ਆਉਂਦੀ ਆ, ਸਮਝ ਹੀ ਨਹੀਂ ਆਉਂਦੀ ਬਾਈ, ਬਾਕੀ ਘੈਂਟ, ਸਿਰਾ, ਅੱਤ , ਅੱਗ, ਬੰਬ ਆ ਬਾਬਿਓ ਜਿਊਂਦਾ ਰਹਿ ਬਾਬੇ😂😂😂😂❤️🙏👍

  • @yaaddhaliwal9187
    @yaaddhaliwal9187 3 роки тому +3

    Dharnatt te minttu bai love you Bai bhott vadeya video laggi next part ਜਲਦੀ ਬਣਾਓ 🙂

  • @pawansingh1457
    @pawansingh1457 3 роки тому

    Sirraaaa y g Sare seen vdiya c 😂😂😂🤣🥰😍😘😜😋

  • @bhutobhana
    @bhutobhana 3 роки тому +10

    ਯਾਹੋ ਫਿਰ 🤣🤣❤❤❤❤

  • @rajbhatti6484
    @rajbhatti6484 3 роки тому +1

    Varry varry faney 😂😂😂🤣🤣🤣 sirra att

  • @sanawarjotsinghsanawarjot72
    @sanawarjotsinghsanawarjot72 3 роки тому +21

    I love you 👍👍🙏ਧਰਨਾਟ ਟਰਾਲੀ ਭਰ ਕੇ 🙏

  • @jatindersinghmaheyhappysin2976
    @jatindersinghmaheyhappysin2976 3 роки тому

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ 👍👍👍

  • @kulwindersinghkulwindersin3245
    @kulwindersinghkulwindersin3245 3 роки тому +15

    22 ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਦੁਪਿਹਰੇ ਸਾਡਾ ਵਧੀਆ time ਪਾਸ ਹੋ ਜਾਂਦਾ ਹੈ

  • @kalibrar1885
    @kalibrar1885 3 роки тому +1

    ਬਹੁਤ ਵਧੀਆ
    ਧਰਨਾਟ ਤੇ ਭਾਨੇ ਦੀ ਕਲਾਕਾਰੀ

  • @sukhidhillondhillon8123
    @sukhidhillondhillon8123 3 роки тому +12

    Acting ta puri siraa puri team di👌👌👌

  • @sunilmattu3447
    @sunilmattu3447 2 роки тому +1

    Jama ghaint se ji👌😂😂😂

  • @arshdhaliwal4945
    @arshdhaliwal4945 3 роки тому +9

    yahooo😂😂😂😂😂😂

  • @palijangiana2037
    @palijangiana2037 3 роки тому +1

    😂😂😂 bahut vadiya video

  • @RakeshKumar-xb9fl
    @RakeshKumar-xb9fl 3 роки тому +60

    ਸੋਹਣਾ ਕੰਮ ਕੀਤਾ ਸਭ ਨੇ ਪਰ ਯਾਰ ਸਾਰੇ ੲਿਹ ਬੋਲੀ ਨਾ ਬੋਲੋ ਭਾਨੇ ਬਿਨਾ ਹੋਰ ਦੇ ਮੂਹੋ ਨੀ ਸੱਜਦੀ

  • @gopydhillontarntaran.
    @gopydhillontarntaran. 3 роки тому +2

    Gatter wali gal var var son nu dil krda sachi yaar 😄 🤣 😂 😆 😄

  • @gurpalbrar1313
    @gurpalbrar1313 3 роки тому +4

    Sirra video dharnat 22, jeonda vsda reh rab trakia bakhshe 🙏🏻🙏🏻

  • @rampysandhu1650
    @rampysandhu1650 3 роки тому +1

    Praoune saare ave hi hunde a 😆😆😆😆nice video veere

  • @babakhanna7464
    @babakhanna7464 3 роки тому +13

    Babeyo jwa end series a yr ehde parts kdi jayo bahut kaint a yr ..love from Khanna city Punjab ❤️

  • @DarshanSingh-jo5jt
    @DarshanSingh-jo5jt 3 роки тому +1

    ਬਹੁਤ ਹੀ ਵਧੀਆ ਮੁਵੀ ਹੈ ਜੀ

  • @bhutobhana
    @bhutobhana 3 роки тому +33

    ਸਾਲੀ ਆ ਅਸਕਰ ਨੂੰ 🤣🤣😂

  • @randeepsidhu987
    @randeepsidhu987 3 роки тому

    ਬਹੁਤ ਚੰਗੀ ਕਮੇਡੀ ਵੀਡੀਓ ਜੀ ਮਜਾ ਆ ਰਿਹਾ ਦੇਖ ਕੇ ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ

  • @Villager_Jaat..
    @Villager_Jaat.. 3 роки тому +5

    Good Work all team members
    👍👍👍👍👍👍👍👍👍👍

  • @MandeepSingh-pn4vx
    @MandeepSingh-pn4vx 3 роки тому +1

    Nice videos veer ji ❤️❤️👍👍 love you

  • @sekhonboys5846
    @sekhonboys5846 3 роки тому +3

    Nahi ni 2500 ta ghat a main ta 2000 te 500 mangu 😂😂😂😂😂😂

  • @jasse1669
    @jasse1669 3 роки тому +1

    Sira ee laa ta 22 hor part aun deo bht vadhiya yr ... Jad tak pehle saare part ek vaar fer enjoy krde aa

  • @gschahal5236
    @gschahal5236 3 роки тому +12

    ਬਾਈ ਬਣ ਕੇ ਗਾਲ੍ਹਾਂ ਘੱਟ ਕੱਢੇ ਆ ਕਰੋ ਅਸੀਂ ਸਾਰਾ ਪਰਿਵਾਰ ਤੁਹਾਡੀ ਵੀਡੀਓ ਇੱਕੱਠੇ ਬੈਠ ਕੇ ਵੇਖਦਿਆਂ 🙏🙏

  • @kamolsingh5555
    @kamolsingh5555 3 роки тому +1

    Very comdy 😂😂🤣

  • @pritpalsingh5727
    @pritpalsingh5727 3 роки тому +3

    Nice👍👍👍

  • @boghadhillon12
    @boghadhillon12 3 роки тому +2

    ਬਹੁਤ ਵਧੀਅਾ ਬਾੲੀ ਜੀ

  • @reshamsidhuvlogs879
    @reshamsidhuvlogs879 3 роки тому +21

    ਓਵਰ ਐਕਟਿੰਗ ਜਿਆਯਦਾ ਕਰਗੇ ਧਰਨਾਟ ਬਾਈ

  • @kewalgill2943
    @kewalgill2943 3 роки тому

    Very nice dharnat bro love bai

  • @hardevSingh-xw9fh
    @hardevSingh-xw9fh 3 роки тому +10

    ਵਧੀਆ ਕੰਮੇਡੀਐ ਭਾਨੇ ਦੀ,ਜੇ ਜੀਤ ਪੈਚਰਾ ਵਾਲਾ ਹੁੰਦਾ ਸੋਨੇ ਤੇ ਸੁਹਾਗੇ ਵਾਲੀ ਗਲ ਹੋ ਜਾਦੀ

  • @SatnamSingh-zk4yp
    @SatnamSingh-zk4yp 3 роки тому +1

    Very very very very very very very nice video bai ji I Love you bai dharnat jhinjer

  • @jaspreetkaurkhehra7214
    @jaspreetkaurkhehra7214 3 роки тому +8

    I love ਧਰਨਾਟ acting😀😀😍😍

  • @raman_pb61
    @raman_pb61 3 роки тому +2

    ਸਤਿ ਸ੍ਰੀ ਅਕਾਲ ਅਸੀਂ ਆਪ ਜੀ ਦੀਆਂ ਸਾਰੀਆਂ ਵੀਡੀਓ ਵੇਖਦੇ ਹਾਂ ਜੀ ਬਹੁਤ ਖੂਬਸੂਰਤ ਵੀਡੀਓ ਹੁੰਦੀਆਂ ਨੇ ਅਵਾਜ ਵੀ ਬਹੁਤ ਵਧੀਆ ਉੱਚੀ ਹੈ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਸਾਰੀ ਟੀਮ ਦਾ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ ਜਿੰਨਾ ਵੀਰਾ ਨੇ ਬਹੁਤ ਖੂਬਸੂਰਤ ਵੀਡੀਓ ਬਣਾ ਕੇ ਸਭ ਨੂੰ ਖੁਸ਼ ਕੀਤਾ ਹੈ

  • @pinderkaler5551
    @pinderkaler5551 3 роки тому +31

    ਬਾਈ ਗਾਲਾਂ ਘੱਟ ਕੱਢਿਆ ਕਰੋ,ਬਾਕੀ ਹਾਸਾ ਬਹੁਤ ਆਉਦਾ।ਅਗਲਾ ਭਾਗ ਛੇਤੀ ਬਣਾਇਓ😃😃

    • @dhaliwal1217
      @dhaliwal1217 2 роки тому +1

      ਹੋਰ ਵੀ ਬਹੁਤ ਗ਼ਲਤ ਸ਼ਬਦਾਵਲੀ ਵਰਤਦੇ ਨੇ ਬਾਕੀ ਤਾਂ ਸਭ ਠੀਕ ਹੈ

  • @gurpreetsinghchhina6907
    @gurpreetsinghchhina6907 3 роки тому

    🤣🤣🤣🤣😂😂😂phele lalkare nal ma Dargi wali kaim boli payi Bhane ne

  • @RameshKumar-ho7je
    @RameshKumar-ho7je 9 місяців тому

    Pure Punjabi pandu Culture, Pure pandu Boli, pure Desi Feeling hai thodia Videos vich ❤❤❤👍👍👍👍✌️✌️✌️

  • @preetkhangura3495
    @preetkhangura3495 3 роки тому +5

    Brown munde 😂😂😂
    Lal chandi 🤣🤣
    Yellow munde 😅

  • @gurmejsingh6069
    @gurmejsingh6069 3 роки тому +1

    ਭਾਨੇ ਮੱਖੀਆਂ ਮੁਹ ਤੱਕ ਤਾਂ ਜਾਦੀਆ ਗੰਨ ਮੈਨਾ ਵਾਲਾ ਫਰਜ ਨਿਭਾਉਣ ਦਾ ਕੰਮ ਕਰਦੀਆਂ ਵੀਡੀਓ ਬਹੁਤ ਵਧੀਆ ਲੱਗੀ

  • @mehtabsingh1686
    @mehtabsingh1686 3 роки тому +8

    *NICE VLOG FROM ITALY* 🇮🇹❤ 👌

  • @sewakgill8705
    @sewakgill8705 3 роки тому +2

    Very nice video ji god bless you ❤❤❤.Love you ਟਰਾਲੀ ਭਾਰਕੇ.❤❤❤❤🌹🌹❣️❣️❤🌹🌹

  • @bhinderkhandoli4570
    @bhinderkhandoli4570 3 роки тому +3

    full enjoy ਭਾਨੇ ਬਾਈ ਗਾਣਾ ਪੂਰਾ ਸੁਣਾਦੇ Episode ਚ 😂

  • @sonysunam8196
    @sonysunam8196 3 роки тому

    So beautiful 😍 video veer ji

  • @manjinderkaur2980
    @manjinderkaur2980 3 роки тому +15

    ❤️❤️❤️❤️👍👍👍👍👍👍👍👍

  • @jotgill8675
    @jotgill8675 3 роки тому

    Love you bai bhana te dharnat very nice

  • @japneetchahal5238
    @japneetchahal5238 3 роки тому +15

    Waiting for part 4 👌

  • @gaganbagha4815
    @gaganbagha4815 3 роки тому +1

    Bhut sirra movie c bhane ji

  • @hardeepkaur4995
    @hardeepkaur4995 3 роки тому +7

    Yaaho yaaho 😂😂😂😂

  • @pavideol5137
    @pavideol5137 3 роки тому

    Siraaa ਬੱਖੀਆਂ ਤੜਾ ਤੀਆਂ😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @rkr1593
    @rkr1593 3 роки тому +4

    Sira❤️👍

  • @daivikhongkong8785
    @daivikhongkong8785 3 роки тому +1

    Very nice video and very funny ❤️❤️❤️❤️ god bless you all team members nu

  • @bibobhuatanojtibbabhanabha4124
    @bibobhuatanojtibbabhanabha4124 3 роки тому +19

    ਬਹੁਤ ਧੰਨਵਾਦ ਸਾਰਿਆਂ ਦਾ ਪਿਆਰ ਦੇਣ ਲਈ

  • @deepsingh-nr3qo
    @deepsingh-nr3qo 10 місяців тому

    ਧਰਾਨਹਟ ਬਾਈ ਜਿੰਦਾਬਾਦ
    ਭਾਨਾ ਵੀ ਜਿੰਦਾਬਾਦ
    ਬਾਈ ਜੀ ਤੁਸੀਂ ਤਾਂ ਜਿਉਂਦੇ ਰਹੋ ਹਮੇਸ਼ਾ ਜਿਉਂਦੇ ਰਹੋ ਲਵ ਯੂ
    ਮੈਂ ਤਾਂ 5ਵੀਂ ਪਾਸ ਆ ਜੀ

  • @kakarampura6780
    @kakarampura6780 3 роки тому +3

    ਬਹੁਤ ਵਧੀਆ ਵੀਰ ‌ love u all'

  • @manjiinderpawar7410
    @manjiinderpawar7410 3 роки тому +1

    Sirra bai ji 👍👍👍👍👍👍👌👍👌👍👍👍👍

  • @SukhwinderSingh-mv7rd
    @SukhwinderSingh-mv7rd 3 роки тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਭਾਨਾ ਸਿਰਾ ਧਰਨਾਟ ਸਿਰਾ

  • @amrjeetjammunikuana5472
    @amrjeetjammunikuana5472 3 роки тому

    sira gal bat bai👌👌👌👌👌

  • @KamalKheri
    @KamalKheri 3 роки тому +4

    Sira

  • @simrankaur964
    @simrankaur964 3 роки тому +1

    Bhut vdia 👌🏻part 4 soon

  • @kingsking7827
    @kingsking7827 3 роки тому +5

    All of you are very talented. Content is amazing. Just 1 kind request, please - do something about the audio. Sometimes we can not hear what you are saying. Maybe invest on new and better audio system. Otherwise, it’s Amazing!!!

  • @ManjitKaur-nb1vd
    @ManjitKaur-nb1vd 3 роки тому +1

    Very funny video dharnat bhaji God bless you and your friends and family 🌹🌹🌹🌹

  • @jagsirsingh9412
    @jagsirsingh9412 3 роки тому +5

    ❤❤❤❤👍👍👍

  • @sagarlikhari2540
    @sagarlikhari2540 3 роки тому

    Thanks for you bro
    Complete my wish

  • @pb12walesingh44
    @pb12walesingh44 3 роки тому +10

    ਬਹੁਤ ਵਧੀਆ ਫਿਲਮ ਵੀਰ ਅਗਲਾ ਭਾਗ ਕਦੋਂ ਬਣਾਉਗੇ ਜੀ

  • @harnaibchahal4326
    @harnaibchahal4326 3 роки тому

    ਧਰਨਾਟ ਸਿਆ ਅੱਜ ਹੀ ਅਸੀ ਤੁਹਾਨੂੰ ਮਿਲੇ ਸੀ ਹਰਿਆਉ ਤੁਹਾਡੇ ਨਾਲ ਫੋਟੋਆਂ ਵੀ ਕਰਵਾਉਣ ਦਾ ਮੌਕਾ ਮਿਲਿਆ ...ਵੀਡੀਓ ਬਹੁਤ ਵਧੀਆ ਹੈ

  • @sumanrani8605
    @sumanrani8605 3 роки тому +7

    ❤❤❤😆😆😆😆

  • @AmandeepSingh-wk9ix
    @AmandeepSingh-wk9ix 3 роки тому +1

    Nzara aa gya bai 😂😂

  • @buntysingh9292
    @buntysingh9292 3 роки тому +6

    ❤❤❤❤❤

  • @tajinderkumar6395
    @tajinderkumar6395 3 роки тому

    Siraa c puri video 😀😀😀love you all team nu 😘😘😘

  • @bhoopaji
    @bhoopaji 3 роки тому +4

    ਇਸ ਵਾਰ ਬੇਤੁਕੀ ਸਕਰੀਪਟ ਐ, ਕੰਟੈਟ ਚ ਸੁਧਾਰ ਕਰੋ ਧਰਨਾਟ

  • @rafirafi5236
    @rafirafi5236 3 роки тому

    Love 💕️💕 you veer g from Pakistan very nice movi

  • @GURSIMRANSINGHGILL
    @GURSIMRANSINGHGILL 3 роки тому +11

    😂😂🔥🔥