ਵਹਿਲੜ ਜ਼ਨਾਨੀ • Vehlad Jnani 🤪 Full Comedy || new punjabi comedy videos || new punjabi movie

Поділитися
Вставка
  • Опубліковано 7 чер 2020
  • Dharnat Jhinjer
    ( Mob :- 8195865948 )
    Babaldeep Singh jhinjer
    Baljinder kaur jawandh
    writer:- Dharnat jhinjer
    DOP, Editing :- Babaldeep singh jhinjer
    Instagram link👇
    dharnat_jhi...
    Facebook page 👇
    / desimastipindawale1
    Our social contact
    (E-Mail babaldeepsingh955@gmail.com )
  • Розваги

КОМЕНТАРІ • 1,4 тис.

  • @Masculine1
    @Masculine1 4 роки тому +13

    ਬਿਲਕੁਲ ਸਹੀ ਸੰਦੇਸ਼ ਹੈ ਵੀਡੀਓ ਵਿੱਚ ।
    ਬੁਹਤ ਬੁਹਤ ਬੁਹਤ ਵਧੀਆ ਵੀਡੀਓ ਬਣਾਈ ਆ। ਬਾਕੀ ਕੁੜੀ ਨੇ ਬੁਹਤ ਵਧੀਆ ਰੋਲ ਪਲੇਅ ਕੀਤਾ ਬੋਲ ਬਾਣੀ ਤੋਂ ਸਾਰੇ ਪੱਖਾਂ ਤੋਂ ਵਧੀਆ ਰੋਲ ਨਭਾਇਆ ।

  • @user-lq4le4tc6l
    @user-lq4le4tc6l 4 роки тому +6

    ਬਾਈ ਧਰਨਾਟ ਆਹ ਵੀਡੀਓ ਬਹੁਤ ਸੋਹਣੀ ਬਣਾਈ ਹੈ। ਇਹ ਤਾਂ ਲੱਗਦਾ ਹੀ ਨਹੀਂ ਕਿ ਫਿਲਮਾਈ ਗਈ ਹੈ ਸਗੋਂ ਇਹ ਅਸਲ ਲੱਗਦੀ ਹੈ ਜਿਵੇਂ ਇਕ ਗੁਆਂਢੀ ਦੂਜੇ ਗੁਆਂਢੀ ਦੇ ਘਰ ਦਾ ਦ੍ਰਿਸ਼ ਵੇਖ ਰਿਹਾ ਹੋਵੇ।
    ਬਾਈ ਜਵਾਂ ਨਜ਼ਾਰਾ ਲਿਆਤਾ।
    ਤੁਹਾਡੀ ਟੀਮ ਵਧਾਈ ਦੀ ਪਾਤਰ ਹੈ।

  • @manijatt6458
    @manijatt6458 4 роки тому +2

    Beautiful hai video Veere best of luck

  • @ravibhikhi657
    @ravibhikhi657 4 роки тому

    Haye oye raba mera ta hass hass ke bura hal hogea vkhia dukhn lg gia meria ta 😂😂😂😂😂😂😂🤣🤣🤣🤣🤣😂😂😂😂😂🤣🤣🤣🤣🤣🤣

  • @parmindersingh4012
    @parmindersingh4012 4 роки тому +25

    ਧਰਨਾਟ ਸਿਰਾਂ video ਆ❤️💯😂🤣

  • @KuldipSingh-tp5ft
    @KuldipSingh-tp5ft 4 роки тому +3

    Dharnat puttera aa maza eh kurri typically punjabi theth doabe de boly natural beauty her beauty her acting her style of speaking she is number #1 in punjabi industry her emotional style at the end really i love my bety putter give my lots of pyar to her and I love you guys and your team washing machine cooking on chulla pocha 17 tiller Dharnat aia pahar de thalle 👍🏻👍🏻👍🏻👍🏻👍🏻💐💐💐💐💐

  • @windersingh2887
    @windersingh2887 4 роки тому +1

    Bai yar video tan bhaut he vadia c baljinder ji ney tarnaht di rail bhaut bnai love you bai sari tem nu jeonde raho

  • @harjitsandhu7691
    @harjitsandhu7691 4 роки тому +5

    You are the best comadian dharnat sir...really i like your videos

  • @SukhwinderKaur-uz9oo
    @SukhwinderKaur-uz9oo 4 роки тому +6

    veerji acting 👌👌👌👌😄😄😄😄😄

  • @ravneetdhalio9240
    @ravneetdhalio9240 4 роки тому +6

    😂😂😂
    9 ਹਲ ਨੀ ਕੰਮ ਨਿਬੇੜਦੇ ਏਹ ਤਾ 11 ਵਾਲਾ ਕੰਮ ਕਰਨਾ ਪੈਣਾ
    ਕਮਾਲ ਕਰਤੀ dharnat y
    ਲਵ ਯੂ ਗੱਡਾ ਭਰ ਕੇ

  • @khushisandhu5856
    @khushisandhu5856 Рік тому +1

    Bhutt vadia tarnatt ver ji ekting kardy oo🙏👍🤣🤣🤣😅🤣😅🤣😅😁😅🤗🤗🤗🤗🤗🤗🤣🤣🤣🤣🤣🤣🤣🤣😅😅😅bhutt hasa aundy sodea vedio dykh ke

  • @preetgrewal3177
    @preetgrewal3177 2 роки тому

    ਸਹੀ ਐ ਬਾਈ, ਬਹੁਤ ਵਧੀਆ ਸਬਕ ਸਿਖਾਇਆ 👌👌👌👌🏼👌🏼👌🏼🙏🙏🙏🤗🤗🤗🤣🤣🤣🤣🤣🤣🤣

  • @manavjotsingh2274
    @manavjotsingh2274 4 роки тому +6

    Waheguru thodi saari team nu hamesha kuhsh rakhn

  • @gurlaldalio1853
    @gurlaldalio1853 4 роки тому +19

    Dharnat de fan hit like

  • @NareshKumar-yp1dj
    @NareshKumar-yp1dj 3 роки тому +1

    ਧਰਨਾ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਜੀ

  • @jasschahal9061
    @jasschahal9061 2 роки тому +1

    Dhanwad y bohat sohni video. Mere parents bohat vadde fan ne thode 😁har roj sham nu sari family beth jndia videos dekhn. Love from DASKA 😇🤗

  • @parwindersingh.233
    @parwindersingh.233 4 роки тому +11

    ਧਰਨਾਟ ਵੀਰ ਵਧੀਆ ਬਣਾਈ ਵੀਡੀਓ

  • @kimwillie6798
    @kimwillie6798 3 роки тому +4

    22 ji KOI V WORK SOUKHA NAHI HAI
    BUT APAA NU DUSREY DA KAM SOUKHA LAGDA..... Hhhhhhhhhhhhhhhhh
    Very good short video

  • @prabhaulakh3260
    @prabhaulakh3260 3 роки тому +1

    ਜ਼ਨਾਨੀ,ਨਾਲ, ਪੰਗਾ, ਲੈਣ, ਤੋਂ, ਪਹਿਲਾਂ,100,,ਵਾਰੀ,ਸੋਚ,ਲਵੀਂ,
    😜😜😜😜😜😭😭😭

  • @gurpreetkaurpreet95
    @gurpreetkaurpreet95 3 роки тому +1

    shiaa awi hunda hr ik nl 😍😍😍😍

  • @nareshkumarelectrician7908
    @nareshkumarelectrician7908 3 роки тому +4

    Very funny 😂😂😂

  • @NarinderSingh-zz5nn
    @NarinderSingh-zz5nn 4 роки тому +3

    ਬਹੁਤ ਵਧੀਆ

  • @palwindersingh9712
    @palwindersingh9712 4 роки тому +1

    Kaint bai sirra lata👌👌😂😂

  • @santokhsingh2676
    @santokhsingh2676 4 роки тому +1

    भाई धनाट बेस बहुत सुंदर बहुत सुंदर बहुत खूबसूरत ऐसी-ऐसी भैंस नहीं ढूंढ़ने से भी नहीं मिलती

  • @AnitaSharma-eh8qk
    @AnitaSharma-eh8qk 4 роки тому +9

    Very true video . ladies are great .donot think underestimate them.husband nd wife both are important for the family.

  • @SatnamSingh-jf1zg
    @SatnamSingh-jf1zg 4 роки тому +3

    ਵਾਹ ਓ ਬਾਈ ਬਹੁਤ ਵਧੀਆਂ 🙏👍👍

  • @manijatt6458
    @manijatt6458 4 роки тому +2

    Bahut vadia veer ji

  • @arshgill6410
    @arshgill6410 3 роки тому +1

    Nice video Sahi Gall aa esa punga nahi laina chaahida baaki love You taraali bharke

  • @randhirsinghbatth4015
    @randhirsinghbatth4015 4 роки тому +52

    ਧਰਨਾਟ ਬਾਕੀ ਛਡ ਮੱਝਾ ਬਹੁਤ ਸੋਹਣੀਆ ਨੇ

  • @ikbaljeetkaurkaur5138
    @ikbaljeetkaurkaur5138 4 роки тому +4

    ਧਰਨਾਟ ਭਾਜੀ ਕਿਦਾ ਕੰਮ ਕਰਕੇ ਮਜਾ ਆ ਗਿਆ video 100/100 👌👌👌🤩

  • @sandeepsinghbasra2532
    @sandeepsinghbasra2532 3 роки тому

    😁😁😁😁😁😁 Dharnat Bai diyaan sarian videos full entertainment full comedy and maindbelong hundiyan nee😘😘😘😘😘😘😘😘😘😘😉😉😉😉😉😉😉😂😂😂😂😂😂😂😂

  • @davinderkaur2392
    @davinderkaur2392 Рік тому +1

    Bhuut vadiaa video veer ji all the best💯💯👍 God bless you🙏🙏

  • @gursewaksekhon99
    @gursewaksekhon99 4 роки тому +6

    Bahut vdia bro..gbu all team
    Carrry on bro

  • @desipenduvirsa
    @desipenduvirsa 4 роки тому +11

    ਸਿਰਾ ਵੀਡੀਓ ਵਾਈ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ਪਰਮਾਤਮਾ

  • @pajipaji7172
    @pajipaji7172 4 роки тому +1

    Very nice and beautiful video bai ji jis ka kam usi saje darnaht bai ji

  • @simarkang3014
    @simarkang3014 3 роки тому +1

    Boht vdia msg dita video rahii veer ji👍🏻👍🏻

  • @gursewaktextiles3503
    @gursewaktextiles3503 4 роки тому +10

    ਬਹੁਤ ਵਧੀਆ ਜਨਾਨੀਆ ਬੰਦੇ ਨਾਲੋਵੱਧ ਕੰਮਕਰਦੀਆਂ ਨੇ ਬੰਦਾ 25% ਜਨਾਨੀ 75% ਸਹੀ ਗੱਲ ਹੈ ਧਰਨਾਟ ਵੀਰ ਜੀ ਨੇ ਬਹੁਤ ਵਧੀਆ ਸਮਝਾ ਦਿੱਤਾ ਇਸ ਵੀਡੀਓ ਚ ਰੇਲ ਗੱਡੀ ਭਰ ਕੇ ਲਵ ਯੂ ਪਿਆਰ ਧੰਨਵਾਦ ਵਾਹਿਗੁਰੂ ਜੀ ਦਿਨਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਜੀ 🙏🙏

    • @gurmeetsra589
      @gurmeetsra589 3 роки тому

      Waheguru waheguru waheguru waheguru waheguru waheguru waheguru ji

  • @tonykhipal2396
    @tonykhipal2396 4 роки тому +48

    ਬਹੁਤ ਵਧੀਆ ਵੀਡੀਓ ਬਣੀ ਆ ਵੀਰ
    ਮੁਬਾਰਕਾਂ ਸਾਰੀ ਟੀਮ ਨੂੰ

  • @khushikhalsa3265
    @khushikhalsa3265 4 роки тому +2

    Haha ਘੈਂਟ ਆ ਜੀ 👌👌👌👌

  • @gursewaksingh8019
    @gursewaksingh8019 Рік тому +1

    Bahut vadhina. Bai ji

  • @cricketonly3231
    @cricketonly3231 4 роки тому +18

    Who is Waiting for new Song

    • @jantysingh8699
      @jantysingh8699 4 роки тому +2

      Nice y

    • @hardeepsamra8390
      @hardeepsamra8390 4 роки тому +2

      I’m not waiting song Sidhu mood weals

    • @rajput6550
      @rajput6550 4 роки тому +1

      Sala fake

    • @saini210
      @saini210 4 роки тому +1

      ਸਾਡਾ ਕੱਟਾ ਸੁਣ ਦਾ ਘੂਸੇ ਵਾਲੇ ਦੇ ਗਾਣੇ. ਉਹਨੂੰ ਪੁੱਛ ਕੇ ਦੱਸੂਗਾ ਕੀ ਕਿਹਦਾ ਆ.

  • @kartarchandsahonta886
    @kartarchandsahonta886 3 роки тому +3

    Very nice video with meaningful massage. We should share all the domestic work. Wonderful subject with lovely performance. Keep it up God bless you. Thanks for good work and lovely contribution from England.

  • @pinuparveenkaurpunjab8133
    @pinuparveenkaurpunjab8133 4 роки тому +1

    Bhut vadea video veer g

  • @nareshnareshkumar7317
    @nareshnareshkumar7317 3 роки тому +1

    ਧਰਨਾਟ ਬਾਈ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ

  • @nasimrana33
    @nasimrana33 3 роки тому +16

    Well done Mr Ternat ( from Canada)

  • @pindwalatv
    @pindwalatv 4 роки тому +3

    End video aa bro love u all wmk 🙏

  • @manjitkaur7967
    @manjitkaur7967 3 роки тому +1

    ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਵਦੀਆ।ਮੈਂ ਤੂਹਾਡੀਆ ਸਾਰੀਆਂ ਵੀਡੀਓ ਦੇਖਦੇ ਆ ।ਸਾਰੀਆਂ ਵੀਡੀਓ ਬਹੂਤ ਵਦੀਆ ਨੇ।ਓਕੇ ਬਾਏ

  • @simmikaur7285
    @simmikaur7285 3 роки тому +1

    actors di jodi bahut sohni aaaa

  • @bahadursingh8881
    @bahadursingh8881 4 роки тому +11

    Very real ladies r working whole day in punjab but the man say they r doing nothing

  • @ramanatwal5048
    @ramanatwal5048 4 роки тому +4

    Nice video veer g 🔥🔥🔥🔥🔥🔥

  • @bhangucreators4651
    @bhangucreators4651 4 роки тому +1

    End aw jataaa

  • @mrbrar1735
    @mrbrar1735 4 роки тому +2

    Bai Bhut good message aa very nice 👌👌👌👍👍👍👍👍👍

  • @PremSingh-zt5bx
    @PremSingh-zt5bx 4 роки тому +3

    Well Done Vir Ji

  • @charnpreetsingh7990
    @charnpreetsingh7990 4 роки тому +43

    My 5th view jehde dharnat nu pasand krde aa like kro

  • @BalwinderSingh-ce8iw
    @BalwinderSingh-ce8iw 2 роки тому

    Video bahut vadhia Lvu🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛 bhar k sare

  • @chuharsingh6259
    @chuharsingh6259 3 роки тому

    ਧਰਨਾਟ ਬਾਈ ਜੀ ਵਿਡੀਉ ਬਹੁਤ ਹੀ ਵਧੀਆ ਬਿੱਲ ਕੁੱਲ ਸਹੀ ਜਨਾਨੀ ਨੂੰ ਘਰ ਵਿੱਚ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ ਘਰ ਪਰਿਵਾਰ ਜਨਾਨੀ ਦੇ ਸਿਰ ਚੱਲਦਾ ਹੈ ਧਰਨਾਟ ਬਾਈ ਮੈਂ ਤੈਨੂੰ ਦਿਲੋਂ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਸਾਰੀ ਟੀਮ ਨੂੰ

  • @gurditjosan3628
    @gurditjosan3628 4 роки тому +27

    22 g kdo de wait kr rhe si dekhn to pehla hi coment

    • @deepmani6518
      @deepmani6518 4 роки тому +2

      ਬਾਈ ਵੀਡੀਓ ਤਾ ਬਦਿਆ ਪਰ ਬਾਈ ਬਾਣੀਏ ਨਾਲ ਹੋਰ ਵੀ ਬਧਿਆ ਬਨਣੀ ਸੀ ਜੀ

  • @avtarsinghmararha6237
    @avtarsinghmararha6237 4 роки тому +48

    ਵੀਰੇ ਇਹ ਵੀਡੀਓ ਨੇ ਕੱਢ ਦਿੱਤੇ ਚਿੱਬ ਵੀਰੇ ਇਹਨੂੰ ਕਹਿੰਦੇ ਨੇ ਅਕਲ ਵਾਲੀ ਵੀਡੀਓ ਵੀਰੇ ਤਹਾਨੂੰ ਦਿਲੋ ਸਾਲੂਟ ਆ ਜੀ

  • @jazzkaur7249
    @jazzkaur7249 3 роки тому

    Bilkul shi gal aa
    😂😘😂😘❤😘❤💞😂💞😂💞😂💞😂💞😂💞😂💞❤❤💞❤💞very nice video

  • @gulbaharsinghshahpuria3682
    @gulbaharsinghshahpuria3682 Місяць тому +1

    Very very good Movie 😂😂😂😂😂😂😂😂😂😂😂💯💯💯💯💯💯💯💯

  • @ManjeetKaur-hy2mq
    @ManjeetKaur-hy2mq 4 роки тому +6

    👌❤️❤️👌

  • @TaljinderKaurKhora
    @TaljinderKaurKhora 4 роки тому +3

    Very Nice Funny .Everything true .Good one .We laugh a lot today.🤣🤣🤣

  • @ekamjeetsingh8196
    @ekamjeetsingh8196 2 роки тому +1

    ਬਹੁਤ ਵਧੀਆ ਵੀਡੀਓ

  • @karmjitrai146
    @karmjitrai146 3 роки тому

    ਜਮਾ ਸਿਰਾ dharnat ਵੀਰ

  • @gagansekhon7526
    @gagansekhon7526 4 роки тому +8

    End la ta jatta❤❤❤

  • @gurcharanjitman9931
    @gurcharanjitman9931 4 роки тому +93

    ਧਰਨਾਟ ਵੀਰਾ ਤੂੰ ਕਮਾਲ ਦਾ ਸਾਨੂੰ ਤਾ ਬਹੁਤ ਪਹਿਲਾ ਦਾ ਪਤਾ ਜਨਾਨੀ ਦਾ ਕੰਮ ਸੁਓਖਾ ਨਹੀਂ ਦੂਜੇ ਦੀ ਪਲੇਟ ਵਿੱਚ ਲੱਡੂ ਵੱਡਾ ਲੱਗਦਾ ਤੇ ਵੀਡੀਓ ਵੀ ਬਹੁਤ ਹੀ ਵਧੀਆ ਲਵ ਯੂ ਰੇਲ ਗੱਡੀ ਭਰ ਕੇ ਕਾਫੀ ਆ

  • @parneetkaurnavjoshkaur1994
    @parneetkaurnavjoshkaur1994 4 роки тому +1

    Siraa gal baat vire

  • @KuldeepSingh-sy6kj
    @KuldeepSingh-sy6kj 3 роки тому

    Boohat vadhia video Aya y absulitly right Aya y

  • @bodhraj3005
    @bodhraj3005 4 роки тому +4

    Very good vedio giving lesson in society.

  • @jashanpreet6119
    @jashanpreet6119 4 роки тому +6

    Hun takk di sb to ghaint video aa 22 g.Bilkul ekne hunda g te

  • @kinder2242
    @kinder2242 3 роки тому +1

    Siraaa jma

  • @gurjeetkaur9238
    @gurjeetkaur9238 3 роки тому +1

    Bahut sohni story gher gher even hee hunda jii👍

  • @harjinder245
    @harjinder245 4 роки тому +21

    ਸੱਚੀ ਗੱਲ ਆ ਬਾਈ, ਇਹ ਤਾਂ ਕਰਕੇ ਹੀ ਪਤਾ ਹੀ ਲਗਦਾ ਕਿ ਬੀਬੀਆਂ ਕਿੰਨਾ ਕੰਮ ਕਰਦੀਆਂ ਹਨ। ਧੰਨ ਹਨ ਬੀਬੀਆਂ ਜਿਨ੍ਹਾਂ ਕਰਕੇ ਸਾਡਾ ਘਰ ਸੱਜਿਆ ਸਵਰਿਆ ਰਹਿੰਦਾ ਆ ਤੇ ਪਰਸ਼ਾਦਾ ਪਾਣੀ ਸਮੇਂ ਸਿਰ ਮਿਲਦਾ ਰਹਿੰਦਾ ਆ।
    ਸਾਨੂੰ ਵੀ ਚਾਹੀਦਾ ਆ ਕਿ ਸਮੇਂ ਸਮੇਂ ਤੇ ਉਨ੍ਹਾਂ ਨਾਲ ਘਰੇਲੂ ਕੰਮਾਂ ਵਿੱਚ ਹੱਥ ਵੰਡਾਉਂਦੇ ਰਹੀਏ। 🙂🙏

  • @sukhwinder888
    @sukhwinder888 4 роки тому +5

    All characters are genuine ....great....keep it up

  • @Sardar_ji_1200
    @Sardar_ji_1200 4 роки тому +1

    Sirrra y ji ❤️😘😘😘❤️😘

  • @manjotkaur8302
    @manjotkaur8302 2 роки тому +1

    Well done bro

  • @Khursheed_alim
    @Khursheed_alim 4 роки тому +34

    ਸ਼ਿਸ਼ਟਾਚਾਰ ਤਰਨਤ ਸਾਹਿਬ, ਤੁਹਾਡੀ ਵੀਡੀਓ ਵੇਖਣ ਤੋਂ ਬਾਅਦ ਮੇਰੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਹੈ ਤੁਸੀਂ ਬਹੁਤ ਵਧੀਆ ਕਾਮੇਡੀ ਕਰ ਰਹੇ ਹੋ ਬੇਟਾ, ਇਕ ਫਿਲਮ ਬਣਾਓ.

  • @jugrajsinghsidhu8953
    @jugrajsinghsidhu8953 4 роки тому +3

    Bibi baljinder ma sanu phela hi kha c tusi kisa websries ch ja kesa film lai kam kro ge os den tusi meri gal nu ni manea c par soda kam bhut changa c sonu te sode srai family nu te sade bai g nu vi jena ne sanu kam karn de ejt diti vadia danvad desi masti wale de teem da vi jo ena chaga kam kar reha oh ek family ch bith ke vekhn walea video bn reha munde danvad darnat sote teri sari teem da

  • @amanjotjhajj4561
    @amanjotjhajj4561 4 роки тому

    Bhut vdia veer.. bilkul shi aa..

  • @jssidhu2743
    @jssidhu2743 4 роки тому

    Dharnat bai bahut sunder story bansai...GBU

  • @hardeepsamra8390
    @hardeepsamra8390 4 роки тому +6

    Beautiful her good acting :

  • @angelspy7300
    @angelspy7300 4 роки тому +5

    Full entertainment n good lesson

  • @jaggisharma3385
    @jaggisharma3385 4 роки тому

    ਕੰਮ ਧਰਨਾਟ ਨੂੰ ਸਾਰੇ ਆਓਂਦੇ ਆ 😀😁😁🤣😁😄😅😄😃🤣

  • @nsingh8220
    @nsingh8220 4 роки тому +1

    Topic good nice message 👌👍

  • @sekhonkamal6337
    @sekhonkamal6337 4 роки тому +15

    ਬਹੁਤ ਚੰਗਾ ਲੱਗਾ ਮੈਸਿਜ ਵੀਰ
    ਕੰਮ ਰਲ ਮਿਲ ਕੇ ਕਰਨੇ ਚਾਹੀਦੇ ਨੇ
    ਤਾ ਕਿ ਲੇਡੀਜ ਵੀ ਜਲਦੀ ਫਰੀ ਹੋ
    ਕੇ ਕੁਝ ਸਮਾ ਅਰਾਮ ਕਰ ਸਕਣ
    ਸਾਨੂੰ ਘਰ ਵਿੱਚ ਕੰਮ ਕਰਦੀਅਾ ਲੇਡੀਜ
    ਵੇਹਲੀਅਾ ਲੱਗਦੀਅਾ ਨੇ ਪਰ ੳੁਹਨਾ ਦਾ ਕੰਮ ਸਾਰਾ ਦਿਨ ਖਤਮ ਨਹੀ ਹੁੰਦਾ

  • @govindtaravala4865
    @govindtaravala4865 4 роки тому +17

    ਇਹ ਕੁੱਤੇ ਖਾਣੀ ਸਾਰਿਆਂ ਨਾਲ ਹੀ ਹੁੰਦੀ

    • @guridhindsa5208
      @guridhindsa5208 4 роки тому +2

      ਨਾ 22 ਮੈਰੇ ਨਾਲ ਨੀ ਹੁੰਦੀ

  • @tinkukaith1436
    @tinkukaith1436 3 роки тому +1

    Kha baat hai tarnat

  • @HarpalSingh-mg5fq
    @HarpalSingh-mg5fq 3 роки тому

    Wah buggya,kammal Kar ti

  • @jashanjotmanesh1789
    @jashanjotmanesh1789 4 роки тому +6

    Sra stress remove ho jnda aw

  • @shivdeepkartik5032
    @shivdeepkartik5032 4 роки тому +6

    ਬਹੁਤ ਵਧੀਆ ਬਾਈ

  • @PBWALE_editing
    @PBWALE_editing 2 роки тому

    ਬਹੁਤ ਵਧੀਆ👍ਬਾਈ ਜੀ

  • @sukhwindersinghzira6001
    @sukhwindersinghzira6001 4 роки тому +2

    ਕਿਆ ਬਾਤ ਹੈ ਵੀਰ ਜੀ

  • @ssjangra1793
    @ssjangra1793 4 роки тому +2

    Very nice beer

  • @hardeepsamra8390
    @hardeepsamra8390 4 роки тому +13

    U r All always good video .❤️❤️

  • @khushdeepbrar6025
    @khushdeepbrar6025 3 роки тому +1

    Nice video bro i am big fan bro big fan bro big fan bro big fan bro big fan bro

  • @HarvinderSingh-id9he
    @HarvinderSingh-id9he 4 роки тому

    Vakeya hi bahut changi a film funny v aa good

  • @pritpalcheema5997
    @pritpalcheema5997 4 роки тому +5

    🔥🔥🔥

  • @beantghumaan6266
    @beantghumaan6266 4 роки тому +2

    Very nice

  • @op_mini_music
    @op_mini_music 4 роки тому +1

    ਬਹੁਤ ਸੋਹਣੀ ਵਿਡਿਓ ਮਾਮਾ ਜੀ ,😁😀😀😀😋😋

  • @GurmeetKaur-pf4by
    @GurmeetKaur-pf4by 4 роки тому

    Beta dharnat tusan di acting bhut bhut hi good a
    Man nu bhut khushi mildi a