Sudal Parahuna : ਸ਼ੁਡਲ ਪ੍ਰਾਹੁਣਾ Part-3 Bhaanasidhu Bhanabhagudha New Punjabi Comedy Short Movie 2022

Поділитися
Вставка
  • Опубліковано 25 січ 2025

КОМЕНТАРІ • 407

  • @Crick_302
    @Crick_302 3 роки тому +43

    ਐਟਰੀ ਭਾਨਾ ਸਿੱਧੂ ਘੈਟ ਬੰਦੇ😎 🥰

  • @gurirandhawa2352
    @gurirandhawa2352 3 роки тому +1

    11:46 ਆਹ ਕੈਂਪਾ ਕੋਲਾ ਲਿਆਈ ਛੀ ਸੋਡੇ ਆਸਤੇ🤓🤡🤣🤣🤣😜😝😛

  • @ਤੁਸੀਂਵੱਡੇਬੰਦੇਔ

    ਕਦੇ ਏਸ ਫੁੱਲ ਤੇ ਕਦੇ ਓਸ ਫੁੱਲ ਤੇ ਭੂਟੋ ਮੇਰੀ ਤਿਤਲੀਆਂ ਵਰਗੀ 😭😘

  • @ਦਿਲਬਾਗਸਿੰਘਸਿੱਧੂ

    ਭੂਟੋ ਘੈਂਟ ਗੱਲ ਬਾਤ😂🤣🔥🔥👌👌👌💕💕

  • @gurinderpalsingh1046
    @gurinderpalsingh1046 Рік тому

    ਭਾਨਾ ਸਿੱਧੂ ਭਾਨਾ ਭਗੋੜਾ ਲਵ ਯੂ ਵਾਈ ਸੂਆਦ ਲਿਆ ਤਾਂ ਗੱਲ ਬਣ ਗਈ ਹੈ ਗੋਂਡ ਬਲੈਸ ਯੂ

  • @Mr-onkar
    @Mr-onkar 2 роки тому +2

    ਬਹੁਤ ਵਧੀਆ ਵੀਰ😀😀😀

  • @harman7201
    @harman7201 3 роки тому +2

    ਏਸ ਗੱਲ ਦਾ ਸ਼ਪਸ਼ਟੀਕਰਨ ਐ 🤣🤣🤣🤣🤣🤣

  • @PB-id4py
    @PB-id4py 2 роки тому

    ਟਿੱਬੇ ਆਲਾ ਤੇ ਆਹ ਮੋਟਾ ਜਿਹੇ ਨੂੰ ਡਾਲ ਨੀ ਆਉਂਦਾ 🤣🤣🤣🤣🤣🤣🤣

  • @SukhPreet-yg6li
    @SukhPreet-yg6li Рік тому

    Bhuto mere nal set y chacha 😂😂😂😂😂😂

  • @HarjinderBhullar6076
    @HarjinderBhullar6076 3 роки тому +4

    ਭਾਨਾ ਸਿੱਧੂ ਤੇ ਭਾਨਾ ਭਗੌੜਾ ਇਹ ਤਾਂ ਹੈਗੇ ਆ ਘੈਂਟ ਬੰਦੇ ਮੈਸੇਜ ਦਿੰਦੇ ਬਹੁਤ ਚੰਗੇ, ਜਾਗਰ ਵੀ ਬਹੁਤ ਘੈਂਟ ਬੰਦਾ

  • @SukhwinderSingh-wq5ip
    @SukhwinderSingh-wq5ip 3 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @pritpalkaur8820
    @pritpalkaur8820 8 місяців тому +2

    ਭਾਨਾ ਸਿੰਧੁ ਭਾਨਾ ਭਗੋੜਾ ਬਹੁਤ ਵਧੀਆ

  • @gursewaksekhon99
    @gursewaksekhon99 3 роки тому +3

    Babut vdia bro👌🏻👌🏻
    carry on gbu all team

  • @AmandeepAulakhPb30
    @AmandeepAulakhPb30 3 роки тому +1

    😭🤣😂😆Ki yr kya end vedio aa siraa e latta poora🤣🤣😂🤣🤣😭

  • @RanjitSingh50737
    @RanjitSingh50737 3 роки тому +2

    balle oye 22 sab ton sohi video dil khush krta vre bhane sidhu nu and kailey nu dekh ke dil khush ho janda vre baki love you all team nu

  • @manpreetsingh-zr5px
    @manpreetsingh-zr5px 3 роки тому +7

    Wah g wah 👌👌😂😂😂😂😂😂

  • @pushpindersingh185
    @pushpindersingh185 2 роки тому +12

    ਕੈਲਾ ਅਤੇ ਭਾਨਾ ਬਾਈ ਦਿਲ ਬਾਗੋ ਬਾਗ ਹੋ ਜਾਂਦਾ ਵਾਹਿਗੁਰੂ ਸੱਚੇ ਪਾਤਸਾਹ ਤਹਾਨੂੰ ਚੜਦੀ ਕਲਾਂ ਵਿੱਚ ਰੱਖਣ🙏🏻

  • @BaljeetKaur-r8j
    @BaljeetKaur-r8j 11 місяців тому

    ਭਾਨਾ ਸਿੱਧੂ ਜਿੰਦਾਬਾਦ ਹੈ ਬਹੁਤ ਵਧੀਆ ਜੀ ❤

  • @bahadursingh6159
    @bahadursingh6159 3 роки тому +3

    Mintu te Bhana Sidhu dona de jodi sira good job all team 👍

  • @Crick_302
    @Crick_302 3 роки тому +5

    ਤੈਨੂੰ ਜਮਾ ਨੀ ਨਸਾ ਹੋਈਆਂ 😇😇

  • @JatinderSingh-xf5rq
    @JatinderSingh-xf5rq 3 роки тому

    ਇਹ ਵੀਡੀਓ ਬਹੁਤ ਵਧੀਆ ਲੱਗੀ ਇਸ ਗੱਲ ਦਾ ਸਪੱਸ਼ਟੀਕਰਨ ਕਰਤਾ

  • @ਤੁਸੀਂਵੱਡੇਬੰਦੇਔ

    ਭੂਟੋ 😭❣️💕

  • @virdavindersingh1056
    @virdavindersingh1056 3 роки тому +1

    Ustadd kaimzz Bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada bhut jyada kaimzz brother video or massage aaaaa🙏🏻🙏🏻🙏🏻 owner NABHA rise music company da virdavinder Singh Arackchauhan

  • @navjotsingh4570
    @navjotsingh4570 3 роки тому +2

    Bhut soone vdio Bhai gg ♥️♥️♥️♥️♥️♥️♥️♥️

  • @submersiblemotorpumpsodhibal
    @submersiblemotorpumpsodhibal 3 роки тому

    Bhana Sindhu warga banda puri duniya ch no henni sachi yaar jagar bai v surra hahaha hutar te Bhangra sira

  • @butaram997
    @butaram997 Рік тому +1

    ਬਹੁਤ ਵਧੀਆ ਹੈ ਬਈ

  • @Its_moosa_
    @Its_moosa_ 3 роки тому +8

    ਬਹੁਤ ਵਧੀਆ ਵੀਡੀਓ 🔥🎯💯👌👌👌👌good aa nice 👍👍👏👏🤗🤗

  • @ekamtv3893
    @ekamtv3893 3 роки тому +20

    ਬਹੁਤ ਵਧੀਆ ਵਿਡੀਉ ਆ ਅੱਤ ਆ ਪੂਰੀ 22 ਉਨ੍ਹਾਂ ਦੀਆ ਸਾਰੀਆ ਵਿਡੀਉ ਵਧੀਆ ਹੁੰਦੀਆਂ ਨੇ

  • @dr.4870
    @dr.4870 2 роки тому

    ਹੂਟਰ ਤੇ ਈ ਨੱਚੀ ਜਾਂਦੇ ਆ😂😂😂😂😂

  • @ekamtv3893
    @ekamtv3893 3 роки тому +30

    ਬਹੁਤ ਵਧੀਆ ਵਿਡੀਉ ਆ ਭਾਨਾ ਸਿੱਧੂ 22 ਦੀ ਤੇ ਕੈਲਾ 22 ਦੀ ਅਦਾਕਾਰੀ ਬਹੁਤ ਵਧੀਆ. ਦੋਨਾ ਜਾਣਿਆ ਦੀ ,,ਜੀ ਕਰਦਾ ਵਿਡੀਉ ਵਾਰ ਵਾਰ ਦੇਖੀ ਜਾਈਏ ,,ਰੱਬ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ,, ਅਰਦਾਸ ਕਰਦਾ ਹਾਂ ਅੱਗੇ ਵੀ ਵਧੀਆ ਵਿਡੀਉ ਲੈਕੇ ਆਉਂਦਾ ਰਹਿਣਗੇ

    • @SherSingh-iy8cy
      @SherSingh-iy8cy 3 роки тому

      U

    • @jashanpreet3665
      @jashanpreet3665 3 роки тому

      ,,

    • @paramjitbangar7971
      @paramjitbangar7971 2 роки тому

      Bhana chacha,te Kaila bahut jyada vdia lagde mainu. Chacha g kurte pazame ch, kurte chadre ch balle hi phabde ne, bolan da stayal Bala ghaint , juttvedda

  • @happyindependenceday2024
    @happyindependenceday2024 3 роки тому +2

    Bhuto 🥰

  • @akashgill9953
    @akashgill9953 3 роки тому +3

    Very Very Nice videos 22ji 👍🏼👍🏼👏👏👌👌

  • @buttakhattran499
    @buttakhattran499 2 роки тому +1

    Very nice Bhana 22 ta khala 22 ji 🙏🙏

  • @jaspaldhillon5027
    @jaspaldhillon5027 2 роки тому

    ਬਹੁਤ ਵਧੀਆ ਵੀਰ ਧੰਨਵਾਦ

  • @rajbhatti6484
    @rajbhatti6484 3 роки тому

    Varry varry varry nice mattu veer g 😂😂🤣🤣🤣😘😘😘😘😘😘😘😘😘😘😘😘love u dila

  • @amarpalbrar7112
    @amarpalbrar7112 Рік тому

    I like it very much 😂😂😂

  • @birringlife9884
    @birringlife9884 2 роки тому

    Att aa doni bai👍

  • @VirajjBrar
    @VirajjBrar 3 роки тому

    Att bhrava tainu jidn pind Ava ge jrur miln Ava geee

  • @AmandeepSingh-kg9rq
    @AmandeepSingh-kg9rq 9 місяців тому

    Very nice veer ji ❤❤❤

  • @qasimawanmalik9268
    @qasimawanmalik9268 3 роки тому +6

    I am from Pakistan but I love you are comedy ♥️♥️♥️♥️♥️

  • @gurirandhawa2352
    @gurirandhawa2352 3 роки тому +1

    11:59 ਮੱਸੀ ਮੁੱਸੀ 🐟🍻🍷ਲਿਆ ਚਾਚਾ ਜੀ ਸਿਹੁੰ ਆਸਤੇ😂🤣😭 ਸਾਰੇ ਜਣੇ ਚਾਚਾ ਜੀ ਸਿਹੂੰ ਦੇ ਉੱਤੇ ਚੜ੍ਹੇ ਰਹੋ😝😜😜🤭

  • @Crick_302
    @Crick_302 3 роки тому +1

    ਲੱਕੀ ਪੈੱਗ ਲਾ ਖਿੱਲਰ ਗਿਆ 😁 ਅੱਗ ਲਾਦੂ

  • @gurjotsingh4631
    @gurjotsingh4631 3 роки тому

    Balla sirra kronda aa yrra
    Chacha jiiuuuu

  • @HarjinderBhullar6076
    @HarjinderBhullar6076 3 роки тому

    ਭੂਟੋ ਕਹਿੰਦੀ ਇਹ ਢੋਲ ਸਿਰਾ ਕੱਦੂ ਵਰਗਾ ਸਵੇਰ ਦੇ ਜਾਂਦਾ ਖੰਭ ਖਿਲਾਰੀ ੜ, ਭੂਟੋ ਕਹਿੰਦੀ ਕੈਲੇ ਇਹਨੂੰ ਦਿਖਾ ਕੁੱਲੂ ਮਨਾਲੀ

  • @MohinderSingh-em1rc
    @MohinderSingh-em1rc 2 роки тому +1

    Pehla bhuto nu blayo ji 🤪🤪

  • @billasidhu6565
    @billasidhu6565 3 роки тому

    Bhut siraa hundi a video

  • @mujtabakhanmujtabalodhi9236
    @mujtabakhanmujtabalodhi9236 2 роки тому

    Very nice very good mud house and drema.

  • @brarfarm3549
    @brarfarm3549 3 роки тому +1

    Sirra bnda bhana jattt

  • @OG_ANMOL
    @OG_ANMOL 2 роки тому

    7:03 hlo ooooo ghara gye

  • @gurpreetsinghbrar958
    @gurpreetsinghbrar958 2 роки тому

    Ghaintttttt👌

  • @HarjeetBholasingh-sh4yc
    @HarjeetBholasingh-sh4yc Рік тому

    Att bhai ♥️♥️

  • @Sunnyprime
    @Sunnyprime 2 роки тому +1

    Jivan de rahe ho brother maja a Gaya bahut badhiya calip 🥰🥰🥰🙏🙏💯🤣🤣

  • @abhijotuppal7949
    @abhijotuppal7949 3 роки тому +2

    ਭਾਨੇ ਬਾਈ ਸਿਰਾ

  • @mandsaab4643
    @mandsaab4643 3 роки тому

    Knt bro🤣🤣🥰❤🙏💖

  • @prince-pv9ln
    @prince-pv9ln 3 роки тому +2

    Rab tuhadi sari teem te kirpa bnai rakhe

  • @RajinderSingh-su1we
    @RajinderSingh-su1we 2 роки тому +1

    HAHAHA VERY NICE JI

  • @parminderkaur2267
    @parminderkaur2267 3 роки тому +3

    Excellent job bhana sidhu.

  • @master__blaster2508
    @master__blaster2508 3 роки тому +1

    ਘੈਂਟ ਘੈਂਟ ਘੈਂਟ

  • @AmandeepSingh-kg9rq
    @AmandeepSingh-kg9rq 9 місяців тому

    Very nice ji ❤❤

  • @JagdevSingh-mx2gu
    @JagdevSingh-mx2gu Рік тому

    ਬਹੁਤ ਵਧੀਆ ਵੀਡੀਓ ਬਾਈ

  • @harpreetgrewal4226
    @harpreetgrewal4226 3 роки тому +1

    Ajj ta sira a end kara ta

  • @varindersohivarindersohi4342
    @varindersohivarindersohi4342 2 роки тому

    ਬਹੁਤ ਵਧੀਆ ਵੀਡਿਓ ਜੀ ਧੰਨਵਾਦ ਜੀ

  • @gurjeetsinghsekhon7012
    @gurjeetsinghsekhon7012 3 роки тому +2

    Es part da bhut wait c

  • @bluepen215
    @bluepen215 2 роки тому

    Boht good

  • @harwindera8882
    @harwindera8882 2 роки тому

    Sidhu moosewala krke hi asi tuhade fan hoeaya bro ,👍👍

  • @rajbhatti6484
    @rajbhatti6484 3 роки тому

    ਟੀਚਕ ਟੋਰਾ ਟੋਚਕ ਟੁਲੀ ਦਾ 😃😃😃

  • @gurpalsekhon5490
    @gurpalsekhon5490 3 роки тому +6

    Bhana sidhu zindabad

  • @official_lavi_dhaliwal4561
    @official_lavi_dhaliwal4561 3 роки тому +3

    ਬਹੁਤ ਵਧੀਆ

  • @BHULLARs208
    @BHULLARs208 2 роки тому +2

    good work☺👏👌

  • @kohinoor7823
    @kohinoor7823 2 роки тому

    Bhanha bhagoda ji main tuhada Fan ha

  • @sukhadhaliwalsukhadhaliwal4868
    @sukhadhaliwalsukhadhaliwal4868 2 роки тому +2

    Very nice and funny video😃😃😃😃🔥🔥

  • @CHAHAL-er9zf
    @CHAHAL-er9zf 3 роки тому

    Ghaint video

  • @ਗਿੰਦਾਲਾਂਡਰਾਂ
    @ਗਿੰਦਾਲਾਂਡਰਾਂ 3 роки тому +19

    ਬਹੁਤ ਹਾਸਾ ਆਉਂਦਾ ਤੁਹਾਡੀਆਂ ਵਿਡੀਉ ਦੇਖਕੇ ਜਿਉਂਦੇ ਵੱਸਦੇ ਰਹੋ।

  • @gsvirk7989
    @gsvirk7989 3 роки тому +2

    22 ji kaile veer nu ek din mai,,,supne vich milan gya te bai naal bahut vadiya time bitaya,,,par pher nind tut gyi😞😞🙁

  • @ranjitsingh4609
    @ranjitsingh4609 2 роки тому

    ਬਹੁਤ ਵਦੀਆ ਵੀਡੀਓ

  • @gurpreetmaan123
    @gurpreetmaan123 3 роки тому

    ਆਹ ਗਏੇ jattwedo 🤣 😜

  • @pardeepmahal6548
    @pardeepmahal6548 3 роки тому +1

    BHAUT VADIA VIDEO BAI ❤️❤️👍👍💯💯

  • @HarjinderBhullar6076
    @HarjinderBhullar6076 3 роки тому

    ਭਾਨਾ ਸਿੱਧੂ ਘੈਂਟ ਤੇ ਭਾਨਾ ਭਗੌੜਾ ਦੋਵੇਂ ਸਿਰਾ ਬੰਦੇ, ਵੀਡੀਓ ਚ ਮੈਸੇਜ ਦਿੰਦੇ ਬਹੁਤ ਚੰਗੇ , ਤਿੰਨੇ ਭਰਾ ਹੈ ਯਾਰਾਂ ਦੇ ਯਾਰ ਇੱਕ ਅਮਨਾ ਚੈਅਰਮੈਨ ਘੈਂਟ ਤਿੰਨੇ ਬੰਦੇ ਦਿਲਦਾਰ

  • @varinderbawafarmer5080
    @varinderbawafarmer5080 3 роки тому +1

    6.57 ta thapi funny😂😂🤣

  • @JagseerGillvlogs
    @JagseerGillvlogs 3 роки тому

    ਬਹੁਤ ਵਧੀਆ video ਬਣ ਹੈ

  • @Manpreetkaur-lx3wz
    @Manpreetkaur-lx3wz 11 місяців тому +1

    Very nyc video ji

  • @Crick_302
    @Crick_302 3 роки тому +6

    ਸਪਾਸੀਟੀਕਰਨ ਹੋ ਗਿਆ

    • @Darklove720
      @Darklove720 3 роки тому

      ਛਪਛਸਟੀਕਰਨ😂

  • @garakhan9961
    @garakhan9961 2 роки тому +5

    ਬਹੁਤ ਵਧੀਆ ਵੀਰ ਜੀ

  • @Sidhu22vlogs
    @Sidhu22vlogs 3 роки тому

    Sira video babe att kara rakhi aa 😂😂😂

  • @sukhwindershelly1379
    @sukhwindershelly1379 3 роки тому +42

    ਬਹੁਤ ਬਹੁਤ ਸੋਹਣੀ ਵੀਡੀਓ ਕੈਲਾ ਅਤੇ ਭਾਨੇ ਵੀਰ ਜੀ।ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕੱਲਾ ਵਿਚ ਰੱਖਣ।

  • @jashan3765
    @jashan3765 3 роки тому

    Siraaaaa video y chaha wow chaha wow

  • @Crick_302
    @Crick_302 3 роки тому

    ਆ ਗਿਆ

  • @khushdeepsingh5933
    @khushdeepsingh5933 3 роки тому

    End gal bat kala 😂🤣

  • @avtargrewal2148
    @avtargrewal2148 3 роки тому +1

    Kya baat aa😘😘😘

  • @sukhveersingh3981
    @sukhveersingh3981 3 роки тому +2

    ਭੋਟੋ ਕਿਥੇ ਆ ਭੋਟੋ ਭਾਨੇ

  • @sukhjinderdhillon2589
    @sukhjinderdhillon2589 3 роки тому +7

    ਸਿਰਾ ਵੀਡੀੳ ਬਾਈ 👍👍👍👍❤️❤️❤️

  • @HarpreetSingh-pe7ee
    @HarpreetSingh-pe7ee 3 роки тому

    8.06 te jaffi Ni pyi ਕੈਲੇ ਨੇ ਭਾਨੇ ਨੂੰ ਉਹ ਬਾਹਾਂ ਕਰਦਾ ਰਹਿ ਗਿਆ 😂

  • @dharamveersingh7978
    @dharamveersingh7978 3 роки тому

    Bahut comedy c .nazara aa gaya

  • @bilaljutt7569
    @bilaljutt7569 3 роки тому

    Oooooooooooooo cha cha ooooooyeee Bilal Jutt from Pakistan Punjab

  • @Crick_302
    @Crick_302 3 роки тому +2

    ਕੱਚ ਦੇ ਗਲਾਸ ਪੇਸ਼ ਨੀ ਹੋਏ 😅😅

  • @SinghGill7878
    @SinghGill7878 3 роки тому

    Kailla jutti barhi vahunda Hahahaha

  • @gagandeepsinghbrar7346
    @gagandeepsinghbrar7346 3 роки тому +8

    Was waiting eagerly. Liked before watching 👍👍👌

  • @dassishonki9171
    @dassishonki9171 3 роки тому

    ਬਹੁਤ ਵਧੀਆ ਜੀ

  • @ਗਿੰਦਾਲਾਂਡਰਾਂ

    ਭਾਨੇ ਬਾਈ ਭਾਨਾ ਭਗੌੜਾ ਤੁਹਾਡੀ ਵਿਡੀਓ ਦੀ ਰੀੜ ਦੀ ਹੱਡੀ ਆ।

  • @SATNAMSINGH-dk8kz
    @SATNAMSINGH-dk8kz 3 роки тому +4

    Kaila bhai ajj de samey da Mehar Mittal ♥️♥️ Yamuna Nagar (HARYANA)