Jija Sali : ਨੀ ਭੂਟੋ Bhanabhagudha Amanachairman New Punjabi Comedy Short Movie 2022

Поділитися
Вставка
  • Опубліковано 6 жов 2024
  • Chacha WoW presents full video Jija Sali : ਨੀ ਭੂਟੋ | . Hope you all like it . Stay tuned to chacha wow for more interesting and funny videos.
    Jija Sali : ਨੀ ਭੂਟੋ
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by 👉🏻 Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵 Qyamatlife Studioz Mobile : 7626840740
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...

КОМЕНТАРІ • 536

  • @kanwarsaab5493
    @kanwarsaab5493 2 роки тому +20

    ਕੈਲੇ ਬਾਈ ਵੱਡੇ ਫੈਨ ਆ ਤੇਰੇ । ਬਾਬਾ ਜੀ ਚੜਦੀ ਕਲਾ ਚ ਰੱਖਣ ਸਾਰੀ ਟੀਮ ਨੂੰ । ਕੋਈ ਨੀ ਰੀਸ ਕਰ ਸਕਦਾ ਤੇਰੀ । 👌🏻

  • @SinghGill7878
    @SinghGill7878 2 роки тому +47

    ਬਹੁਤ ਸੋਹਣੀ ਵੀਡੀਓ ਭਾਨਾ ਤੇ ਭੂਟੋ ਦੀ ਅੈਕਟਿੰਗ ਦੇਖ ਕੇ ਮਨ ਖੁਸ਼ ਹੋ ਜਾਂਦਾ
    ਭੂਟੋ ੲਿਕ ਦਿਨ ਬਹੁਤ ਵਧੀਅਾ ਹੀਰੋੲਿਨ ਬਣ ਸਕਦੀ ਹੈ ਟਾੲਿਲੰਟ ਬਹੁਤ ਹੈ !!

    • @bhutobhana
      @bhutobhana 2 роки тому +4

      Thx so much

    • @SinghGill7878
      @SinghGill7878 2 роки тому +2

      @@bhutobhana Wel come g

    • @ustroop771
      @ustroop771 2 роки тому +1

      @@bhutobhana hello bhuto ek pappi de de

    • @bhutobhana
      @bhutobhana 2 роки тому +3

      @@ustroop771 ਜੇ ਤੇਰੀ ਭੈਣ ਮੇਰੇ bro ਨੂੰ ਦੇ ਦਿਓ ਤਾਂ...?

    • @drsonudhaliwal4290
      @drsonudhaliwal4290 2 роки тому +2

      @@bhutobhana ਰਹਨ ਦੋ ਬੇਵਕੂਫ਼ ਲੋਕ ਨੇ ਜੀ

  • @jagseersinghmaan6153
    @jagseersinghmaan6153 2 роки тому +33

    ਥੋਡੀ ਹਰੇਕ ਵੀਡੀਓ ਵੇਖਦਾਂ ਬਹੁਤ ਵਧੀਆ ਕੰਮ ਕੱਰ ਰਹੇ ਹੋ ਵੀਰ ਜੀ ਸਾਰੇ ਹੀ ਕਰੈਕਟਰ ਬੜਾ ਵਧੀਆ ਹੁੰਦੇ ਐਂ ਪਰ ਭਾਨਾ ਭਗੋੜਾ ਹਸੌਂਦਾ ਬਹੁਤ ਐ ਤੜਕੇ ਤੜਕੇ ਥੋਡੀ ਵੀਡੀਓ ਦੇਖਕੇ ਦਿਲ ਬਾਗੋਬਾਗ ਹੋ ਜਾਂਦਾ ਸਾਰਾ ਦਿਨ ਖੂਸ਼ੀ ਖੂਸ਼ੀ ਲੰਗਦਾ।

  • @dhaliwal123
    @dhaliwal123 2 роки тому +30

    ਕੈਲੇ ਚ ਸਰਸੇ ਵਾਲਾ ਆਗਿਆ 😀😀

  • @SukhwinderSingh-wq5ip
    @SukhwinderSingh-wq5ip 2 роки тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @arshdeepdhaliwala1965
    @arshdeepdhaliwala1965 2 роки тому +17

    ਯੂ ਆਰ ਦਾ 🥰ਲਵ 🔋⚡ਚਾਰਜ, ਸਿਰਾ ਭਾਨਾ ਬਾਈ ਨਥਾਣਾ ਬਠਿੰਡਾ

  • @sukhchain_singh_sidhu8237
    @sukhchain_singh_sidhu8237 2 роки тому +11

    ਲੋਕਾਂ ਨੂੰ ਮਿੱਲ ਗਿਆ ਸਰਸੇ ਆਲਾ 🤣🤣🤣🤣🤣🤣🤣🤣😃😃😃😃😃😃

  • @SatnamSingh-fu1fh
    @SatnamSingh-fu1fh 2 роки тому +54

    ਬਾਈ ਜੀ ਸੱਤ ਸ਼ੀ੍ ਆਕਾਲ ਸਵੇਰੇ ਸਵੇਰੇ ਤੁਹਾਡੀ ਵਿਡਿੳ ਦੇਖ ਕੇ ਸਾਰਾ ਦਿਨ ਬਹੁਤ ਵਧੀਆ ਲੱਗਿਆ

  • @Crick_302
    @Crick_302 2 роки тому +8

    ਪਿਤਾ 👍ਜੀ 😅

  • @gurpalsekhon5490
    @gurpalsekhon5490 2 роки тому +13

    🌺🌺🌺ਭੁੱਟੋ ਜਿੰਦਾਬਾਦ 🌺⚘⚘ ਭਾਨਾ ਬਾਈ ਜਿੰਦਾਬਾਦ ⚘⚘

  • @rajveerkaurpreet3946
    @rajveerkaurpreet3946 Рік тому +2

    ਵੀਡਿਓ ਤਾਂ siiiiirrrrraaaaa ਈ ਹੁੰਦੀਆਂ 🔥🔥🔥🔥❤️❤️❤️❤️❤️🙏🙏🙏🙏🙏

  • @JaspreetSingh-jy2pj
    @JaspreetSingh-jy2pj 2 роки тому +6

    ਅੱਜ ਤਾਂ ਤੜਕੇ ਤੜਕੇ ਪਿਤਾ ਜੀ ਵੱਲ ਨੂੰ ਹੋ ਗਿਆ ਕੈਲਾ😀😀ਕਿਤੇ ਭੂਟੋ ਦਾ ਗੁਫ਼ਾ ਚ ਢੀਚਕ ਢਾਰਾ ਢੋਰਾ ਟੋਚਕ ਟੁਲੀ ਦਾ ਨਾ ਕਰਦੇ ਕਿਸੇ ਦਿਨ ਚੌੜ ਚ

    • @SohalSantokhSingh-tq5ty
      @SohalSantokhSingh-tq5ty 2 роки тому

      😂😂😂😂😂😂

    • @bhutobhana
      @bhutobhana 2 роки тому +3

      Tuci har gal nu serious kyu la jnde o

    • @manjindersidhu233
      @manjindersidhu233 2 роки тому

      Sira coment preet sya👍👍

    • @bhutobhana
      @bhutobhana 2 роки тому +1

      @@manjindersidhu233 ਲਗਦਾ ਤੜਕੇ ਤੜਕੇ ਤੁਹਾਡੇ ਵਾਲੀਆਂ ਜਾਂਦੀਆਂ ਨੇ ਗੁਫਾ ਚ... ਘਰ ਦੀਆਂ... 😂😂ਤਾਹੀ 🤣🤣tohdi ਸੋਚ ਇਹਦਾ ਦੀ ਹੋ gyi..ਜੇ ਕਿਸੇ ਨੂੰ ਬੋਲਣ ਦਾ ਹੌਸਲਾ ਰੱਖਦੇ ਹੋ.. ਸੁਣ ਵੀ ਲਿਆ ਕਰੋ.. Dhukh ਤਾਂ ਨੀ ਲਗਦਾ... ਦਸੀ ਜਰੂਰ

    • @bhutobhana
      @bhutobhana 2 роки тому +1

      @@manjindersidhu233 ਅਸੀਂ ਵਾਹਿਗੁਰੂ ਨੂੰ ਮੰਨਦੇ ਆ... ਸਿਰਫ ਇੱਕ... 🙏

  • @Crick_302
    @Crick_302 2 роки тому +5

    10:31 ਤੇ ਕੀ ਕਹੀ ਜਾਦਾ ਕੈਲਾ ਦੇਖੋ 😅😅😅😅😅

  • @Globalkabbadiupdates
    @Globalkabbadiupdates 2 роки тому +7

    ਵੇਖ ਭੈਣ ਦਾ ਖਸਮ 🤣🤣🤣,, ਭਾਨੇ ਨੂੰ ਸਿਰਸੇ ਵਾਲੇ ਦੀ ਕਸਰ ਹੋ ਗਈ, 🤣🤣, ਲਵ ਚਾਰਜਰ ਤੋਂ ਬੁੱਲ੍ਹਾਂ ਤੱਕ ਪਹੁੰਚ ਗਿਆ🤣

  • @Parveen_official-q3y
    @Parveen_official-q3y 2 роки тому +5

    ਛਾਡਿਆਂ ਦੀ ਇਆਹੋ 🤣🤣🤣🤣

  • @punjabilokgeet71
    @punjabilokgeet71 2 роки тому +13

    ਬਹੁਤ ਖ਼ੂਬਸੂਰਤ ਭਾਨਾ ਬਾਈ , ਭੂਟੋ ਦੀ ਅਦਾਕਾਰੀ ਬਾਕਮਾਲ ਹੈ।

    • @bhutobhana
      @bhutobhana 2 роки тому

      Thxji

    • @meet-xt3rv
      @meet-xt3rv 2 роки тому

      @@bhutobhana 👌🏻👌🏻👌🏻👌🏻

    • @bablupaswan8882
      @bablupaswan8882 2 роки тому

      Sra phuto g

    • @harbhajansingh5390
      @harbhajansingh5390 2 роки тому

      💝💝👍👍👍💝💝💝👍👍👍

    • @harbhajansingh5390
      @harbhajansingh5390 2 роки тому

      💝💝👍👍💝💝💝👍👍👍💝💝👍👍💝💝💝👍👍👍💝💝👍👍👍💝💝💝

  • @singhgurjit6703
    @singhgurjit6703 2 роки тому +11

    you are da love charger 😂😂😂😂mar dita bai hsa hsa k

  • @JS50108
    @JS50108 2 роки тому +5

    Ehnu kehnday aa bhana. You r da love charger. 😂😂🤣🤣 respect for bhana sidhu bai.

  • @Crick_302
    @Crick_302 2 роки тому +4

    ਯੂ ਔੜ ਦਾ ਲਬ ਚਾਰਜਰ 😁😁😁

  • @gulabsinghgulabsingh8145
    @gulabsinghgulabsingh8145 2 роки тому +2

    Chacha wow sirrraa krata gbu Jattwarraa love u a 😘😘😀😀😀😀😘😂😘😘😂😂😂😂😂😂😂😎😎😎😎

  • @amandeep2057
    @amandeep2057 2 роки тому +7

    Tichak Tara tora ni tochank tulli da 😂😂😂

  • @mehra6889
    @mehra6889 2 роки тому +3

    ਬਾਈ ਕੈਲਾ ਤੇ ਭੂਟੋ ਨੂੰ ਲਾਲ ਰੰਗ ਭਾਲਾ ਪਸੰਦੀਦਾ ਹੈ ਇਕ ਸੂਟ ਮੇਰੇ ਵਲੋ ਭਟੋ ਨੂੰ 😊

  • @RaviRaiSingh
    @RaviRaiSingh 2 роки тому +7

    ✊ ਗਯੀ ਸਰਸੇ ਪਿੱਛੋਂ ਪਵੇ ਤਰਸੇ

  • @singhgurjit6703
    @singhgurjit6703 2 роки тому +2

    Super baiii love chrger 😂😂😂😅😅😆😂😂😂😅😅😆😂😂😂😂😂

  • @SukhpalSingh-kr2sw
    @SukhpalSingh-kr2sw 2 роки тому +9

    ਜਿਉਦਾ ਰਹਿ ਸੋਹਣਿਆ

  • @hunterzz1381
    @hunterzz1381 2 роки тому +4

    Sarse wali bhua 🤣🤣🤣🤣🤣

  • @GaganDeepSingh-gm5bt
    @GaganDeepSingh-gm5bt 2 роки тому +3

    y aa video jmma sirra gi end lati full emotional full commedy

  • @MohinderSingh-em1rc
    @MohinderSingh-em1rc 2 роки тому +2

    Bhana veer jindabaad ❤
    Bhuto bhabhi jindabaad ❤
    Bhana sidhu veer jindabaad ❤
    Amna chairman veer jindabaad ❤

  • @Its_moosa_
    @Its_moosa_ 2 роки тому +2

    ਬਹੁਤ ਵਧੀਆ ਵੀਡੀਓ 💯💯⛳⛳👌👌👍👍nice👍👍👏👏 good aa

  • @indermann8685
    @indermann8685 2 роки тому +3

    Netflix fika pata chacha wow team ne .. well done guys big fan ❤️

  • @mehra6889
    @mehra6889 2 роки тому +3

    ਕੈਲੇ ਦੀ ਹੇਕ ਵੱਡੇ ਵੱਡੇ ਸਿੰਗਰਾ ਨੂੰ ਪੀਛਾ ਸਿੱਟ ਦਿੰਦੀ ਹੈ😂

  • @deepsingh-nr3qo
    @deepsingh-nr3qo 9 місяців тому

    ਕੈਲਿਆ ਸਰਸੇ ਕਿਤੇ ਪਿਤਾ ਜੀ ਤੋਂ ਓਹ ਸਰਵਿਸ ਨਾ ਕਰੌਣੀ ਹੋਵੇ ਦੇਖ ਲਈਂ
    ਕਿਤੇ ਪਿਤਾ ਜੀ ਊ ਊ ਊ ਨਾ ਕਰ. ...਼.......

  • @TheInfer948
    @TheInfer948 Рік тому

    ਬਹੁਤ ਤਕੜੀ ਕਮੇਡੀ ਆ ਭਾਨੇ ਦੀ ❤️❤️ ਤੇ ਭਾਨੇ ਦੀ ਘਰਵਾਲੀ ਦੀ🤣🤣🤣🤣🤣🤣🤣

  • @AmandeepKaur-eh5tt
    @AmandeepKaur-eh5tt 2 роки тому +4

    You are da love charge 🤣🤣🤣🤣🤣🤣

  • @KuldeepFastway-v7k
    @KuldeepFastway-v7k 9 місяців тому

    ਭਜਨ ਬਹੁਤ ਵਧੀਆ ਬਾਈ ਜੀ ਪਿਤਾ ਜੀ ਵਾਲਾ😂😂😂ਮਠੀਆਂ ਗੁਲਗਲੇ ਖਾ ਲੋ ਜੀ

  • @Titu.punjabi
    @Titu.punjabi 2 роки тому +4

    Bhai sahib ji Sat Sree akal ji bahut bahut badiya YG ji Sirsa da Naam laikey Dil khush krta,asi tuhadi wait krange jroor aouna dhanyawad ji

  • @GurpreetSingh-jb5oy
    @GurpreetSingh-jb5oy 2 роки тому +3

    ਧੰਨ ਧੰਨ ਕਰਾਤੀ ਭਨਿਆ

  • @JS50108
    @JS50108 2 роки тому +2

    SSA ji Bhooto nu. Great acting kardi aa mere shalay dee😂😂🤣🤣

  • @bikramsingh2454
    @bikramsingh2454 2 роки тому +2

    ਕਾਮੇਡੀ ਹੀ ਕਾਮੇਡੀ 😄😄😄😄

  • @gurmeetgarry2063
    @gurmeetgarry2063 Рік тому

    ਬਾਈ ਜਦੋਂ ਮੂਡ ਔਫ ਹੋ ਜਾਂਦਾ ਤੁਹਾਡੀਆਂ ਵੀਡੀਓਜ਼ ਦੇਖ ਲਈ ਦਿਆ

  • @sadhusingh3109
    @sadhusingh3109 2 роки тому +2

    ਕਿਆ ਬਾਤ ਆ ਭਾਨੇ ਵੀਰੇ।

  • @sokainaansari9907
    @sokainaansari9907 2 роки тому +3

    Vvv nice 👍 love from Lahore PAKISTAN ❤️❤️❤️❤️❤️

  • @gursewak8267
    @gursewak8267 2 роки тому +2

    ਭੁਟੌ ਭਾਨਾ ਸੁਪਰ ਹਿਟ 👍👍👍👍👍👍👍👍👍👍

  • @rajbhatti6484
    @rajbhatti6484 2 роки тому +8

    Love charg bot ghatt a😂🤣🤣😂🤣😂🤣🤣

  • @balwinderbains9256
    @balwinderbains9256 2 роки тому +2

    Brother Bhana all ways good 🙏✌️😁😳😃😁

  • @manjeetgill6867
    @manjeetgill6867 2 роки тому +2

    Zindgi ch phali vaar annna hassea teri video love charger dekhka 🤣🤣🤣🤣

  • @gopyjatt5710
    @gopyjatt5710 2 роки тому +2

    Sirra acting bhane de 🤣👍

  • @pooniarajsthan8916
    @pooniarajsthan8916 2 роки тому +2

    Bhajan bhut wdiya gaya bhanne ne,,,sira lata wah bhai

  • @Crick_302
    @Crick_302 2 роки тому +19

    ਨਿਕਲ ਨਾ ਗਈ ਹੋਵੇ, , ( ਸਰਸੇ😅 ਰਾਮ ਰਹੀਮ ਕੋਲ ਮੱਥਾ ਟੇਕਣ,)

  • @karmjitrai146
    @karmjitrai146 Рік тому

    ਬਾਈ ਕਰਨੈਲ ਸਿਓ ਅਗਰ ਤੂੰ ਇਕੱਲਾ ਵੀ ਡਾਇਲਾਗ ਬੋਲੀ ਜਾਵੇ ਤੇਰੀ ਫ਼ਿਲਮ ਸੁਪਰ ਹਿੱਟ ਆ all the best ਬਾਈ ਕਰਨੈਲ ਸਿਓ ਨਾਭੇ ਵਾਲਿਆ ਵੱਲੋਂ

  • @justreetwal
    @justreetwal 2 роки тому +3

    Sirra krta Love 💕 Charger 🔌 Wala Taan🤣🦦🦦

  • @karmjitrai146
    @karmjitrai146 Рік тому

    ਬਾਈ ਕਰਨੈਲ ਸਿਓ ਤੇਰੀ ਐਕਟਿੰਗ ਦਾ ਕੋਈ ਜਵਾਬ ਨਹੀਂ ਹਰ ਫਿਲਮ ਵਿਚ ਕੋਕੇ ਤੇ ਕੋਕੇ ਜੜੀ ਜਾਨਾ

  • @thewoodwork7955
    @thewoodwork7955 2 роки тому +3

    Mood happy rehen lgeya bhanne di video dekh k

  • @jobanpreetsingh5510
    @jobanpreetsingh5510 2 роки тому +1

    Shi gal aaa bhana bhou aashiq ch koi ni rakhiya 👌🏻👌🏻👌🏻

  • @265DIWALAJIMIDAR
    @265DIWALAJIMIDAR 2 роки тому +46

    ਮੈਨੂੰ ਲੋਕ ਭਾਨਾ ਕਹਿੰਦੇ ਨੇ।।

    • @sam_sidhu_12
      @sam_sidhu_12 2 роки тому

      Sanu ki pta

    • @jaani3028
      @jaani3028 2 роки тому +1

      Tenu bhana nai ਭਗਾਨਾ ਕਹਿੰਦੇ ਹੋਣੇ 🤣🤣😀😀

  • @aulakhraman3767
    @aulakhraman3767 2 роки тому +1

    SiraaaA hi lya pyea a

  • @gurpreetboparai5255
    @gurpreetboparai5255 Рік тому

    Good job bhoto ki kya batt a nahi risa jatwaryra bhana sidhu terya good acting all of you well don excelent

  • @laddide1602
    @laddide1602 2 роки тому

    ਭੁੱਟੋ ਐਕਟਿੰਗ ਤੇਰੀ ਵੀ ਘੈਂਟ ਆ ਆਵਾਜ਼ ਘੈਂਟ ਕੱਢ ਦੀਆ

  • @ssbdiary5258
    @ssbdiary5258 2 роки тому +2

    ਬੰਬੂਕਾਟ ਤਾਂ ਹਲੇ ਬਣਾਇਆ ਨੀ ਗਰਮੀ ਪਹਿਲਾਂ ਹੀ ਆਉਣ ਲੱਗ ਗੀ ਭੂਟੋ ਨੂੰ।

  • @__sehej__dhaliwal
    @__sehej__dhaliwal 2 роки тому +2

    Good job mintu

  • @gurisandhu2365
    @gurisandhu2365 2 роки тому +6

    God bless you all chacha wow team members 👍🙏❤️🙏

  • @jasvirkaurjasvir9560
    @jasvirkaurjasvir9560 Рік тому

    Sirra lata bai ji waheguru ji hamsha chrdikala cho rahke bai

  • @ravisingh5422
    @ravisingh5422 2 роки тому +2

    🤣🤣🤣🤣🤣🤣🤣🤣👍 video sirr aaa vir

  • @jasskutba7731
    @jasskutba7731 2 роки тому +1

    Deep sidhu zindabad 👍👍👍🙏🙏❣

  • @Satish_kumar_
    @Satish_kumar_ 2 роки тому +8

    Very Nice performance of the, Bhana Bhgora and Bhuto🌹

  • @gurendersingh3294
    @gurendersingh3294 10 місяців тому

    Wah ji wah kamal di comedy Hai chiache di

  • @kunalbhai3486
    @kunalbhai3486 2 роки тому +1

    Bhut bdiyaa videos h bai tuhaadi , ( love from Sirsa ) ""👌👌👌👌💝💝💝💝💝💝

  • @parskisdiso8299
    @parskisdiso8299 2 роки тому +3

    5:24 funniest part😂😂😂😂

  • @babbuchhajli452
    @babbuchhajli452 2 роки тому +4

    You are the love charge 😅😅

  • @manjindersidhu233
    @manjindersidhu233 2 роки тому +3

    ਭੂਟੋ ਦਾ ਕਲੱਚ ਕਰੁਂਗਾ ਮੇਨੂ ਲਗਦਾ 😂😂😂

  • @rohitrattu4627
    @rohitrattu4627 2 роки тому

    ਜੇ ਰੱਬ ਗੁੱਡੀ ਚੜਾ ਸੱਕਦਾ ਤਾਂ ਲਾ ਵੀ ਸੱਕਦਾ ਏਨਾ ਮਾਣ ਨੀ ਕਰੀਦਾ ਭਾਨੇ ਸਿੱਧੂ ਬਾਈ

  • @RaviSingh-jd7zj
    @RaviSingh-jd7zj Рік тому

    Whoo bhaiya di ni garmi aagi

  • @aajadsingh149
    @aajadsingh149 2 роки тому +6

    You are the love charger oh my God 😂😂😂3:39 to 4:36

  • @lovelysandhu5626
    @lovelysandhu5626 Рік тому

    Att bhana bro you are da love charger

  • @chauhan517
    @chauhan517 2 роки тому +1

    Sirra video aa

  • @kunalbhai3486
    @kunalbhai3486 2 роки тому +4

    भजन बढ़िया गाया बाई👏👏👏🎊🎊

  • @RanjitSingh-pc2hy
    @RanjitSingh-pc2hy 2 роки тому

    ਭਾਣਾ ਬਾਈ ਭੂਟੋ ਦੀ ਐਕਟਿੰਗ ਬਹੁਤ ਸੋਹਣੀ ਆ

  • @rbrar3859
    @rbrar3859 Рік тому +1

    ਬਹੁਤ ਵਧੀਆ ਵੀਡੀੳ

  • @buttakhattran499
    @buttakhattran499 2 роки тому +2

    Bhana 22 ta khala 22 ji share Teem good ji

  • @JS50108
    @JS50108 2 роки тому +1

    Jadon bhana hassda, mera chhalla bahla hasaunda 🤣🤣😎😎

  • @singhgurjit6703
    @singhgurjit6703 2 роки тому +1

    Hor khicho bai pita ji aalya nu😂😂😂😂😂😂😂

  • @navtoor8724
    @navtoor8724 2 роки тому +2

    Acting king ❤️🤟❤️ sirraa

  • @truelovequeenafshakhan7316
    @truelovequeenafshakhan7316 2 роки тому +1

    Moge hi ha Mai vii 😂😂😂

  • @khushimuhamad9696
    @khushimuhamad9696 2 роки тому +6

    Chachaa wow😄

  • @GurpreetGurpreet-b8m
    @GurpreetGurpreet-b8m 4 місяці тому

    ਬਾਬੈ ਨਾਲ ਸ਼ੇੜ ਸ਼ਾੜ ਸਜਾਏ ਮੋਤ ਤੇ ਓਤੇ ਰੁਖ਼ ਲਗੁੁੁ

  • @855Wale
    @855Wale 2 роки тому +3

    Yaar Sarse de lage Pindo Baragudha To 😀

  • @Crick_302
    @Crick_302 2 роки тому +1

    ਬਿਲਡਿੰਗ ਹੋ ਜਿਹਾ ਮੇਰੇ ਨਾਲ 😅

  • @dhillon_kabutar_club
    @dhillon_kabutar_club 2 роки тому +1

    Producer dxx X Bhanna SIDHU 🙏🙏👍👍❤️❤️

  • @RajinderKumar-td5ty
    @RajinderKumar-td5ty 2 роки тому +2

    सिरसा मशहूर कर दिया

  • @DIGITAL__GAMER-rg1qj
    @DIGITAL__GAMER-rg1qj 2 роки тому +3

    Bahut vadia video 👍👍👍👍👍

  • @jagrajsingh387
    @jagrajsingh387 2 роки тому

    ਖਾਂਦੇ ਆ ਨੂੰ ਖਾਣ ਨੀ ਤੇ ਹਾਗਦੇ ਆ ਨੂੰ ਹਾਗਾਨ

  • @gagandeepsinghbrar7346
    @gagandeepsinghbrar7346 2 роки тому +18

    I love his experessions @24:33 👍👌🤣🤣

  • @RakeshKumar-qt6dc
    @RakeshKumar-qt6dc 8 місяців тому

    😂😂😂😂😂😂 ਲਗਦਾ ਭਾਨੇ ਭਾਈ ਵੀ ਬਾਬੇ ਦੀ ਗੁਫਾ ਵਿੱਚ ਹੋ ਆਇਆ 😂😂😂 ਤਾ ਹੀ ਤਾ ਲਵ ਚਾਰਜ ਗਾਈਂ ਜਾਂਦਾ 😂😂😂😂 ਬਹੁਤ ਹੀ ਵਧੀਆ ਕਮੇਡੀ

  • @KulwinderSingh-hq6xn
    @KulwinderSingh-hq6xn Рік тому

    Love charaj bhaane bai

  • @truelovequeenafshakhan7316
    @truelovequeenafshakhan7316 2 роки тому +1

    NYC very NYC 😂😂😂 you are the love

  • @nihangshaster
    @nihangshaster 2 роки тому +2

    ਭੂਟੋ ਤੂੰ ਸਹੀ ਨੀ ਕੀਤਾ😂😂😂

  • @baldeepkaddon2903
    @baldeepkaddon2903 2 роки тому +1

    Dekhan ton phela 🙏

  • @GursewakSingh-ys6yo
    @GursewakSingh-ys6yo 2 роки тому +5

    ❤️❤️ good❤️❤️

    • @vijaykumari3183
      @vijaykumari3183 2 роки тому

      Bhai.ap.to.meher.meetl.ki.kopi.ho..gbu..aj.phley.bar.ap.ki.video.dekhi💯💯💯👍👍🙏🙏gbu.vk.sharma...from.ambala

  • @mandeepsandhu3634
    @mandeepsandhu3634 2 роки тому +2

    Bhot gnt video darling

  • @traveling_jatt
    @traveling_jatt 2 роки тому

    ਸਿਰਸਾ ਆਲੇ ਬਾਬੇ ਕੋਲ ਨਾ ਗਈ ਹੋਵੇ 😂😂😂