ਕਿਵੇੰ ਹਰ ਬੰਦਾ ਹੀ ਕਰੋੜਪਤੀ ਹੈ ਇੱਥੇ💰Why Everyone is Millionaire in This Country?😱Punjabi Travel Vlog
Вставка
- Опубліковано 9 лют 2025
- 2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #Travel #iran
ਛੋਟੇ ਭਾਈ ਬਰਾੜਾਂ ਜੇ ਇਸ ਦੇਸ਼ ਦੀ ਕਰੰਸੀ ਇਹਨੀਂ ਡਾਉਨ ਹੈ ਫਿਰ ਲੋਕਾ ਨੂੰ ਸਰਕਾਰ ਤਨਖਾਹਾਂ ਕਿਵੇਂ ਦਿੰਦੀ ਹੈ ਮਤਲਬ ਕਿਸੇ ਤੋਂ ਜਾਣਕਾਰੀ ਲੈਣੀ ਕਿੰਨੀਆਂ ਤਨਖਾਹਾਂ ਵਗੈਰਾ ਦਿੰਦੀ ਹੈ ਸਰਕਾਰ ਬਾਕੀ ਜੋ ਲੋਕ ਦਿਹਾੜੀਦਾਰ ਨੇ ਉਹਨਾਂ ਨੂੰ ਕਿੰਨੇ ਕੁ ਰੁਪਏ ਮਿਲਦੇ ਹਨ ਅਸੀ ਬਾਈ ਤੁਹਾਡੀਆਂ ਵੀਡੀਓ ਵੇਖਦੇ ਰਹੀ ਦਾ ਸਾਡਾ ਤਾ ਭਰਾਵਾਂ ਤੂੰ ਹੀ ਰਵੀਸ਼ ਕੁਮਾਰ ਹੈ ਜੋ ਘਰੇ ਬੈਠੇ ਆ ਨੂੰ ਦੁਨੀਆਂ ਦੀ ਸੈਰ ਕਰਵਾ ਰਿਹਾ ਹੈ ਅਤੇ ਦੁਨੀਆ ਦੀਆਂ ਜਾਣਕਾਰੀਆਂ ਦੇ ਰਿਹਾ ਹੈ
❤️❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤🙏🙏 ਬਹੁਤ ਹੀ ਵਧੀਆ ਵੀਡੀਓ ਲੱਗੀ ਪਰਮਾਤਮਾ ਸਦਾ ਤੁਹਾਡੇ ਅੰਗ ਸੰਗ ਰਹਿਣ ਤੁਹਾਡੀ ਯਾਤਰਾ ਸਫਲਾ ਕਰਨ ਤਰਨ ਤਾਰਨ ਤੋਂ
Waheguru ji ka khalsa waheguru ji ki fateh ji❤️❤️🙏🙏
@Navdeepbrarvlogs 😅8😅4😅0y7u😅😊😅9ib 😅
@Navdeepbrarvlogs I would like to invite you to Canada how do I contact you?
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
❤❤❤❤❤🙏🙏🙏🙏🙏 ਫਰੀਦਕੋਟ
ਪੱਛਮੀ ਮੀਡੀਆ ਸਿਰਫ਼ ਬਦਨਾਮ ਕਰ ਰਹਿਆ ਸੀ,, ਪਰ ਅੱਜ ਸਚਾਈ ਦੇਖ ਸਾਫ਼ ਹੋ ਗਿਆ,, ਈਰਾਨ ਖੁੱਲ੍ਹੇ ਸੁਭਾਅ ਦਾ ਮਾਲਕ ਹੈ
❤️❤️🙏🙏
Isda Karan ...Irani apne ap nu muslim ni Mandee..oh bht hate karde Islam nu .bs duniya nu dekhan lyi Islam chaki phirde
@@bittukhurranamatlab kuch bhi 😂😂
Shia muslim
Allah ko mante hai aur
Hazarat Ali aur unke bete Hassan Hussain ko
Aur Iran mai agar koi female Bina Hijaab ke dikhta hai to iska anjaam pta hai na😂
Iran ek Siya muslim country hai
Aur muslim hone par har Shia ko proud hai
Labbaik ya Hussain ⚔️
@@Auspicious_devil 75 present masjid khali ho gyi Iran m...
@@Auspicious_devil kya Hasan husasian yara 🙏inko pad ke itna Dil dukha puch na koi acha kam to ek ni Inka bs ladkio se sham ko shadi morning talak talak ....
ਇਹ ਦੇਸ਼ ਆਉਂਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਤੱਰਕੀ ਕਰਨ ਵਾਲਾ ਹੈ ❤❤❤❤❤❤❤❤❤
Currency di Value Ta Bohot Low Va Phir Eh desh Taraki Kive Karu ?
ਵੀਰ ਜੀ ਇਹ ਜਿਹੜੇ ਨੌਜਵਾਨ ਨੇ ਤੁਹਾਡੇ ਨਾਲ ਇਹ ਕੀ ਕੰਮ ਕਰਦੇ ਨੇ ਇਰਾਨ ਚ ਆਪ ਜੀ ਦੇ ਮੈ ਸਾਰੇ ਬਲੌਗ ਦੇਖ ਦਾ ਹਾਂ ਪਰਵਿੰਦਰ ਸਿੰਘ ਸੇਖੋ ਪਿੰਡ ਭਲਵਾਨ ਜਿਲਾ ਸੰਗਰੂਰ ਤਹਿਸੀਲ ਧੂਰੀ ❤❤❤❤❤❤❤❤❤🎉🎉
ਉਸਨੇ ਦੱਸਿਆ ਕਿ ਨੇਵੀ ਵਿਚ ਨੇ ।ਮਰਚੈਂਟ ਨੇਵੀ
ਸਤਿ ਸ੍ਰੀ ਅਕਾਲ ਨਵਦੀਪ ਵੀਰੇ। ਵਧੀਆ ਦੇਸ਼ ਲੱਗਾ, ਕਰੰਸੀ ਵੀਕ ਹੋਣ ਦੇ ਬਾਵਜੂਦ ਵਧੀਆ ਦੇਸ਼ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਪਰਮਾਤਮਾ ਤੁਹਾਡੀ ਚੜਦੀ ਕਲਾ ਕਰਨ ਜੀ,
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ ਤੇ ਮਹੇਰ ਭਰਿਆ ਹੱਥ ਰੱਖੀਂ
Sat sri akal putar God bless you putar ji Very good job
❤️❤️🙏🙏
ਬਹੁਤ ਮਿਹਨਤ ਕਰਕੇ ਬਨੌਦਾ ਵਲੋਗ, ਪਰ ਲੋਕ ਫਿਰ ਵੀ ਚਂਗਿਆਂ ਚੀਜ਼ਾਂ ਨੂੰ ਸਪੋਟ ਨਹੀਂ ਕਰਦੇ
ਬਹੁਤ ਵਧੀਆ। ਚੜ੍ਹਦੀ ਕਲਾ ਰਹੇ।
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤❤
Arshad goraya 0:28
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਵਹਿਗੁਰੂ ਜੀ ਵਹਿਗੁਰੂ ਜੀ
ਬਹੁਤ ਵਧੀਆ ਜਾਣਕਾਰੀ
Love from Gurdaspur ❤ Panjab ❤
ਸਤਿ ਸ੍ਰੀ ਅਕਾਲ ਨਵਦੀਪ ਬਰਾੜ ਜੀ
Navdeep vr ji shukriya brha kujh dekhia aap ji. Blog cho afganistan da kujh vakhra mja si❤️🇮🇳
❤️❤️🙏🙏
16:30 ੧੦੦% ਸਹਿਮਤ ਹਾਂ। ਬੇਗਾਨੇ ਪ੍ਰਾਂਤ(ਕਰਨਾਟਕ)ਵਿੱਚ ਰਹਿ ਕੇ ਇਹ ਵਿਰੋਧਾਭਾਸ ਸਦਾ ਹੀ ਤੰਗ ਕਰਦਾ ਰਹਿੰਦਾ ਕਿ ਜੇ ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਆਪਣੇ ਇਤਿਹਾਸ ਬਾਰੇ ਦੱਸੀਏ ਤਾਂ ਇੱਕ ਤਾਂ ਉਹਨਾਂ ਨੂੰ ਸਾਡੀ ਮਾਂ ਬੋਲੀ ਵਿੱਚ ਕੋਈ ਦਿਲਚਸਪੀ ਨਹੀਂ ਰਹਿੰਦੀ ਕਿਉਂਕਿ ਉਹਨਾਂ ਨੂੰ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੀ ਬੋਲੀ ਸਿੱਖਣ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ ਤੇ ਦੂਜਾ ਸਾਡੀ ਆਪਣੀ ਬੋਲੀ ਵੀ ਉਹਨਾਂ ਦੀ ਭਾਸ਼ਾ ਕੇ ਕਾਰਨ ਦੂਸ਼ਿਤ ਹੋ ਜਾਂਦੀ ਆ ਤੇ ਜੇਕਰ ਦੂਜੇ ਪਾਸੇ ਅਸੀਂ ਆਪਣੀ ਬੋਲੀ ਤੇ ਕਾਇਮ ਰਹੀਏ ਤਾਂ ਅਸੀਂ ਉਹਨਾਂ ਨੂੰ ਆਪਣੇ ਸੱਭਿਆਚਾਰ ਤੇ ਇਤਿਹਾਸ ਬਾਰੇ ਨਹੀਂ ਦੱਸ ਸਕਦੇ। ਕਿਰਪਾ ਕਰਕੇ ਇਸ ਵਿਸ਼ੇ ਚ ਦਿਲਚਸਪੀ ਰੱਖਣ ਵਾਲ਼ੇ ਵੀਰ ਆਪਣੇ ਕੀਮਤੀ ਵਿਚਾਰ ਜ਼ਰੂਰ ਦੇਣ।
All blouge sir ji👍👍👍👍👍 very very 🆗🆗🆗🆗🆗🆗ji
Sat Shri Akal Ji Fantastic Video God Bless You Long Life And Good Health Thanks Dear Little Bro 🙏 🙏👌👌👍👍👏👏❤❤
Very nice video. May waheguru blesses you. Keep it up .
Bohat vadiya uprala good job Weldon
very inspiring your attitude your ,behaviour ,courage . waheguru bless you
navdeep veer sir da parna (Turban)thodda jea vada te new bannea karo chota te faded vadia ni lgda ............
Satsriakal ji from Sri Ganga Nagar Rajasthan good morning ji 🇮🇳❤️👌👌👌👌👌👌
Sat sri akal ji❤️❤️🙏🙏
❤bro
ਸਤਿ ਸ਼੍ਰੀ ਆਕਾਲ ਜੀ 🙏
Sat sri akal ji❤️❤️🙏🙏
Informative video.Thank you Navdeep Brar ji.
bai ikk mic hor le lyo..naal wale di jis naal gall karda osdi avaaz te bahut low sundi ...
ਬੋਹਤ ਵੱਧਿਆ ਵਾਈ ਜੀ
❤️❤️🙏🙏
ਵਾਹਿਗੁਰੂ ਸਭ ਕਿਰਪਾ ਕਰੋ
ਸਤਿ ਸ੍ਰੀ ਆਕਾਲ ਜੀ।
ਸਤਿਨਾਮ ਵਹਿਗੁਰੂ ਜੀ
Irani people originally parsis who forcibly converted to islam when their prince 🤴 lost against arabs. Today Irani not connected to islam. More than 50,000 mosques are closed in Iran. Irani really feel about their ancient parsi culture.
😂😂😂 matlab kuch bhi
Lindu kom ke logo ko lagta hai unka hagna Ram ke siwa iss duniya mai koi sach nhi lol
Wo khud converted Aryan hai jo Iran sai tha lol😂😂😂
Aur Iran ek Siya muslim country hai
Aur unhe apne Hassan Hussain ko Qurbani par garv hai
Labbaik ya Hussain ⚔️💪
@@Auspicious_devil arey unpad cho**do converted musalmano English news pada karo toh pata chalega. Muhmmed ki sachi hakikat pata h aaj dunia ko
Hussain bhi satta ke kabze ki liye lad raha tha aur udhar abu bakar ayesha ka gang bhi tha power kabze k liye.
I was ignorant of knowing that Iran mall is the biggest Mall in world, thanks for sharing the Vlog
Navdeep Brother Iran de Garden bhi dikhao Historical garden
Very nice 🎉🎉🎉
ਧੰਨਵਾਦ ਜੀ
Nice video ❤❤❤❤
Nice video
Very nice vlog, love from Canada.
Very good brother ਮੈਂ ਸਾਰਾ ਦਿਨ ਤੇਰੇ vlog ਦੇਖ ਰਹਿੰਦਾ hain
Baara vehla bai tu 😂
Waheguru Waheguru Waheguru ❤️❤️
Good 👍 sawarn Singh from UK
Kya baatan ne bai ji 🏁🏁👌👌👌❤️❤️
Bht informative ad sohni vedio
Veer ji pura dasya karo Punjab taki lokka nu v pta lagge. Jidda pahilaa dasde c . Kiuki Punjab tourism bare koi dasda nahi ta Punjab ch tourism v Ghatt hai .
ਵਾਹਿਗੁਰੂ ਜੀ ਮੇਹਰ ਕਰੋ ਜੀ।
bai g tuhadiya video main sariya dekhda hai but tuhadi video wich add bhut aandi hai bai g add kat kro apne vlog ch
Bagdad vich ik guru ghar vich ik guru garanth sahib ji da saroop hee jo ki farsi jan arbi ch baba deep singh ji ne likhia see mae vi sunia hea navdeep ji pata karna dhanwad ji
Baghdad Iran ch nahi iraq ch hai
Subah ta khar
Rab tuhanu khush Rakhee lot of love from shahkot
Bahut wadhia
Nice vlog Bhai g
Thanks bro❤
Good video brar Saab ji
Bai ji helipad is karke bnade a kyunki ethe building's ch fire bahut lagdi helipad hon karke rescue karn ch easy ho janda
Very nice mall ਮਜਾ ਆ ਗਿਆ ਬਾਈ ਜੀ
Awesome
ਬਾਈ ਜੀ ਇਰਾਨ ਵਿੱਚ ਭੂਟੋ ਦੇ ਰੇਟਾਂ ਵਾਰੇ ਵੀ ਦੱਸੋ?
ਮੈਨੂੰ ਲਗਦਾ ਦੁਨੀਆ ਦਾ ਸੱਭ ਘਟੀਆ ਮੌਲ ਹੈ ਕੋਈ ਚੀਜ਼ ਦਿੱਸੀ ਨਹੀਂ
🎉🎉😊🎉
❤️❤️🙏🙏
Good veer ji ❤
Bai ji kesri ruungg dee dasstaar bunno ji
Nice veer❤
Veer ene paise kitho aunde ne roj ghuman lyi yr sanu v dasdo asi v ghum layiye....
Bai UA-cam shorts vi paya kro🌐🎞️🎹
Sat shri akal navdeep veere
Sat shri akal 22 ji ❤
ਸਤਿ ਸ੍ਰੀ ਆਕਾਲ ਜੀ ਛੋਟੇ ਵੀਰ
Bro fer ity gumna khana pina tekh buzt ch e ho janda aa na
Brar veer hongkong v au kade 😊
Wmk
Waheguru ji
Nice work bro
Good job bro
V nice
Bt currency india nalo up hai sirf note wade banaye ena
❤️❤️🙏🙏
❤❤
❤️❤️🙏🙏
❤❤❤❤❤
❤️❤️🙏🙏
👍👍👍👍
❤️❤️🙏🙏
India nu eh pasand krde ne bcz irani india ch bollywood actress actor bahut ne
Very nice
Oh bai currency depend kardi hai uss the buying power te.
Very nice ji
Satsree akal pa from palwal Haryana
Good
Bai navdeep punjab ton kehda pind aa thoda ?
Bhaji there is a difference in Parsi and Farsi ?
ਪਾਰਸੀ ਇਕ ਜ਼ਾਤ ਹੈ,ਫ਼ਾਰਸੀ ਭਾਸ਼ਾ ਹੈ
Good bro
Good morning ji
🎉🎉🎉🎉🎉🎉🎉🎉🎉🎉
Mavi gya si gurughar 2018 vich
Par currency bahut sohni aa
😍😍😍😍😍😍😍😍
❤❤👍
1 de 511 a 22g nt 6100
Veere 6100 nai aj new rate 6300 ho gye aa 1 de😀
Bhaji main Iran aa k arabpati bannana chaunda haan
Good morning
❤❤❤❤❤🎉🎉🎉