ਚੀਨ ਚ ਪੁਰਾਣੇ ਪੰਜਾਬੀਆਂ ਨਾਲ ਮੇਲੇ ਗੇਲੇ🇨🇳ਦੁਨੀਆ ਦੇ ਸਭ ਤੋਂ ਅਡਵਾਂਸ ਸ਼ਹਿਰ ਦਾ ਗੇੜਾ Most Advanced City Vlog
Вставка
- Опубліковано 9 лют 2025
- Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #china
ਬਹੁਤ ਘੈਂਟ ਲੱਗੀਆਂ ਰਵੀ ਭਾਜੀ ਦਾ ਭੈਣ ਜੀ ਦਾ ਵੀ ਸੁਭਾਅ ਬਹੁਤ ਵਧੀਆ ਲੱਗਾ , ਪੰਜਾਬੀਆ ਦੀ ਸਾਨ ਵੱਖਰੀ
ਪੰਜਾਬੀ ਹਰ ਜਗ੍ਹਾ ਤੇ ਮਿਲ ਜਾਂਦੇ ਨੇ ਪਿਛਲੇ ਸਾਲ ਵੀ ਇਹਨਾਂ ਨੇ ਚਾਇਨਾ ਬੋਲੀ ਦੀ ਗੱਲ ਕੀਤੀ ਸੀ ਉਹ ਵੀ ਬਲੌਗ ਦੇਖਿਆ ਸੀ ਬਹੁਤ ਵਧੀਆ ਇਨਸਾਨ ਨੇ
ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
#ਨਵਦੀਪਬਰਾੜ ਸਾਬ ਜੀ ਰਿਪਲਾਈ ਜਰੂਰ ਕਰਿਆ ਕਰੋ ਜੀ ਧੰਨਵਾਦ ਤੁਹਾਡਾ
ਸਾਡੇ ਲੋਕ ਪੁੱਛਾਂ ਦੇਣ ਵਾਲੇ ਬਾਬਿਆਂ ਮਗਰ ਤਾ ਘੁੰਮ ਲੈਣ ਤਰੱਕੀ ਉਹੀ ਦੇਸ਼ ਕਰਦਾਂ ਜਦੋ ਲੋਕ ਜੁਮੇਦਾਰ ਤੇ ਇਮਾਨਦਾਰ ਹੋਣ ਆਪਣੇ ਦੇਸ਼ ਪ੍ਰਤੀ ਚੀਨ ਵਰਗੀ ਤਰੱਕੀ 1000 ਸਾਲ ਤੱਕ ਨਹੀਂ ਹੋਣੀ
ਚੜ੍ਹਦੀ ਕਲਾ ਵਿੱਚ ਰਹੋ ਨਵਦੀਪ ਜੀ l
ਦੁਨੀਆ ਘੁੰਮੀ ਜਾਓ ਤੇ ਸਾਨੂੰ ਘਰ ਬੈਠਿਆਂ ਘਮਾਈ ਜਾਓ l
ਚਾਹ ਦਾ ਕੱਪ ਚੱਕਿਆ ਤੇ ਅਸੀਂ ਚੀਨ ਪਹੁੰਚ ਗਏ , ਧੰਨਵਾਦ l
Dog kinni cute aa white wali boht pyari ae and china ehna sohna sanu te pta hi ni c kina agge aa eh desh vadia lga vekh ke nice 👍🏻
ਸੱਚੇ ਪਾਤਸ਼ਾਹ ਜੀ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣ ਜੀ,,, ਬਹੁਤ ਵਧੀਆ,, ਬਰਾੜ ਸਾਬ ਜੀ,, ਸ਼ੂਗਰ ਮਿੱਲ ਵਾਲ਼ੇ ਜੀ,,
Ravinder sir bohat vadiya insan h. ❤❤❤❤ very nice person
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਸੋਹਣੀ ਗੱਲ ਕੀਤੀ ਹੈ ❤❤
ਬਾਹਰਲੇ ਗੱਲਾਂ ਸੱਚੀਆ ਕਰਕੇ ਦਿਖਾਉਂਦੇ ਹੈ ਤੇ ਆਪਣੇ ਆਲੇ ਬੱਸ ਗੱਲਾਂ ਹੀ ਕਰਦੇ ਰਹਿੰਦੇ ਤੇ ਇਕ ਦੂਸਰੇ ਨੂੰ ਨੀਂਦ ਦੇ ਰਹਿੰਦੇ।
NICE TO SEE WITH THIS COUPLE AGAIN --GREAT PERSONS
1948 ਵਿੱਚ ਆਜ਼ਾਦ ਹੋਣ ਵੇਲ਼ੇ ਚੀਨ ਬੇਹੱਦ ਗ਼ਰੀਬ ਮੁਲਕ ਸੀ।ਚੀਨੀਆਂ ਨੇ ਸਖ਼ਤ ਮਿਹਨਤ ਕੀਤੀ ਅਤੇ ਧਰਮ/ਮਜ਼੍ਹਬ ਜਾਂ ਰੱਬ ਦੇ ਨਾਮ ਤੇ ਅਪਣਾ ਸਮਾਂ ਖ਼ਰਾਬ ਨਾ ਕਰਦੇ ਹੋਏ ਮਿਹਨਤ ਨਾਲ ਅੱਗੇ ਵਧਦੇ ਗਏ।ਅੱਜ ਚੀਨ ਦੀ ਤਰੱਕੀ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ।
ਮੈਂ ਕਰੀਬ 7 ਸਾਲ ਪਹਿਲਾਂ Guangzhou airport ਉਤਰਿਆ ਸੀ। 4 ਘੰਟੇ ਦਾ ਠਹਿਰਾਉ ਸੀ, ਘੁੰਮ ਕੇ ਵੇਖਿਆ, ਜਾਦੂਈ ਏਅਰਪੋਰਟ ਲਗਦਾ ਸੀ। ਚੀਨ ਹਰ ਤਰ੍ਹਾਂ ਨਾਲ ਯੂਰਪ ਨਾਲੋਂ ਵੱਧ ਤਰੱਕੀ ਕਰ ਗਿਆ ਹੈ।
We got Sino-Punjabi Ashneer Grover before GTA 6😅
ਧੰਨਵਾਦ ਜੀ 🌹❤️🙏👌🙏ਪਿਆਰ ਸਤਿਕਾਰ 🙏❤️🌹👌
Bohat vadiya vlog lagea aaj maza aa gaya dekh ke🎉🎉
ਬਾਹਰਲੇ ਮੁਲਕ ਆਪਣੀ ਮੇਹਨਤ ਸਦਕਾ ਕਿੱਥੇ ਪਹੁੰਚ ਗਏ ਆ, ਤੇ ਸਾਡੇ ਇੱਥੇ ਸ਼ਰੀਕੇਬਾਜੀ, ਹੰਕਾਰ ਸਾੜ, ਪਾਰਟੀਬਾਜੀ ਹਜੇ ਤੱਕ ਨੀ ਮੁੱਕੀ,
ਮੁੱਕਣੀ ਵੀ ਨਹੀਂ ਭਾਜੀ। ਸਾਡਾ ਕੁਛ ਨਹੀਂ ਬਣ ਸਕਦਾ।
Bilkul sahi gal aa g. Apne ta partya. 5sal ik dusre nal larde hi. Kadd dede ne 😮. India da kuj nahi ho sakda
Ho sakda, Sarkaran kol education mango Tagre level di, foreign ch paili banne, ja sarkari Naukri nhi skill a, lokan kol, kaia kol te apne Ghar v nhi fir vi zindagi jee rhe a, baki, Zindagi bahut chhoti a very virodh da sma hai ni kise kol, kujh ku smey di chaudhar waste apni life nhi waste karni chahidi,
ਅਮਰੀਕਾ ਦੀ ਬਦੌਲਤ ਆਏ ਇਥੇ
youtube.com/@sandeepboparai-007?si=XOcQKsjZMz5pB0g2
Waheguru ji ka Khalsa waheguru ji ki Fateh 🙏🌹
ਬਹੁਤ ਵਧੀਆ ਨਵਦੀਪ ਵੀਰ ਗੌਡ ਬਲੈਸ ਯੂ ਵੀਰ🎉ਸੱਤਪਾਲ ਸ਼ਰਮਾ (ਸੰਗਰੂਰ)
Shark Tank Season 4 SKATEBOARD COUPLE 😊🙏 watched today only
ਨਵਦੀਪ ਸਿੰਘ ਵਧਾਈਆਂ ਦੇ ਪਾਤਰ ਹੋ, ਸਾਨੂੰ ਘਰ ਬੈਠੇ ਹੀ ਦੁਨੀਆਂ ਦੀ ਬਹੁਮੁੱਲੀ ਜਾਣਕਾਰੀ ਦੇ ਰਹੇ ਹੋ
Ravinder pa ji nu sat shri akal ji navdeep braa ke hal chal thuhda
Video bahut hi badiya plus aapke friend and family bahut hi ache 👍❤
🙌🙌🙌ਚੜਦੀਕਲਾ 💝💝
ਸੱਤ ਸ੍ਰੀ ਅਕਾਲ ਜੀ ,,,,,, ਨਵਦੀਪ ਸਿੰਘ ਬਰਾੜ
🙏🏻
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼
ਸਤਿ ਸ੍ਰੀ ਅਕਾਲ ਨਵਦੀਪ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤
Amazing Hous Now...🎉
Yaar a kamaal a
ਬਹੁਤ ਸੋਹਣੀ ਵੀਡਿਉ
Radha Soami Ji nice vlog
Today I calculated correctly, India is 1000 years behind, so many honest people, so much technology and the Chinese even eat vegetable food, this is how they defame it.. Lots of love to Chiana from my side
ਬਹੁਤ ਵਧੀਆ ਜੀ
ਬਹੁਤ ਵਧੀਆ
ਸਤਿ ਸ਼੍ਰੀ ਆਕਾਲ ਵੀਰ ਜੀ ❤❤❤❤
Saw this punjabi couple on shark tank yesterday 🎉
ਅੱਜ ਬਹੁਤ ਵਧੀਆ ਵੀਡੀਓ ਹੈ ਮਜਾ ਆ ਗਿਆ ❤
ਇੱਕ ਸਕਿੰਟ ਵੀ ਸਕਿਪ ਨਹੀਂ ਕੀਤੀ ਕੀਲ ਲਿਆ ਵੀਰ ਨੇ ਤੇ ਭੈਣ ਨੇ 🙏🏻
Bai di punjabi end level a ❤
ਵਧੀਆ ਪ੍ਰਦਰਸ਼ਨ
Surprise to see... Toooo advanced ❤❤
Very good Veer ji
They guys seen in shark tank skate board manufacturer
ਭਰਾ ਪੱਗ ਬੰਨਿਆ ਕਰ ਹੱਥ ਜੌੜ ਕੇ ਬੇਨਤੀ ਆ 👏🏻👏🏻🙏🏻🙏🏻 ਪੱਗ ਨਾਲ ਅਲੱਗ ਟੌਹਰ ਤੇ ਪਹਿਚਾਣ ਆ 🙏🏻🙏🏻🙏🏻
Es Vir nal tuhada pahla ve volge se
Dhan Guru Nanak Dev g Chadikala Rakhna 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Nice video byji ❤❤❤❤❤❤
ਵਾਹਿਗੁਰੂ ਜੀ ਕਮਾਲ ਬਾਈ ਜੀ❤
SUCH A BIG HOUSE IN CHINA --GREAT
pa ji di chinese di pronounciation HAHAHAHA , SO cute, wo you dai waiguo pengyou ta yao pai ............:) 🤣🤣🤣🤣
❤❤❤❤❤very nice video
ਸਤਿ ਸ੍ਰੀ ਅਕਾਲ ਨਵਦੀਪ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ🙏❤👍
Wao c mja aa gyaa vekh ke asi ja te nyi sakde pr vekh ke mja aa gyaa thanks
❤❤❤ up jila pilibhit Wale hai sajna rab Rakha sajna AAP da waheguru ji Maher Karan ji yaraa da yaari samjane walaa pahle se shukriya Bhai ❤❤❤❤❤
ਭੈਣ ਜੀ ਬਹੁਤ ਵਧੀਆ ਸੁਭਾਅ ਤੇ nice way to explanation, ravi veer v nice parson aa, love u all ❤
ਬਾਈ ਪੱਗ ਹੀ ਬੱਣਿਆ ਕਰੋ ❤️ਵੱਧ ਸੋਹਣੀ ਲੱਗਦੀ ਆ✨❤️
Wow---😮😮😮
God bless you beta ji
Ehna nu ta Shark tank vi vekhya hai
ਸਤਿਨਾਮ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ
Both virji and his wife are very nice and welcoming people.
Very nice video jasbirsingh dera baba nanak gurdaspur pb india
😊😊😊😊👌🏻👌🏻👍🏻
Good job
thxs brar veer for sharing this video, may pishla saal Hongkong gaya see , wakya bahut he sohna city see , kissa nu kissa nal koyi matlab nahi , har koyi apna kam ch busy , kissa nu kissa nal koyi nafrat nahi , na dharna , hongkong to 1 hour ferri la lamma island ha oh vi wekhan wala ha
ਬਹੁਤ ਹੀ ਵਧੀਆ ਚਾਈਨਾ ਸਫਰ ਹੋ ਰਿਹਾ
Op video 😊
Bai Navdeep Brar Bahut wadiya haa video vilog ❤🎉 Labh Brar ❣️ Santy Brar Ganganagar Rajasthan
Thanks for showing wonderful and informative video
Very Good Information
Paji sode nal de bande kithe gaye
you are enjoying travelling
Thank you for showing us this wonderful futuristic world.
Greater
👍👍
Wahe guru chardikala which rakhe apjinoo putterji
v.v. Nycccc video ji 🙏🙏
ਨਵਦੀਪ ਬਾਈ ਜੀ ਸਤ ਸ੍ਰੀ ਅਕਾਲ ਜੀ ਬਾਈ ਜਾਤਰੀ ਡਾਕਟਰ ਨੂੰ ਵੀ ਨਾਲ ਲਿਆਣਾ ਸੀ ਜੀ❤❤
Attt
ਜਿਉਂਦਾ ਰਹਿ ਵੀਰ ❤❤❤
😮
Great
🎉🎉❤❤❤❤❤
Great journey but I love more when you travel alone love from Canada 🇨🇦
Bahi de ghar di price kini ? Bahut sona ghar Bahi da👌👌❤❤
God Bless you
Nice vlog🎉🎉🎉
Ravi brother and sister ji family?????????❤❤❤❤❤❤
sat Siri akal veer ki hal wa
Sira bhaji
Love from ludhiana ❤❤❤❤
Love you Fazilka 🎉🎉🎉
Sat Sri akal sare bharava noo
Aajo 22 Hong Kong 🇭🇰
Nice video
One of the best vlogs
Nice
Gentle monster is opened in Melbourne
14:30 Paaji tera dekhan ch chinese hi laghda 😂 Brar saab
Ravinder bha ji and Bhabi ji, Namaskar, I am watching from USA
Ravinder bha ji ate bhabi ji , Namaskar, I am watching from USA