ਮਨਸੂਰ-2 Mansoor-2 | Harpal Singh Pannu | Sufi Saint Mansur Al-Hallaj | Sufism In Islam | Punjabistan

Поділитися
Вставка
  • Опубліковано 30 лис 2024

КОМЕНТАРІ • 73

  • @shammyquotes1147
    @shammyquotes1147 2 роки тому +3

    ਮਨਸੂਰ ਸਾਹਿਬ ਦੀ ਇਬਾਦਤ ਤੇ ਕੀ ਕੋਈ ਸ਼ੱਕ ਕਰੂ
    ਜਿਸ ਨੂੰ ਤਸੀਹੇ ਵੀ ਬੰਦਗੀ ਅਤੇ ਵਿਸ਼ਵਾਸ ਤੋਂ ਹਿਲਾ ਨਹੀਂ ਸਕੇ
    ਅੱਜ ਇਰਾਕ ਦੀ ਰਾਜਧਾਨੀ ਬਗ਼ਦਾਦ ਕਿਸੇ ਨਰਕ ਤੋਂ ਘੱਟ ਨਹੀਂ।
    ਇਹ ਸੱਭ ਮਨਸੂਰ ਸਾਹਿਬ ਦੀ ਸ਼ਹਾਦਤ ਦਾ ਨਤੀਜਾ ਏ ਉਹਨਾਂ ਤੇ ਹੋਏ ਤਸ਼ੱਦਦ ਦੀ ਗਵਾਹੀ ਏ
    ਸੱਚੀਂ ਖੁਦਾ ਹੀ ਹੋਣਗੇ ਉਹ
    ਮਨਸੂਰ ਸਾਹਿਬ ਦੀ ਸ਼ਹਾਦਤ ਅੱਲ੍ਹਾ ਦੇ ਇਸ਼ਕ ਲਈ ਸੀ
    ਕਿ ਖੁਦਾ ਉਸਦਾ ਤਿਨਕਾ ਹੀ ਬਖਸ਼ੀ ਜਹਾਨ ਨੂੰ
    ਤਾਂ ਜੋ ਹਰ ਕੋਈ ਤੇਰੇ ਦੀਦਾਰ ਪਾਵੇ ਤੇ ਮਨਸੂਰ ਦੀ ਤਰ੍ਹਾਂ ਪਾਕ ਹੋ ਕੇ ਮੈਂ ਤੋਂ ਤੂੰ ਹੀ ਹੋ ਜਾਵੇ
    ਐਸੇ ਮਹਾਂਪੁਰਖ ਨੂੰ ਕੋਟਿ ਕੋਟਿ ਪ੍ਰਣਾਮ

    • @punjabistan
      @punjabistan  2 роки тому

      ਜ਼ਿੰਦਾਬਾਦ ❤️

  • @SatnamSingh-fp7pi
    @SatnamSingh-fp7pi 4 роки тому +24

    ਸੱਜਣਾਂ ਨੇ ਫੁੱਲ ਮਾਰਿਆ,
    ਸਾਡੀ ਰੂਹ ਅੰਬਰਾਂ ਤੱਕ ਰੋਈ।
    ਐਸੀ ਕਿਸੇ ਨਾਲ਼ ਨਾ ਹੋਵੇ,
    ਜਿਹੜੀ ਮਨਸੂਰ ਨਾਲ਼ ਹੋਈ।

  • @sarbjitsingh9926
    @sarbjitsingh9926 4 роки тому +12

    ਮਨਸੂਰ ਰੱਬੀ ਰੂਹ ਸੀ
    ਜੋ ੲਿਨੇਂ ਤਸੀਹੇ ਝੱਲ ਗਿਅਾ
    ਅੱਲਾ ਦੇ ੲਿਸ਼ਕ ਵਿਚ ਰੰਗਿਅਾ
    ਅੱਲਾ ਦੀ ਜੋਤ ਵਿਚ ਰਲ ਗਿਅਾ

  • @amrindersinghmander6458
    @amrindersinghmander6458 2 роки тому +2

    ਡਾ• ਪੰਨੂ ਜੀ 🙏🙏

    • @punjabistan
      @punjabistan  2 роки тому

      ਜ਼ਿੰਦਾਬਾਦ ❤️

  • @shammyquotes1147
    @shammyquotes1147 2 роки тому +2

    ਕਿ ਖੁਦਾ ਇਸ਼ਕ ਹੋਵੇ ਤਾਂ ਮਨਸੂਰ ਜਿਹਾ
    ਜਿਹੜਾ ਖੁਦ ਵੀ ਹੋਵੇ
    ਤੇ ਖੁਦਾ ਵੀ ਹੋਵੇ
    ਭਾਈ ਸਾਹਿਬ ਆਵਾਜ਼ ਬਾਕਮਾਲ ਏ
    ਬਾਬਾ ਫਰੀਦ ਦੀ ਕਹਾਣੀ ਵੀ ਪੜਿਉ ਕਿਸੇ ਵੇਲੇ

    • @punjabistan
      @punjabistan  2 роки тому

      ਜ਼ਰੂਰ ਕੋਸ਼ਿਸ਼ ਕਰਾਂਗੇ ਜਨਾਬ। ਸਲਾਮਤ ਰਹੋ ਜੀ❤️

  • @navneetkaur9912
    @navneetkaur9912 4 роки тому +5

    ਤਹਿ ਦਿਲੋਂ ਬਹੁਤ ਖਲੂਸ ਤੇ ਦੁਆਵਾਂ... 🙏
    ਤੁਹਾਡੇ ਸਤਿਕਾਰ ਯੋਗ ਮਾਪਿਆਂ ਨੂੰ ਬਹੁਤ ਮੁਬਾਰਕਾਂ 🙏

  • @1699ArunjeetSINGH
    @1699ArunjeetSINGH 3 роки тому +4

    ਰੱਬ ਦੇ ਅਾਸ਼ਕਾਂ ਦੀਅਾਂ ਬਾਤਾਂ ਕਹਿਣ ਤੋਂ ਪਰ੍ਹੇ
    ਜੈਸੀ ਕਿਸੀ ਦੀ ਬੰਦਗੀ ਵੈਸਾ ੳੁਹ ਅਾਪ ਵਾਹ ਜੀ

  • @JagdishSinghBiddu
    @JagdishSinghBiddu 3 місяці тому

    Waheguru ji

  • @SoniaNaib-z1e
    @SoniaNaib-z1e Рік тому +1

    Sach hi........Bhut shukrya

  • @sandeepkaur.6722
    @sandeepkaur.6722 4 роки тому +5

    🙏 ਮਨਸੂਰ 🙏

  • @GurpreetSingh-bx5qp
    @GurpreetSingh-bx5qp Рік тому +1

    Thanks sir

    • @punjabistan
      @punjabistan  Рік тому

      ਸਲਾਮਤ ਰਹੋ ਜੀ ❤️

  • @gurpreetranitatt358
    @gurpreetranitatt358 4 роки тому +4

    ਬਾਬਾ ਮਨਸੂਰ ਜੀ 🙏🙏❤❤❤

  • @ReshamSingh-ql6fp
    @ReshamSingh-ql6fp 2 роки тому +3

    ❣️Manssor ❣️

  • @tripplesttar9243
    @tripplesttar9243 4 роки тому +7

    ਥੋਡੀ ਆਵਾਜ਼ ਇਵੇਂ ਲੱਗਦੀ ਜਿਦਾਂ ਰੱਬ ਆਪ ਬੋਲਦਾ ਹੋਵੇ ਬੱਦਲਾਂ ਵਿਚੋਂ 😊😊

    • @punjabistan
      @punjabistan  4 роки тому +2

      Eh Tuhada Sunan Da Fan Hai Ji.. Salamat Raho! Mohabbat❤️

  • @jassadeol1703
    @jassadeol1703 2 роки тому +1

    🙏🙏🙏🙏

  • @pargatsingh1561
    @pargatsingh1561 4 роки тому +5

    When I Listen punjabistan I feel cut rest of world & exploring new universe🙏

    • @punjabistan
      @punjabistan  4 роки тому

      Stay Blessed ❤️

    • @loveleen90
      @loveleen90 2 роки тому +1

      Same here ! But luckily by Akaal Purakh's grace i have found that new universe 🙏

    • @punjabistan
      @punjabistan  2 роки тому

      Salamat Raho Ji❣️

  • @ART-fk4dd
    @ART-fk4dd 4 роки тому +4

    He was superb 👌👌👌 Thanks for sharing his biography .... Apart from his end times, I would love to listen more about his early life

    • @punjabistan
      @punjabistan  4 роки тому +2

      ਜ਼ਿੰਦਾਬਾਦ❤️

  • @sandeepkaur.6722
    @sandeepkaur.6722 4 роки тому +3

    Bht sohna

  • @deeprai916
    @deeprai916 4 роки тому +3

    Boht vdiaa lga eh sab jaan k g thankyou

  • @g.stejimogalyrices8276
    @g.stejimogalyrices8276 4 роки тому +3

    Vah ji vah Good job 👍

  • @sandhusaab4104
    @sandhusaab4104 2 роки тому +2

    👌👌👌👌🙏🙏🙏

  • @sukhwindersinghsekhasekha4038
    @sukhwindersinghsekhasekha4038 4 роки тому +3

    Good

  • @gurwindersindhi5149
    @gurwindersindhi5149 Рік тому +1

    😭😭😭😭😭

  • @pindwalatv
    @pindwalatv 2 роки тому +2

    👌👌👌

  • @amansingh7742
    @amansingh7742 4 роки тому +3

    Xcellent explanation

  • @SatnamSingh-ue7hp
    @SatnamSingh-ue7hp 4 роки тому +3

    Very

  • @HarpalSingh-zx1gv
    @HarpalSingh-zx1gv 4 роки тому +4

    Nice

  • @Panjabistories
    @Panjabistories 4 роки тому +3

    ❤️❤️❤️❤️

  • @swaaljvaab
    @swaaljvaab 4 роки тому +2

    ਸ਼ਬਦ ਲੈਸ ਬਾ ਕਮਾਲ

  • @raman_.1704
    @raman_.1704 4 роки тому +3

    First 😍

  • @neerubala3970
    @neerubala3970 4 роки тому +3

    Khush rho

  • @rajbirbhatti9360
    @rajbirbhatti9360 2 роки тому +1

    Mansoor dia hor likhta pao vir g

    • @punjabistan
      @punjabistan  2 роки тому +1

      Zaroor koshish karaNge ji ❤️

  • @amansingh7742
    @amansingh7742 4 роки тому +3

    Apa read kr lyi bhaji
    Gautam to taski tk

  • @babbumaankattadfan1705
    @babbumaankattadfan1705 4 роки тому +3

    🙏❤