ਦਰੋਪਤੀ Draupadi | Harpal Singh Pannu | Mystery Of Mahabharat | Panchali Mahabharata | Punjabistan

Поділитися
Вставка
  • Опубліковано 2 гру 2024

КОМЕНТАРІ • 52

  • @GurdeepSingh-xs8lq
    @GurdeepSingh-xs8lq 2 роки тому +10

    ਹਿੰਦੁਸਤਾਨ ਦੀ ਦੁਵਿਧਾ ਭਰਪੂਰ ਵਿਡੰਬਨਾ। ਹਰ ਦੌਰ ਵਿੱਚ ਇਨ੍ਹਾਂ ਇਤਿਹਾਸਿਕ ਕਥਾਵਾਂ ਦੀ ਤਰਜਮਾਨੀ ਆਪਣੇ ਹਿਤ ਵੱਸ ਅਲੱਗ ਅਲੱਗ ਕੀਤੀ ਜਾਂਦੀ ਰਹੀ ਹੈ ਅਤੇ ਇਹ ਸੋਚ ਦਾ ਵਖਰੇਵਾਂ ਜਾਰੀ ਹੈ ਤੇ ਰਹੇਗਾ। ਧਰਮ, ਨੈਤਿਕਤਾ ਅਤੇ ਦ੍ਰੋਪਦੀ ਦਾ ਚੀਰ੍ਹ ਹਰਣ ਹੁੰਦਾ ਰਹੇਗਾ ਅਤੇ ਇਨਸਾਨੀਅਤ ਦੇ ਮਹਿਰਮ ਮੂਕ ਦਰਸ਼ਕ ਬਣੇ ਰਹਿਣਗੇ।

  • @sikandersinghgill3551
    @sikandersinghgill3551 2 роки тому +5

    ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕਰਨ ਲਈ ਧੰਨਵਾਦ

    • @punjabistan
      @punjabistan  2 роки тому

      ਸਲਾਮਤ ਰਹੋ ਜੀ ❤️

  • @dharmindersingh5939
    @dharmindersingh5939 2 роки тому +4

    ਬਹੁਤ ਬਹੁਤ ਧੰਨਵਾਦ ਪੰਜਾਬੀ ਸਤਾਨ ਦਾ ਗੁੱਝੀਆਂ ਰਮਜ਼ਾਂ ਸਾਹਮਣੇ ਲਿਆਉਣ ਲਈ 🙏

    • @punjabistan
      @punjabistan  2 роки тому

      ਸਲਾਮਤ ਰਹੋ ਜੀ 🙏❤️

  • @narpindercheema1477
    @narpindercheema1477 2 роки тому +7

    Bahut hi khoobsurat peshkash 👌👌

  • @malwal9335
    @malwal9335 2 роки тому +9

    ਦ੍ਰੋਪਤੀ ਨੇ ਆਖ਼ਰੀ ਸਾਹ ਤੇ ਵੀ ਆਪਣੀ ਹੋਈ ਬੇਜ਼ਤੀ ਯਾਦ ਕੀਤੀ ਕਿਉਕਿ ਇੱਕ ਔਰਤ ਸਭ ਕੁਝ ਜਰ ਸਕਦੀ ਆ ਪਰ ਆਪਣੀ ਬੇਜ਼ਤੀ ਨਹੀਂ। ਕਿਸੇ ਵੱਲੋਂ ਕਿਸੇ ਸਮੇਂ ਕੀਤੀ ਔਰਤ ਦੀ ਬੇਜ਼ਤੀ ਓਸਨੂੰ ਅਜਿਹੇ ਅਜਿਹੇ ਜ਼ਖਮ ਦਿੰਦੀ ਹੈ ਜਿਹੜੇ ਸਾਰੀ ਉਮਰ ਨਹੀਂ ਭਰਦੇ 😭😭😭😭😭
    ਮੇਰਾ ਰੋਣ ਨਿਕਲ ਗਿਆ ਜਦੋਂ ਆਖ਼ਿਰੀ ਸਾਹਾ ਤੇ ਦਰੋਪਤੀ ਨੇ ਪਾਂਡਵਾ ਦੀ ਭੈਣ ਬਣਨ ਦੀ ਇੱਛਾ ਪ੍ਰਗਟ ਕੀਤੀ 😭😭😭😭😭😭😭😭😭😭

  • @jagdeepsandhu9659
    @jagdeepsandhu9659 2 роки тому +3

    Khoobsurat !

  • @GurpreetShankar-eg8sd
    @GurpreetShankar-eg8sd 2 роки тому +4

    Waaah Waah Harpal Pannu ji

  • @kamaldhinsa1765
    @kamaldhinsa1765 2 роки тому +6

    ਵੱਖਰੇ ਅੰਦਾਜ਼ ਵਿਚ ਇਤਹਾਸ ਸੁਣਾਉਣ ਦਾ ਤਰੀਕਾ ਵਧੀਆ ਲਗਿਆ👌

    • @punjabistan
      @punjabistan  2 роки тому

      ਸਲਾਮਤ ਰਹੋ ਜੀ ❣️

  • @himmatsingh5941
    @himmatsingh5941 2 роки тому +3

    ਅਤਿ ਉੱਤਮ,,,,ਸਕੂਨ ਮਿਲਿਆ,,,

    • @punjabistan
      @punjabistan  2 роки тому

      ਸਲਾਮਤ ਰਹੋ ਜੀ ❤️

  • @rajnishkrmanga
    @rajnishkrmanga 2 роки тому +3

    बहुत सुंदर व्याख्या। हार्दिक धन्यवाद।

    • @punjabistan
      @punjabistan  2 роки тому

      सलामत रहें जी🙏❤️

  • @tehzeeb_ludhiana
    @tehzeeb_ludhiana 2 роки тому +5

    ਵਾਹ! ਬਹੁਤ ਆਨੰਦ ਆਇਆ ਇਸ ਬਿਰਤਾਂਤ ਅਤੇ ਵਿਆਖਿਆ ਨੂੰ ਸੁਣ ਕੇ।❤️

    • @punjabistan
      @punjabistan  2 роки тому

      ਸਲਾਮਤ ਰਹੋ ਜੀ। ਬਹੁਤ ਮੁਹੱਬਤ❤️

  • @rajvirsingh4558
    @rajvirsingh4558 2 роки тому +4

    ਇਸ਼ਕ ਤੇ ਰਿਸ਼ਤੇ... ਸਹੀ ਨੀਅਤ ਅਤੇ ਜਿਗਰੇ ਨਾਲ ਹੀ ਨਿੱਭਦੇ ਹਨ... Good Upload 👍

    • @punjabistan
      @punjabistan  2 роки тому

      ਸਲਾਮਤ ਰਹੋ ਜਨਾਬ ❤️

  • @navdipsingh4423
    @navdipsingh4423 2 роки тому +3

    Bhut ਸੋਹਣਾ lagya sun ke👏👏👏👏

  • @jaspreetjagraon
    @jaspreetjagraon 2 роки тому +5

    Bahut khoob

  • @SatnamSingh-bc5zm
    @SatnamSingh-bc5zm 2 роки тому +3

    ਹੋ ਗਈ ਹੈ ਪੀਰ ਨਾਸੂਰ ਸੀ,
    ਇਸਕਾ ਇਲਾਜ਼ ਹੋਨਾ ਚਾਹੀਏ।
    ਅਬ ਇਸ ਬਨ ਗਏ ਨਾਸੂਰ ਕੋ,
    ਬਾਹਰ ਉਖਾੜ ਫੈਂਕਨਾ ਚਾਹੀਏ।

  • @amansekhon6729
    @amansekhon6729 2 роки тому +3

    ਬਹੁਤ ਗਹਿਰੀਆ ਗੱਲਾ ਬਹੁਤ ਧੰਨਵਾਦ

    • @punjabistan
      @punjabistan  2 роки тому

      ਸਲਾਮਤ ਰਹੋ ਜੀ 🙏❤️

  • @sukhdevmultani243
    @sukhdevmultani243 2 роки тому +3

    ਬੜਾ ਵਧੀਆ ,sir

    • @punjabistan
      @punjabistan  2 роки тому

      ਸਲਾਮਤ ਰਹੋ ਜੀ 🙏❣️

  • @mohitjeetsingh7765
    @mohitjeetsingh7765 Рік тому +1

    Boht khoob paji,mehrbani

  • @amarjitsaini5425
    @amarjitsaini5425 Рік тому +2

    The best

    • @punjabistan
      @punjabistan  Рік тому +1

      ਜ਼ਿੰਦਾਬਾਦ 🙏❣️

  • @ranjitpossi
    @ranjitpossi 2 роки тому +3

    ਬਹੁਤ ਵਧੀਆ ਜੀ🎉🎉🎉

    • @punjabistan
      @punjabistan  2 роки тому

      ਬਹੁਤ ਸ਼ੁਕਰੀਆ ਜਨਾਬ❣️

  • @harjitmehlanchowk4820
    @harjitmehlanchowk4820 2 роки тому +2

    ਵਾਕਮਾਲ 👌👌👌👍

  • @harleenkaur2155
    @harleenkaur2155 2 роки тому +3

    ਸ਼ਾਨਦਾਰ

    • @punjabistan
      @punjabistan  2 роки тому

      ਸਲਾਮਤ ਰਹੋ ਜੀ ❣️

  • @bobysingh4298
    @bobysingh4298 Рік тому +2

    👌👌👌🙏🙏

  • @lionsingh3213
    @lionsingh3213 2 роки тому +3

    🙏🙏🙏🙏

  • @satishbhardwaj688
    @satishbhardwaj688 2 роки тому +2

    Aaj Ve Panchali's Himachal Pradesh rehandiya ne Indian Constitution provide them Reservation but those daily bless large number called Prostitute are deprived from Reservation.😯

  • @kuldeepkaur-uw8tn
    @kuldeepkaur-uw8tn 2 роки тому +3

    🙏🙏