1984-Sant Jarnail Singh Bhindrawale ਨੂੰ ਲੈ ਕੇ ਕੀ ਹੈ myth ਅਤੇ ਕੀ ਸੱਚਾਈ ? Prof. Harpal Singh Pannu |

Поділитися
Вставка
  • Опубліковано 24 вер 2024
  • Anchor: Prabhjot Kaur
    Guest: Prof. Harpal Singh Pannu
    ‪@Podcastwithprabhkaur‬
    .
    .
    .
    #1984 #neverforget #neverforget1984 #santjarnailsinghbhindranwale

КОМЕНТАРІ • 155

  • @sukhwindersinghshahzada8416
    @sukhwindersinghshahzada8416 3 місяці тому +21

    ਪਰੌਫਸਰ ਸਾਹਿਬ ਬਹੁਤ ਵਧੀਆ ਤੇ ਸੱਚੀਆਂ ਗੱਲਾਂ ਨੇ ਤੁਹਾਡੀਆਂ

  • @surjitsingh6134
    @surjitsingh6134 3 місяці тому +30

    ਬਹੁਤ ਹੀ ਵਧੀਆ ਵਿਚਾਰ ਜੀ ਪੰਨੂੰ ਸਾਹਿਬ ਜੀ, ਸਤਿਕਾਰ ਜੀ।

    • @Podcastwithprabhkaur
      @Podcastwithprabhkaur  3 місяці тому +8

      🙏🏻🙏🏻🙏🏻🙏🏻

    • @beautifulplanet193
      @beautifulplanet193 3 місяці тому +2

      mam, could you kindly do one favour, plz aware people of punjab about #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @Podcastwithprabhkaur
      @Podcastwithprabhkaur  3 місяці тому

      @@beautifulplanet193 ਹਾਂਜੀ ਅਸੀ ਇਸਤੇ ਇਕ ਪ੍ਰੋਗਰਾਮ ਬਣਾ ਸਕਦੇ ਹਾਂ।

    • @Podcastwithprabhkaur
      @Podcastwithprabhkaur  3 місяці тому

      @@beautifulplanet193 definitely Sir ਅਸੀ ਇਸ ਮੁੱਦੇ ਤੇ ਇਕ ਪ੍ਰੋਗਰਾਮ ਰਿਕਾਰਡ ਕਰ ਸਕਦੇ ਹਾਂ।

  • @Gurditsingh6345
    @Gurditsingh6345 3 місяці тому +12

    ਅਤਿ ਸਤਿਕਾਰਯੋਗ ਪੰਨੂ ਸਾਬ 🙏🙏

  • @randhirsingh2337
    @randhirsingh2337 3 місяці тому +22

    ਇੱਕ ਇਹੋ ਪ੍ਰੋਗਰਾਮ ਹਿੰਦੀ ਵਿਚ ਵੀ ਕਰੋਂ ਜੀ। ਬਹੁਤ ਲੋਕਾਂ ਨੂੰ ‌ਸੰਤਾ ਬਾਰੇ ਗ਼ਲਤ ਦੱਸਿਆ ਗਿਆ ਹੈ।

    • @InderjitSingh-nv1yu
      @InderjitSingh-nv1yu 3 місяці тому

      Kisan andolan ch dalewal warge hindi bolan late te hun ehna nu vi lado.vota wele apa sare padelikhe log sign english ch karde aa te hor sarkari daftra ch vi .eh nikia nikia gala sarkar de record vich hundia ne te apa nu ni dasia janda .te sarkar vi ehi chahudi hai ta jo log hindi bolan te punjabi sube di mang hi khatam hoje.jinu lod hai oh punjabi sikh lave.hun ta sadka de mel pathar te sarkari dastaved vi hindi ch hoge.hun hi punjab bachone lai wad to wad punjabi bolan te likhan di lod gai jis di hond khatam ho rahi hai.

    • @jivanbanghubangu21
      @jivanbanghubangu21 3 місяці тому

      Sare sikh kisa Alag Desh di mang nahi karda..kuch log Canada ton Sylum lain lai Bharat nu badnam karda a Tusi vota la k dakh lo jamanat v nahi bachni Maan nu kine saal ho gye kadi jeetaya jad sahi mudda di gall kiti te Jitt gya

    • @rockeydabas7616
      @rockeydabas7616 3 місяці тому

      सही बात कही आपने जी

    • @sarbjitsinghuppal4875
      @sarbjitsinghuppal4875 2 місяці тому

      @@InderjitSingh-nv1yuਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਸਨੇ ਸਾਡੇ ਬਾਰੇ ਜਾਨਣਾ ਹੈ ਉਹ ਪੰਜਾਬੀ ਸਿੱਖ ਲਵੇ ਪਰ ਜਿਵੇਂ ਕਿ ਸੰਤਾਂ ਬਾਰੇ ਗਲਤ ਧਾਰਨਾ ਸਾਰੇ ਭਾਰਤ ਵਿੱਚ ਮੀਡੀਆ ਨੇ ਫੈਲਾਈ ਹੋਈ ਹੈ ਜੇਕਰ ਉਹਨਾਂ ਬਾਰੇ ਅਸੀਂ ਸਹੀ ਗੱਲ ਉਹਨਾਂ ਲੋਕਾਂ ਸਾਹਮਣੇ ਰੱਖਣੀ ਹੈ ਤਾਂ ਹਿੰਦੀ ਵਿੱਚ ਰਿਕਾਰਡ ਕਰਨਾ ਕੋਈ ਮਾੜੀ ਗੱਲ ਨਹੀਂ

    • @Nupa-bb1xs
      @Nupa-bb1xs 2 місяці тому

      Kuj v karlo , hindu lok nafrati hundi hai.

  • @rockeydabas7616
    @rockeydabas7616 3 місяці тому +4

    राम राम जी सत श्री अकाल जी मैं नितिश डबास दिल्ली में मेरा पिंड है मैं जाट समाज से हूं बहुत सारी जानकारी आपके माध्यम से मिली आपका आपके चैनल का धन्यवाद करता हूं मैं सिख धर्म से बहुत प्रेम करता हूं और सभी धर्मों का सम्मान भी करता हूं मैं अक्सर हफ्ते में गुरु तेग बहादुर जी महाराज जी की किर्पा से एक बार सीस गंज साहिब अपने बच्चो को लेकर जरूर जाता हूं मैं समेशा यही सोचता था जो संत भिंडरा वाले हैं उन्होंने श्री हरि मंदिर साहिब में ही क्यों अपनी लड़ाई सरकार से लडी लेकिन आज आपके चैनल के माध्यम से बहुत सी चीजें साफ हुई सब सरकार की चल थी

    • @rockeydabas7616
      @rockeydabas7616 3 місяці тому +1

      मैं 2017 से मसकीन जी की कथा सुनता आ रहा हूं और भी सिख पंथ दे महान कथा वाचक ज्ञानी पिंदरपाल जी, भाई सरबजीत सिंह लुधियाने वाले ,भाई चमनजीत सिंह जी लाल , बाकि बाबा नानक जी की किरपा से पंजाबी भाषा बिना कहीं से सीखे बोल भी लेता हूं और पड़ भी लेता हूं मैं और मेरा बेटा दक्ष हम दोनों पंजाबी में ही गुटका साहिब से गुरु ग्रंथ साहिब जी की बाणी का पाठ करते हैं । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @HarpreetSingh-mb1rt
    @HarpreetSingh-mb1rt 3 місяці тому +10

    ਬਹੁਤ ਵਧੀਆ ਗੱਲ ਬਾਤ।

  • @jaswinderkaur1907
    @jaswinderkaur1907 3 місяці тому +10

    Bahut bahut vadhyea prof pannu Sahib

  • @singh.pradeep
    @singh.pradeep 3 місяці тому +7

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @Beimaan1313
    @Beimaan1313 3 місяці тому +8

    Never forget 1984 🙏🏻

  • @AvtarNirman
    @AvtarNirman 2 місяці тому +1

    ਵਾਹਿਗੁਰੂ ❤

  • @BaldevSingh-os8tn
    @BaldevSingh-os8tn 2 місяці тому +1

    ਖ਼ੂਬਸੂਰਤ ਅਤੇ ਵਿਵੇਕਸ਼ੀਲ ਗੱਲਬਾਤ

  • @msmehmi55
    @msmehmi55 2 місяці тому +1

    Good information. Appriciate

  • @Parvinderhanda
    @Parvinderhanda 3 місяці тому +2

    🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
    🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩

  • @OnkarSingh-zw2lv
    @OnkarSingh-zw2lv 3 місяці тому +3

    Waheguru ji mehr kryo apne Sikha te

  • @jaspalsingh9569
    @jaspalsingh9569 2 місяці тому

    ਪੰਨੂ ਸਾਹਿਬ ਤੋ ਦਿਲ ਕਰਦਾ ਸੰਤਾ ਦੀਆ ਗੱਲਾ ਸੁਣੀ ਜਾਈਏ

  • @charanjitgill215
    @charanjitgill215 3 місяці тому +5

    ਬਹੁਤ ਵਧੀਆ ਗਲਬਾਤ
    ਧੰਨਵਾਦ ਜੀ।

  • @shyamnagpal419
    @shyamnagpal419 3 місяці тому +1

    ❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉 सतनाम श्री वाहेगुरु। बेटा हर वीडियो अनमोल रत्न समान है। कमाल कर दिया।

  • @nirmalsingh-ro7qh
    @nirmalsingh-ro7qh 3 місяці тому +6

    Sant Baba Jarnail Singh ji Khalsa bhinderawale 🙏

  • @keshbahadursingh9891
    @keshbahadursingh9891 14 днів тому

    Bot vadhia vichar pannu sahab

  • @JasvirSingh-bn3nx
    @JasvirSingh-bn3nx 3 місяці тому +1

    Parnam sahraa Nu ji. Never forget 1984 🙏

  • @harrybatth2191
    @harrybatth2191 3 місяці тому +5

    Sant Jarnail Singh Khalsa bhindrawala zindabad

  • @warispunjab6392
    @warispunjab6392 3 місяці тому +10

    ਸਿੱਖ ਬਹੁਗਿਣਤੀ ਇਲਾਕਾ ਤਾਂ ਮਿਲਦਾ। ਜੇ 47 ਤੋਂ ਬਾਅਦ ਸਿੱਖਾਂ ਨੂੰ ਇਕ ਇਲਾਕੇ ਵਿਚ ਵਸਾਇਆ ਜਾਂਦਾ। ਸਾਡਾ ਦੁਸ਼ਮਣ ਬਹੁਤ ਕਪਟੀ ਤੇ ਬੇਇਮਾਨ ਸੀ। ਜਾ ਦੂਸਰੇ ਅਰਥਾ ਰਾਹੀਂ ਕਹਾ ਬਹੁਤ ਸਮਝਦਾਰ ਸੀ। ਉਨ੍ਹਾਂ ਨੇ 47 ਤੋਂ ਬਾਅਦ ਹੀ ਸਿੱਖਾਂ ਨੂੰ ਅਲੱਗ ਅਲੱਗ ਵਸਾਉਣਾ ਸ਼ੁਰੂ ਕਰ ਦਿੱਤਾ ਤੇ ਸ਼ਹਿਰਾਂ ਵਿਚ ਹਿੰਦੂਆਂ ਨੂੰ ਵਸਾਇਆ ਜਾ ਸਰਲ ਸ਼ਬਦਾਂ ਵਿਚ ਕਹਾ ਸਿੱਖਾਂ ਦੀਆਂ ਜੜ੍ਹਾਂ ਵਿਚ ਵਸਾਉਣਾ ਸ਼ੁਰੂ ਕੀਤਾ।

    • @jivanbanghubangu21
      @jivanbanghubangu21 3 місяці тому

      Eh kam muslim Patvaria ne kita c Muslim jyada dikhon lai na ki hindua ne.Hindu 47 ton pahla sikha naal hi sann or Guru sahibaan ne ehna lai aapa varia c ki gall karda o tusi bai

  • @surinderchopra5565
    @surinderchopra5565 3 місяці тому +3

    Red salute pannu sahib ji

  • @rnbguy2009
    @rnbguy2009 3 місяці тому +3

    Bahut hi Vadiya conversation. Very good questions which are poured into young generation's mind to hate Sant Jarnail Singh. Prof saab also cleared many of the good questions. Bahut bahut dhanwaad ji. 🙏🙏🙏

  • @HarjinderSingh-dc2kg
    @HarjinderSingh-dc2kg 3 місяці тому +1

    Waheguru aap ji nu chardi kla vich rakhe

  • @Shareable_clips
    @Shareable_clips 3 місяці тому

    Bahot sohni vichar ❤❤

  • @jotsanghera7199
    @jotsanghera7199 3 місяці тому +1

    Waheguru Ji

  • @gagandeepgill1642
    @gagandeepgill1642 3 місяці тому +1

    Absolutely right

  • @5911warga-i8h
    @5911warga-i8h 3 місяці тому +3

    Hale Tak be santa de tasver drabe barei nu ❤❤❤❤❤

  • @JasmeetKaur-s3t
    @JasmeetKaur-s3t 3 місяці тому +1

    Sahi gala a 🙏🙏

  • @goguisukwinder617
    @goguisukwinder617 3 місяці тому +2

    ਪੋ੍ : ਸਾਹਿਬ ਆਕਾਲ ਤਖਤ ਸਾਹਿਬ ਰਾਜਨੀਤਿਕ ਤੇ ਸਮਾਜਿਕ ਦੇਖ ਰੇਖ ਕਰਨ ਦਾ ਇਤਿਹਾਸ ਹੈ ਜੇ ਅਕਾਲ ਤਖ਼ਤ ਸਾਹਿਬ ਕੋਲ ਹਥਿਆਰ ਸ਼ਾਸਤਰ ਨਾ ਹੋਣ ਤਾਂ ਤੁਸੀਂ ਕਿਸੇ ਮਜ਼ਲੂਮ ਦੀ ਰੱਖਿਆ ਕਿਵੇਂ ਕਰੋਂਗੇ ਸੰਤਾਂ ਨੂੰ ਸ਼ਹੀਦ ਸਿੱਖਾਂ ਨੂੰ ਯੋਗ ਅਗਵਾਈ ਵਾਲੀ ਲੀਡਰ ਖੋਹਣ ਤੇ ਹਿੰਦੂਆ ਦੀਆਂ ਵੋਟਾਂ ਲੈਣ ਲਈ ਕੀਤਾ ਗਿਆ।

  • @darshangarcha9666
    @darshangarcha9666 3 місяці тому

    ਪੁਨੂੰ ਸਾਹਿਬ ਜੀ ਮੇਰੇ ਮਨ ਤੁਸੀਂ ਇੱਕ ਸ਼ੰਕਾ ਪੈਦਾ ਕਰ ਦਿੱਤਾ ਹੈ ਕਿ ਸੰਤ ਜਰਨੈਲ ਸਿੰਘ ਜੀ ਦਰਬਾਰ ਸਾਹਿਬ ਦੀ ਜਗ੍ਹਾ ਬੈਠ ਕੇ ਧਰਮ ਯੁੱਧ ਨਹੀਂ ਕਰਨਾ ਚਾਹੀਦਾ ਸੀ, ਪਰ ਮੇਰੀ ਸੋਚ ਮੁਤਾਬਕ ਸੰਤ ਜੀ ਸੱਚੇ ਸੁੱਚੇ ਕਿਰਦਾਰ ਦੇ ਮਾਲਕ ਸਨ ਉਹ ਅਰਦਾਸ ਦੀ ਕੀਮਤ ਨੂੰ ਸਮਝਦੇ ਸਨ ਤੇ ਮੌਕੇ ਦੇ ਧਾਰਮਿਕ ਲੀਡਰਾਂ ਨੂੰ ਦਰਸਾਉਣਾ ਚਾਹੁੰਦੇ ਸਨ, ਹੁਣ ਤੇ ਸਬੂਤ ਮਿਲ ਚੁੱਕੇ ਹਨ ਕਿ 1982 ਦੇ ਕਰੀਬ ਦਰਬਾਰ ਸਾਹਿਬ ਨੂੰ ਢਾਣ ਦੀ ਸਿਖਲਾਈ ਬਾਕਾਇਦਾ ਤੌਰ ਤੇ ਦਿੱਤੀ ਗਈ। ਤੇ ਇਸਦੇ ਨਾਲ 42 ਹੋਰ ਗੁਰਧਾਮਾਂ ਉੱਤੇ ਵੀ ਹਮਲਾ ਕੀਤਾ ਗਿਆ (ਜੂਨ 84) ਵਿੱਚ ਫਿਰ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਸੰਤਾਂ ਨੂੰ ਦਰਬਾਰ ਸਾਹਿਬ ਦੀ ਜਗ੍ਹਾ ਤੇ ਨਹੀਂ ਬੈਠਣਾ ਚਾਹੀਦਾ ਸੀ, ਇਸਦੇ ਵਾਰੇ ਜ਼ਰੂਰ ਦੇਣੇ ਜੀ । 🙏🏽🙏🏽

  • @narinderpalsingh6063
    @narinderpalsingh6063 11 днів тому +1

    🙏🙏

  • @opgamingff6004
    @opgamingff6004 2 місяці тому +1

    Pannu saab SSA ji
    Tuhadi har ik gall sahi a ji
    But sant ji ne Akal thakat to jung kio kiti eh da answer AR Darshi di book The Gallant Defender ch hai
    Prabh mam please read
    Baki pannu saab salute a ji
    Bshut sohna te sahi bolde a ji

  • @harinderkaur4309
    @harinderkaur4309 3 місяці тому

    Pannu g shukriya

  • @KuldeepSingh-qq9ds
    @KuldeepSingh-qq9ds 3 місяці тому +1

    पन्नु साब 👍👍🌹🌹🙏

  • @gurpanthsingh7267
    @gurpanthsingh7267 2 місяці тому +1

    ਲੋਕਾਂ ਨੂੰ ਜਿੰਨੀ ਗ਼ਲਤ ਜਾਣਕਾਰੀ ਅਖੌਤੀ ਪੱਤਰਕਾਰ/ਪੋਡਕਾਸਟਰ/ਡਿਜਿਟਲ ਕ੍ਰਿਇਟਰ ਦੇ ਰਹੇ ਹਨ, ਰਹੇ ਰੱਬ ਦਾ ਨਾਮ।
    ਜੇ ਕੋਈ ਮੇਰੇ ਵਰਗਾ ਇਨ੍ਹਾਂ ਨੂੰ ਸਵਾਲ ਪੁੱਛੇ ਤਾਂ ਇਹ ਜਵਾਬ ਨਹੀਂ ਦਿੰਦੇ।
    ਸਤਿ ਸ੍ਰੀ ਆਕਾਲ ਜੀ, ਪਿਛਲੇ ਦਿਨੀਂ ਤੁਸੀਂ ਹਰਪਾਲ ਸਿੰਘ ਪੰਨੂੰ ਹੁਰਾਂ ਨਾਲ਼ ਪੋਡਕਾਸਟ ਕੀਤਾ। ਜਿਸ ਵਿੱਚ ਉਹ ਕਹਿੰਦੇ ਹਨ ਕਿ ਮਾਸਟਰ ਤਾਰਾ ਸਿੰਘ ਨੇ ਸੰਤਾਲੀ ਤੋਂ ਪਹਿਲਾਂ ਵੀ ਖ਼ਾਲਿਸਤਾਨ ਦਾ ਐਲਾਨ ਕੀਤਾ ਸੀ।
    ਉਂਝ ਤਾਂ ਤੁਹਾਨੂੰ ਉੱਥੇ ਹੀ ਪੰਨੂੰ ਸਾਹਿਬ ਤੋਂ ਇਸ ਗੱਲ ਦਾ ਹਵਾਲਾ ਮੰਗਣਾ ਚਾਹੀਦਾ ਸੀ, ਜੋ ਕਿ ਤੁਸੀਂ ਨਹੀਂ ਮੰਗਿਆ। ਮੈਂ ਉਨ੍ਹਾਂ ਨੂੰ ਮੈਸੇਜ ਕੀਤਾ -
    "ਸਤਿ ਸ੍ਰੀ ਆਕਾਲ ਬਾਬਾ ਜੀ,
    ਪਿਛਲੇ ਦਿਨੀਂ ਤੁਸੀਂ ਪ੍ਰਭ ਕੌਰ ਹੁਰਾਂ ਨਾਲ਼ ਇੰਟਰਵਿਊ ਕੀਤੀ, ਜਿਸ ਵਿਚ ਤੁਸੀਂ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ 1947 ਤੋਂ ਪਹਿਲਾਂ ਵੀ ਖ਼ਾਲਿਸਤਾਨ ਦਾ ਐਲਾਨ ਕੀਤਾ ਸੀ।
    ਕੀ ਇਸ ਗੱਲ ਦਾ ਹਵਾਲਾ ਦੱਸ ਸਕਦੇ ਹੋ ?
    ਮਿਹਰਬਾਨੀ।"
    ਉਨ੍ਹਾਂ ਦਾ ਜਵਾਬ - "ਡਾ ਕਿਰਪਾਲ ਸਿੰਘ
    ਪੰਜਾਬ ਦਾ ਬਟਵਾਰਾ"
    ਮੈਂ ਇਹ ਕਿਤਾਬ ਦੇਖੀ, ਕੁਝ ਹੋਰ ਇਤਿਹਾਸ ਦੇ ਮਾਹਿਰ ਬੰਦਿਆਂ ਨਾਲ਼ ਗੱਲ ਕੀਤੀ ਪਰ ਮੈਨੂੰ ਕਿਤੇ ਐਲਾਨ ਦਾ ਜ਼ਿਕਰ ਨਹੀਂ ਮਿਲਿਆ। ਮੈਂ ਫਿਰ ਪੰਨੂੰ ਸਾਹਿਬ ਨੂੰ ਮੈਸੇਜ ਕੀਤਾ -
    "ਬਾਬਾ ਜੀ, ਕੀ ਤੁਸੀਂ ਪਾਕਿਸਤਾਨ ਦੀ ਮੰਗ ਦੇ ਵਿਰੋਧ ਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਵੱਖਰੇ ਸਿੱਖ ਰਾਜ ਲਈ ਪਾਸ ਕੀਤੇ ਮਤਿਆਂ ਨੂੰ ਮਾਸਟਰ ਤਾਰਾ ਸਿੰਘ ਵੱਲੋਂ ਕੀਤਾ 'ਐਲਾਨ' ਕਹਿ ਰਹੇ ਹੋ ?"
    ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।
    ਦਰਅਸਲ ਉਹ ਪਾਕਿਸਤਾਨ ਦੀ ਮੰਗ ਦੇ ਵਿਰੋਧ ਵਿਚ ਅਕਾਲੀ ਦਲ/ਸਿੱਖਾਂ ਵੱਲੋਂ ਕੀਤੀ 'ਖ਼ਾਲਿਸਤਾਨ ਦੀ ਮੰਗ' ਨੂੰ 'ਖ਼ਾਲਿਸਤਾਨ ਦਾ ਐਲਾਨ' ਕਹਿ ਰਹੇ ਹਨ।
    ਮੰਗ ਤੇ ਐਲਾਨ ਦੋ ਅੱਡੋ ਅੱਡ ਸੰਕਲਪ ਹਨ, ਮੰਗ ਦਾ ਮਤਲਬ ਹੁੰਦਾ 'ਸਾਨੂੰ ਆਹ ਚਾਹੀਦਾ ਹੈ' ਤੇ ਐਲਾਨ ਦਾ ਮਤਲਬ ਹੁੰਦਾ 'ਅਸੀਂ ਆਹ ਕਰਾਂਗੇ'।
    ਪਤਾ ਨਹੀਂ ਸੰਕਲਪਾਂ ਦਾ ਇਹ ਹੇਰਫੇਰ ਪੰਨੂੰ ਸਾਹਿਬ ਤੋਂ ਅਣਜਾਣੇ ਚ ਹੋ ਗਿਆ ਜਾਂ ਉਨ੍ਹਾਂ ਜਾਣ ਕੇ ਕੀਤਾ ਹੈ, ਇਹ ਤਾਂ ਓਹੀ ਦੱਸ ਸਕਦੇ ਹਨ।

  • @manusharma5059
    @manusharma5059 2 місяці тому +1

    I saw Golden Temple fortifications in May end 1984. Pls be truthful. Zail Singh helped him propped up. I know the place where they met. Sikhs made a mistake by not kicking him out of the Golden Temple.

  • @kushalveersingh200
    @kushalveersingh200 3 місяці тому +1

    ਅਤਿਅੰਤ ਮਹੱਤਵਪੂਰਨ

  • @singhdhillon1
    @singhdhillon1 3 місяці тому +7

    ਸੰਤ ਜੀ ਸਿੱਖ ਧਰਮ ਅਨੁਸਾਰ ਪੂਰੇ ਸੰਤ ਸਿਪਾਹੀ ਸਨ। ਪਰ ਤੰਗ ਸੋਚ ਵਾਲਾ ਬੰਦਾ ਇਸ ਨੂੰ ਸਮਝ ਨਹੀਂ ਸਕਦਾ।

  • @kushalveersingh200
    @kushalveersingh200 3 місяці тому +2

    ਬਹੁਤ ਹੀ ਜ਼ਰੂਰੀ

  • @BabbuPanjab-kl8tz
    @BabbuPanjab-kl8tz 3 місяці тому

    ❤❤❤❤❤❤

  • @SikanderdhindsaKala
    @SikanderdhindsaKala 3 місяці тому

    Sant janawad ❤❤❤❤❤

  • @nirmalgill2653
    @nirmalgill2653 3 місяці тому

    Sat shri akal ji.bahut hi suljhe hoye insan hn professor sab .

  • @tajinderkaur8959
    @tajinderkaur8959 3 місяці тому +1

    Wahaguu meher Karan ji

  • @avnisinghparmar6956
    @avnisinghparmar6956 3 місяці тому +1

    ✨🌼

  • @manpreetsran2959
    @manpreetsran2959 3 місяці тому

  • @AmanBarnala-y6d
    @AmanBarnala-y6d 3 місяці тому

    🙏🙏🌸🌸❤️❤️

  • @harvirsingh3577
    @harvirsingh3577 3 місяці тому +1

    Mard e mujahid sant jarnail singh ❤❤

  • @pravsra9709
    @pravsra9709 3 місяці тому

    Patarkaar jdo interview krde jis masle te gl krn ja rhe hune o… os masle de brabar de questions v prepare krya kro pls … ek blue star blue star …. Ki clear krna chohna o??

  • @pavishsharma8193
    @pavishsharma8193 3 місяці тому

    Reporter Sahiba tu mere naal live discussion kar main ready va

  • @kamaljeetsidhu3060
    @kamaljeetsidhu3060 3 місяці тому +1

    ਜਦੋ kps gill ਆਉਂਦਾ ਸੀ ਟਕਸਾਲ ਵਿਚ
    ਉਹ ਕੀ ਲੈਣਾ ਆਉਂਦਾ ਸੀ। ਹਰ ਗੱਲ ਉਤੇ
    ਪੰਕਤੀਆਂ ਨਾ ਵਰਤਿਆ ਕਰੋਂ,

  • @VIJAYq5x
    @VIJAYq5x 21 день тому +1

    जो सचे सिखो के साथ नही वो इन्सानित के साथ नही

  • @pavishsharma8193
    @pavishsharma8193 3 місяці тому

    Sade pyare Panjab nu Khush rehan deyo Pannu ji ,,,

  • @pavishsharma8193
    @pavishsharma8193 3 місяці тому

    ASI Hindu Sikhan ne Tuhada Ki vigadeya Pannu ji ,,

  • @gagankaur4209
    @gagankaur4209 3 місяці тому

    ਅੱਜ ਵੀ ਮੀਡਿਆ ਸਿੱਖਾਂ ਨੂੰ ਬਦਨਾਮ ਕਰਨ ਤੇ ਲਗਾ ਹੋਇਆ ਆ

  • @kushalveersingh200
    @kushalveersingh200 3 місяці тому +1

    ਅਤਿਅੰਤ ਗੰਭੀਰ

  • @avssidhu
    @avssidhu 3 місяці тому +1

    ਸੰਤ ਜਰਨੈਲ ਸਿੰਘ ਕਿਉਂ ਨਹੀਂ ਲਿਖਿਆ ਪਰੋਗਰਾਮ ਵਾਲਿਓ

    • @Podcastwithprabhkaur
      @Podcastwithprabhkaur  3 місяці тому

      Ki nahi likhia sir ?

    • @avssidhu
      @avssidhu 3 місяці тому

      ਹੁਣ ਠੀਕ ਲਿਖਿਆ ਏ।ਧੰਨਵਾਦ।ਪਹਿਲਾਂ ਜਰਨੈਲ ਸਿੰਘ ਭਿੰਡਰਾਂਵਾਲੇ ਲਿਖਿਆ ਸੀ

    • @Podcastwithprabhkaur
      @Podcastwithprabhkaur  3 місяці тому

      @@avssidhu sir aapa kuj vi change nahi kita.. ih as it is hi show ho raha hau

  • @jarmanjitsingh7699
    @jarmanjitsingh7699 3 місяці тому +2

    Bhenji sir cover krke Santa di interview kro

    • @Podcastwithprabhkaur
      @Podcastwithprabhkaur  3 місяці тому

      ਜੀ ਜਰੂਰ, ਅੱਗੇ ਤੋਂ ਧਿਆਨ ਰੱਖਾਂਗੇ 🙏🏻

  • @InderjitSingh-nv1yu
    @InderjitSingh-nv1yu 3 місяці тому +1

    Punu sahib ji jagjeet singh cuhan kon c je mastar tara singh ne kalistan di mang kiti .khalistan ik galt soch hai jis nu punjabia te sikha ne dutkaria c.eh ik hare hoe te dutkare hoe insan di soch hai jo lidar banna chahuda c.

  • @buttarao1350
    @buttarao1350 3 місяці тому

    Wmk

  • @InderjitSingh-nv1yu
    @InderjitSingh-nv1yu 3 місяці тому +2

    Jinha ne desh da beda gark kita rastarpati banan de lalch karn .

  • @pavishsharma8193
    @pavishsharma8193 3 місяці тому

    Sach ta eh hai ji ,,, Indera Gandi janani Panjab da Mahol Kharaab Karan layi Jarnail singh nu laike. Aayi c

  • @jaggisidhu7370
    @jaggisidhu7370 3 місяці тому

    1955 ch kehde sant c darbar sahib ? odo police ne boota sanne andar aw ke fair kita santa ne keha c k pehla beadbi kr k chli gyi police pr hun boota sanne andar aye modiya te jan ge😊

  • @pavishsharma8193
    @pavishsharma8193 3 місяці тому

    Biba ji eh Shashikaal Ki cheez hai Sanu vi Samjhao ,,,,

    • @pavishsharma8193
      @pavishsharma8193 3 місяці тому

      JE tuhanu Akal hove ta tusi sat shri Akal bologe Sab naal

    • @pavishsharma8193
      @pavishsharma8193 3 місяці тому

      Shashikaal Shashikal jhoothe te darpok log bolde ne

    • @jaspreetsinghmalhi7708
      @jaspreetsinghmalhi7708 3 місяці тому +1

      Sat Sri akal aa jado koi jaldi naal bologe o es tra hi bolda

  • @harbansbrar1946
    @harbansbrar1946 3 місяці тому +1

    ਬੀਬਾ ਤੁਸੀ ਘੜੇ ਚ ਪਰਚੀ ਪਾਉਣ ਵਾਲੀ ਕਿਸ ਆਧਾਰ ਤੇ ਕਹਿ ਰਹੇ ਹੋ …?
    ਸਿੱਖਾਂ ਵਾਰੇ
    ਸਿੱਖਾਂ ਦੇ ਆਜ਼ਾਦ ਦੇਸ਼ ਲੈਣ ਲਈ ਸੰਘਰਸ਼ ਵਾਰੇ ਬਗੈਰ ਜਾਣਕਾਰੀ ਤੋਂ ਨਾਲ ਸੁਆਲ ਕਰੋ ਨਾ ਅਫਵਾਹ ਫੈਲਾਉ …॥

    • @Podcastwithprabhkaur
      @Podcastwithprabhkaur  3 місяці тому +1

      ਜੇ ਤੁਸੀਂ ਧਿਆਨ ਨਾਲ ਸੁਣਿਆ ਹੋਏਗਾ ਤਾ ਤੁਸੀਂ ਇਹ ਸਵਾਲ ਨਾ ਪੁੱਛਦੇ। ਮੇਰਾ ਸਵਾਲ ਹੀ ਮਿੱਥ ਅਤੇ ਸੱਚਾਈ ਦੇ ਉਥੇ ਹੈ, ਕੀ ਇਹਨਾਂ ਵਿਚੋ ਕਿਹੜੀਆਂ ਗੱਲਾਂ ਸੱਚੀਆਂ ਹਨ ਤੇ ਕਿਹੜੀਆਂ ਸਿਰਫ ਕੂੜ ਦਾ ਪ੍ਰਚਾਰ। ਜਿਹਨਾਂ ਵਿਚੋ ਬਹੁਤੀਆਂ ਸਿਰਫ ਝੂਠ ਦਾ ਪਿਟਾਰਾ ਨਿਕਲੀਆਂ। ਕੀ ਆਪਣੇ ਮਨ ਦੇ ਸ਼ੰਕਿਆਂ ਸੰਬੰਧੀ ਸਵਾਲ ਕਰਨਾ ਗਲਤ ਹੈ ?

  • @navjotkaur7573
    @navjotkaur7573 3 місяці тому

    ਸਟੇਟ ਆਪਣੇ ਏਜੰਟ ਨੂੰ ਵਰਤ ਕੇ ਮਰਵਾਉਂਦੀ ਹੀ ਹੈ ਜੀ,

    • @pavishsharma8193
      @pavishsharma8193 3 місяці тому

      Tuhanu JE Pelhan pata hai te tusi Sarkar naal mile ho kutteyo kaminyo

    • @gurpremsingh4991
      @gurpremsingh4991 2 місяці тому

      J tusi hje v nhi samjde fer kde v nhi samjde

  • @pamatakhar7523
    @pamatakhar7523 2 місяці тому

    Lots gaps fluency none regarding. Not a fully loaded interview it was tea party again today lots of liesy these so callled. Scholarly very disappointed not research at sll

  • @AmarSingh-si9dd
    @AmarSingh-si9dd 3 місяці тому

    Damdami Taksal Sikh Sampardawa vicho sab toh vadh jatiwad nu hawa dindi aa.

  • @SUKHJINDERPAL125
    @SUKHJINDERPAL125 2 місяці тому

    bindrawala sant nhi, Attwadi si

  • @vloggerandgamer6648
    @vloggerandgamer6648 3 місяці тому

    Sare dal ayr babe maje ch rehnede han akhe bhuke jat nu katora laba pani pe pe kar afre

  • @SatnamSingh-sh8fm
    @SatnamSingh-sh8fm 3 місяці тому +4

    ਘੱਲੂਘਾਰੇ ਦੀ ਗਲ ਹੋ ਰਹੀ ਹੈ ਤੇ ਹੋਸਟ ਭੈਣ ਹਸ ਕਿਸ ਗਲ ਤੋਂ ਰਹੀ ਹੈ ?

    • @Podcastwithprabhkaur
      @Podcastwithprabhkaur  3 місяці тому +4

      ਇੰਟਰਵਿਊ ਧਿਆਨ ਨਾਲ ਦੇਖੋ ਵੀਰ ਜੀ, ਸੰਤਾਂ ਦੇ ਪਿਆਰੇ ਪਲ਼ਾਂ ਦੀ ਗੱਲ ਹੋ ਰਹੀ ਸੀ। jis ਤੇ ਪੰਨੂ ਜੀ ਅਤੇ ਹੋਸਟ ਦੋਨੋ ਹੱਸ ਰਹੇ ਨੇ। ਇਸ ਵਿਚ ਕੀ ਕੁਝ ਗ਼ਲਤ ਹੈ ?

    • @rabindersingh765
      @rabindersingh765 3 місяці тому +1

      ਇੰਟਰ ਵਿਊ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੈ ਪੰਨੂ ਸਾਹਿਬ ਬਹੁਤ ਸਤਿਕਾਰ ਯੋਗ ਵਿਅਕਤੀ ਹਨ ਸਤਿਕਾਰ ਕਰੋ ਜੀ।

    • @rabindersingh765
      @rabindersingh765 3 місяці тому

      ਇੰਟਰ ਵਿਊ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੈ ਪੰਨੂ ਸਾਹਿਬ ਬਹੁਤ ਸਤਿਕਾਰ ਯੋਗ ਵਿਅਕਤੀ ਹਨ ਸਤਿਕਾਰ ਕਰੋ ਜੀ।

  • @rajdix2313
    @rajdix2313 3 місяці тому

    5 hjar hindu katal krn d gall krn wala sant kida ban gya

  • @satinderdhaliwal9493
    @satinderdhaliwal9493 3 місяці тому +1

    Eh baba mitha bann ke bde vadde jhoth bolda

    • @preetjhorran8766
      @preetjhorran8766 3 місяці тому

      Dasna ji ki jhooth boleya ?

    • @punjjaabdesh8659
      @punjjaabdesh8659 3 місяці тому

      ਜਾਣਦੇ ਓਂ ਜੀ ਤੁਸੀਂ ਵੈਸੇ ਇਹਨਾਂ ਨੂੰ??

    • @kbhullardeep
      @kbhullardeep 3 місяці тому

      Eh ensan jhooth nahi bol sakda

  • @jashandeepsingh1180
    @jashandeepsingh1180 3 місяці тому

    13:40 te baba tapla khaa gya .

  • @globaltryst713
    @globaltryst713 3 місяці тому

    Dekho paida ta kita congress ne hi

  • @VIJAYq5x
    @VIJAYq5x 21 день тому +1

    गांधीओ ने मिलके भारत के हर उस अभिन अंग को हमेशा भारत से काट नि कोशिस की है जो भारत को मज्भुत करे वाहेगुरु

  • @pitbul-z8b
    @pitbul-z8b 3 місяці тому +2

    ਸਟੇਟ ਅਾਪਣੇ ਏਜੰਟਾਂ ਨੂੰ ਕਿਉਂ ਨਹੀਂ ਮਾਰਦੀ! ਜ਼ਰੂਰ ਮਾਰਦੀ ਹੈ। ਓਸਾਮਾ ਬਿਨ ਲਾਦੇਨ ਨੂੰ CIA ਨੇ ਹੀ ਬਣਾਇਆ ਤੇ ਖੁਦ ਹੀ ਮਾਰਿਆ ।
    ਪੰਨੂ ਸਾਹਿਬ ਖੁਦ ਸਟੇਟ ਦੇ ਬੰਦੇ ਹਨ , ਕਿਵੇਂ ਮੰਨ ਜਾਣ। ਸਟੇਟ ਪਖੀ ਸੰਤਾਂ ਦਾ ਆਧੁਨਿਕ ਰੂਪ ਹੈ ਹਰਪਾਲ ਪੰਨੂ। ਜਨਮ ਸਾਖੀਆਂ ਸੁਣਾ ਸੁਣਾ ਕੇ ਸੰਗਤ ਨੂੰ ਸੰਮੋਹਿਤ ਕਰਨਾ ਇਹਨਾ ਦੀ ਡਿਊਟੀ ਹੈ।

    • @anandaaatam530
      @anandaaatam530 3 місяці тому

      Dur phittey mooh tera .
      Tu Dr pannu noo he marra keh riha.
      Tu ghagha te dhunda party vaala hai.
      Pls Go to Hell with your whole group……😢

    • @hardialsingh9201
      @hardialsingh9201 3 місяці тому

      Pata nhi tui kadi apne sochia j ki tusi ki keh te ki karde j

  • @rajneesh2084
    @rajneesh2084 3 місяці тому

    Not call saint to defame name of saints

  • @Vikramkamboj52637
    @Vikramkamboj52637 3 місяці тому +2

    Do video on genocide of Hindus in punjab by khalistani....
    Hindus were being killed in punjab before than 1984....its all documented.....check punjab files site.....
    Bhindrawale was a terrorist....he killed DIG ATWAL at the stairs of Golden temple........
    Stop making him a messiah

    • @kanwaljitsingh8391
      @kanwaljitsingh8391 3 місяці тому +4

      Please correct your information and read better

    • @gurjotsingh8934
      @gurjotsingh8934 3 місяці тому +1

      Shut up. Give me a single evidence. You can't because there's none! Have you ever spoken about the PROVEN nationwide genocide of Sikhs? No your tongue would rot speaking about that!

    • @KuldeepSingh-ey7bs
      @KuldeepSingh-ey7bs 3 місяці тому +1

      why Govt not accept demands ?

    • @Vikramkamboj52637
      @Vikramkamboj52637 3 місяці тому +1

      @@KuldeepSingh-ey7bs so u will kill 35000 Hindus .....if govt don't accepts your demand??...
      Is government is daddy ji?....daso puttar ki chahida hai .....
      Kade tah chajj di gall Karo ......

    • @gurjotsingh8934
      @gurjotsingh8934 3 місяці тому

      @@Vikramkamboj52637 bullshit

  • @TZR_Gaming_125_com
    @TZR_Gaming_125_com 2 місяці тому

    Baba Deep Singh ne kite yudh kita hamesha govt kardi a Rahi hy shanti bang

  • @harmailkaur2091
    @harmailkaur2091 3 місяці тому

    Waheguruji 🙏🙏

  • @darshangarcha9666
    @darshangarcha9666 3 місяці тому

    ਪੁਨੂੰ ਸਾਹਿਬ ਜੀ ਮੇਰੇ ਮਨ ਤੁਸੀਂ ਇੱਕ ਸ਼ੰਕਾ ਪੈਦਾ ਕਰ ਦਿੱਤਾ ਹੈ ਕਿ ਸੰਤ ਜਰਨੈਲ ਸਿੰਘ ਜੀ ਦਰਬਾਰ ਸਾਹਿਬ ਦੀ ਜਗ੍ਹਾ ਬੈਠ ਕੇ ਧਰਮ ਯੁੱਧ ਨਹੀਂ ਕਰਨਾ ਚਾਹੀਦਾ ਸੀ, ਪਰ ਮੇਰੀ ਸੋਚ ਮੁਤਾਬਕ ਸੰਤ ਜੀ ਸੱਚੇ ਸੁੱਚੇ ਕਿਰਦਾਰ ਦੇ ਮਾਲਕ ਸਨ ਉਹ ਅਰਦਾਸ ਦੀ ਕੀਮਤ ਨੂੰ ਸਮਝਦੇ ਸਨ ਤੇ ਮੌਕੇ ਦੇ ਧਾਰਮਿਕ ਲੀਡਰਾਂ ਨੂੰ ਦਰਸਾਉਣਾ ਚਾਹੁੰਦੇ ਸਨ, ਹੁਣ ਤੇ ਸਬੂਤ ਮਿਲ ਚੁੱਕੇ ਹਨ ਕਿ 1982 ਦੇ ਕਰੀਬ ਦਰਬਾਰ ਸਾਹਿਬ ਨੂੰ ਢਾਣ ਦੀ ਸਿਖਲਾਈ ਬਾਕਾਇਦਾ ਤੌਰ ਤੇ ਦਿੱਤੀ ਗਈ। ਤੇ ਇਸਦੇ ਨਾਲ 42 ਹੋਰ ਗੁਰਧਾਮਾਂ ਉੱਤੇ ਵੀ ਹਮਲਾ ਕੀਤਾ ਗਿਆ (ਜੂਨ 84) ਵਿੱਚ ਫਿਰ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਸੰਤਾਂ ਨੂੰ ਦਰਬਾਰ ਸਾਹਿਬ ਦੀ ਜਗ੍ਹਾ ਤੇ ਨਹੀਂ ਬੈਠਣਾ ਚਾਹੀਦਾ ਸੀ, ਇਸਦੇ ਵਾਰੇ ਜ਼ਰੂਰ ਦੇਣੇ ਜੀ । 🙏🏽🙏🏽

    • @amanKumar-lg3xo
      @amanKumar-lg3xo 2 місяці тому

      10ਵੇ ਗੁਰੂ ਨੇ ਵੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸੀ 10 ਲੱਖ ਮੁਗਲ ਫ਼ੌਜ ਦਾ ਘੇਰਾ ਪਾਇਆ ਸੀ।