Chamkila Amarjot Live Akhada Mansa | ਅਮਰਜੋਤ ਤੇ ਚਮਕੀਲਾ ਲਾਈਵ ਮਾਨਸਾ (ਲੱਕੜ ਬੋਲੀ)

Поділитися
Вставка
  • Опубліковано 28 сер 2024

КОМЕНТАРІ • 99

  • @parmjeetheerheer89
    @parmjeetheerheer89 3 роки тому +43

    ਜਦੋਂ 22ਜੀ ਦੀ ਕੰਨਾਂ ਵਿੱਚ ਅਵਾਜ਼ ਪੈਂਦੀ ਹੈ ਦਿਲ ਬਹੁਤ ਰੋਦਾ ਹੈ ਸਾਡੇ ਸਰੀਰ ਵਿੱਚ ਅੱਜ ਵੀ ਚਮਕੀਲਾ ਹੀ ਵਸਦਾ ਹੈ ਬਾਬਾ ਚਮਕੀਲਾ ਅਮਰ ਸਿੰਘ ਅਮਰ ਰਹੇ

    • @guriadiwal9744
      @guriadiwal9744 2 роки тому

      Kit qgseseeee fee weeesdsl loop lplllllllllll Max Mexican chihuahua de x loan Jodhpur x de did see xxxii CD CD HD multidimensional pm b .
      R

    • @guriadiwal9744
      @guriadiwal9744 2 роки тому

      Giggles

    • @kuldipbadyal1013
      @kuldipbadyal1013 Рік тому

      ਬਿਲਕੁਲ ਸਹੀ ਕਿਹਾ ਵਿਰ ਜੀ

  • @varindersharma6661
    @varindersharma6661 3 роки тому +41

    ਮੌਤ ਦੀ ਪਰਵਾਹ ਨਾ ਕਰਦਾ ਹੋਇਆ ਵੀ ਜਾਨ ਤਲੀ ਤੇ ਧਰਕੇ ਪਰੋਗਰਾਮ ਲਗਾ ਰਿਹਾ ਸੀ ਚਮਕੀਲਾ ,,,,ਅਮਰ ਸਿੰਘ ਚਮਕਿਲਾ ਨੂੰ ਸਹੀਦ ਨਾ ਕਹਾ ਤਾ ਹੋਰ ਕੀ ਕਹਾ ,,,ਚਮਕੀਲਾ ਜਿੰਦਾਬਾਦ

    • @kuldipbadyal1013
      @kuldipbadyal1013 Рік тому +2

      ਸ਼ਹੀਦ ਹੀ ਹਨ ਚਮਕੀਲਾ ਅਮਰਜੋਤ ਜੀ

  • @pushpindersingh9132
    @pushpindersingh9132 Рік тому +9

    ਦੁਨੀਆ ਤੋ ਜਾਣ ਤੋਂ ਬਾਅਦ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਕਲਾਕਾਰ

  • @travellerboy7010
    @travellerboy7010 Рік тому +6

    ਦੁਨੀਆਂ ਚ ਦੋ ਕਲਾਕਾਰ ਹੋਏ ਨੇ ਜਿਨ੍ਹਾਂ ਦੀਆਂ ਕੈਸਟਾਂ ਬਲੈਕ ਹੋਈਆਂ ਨੇ ਇੱਕ ਸੀ ਮਾਈਕਲ ਜੈਕਸਨ ਤੇ ਦੂਜਾ ਚਮਕੀਲਾ ਸੀ 🙏🏻🙏🏻🙏🏻

  • @manjeetstudiolehragaga5312
    @manjeetstudiolehragaga5312 3 роки тому +31

    ਦਿਲੋ ਸਲੂਟ ਮਾ ਦਿਆ ਪੁਤਾ

  • @NanjaComedyChannel4949
    @NanjaComedyChannel4949 3 роки тому +46

    ਪੰਜਾਬੀ ਦੋਗਾਣਾ ਗਾਇਕੀ ਦੀ ਦੁਨੀਆਂ ਵਿੱਚੋਂ ਸਭ ਤੋਂ ਮਕਬੂਲ ਜੋੜੀ ਰਹੀ ਹੈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ .....ਮੇਰਾ ਸਲਾਮ ਹੈ ਇਸ ਮਹਾਨ ਕਲਾਕਾਰ ਜੋੜੀ ਨੂੰ

  • @GurmeetSingh-jq6mq
    @GurmeetSingh-jq6mq 3 роки тому +25

    ਸੁਪਰ ਹਿਟ ਚਮਕੀਲਾ ਤੇ ਅਮਰਜੋਤ

  • @ManmohanSingh-kr8bx
    @ManmohanSingh-kr8bx 3 роки тому +23

    ਸਾਰੇ,,ਗਇਕਾ,,ਦਾ,,ਬਾਪੂ,,22,,,,ਚਮਕੀਲਾ

  • @sukhwinderpalsingh1050
    @sukhwinderpalsingh1050 2 роки тому +14

    ਨਹੀਂ ਕੋਈ ਰੀਸ ਕਰ ਸਕਦਾ ਇਸ ਮਹਾਨ ਜੋੜੀ ਦੀ ਬਹੁਤ ਵਧੀਆ ਜੀ,💝💝🎂🎂🎂🙏🙏

  • @ajitpalsingh2216
    @ajitpalsingh2216 3 роки тому +27

    ਸਿਰਾ ਉਸਤਾਦ ਜੀ

  • @HarjinderSingh-ir7vs
    @HarjinderSingh-ir7vs Рік тому +7

    ਅਾਪਣੇ..ਸਰੋिਤਅਾ.ਦੇ.ਮਨੋਰੰਜਨ..ਵਾਸਤੇ..ਅਾਪਦੀ.ਜਾਨ.ਗਵਾੳੁਣ.ਵਾਲੀ..ਦੇ.ਕਦਮਾ.ਚੇ..ਮੇਰਾ.िਸਰ..ਝੁਕਦਾ.ੲੇ..िੲੰਨਾ.ਵਰਗਾ.ਨਾ.ਕੋੲੀ.ਹੋिੲਅਾ.ਤੇ.ਨਾ.ਗਾ.ਹੋਵੋ..िੲੰਨਾ.िਜੰਨਾ.िਪਅਾਰ.िਕਸੇ.ਦੇ.िਹਸੇ.ਨਹੀ.ਅਾिੲਅਾ..ਅਮਰ.ਜੋੜੀ..ਸਦਾ.ਵਾਸਤੇ..ਅਾੲੀ..ਲਵ..ਜੂ

  • @kuldipbadyal1013
    @kuldipbadyal1013 Рік тому +2

    ਚਮਕੀਲਾ ਮੌਤ ਤੋਂ ਪਹਿਲਾਂ ਲਗਾਤਾਰ ਧਾਰਮਿਕ ਗਾਣੇ ਗਾ ਰਿਹਾ ਸੀ ਉਸਨੇ ਜਿੰਨੀ ਮਹਿਮਾ ਸਿੱਖੀ ਅਤੇ ਆਪਣੇ ਗੁਰੂਆਂ ਵਾਰੇ ਕੀਤੀ ਏਨੀ ਕਿਸੇ ਨੇ ਵੀ ਨਹੀਂ ਕੀਤੀ ਹੋਵੇਗੀ ਕੁਝ ਕਾਇਰ ਅਤੇ ਸਿੱਖੀ ਦੇ ਦੁਸ਼ਮਣਾਂ ਤੋਂ ਇਹੀ ਗੱਲ ਜਰੀ ਨਹੀਂ ਗਈ ਤੇ ਸਾਜਿਸ਼ ਦੇ ਤਹਿਤ ਚਮਕੀਲਾ ਤੇ ਅਮਰਜੋਤ ਜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਸਲ ਵਿੱਚ ਇਹ ਜੋੜੀ ਅਸਲੀ ਸ਼ਹੀਦ ਹੈ ਇਨ੍ਹਾਂ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਸਿੱਖ ਇਤਿਹਾਸ ਤੇ ਆਪਣੇ ਗੁਰੂਆਂ ਦੁਆਰਾ ਕੌਮ ਦੀ ਖਾਤਿਰ ਦਿੱਤੀਆਂ ਕੁਰਬਾਨੀਆਂ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਚਮਕਾ ਦਿੱਤਾ ਸੀ ਧੰਨ ਸੀ ਇਹ ਜੋੜੀ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਵਖਸੇ ਇਸ ਮਹਾਨ ਜੋੜੀ ਨੂੰ

  • @kamalpreet3283
    @kamalpreet3283 Рік тому +8

    Dhan Dhan Dani Ram Chamkila ji ❤️ Mata Amarjot

  • @thakursaab8786
    @thakursaab8786 2 роки тому +8

    ਚਮਕੀਲੇ ਨੂੰ ਲੱਚਰਤਾ ਕਰਕੇ ਨੀਂ ਮਾਰਿਆ ਓਸ ਨੇ ਦੂਸਰੇ ਕਲਾਕਾਰ ਵਿਹਲੇ ਕਰਤੇ ਸੀ ਏਸ ਕਰਕੇ ਮਾਰਨਾ ਪਿਆ ਇਸ ਦੀ ਮਕਬੂਲੀਅਤ ਹੀ ਇਸ ਦਾ ਗੁਨਾਹ ਬਣ ਗਈ ਸੀ

  • @er.kataria9663
    @er.kataria9663 3 роки тому +15

    Salute to Chamkila ji and Amarjot ji

  • @hardeepsingh-cr6vr
    @hardeepsingh-cr6vr 2 роки тому +7

    Very nice 22 Chamkila g

  • @hardersinghsaini5188
    @hardersinghsaini5188 3 роки тому +6

    Viaha de lai wakuy. Special dogana. Jodi c.dekho lok kida mst hunde c.salute he. Is jodi.nu.loka lai. Apni. Mout di v prwah ni kiti.lkhlahnt he marne. Wale. Nu.

  • @ritz__chauhan10
    @ritz__chauhan10 2 роки тому +6

    No. Aaj b. Chalda 22 chamkila and Amarjot ji Lyrics shinda Badbar BNL pB 23/1/2022

  • @malkitsingh8869
    @malkitsingh8869 3 роки тому +23

    ਬਹੁਤ ਵਧੀਆ ਗਾਇਕ ਜੋੜੀ

  • @Mandy-gr3rf
    @Mandy-gr3rf 2 роки тому +7

    King of musik Sardar Amar Singh Chamkila ji. From Danmark

    • @ShamsherSinghSohi
      @ShamsherSinghSohi  2 роки тому +1

      thanks for comment.... koi live akhara chamkila ji da kise kol hove tan jaroor daseo mainu.....

  • @hardeeplalka2715
    @hardeeplalka2715 3 роки тому +18

    Miss you ustaad ji

  • @varindersharma6661
    @varindersharma6661 3 роки тому +5

    ਇਹ ਅਖਾੜਾ ਕੱਟਕੇ ਛੋਟਾ ਕੀਤਾ ਜਾ ਮੈਨੂੰ ਭੁਲੇਖਾ ਪੈਦਾ ,ਇਹਦੇ ਇਕ ਥਾ ਅਮਰੋਤ ਚਮਕੀਲੇ ਨੂੰ ਵੇਖਕੇ ਅੱਖ ਦੱਬਣ ਦਾ ਇਸਾਰਾ ਵੀ ਕਰਦੀ ਆ ਇਕ ਜਗਾ ,,,

  • @drewshorts6201
    @drewshorts6201 3 роки тому +14

    22. Chamkila and. Amarjot. Ji. Good. PBi. Old singing 13/6/2021 Lyrics shinda Badbar BNL PB

  • @harbhajansoomal4709
    @harbhajansoomal4709 3 роки тому +10

    Top jori a chamkila Bai ji

  • @RajeshKumar-of3ii
    @RajeshKumar-of3ii 2 роки тому +5

    Chamkila very very good singers

  • @rajasinghrajasingh6025
    @rajasinghrajasingh6025 2 роки тому +6

    ਵਰਿੰਦਰ ਜੀ ਅਮਰਜੋਤ 16 ਮਿਨਟ ਤੇ 20ਸਕਿੰਟ ਤੇ ਅੱਖ ਦਬਣ ਦਾ ੲਇਛਾਰਾ ਕਰਦੀ ਹੈ ਇਹ ਅਖਾੜਾ ਮਾਨਸਾ ਸ਼ਹਿਰ ਦੀ ਪੁਰਾਣੀ ਲੱਕੜ ਬੋਲੀ ਦੀ ਜਗ੍ਹਾ ਤੇ ਲੱਗਿਆਂ ਸੀ

  • @JagtarSingh-cw5or
    @JagtarSingh-cw5or 3 роки тому +9

    Miss you chamkila y ji

  • @gurpreettakhtupura9373
    @gurpreettakhtupura9373 3 роки тому +11

    nice performance

  • @bsdhaliwal2066
    @bsdhaliwal2066 3 роки тому +4

    ਗੀਤਾਂ ਦੀ ਬਾਦਸ਼ਾਹ ਜੋੜੀ ਚਮਕੀਲਾ ਅਮਰਜੋਤ

  • @sukhwantsingh7429
    @sukhwantsingh7429 Рік тому +1

    ਹੋਰ ਅਖਾੜੇ ਭੇਜੋ ਵੀਰ ਚਮਕੀਲੇ ਉਸਤਾਦ ਦੇ

  • @charanjit.singhhans7828
    @charanjit.singhhans7828 2 роки тому +5

    ਜੇ ਕੁਝ ਸ਼ਮੇ ਲਈ ਦੜ ਵੱਟ ਜਾਦੇ ਤਾ ਸ਼ਾਇਦ ਜਾਨ ਬਚ ਜਾਦੀ

  • @RakeshKumar-sd5xx
    @RakeshKumar-sd5xx 3 роки тому +7

    Chamkila je and party nu dilo salute ha je vekho kis tara maout sir uper Le k akhare launda riha c kalakara ne ess nu bahut press kita c par fir v kesse de parbah nehi kite ess layi aaj v jeonda ha underpreseur ho ke ess akhare vich takreben Lok tath he gaun de kosihs keti ha

  • @BaljeetSingh-xp9cl
    @BaljeetSingh-xp9cl 2 роки тому +4

    Top.Hero. C.22.G.Chamkila

  • @GurwinderSingh-kd9pi
    @GurwinderSingh-kd9pi 3 роки тому +5

    sangeet lai saheed athrra chamkilla ❤️❤️

  • @gurvindermann9449
    @gurvindermann9449 3 роки тому +7

    Very nice 👍 sohi bro tuhada bahut bahut thanks

  • @bootasingh3756
    @bootasingh3756 3 роки тому +6

    Baba chamkila g amrjot g .2021

  • @ramsinghmaan9591
    @ramsinghmaan9591 3 роки тому +19

    ਚਮਕੀਲਾ ਜੀ ਇਹ ਅਖਾੜਾ ਮਾਨਸਾ ਵਿੱਚ ਕਿਹੜੇ ਪਿੰਡ। ਲੱਗਿਆ ਸੀ ਜਰੂਰ ਦੱਸੋ ਜੀ

  • @ranjitkaur301
    @ranjitkaur301 3 роки тому +6

    Very nice Jodi chamkila amarjot kise ne nahi banna

  • @gurmukhlehal7753
    @gurmukhlehal7753 3 роки тому +6

    Super Akhara

  • @radheshamramkishan2387
    @radheshamramkishan2387 Рік тому +1

    Amar Singh Chamkila And Amarjyot Ji Very Very Nice Ba Kamaal I'm Fan Waheguru Kirpa Karan Ena Rooha Te 23/11/2022 🙏🌹🌹🙏

  • @hardeepcheema5522
    @hardeepcheema5522 2 роки тому +4

    Ghaun walia bapu chamkela

  • @jaspalmehak1770
    @jaspalmehak1770 2 роки тому +4

    Very nice 👌👌👌👌👌

  • @gurmukhlehal7753
    @gurmukhlehal7753 3 роки тому +5

    Chamkila amarjot jindabad

  • @butasinghmohal6642
    @butasinghmohal6642 Рік тому +1

    ਹੀਰਾ ਬੰਦਾ ਸੀ ਚਮਕੀਲਾ

  • @jassbhullar7863
    @jassbhullar7863 3 роки тому +5

    Amarjot ne akh mari chamkile nu (16:20)

  • @GURPREETSINGH-hb7hn
    @GURPREETSINGH-hb7hn 3 роки тому +7

    Super hits song & super hits Jodi

  • @bahadursingh5720
    @bahadursingh5720 3 роки тому +5

    Very Nice akhada

  • @BaljeetSingh-xp9cl
    @BaljeetSingh-xp9cl 2 роки тому +3

    Thanks. Sir.G

  • @yaadsran4276
    @yaadsran4276 3 роки тому +6

    Zindabad Chamkila..

  • @anishkumar7tha486
    @anishkumar7tha486 3 роки тому +5

    All Time Great jodi

  • @PritamSingh-gw1iq
    @PritamSingh-gw1iq Рік тому +1

    Very very good 👍

  • @GURPREETSINGH-hb7hn
    @GURPREETSINGH-hb7hn 3 роки тому +8

    Very nice y ji 👌👌👌👌👍👍👍👍

  • @gurmukhkahlon7138
    @gurmukhkahlon7138 3 роки тому +5

    Top jori

  • @krishandevverynicechmkilaj286
    @krishandevverynicechmkilaj286 3 роки тому +9

    🙏

  • @GurwinderSingh-kd9pi
    @GurwinderSingh-kd9pi 3 роки тому +4

    hrr koi khuss aa❤️❤️😘😘 miss my bro 😭

  • @nimmapakhi1835
    @nimmapakhi1835 3 роки тому +5

    Very nice good good good good good good good good good good good

  • @jattpunjabi4574
    @jattpunjabi4574 Рік тому +1

    My favorite song and amarjot chamkila

  • @ravindersangha7340
    @ravindersangha7340 3 роки тому +8

    Nice upload second part

  • @iqbalsidhu1774
    @iqbalsidhu1774 3 роки тому +7

    V nice Ji

  • @BaljeetSingh-vi5tj
    @BaljeetSingh-vi5tj 3 роки тому +4

    Top.Hero. 22.G.Chamkila

  • @user-bi2tb9kt2p
    @user-bi2tb9kt2p 4 місяці тому +1

    Goodchamkilaji

  • @gurmejsingh2366
    @gurmejsingh2366 3 роки тому +6

    Very nice ji

  • @GurwinderSingh-kd9pi
    @GurwinderSingh-kd9pi 3 роки тому +3

    thx samsher sohi verr ji🙏🙏

  • @RanjitSingh-li5df
    @RanjitSingh-li5df 3 роки тому +6

    Bout vadia so hi veer very good

  • @RanjeetSingh-on9zt
    @RanjeetSingh-on9zt 3 роки тому +5

    Nice Aa

  • @GurwinderSingh-kd9pi
    @GurwinderSingh-kd9pi 3 роки тому +4

    sare veer pgga vale🙏🙏😘👍

  • @GurwinderSingh-kd9pi
    @GurwinderSingh-kd9pi 3 роки тому +3

    ball di railly jina ikathh❤️❤️🙏

  • @tarsemthaper9466
    @tarsemthaper9466 3 роки тому +5

    Ok

  • @RakeshKumar-sd5xx
    @RakeshKumar-sd5xx 3 роки тому +5

    Super duper I love

  • @harjinderkhera518
    @harjinderkhera518 Рік тому +1

    Very good

  • @GurwinderSingh-kd9pi
    @GurwinderSingh-kd9pi 3 роки тому +3

    wow ❤️👍👍

  • @ranjitSingh-rw7se
    @ranjitSingh-rw7se Рік тому +1

    VeryNice 👍

  • @Mdkaur12
    @Mdkaur12 Рік тому +1

    Nice

  • @SukhrajSingh-li7vy
    @SukhrajSingh-li7vy Рік тому +1

    ਯਾਰ ਕਿਉਂ ਕਿਉਂ ਕਿਉਂ ਮਾਰਿਆ ਗਰੀਬ ਨੂੰ ਇਨੇ ਕੀ ਮਾੜਾ ਕੀਤਾ ਸੀ ਰਹਿੰਦੀ ਦੁਨੀਆਂ ਤੱਕ ਲਾਹਨਤਾ ਪੈਂਦੀਆਂ ਰਹਿਣਗੀਆਂ ਗਰੀਬ ਨੂੰ ਮਾਰਨ ਵਾਲਿਉ 😢😢😢

  • @BaljinderSingh-rk2tc
    @BaljinderSingh-rk2tc 3 роки тому +3

    Loka nu kell ky rakhan wala ustad chamkella g nehai ressa thude chamkella ne kesy banjna

  • @ramsaroup1197
    @ramsaroup1197 3 роки тому +8

    Bhai 👍👍👍🙏🙏🙏

  • @davindersingh-zb5hd
    @davindersingh-zb5hd Рік тому +1

    ਸੋਹੀ ਸਾਹਬ ਜੀ ਇਸ ਅਖਾੜੇ ਦੀ ਫੋਟੋ ਪਾਇਓ ਮਹਿਰਬਾਨੀ ਜੀ

    • @davindersingh-zb5hd
      @davindersingh-zb5hd Рік тому

      Sohi bhagi photo Saab ethee Rhee janiyaa kadi paa be diyaa karoo g please

  • @Nick-eb7up
    @Nick-eb7up Рік тому

    Us Din Chamkila Nahi c Marya. Chamkila England Ya German Ch Ho Sakda e Aaj V

  • @Kulwantsingh-od3tc
    @Kulwantsingh-od3tc 2 роки тому +4

    Sabad hi Nhi koi v kol sift lai.

  • @surinderkhera1768
    @surinderkhera1768 3 роки тому +5

    Paisa. Khaan. Wale klakaara. To. O. Lander. Te. Dalle. Ayasi. Karan. Wale. Looto. Atakwadi. Se. ,Ek. Nihati. Aurat. Te. Goli. Maran. Wale,,,,,,DALAL,,Ho,,SaKde,,HAN. ,,,SURME,,NAHE,,,,,,,, LaKH,, LaKH,, LANHTTA.

  • @butasinghmohal6642
    @butasinghmohal6642 Рік тому +1

    Pb50 wela pb31wela

  • @amarjitsingh6401
    @amarjitsingh6401 3 роки тому +4

    Nhi Risa bhi diya....

    • @shamsherbsingh6511
      @shamsherbsingh6511 3 роки тому +2

      Mankderred

    • @shamsherbsingh6511
      @shamsherbsingh6511 3 роки тому +2

      Mankdereesmakar

    • @hardyalsingh3229
      @hardyalsingh3229 Рік тому

      ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਨਹੀਂ ਰੀਸਾਂ ਬਾਈ ਚਮਕੀਲਾ ਸਾਬ ਦੀਆਂ

  • @rajindersingh6060
    @rajindersingh6060 3 роки тому +4

    Poora gaadar c chamkila

  • @davindersingh-zb5hd
    @davindersingh-zb5hd Рік тому

    Waaaaa g waaaaa bahot khoobsurat akharaa diamond Jodi daa g

  • @davindersingh-zb5hd
    @davindersingh-zb5hd Рік тому

    Sohi veer g new year aa rehaa photo be koi diamond Jodi di shere karo g please request g