Chajj Da Vichar 651 Babu Singh Maan - Hidden Stories of Songwriting

Поділитися
Вставка
  • Опубліковано 28 сер 2024
  • 07-12-2018
    #PrimeAsiaTV #ChajjDaVichar
    In this vedio Baabu Singh Mann shared the screen with Harbhajan Mann.Both of them shared their memories that how they met,how Baabu Singh Mann gave his song to Harbhajan Mann,how their bonding became so strong and lots more.They also discussed various stories about their career in punjabi industry.In this interview harbhajan also sang some of his songs which are written by Baabu Singh Mann.At the end both of them shared their future plannings and discussed about their coming songs
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    Available in UK & EUROPE on
    SkyTV CH#743
    Virgin Media CH#840
    FreeviewCH#264
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatvcanada
    Prime Asia tv Android App Download
    play.google.co...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

КОМЕНТАРІ • 179

  • @tarlochansingh2227
    @tarlochansingh2227 4 роки тому +5

    ਨਵੇਂ ਨੌਜਵਾਨਾਂ ਲਈ ਬਾਬੂ ਸਿੰਘ ਮਾਨ ਦੇ ਇਸ ਗੱਲ ਦੇ ਖਾਸ ਅਰਥ ਹੋਣੇ ਚਾਹੀਦੇ ਨੇਂ ਕੇ ਪੰਜਾਬ ਦੇ ਕਾਲੇ ਦੌਰ ਚ ਇਨ੍ਹਾਂ ਨੂੰ ਮਜ਼ਬੂਰੀ ਚ ਬੰਬੇ ਪਲਾਇਣ ਕਰਨਾ ਪਿਆ।

  • @ManpreetSingh-cg7ml
    @ManpreetSingh-cg7ml 5 років тому +4

    ਟਹਿਣਾ ਸਾਬ ਜੇ ਤੁਸੀ ਕਲਮ ਚੱਕ ਲਈ ਨਾ ਸੋ ਰੱਬ ਦੀ ਜਮਾ ਸਿਰਾ ਲਗਾ ਦਿਉ ਗੇ ਸੋਡੇ ਅੰਦਰ ਜਿਹੜਾ ਗਿਆਨ ਆ ਉਹ ਸਾਡੇ ਪੰਜਾਬੀ ਆ ਲਈ ਵਿਰਦਾਨ ਹੋ ਸਕਦਾ ਗੀਤਾ ਰਾਹੀ।

  • @amanphullanwal
    @amanphullanwal 5 років тому +8

    ਬਿਲਕੁਲ ਜੀ ਮਾਨ ਸਾਹਿਬ ਦੀ ੲਿਹ ਗੱਲ ਲੱਖਾਂ ਰੁਪੱੲੀਅਾਂ ਦੀ ੲੇ ਬੲੀ ਪੁਰਾਣੇ ਗੀਤ ਪੂਰੇ ਪੂਰੇ ਦਿਮਾਗ ਚ ਘਰ ਕਰੀ ਬੈਠੇ ਨੇ । ਜੇ ੳੁਸ ਵੇਲੇ ਦਾ ਗੀਤ ਅੱਜ ਵੀ ਕੋੲੀ ਪਹਿਲੀ ਵਾਰੀਂ ਸੁਣੀੲੇ ਤਾਂ ੳੁਹ ਵੀ ਯਾਦ ਹੋ ਜਾਂਦਾ ੲੇ . ਅੱਜ ਵਾਲੇ ਕੁਝ ਕੁ ਗੀਤਾਂ ਨੂੰ ਛੱਡ ਕੇ ਸੁਣਨ ਨੂੰ ੲੀ ਜੀਅ ਨਹੀ ਕਰਦਾ ।

  • @sangha4236
    @sangha4236 4 роки тому +7

    ਬਾਬੂ ਸਿੰਘ ਮਾਨ ਵਰਗੇ ਗੀਤਕਾਰਾ ਦੀ ਇਨਟਰਵੀਉ ਵੱਧ ਤੋ ਵੱਧ ਕਰੀਆ ਕਰੋ ਜੀ

    • @everettares6794
      @everettares6794 3 роки тому

      Pro trick: watch series on Flixzone. I've been using them for watching all kinds of movies these days.

    • @gustavotomas5214
      @gustavotomas5214 3 роки тому +1

      @Everett Ares yea, I've been using Flixzone for since november myself =)

  • @gurmailsingh9517
    @gurmailsingh9517 3 роки тому +2

    ਬਾਬੂ ਸਿੰਘ ਮਾਨ ਮਰਾੜਾਂ ਵਾਲਾ ਦੀ ਲੰਮੀ ਉਮਰ ਹੋਵੇ ਇਹੋ ਜੇ ਗੀਤਕਾਰ ਮਾਂਵਾਂ ਨਿੱਤ ਨੀ ਜੰਮਦੀਆਂ ਧੰਨਵਾਦ ਜੀ

  • @KulwinderSingh-sh2jk
    @KulwinderSingh-sh2jk 5 років тому +6

    ਮਾਨ ਬੇਈਮਾਨ ਖੌਰੇ ਕਿਹੜੀ ਗੱਲੋਂ ਹੋਇਆ ਭਲਾ
    ਰੱਬ ਨੂੰ ਕੀ ਮਿਲ ਆ ਦੋ ਰੂਹਾਂ ਨੂੰ ਵਿਛੋੜ ਕੇ

  • @baljitacharya
    @baljitacharya 5 років тому +6

    ਰਾਤੀ ਦਾਰੂ ਪੀ ਕੇ ਸੀ ਜੋ ਬਾਦਸ਼ਾਹ ਜਹਾਨ ਦਾ, ਸੁਬ੍ਹਾ ਹਾਲ ਦੇਖ ਲੋ ਮਰਾੜਾ ਵਾਲੇ ਮਾਨ ਦਾ.... ਬਾ-ਕਮਾਲ ਗੀਤਕਾਰ

    • @karamjeetsingh2352
      @karamjeetsingh2352 Рік тому

      ਇਹ ਬਾਈ ਕਿਹੜੇ ਗੀਤ ਦੀਆਂ ਲਾਇਨਾਂ ਹਨ

  • @sukhmandersran584
    @sukhmandersran584 4 роки тому +4

    ਬਾਬੂ ਸਿੰਘ ਮਾਨ ਮਰਾੜਾ ਵਾਲੇ ਦੇਵ ਥਰੀਕੇ ਗਾਮੀ ਸੰਗਤਪੁਰਾ ਜਨਕ ਛਰਮੀਲਾ ਢਿੱਲੋ ਭੁਖਿਆਵਾਲਾ ਮਿਰਜ਼ਾ ਸੰਗੋਵਾਲੀਆ ਤੇ ਚਤਰ ਸਿੰਘ ਪਰਵਾਨਾ ਗੁਰਦੇਵ ਸਿੰਘ ਮਾਨ ਪਾਲ ਜੇਠੂਕੇ ਵਾਲੇ ਗੀਤਕਾਰ ਤੇ ਗਾਇਕ ਚਮਕੀਲਾ ਸਾਹਿਬ ਬਹੁਤ ਵਧੀਆ ਹੈ

  • @sonuauto5193
    @sonuauto5193 4 роки тому +3

    ਬਾਬੂ ਸਿੰਘ ਮਾਨ ਜੀ ਵਰਗਾ ਗੀਤਕਾਰ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ

  • @satwantbilling4521
    @satwantbilling4521 5 років тому +6

    ਕਿਅਾ ਬਾਤਾਂ ਨੇ ਚੱਜ ਦੇ ਵਿਚਾਰ ਦੀਅਾਂ ਰੂਹ ਖੁਸ਼ ਕਰਤੀ ਗੱਲਬਾਤ ਨੇ ਅੱਤ ਮੁਲਾਕਾਤ ਜੀ

  • @labhsingh5211
    @labhsingh5211 11 місяців тому

    ਮੁਹੰਮਦ ਸਦੀਕ ,ਰਣਜੀਤ ਕੌਰ, ਬਾਬੂ ਸਿੰਘ ਮਾਨ ਤਿੰਨੇ ਸਿਰਾ, ਇਨ੍ਹਾਂ ਦਾ ਮੁਕਾਬਲਾ ਹੁਣ ਤੱਕ ਕੋਈ ਨਹੀਂ ਕਰ ਸਕਿਆ।

  • @SukhwinderSingh-hh6nd
    @SukhwinderSingh-hh6nd 5 років тому +7

    ਬਹੁਤਕੁਝ ਸਿਖਣ ਨੂੰ ਮਿਲਿਆ

  • @nirmalsingh-xu2ze
    @nirmalsingh-xu2ze 5 років тому +2

    ਟਹਿਣਾ ਜੀ ਤਾਰੀ ਜੈਤੋ ਵਾਲੇ ਬਾਰੇ ਨੀ ਪੁਛਿਅਾ।ਬੂਹੇ ਮੂਹਰੇ ਬੈਠਾ ਰਹਿੰਦਾ ਜਿੳੁਂ ਜੈਤੋ ਵਾਲਾ ਤਾਰੀ, ਵੇ ਭਾਬੋ ਲੈਗੀ ਨਾਲ ਕੁੰਜੀਅਾਂ ਤੇਰੀ ਖੁਸ ਗੲੀ ਛੜਿਅਾ ਮੁਖਤਿਅਾਰੀ।

  • @HarpreetSingh-rx5hu
    @HarpreetSingh-rx5hu 5 років тому +7

    A ho jihe insan hun kite nhi labbne v v mis u maan ruh Khush ho gyi v v gud Bai g

  • @mr.dhaliwal6781
    @mr.dhaliwal6781 5 років тому +5

    ਬਹੁਤ ਵਧੀਅਾ ਸੱਚੀਅਾਂ ਗੱਲਾ ਨੇ ਮਾਨ ਸਾਬ ਦੀਅਾਂ

  • @gursharnsingh5841
    @gursharnsingh5841 5 років тому +6

    ਬਹੁਤ ਖੂਬਸੂਰਤ ਗੱਲਾਂ ਨੇ ਮਾਨ ਸਾਹਿਬ ਦੀਆਂ।

  • @KulwinderKaur-gg8sc
    @KulwinderKaur-gg8sc 5 років тому +2

    ਰੂਹ ਗਦ ਗਦ ਹੋ ਗਈ

  • @shivdeepkartik5032
    @shivdeepkartik5032 4 роки тому +1

    ਮੇਰਾ favourite ਗੀਤਕਾਰ

  • @gurcharansinghkailay7938
    @gurcharansinghkailay7938 5 років тому +6

    Living legend Maan Sahib

  • @ranjodhsingh798
    @ranjodhsingh798 6 місяців тому

    Very nice heart touching talking

  • @baljindersinghsidhu1306
    @baljindersinghsidhu1306 5 років тому +10

    ਟਹਿਣਾ ਸਾਬ, ਤੁਸੀਂ ਮਾਨ ਜੀ ਤੋਂ ਹਰਭਜਨ ਮਾਨ ਦੇ ਬਾਰੇ ਵਿੱਚ ਪੁੱਛਣਾ ਸੀ ਕਿ ਉਹਨਾਂ ਨਾਲ ਇਹਨਾਂ ਦਾ ਮੇਲ ਕਿਵੇਂ ਹੋਇਆ ਤੇ ਇਹ ਗੀਤ ਇੰਨਾ ਨੇ ਜਵਾਨੀ ਵੇਲੇ ਲਿਖੇ ਸਨ ਜਾ ਹਰਭਜਨ ਨੂੰ ਮਿਲਣ ਤੋ ਬਾਅਦ

  • @Brarsaab_
    @Brarsaab_ Рік тому

    Babu singh maan ji nu miln da mauka mileya Winnipeg ch 🇨🇦 21-7-2023

  • @kultarsinghcheema-ml3uq
    @kultarsinghcheema-ml3uq Рік тому

    Really very interesting conversation.

  • @mr295Pb31
    @mr295Pb31 5 років тому +3

    ਬਹੁਤ ਵਧੀਆ ਲੱਗਿਆ ਜੀ 🙏🙏🙏🙏

  • @BhupinderSingh-hs9xi
    @BhupinderSingh-hs9xi 5 років тому +2

    ਧਨ ਹੋ ਦੋਨੋਂ, ਵੀਰ ਜੀ ਅਤੇ ਹਰਮਨ ਭੈਣ ਜੀ, ਮੈਂ ਅਕਸਰ ਤੁਹਨੂੰ ਸੁਣਦਾ, ਵਿਚਾਰਦਾ, ਕੋਸ਼ਿਸ ਕਰਕੇ ਜੋ ਸਿੱਖਦਾ ੳੁਹ ਲਾਗੂ ਕਰਦਾ, ਅਾਪਣੇ ਸਾਥੀਅਾਂ ਨੂੰ ਦੱਸਦਾ, ਬਹੁਤ ਬਦਲਾਵ ਅਾੲਿਅਾ ਮੇਰੇ ਵਿੱਚ ੲਿਸ ਸਭ ਲੲੀ ਤੁਹਾਡਾ ਦੋਵਾਂ ਗੁਰੂਅਾਂ ਦਾ ਧੰਨਵਾਦ |

  • @GamingYT26
    @GamingYT26 5 років тому +7

    ਮਾਨ ਮਰਾੜਾਂ ਵਾਲਾ
    ਪੰਜਾਬੀ ਦਾ ਮਹਾਨ ਗੀਤਕਾਰ

  • @kashmirdegun7160
    @kashmirdegun7160 3 роки тому +1

    Very good program thanx🙏👍👏👏

  • @Truckvloger904
    @Truckvloger904 5 років тому +6

    ਟਹਿਨਾ ਜੀ ਮਾਨ ਸਾਹਿਬ ਜੀ ਨੂੰ ਕਹੋ ਇਕ ਵਾਰ ਸਦੀਕ ਸਾਹਿਬ ਅਤੇ ਰਣਜੀਤ ਕੌਰ ਜੀ ਦੀ ਇੱਕ ਵਾਰ ਕੈਸਟ ਕਰਾਓ ਜੀ ਜਿਵੇਂ ਮਰਜ਼ੀ ਕਰੋ ਮੈਨੂੰ ਪਤਾ ਜੀ ਕਿਨਾਂ ਦੁਖ ਹੋਇਆ ਜੋੜੀ ਟੁੱਟੀ ਦਾ

  • @nirmalsingh-xu2ze
    @nirmalsingh-xu2ze 5 років тому +1

    ਹੁਣ ਜਦ ਵੀ ਕਿਸੇ ਗੀਤਕਾਰ ਨਾਲ ਮੁਲਾਕਾਤ ਦਾ ਸਬੱਬ ਬਣੇ ਤਾ ਸਰੋਤਿਅਾਂ/ਦਰਸ਼ਕਾਂ ਨੂੰ ਪਹਿਲਾਂ ਦੱਸਣਾ ਕਿ ਕਿਹੜੇ ਸਵਾਲ ਕਰਨੇ ਹਨ।

  • @punjabiludhiana332
    @punjabiludhiana332 5 років тому +4

    Nice program tehna sab

  • @IqbalSingh-gu7np
    @IqbalSingh-gu7np 2 місяці тому

    All the best Show ❤❤❤❤❤❤

  • @swaranjitsingh1007
    @swaranjitsingh1007 2 дні тому

    Great s Babu singh maan sab

  • @balkarsingh4612
    @balkarsingh4612 4 роки тому

    ਬਾਬੂ ਸਿੰਘ ਮਾਨ ਬਹੁਤ ਵਧੀਆ ਆਦਮੀ ਹਨ । ਇਹ ਸਬਦਾਂ ਦਾ ਵਣਜਾਰਾ ਬਹੁਤ ਲੰਬੇ ਸਮੇਂ ਤੋ ਇਹ ਵਣਜ ਕਰ ਰਿਹਾ ਹੈ। ਮੈਨੂੰ ਤਾ ਇੰਜ ਲੱਗਦਾ ਸੀ ਕਿ ਬਾਬੂ ਸਿੰਘ ਮਾਨ ਆਮ ਗਲਬਾਤ ਵੀ ਗੀਤ ਵਿੱਚ ਹੀ ਕਰਦੇ ਹੋਣਗੇ। ਇਹਨਾਂ ਨੂੰ ਪਹਿਲੀ ਵਾਰੀ ਵੇਖ ਕੇ ਬਹੁਤ ਵਧੀਆ ਲੱਗਾ।

  • @paroshpanju4219
    @paroshpanju4219 5 років тому +1

    ਮਾਨ ਸਾਹਿਬ ਦਾ ਅਸਲ ਨਾਮ ਪੰਜਾਬੀ ਸਭਿਆਚਾਰ ਹੈ

  • @jogindersinghbrar1131
    @jogindersinghbrar1131 4 роки тому +2

    Tahina saab maan sab nu k apna sara matter nu kitabi ja inline krn ji ta jo khajana sabhia ja ske ji

  • @chanisidhu4453
    @chanisidhu4453 4 роки тому +1

    My nana ji god bless you

  • @rajindernagi2284
    @rajindernagi2284 5 років тому +1

    ਬੜੀਆ ਵਧੀਆ ਗੱਲਾ ਕੀਤੀਆ ਮਾਨ ਸਾਹਿਬ ਨੇ ।

  • @harsangeetsandhu7633
    @harsangeetsandhu7633 5 років тому

    Very nice ji bahut vadia laga chajj da vichar program maan sahib bahut hi vdia insaan han thanks ji ohna nal milan lyi

  • @rajkamal4570
    @rajkamal4570 2 роки тому

    Wah Ji wah Babu Singh Maan Diyan Galan Sun Ke Hasha Aaunda Naal Bhain Ji Sadi Galu Maul Thind Ji Vi Buhat Hashde

  • @SurinderSingh-fe6mv
    @SurinderSingh-fe6mv 5 років тому +2

    we proud mann sahib ji

  • @gurchainsinghaulakh5370
    @gurchainsinghaulakh5370 5 років тому +2

    excellent episode

  • @Mehakjaana
    @Mehakjaana 2 роки тому +1

    Babu singh Mann UNMATCHABLE

  • @singhpuranpuransingh4595
    @singhpuranpuransingh4595 4 роки тому +1

    THANKS SIR/ MADAM JI

  • @amanphullanwal
    @amanphullanwal 5 років тому +19

    ਪੈਰ ਪੱਟਣ ਵਾਲੀ ਗੱਲ ਬਾਕਮਾਲ ਅਾ ਜੀ

  • @DaljeetSingh-qm4tb
    @DaljeetSingh-qm4tb 4 роки тому

    Bahot badiya laggya ji aap ji da program . Te maan sahab da v koi javab ni so old is gold. Thank you chajj da vichar .

  • @avanpreetkaurgharu153
    @avanpreetkaurgharu153 2 роки тому

    Outstanding

  • @kashmirdegun7160
    @kashmirdegun7160 3 роки тому

    Wry good program thanx🙏👍👌👏

  • @punjabiyoutuberchauhan
    @punjabiyoutuberchauhan 4 роки тому +3

    ਲਿੱਖਤ ਚ ਫੈਨ ਮੁੰਡਾ ਬਾਬੂ ਸਿੰਘ ਮਾਨ ਦਾ
    ਘੜੂੰਏ ਕੋਲ ਮੜੌਲੀ ਕਲਾਂ ਪਿੰਡ ਏ ਚੌਹਾਨ ਦਾ

  • @zimidarabus5414
    @zimidarabus5414 5 років тому +2

    waah rooh khush ho gyi Maan saab naal thanks Prime asia plz ik waar Jaswant Sandila saab naal mulaqat krwado

  • @PremSingh-eg6pn
    @PremSingh-eg6pn Рік тому

    Very good rehna g

  • @sandeepsinghsunny8103
    @sandeepsinghsunny8103 5 років тому +2

    ਮਾਨ ਸਾਬ ਬਾਕੀ ਬਿਬਾ ਬੰਦਾ ਕੋਈ ਘਮੰਡ ਨੀ ਕੋਈ ਗੋਲ ਜਾਂ ਚੱਬਕੇ ਗੱਲ ਨੀ ਕੀਤੀ ਬਾਕੀ ਸਾਫ ਦਿਲ ਇਨਸਾਨ ਹੈ

  • @ArshdeepSingh-uv2nn
    @ArshdeepSingh-uv2nn 2 роки тому

    Great Person

  • @DeepSingh-dg2cx
    @DeepSingh-dg2cx 5 років тому +1

    Tuhade te maan hai babu Singh ji

  • @kuldeeps556
    @kuldeeps556 5 років тому

    ਸਾਨੂੰ ਵੀ ਬਹੁਤ ਸੋਹਣਾ ਲੱਗਿਆ ਹਰਮਨ ਥਿੰਦ ਜੀ ਤੇ ਵੀਰ ਟਹਿਣਾ ਸਾਹਿਬ ਵਾਹਿਗੁਰੂ ਤਹਾਨੂੰ ਤਰੱਕੀਆਂ ਤੇ ਤੰਦਰੁਸਤੀਆ ਬਖਸ਼ੇ

  • @jyotiprakashsinger555
    @jyotiprakashsinger555 3 роки тому

    Maan Sahib Punjab De Anmol Rattan Ne 🙏
    Too good discussion
    I Love It

  • @gurbajmaan9605
    @gurbajmaan9605 5 років тому +11

    ਜੇ ਮਾਨ ਮਰਾੜ੍ਹਾਂ ਵਾਲਾ ਗੀਤ ਨਾ ਲਿਖਦਾ ਤਾਂ ਸਦੀਕ ਮੁਹੰਮਦ ਇੱਕ ਮਾਮੂਲੀ ਜਿਹਾ ਕਲਾਕਾਰ ਹੁੰਦਾ

    • @gaganjhita5679
      @gaganjhita5679 4 роки тому +2

      Bai ji .. je sadiq na gaunda ta maan saab nu v frk paina c .. ral mil e chalda hunda sab

  • @premsingh699
    @premsingh699 5 років тому +24

    ਜੱਟ ਮਾਨ ਮਰਾੜਾਂ ਦਾ ਜੋੜਦਾ ਮਿੰਟਾਂ ਵਿੱਚ ਸਟੋਰੀ !!

  • @aishmeen_aish2808
    @aishmeen_aish2808 2 роки тому +1

    ਬਾਬੂ ਸਿੰਘ ਮਾਨ ਬਾਰੇ ਦੱਸਿਆ ਕਿ ਘੰਟੇ ਵਿਚ ਗੀਤ ਤਿਆਰ ਕਰ ਦਿਦਾ ਸੀ

  • @sonusamadhvi2062
    @sonusamadhvi2062 5 років тому +3

    Nice

  • @manveersidhu3092
    @manveersidhu3092 5 років тому +3

    Bahut vadhia lagda chaj da vichar nasha lag gya es progrem da

  • @shivagill4992
    @shivagill4992 4 роки тому +1

    So true TV killed the soul of our Punjab.Maan Sahib said it so wisely❤️🙏🏾

  • @lillyaslam9296
    @lillyaslam9296 5 років тому +1

    What a humble person

  • @sukhibart
    @sukhibart 3 роки тому

    Wa Mann Saab va.

  • @ajaibsingh3988
    @ajaibsingh3988 5 років тому +2

    ਜੱਟ ਮਾਨ ਮਰਾੜਾਂ ਦਾ'', ਇੱਕ ਮਹਾਨ ਗੀਤਕਾਰ

  • @rajhundal7217
    @rajhundal7217 3 роки тому +1

    ਮੁਹੰਮਦ ਸਦੀਕ ਰਣਜੀਤ ਕੌਰ ਤੇ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਤਿੰਨਾਂ ਨੂੰ ਇਕਾਠੇਆ ਬੁਲੳ ਜੀ

  • @damanpreetsingh7149
    @damanpreetsingh7149 4 роки тому

    Sadda vichar ta ahe. A. .. bas nehaal ho gy..boht vdia lga.. dhanvad

  • @RavinderSingh-sb4uf
    @RavinderSingh-sb4uf 5 років тому

    very good G Tahna Saab Thind paan sanu maan a tuhade ta kyu ke asi v Thind Aaa G tuhanu vekh k paana vaali feeling Aaa jandi A meharbani G

  • @SukhjinderSingh-ct2hv
    @SukhjinderSingh-ct2hv 5 років тому

    Very big thanks for interview MAAN saab

  • @gurjeetsingh6156
    @gurjeetsingh6156 5 років тому +1

    Bhut vadia parmatma umar dras krn g

  • @lakhwindersingh7527
    @lakhwindersingh7527 5 років тому +2

    good

  • @nirmalchoudhary2500
    @nirmalchoudhary2500 4 роки тому

    Mann sahib Mai hankar ta nahi karda ji Mai app ji da lag bhag date hi geet sunda devanga ji with teune app ji da geet sun Ka Maza aa janda ajj vee ji

  • @pbroadways
    @pbroadways 4 роки тому

    Rabb ne gifft ditta man sab nu ih geetkari

  • @avinashmusafir2936
    @avinashmusafir2936 5 років тому +1

    very nice ji

  • @kesarsinghghumaan1793
    @kesarsinghghumaan1793 5 років тому

    Maan Sahib de behisab geet superhit ne har ik khetar ch, koi v kintu prantu nahi, ehna da geet hai harbhajan di awaz ch babe bishne di baithak, jo chot Mari hai. bharishtachar te "baakamal" thanks Tehna Sahib Harman te Prime Asia.

  • @surindersingh548
    @surindersingh548 4 роки тому

    Bahut khoobsurat veer g

  • @deepakteja686
    @deepakteja686 4 роки тому

    ਮਾਨ ਸਾਹਿਬ ਨਾਲ਼ ਮੁਲਾਕਾਤ
    ਬਹੁਤ ਵਧੀਆ ਲੱਗੀ।ਸਵਾਲ
    ਵੀ ਵਧੀਆ ਤੇ ਜਵਾਬ ਵੀ
    ਸ਼ਾਨਦਾਰ।

  • @nonudhaliwal5240
    @nonudhaliwal5240 3 роки тому

    ਬਹੁਤ ਵਧੀਆ👍💯 ਮਾਨ ਸਾਹਿਬ

  • @mukhtyarsinghmasteralwarra7087
    @mukhtyarsinghmasteralwarra7087 3 роки тому

    Beautiful 26.04.2021

  • @inderjitsinghbatth1944
    @inderjitsinghbatth1944 5 років тому

    Bahut vadhya ji

  • @rameshrekhi6780
    @rameshrekhi6780 3 роки тому

    Very good interview

  • @kpsingh01
    @kpsingh01 5 років тому

    ਬਹੁਤ ਵਧੀਆ ਜੀ

  • @harjinderjaura177
    @harjinderjaura177 5 років тому

    Thanks tihna ji and thind ji

  • @kuldipsingh4609
    @kuldipsingh4609 Місяць тому

    ਮਾਨ ਸਾਹਿਬ ਸਦਬਹਾਰ ਗੀਤਗਾਰ ਹਨ

  • @gurmitdhaliwal7469
    @gurmitdhaliwal7469 3 роки тому

    Very good. Veer. Ji

  • @angrejsekhon4721
    @angrejsekhon4721 5 років тому

    ਬਹੁਤ ਚੰਗੀਆਂ ਗੱਲਾਂ

  • @taranrandhawa4684
    @taranrandhawa4684 3 роки тому

    Geetkari babu singh maan di✍️

  • @mohdyaqoobhanda1884
    @mohdyaqoobhanda1884 3 роки тому

    I m big fan of babbu maan

  • @bholubatth1982
    @bholubatth1982 3 роки тому

    ਮਾਨ ਸਾਹਿਬ ਵਰਗੇ ਮਹਾਨ ਗੀਤਕਾਰ ਦੀ ਇੰਟਰਵਿਊ ਵਧੀਆ ਲੱਗੀ

  • @jasvindrabrar8781
    @jasvindrabrar8781 3 роки тому

    Maan Mrada wale di akh khardi jandi a,....Salute maan sahab ji

  • @gurlalgill3669
    @gurlalgill3669 4 роки тому

    ਬਹੁਤ ਖੂਬ ਜਨਾਬ

  • @harwindersian4635
    @harwindersian4635 3 роки тому

    ਮੁਹੰਮਦ ਸਦੀਕ ਰਣਜੀਤ ਕੌਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਮੇਰੇ ਪਸੰਦੀਦੇ ਕਲਾਕਾਰ ਨੇ ਜੀ ਟਹਿਣਾ ਸਾਬ੍ਹ ਤੇ ਹਰਮਨ ਜੀ ਤੁਸੀਂ ਵੀ ਬੋਤ ਬੋਤ ਧੰਨਵਾਦ ਜੀ ਤਵਾਡਾ

  • @punjabiludhiana332
    @punjabiludhiana332 5 років тому +10

    DEV THREEKA wala nal v interview kro tehna sab

  • @stylishsingh1082
    @stylishsingh1082 Рік тому

    Babbu Singh mann ne sadiq,dilshad,Sukhwindar Singh, Harbhajan mann te Punjabi filman de geet likh ke record he paida kitte.

  • @jatinder624
    @jatinder624 5 років тому +1

    Good Job

  • @user-fp1nt9sl3v
    @user-fp1nt9sl3v 5 років тому

    Nice program

  • @saarjsandhu4915
    @saarjsandhu4915 4 роки тому

    ਕਮਾਲ ਈ👌👌 ਹੋਗੀ Lv u..

  • @gurdialtoora2143
    @gurdialtoora2143 5 років тому +1

    I saw Babu Man first time on you tube .
    Thanks to CHAJJ the VICHAR team.

  • @hardeepsingh5809
    @hardeepsingh5809 5 років тому +1

    ਯਾਰ ਕੋਈ ਹਿੰਮਤੀ ਐ ਤਾਂ ਮਾਨ ਸਾਹਿਬ ਤੇ ਪੀ ਐਚ ਡੀ ਜਰੂਰ ਕਰੇ

  • @user-mo8px1xn5o
    @user-mo8px1xn5o 2 роки тому

    Waheguru ji

  • @birpalmander1400
    @birpalmander1400 5 років тому

    Verry good ji