ਕੈਨੇਡਾ ਦੇ ਵੀਜ਼ੇ ਹੋ ਗਏ ਬੰਦ, ਹੁਣ ਕੀ ਕਰੀਏ? | Achieve Happily | Gurikbal Singh

Поділитися
Вставка
  • Опубліковано 31 гру 2024

КОМЕНТАРІ • 25

  • @Luvprit
    @Luvprit 19 днів тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
    ਇਹ ਕੈਮਰੇ ਵਾਲੀ ਗੱਲ ਤਾ ਵਾਲੀ ਸਿਰਾ ਲੱਗੀ ਮੈਂ ਵੀ ਇਹੀ ਸੋਚ ਰਿਹਾ ਸੀ । ਧੰਨਵਾਦ ਜੀ 🙏🏻

  • @Amritsingh-vEt.
    @Amritsingh-vEt. 20 днів тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @nippysidhu7926
    @nippysidhu7926 16 днів тому

    Bhut vdya progrm va veer g dhnwaad bhut bhut ,, Mnu always Tuhde motivational programs bhut vdya Lgde va g🙏🏻🥰

  • @mehra6889
    @mehra6889 9 днів тому

    ਬੰਦੇ ਨੂੰ ਸਬ ਤੋ ਪਹਿਲਾ ਆਪਣੇ ਆਪ ਨਾਲ ਲੜਾਈ ਲੜਨੀ ਪੈਦੀ ਹੈ ਕੇ ਜਿੱਤਨਾ ਪੈਦਾ ਦਿਮਾਗ ਕੁਛ ਕਿਹਦਾ ਤੇ ਮਨ ਕੁਛ ਕਿਹਦਾ ਏਸ ਕਰਕੇ ਇੱਕ ਚੀਜ ਤੇ ਧਿਆਨ ਜਰੂਰੀ ਹੈ

  • @satnamji.3078
    @satnamji.3078 21 день тому +1

    ਬਹੁਤ ਬਹੁਤ ਵਧੀਆ ਜੀ..

  • @RajinderSingh-ds3mf
    @RajinderSingh-ds3mf 21 день тому +3

    ਸਤਿ ਸ੍ਰੀ ਅਕਾਲ ਬਾਈ ਜੀ( ਰਾਜ ਗਿੱਲ ਦਿੜ੍ਹਬਾ )

  • @J.S.LAKHIYA
    @J.S.LAKHIYA 20 днів тому +1

    ਭਰਾਵੋ ਆਪਣੇ ਦੇਸ਼ ਵਰਗੀ ਰੀਸ ਨਹੀਂ ਆ ਜੀ, ਯਾਰੋ ਕਿਉ ਪੰਜਾਬ ਖਾਲੀ ਕਿੱਤਾ ਆ ਯਰ, ਇੱਕੋ ਇੱਕ ਹੀ ਜ਼ਿੰਦਗੀ ਆ ਉ ਵੀ ਬੇਬੇ ਬਾਪੂ ਤੋਂ ਦੂਰ ਕਟਣੀ ਆ ਤੁਸੀਂ। ਕਿੱਥੇ ਗਿਆ ਬਾਹਰ ਜਾਣ ਵਾਲਿਆਂ ਦਾ dmag😢😢😢😢😢😢

  • @TravelTaleFun
    @TravelTaleFun 19 днів тому +1

    ਚੰਗੀ ਗੱਲ ਹੈ । ਅਸੀਂ ਤਾਂ ਫਸੇ ਹੀ ਆਂ ਹੋਰ ਬਚਗੇ

  • @amanbajwa233
    @amanbajwa233 20 днів тому +1

    Lagge raho, very nice video

  • @Preetleel
    @Preetleel 21 день тому +2

    Thanks bai ji

  • @gurpreetsinghjassal2135
    @gurpreetsinghjassal2135 21 день тому +1

    Well come ❤🎉❤🎉❤🎉❤🎉❤

  • @kulwinderkaur-cd5jk
    @kulwinderkaur-cd5jk 14 днів тому

    Very nice work bro

  • @BaldevSingh-lv6er
    @BaldevSingh-lv6er 18 днів тому +1

    Veer ji ਜਰਨਲ katagiri nu koi punjab wich shot nhi n nokri

  • @makhansingh3383
    @makhansingh3383 7 днів тому

    ਸੱਤ ਸ਼੍ਰੀ ਆਕਾਲ ਵੀਰ ਜੀ

  • @kaurpreeti633
    @kaurpreeti633 19 днів тому +1

    GOOD information sir

  • @sonikaur1087
    @sonikaur1087 21 день тому +2

    I am 1st comment and like nice information veere 🙏

  • @JK-hr4rq
    @JK-hr4rq 18 днів тому

    Very nice

  • @HarpreetSingh-qm8ef
    @HarpreetSingh-qm8ef 21 день тому +1

    Veer ji India vich reh ke milawat tu kidan bachiye video banana ji

  • @jaswindersingh3008
    @jaswindersingh3008 20 днів тому +1

    👍👍👍

  • @sukhichahal3448
    @sukhichahal3448 20 днів тому +1

    ❤❤❤❤

  • @Gillz_0648
    @Gillz_0648 21 день тому

    bai teeje v ne jo aa gaye ne but kuj bann nhi reha 0:07