ਪਾਕਿਸਤਾਨੀ, ਗੈਂਗਸਟਰ ਤੇ ਪੁਲਿਸ ਕਿਵੇਂ ਵਿਕਾਉਂਦੇ ਨੇ ਚਿੱਟਾ? ਕਿਵੇਂ 15 ਲੱਖ ਦਾ ਚਿੱਟਾ ਉਧਾਰ ਮਿਲ ਜਾਂਦਾ

Поділитися
Вставка
  • Опубліковано 21 лис 2024

КОМЕНТАРІ • 274

  • @Behl42.
    @Behl42. 18 днів тому +74

    ਮੈਂ 2013 ਚ ਛੱਡਿਆ ਸੀ,.. ਤੇ ਓਸ ਸਮੇਂ ਚਿੱਟੇ ਤੇ ਕੁਝ ਲਾਈਨਾਂ ਲਿਖੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰਦਾਂ :-
    ਲਿਖਿਆ ਸੀ ਕਿ :-
    "ਮਿਲੀ ਇੰਸਾਨੀ" ਜੂਨ ਯਾਰਾਂ
    ਭੁਗਤ ਕੇ "ਗੇੜ 84" ਓਏ...
    "ਵੀਰ ਮੇਰਿਆ" ਛੱਡ ਦੇ "ਚਿੱਟਾ"!
    "ਮੌਤ" ਬਣ ਆਉ "ਮਾਸੀ" ਓਏ...
    ✍️ਬਹਿਲ✍️
    ਪੂਰਾ ਗਾਣਾ ਲਿਖਿਆ, ਜੋਂ ਜੋਂ ਮੈਂ ਓਸ ਸਮੇਂ ਹੰਢਾਇਆ...

    • @MyJob-zo1lh
      @MyJob-zo1lh 15 днів тому +1

      Bai song bna k UA-cam te pado Kise singer company nu deo please ki pta Koi Chad dewe sunke chngi gall absorve krr lwe

    • @Behl42.
      @Behl42. 15 днів тому +4

      @@MyJob-zo1lh
      ਬਾਈ ਰੋਣ ਨਿੱਕਲਦਾ ਸੀ ਜਦੋਂ ਮੈਂ ਸੰਤਾਪ ਹੰਢਾ ਰਿਹਾਂ ਸੀ.. ਖੁੱਦ ਤੋਂ ਸ਼ੁਰੂ ਕਰਕੇ ਮੈਂ, ਮੇਰੇ ਯਾਰ, ਮੇਰਾ ਪਰਿਵਾਰ ਤੱਕ ਨੇ ਜੋਂ ਜੋਂ suffer ਕੀਤਾ, ਪੂਰਾ ਚਿਣ ਕੇ ਲਿਖਿਆ..ਮੈਂ ਗਲੇ ਦਾ ਇੰਨਾ ਸੁਰੀਲਾ ਨਹੀਂ ਕਿ ਗਾ ਕੇ upload ਕਰ ਦਿਆ.. ਕੋਈ ਈਮਾਨਦਾਰ ਜਿਹਾਂ ਸੁਰੀਲਾ ਬੰਦਾ ਮਿਲ ਗਿਆਂ ਤਾਂ ਲਿਖ਼ਤ ਓਹਨੂੰ ਹੀ ਭੇਂਟ ਕਰ ਦਿਆਂਗਾ..💯👍
      ਸ਼ੁਕਰਾਨੇ ਟਿੱਪਣੀ ਲਈ... 🙏

    • @selfmaider
      @selfmaider 13 днів тому

      @@Behl42.bai m v chadna kive chda

    • @RajeshKumar-kt7gz
      @RajeshKumar-kt7gz 13 днів тому +1

      ​@@selfmaider baai pela man pakka karo.

    • @Randhawagaming00
      @Randhawagaming00 13 днів тому +1

      👌👍🏻

  • @amarjitsinghmavi5084
    @amarjitsinghmavi5084 12 днів тому +12

    Veer ji
    ਕੋਈ ਵੀ ਬੰਦਾ ਕਿਸੇ ਨੂੰ ਨਸ਼ਿਆਂ ਤੇ ਨਹੀਂ ਲਾਉਂਦਾ। ਜਦੋਂ ਜਵਾਨੀ ਚੜ੍ਹਦੀ ਐ। ਉਸ ਵਕਤ ਨਸ਼ੇ ਵਾਲਾਂ ਕੀੜਾ ਆਪਣੇ ਤਕੜੇ ਸਰੀਰ ਨੂੰ ਦੇਖ ਆਪਣੇ ਆਪ ਪੈਦਾ ਹੋ ਜਾਂਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ।

  • @Mrjanamaan
    @Mrjanamaan 13 днів тому +13

    ਮੇਰੀ ਅਰਦਾਸ ਹੈ ਵਾਹਿਗੁਰੂ ਜੀ ਅੱਗੇ ਕੇ ਕਿਸੇ ਵੀ ਮਾਂ ਭੈਣ ਦਾ ਪੁੱਤ ਨਸ਼ਾ ਦੀ ਦਲ ਦਲ ਵਿਚ ਨਾ ਆਵੇ,,ਜੌ ਇਸ ਦਲ ਦਲ ਵਿਚ ਹੈ ਉਹ ਬਾਹਰ ਨਿਕਲ ਜਾਵੇ,,,ਮੇਰੇ ਅੰਦਰ ਪੰਜਾਬ ਲਈ ਬਹੁਤ ਦਰਦ ਹੈ ਤੁਸੀਂ ਚੰਦੇ ਹੋ ਕੇ ਮੈ ਪੰਜਾਬ ਲਈ ਜੌ ਸੋਚ ਦਾ ਹਾ ਕੇ ਕਿਸੇ ਮਾਂ ਭੈਣ ਦਾ ਪੁੱਤ ਨਸ਼ਾ ਵਿੱਚ ਨਾ ਜਾਵੇ,,ਤੇ ਮੁੜ ਤੋਂ ਪੰਜਾਬ ਨੂੰ ਇਕ ਸੋਨੇ ਦੀ ਚਿੜੀ ਬਣਿਆ ਜਾਵੇ ਦਸਿਓ ਕੌਣ ਕੌਣ ਸਹਿਮੱਤ ਹੈ ਮੇਰੇ ਨਾਲ ਲਾਇਕ ਜਰੂਰ ਕਰਨਾ

  • @GurpreetSingh-x3e9b
    @GurpreetSingh-x3e9b 17 днів тому +5

    ਮਨਿੰਦਰਜੀਤ ਵੀਰੇ, ਬਹੁਤ ਹੀ ਵਧੀਆ ਉਪਰਾਲਾ, 👌👌👌👌👌👌💯💯💯💯💯💯💯💯

  • @GurdeepSingh-h5q
    @GurdeepSingh-h5q 17 днів тому +8

    ਵਾਹਿਗੁਰੂ ਜੀ ਸਭ ਦਾ ਭਲਾ ਕਰੇ❤❤❤

  • @singhguru9132
    @singhguru9132 12 днів тому +2

    ❤Munde nu knowledge bht aa .
    Bali kismat wala Jo Bach gya y tu .
    Rabb hora nu bhi bchale is kehar ton ❤

  • @nishansurnath6095
    @nishansurnath6095 16 днів тому +12

    ਫੀਮ ਦੀ ਖੇਤੀ ਤੇ ਗਲਤ ਬਿਆਨ ਕਰ ਰਿਹਾ ਰਾਜਸਥਾਨ ਵਿੱਚ ਫੀਮ ਹੁੰਦੀ ਹੈ ਐਮਪੀ ਚ ਹੁੰਦੀ ਉੱਥੇ ਤਾਂ ਚਿੱਟਾ ਕਿਸੇ ਨੇ ਬਣਾਇਆ ਨਹੀਂ ਅੱਜ ਤੱਕ

    • @noorsunnyasr9320
      @noorsunnyasr9320 9 днів тому

      ਇਹ ਝੂਠ ਬੋਲ ਰਿਹਾ ਵਾ ਚਿੱਟੇ ਵਾਲਿਆਂ ਦਾ ਬੰਦਾ ਵਾ ਚਿੱਟਾ ਨਾ ਬੰਦ ਹੋ ਜੇ ਕਿਤੇ

    • @noorsunnyasr9320
      @noorsunnyasr9320 9 днів тому +2

      ਜੇ ਪੰਜਾਬ ਨੂੰ ਬਚਾਉਣਾ ਤੇ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਨਹੀਂ ਤੇ ਪੰਜਾਬ ਨੇ ਮਰ ਜਾਣਾ

    • @harpreetbhagta6550
      @harpreetbhagta6550 День тому

      🛑♦️ ਓਹਦੇ ਕਹਿਣ ਦਾ ਭਾਵ ਸੀ ਪੰਜਾਬੀ ਬੜੇ ਜੁਗਾੜੀ ਆ ਬਣਾ ਹੀ ਲੈਣਗੇ ਭਾਵੇਂ ਵਿਦੇਸ਼ ਤੋ ਕਉ ਨਾ ਸਿੱਖਣਾ ਪਵੇ, ਦਿੱਲੀ ਜਨਕਪੁਰੀ ਚ ਕੈਮਿਕਲੀਏ ਤਰੀਕੇ ਬਣਾਉਣ ਦੀ ਸਿਖਲਾਈ ਕਹਿੰਦੇ ਕਰੋੜਾਂ ਚ ਵਿੱਕ ਰਹੀ ਬਸ਼ਰਤੇ ਬੰਦਾ science dktree ਪੜਾਈ ਵਾਲਾ ਹੋਵੇ,,
      ਮੈ ਗਿਆਰਾਂ ਦੀ ਉਮਰ ਚ ਨਸ਼ੇ ਲਗਿਆ ਸੀ.. 30 ਸਾਲ ਨਾਰਫਿੰਨ inj n medical drug PR ਕਦੀ ਚਿੱਟਾ ਦੇਖਿਆ ਵੀ ਨਹੀਂ ਸੀ 2019 ਚ ਜੇਲ ਗਿਆ ਤਾਂ ਤੋੜ ਤੋ ਬਚਣ ਲਈ ਚਿੱਟਾ ਤੇ ਸਮੈਕ ਪਹਿਲੀ ਵਾਰ ਲਗਾਇਆ ਸੀ ਤਿੰਨ ਮਹੀਨੇ ਬਾਅਦ ਮੈ ਪਕਕਾ ਆਦਿ ਹੋਕੇ ਬਾਹਰ ਨਿਕਲਿਆ ਤੇ ਦੋ ਤਿਨ ਸਾਲ ਚ ਹੱਥ ਖੜੇ ਹੋ ਗਏ ਤੇ ਹੁਣ ਸਵਾ ਦੋ ਸਾਲ ਤੋ ਚਿੱਟੇ ਦੇ ਦੂਰੋ ਵੀ ਦਰਸ਼ਨ ਨਹੀਂ ਕਰੇ ਨਾ ਕਰਗਾ last 20 year ਚ 25- 27 ਸਾਡੇ ਹਮ ਬੇਲੀ ਮੁੰਡੇ ਤੁਰ ਗਏ ਨੇ ਜੋਂ ਦਵਾਰਾ ਦਵਾਰਾ ਲਗਦੇ ਰਹੇ ਸੀ..
      See full interview on my fb insta utube
      Follow me for hidden truth

  • @Newone-qd8tp
    @Newone-qd8tp 18 днів тому +20

    ਇਹ ਨੀ ਖ਼ਤਮ ਹੋ ਸਕਦਾ ਪਰ ਸਾਰਾ ਕੁਝ ਖਤਮ ਕਰਦੂ

  • @Mrjanamaan
    @Mrjanamaan 13 днів тому +2

    ਆਪਣੀ ਇਕ ਈ ਅਰਦਾਸ ਏ ਕੇ ਵਾਹਿਗੁਰੂ ਜੀ ਸੁੱਭ ਤੇ ਮੇਹਰ ਕਰਨ ਸਾਰੇ ਵੀਰ ਭੈਣ ਇਸ ਦਲ ਦਲ ਚੋ ਬਾਹਰ ਨਿਕਲ ਜਾਣ ,, ਕੋਈ ਦਵਾਈ ਕੋਈ ਸੈਂਟਰ ਚ ਰਹਿ ਕੇ ਨੀ ਛੱਡ ਸਕਦਾ,,,ਜਿਸ ਦਿਨ ਆਪਣੇ ਮਨ ਬਣ ਗਿਆ ਕਿ ਮੈ ਛੱਡਣਾ ਹੈ ਉਸ ਦਿਨ ਆਪਣੇ ਆਪ ਛੱਡਿਆ ਜਾਣਾ ।। ਜਦੋਂ ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਤਾਂ ਸਮਜ ਲਈ ਕੇ ਤੇਰੇ ਦਿਨ ਚੰਗੇ ਆ ਗਏ ਨੇ।।। ਬੱਸ ਓਸ ਵਾਹਿਗੁਰੂ ਉਪਰ ਯਕੀਨ ਰੱਖ ।। ਅੱਜ ਤੋਂ ਹੀ ਵਾਹਿਗੁਰੂ ਜੀ ਦੇ ਲੜ੍ਹ ਲੱਗੀਏ । ਆਪਣੀ ਮਾਂ ਭੈਣ ਪਿਓ ਭਰਾ ਸੁੱਭ ਨੂੰ ਖੁਸ਼ੀਆਂ ਦਈਏ ਤੇ ਆਪਣੇ ਮੁੜ ਇਕ ਵਾਰ ਫਿਰ ਨਾਮ ਬਣਾਈ ਏ ।।।। ਬਾਕੀ ਵਾਹਿਗੁਰੂ ਜੀ ਮੇਹਰ ਕਰਨ ਗਏ ਸੁੱਭ ਤੇ,,🙏🙏🙏🙏🙏🙏🙏

  • @sukhmansanghavlogs6617
    @sukhmansanghavlogs6617 15 днів тому +40

    ਛੱਡਦਾ ਤਾਂ ਕੋਈ ਵਿਰਲਾ ਤੇ ਕਿਸਮਤ ਵਾਲਾ ਈ ਆ ਜਦੋਂ ਚਿੱਟੇ ਵਾਲੇ ਬੰਦੇ ਕੋਲ ਪੈਸੇ ਨਹੀ ਹੁੰਦੇ ਉਦੋਂ ਛੱਡਿਆ ਹੁੰਦਾ ਤੇ ਜਦੋਂ ਪੈਸੇ ਆ ਜਾਣ ਉਦੋਂ ਫੇਰ ਕੰਮ ਸ਼ੁਰੂ ਮੈਂ ਤਾਂ ਜ਼ਿਆਦਾ। ਇਹੀ ਦੇਖਿਆ

    • @PardeepSingh-v5u
      @PardeepSingh-v5u 12 днів тому

      Paki gall a veer mera v ah he hall a

    • @amarjotsinghgrewal5123
      @amarjotsinghgrewal5123 8 днів тому

      ਵਾਹਿਗੁਰੂ ਦੀ ਕ੍ਰਿਪਾ ਨਾਲ ਛੱਡਿਆ ਹੋਇਆ 6 ਸਾਲ ਤੋਂ 3 ਸਾਲ ਲਾਇਆ ਤੇ ਦਿਨ ਚ’ 4 ਗ੍ਰਾਮ ਤੱਕ ਵੀ ਟੀਕੇ ਦਿਨ ਚ’ ਲਾਏ ਨੇ

    • @ManjitSingh-wi7ys
      @ManjitSingh-wi7ys 3 дні тому

      Ghato ghat ਡੇਢ ਸਾਲ da gap pay jave ta dimag vicho nikal janda chita, jidde hadda ch racheya hove, par banda goliyan ch faseya renda oston baad

  • @beantsingh9001
    @beantsingh9001 16 днів тому +8

    ਗੁਜਰਾਤ ਵਿੱਚ ਤਾਂ ਸਿੱਧਾ ਹੀ ਅਡਾਨੀ ਦੇ ਪੋਰਟ ਤੇ ਆਉਂਦਾ ਹੈ ਕੋਈ ਵੀ ਨਹੀਂ ਰੋਕਦਾ

    • @rohit____7219
      @rohit____7219 15 днів тому +1

      ਅਡਾਨੀ ਬੰਦਰਗਾਹ ਤੋਂ ਚਿੱਟਾ ਉਤਾਰਨ ਵਾਲੇ ਤੁਸੀਂ ਹੋ

    • @beantsingh9001
      @beantsingh9001 14 днів тому

      @rohit____7219 ਹਾਉ ਭਰਾਵਾਂ ਤੈਨੂੰ ਬੁਹਤ ਦੁਖ ਲੱਗਦਾ ਸੀ ਕੀ ਗੱਲ ਕਿਉਂ

  • @GurjinderDeol-td7lj
    @GurjinderDeol-td7lj 18 днів тому +7

    ਵਾਹਿਗੁਰੂ ਭਲੀ ਕਰੇ ਜੀ

  • @GurmailPannu
    @GurmailPannu 18 днів тому +24

    ਚਿੱਟਾ ਸਮੈਕ ਜਾਂ ਆਈਸ ਇਹ ਸੱਭ ਕੈਮਿਕਲ ਨਸ਼ਾ ਬਹੁਤ ਮਾੜਾ ਨਸ਼ਾ ਜਿਸ ਨਾਲ ਤੁਹਾਡੀ ਮੋਤ ਨਿਜਚਤ ਹੈ ਪਰ ਅਫੀਮ ਜਾਂ ਭੁੱਕੀ ਹੈ ਤਾਂ ੍ਨਸਾ ਪਰ ਸਾਊ ਨਸ਼ਾ ਚਿੱਟੇ ਦਾ ਲੱਕ ਅਫੀਮ ਭੁੱਕੀ ਦੀ ਖੇਤੀ ਹੀ ਹੈ ਪਰ ਇਹ ਗੱਲ ਗਲਤ ਹੈ ਕਿ ਅਫ਼ੀਮ ਦੀ ਖੇਤੀ ਨਾਲ ਚਿੱਟਾ ਵੱਧ ਸਕਦਾ ਕਿਉਂਕਿ ਇਹ ਖੇਤੀ ਸਰਕਾਰ ਜਾਂ ਪੁਲਿਸ ਦੀ ਨਿਗਰਾਨੀ ਵਿੱਚ ਹੀ ਹੁੰਦੀ ਹੈ ਰਾਜਸਥਾਨ ਜਾਂ ਐਂਪੀ ਵਿੱਚ ਚਿੱਟਾ ਨਾਂ ਦੇ ਬਰਾਬਰ ਹੈ ਇਸ ਲਈ ਸਰਕਾਰ ਟਰਾਇਲ ਦੇ ਤੌਰ ਤੇ ਹੀ ਇਹ ਖ਼ਸਖ਼ਸ ਖੇਤੀ ਕਰਾਉਣੀ ਚਾਹੀਦੀ ਹੈ ਜਿਸ ਨਾਲ ਚਿੱਟੇ ਤੇ ਠੱਲ ਪਾਈ ਜਾ ਸਕਦੀ ਹੈ 🙏🙏

    • @SukhjeetSingh-oh4cb
      @SukhjeetSingh-oh4cb 18 днів тому +3

      o bhai saab ji je afeem di kheti leagel karegi sarkar ta punjab di jwani anayi maut marn to bachegi jo ki kise v keemat te nahi chahundi sadi sarkar

    • @TaruSingh-l7g
      @TaruSingh-l7g 16 днів тому +3

      ਭਰਾਵਾ ਸਾਡੇ ਕੋਲ 100 ਕਿਲੇ ਜਮੀਨ ਦਾ ਸੀ ਸਾਡੇ ਦਾਦੇ ਹੁਣੀ ਫੀਮ ਖਾਦੇ ਸੀ ਇਸ ਤੇਰੀ ਫੀਮ ਨੇ 100 ਕਿਲੇ ਖਾਲੇ ਫੀਮ ਕੋਈ ਚੰਗਾ ਨੰਸਾ ਨਹੀ

    • @vatishsunny5244
      @vatishsunny5244 5 днів тому

      ​@@TaruSingh-l7g Bilkul Sahi kiha tusi veer ji.... Nasha har ikk Mada he aa fir chahe Afeem hove Chitta ya Bhukki.

  • @KIRAT_PBX1
    @KIRAT_PBX1 14 днів тому +4

    ਕਈ ਲੋਕ ਕਹਿੰਦੇ ਕਿ ਜਿਹੜਾ ਇੱਕ ਵਾਰ ਚਿੱਟਾ ਪੀ ਲੈਂਦਾ ਉਸ ਤੋਂ ਬਾਅਦ ਵਿੱਚ ਛੁੱਟਦਾ ਨਹੀਂ ਕਿਉਂਕਿ ਉਸ ਤੇ ਕਾਲਾ ਇਲਮ ਪੜਿਆ ਹੁੰਦਾ ਹੈ ਪਰ ਮੈਂ 2007 ਤੋਂ ਲੈ ਕੇ 2011 ਤੱਕ ਪੀਤਾ ਤੇ ਉਸ ਤੋਂ ਬਾਅਦ ਛੱਡ ਦਿੱਤਾ ਬੰਦੇ ਦਾ ਮਨ ਹੋਣਾ ਚਾਹੀਦਾ ਮੈਂ ਹੁਣ ਇਕੱਲਾ ਪੈੱਗ ਹੀ ਲਾਉਣਾ ਉਹ ਵੀ ਕਦੇ ਕਦੇ

  • @MaanBrar7007
    @MaanBrar7007 18 днів тому +27

    ਪਾਕਿਸਤਾਨੀ ਵੀਰ ਕਿੰਨੇ ਕੁ ਚਿੱਟਾ ਲਾਉਂਦੇ ?
    ਬਾਕੀ ਚੀਜ਼ਾਂ ਓ ਦੱਬ ਕੇ ਖਾਂਦੇ ਪੀਂਦੇ, ਇਕੱਠੇ ਰਹਿੰਦੇ, ਜਿੰਨਾ ਬੰਦਾ ਵਿਹਲਾ ਓਹਨਾਂ ਗਲਤ ਪਾਸੇ ਜਾਊ, ਖੇਤੀ ਆਲੇ ਪਾਸੇ ਮਾਂ ਪਿਉ ਲੱਗਣ ਨੀ ਦਿੰਦੇ, ਨੌਕਰੀ ਮਿਲਦੀ ਨੀ ਬਾਹਰ ਦਾ ਜੇ ਨਾ ਬਣਿਆ ਬਸ ਪੁੱਠੇ ਕੰਮ, ਘਰਦਿਆਂ ਨੂੰ ਚਾਹੀਦਾ ਆਪਣੇ ਜੁਆਕਾਂ ਨੂੰ ਕੰਮ ਕਿੱਤੇ ਆਲੇ ਪਾਸੇ ਲਾਇਆ ਜਾਵੇ ਖਾਸ ਕਰਕੇ ਪਿਤਾ ਪੁਰਖੀ ਕਿੱਤਾ ਨਿਗਰਾਨੀ ਰੱਖੋ।
    ਵਿਹਲਾ ਮਨ ਸ਼ਹਿਤਾਨ ਦਾ ਘਰ

    • @MyJob-zo1lh
      @MyJob-zo1lh 15 днів тому +2

      Ethe Apne chita afeem dodde medical a pk ch nasvaar a bai

    • @Mohd81874
      @Mohd81874 12 днів тому +1

      Veer ji Sade ice India nalo v ziyada hai

    • @samans4202
      @samans4202 9 днів тому

      Pakistan vich vi bathera Nasha hai

    • @samans4202
      @samans4202 9 днів тому

      Pakistani veer da jawab vi aa giya tenu

    • @MaanBrar7007
      @MaanBrar7007 9 днів тому

      @@Mohd81874 ਬਦਨਾਮ ਯਾਰ ਜਾਣ ਕੇ ਪੰਜਾਬ ਕਰਦੇ ਨਸ਼ਾ ਹੈ ਸਾਰੇ ਪਾਸੇ ਹੀ, ਬੰਬੇ ਤਾਂ ਕੁੜੀਆਂ ਬੁੜੀਆਂ ਵੀ ਕਰਦੀਆਂ

  • @khansaab9439
    @khansaab9439 13 днів тому +9

    ਪੰਜਾਬ ਸਿਆਂ ਕੀ ਬਣੂ ਤੇਰਾ😢

  • @yadwindergill914
    @yadwindergill914 18 днів тому +17

    ਬਹੁਤ ਮਾੜੇ ਹਲਾਤ ਹੋਣ ਵਾਲੇ ਨੇ ਆਉਣ ਵਾਲੇ ਦਿਨਾਂ ਚੋਂ

  • @beantsingh9001
    @beantsingh9001 16 днів тому +3

    ਅਗਰ ਸਰਕਾਰਾਂ ਨੇ ਬੰਦ ਕਰਨਾ ਚਾਵੇ ਸੱਭ ਕੁੱਝ ਕਰ ਸਕਦੇ ਨੇ ਪਰ ਨਹੀਂ ਇਹ ਬੁਹਤ ਵੱਡਾ ਸਕੇਮ ਹੈ ਦੇਖ਼ ਲਓ ਕਾਰੋਨਾ ਚ ਲੋਕਾਂ ਦੇ ਸਾਹ ਸੂਤੇ ਗਏ ਸੀ ਪਰ ਸਰਕਾਰ ਨੇ ਨਹੀਂ ਕਰਨਾ ਪੰਜਾਬ ਦਾ ਨਾਸ ਕਰਨਾ ਸੋ ਕਰ ਦਿੱਤਾ ਹੈ

  • @SukhdevSingh-of7iu
    @SukhdevSingh-of7iu 18 днів тому +7

    ਚਿਟਾਂ ਕਲੇ ਪੰਜਾਬ ਵਿੱਚ ਨਹੀਂ ਵਲਡ ਵਿੱਚ ਹੈ ਕਨੇਡਾ ਅਮਰੀਕਾ ਵਿੱਚ ਬਹੁਤ ਹੈ ਚਿੱਟਾ ਵੀਰ ਜੀ ਇਹ ਬੰਦ ਕਦੇ ਨਹੀਂ ਹੋਣਾ

    • @Mohd81874
      @Mohd81874 12 днів тому

      Ber ji Sade pakistan vich v bahla aa

  • @sukhpreetsingh182
    @sukhpreetsingh182 18 днів тому +1

    Bahut vadia interview

  • @amanrana2307
    @amanrana2307 5 днів тому

    Bilkul Sahi gaal a veer di

  • @MakhanSingh-px4bk
    @MakhanSingh-px4bk 17 днів тому +1

    ਵਾਹਿਗੁਰੂ ਭਲੀ ਕਰੇ

  • @MaanBrar7007
    @MaanBrar7007 18 днів тому +16

    ਅੱਜਕਲ ਤਾਂ ਜਿਆਦਾ ਦਿੱਲੀਓਂ ਈ ਆਉਂਦਾ

    • @GaggiSandhu-wl7sg
      @GaggiSandhu-wl7sg 18 днів тому +3

      Veer ajj de time vi Pakistan Tu ohda gya samn mein 5 month phla le da rha gya

    • @MaanBrar7007
      @MaanBrar7007 9 днів тому +1

      @@GaggiSandhu-wl7sg ਹੁਣ ਛੱਡ ਤਾ ਵਧੀਆ ਕੀਤਾ ਭਰਾ ਬਾਬਾ ਚੜਦੀਕਲਾ ਰੱਖੇ

    • @GaggiSandhu-wl7sg
      @GaggiSandhu-wl7sg 8 днів тому +1

      @@MaanBrar7007 hmm bhra ajj babe di kirpa nal 5 month te 19 din ho gye nasse shdye nu hun 1₹ da vi nassa nhi apa nu 😇 kirpa babe di hun 🙏

    • @MaanBrar7007
      @MaanBrar7007 8 днів тому

      @@GaggiSandhu-wl7sg ਵਧੀਆ ਵੀਰ ਵਧੀਆ,
      ਬਹੁਤ ਖੁਸ਼ੀ ਹੋਈ। 🙏

  • @jagdevsinghtejay2824
    @jagdevsinghtejay2824 18 днів тому +5

    Waheguru ji

  • @amrindersinghmangat2083
    @amrindersinghmangat2083 17 днів тому +1

    Great information

  • @SandeepGill-p5x
    @SandeepGill-p5x 17 днів тому

    Bilkul.shi.keha.veer.ne.es.tara...hi.hodi.aa..sach.boleya.veer.ne.

  • @diljitsingh8607
    @diljitsingh8607 7 днів тому

    Veer ny puri 100% sahi gul kri eh
    Jo v Honda ty Jida Jida Honda

  • @Mrjanamaan
    @Mrjanamaan 13 днів тому

    ਸੁੱਭ ਤੋਂ ਪਹਿਲਾ ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ।। ਵੀਰ ਜੀ ਦੀ ਇਕ ਇਕ ਗੱਲ ਸਹੀ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ,,ਪੀਣ ਵਾਲੇ ਨੂੰ ਪੁਲਿਸ ਫੜ ਦੀ ਆ ,, ਉਸ ਕੋਲ ਨੀ ਜਾਂਦੀ ਪੁਲਿਸ ਜੋ ਵੇਚ ਰਿਹਾ ਹੈ,,, ਕਿਉ ਕੇ ਵੈਚਣ ਵਾਲਿਆ ਤੋਂ ਮਹੀਨਾ ਮੋਟਾ ਅੰਦਾ ਹੈ। ਵੀਰ ਜੀ ਕੋਈ ਸੈਂਟਰ ਨਾਲ ਨੀ ਛੱਡਿਆ ਜਾਂਦਾ ਨਾ ਕਿਸੇ ਦੇ ਸਮਜਾਣ ਨਾਲ ਵੀ ਨੀ ਛੱਡਿਆ ਜਾਂਦਾ ਜੀ।। ਬੱਸ ਜਿਸ ਦਿਨ ਅਮਲੀ ਨੇ ਆਪਣੇ ਆਪ ਨੂੰ ਅਮਲੀ ਮਨ ਲਿਆ ਤੇ ਆਪਣੇ ਮਨ ਬਣਾ ਲਿਆ ਉਸ ਟਾਈਮ ਉਸ ਨੇ ਆਪਣੇ ਆਪ ਛੱਡ ਦੇਣਾ ।।। ਬੱਸ ਆਪਣੀ ਤਾ ਇੱਕ ਈ ਅਰਦਾਸ ਹੈ ਕਿ ਇਹ ਚੀਜ਼ ਬੰਦ ਹੋ ਜਾਵੇ ਤੇ ਹਰੇਕ ਵੀਰ ਭੈਣ ਸਹੀ ਰਾਹ ਤੇ ਆ ਜਾਵੇ ।। ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣ ਕੇ ਕੋਈ ਤਾਂ ਮਾ ਦਾ ਪੁੱਤ ਇੰਟਰਵਿਊ ਸੁਣ ਕੇ ਇਸ ਨਸ਼ਾ ਵਿੱਚੋ ਬਾਹਰ ਨਿਕਲੋ ਗਾਅ ।।। ਵਾਹਿਗੁਰੂ ਭਲੀ ਕਰੇ ਸੁੱਭ ਤੇ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ 🙏🙏🙏🙏🙏

  • @mehra6889
    @mehra6889 13 днів тому +2

    2013 Cha ਲੱਗਿਆ ਸੀ 2015 ਦੇ ਪੰਜਵੇ ਮਹੀਨੇ ਚ ਅੱਗ ਲੱਗ ਗਈ ਨੌ ਸਾਲ ਸਾਲ ਹੋ ਗਏ ਬਿਸਤਰ ਤੇ ਪਿਆ ਰਿਹਾ ਹੁਣ ਜਾਕੇ ਪੂਰਾ ਠੀਕ ਹੋਇਆ ਹਾਂ ਇਹੋ ਜੀ ਮਾੜੀ ਚੀਜ ਹੈ ਨਸਾ ਲੱਤਾ ਜੁੜ ਗਈਆ ਸੀ

  • @diljitsingh8607
    @diljitsingh8607 7 днів тому +1

    Veer sahi gul eh. Jada ta bande edah eh such dy ny Ki ess vich kine money bun di eh...

  • @celebritykisan
    @celebritykisan 12 днів тому +1

    ਪੁਲਿਸ ਇੱਕ ਕਿਲੋਗ੍ਰਾਮ ਹੈਰੋਇਨ ਦਾ ਮੁੱਲ ਕਰੋੜਾ ਰੁਪਏ ਦੱਸਦੀ ਹੈ ਤਾਂ ਉਹ ਕੀਮਤ ਅੰਤਰਰਾਸ਼ਟਰੀ ਹੁੰਦੀਂ ਹੈ

  • @TejinderSingh-u6g
    @TejinderSingh-u6g 4 дні тому +2

    ਮੁੱਕਦੀ ਗੱਲ ਇਹ ਹੈ ਸਵਾਦ ਸਵਾਦ ਵਿਚ ਕੁੱਤੀ ਲਾਹੋਰ ਪੁੰਹਚ ਜਾਂਦੀ ਹੈ 😂😂😂😂

  • @RajbirSingh-qh7gg
    @RajbirSingh-qh7gg 7 днів тому

    Good 💯

  • @gurman_sandhu0437
    @gurman_sandhu0437 13 днів тому

    ਸਹੀ ਗੱਲ ਆ ਬਈ

  • @HarRyKhAkH
    @HarRyKhAkH 12 днів тому +2

    ਸਾਰੇ ਨਹੀਂ ਪਰ ਕੁਝ ਕੇ ਪੁਲਿਸ ਵਾਲੇ ਪੀਣ ਵਾਲੇ ਨੂੰ ਹੀ ਫਰਦੇ ਆ, ਜਿਆਦਾ ਤਰ ਪੈਸੇ ਲੈਣ ਨੂੰ ਕੁਝ ਕੇ ਗਲਤ ਹੀ ਕੇਸ ਪਾ ਦਿੰਦੇ ਆ ਪੀਣ ਵਾਲੇ ਤੇ ਹੀ,

  • @ReshamSingh-oj7us
    @ReshamSingh-oj7us 4 дні тому

    ਐ ਵੀਰ ਬਿਲਕੁਲ ਸਹੀ ਕਹਿ ਰਿਹਾ ਹੈ

  • @kuldeepsinghsardarji8892
    @kuldeepsinghsardarji8892 18 днів тому +10

    ਬਾਈ ਫਿਰ ਆਸ ਪਰੋਸ ਵਾਲੇ ਦਾ ਫਾਇਦਾ ਚੁੱਕਣਗੇ ਹੀ ਜੇਕਰ ਪੰਜਾਬ ਵਿੱਚ ਡੋਡਿਆਂ ਦੀ ਅਫੀਮ ਦੀ ਖੇਤੀ ਨਹੀਂ ਹੋਵੇਗੀ ਤਾਂ ਰਾਜਸਥਾਨ ਵਿੱਚ ਕਿਵੇਂ ਹੋ ਰਹੀ ਹ ਉਹ ਵੀ ਤਾਂ ਭਾਰਤ ਦਾ ਇੱਕ ਅੰਗ ਹੈ ਫਿਰ ਪੰਜਾਬ ਨਾ ਹੀ ਇਸ ਤਰ੍ਹਾਂ ਵਿਤਕਰਾ ਕਿਉਂ ਕੀਤੇ ਜਾਂਦਾ ਪਾਕਿਸਤਾਨ ਵਾਲੇ ਛੱਡੋ ਫਿਰ ਤਾਂ ਅਮਰੀਕਾ ਵੱਲ ਵੀ ਨਸ਼ੇ ਭੇਜਣਗੇ ਇੱਥੇ ਜੇਕਰ ਪੰਜਾਬ ਵਿੱਚ ਖੇਤੀ ਹੁੰਦੀ ਹ ਪੋਸਟ ਦੀ ਰੋਡਿਆਂ ਦੀ ਤਾਂ ਫਿਰ ਹੀ ਬਚਿਆ ਜਾ ਸਕਦਾ ਇਸ ਚਿੱਟੇ ਵਰਗੇ ਭੈੜੇ ਨਸ਼ਿਆਂ ਤੋਂ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ

    • @punjabTv-rj3pv
      @punjabTv-rj3pv 18 днів тому

      Usa canada ch allreqdy punjab nalo jyada nasha vir study krya kro

  • @sawindarsinghsandhu9992
    @sawindarsinghsandhu9992 18 днів тому +2

    Well done young man.❤

  • @sukjitsingh7503
    @sukjitsingh7503 11 днів тому

    ਰਪੋਟਰ ਤਾਂ ਏਦਾ question ਕਰਦਾ ਜਿੰਦਾ ਚੰਦ ਤੇ ਰਹਿੰਦਾ ਹੋਵੇ ਧਰਤੀ ਤੇ ਪਹਿਲੀ ਵਾਰ ਆਇਆ ਹੋਵੇ

  • @RanjitBoparai-i9z
    @RanjitBoparai-i9z 18 днів тому +6

    ਬਾਈ ਪੱਟੀ ਸ਼ਹਿਰ ਦਾ ਨਾਮ ਲੈਣ ਲੱਗਾ ਸੀ ਫਿਰ ਚੁੱਪ ਕਰ ਗਿਆ 14.13 ਤੇ

  • @SajriSaverNews
    @SajriSaverNews 17 днів тому

    Wonderful interview

  • @bhagwandas62
    @bhagwandas62 17 днів тому +12

    ਇੰਟਰਵਿਊ ਵਿੱਚ ਬੈਠਾ ਵੀਰ ਕਹਿ ਰਿਹਾ ਏ ਕਿ ਜੇ ਅਫੀਮ ਦੀ ਖੇਤੀ ਪੰਜਾਬ ਵਿੱਚ ਸ਼ੁਰੂ ਹੋ ਗਈ ਤਾਂ ਚਿੱਟਾ ਆਮ ਹੋ ਜਾਵੇਗਾ,ਓ ਭਰਾਵਾ ਰਾਜਸਥਾਨ, ਐਮ ਪੀ ਵਿੱਚ ਤਾਂ ਹੁਣ ਤੱਕ ਅੱਧੀ ਤੋਂ ਵੱਧ ਜਨਤਾ ਚਿੱਟੇ ਤੇ ਲੱਗ ਜਾਂਦੀ ਹੈ।

    • @Machinery_mehkma
      @Machinery_mehkma 16 днів тому

      Right ✅️

    • @imkandhola
      @imkandhola 16 днів тому

      Bai nhi jithe jithe afeem di kheti hundi govt walo ptaa charda te ohna area allowed e krde bnde de according

    • @imkandhola
      @imkandhola 16 днів тому

      Oh fasal type dekhiye feem jini sarkar nu deni hundi oh v puri nhi hundi oh v sarkaar nu milavat krke jma karvaunde

    • @pb07352
      @pb07352 12 днів тому +2

      Government handle kardi aa sari khati😂😂😂

    • @shamshersingh-ys9oc
      @shamshersingh-ys9oc 11 днів тому

      ਇਹ ਤਾ ਵੀਰੇ ਭਕਾਈ ਮਾਰਦਾ ਐਮ ਪੀ ਜਾਂ ਰਾਜਸਥਾਨ ਵਿੱਚ ਕਿੰਨੇ ਕੁ ਲੋਕ ਚਿੱਟਾ ਪੀਂਦੇ ਆ

  • @gurmeetsinghbrar3600
    @gurmeetsinghbrar3600 18 днів тому +54

    ਰਾਜਸਥਾਨ ਵਿਚ ਕਿਨਾਂ ਚਿਟਾ ਉਥੇ ਖੇਤੀ ਆ ਅਫੀਮ ਦੀ

    • @Maxxel_lube
      @Maxxel_lube 18 днів тому +8

      Eh tera vhem aa

    • @punjabtv2097
      @punjabtv2097 18 днів тому +7

      O nhi bài es gnde chemical nshya ch pande

    • @GurpreetSingh-c3k7y
      @GurpreetSingh-c3k7y 18 днів тому +3

      Tahi ta tuhada bura haal a je tuhadi soch eho jahi a

    • @baljeetdhillon6874
      @baljeetdhillon6874 18 днів тому +2

      Bilkul right aa veer ji

    • @Jaipalbhullargroup
      @Jaipalbhullargroup 18 днів тому +4

      Ds kina cahida Rajasthan ch dso nasha sb kita aa Punjab nu badnam es lyi krda aa v punjab da jwak vs America Canada bhj jna ghrda bhr bhj den ta badnam Punjab nu krda aa

  • @muridpursaab5692
    @muridpursaab5692 18 днів тому +4

    ਪੰਜਾਬ ਵਿੱਚ ਪਹਿਲਾਂ ਲੋਕ ਡੋਡੇ ਜ਼ਿਆਦਾ ਖਾਂਦੇ ਸੀ ਫਿਰ ਸਰਕਾਰ ਨੇ ਡੋਡੇ ਬਿਲਕੁਲ ਬੰਦ ਕਰ ਦਿੱਤੇ ਸੀ ਉਸ ਸਮੇਂ ਚਿੱਟੇ ਦਾਂ ਵਾਧਾ ਹੋਇਆ ਡੋਡੇ ਵੇਚਣ ਵਾਲੇ ਫਿਰ ਚਿੱਟਾ ਵੇਚਣ ਵਲ ਆਗਏ ਜਿਹਨਾਂ ਅਫਸਰ ਜਾਂ MLA ਨੂੰ ਡੋਡਿਆਂ ਦਾਂ ਹਿੱਸਾ ਜਾਂਦਾ ਸੀ ਉਹਨਾਂ ਨੇ ਹੀ ਫਿਰ ਡੋਡੇ ਵੇਚਣ ਵਾਲੇ ਚਿੱਟਾ ਵੇਚਣ ਲਾਏ ਇਸ ਵਿਚ ਪੈਸਾ ਵੀ ਜ਼ਿਆਦਾ ਸੀ ਲਿਆਉਣਾ ਤੇ ਰੱਖਣਾ ਵੀ ਸੋਕਾ ਸੀ

  • @yaarbelly.....6567
    @yaarbelly.....6567 13 днів тому +1

    Main sharat laa sakda ki es podcast vich gst munda hariyana to hega te ehe rehan wala sirsa , Fatehabad , ratia (dabwali hry) kisi ve city vicho kise village da hega na te ehe Punjab to aw te naa hi Pakistan to aw koi shart lona chahe te main ready aw brother

  • @amarjotsinghgrewal5123
    @amarjotsinghgrewal5123 8 днів тому +1

    ਭਾਰਾਵਾ ਇਹ ਕੈਮੀਕਲ ਤੋਂ ਬਣਦਾ ਅਫੀਮ ਤੋਂ ਇੱਕ ਕਿਲੋ ਇੱਕ ਕੁਆਟਿਲ ਅਫੀਮ ਤੋਂ ਬਣਦਾ ਦੱਸ ਕੁਅਟਿਲ ਅਫੀਮ ਕਿਸ ਕੋਲ ਆ

  • @KaramjitsinghSonyQQ
    @KaramjitsinghSonyQQ 18 днів тому +1

    ਭਾਜੀ ਮੈਂ ਵੀ ਨੀ ਫਿਰ ਛੱਡਣਾ ਪਰ ਹੌਸਲਾ ਨਹੀਂ ਪੈਂਦਾ ਤੇ ਨਾ ਨੀ ਇਨਕਮ ਦਵਾਈ ਖਾ ਸਕਣ ਮੈਂ ਇਨੀ ਹੌਸਲਾ ਵੀ ਘਰਦਿਆਂ ਚ ਮੈਨੂੰ ਸੈਂਟਰ ਛੱਡ ਸਕਣ ਕੋਈ ਅਸਾਨ ਰਾਸਤਾ

  • @shamshersingh-ys9oc
    @shamshersingh-ys9oc 11 днів тому +1

    ਖਸਖਸ ਖੇਤੀ ਹੋ ਜਾਵੇ ਤਾ ਹੈਰੋਇਨ ਦਾ ਲੱਕ ਟੁੱਟ ਸਕਦਾ

  • @itsurjass
    @itsurjass 13 днів тому +1

    Ice Suneya bai 👀

  • @shahbazpurMani
    @shahbazpurMani 14 днів тому

    bilkul sahi kida 22 citta 2009 bich hi aya cga per asi as tu jada jankari dy shakdy haa asi prany bandy haa asi 10 ch lona sur kita cga

  • @MontyBrar-mu4ek
    @MontyBrar-mu4ek 8 днів тому

    Bai ji ehne 4 saal ch ki laya hona main 2008 toon 2022 tak non stop laya 4 crore de property kharab karti eh kam ch te tusi proper details samajni hoye taa dasyo tuhanu saara kuch samja daunga te ik din ch eh 500 te 1000 da laonda se ik din ch 34000 da v laya but hun 2 saal hoge chade nj mud k dubara hath ne laya te koi v chita private part ch rakhda te ehde 5crore international value kive hundi ah eh v dasda ge ehnu taa 500 da pata ne ki milda houga ye main tuhanu 10 gram laun vaale v dikha daunga

  • @celebritykisan
    @celebritykisan 12 днів тому

    ਅਫ਼ਗ਼ਾਨਿਸਤਾਨ ਤੋਂ ਅਸਲ ਹੈਰੋਇਨ ਤਲਵਾਰ ਮਾਰਕਾ ਬਰਾਂਡ ਵਿੱਚ ਆਉਂਦੀ ਹੈ ਜਿਸ ਵਿੱਚ ਭਾਰਤ ਚ ਮਿਲਾਵਟ ਕੀਤੀ ਜਾਂਦੀ ਹੈ

  • @vikramsinghvlog6064
    @vikramsinghvlog6064 18 днів тому +11

    22 ਜੀ 2003 ਤੌ ਹੀ ਕਿਤੇ ਕਿਤੇ ਚਿੱਟਾ ਸੁਰੂ ਹੌਗਿਆ ਸੀ 2009 ਤੌ ਨਹੀ

    • @kunwersingh3342
      @kunwersingh3342 18 днів тому +1

      Sahi a bilkul

    • @rakeshraswanta1312
      @rakeshraswanta1312 18 днів тому

      2003 4 ਚ ਕੈਪਟਨ ਸਰਕਾਰ ਵੇਲੇ ਆਇਆ ਹਰਿਆਣਾ ਚੋਂ ਮਿਲਦਾ ਸੀ ਵੇਸੇ 1988 89 ਚ ਵੀ ਟਾਂਵਾ ਟਾਂਵਾ ਮਿਲਦਾ ਸੀ

    • @rakeshraswanta1312
      @rakeshraswanta1312 18 днів тому +1

      ਸਮੈਕ ਹੈਰੋਇਨ synthetic ਨੀਂ ਚਿੱਟਾ synthetic ਐ ਬਾਕੀ ਕੁੱਝ ਮਰਜੀ ਬੋਲੀ ਜਾਵੇ ਮਨਿੰਦਰ ਬਾਈ ਤੁਹਾਨੂ ਮਨਣਾ ਪਊ

    • @HarpreetSharma-u2x
      @HarpreetSharma-u2x 7 днів тому

      5O0g. 1O00 g 1kg. 2O02 ਆ ਗਿਆ ਸੀ 15 ਸਾਲ ਲਿਆ 3 ਮੇਨ. ਛੱਡ ਦਿੱਤ ਮੈ

  • @karamsingh1479
    @karamsingh1479 18 днів тому +4

    Maninder..veerji..verry. good..iam..from..p.p.iam.your..fan

  • @GurmailPannu
    @GurmailPannu 18 днів тому +8

    ਕਿਓਂ ਗੱਪ ਛੱਡੀ ਜਾਨਾਂ ਕਿਓਂ ਪਾਕਿਸਤਾਨ ਨੂੰ ਬਦਨਾਮ ਕਰਦੇ ਹੋ ਜੇ ਚਿੱਟਾ ਪਾਕਿਸਤਾਨ ਵਿਚ ਏਨਾਂ ਹੀ ਆਮ ਹੈ ਤਾਂ ਓਥੋਂ ਦੇ ਲੋਕ ਚਿੱਟੇ ਤੇ ਜਾਂ ਹੋਰ ਨਸ਼ੇ ਤੇ ਕਿਓਂ ਨਹੀਂ ਲੱਗਦੇ ਪੰਜਾਬ ਦੀ ਜਵਾਨੀ ਕਿਸਾਨੀ ਤੇ ਪਾਣੀ ਬਚਾਉਣ ਦਾ ਇੱਕੋ ਇੱਕ ਹੱਲ ਹੈ ਖ਼ਸਖ਼ਸ ਖੇਤੀ ਜਾਂ ਅਫੀਮ ਭੁੱਕੀ ਦੇ ਠੇਕੇ ਸੋ ਪੰਜਾਬ ਦੀ ਸਰਕਾਰ ਨੂੰ ਟਰਾਇਲ ਦੇ ਤੌਰ ਤੇ ਹੀ ਇਹ ਪ੍ਰਯੋਗ ਕਰਨਾਂ ਚਾਹੀਦਾ ਹੈ

    • @NirmalSingh-z8o
      @NirmalSingh-z8o 18 днів тому +1

      Vadu aa veer a r y. T. V. Vekhya kr

    • @loveall3152
      @loveall3152 18 днів тому

      Baut zyada nasha aa veere pakistan ch vi...channels te batheri videos ne..

    • @HarpreetSingh-lj1rx
      @HarpreetSingh-lj1rx 18 днів тому +1

      😂😂😂, le kyu nahi ho sakda.. Ah laarene bishnoi group di call nahi viral hoyee c kise pakistani gangster naal😢

    • @rakeshraswanta1312
      @rakeshraswanta1312 18 днів тому +1

      ਕਈ ਸਵਾਲ je ਨਾਂ ਪੁੱਛੇ ਜਾਂਦੇ ਵਧੀਆ ਰਹਿੰਦਾ ਕੋਸ਼ਿਸ਼ ਹੁੰਦੀ ਉਹ ਜਵਾਬਾਂ ਨੂੰ ਸਕਿਪ ਕਰ ਦਿੱਤਾ ਜਾਂਦਾ

    • @zikrbrar3937
      @zikrbrar3937 17 днів тому

      Gapp ta ki a..!! Pakistan waadu krda , heroine kende aa angreji ch , documentaries v labb jaan gia .. aa lawrence wrge pakistania de link ch aa sareaaam video call kri jaande , asla te nasha hi ta lainde aa ohna ton ..ae jrur a ki ae sabb chote khiladi aa hunn, kyunki gujrat ch sidha trailer bhare aunde aa hazara croreaa de. Utto nuksaan da darr ni , naale kithe waari waari , thoda thoda bhejna , te kithe 1ko waari ch hazaraaa crore .. kade v koi cheez j judge krni aa , ta pakhpaat ton utte hokke soche banda , favoritism saanu asaliyat ton door kr dindi , te nuksaan ho jnda kyi waari galt jagah yakeen krke .. naale bhawe hindu vs sikh saadi sarkara kraundia rendia te muslima nu v hate mildi bot bina gall ton and saanu bura lagda ohna layi and asi relate kr laine aa , but kade v aa v ni bhulna chahida bro ki pakistan ne kinni waari hamle kre saade te , sikha hindua da azaadi wele jaan , maal ton ilawa ijaata tak da daka maareya c , mtlb o v sanu istemaal krna chahunde aa .. islayi koi v cheez howe bhawe lok kise nu rabb bnayi firde hon , kaum da pardhan banda hoowe koi , hamesha bnde d harkata wekho , te aa v ki faida keeda kar reha oh ..

  • @SukhjeetSingh-oh4cb
    @SukhjeetSingh-oh4cb 17 днів тому +1

    kise change experience enjection lgaun wale bande naal program karo

  • @gursewakbrar4001
    @gursewakbrar4001 13 днів тому +1

    ਵੀਰ ਚਿੱਟਾ ਇਕ ਕੈਮੀਕਲ ਅ ਲੋਕ ਫੁਦੂ ਬਣਾਈ ਜਾਂਦੇ ਵੀਰ ਮੈ ਵੀ 5 6 ਸਾਲ ਪੀਤਾ ਹੁਣ ਪੰਜ ਸਾਲ ਹੋ ਗਏ ਛੱਡਿਆ ਨੂੰ ਹੁਣ ਡੋਡੇ khade a veer

  • @ghumanghuman5701
    @ghumanghuman5701 14 днів тому +1

    A podcast lyi v menu lagda 1gram te deal hoi

    • @Jatinder99111
      @Jatinder99111 13 днів тому

      22 tenu kyu lg reha......ohne Pakistan da naam leya ta tenu mircha lg gayia

  • @Sahil-km2rk
    @Sahil-km2rk 12 днів тому

    2009 to 2024 fervary tk roona aa janda sma yaad krke..

  • @nishanhundal798
    @nishanhundal798 17 днів тому +1

    ਚਿੱਟਾ ਸੰਥੈਟਿਕ ਡਰੱਗ ਚ ਅੰਊਦਾ
    ਜਦਕਿ ਅਫੀਮ ਨੈਚੁਰਲ ਡਰੱਗ ਆ
    ਦੋਵੇਂ ਅਲੱਗ ਚੀਜਾਂ ਆ ਬਾਈ..

  • @manindergill8246
    @manindergill8246 11 днів тому +1

    ਬਾਈ ਐਦਾਂ ਦੀ video ਨਾ ਪਾਇਆ ਕਰੋ

  • @KIRAT_PBX1
    @KIRAT_PBX1 14 днів тому

    ਬਾਈ ਕਹਿੰਦਾ ਕੀ ਚਿੱਟਾ ਇੰਡੀਆ ਚ 2011 ਵਿੱਚ ਆਇਆ ਪਰ ਬਾਈ ਪਰ ਤੂੰ ਲੇਟ ਵੇਖਿਆ ਮੈਂ ਤਾਂ 2007 ਵਿੱਚ ਹੀ ਵੇਖ ਲਿਆ ਸੀ

  • @balcollection3105
    @balcollection3105 16 днів тому

    Veer ahi ty Aa gaye Afeem de ghar ch..ghardecek Trilor laye ke dita ..sada khehda shad..2016ch..13lakh da cash ..os din ton bhaad me punb 2waar aaya ty sirf Afeem khadi aee Pakka dera Bombay ..Ek ton 5trilor bna laye ghar dea nu 14lakh dita ..Mumbai 31lakh da room laya..Hard cash .3trilor mere kol free 50lakh de 2 16tyre Tanker Loan ty 1motar.78lakh ch payi..47cho 23kista bhartiya .ty Love marriage Kara layi Kerla de Doctor nal pichle mahine..
    Sirf afeem khana hor koi Nasha nahin ...ek hotel redy kar reha apne 2dosta nu mangwa seet keta ..Jo chota pinde see hotel onha nu giffat ek dost walon

  • @BalwinderSingh-g7y5l
    @BalwinderSingh-g7y5l 18 днів тому +3

    😢😢😢😢😢😢

  • @rahulshankar3333
    @rahulshankar3333 18 днів тому +2

    Sare punjab ch
    2 mint ch milda

  • @user-mahi-66
    @user-mahi-66 13 днів тому

    sahi aa veere delhi wala sman nal fever Chad janda

  • @rakeshraswanta1312
    @rakeshraswanta1312 18 днів тому

    ਕਈ ਸਵਾਲ je ਨਾਂ ਪੁੱਛੇ ਜਾਂਦੇ ਵਧੀਆ ਹੁੰਦਾ ਤੇ ਓਹਦੇ ਜਵਾਬ ਐਡਿਤ ਕਰ ਦਿੱਤਾ ਜਾਂਦਾ

  • @Aman_bawa22
    @Aman_bawa22 13 днів тому +1

    Mai b laya c sman baut par feem ala Sara chemical aw

  • @shonki6049
    @shonki6049 16 днів тому +1

    ਅਫੀਮ ਆ ਗੀ ਤਾ ਚਿੱਟਾ ਕੀ ਕਰਨਾ

  • @simerpeeter
    @simerpeeter 18 днів тому

    Video starts from 4:30

  • @EkamDeep-t5t
    @EkamDeep-t5t 16 годин тому

    Bai nu bhot ghat pta a aje puri jankari lani tan mare nal interview kro

  • @nagra345
    @nagra345 16 днів тому

    Affeem de kheti nall chitte to bachya ja sakda, chitta tyaar Krna bhut aukha veere

  • @ghumanghuman5701
    @ghumanghuman5701 14 днів тому

    Bai center wali gal teak kyi

  • @ManjeetSingh-u7c
    @ManjeetSingh-u7c 16 днів тому

    ਬਕਵਾਸ ਅਫੀਮ ਦੀ ਖੇਤੀ ਪਹਿਲਾਂ ਨੀਂ ਸੀ ਹੁੰਦੀ

  • @luckysingapore4756
    @luckysingapore4756 13 днів тому

    Manjinder ਸਵਾਦ na ਲੈ ਵੀਰ

  • @lallibaidwanhomeasbaidwan2123
    @lallibaidwanhomeasbaidwan2123 13 днів тому

    Crore ch rate international mandi da hunda matlb dollar de hisab nal jadon heroin America ,Canada side puj jandi h

  • @rakeshraswanta1312
    @rakeshraswanta1312 18 днів тому +1

    ਪਤੰਦਰਾ ਅਖੀਰ ਵਿੱਚ ਏਹ ਕਹਿ ਦਿੰਦਾ ਕੇ ਭਰਾਵੋ ਸੋਚਣਾ ਵੀ ਮਾੜਾ drg ਬਾਰੇ

  • @RajanDeep-i2e
    @RajanDeep-i2e 18 днів тому +4

    Hun post milna ohka te chita jina marji le lo jitho marji sarkar da koi asr nhi huya app vich tan hun jda he ho gya

  • @rakeshraswanta1312
    @rakeshraswanta1312 18 днів тому

    ਕੁੱਝ ਗਲਾਂ ਠੀਕ ਵੀ ਕੀਤੀਆਂ ਨੇਂ

  • @ranjitdhaliwal8226
    @ranjitdhaliwal8226 14 днів тому +1

    Baei g cheta feem to taa Banda e ni haga a kokoo da palants too ban da chaha Google kar lo ja koi parana. Kud hunda far o dash da ha ke a shha

  • @GurwinderSinghBhullar-h5r
    @GurwinderSinghBhullar-h5r 18 днів тому +2

    international rate mexico to niklda hukke cho 1kg pake osde kuush ginde han os hisab naal rate niklda e international kush mafia te sarkara ne mehnga kita hoyea e eh india cho 2000 san da aunda ehnu ki pata😂

  • @Bhullarboy855
    @Bhullarboy855 11 днів тому

    Ewe drone nal border tp kiwe aju othe sensor radr kahde vste laye sara nasha DELHI TO HIMACHAL MEDICINE FACTORYA CHO AUNDA YA ADANI DI PORT TO GUJRAT

  • @singh-j1f
    @singh-j1f 17 днів тому +2

    O bai delhi v tiaar hunda ghra ch ban da kale karde ne delhi kam afeem wala teh hun aunda he ni

  • @kabbadi_forever
    @kabbadi_forever 4 години тому

    ਝੋਟੇ ਵਰਗੇ ਵੀ ਹਟ ਕੇ ਬੈਠ ਗੇ

  • @JagdeepSingh-b5w
    @JagdeepSingh-b5w 13 днів тому +1

    Eh banda punjabi ne up ala

  • @Epicsports1000
    @Epicsports1000 12 днів тому

    ਬਿਕਰਮਜੀਤ ਸਿੰਘ ਮਜੀਠੀਆ ਲੈਕੇ ਆਇਆ ਪੰਜਾਬ ਵਿੱਚ ਚਿੱਟਾ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਸੀ ਪੰਜਾਬ ਵਿੱਚ ਮੁਦਰਾ ਪੋਰਟ ਗੁਜਰਾਤ ਤੋਂ ਆਉਂਦਾ ਰਿਹਾ

  • @VishalSalgotra-qm4in
    @VishalSalgotra-qm4in 11 днів тому

    Me 2009 ch hi pita c veer hun 5 saal ho gye aa chitta b shadya aa nal sare yaar b shad dite me

  • @NashaterSingh-p6k
    @NashaterSingh-p6k 13 днів тому

    हेलो जी

  • @AulakhMandeep-lz9gm
    @AulakhMandeep-lz9gm 18 днів тому +2

    vere chitta 1999 vich ay gya c shream 2007 vich hoya

  • @baljitsingh374
    @baljitsingh374 18 днів тому +8

    Afeem dode kha lo yaar

    • @STOPMUSIC-w1i
      @STOPMUSIC-w1i 13 днів тому

      Afeem dode v ik nasha bai afeem di tod bhut vase chiita warga swad nhai aunda afeem dode tan bekar hega

  • @CharanjitSingh-f6p
    @CharanjitSingh-f6p 12 днів тому

    ਇਹਨਾਂ ਉਪਰ ਪ੍ਰੈਸਰ ਵੀ ਪਾਉਂਦੇ ਹਨ ਕੀ ਤੂੰ ਨਵਾਂ ਗਾਹਕ ਕਦੋਂ ਲੈ ਕੇ ਆਵੇਗਾ 4,5 ਬੰਦੇ ਜ਼ਰੂਰੀ ਹੁੰਦੇ ਹਨ ਗਰੁੱਪ ਬਣਾ ਲਿਆ ਜਾਂਦਾ ਹੈ ਪੁਲਿਸ ਪੈਸੇ ਲੈਂਦੀ ਹੈ

  • @Garrybeats88
    @Garrybeats88 8 днів тому

    Mera ek dost Duniya to Alvida le gya is Chitte kr K.. 😢Bot koshish kiti K shad debe oh chitta Lekin nai😢😢

  • @Rajuraju-js6td
    @Rajuraju-js6td 18 днів тому +2

    Band karo 22.ji punjab khtam hoju

  • @kewaldhaliwal5714
    @kewaldhaliwal5714 18 днів тому

    2002 vich Jalandhar milda c 12:07

  • @HardevsinghBalain
    @HardevsinghBalain 3 дні тому

    Panjab de leader khud pure afrem khandene aur jawana nu snithic heroine fantanal khan nu provide kardene police dealer polition nexus hal

  • @krishnasinghnaharnahar1038
    @krishnasinghnaharnahar1038 13 днів тому

    Veer aa ta koh si mai15000000 dare crore da pe gya veer police months len onda

  • @rajasingh4832
    @rajasingh4832 18 днів тому +1

    Afeem kilo post on🌾🌾🌾🌾

  • @beantsingh4294
    @beantsingh4294 3 дні тому

    Jado parmanu bab chalu fear khatam ho ju nahi ne y

  • @r.psabherwal7791
    @r.psabherwal7791 6 днів тому

    ਨਸਾ ਆਉਦਾ ਪਾਕਿਸਤਾਨ ਦੇ ਵਿਚੋ ਹੈ ਕੱਈ ਭਰਾ ਅੰਬਾਨੀ ਅਡਾਨੀ ਦਾ ਨਾਮ ਲੱਈ ਜਾਦੇ ਹਨ ਅਸਲੀਅਤ ਨੂੰ ਸਮਝੋ ਆਪਣੇ- ਬੱਚੇ ਬਚਾਉ ਚਿੱਟੇ ਤੋ ਆਪਣੇ ਲੋਕ ਹੀ ਚਿੱਟਾ ਵੇਚ ਰਹੇ ਹਨ ਜੋ ਆਪਣੇ ਪਿੰਡਾ ਵਿੱਚ ਰਹਿਦੇ ਹਨ ਅਬਾਨੀ ਅਡਾਨੀ ਦਾ ਨਾਮ ਲੈ ਕੇ ਇਹ ਤਾ ਇਕ ਦਿਲ ਨੂੰ ਧਨਾਸਾ ਦੇਣ ਹੀ ਹੈ
    ਬਚਾਉ ਆਪਣੇ ਬੱਚਿਆ ਨੂੰ ਚਿੱਟੇ ਤੋ ਦਸ ਪੰਦਰਾ ਸਾਲਾ ਵਿੱਚ ਘਰ ਘਰ ਨਸ਼ੇੜੀ ਹੋਣਗੇ

  • @Lovelybrar-us6fs
    @Lovelybrar-us6fs 18 днів тому +3

    Sady Punjabi vich ਅਣਖ ਤੇ ਜ਼ਮੀਰ ਮਰਗੀ vota aundia jdd odo lok ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਅਪੀਲ ਕਰਨ odo ty vota na paun apy feem bhuki da hll krr k dyn odo ty sady lok daru pishy tury firdy