ਨਿਹੰਗਾਂ ਦੇ ਵਿਰੋਧ ਤੋਂ ਬਾਅਦ ਸ਼ਿਵ ਸੈਨਾ ਆਗੂ ਨੇ ਮੰਗ ਲਈ ਮੁਆਫ਼ੀ, ਜਾਣੋ ਕੀ ਸੀ ਪੂਰਾ ਮਾਮਲਾ!

Поділитися
Вставка
  • Опубліковано 14 лис 2022
  • #Gurdaspur #Shiv #Sena #Nihang #Singh #Protest #JAGBANI
    ਨਿਹੰਗਾਂ ਦੇ ਵਿਰੋਧ ਤੋਂ ਬਾਅਦ ਸ਼ਿਵ ਸੈਨਾ ਆਗੂ ਨੇ ਮੰਗ ਲਈ ਮੁਆਫ਼ੀ, ਜਾਣੋ ਕੀ ਸੀ ਪੂਰਾ ਮਾਮਲਾ!
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 1,1 тис.

  • @JaspreetSingh-qg4hf
    @JaspreetSingh-qg4hf Рік тому +245

    ਕੋਈ ਮਾਫ਼ੀ ਨਹੀਂ,, ਬਣਦੀ ਸਜ਼ਾ ਮਿਲਣੀ ਚਾਹੀਦੀ ਆ,, ਕਾਰਵਾਈ ਹੋਣੀ ਚਾਹੀਦੀ ਆ

    • @gurnamsingh3422
      @gurnamsingh3422 Рік тому +3

      Very good veer ji vadia gal

    • @hemant88h
      @hemant88h Рік тому +2

      Veer rehn de chor chor mosere bhai nai banida , pehla ee Punjab ch bhut kuj ho reha , Jai mata di , satnam shri waheguru , Bai ji koi fayda ni hindu Sikh vivad na vadhao

    • @VarinderSingh-rg4kq
      @VarinderSingh-rg4kq Рік тому

      Mardo sale kute nu

    • @JaspreetSingh-qg4hf
      @JaspreetSingh-qg4hf Рік тому

      @@hemant88h vdhaa kon rehaa eh v ta dakh bro

    • @bikramsingh6060
      @bikramsingh6060 Рік тому

      ਇਹ ਨਾਨੂੰ ਪਤਾ ਸਰਦਾਰਾਂ ਨੂੰ ਮੂਰਖ ਬਣਾਉਣਾ ਕੋਈ ਵੱਡੀ ਗੱਲ ਨੀ ਬੱਸ ਬਣਗੇ

  • @gurpalsingh8314
    @gurpalsingh8314 Рік тому +19

    ਵੀਰ ਜੀ ਤੁਹਾਡੇ ਸਾਰਿਆਂ ਕੋਲੋਂ ਗ਼ਲਤੀਆਂ ਬਹੁਤ ਹੁੰਦੀਆਂ ਨੇ ਤੁਹਾਨੂੰ ਗ਼ਲਤ ਬੋਲਣ ਨੂੰ ਸਿੱਖ ਧਰਮ ਹੀ ਦਿਸਦਾ ਗ਼ਲਤ ਸੂਰੀ ਵੀ ਬੋਲਦਾ ਸੀ ਤੇ ਸਾਰੀ ਉਮਰ ਲਈ ਸਹੀ ਕਰਤਾ

  • @KulwinderSingh-lz3zk
    @KulwinderSingh-lz3zk Рік тому +255

    ਇਹਨਾਂ ਨੂੰ ਗੰਨਮੈਨ ਮਿਲਦੇ ਹਨ ਤਾਂ ਇਹਨਾਂ ਦੀ ਜ਼ਬਾਨ ਚਲਦੀ ਹੈ

    • @harjindersingh1270
      @harjindersingh1270 Рік тому +3

      Right

    • @j.skundi7791
      @j.skundi7791 Рік тому +8

      ਇਹ ਮਾਫੀ ਦੇ ਕਾਬਿਲ ਨਹੀਂ ਇਹ ਜੁੱਤੀਆਂ ਦੇ ਕਾਬਿਲ ਹੈ ਇਹਨਾਂ ਨੇ ਮਜ਼ਾਕ ਬਣਾ ਲਿਆ ਬੱਸ ਬਕਵਾਸ ਕਰ ਲਓ ਫਿਰ ਮਾਫੀ ਮੰਗ ਲਓ

    • @GurdeepSingh-jx2bc
      @GurdeepSingh-jx2bc Рік тому +1

      Right

    • @GurpreetKaur-jz3pb
      @GurpreetKaur-jz3pb Рік тому +1

      Ehna de jaban he tahi chaldi a ke ehna nu ganman milan

    • @palisingh1755
      @palisingh1755 Рік тому +1

      Fer kya Hoya ganmen ta soori kol v te Chkta aglya NE

  • @VijayKumar-gi5cq
    @VijayKumar-gi5cq Рік тому +117

    ਪਰ ਮਾਫੀ ਦੇਣ ਵਾਲੇ ਜੋ ਮਾਫੀ ਦੇਂਦੇ ਹਨ ਉਹ ਕੌਣ ਹੁੰਦੇ ਮਾਫੀ ਦੇਣ ਵਾਲੇ ਕੀ ਉਹਨਾਂ ਦਰਬਾਰ ਸਾਹਿਬ ਦੀ ਰਜਿਸਟਰੀ ਕਰਵਾਈ ਹੈ ਕੋਈ ਮਾਫੀ ਨਹੀਂ ਪਰਚਾ ਹੋਣਾ ਚਾਹੀਦਾ

    • @DaljeetSingh-fu5qb
      @DaljeetSingh-fu5qb Рік тому +2

      Koi gl ni bhra bot br bnde to glti ho jandi ae, bt ekta honi chahidi punjabia ch, koi other state ya power di mjaal ni honi chahidi ekta te pyr khatm krn di

    • @GurmailSingh-fr9ph
      @GurmailSingh-fr9ph Рік тому

      Dushtan nal smjhouta qn

    • @SatnamSingh-nh5wk
      @SatnamSingh-nh5wk Рік тому +1

      Vijay Kumar Sir..... great

  • @prabhdeepsingh9496
    @prabhdeepsingh9496 Рік тому +110

    ਬੁਹਤ ਵਾਧੀਆ ਕੀਤਾ ਖਾਲਸਾ ਜ ਜਿਹੜਾ ਵੀ ਬੰਦਾ ਕਿਸੇ ਦੇ ਧਰਮ ਬਾਰੇ ਮਾੜਾ ਬੋਲਦਾ ਜਾਂ ਕੋਈ ਵੀ ਧਰਮ ਹੋਵੇ ੍ ਉਹਨੂੰ ਜੇਲ ਵਿਚ ਸੁੱਟਣਾ ਚਾਹੀਦਾ ਆ

  • @jaggaroshan9898
    @jaggaroshan9898 Рік тому +25

    ਜ਼ੁਬਾਨ ਕਿਦਾਂ ਫ਼ਿਸਲ ਗਈ , ਜੌ ਅੰਦਰ ਚਲਦਾ ਹੈ ਓਹੁ ਬਾਹਰ ਆਉਂਦਾ ਹੈ

  • @pargatsingh8611
    @pargatsingh8611 Рік тому +126

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

    • @narinderwaraich7442
      @narinderwaraich7442 Рік тому +2

      ਖਾਲਿਸਤਾਨ ਜ਼ਿੰਦਾਬਾਦ

    • @SS-bz6hw
      @SS-bz6hw Рік тому

      ਫੇਰ ਲੱਗ ਪਏ ਕੁੱਤੇ ਆੰਗੁ ਭੌਂਕਣ????
      ਬੋਂਡੂ ਅੱਤਵਾਦੀ ਭਿੰਡੀ ਤੇ ਖੋਤਾ ਸਥਾਨ ਦੋਵੇਂ ਮੁਰਦਾਬਾਦ ਨੇ

    • @DaljeetSingh-fu5qb
      @DaljeetSingh-fu5qb Рік тому

      Only in dreams. Hosh ch aajo bhrawo. Evein loka di chkk ch na awo. Waheguru ldd lago nam japo bs.

    • @jodhajhutty7090
      @jodhajhutty7090 28 днів тому

      @@DaljeetSingh-fu5qbtuhade wrgea da bera garak hoyea aww…tu jeri gal dream di kiti eh b ona moot peenea di boli aww…te sanu ykeen aw k tu sikh ho ee ni skda jenu guru de bachna utte ykeen heni oh keh reha singh sjo…moot peene khalistan zindabad ee rena…te eho bandar duki tikki maafia mngde rene…🐒🐒💩

  • @RanjitSingh-yn3of
    @RanjitSingh-yn3of Рік тому +7

    ਹੁਣ ਸਰਕਾਰਾਂ ਉਤੇ ਵੀ ਭਰੋਸਾ ਕਰਨਾ ਚੇਤੰਨ ਰਹਿਣ ਦੀ ਜਰੂਰਤ ਹੈ

  • @daljeetsingh5152
    @daljeetsingh5152 Рік тому +52

    ਜੋ ਬੰਦਾ ਜੇ ਅਕਾਲ ਤਖ਼ਤ ਸਾਹਿਬ ਜੀ ਤੇ ਦਰਬਾਰ ਸਾਹਿਬ ਦੇ ਊਪਰ ਹੱਮਲਾ ਕਰਨ ਦੀ ਗੱਲ ਕਰੇ ਤਾਂ ਉਸਨੂੰ ਸਰਕਾਰ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਨਹੀਂ ਤਾਂ ਸਿੱਖਾਂ ਨੂੰ ਹੱਕ ਹੈ ਓਹ ਐਸੇ ਗੁਨਹਗਾਰੁ ਨੂੰ ਰੱਬ ਤੱਕ ਪਹੁੰਚਾ ਦੇਵੋ।

    • @THENKSHOW_q
      @THENKSHOW_q Рік тому

      Then sikhs will face justice all over india

  • @worldworld6992
    @worldworld6992 Рік тому +43

    ਇਹਨਾਂ ਦੇ ਦਿਲ ਦੀਆਂ ਗੱਲਾਂ ਬਾਹਰ ਆ ਰਹੀਆਂ ਨੇ।

    • @karamjeetkaur2853
      @karamjeetkaur2853 Рік тому

      ਸਾਲੇ ਕਮੀਨੇ ਦਿਲ ਤੋਂ ਕਾਲੇ ਪਾਪੀ ਨਾ ਸੂਰਤੋ ਚੰਗੇ ਸੂਰ ਦੇ ਬੱਚੇ ਦਰਬਾਰ ਸਾਹਿਬ ਜੀ ਨੂੰ ਨਹੀਂ ਬਖਸ਼ਿਆ ਇਹ ਸਿਵਸੈਨਾ ਵਾਲੇ ਨੇਂ ਇਹਨੂੰ ਮੁਆਫੀ ਕਾਹਦੀ

  • @gursangamsingh11
    @gursangamsingh11 Рік тому +73

    ਕੋਈ ਮੁਆਫ਼ੀ ਨਹੀਂ ਬਾਂਦਰਾਂ ਨੂੰ 😡😡

  • @sukhwantsinghbuttar3694
    @sukhwantsinghbuttar3694 Рік тому +145

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ ਅਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੇ ਪ੍ਰਨਾਮ ਸ਼ਹੀਦਾਂ ਨੂੰ

    • @sharanjitmangat2400
      @sharanjitmangat2400 Рік тому +2

      ਵਾਹਿਗੁਰੂ ਪ੍ਸਾਸਨ ਇਹਨਾਂ ਦੇ ਛਿੱਕਲੀ ਆ ਕਸ ਕੇ ਲਾਏ ਤਾ ਕਿ ਪੰਜਾਬ ਵਿੱਚ ਸਾਂਤੀ ਰਹੇ

    • @robinsidhu7339
      @robinsidhu7339 Рік тому

      buttar saab, mai ta isayi dharam vich ja reha, bot lageyo dekhya mai gurughar de sikh parbandka nu, kinni ku sikha nu kise sikh di kinni ku fikar a sab pata minnu, isayi sikha nalo kite change ne buttar saab ji, je koi meri soch badal sakda ta kare reply.🙏

  • @JagdishSingh-hl6zd
    @JagdishSingh-hl6zd Рік тому +36

    ਸਰਕਾਰ ਇਹਨਾਂ ਨੂੰ ਸੁਰੱਖਿਆ ਦੇਣੀ ਬੰਦ ਕਰੇ

  • @roop2709
    @roop2709 Рік тому +53

    ਪਰ ਨਫਰਤ ਤਾ ਹੈਗੀ ਆ ਨਾ ਦਿਲਾਂ ਚ ਇੰਨਾ ਦੇ

    • @user-og4in5yx2i
      @user-og4in5yx2i Рік тому +7

      ਨਫਰਤ ਤਾਂ ਬਾਬੇ ਨਾਨਕ ਦੇ ਜਨੇਊ ਨੂੰ ਰੱਦ ਕਰਨ ਤੋ ਹੀ ਹੈ ਜੀ

    • @renjeetsingh8574
      @renjeetsingh8574 Рік тому +3

      ਜੋ ਨਫਰਤ ਇਹਨਾਂ ਦੇ ਅੰਦਰ ਆ ਉਹੀ ਇਹਨਾਂ ਦੀ ਜੁਬਾਨ ਤੇ ਆਉਂਦੀ ਆ

  • @nirmalghuman6077
    @nirmalghuman6077 Рік тому +13

    ਇਨ੍ਹਾਂ ਸਾਰਿਆਂ ਦੀ ਸਕਿਓਰਿਟੀ ਵਾਪਿਸ ਲੈ ਲਈ ਜਾਵੇ ਤਾਂ ਇਨ੍ਹਾਂ ਦੀ ਜ਼ੁਬਾਨ ਆਪਣੇ ਆਪ ਕੰਟਰੋਲ ਹੋ ਜਾਊਗੀ ! ਇਹ ਲੋਕ ਸਿਰਫ਼ ਤੇ ਸਿਰਫ ਸਕਿਓਰਿਟੀ ਕਰਕੇ ਹੀ ਭੌਂਕਦੇ ਨੇ

  • @maninderjit.singh786
    @maninderjit.singh786 Рік тому +36

    ਮੂਤ ਨਿਕਲ ਗਿਆ ਇਸ ਦਾ ਤਾਂ, FIR ਦਰਜ ਹੋਣੀ ਚਾਹੀਦੀ ਹੈ ਇਸਤੇ

  • @bsinghkalkat8371
    @bsinghkalkat8371 Рік тому +27

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰੋ ਵਾਹਿਗੁਰੂ ਜੀ ।ਗੁਰੂ ਸਾਹਿਬਾ ਦੇ ਸਿੰਘ ਸ਼ਾਤ ਰਹਿਣ ਦਿਓ ਬਾਦਰ ਸੈਨਾ ।ਦਰਬਾਰ ਸਾਹਿਬ ਤੇ ਜਿਸ ਨੇ ਮਾੜੀ ਨਜਰ ਕੀਤੀ ਉਸ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ ।ਛਿਕਲੀ ਪਾ ਕਿ ਰਖੋ ਜਬਾਨ ਬੰਦ ਰਖੋ ।

  • @Daljeetkaur-on6uv
    @Daljeetkaur-on6uv Рік тому +19

    ਨਿਹੰਗ ਸਿੰਘ ਤੇ ਕੌਮ ਦੇ ਆਗੂ ਜੋ ਕਹਿਣ ਸਿੱਖ ਸੰਗਤ ਨੂੰ ਸਿਰ ਮੱਥੇ ਕਬੂਲ ਕਰਨਾ ਚਾਹੀਦਾ ਹੈ ਜੀ

  • @GurmeetSingh-vh6zi
    @GurmeetSingh-vh6zi Рік тому +7

    ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਅਜਿਹੇ ਸਵਾਲ ਨਾ ਕਰਨ ਜਿਸ ਨਾਲ ਦੋ ਧਰਮਾਂ ਵਿੱਚ ਨਰਾਜ਼ਗੀ ਵਧੇ। ਪ੍ਰਸ਼ਾਸਨ ਨੂੰ ਭ੍ਰਕਾਹਟ ਵਾਲੇ ਬਿਆਨ ਦੇਣ ਵਾਲਿਆਂ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

  • @dhirajpalsingh5515
    @dhirajpalsingh5515 Рік тому +13

    ਇਸ ਆਰ੍ ਐਸ ਐਸ ਦੇ ਦੋਗਲੇ ਬੰਦੇ ਤੇ ਯਕੀਨ ਨਾ ਕੀਤਾ ਜਾਵੇ ਭਾਰਾਵੋ....?

  • @ParamjitSingh-sv3ce
    @ParamjitSingh-sv3ce Рік тому +112

    ਬੱਚੇ ਨੂੰ ਜੁਬਾਨ ਸੰਭਾਲਣ ਲਈ 9-10 ਮਹੀਨੇ ਲੱਗ ਜਾਂਦੇ ਹਨ। ਪਰ ਮਨੁੱਖ ਨੂੰ ਆਪਣੀ ਜੁਬਾਨ ਸੰਭਾਲਣ ਲਈ 90-100 ਸਾਲ ਲੱਗ ਜਾਂਦੇ ਹਨ। ਸ਼ਿਵ ਸੈਨਾ ਵਾਲੇ ਸਤਿਕਾਰਯੋਗ ਵੀਰੋ ਸਾਰੇ ਪੰਜਾਬੀ ਭਰਾ ਭਰਾ ਹਨ। ਜੇਕਰ ਸੰਭਵ ਹੋਵੇ ਅਤੇ ਉਚਿਤ ਜਾਪੇ ਤਾਂ ਸੰਭਲ ਕੇ ਬੋਲਿਆ ਜਾਵੇ, ਕਿਉਂਕਿ ਸਾਡਾ ਪੰਜਾਬੀ ਸੂਬਾ, ਧਾਰਮਿਕ ਆਸਥਾ ਅਤੇ ਇਸ ਦੇ ਬਾਸ਼ਿੰਦੇ ਅਤਿ ਸੰਵੇਦਨਸ਼ੀਲ ਹਨ। ਜੇ ਬੋਲਣਾ ਹੀ ਹੈ ਤਾਂ ਸੂਬੇ ਦੀਆਂ ਸਮਾਜਿਕ ਬੁਰਾਈਆਂ ਜਿਵੇਂ ਨਸ਼ਾ, ਰਿਸ਼ਵਤਖੋਰੀ, ਬੇਰੁਜ਼ਗਾਰੀ, ਮਹਿੰਗਾਈ, ਮਿਲਾਵਟ, ਪੰਜਾਬ ਦੇ ਪਾਣੀਆਂ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਥਾਈ ਮੈਂਬਰਸ਼ਿਪ, ਚੰਡੀਗੜ੍ਹ ਦਾ ਮਸਲਾ, ਪੰਜਾਬੀ ਭਾਸ਼ਾ ਨੂੰ ਦਫਤਰੀ ਭਾਸ਼ਾ ਵਜੋਂ ਲਾਗੂ ਕਰਵਾਉਣ ਦਾ ਮਸਲਾ ਆਦਿ ਮੁੱਦਿਆਂ ਤੇ ਸੰਘ ਪਾੜੋ।

    • @user-og4in5yx2i
      @user-og4in5yx2i Рік тому +2

      ਇੰਨਾ ਦਿਮਾਗ਼ ਹੀ ਨਹੀਂ ਇਹਨਾ ਕੋਲ

    • @ParamjitSingh-sv3ce
      @ParamjitSingh-sv3ce Рік тому +4

      @@user-og4in5yx2i ਦਿਮਾਗ ਦੀ ਕੋਈ ਘਾਟ ਨਹੀਂ ਹੈ। ਜਾਪਦਾ ਇਹ ਹੈ ਕਿ ਅਜਿਹੇ ਜਹਿਰੀਲੇ ਬਿਆਨ ਕਿਸੇ ਰਾਜਨੀਤਕ ਲੋਕਾਂ ਜਾਂ ਏਜੰਸੀਆਂ ਦੇ ਦਬਾਅ ਹੇਠ ਲਾਲਚ ਵਸ ਦਿੱਤੇ ਜਾ ਰਹੇ ਹਨ। ਗੁਰੂ ਸਰਬੱਤ ਦਾ ਭਲਾ ਕਰੇ 👏

    • @SukhdevSingh-kc7yp
      @SukhdevSingh-kc7yp Рік тому +4

      ਮੱਝ ਮੂਹਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ, ਡੰਡੇ ਨਾਲ ਹੱਕੀਏ ਤਾਂ ਆਪੇ ਹੀ ਕਿੱਲੇ ਤੇ ਜਾ ਖੜਦੀਆ।

    • @riyak6780
      @riyak6780 Рік тому

      Great reply

    • @Ohelo48
      @Ohelo48 Рік тому

      @@jashandeepkour549 🤣🤣👆👆

  • @Jhonnynoobplays
    @Jhonnynoobplays Рік тому +218

    I’m Hindu and I love Sikhism ❤

    • @avrajsagoo5372
      @avrajsagoo5372 Рік тому +15

      I am sikh I love hindus

    • @jaggi437
      @jaggi437 Рік тому +8

      Have u ever seen any Sikh attacking any others faiths shrine

    • @lovejeetsekhon7656
      @lovejeetsekhon7656 Рік тому +13

      Sikh , hindu always 💪💪 brother brother

    • @lovejeetsekhon7656
      @lovejeetsekhon7656 Рік тому +9

      Hindu muslim sikh isayi
      Saare jne ne bhai bhai

    • @rimjhimsharmaa
      @rimjhimsharmaa Рік тому +5

      @@lovejeetsekhon7656 bhaichara bnao agge fhir tum log maroge time hai jaag lo

  • @Mundepindya
    @Mundepindya Рік тому +18

    ਰੱਬ ਈ ਬਲੀ ਵਾ 🙏ਵਾਹਿਗੁਰੂ ਜੀ

  • @punjabi2433
    @punjabi2433 Рік тому +24

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @asjudge5038
    @asjudge5038 Рік тому +22

    ਸਰਕਾਰ ਸਕਿਓਰਟੀ ਦੇ ਕੇ ਸਭ ਕੁਝ ਕਰਵਾਉਦੀਆ

  • @SukhwinderSingh-gs8zs
    @SukhwinderSingh-gs8zs Рік тому +31

    ਵਾਹਿਗੁਰੂ ਮੇਹਰ ਕਰੇ ਜੀ

  • @SoniSingh-gb4yp
    @SoniSingh-gb4yp Рік тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rohitpehlwansingh4731
    @rohitpehlwansingh4731 Рік тому +3

    ਵਾਹਿਗੁਰੂ ਜੀ ਕੀ ਖਾੱਲਸਾ ਵਾਹਿਗੁਰੂ ਜੀ ਕੀ ਫਤਿਹ

  • @kawaljitkaur6686
    @kawaljitkaur6686 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @kaurjasvir4165
    @kaurjasvir4165 Рік тому +37

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @Mundepindya
    @Mundepindya Рік тому +15

    ਆ ਕੀ ਵਾ
    ਪਹਿਲ ਗੱਲਾਂ ਕੱਢੋ ਫਿਰ ਮਾਫੀ
    ਆਪਣੇ ਵੀ ਆਗੂ ਏਕ ਮਿੰਟ ਵਿਚ ਮਾਫ਼ ਕਰਿ ਦੇਦੇ ਵਾ
    ਯਾਰ

  • @singhjisingh3767
    @singhjisingh3767 Рік тому +14

    ਵਾਹਿਗੁਰੂ ਜੀ।

  • @GodIsOne010
    @GodIsOne010 Рік тому +32

    ਸਿੱਖ ਕੋਮ ਹਮੇਸ਼ਾ ਸਭ ਦੀ ਮਦਦ ਕਰਦੇ ਨੇ ਜੀ🙏🏻ਰੱਬ ਇੱਕ ਹੈ ਜੀ🙏🏻ਸਾਰੇ ਧਰਮਾਂ ਦੀ ਇੱਜਤ ਕਰਨੀ ਚਾਹੀਦੀ ਹੈ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸੂਰ ਸਿੱਖ ਧਰਮ ਨੂੰ ਬਹੁਤ ਗਲਤ ਬੋਲਦਾ ਸੀ ਉਸ ਦੀ ਸਜਾ ਉਸ ਨੂੰ ਮਿੱਲ ਗਈ ਜੀ ਇਹਨਾ ਲੀਡਰਾ ਨੂੰ ਗੰਨਮੈਨ ਨਹੀ ਇਹਨਾ ਦਾ ਮੂੰਹ ਕਾਲਾ ਤੇ ਜੀਵ ਦਾ ਕੁਝ ਕਰਨਾ ਪਵੇਗਾ ਜੀ 🙏🏻ਕਿਸੇ ਦੀ ਅਗਰ ਕਿਸੇ ਨੇ ਜੀਵ ਕੱਟ ਦਿੱਤੀ ਤਾਂ ਫਿਰ ਸਿੱਖਾ ਦਾ ਨਾਮ ਅਵੇਗਾ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਜਿਹੜਾ ਕਿਸੇ ਧਰਮ ਨੂੰ ਮਾੜਾ ਬੋਲਦਾ ਕਨੂੰਨ ਉਸ ਦੀ ਜੀਵ ਕੱਟੇ ਜਾਂ ਮੋਤ ਦੀ ਸਜਾ ਦੇਵੇ ਜੀ🙏🏻ਨਹੀ ਤਾਂ ਇੱਕ ਗਲਤ ਕੁੱਤੇ ਦੇ ਚੱਕਰ ਵਿੱਚ ਕਿੰਨੇ ਨਰਦੋਸ ਲੋਕ ਮਾਰੇ ਜਾਦੇ ਨੇ ਜੀ 🙏🏻ਵਾਹਿਗੁਰੂ ਜੀ ਪਾਗਲਾ ਨੂੰ ਅਕਲ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੁ ਜੀ🙏🏻

  • @aksandhu344
    @aksandhu344 Рік тому +50

    ਤਾਹੀ ਤਾ ਭੂਤਰੇ ਨੇ ਕਿ ਸਿੱਖ ਮਾਫ ਕਰ ਦਿੰਦੇ ਨੇ ਇਹਨਾਂ ਨੂੰ ਮੁਆਫ ਨਾ ਕਰੋ

    • @foodmedia1703
      @foodmedia1703 Рік тому +2

      Sahi keha g

    • @user-og4in5yx2i
      @user-og4in5yx2i Рік тому +4

      ਮਾਫੀਆਂ ਹੁਣ ਮੁੱਕ ਗਈਆਂ ਨੇ ਸਮਝੋ

    • @renjeetsingh8574
      @renjeetsingh8574 Рік тому +1

      ਬਿਲਕੁਲ ਸਹੀ ਜੀ

    • @AshokKumar-ht7gv
      @AshokKumar-ht7gv Рік тому

      Hathiyar te tuhade kol hage hi ne gali gali gummo te Jo Hindu dikhayi deve kattal Kar deyo sabh nu fir than Shanti milju thonu

    • @harwinderkaur2303
      @harwinderkaur2303 Рік тому

      ਅਸੋਕ ਕੁਮਾਰ ਆਪਣੀਆ ਜੁਬਾਨਾ ਤੇ ਲਗਾਮ ਕਿਉ ਨਹੀ ਲਗਾਦੇ ਸੂਰੀ ਦੀ ਜੁਬਾਨ ਨੇ ਕੀ ਖੱਟੀਆ ਸੌਚ ਲਿਆ ਕਰੋ ਗਲਤ ਬੋਲਣ ਤੋ ਪਹਿਲਾ

  • @gurcharansingh5728
    @gurcharansingh5728 Рік тому +16

    i am Hindu But i love and like you shik dharam
    Waheguru sahib ji Tera name Sab to ucha

  • @sukhjeetmangat9236
    @sukhjeetmangat9236 Рік тому +2

    ਛਿੱਤਰਾਂ ਤੋਂ ਡਰਦੇ ਮਾਫ਼ੀ ਮੰਗਣ ਲੱਗ ਜਾਂਦੇ ਹਨ, ਇਹਨਾ ਨੂੰ ਕੋਈ ਮਾਫ਼ੀ ਨਹੀਂ ਸਗੋਂ ਪੂਰੀ ਕਾਰਵਾਈ ਹੋਣੀ ਚਾਹੀਦੀ ਆ, ਹੋ ਸਕੇ ਤਾਂ ਛਿੱਤਰ ਵੀ ਫੇਰਨੇ ਚਾਹੀਦੇ ਹਨ🇨🇦🇨🇦

  • @rohitsyal4790
    @rohitsyal4790 Рік тому +13

    Satnam shri wahe guru g

  • @jagtarsingh8877
    @jagtarsingh8877 Рік тому +7

    ਗੁਰੂ ਰਾਮਦਾਸ ਜੀ ਦਾ ਦਰਬਾਰ ਮਾਫੀ ਦਾ ਦਰਬਾਰ ਹੈ ,ਸੋਚਣਾ ਤਾਂ ਬਣਦਾ ਹੈ ਕੋਈ ਆਦਮੀ ਗਲਤੀ ਦੀ ਮਾਫ਼ੀ ਮੰਗਦਾ ਹੈ ਤਾਂ ਕੀ ਗੂਰੂ ਸਾਹਿਬ ਉਸਨੂੰ ਮਾਫ਼ ਨਾ ਕਰਣਗੇ ,ਹੋ ਹੀ ਨਹੀਂ ਸਕਦਾ ਬਾਕੀ ਅੱਗੇ ਦਾ ਅੱਗੇ ਦੇਖਿਆਂ ਜਾ ਸਕਦਾ ਹੈ । ਧਨਵਾਦ

    • @sr3048
      @sr3048 Рік тому

      ਗੁਰੂ ਉਸਨੁੰ ਮਾਫ ਕਰਦੈ ਜਿਹੜਾ ਦਿਲ ਤੋਂ ਪਸਚਾਤਾਪ ਕਰੇ

  • @amarjitpandherpandher4803
    @amarjitpandherpandher4803 Рік тому +2

    ਦੇ ਇਨ੍ਹਾਂ ਦੀ ਸਿਕੇਉਰਟੀ ਵਾਪਸ ਲਈ ਜਾਵੇ, ਇਹ ਸਿੱਖਾਂ ਨੂੰ ਬੋਲਣ ਤਾਂ ਕੀ ਇਹ ਸਿੰਘਾਂ ਅੱਗੇ ਸ਼ਾਹ ਵੀ ਨਹੀਂ ਲੈਣਗੇ ।

  • @pashminderkaur9947
    @pashminderkaur9947 Рік тому +2

    ਵੀਰ ਨੇ ਬਹੁਤ ਵਧੀਆ ਢੰਗ ਨਾਲ ਅਪਣੇ ਰੋਸ ਦਾ‌ ਇਜ਼ਹਾਰ ਕੀਤਾ ਹੈ ।

  • @Harmanpreet766
    @Harmanpreet766 Рік тому +11

    Wahe Guru ji 🙏🏻🙏🏻

  • @lovejeetsekhon7656
    @lovejeetsekhon7656 Рік тому +10

    2% wale zindabad c 🙏🙏
    Zindabad hai
    Te zindabad rehnge💪💪

    • @THENKSHOW_q
      @THENKSHOW_q Рік тому

      Lol ur not even equivalent to mosquito.
      Ur insurgency was crushed.
      Mullas have more guts than u lot

  • @meetagill4242
    @meetagill4242 Рік тому +21

    waheguru ji❤🙏

  • @AnuAnu-yo2fy
    @AnuAnu-yo2fy Рік тому +9

    Waheguru. Ji

  • @ranjeetgrewal4716
    @ranjeetgrewal4716 Рік тому +9

    Waheguru ji ka khalsa waheguru ji ki Fateh 🙏🙏🙏💪💪💪💪💪..

  • @palpindersingh4662
    @palpindersingh4662 Рік тому +1

    ਖਾਲਸਾ ਜੀ ਇਸ ਇਨਸਾਨ ਤੇ ਇੱਕ ਦੁੱਕੀ ਤਿੱਕੀ ਆਲੇ ਇਹ ਬਣਦੀ ਕਾਰਵਾਈ ਬਹੁਤ ਜ਼ਰੂਰੀ ਹੈਂ ਜੁਬਾਨ ਫ਼ਿਸਲ ਗਈ ਤਾਂ ਹੋਰ ਅਪਣਿਆਂ ਨੂੰ ਕਿਉਂ ਨਹੀਂ ਗਾਲਾਂ ਕੱਢ ਲਈਆਂ ਭਲੀ ਕਰੇ ਕਰਤਾਰ

  • @_track_life2.0
    @_track_life2.0 22 дні тому

    Wahegueu ਜੀ ਕਾ ਖਾਲਸਾ ਵਹਿਗੁਰੂ ਵਹਿਗੁਰੂ ਜੀ ਕੀ ਫਤਿਹ ❤❤❤❤❤❤❤

  • @ashokpurchase9653
    @ashokpurchase9653 Рік тому +9

    भोली जनता को यूज़ करते हैं इस लिए गलत को सज़ा मिलनी चाहिए, ऐसे शब्द ज़हर घोल रहे हैं, हिन्दू सिक्ख भाईचारा है हमारा

  • @ranibaath8002
    @ranibaath8002 Рік тому +4

    ਇਹਨਾਂ ਨੂੰ ਮਾਫ਼ ਨਹੀਂ ਕਰਨਾ

  • @bootasidhuboota5664
    @bootasidhuboota5664 Рік тому +2

    ਹੁਣ ਛੇਤੀ ਮੋਕ ਮਾਰ ਗਿਆ

  • @sukhchainsingh4792
    @sukhchainsingh4792 Рік тому +2

    ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਦਾ ਰਾਖਾ ਸਭਨੀ ਥਾਂਈ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਵਿੱਚ ਆਪਸੀ ਏਕਤਾ ਜ਼ਰੂਰੀ ਹੈ ਦੁਸਟ ਨੂੰ ਬਣਦੀ ਸਜ਼ਾ ਦਿੱਤੀ ਜਾਵੇ

    • @sukhchainsingh4792
      @sukhchainsingh4792 Рік тому +1

      ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @ravinderbirsingh3556
    @ravinderbirsingh3556 Рік тому +4

    Waheguru ji🙏 👌👌👌

  • @sikh99
    @sikh99 Рік тому +32

    Waheguru ji ka khalsa waheguru ji ki Fateh

  • @jaggaroshan9898
    @jaggaroshan9898 Рік тому +1

    ਤੁਹਾਡੇ ਅੰਦਰ ਨਫ਼ਰਤ ਭਰੀ ਹੈ ਸਿੱਖਾਂ ਪ੍ਰਤੀ

  • @HarjeetSingh-uz5to
    @HarjeetSingh-uz5to Рік тому +2

    Good initiative. Great. This has showed love of Hindu and Sikh in Punjab.

  • @hardeepkour468
    @hardeepkour468 Рік тому +4

    Amritpal Singh Sahib Veer ji Waheguru ji Always with you 👍👍👍✔️✔️👳‍♀️👳‍♀️👳‍♀️👳‍♀️👳‍♀️👳‍♀️

  • @AvtarSingh-hk3wd
    @AvtarSingh-hk3wd Рік тому +9

    Waheguru ji ka khalsa waheguru ji ki fateh 🙏🙏

  • @harwindersingh-wg6ge
    @harwindersingh-wg6ge Рік тому +1

    ਵਾਹਿਗੁਰੂ ਜੀ 🙏🙏🙏

  • @kamaljitsingh7393
    @kamaljitsingh7393 22 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ👍👍

  • @singhshergill2672
    @singhshergill2672 Рік тому +8

    Waheguru ji

  • @ashokpurchase9653
    @ashokpurchase9653 Рік тому +7

    गलत बंदे नू सजा मिलनी चाहिए ताकि बाकियों कोभी पता चले,

  • @Exdarbarasingh-xh9xz
    @Exdarbarasingh-xh9xz 11 днів тому

    ਸਰਕਾਰ ਦਾ ਹਾਲ ਗਨਮੇਨ ਦੇ ਰਹੀ ਵਾਹਿਗੁਰੂ ਜੀ

  • @kalveersingh1644
    @kalveersingh1644 Рік тому +2

    ਸ਼੍ਰੋਮਣੀ। ਕਮੇਟੀ ਗੁੰਗੀ ਕਿਉ ਹੈਂ। ਸ਼੍ਰੋਮਣੀ ਕਮੇਟੀ ਵਿੱਚ ‌ਵੀ। ਆਰ ਐੱਸ ਐੱਸ ਦੇ ਆਦਮੀ ਸ਼ਾਮਲ ਹਨ

  • @gurdavindersingh7289
    @gurdavindersingh7289 Рік тому +4

    ਬਾਕੀ ਸਾਰੀ ਲਾਇਨ ਠੀਕ ਆ ਤੇ ਮਾਫ਼ੀ ਕਿਸ ਗਲ ਦੀ ਮੰਗਦਾ ਚਵਲਾ

  • @simransandhu6598
    @simransandhu6598 Рік тому +15

    Kina ku chir maafi naal saarde rahoge, har gal di maafi nahi hundi

  • @jagmitsingh8814
    @jagmitsingh8814 Рік тому +1

    ਮੁਆਫ਼ੀ ਨਹੀਂ ਇਸਤੇ ਕਾਰਵਾਈ ਹੋਣੀ ਚਾਹੀਦੀ ਹੈ।

  • @rajudode7328
    @rajudode7328 26 днів тому +1

    ਇਹਨਾਂ ਉੱਤੇ ਕੋਈ ਅਸਰ ਨਹੀਂ ਹੋਣਾ ਇਹਨਾਂ ਦਾ ਇਲਾਜ ਹੀ ਹੋਣਾਂ ਚਾਹੀਦਾ ਹੈ

  • @kulwinderkaur2198
    @kulwinderkaur2198 Рік тому +5

    Bole so nehaal sat Shiri akal

  • @ParminderSingh-yg1qh
    @ParminderSingh-yg1qh Рік тому +17

    ਕੋਈ ਮਾਫ਼ੀ ਨਹੀਂ🙏 ਕੋਈ ਵੀ ਮਾਫ਼ੀ ਨਹੀਂ🙏
    ਕੋਈ ਵੀ ਮਾਫ਼ੀ ਮਿਲਣੀ ਚਾਹੀਦੀ ਨਹੀਂ ਨਹੀਂ ਨਹੀਂ🙏

  • @jagtarsinghdhanota2474
    @jagtarsinghdhanota2474 20 днів тому

    ਬਹੁਤ ਵਧੀਆ ਜੀ

  • @MK-et3gj
    @MK-et3gj Рік тому +10

    Koyee maafi nahi!!!
    Sazaaa davao!!!

  • @sabegsinghkhalstani7843
    @sabegsinghkhalstani7843 Рік тому +9

    ਕੋਈ ਮਾਫ਼ੀ ਮੂਫੀ ਨਹੀਂ ਸੋਧਾ ਲੱਗਣਾ ਚਾਹੀਦਾ

  • @lachhmansinghsingh2069
    @lachhmansinghsingh2069 25 днів тому +1

    Baba. Ji. Waheguru ji Karp Karn 🙏🙏🙏

  • @shamshersinghuppal6375
    @shamshersinghuppal6375 Рік тому +6

    ਜੇ ਹੇਗਾ ਕਿਸੇ ਮਰਦ ਦਾ ਹੁਣ ਕਿਹ ਹਿੱਕ ਠੋਕ ਮੇ ਕਿਹਾ ਕਰਲੋ ਜੋ ਕਰਨਾ ਮੂਤ ਪੀਣਾ ਮੂਤ ਗਿਆ

  • @makhan4254
    @makhan4254 Рік тому +10

    Waheguru mehar karay
    Sikh kom jindabad ...

  • @rohitpehlwansingh4731
    @rohitpehlwansingh4731 Рік тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @parmindersinghgill8711
    @parmindersinghgill8711 Рік тому +4

    Dhan dhan guru ramdas ji🙏

  • @AmarjitSingh-el6fp
    @AmarjitSingh-el6fp Рік тому +9

    Waheguru ji ka Khalsa waheguru ji fateh

  • @janpreetpal9481
    @janpreetpal9481 Рік тому

    Jai masih ki sabko mere sare Vera nu

  • @RupinderKaur-br7md
    @RupinderKaur-br7md Рік тому +5

    Khalsa panth jindabad

    • @foodmedia1703
      @foodmedia1703 Рік тому +1

      Jindabad

    • @MandeepSingh-sy7wc
      @MandeepSingh-sy7wc Рік тому

      Jindabad khalsa raj zindabad❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @karanveersingh3786
    @karanveersingh3786 Рік тому +4

    Mafi ta mangi hi nahi ohne
    Eni wadi gall koi Jane anjane vich nahi keh sakhda
    Jo ehna de Dil vich hunda hai oh kade kade jubaan te aa hi janda hai

  • @2009vibinn
    @2009vibinn Рік тому +1

    He is correct in a way ..who gave rights to shiv Sena to speak on behalf of hindus

  • @babbarsher9273
    @babbarsher9273 Рік тому

    Waheguru, ji, satnam ji

  • @parmindersingh4641
    @parmindersingh4641 Рік тому +5

    Koi maaffi nahi deni chaahidi.

  • @pargatsingh8611
    @pargatsingh8611 Рік тому +16

    ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ

  • @SandeepSingh-eh8ub
    @SandeepSingh-eh8ub Рік тому

    ਵਾਹਿਗੁਰੂ ਜੀ ਤੇਰਾ ਭਲਾ ਕਰਿ ਪਰ ਤੋਂ ਭਲੇ ਦੇ ਯੋਗ ਨਹੀਂ ਹੈ ਵਾਹਿਗੁਰੂ ਜੀ ਤੈਨੂੰ ਬਚਾ ਸਕੇ ਤੋਂ ਬਚਾਏ

  • @mandeepkaur3868
    @mandeepkaur3868 Рік тому +4

    ina da ta km hi eh aa kinya ke nu mafi dauge eh ne ni hatna fad ke andar karo plzz 🙏🏿🙏🏿

  • @worldworld6992
    @worldworld6992 Рік тому +9

    ਮੁਆਫ਼ੀ ਨਹੀਂ ਦੇਣੀ ਚਾਹੀਦੀ

  • @KaranSharma-xt9lc
    @KaranSharma-xt9lc 19 днів тому

    ਬਿਲਕੁਲ ਇਹ ਹਿੰਦੂ ਸਿੱਖਾਂ ਵਿਚ ਪਾਉਣ ਵਾਲੇ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਚਾਹੇ ਹਿੰਦੂ ਜਾ ਸਿੱਖ ਜਾ ਮੁਸਲਮਾਨ ਕੋਈ ਹੋਵੇ

  • @aryanverma6143
    @aryanverma6143 Рік тому +9

    This is not what we are expecting for Punjab har dharam ta satkar Kro g pls koi v kise dharam nu mnda na bolo apa nu bhaichara bna k rakhna a ehda de kamm na kro ki kise community nu hurt ho pave oh koi v religion da community da hon bss pyaar vando g ❤️🙏

  • @deeplubana5064
    @deeplubana5064 Рік тому +10

    Security ਵਾਪਸ ਲਉ ਏਹ ਨਾ ਦੀ tatti ਨਿਕਲ ਜਾਂਦੀ wich ਨਾ ਬੋਲਣਗੇ ਏਹ fr

  • @palwinderkaur9898
    @palwinderkaur9898 Рік тому +1

    Sahi keha ji

  • @ParamjeetSingh-mu2wl
    @ParamjeetSingh-mu2wl Рік тому

    ਹਮਲਾ ਕਰਨ ਦੀ ਗੱਲ ਤੇ ਅਜੇ ਵੀ ਕਾਇਮ ਹੈ

  • @Advocatesimardeep
    @Advocatesimardeep Рік тому +3

    Nhi edde te FIR honi chahidi

  • @goberlelogyanpelo2.063
    @goberlelogyanpelo2.063 Рік тому +3

    Jihde dil ch jehar kive na kive bahar aa hi janda, mafia jinia marzi mangi jao

  • @charanjitkaurrandhawa1221
    @charanjitkaurrandhawa1221 Рік тому +2

    ਕੋਈ ਮੁਆਫੀ ਨਹੀ ਗੰਦ ਦੁਆਰਾ ਮੂੰਹ ਵਿੱਚ ਨਹੀ ਪੈਂਦਾ ॥

  • @sr3048
    @sr3048 Рік тому +1

    6:12- ਸਾਰੀ ਲਾਇਨ ਠੀਕ ਸੀ ਸਿਰਫ ਅਸੀ ਲਫਜ ਗਲਤ ਸੀ,
    ਮਤਲਬ ਕਿ ਅਟੈਕ ਹੋਣਾ ਇਸਨੇ ਠੀਕ ਮੰਨਿਆ ਹੈ ਨਾਲੇ 7:05 ਤੇ ਕਹਿੰਦਾ ਦਰਬਾਰ ਸਾਹਿਬ ਸਾਡਾ ਵੀ ਓਨਾ ਹੈ ਜਿਨਾ ਸਿਖਾ ਦਾ ।
    ਅੰਦਰ ਜਹਰ ਪਿਆ ਇਸ ਦੇ ਤੇ ਬਾਹਰੋ ਹੁਣ ਪਖੰਡ ਕਰਦੈ

  • @pubgkingNitinBishnoi
    @pubgkingNitinBishnoi Рік тому +3

    Sikh hmare bhai h or ase akhoti hinduo dhrm ke ठेकेदारों ko parsasn ko mukdma darj karke jel me dalna chahia

  • @mehndipalwan7549
    @mehndipalwan7549 Рік тому +5

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @amandeepsingh-yk4nt
    @amandeepsingh-yk4nt Рік тому

    ਵਾਹਿਗੁਰੂ ਜੀ ਸਾਰੇ ਧਰਮਾਂ ਨੂੰ ਏਕਾ ਬਖਸ਼ੋ ਇੰਡਿਆ ਦੀਆਂ ਸਾਰੀਆਂ ਕੌਮਾਂ ਨੂੰ ਬਚੋਂਨ ਵਾਸਤੇ ਮਹਾਪੁਰਸ਼ਾ ਨੇ ਪਰਿਵਾਰ ਵਾਰੇ ਨੇ,ਲੋਕ ਫੇਰ ਵੀ ਆਪਸ ਵਿੱਚ ਲੜੀ ਜਾਂਦੇ ਨੇ ਕੁਝ ਸੋਚਦੇ ਹੀ ਨਹੀਂ ।ਮੇਹਰ ਕਰੋ ਵਾਹੇਗੁਰੂ ਜੀ