5 ਲੱਖ ਵੋਟਾਂ ਤੇ ਜਿੱਤੇਗਾ Amritpal ਤੇ ਮੋਦੀ ਦੇ ਸਾਹਮਣੇ ਮੁੱਛ ਤੇ ਹੱਥ ਰੱਖ ਕਰੇਗਾ ਕੋਮ ਦੀ ਗੱਲ

Поділитися
Вставка
  • Опубліковано 10 тра 2024
  • 5 ਲੱਖ ਵੋਟਾਂ ਤੇ ਜਿੱਤੇਗਾ Amritpal ਤੇ ਮੋਦੀ ਦੇ ਸਾਹਮਣੇ ਮੁੱਛ ਤੇ ਹੱਥ ਰੱਖ ਕਰੇਗਾ ਕੋਮ ਦੀ ਗੱਲ ਗਾਂਧੀ ਪਰਿਵਾਰ ਸਾਹਮਣੇ ਹੋਵੇਗਾ ਬੇਅੰਤ ਸਿੰਘ ਦਾ ਪੁੱਤਰ
    #punjab #amritpalsingh #khadoorsahib #punjabsarkar #virsasinghvaltoha

КОМЕНТАРІ • 71

  • @avtarsingh2531
    @avtarsingh2531 Місяць тому +20

    ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਲੁਧਿਆਣਾ ਤੋਂ ਅਜ਼ਾਦ ਉਮੀਦਵਾਰ ਕਮਲਜੀਤ ਬਰਾੜ ਬਠਿੰਡਾ ਤੋਂ ਲੱਖਾ ਸਿਧਾਣਾ ਪਟਿਆਲਾ ਤੋਂ ਡਾ ਧਰਮਵੀਰ ਗਾਂਧੀ ਫਰੀਦਕੋਟ ਤੋਂ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੱਧ ਤੋਂ ਵੱਧ ਵੋਟਾਂ ਪਾਓ ਜੀ। ਧੰਨਵਾਦੀ ਹੋਵਾਂਗੇ।

    • @HarjinderSINGH-gh6hr
      @HarjinderSINGH-gh6hr Місяць тому

      ਧਰਮਵੀਰ ਗਾਂਧੀ ਦਲ ਬਦਲੂ ਹੈ, ਸਿੱਖਾਂ ਦੀ ਦੁਸ਼ਮਨ ਪਾਰਟੀ ਕਾਂਗਰਸ ਵੱਲੋਂ ਚੋਣ ਲੜ ਰਿਹਾ, ਸੋ ਇਹਦੀ ਜ਼ਮਾਨਤ ਜ਼ਬਤ ਕਰਵਾ ਕੇ ਭੇਜਿਆ ਜਾਵੇ ਜੀ!
      🙏

  • @sikhnomics-1313
    @sikhnomics-1313 Місяць тому +3

    ਸਾਰੇ ਹੀ ਆਜ਼ਾਦ ਬੰਦਿਆਂ ਨੂੰ ਜਿਤਾਓ ਬਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਕਾਹਨ ਸਿੰਘ ਵਾਲਿਆਂ ਨੂੰ ਵੀ ਤੇ ਲੱਖਾ ਸਿਧਾਣਾ ਜੀ

  • @user-hy6hw6mq8v
    @user-hy6hw6mq8v Місяць тому +2

    ਕੌਮੀ ਜੌਦਾ ਕਾਨ ਸਿਘ ਵਾਲਾਜੀ ਵਾਹਿਗੂਰੂ ਪਰਮਾਤਮਾ ਤੋਹਾਡੀ ਲਬੀ ੳਊਮਰ ਹੋਵੈ ਤੋਹਾਡੀ ਬਹੂਤ ਲੋੜ ਹੈਕੋਮ ਨੂ

  • @GurdeepSingh-ek7dy
    @GurdeepSingh-ek7dy Місяць тому +4

    ਸਾਰੇ ਪੰਥ ਅਤੇ ਪੰਜਾਬ ਦਰਦੀਆਂ ਨੂੰ ਜਿਤਾਓ ਸੰਗਤ ਜੀ ,ਪੰਜਾਬ ਵਾਸੀਓ।

  • @RanjeetsinghRanasandhu
    @RanjeetsinghRanasandhu Місяць тому +4

    ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਭਾਈ ਜਸਕਰਨ ਸਿੰਘ ਜੀ ਜਿੰਦਾਬਾਦ 🙏🏻

  • @harbhajanjandiala8724
    @harbhajanjandiala8724 Місяць тому +5

    ਵਲਟੋਹੇ ਨੂੰ ਅਮਿ੍ਤਪਾਲ ਸਿੰਘ ਦੇ ਚੋਣ ਲੱੜਣ ਤੇ ਤਕਲੀਫ ਕਿਉਂ?

  • @tajwrsingh5990
    @tajwrsingh5990 Місяць тому +10

    ਅਮ੍ਰਿਤਪਾਲ ਸਿੰਘ ਜੀ ਨੂੰ ਵਾਹਿਗੁਰੂ ਜੀ 🙏🏻 ਇਤਿਹਾਸਕ ਜਿੱਤ ਦੇਣੀ ,, ਖਡੂਰ ਸਾਹਿਬ ਵਾਲਿਓ ਤੁਹਾਡੇ ਸਿਰ ਬੀਬੀ ਖਾਲੜਾ ਦਾ ਅੰਲਾਭਾ ਏ ਉਹ ਲਾਹ ਦਿਓ ਹੁਣ ਇਹ ਮੌਕਾ ਖੁੰਝਣ ਨਾ ਦਿਓ 🙏🏻 2% ਵਾਲਿਓ ਮੋਦੀ ਸਾਹਮਣੇ ਸਿੰਘ ਨੂੰ ਬਿਠਾ ਦਿਓ ਦਿਖਾ ਦਿਓ ਅਸੀਂ ਪੰਜਾਬੀ ਆ 🙏🏻

    • @tajwrsingh5990
      @tajwrsingh5990 Місяць тому +2

      ਸਾਰੇ ਬੰਦੀ ਸਿੰਘਾਂ ਨੂੰ ਖੜੇ ਕਰੋ ਚੋਣਾਂ ਵਿੱਚ ,, ਤੇ ਜਿਤਾਓ ਮੋਦੀ ਨੂੰ ਪੰਜਾਬ ਦੀ ਪਾਵਰ ਦਿਖਾਓ ,,
      ਸਰਬਜੀਤ ਸਿੰਘ ਨੂੰ ਵੀ ਫਰੀਦਕੋਟ ਵਾਲਿਓ ਜਿਤਾਓ 2% ਵਾਲਿਓ ਪੰਜਾਬ ਦੀ ਪਾਵਰ ਦਿਖਾਓ ,, ਫਰੀਦਕੋਟ ਵਾਲਿਓ ਇਤਿਹਾਸਕ ਜਿੱਤ ਦਿਓ ਸਰਬਜੀਤ ਸਿੰਘ ਨੂੰ 🙏🏻🙏🏻

  • @kulwantsingh3183
    @kulwantsingh3183 Місяць тому +3

    ਜਥੇਦਾਰ ਕਾਹਨਸਿੰਘ ਵਾਲਾ ਜੀ ਦੇ ਸ਼ਬਦ ਪੂਰੇ ਹੋਣ ਜਾ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SukhwinderSinghSukhwinde-tj6ij
    @SukhwinderSinghSukhwinde-tj6ij Місяць тому +19

    ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️

  • @user-fh6yh5uh7e
    @user-fh6yh5uh7e Місяць тому +10

    ਜਿਸ। ਕਾਨ। ਸਿੰਘ। ਜੀ। ਜਿਦਾਬਾਦ। ਅੰਮ੍ਰਿਤ। ਪਾਲ। ਸਿੰਘ। ਜੀ। ਖਾਲਸਾ। ਜਿਦਾਬਾਦ। ਬਿਅੰਤ
    ਬਿਅੰਤ। ਸਿੰਘ। ਜੀ। ਖਾਲਸਾ। ਦਾ। ਪੁਤਰ। ਜਿਦਾਬਾਦ। ਬੇਨਤੀ। ਹੈ। ਸਿਖ। ਆ। ਨੂ। ਇਨਾ। ਨੂ। ਵੋਟ। ਦੇ। ਕੇ। ਸਿਖ। ਕੋਮ। ਦਾ। ਮਾਣ। ਵਿ ਦਾ ਵੋ।

  • @AmandeepSingh-bu4wn
    @AmandeepSingh-bu4wn Місяць тому +3

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ

  • @baljitsinghchahal4058
    @baljitsinghchahal4058 Місяць тому +4

    ਵਾਹਿਗੁਰੂ ਜੀ।🙏🙏🙏🙏🙏

  • @karnailsinghkhalsausa176
    @karnailsinghkhalsausa176 Місяць тому +1

    ਬੇਅੰਤ ਦਾ ਪੋਤਾ ਓਥੇ ਨਹੀਂ ਹੋਵੇਗਾ, ਇਸ ਤਰ੍ਹਾਂ ਲੱਗਦਾ ਹੈ ਜੀ।

  • @amitbrar2440
    @amitbrar2440 Місяць тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @simarjitsingh8787
    @simarjitsingh8787 Місяць тому +5

    Sarder Amrt pal Singh Ji Khalsa MP MP MP MP MP MP jindabad

  • @user-em5nl5tx2b
    @user-em5nl5tx2b Місяць тому +4

    ❤🎉ਵਾਹਿਗੁਰੂ

  • @JaswantSingh-te9xt
    @JaswantSingh-te9xt Місяць тому +1

    ਵਾਹਿਗੁਰੂ

  • @ujjagarsingh36
    @ujjagarsingh36 Місяць тому +1

    bilkul sahi gal aa

  • @HarjinderSINGH-gh6hr
    @HarjinderSINGH-gh6hr Місяць тому +6

    ਸ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
    (ਸੰਗਰੂਰ)
    ਭਾਈ ਸਰਬਜੀਤ ਸਿੰਘ ਜ਼ਿੰਦਾਬਾਦ
    (ਫ਼ਰੀਦਕੋਟ)
    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
    (ਖਾਡੂਰ ਸਾਹਿਬ)
    ਲਖਵੀਰ ਸਿੰਘ ਲੱਖਾ ਸਿਧਾਣਾ ਜ਼ਿੰਦਾਬਾਦ
    (ਬਠਿੰਡਾ)
    🦁🦁🦁🦁🦁

  • @AmritSingh-fj3mx
    @AmritSingh-fj3mx Місяць тому +2

    Waheguru ji Maher kar 🙏🏼🌹🌹

  • @butasingh4607
    @butasingh4607 Місяць тому +3

    ਵਹਿਗੁਰੂ ਜੀ

  • @harbhajanjandiala8724
    @harbhajanjandiala8724 Місяць тому +2

    ਮੈਨੰ ਸਮਝ ਨਹੀ ਲੱਗਦੀ ਕਿ ਜੇ ਵਲਟੋਹੇ ਨੇ ਨਿੰਦੇਆ ਹੀ ਕਰਨੀ ਹੈ ਕਾਂਗਰਸ ਦੀ ਕਰੇ ਜਿਸ ਨੇ ਦਰਬਾਰ ਸਾਹਿਬ ਤੇ ਟੈਕਾਂ ਤੋਪਾ ਨਾਲ ਹਮਲਾ ਕੀਤੀ ਸੀ ਤੇ ਲੱਖਾ ਬੇਗੁਨਾਹਾ ਦਾ ਕਤਲੇਆਮ ਕੀਤਾ ਸੀ ਵਲਟੋਹੇ ਨੂੰ ਪਤਾ ਨਹੀ ਭਾਈ ਅਮਿ੍ਤਪਾਲ ਸਿੰਘ ਤੋਂ ਏਨਾ ਡਰ ਕਿਉੰ ਲੱਗਦਾ ਹੈ ਚੰਗੇ ਮਾੜੇ ਦਾ ਪਤਾ ਲੱਗ ਹੀ ਜਾਣਾ ਹੈ ਲੋਕਾ ਦੀ ਅਦਾਲਤ ਚ ਕੋਣ ਸੱਚਾ ਹੈ ਕੋਣ ਝੂਠਾ ਹੈ

  • @imtiazchattha4525
    @imtiazchattha4525 Місяць тому +1

    I Love Bhai Amritpaal Singh

  • @ranjitgill7432
    @ranjitgill7432 Місяць тому +3

    ਸਮਾ ਹੀ ਦਸੇਗਾ
    ਦਸੇਗਾਕਿ ਮੋਦੀ ਸਾਹਮਣੇ ਕੀ ਪੰਜਾਬ ਲਈ ਲਿਆਉਦਾ

  • @user-rb8zi1te8e
    @user-rb8zi1te8e Місяць тому +1

    ❤❤❤❤❤❤❤❤❤❤

  • @sahibharman9440
    @sahibharman9440 Місяць тому +1

    Bhai Sandeep sunny jindabad

  • @prabhjeetsingh7700
    @prabhjeetsingh7700 Місяць тому +1

    Vote for bahi sarabjeet Singh ji

  • @preetygrewal9825
    @preetygrewal9825 Місяць тому +1

    Amritpal singh ji kamaljit Brar lakha sidhana simranjit singh Mann nu jitaho ji

  • @ranjodhdhaliwal4001
    @ranjodhdhaliwal4001 Місяць тому +2

    Amrit pal Singh Khalsa zindabad

  • @manindersharma3495
    @manindersharma3495 Місяць тому +1

    Bhai amritpal singh khalsa g zindabaad zindabaad zindabaad

  • @deepagill2471
    @deepagill2471 Місяць тому +3

    Waheguru ji

  • @giansingh9874
    @giansingh9874 Місяць тому +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ,ਸਰਦਾਰ ਸਿਮਰਨਜੀਤ ਸਿੰਘ ਮਾਨ ,ਲੱਖਾ ਸਿੰਘ ਸਿਧਾਣਾ ਜਿੰਦਾ ਬਾਦ ਇਹ ਸੂਰਮੇ ਵਿਕਣ ਵਾਲੇ ਨਹੀਂ ਨਾਂ ਇਹ ਝੁਕਣ ਨਾ ਇਹ ਦੱਬਣ ਵਾਲੇ ਹਨ ।

  • @bhindersingh3718
    @bhindersingh3718 Місяць тому +1

    🙏🙏🙏🙏✌️✌️✌️✌️

  • @JaswinderKaur-gp1on
    @JaswinderKaur-gp1on Місяць тому +1

    Wahegjuru

  • @user-ty6cl9ub1l
    @user-ty6cl9ub1l Місяць тому +1

    Good news veer ji

  • @user-xg7ct4mi9j
    @user-xg7ct4mi9j Місяць тому +2

    500000000.ਵੋਟਾ ਤੇ ਜਿਤੇਗਾ। ਪਰ ਮੋਦੀ ਦੇ ਸਹਿਮਣੇ ਜਾਕੇ ਮੁੱਛ ਤੇ ਹੱਥ ਰੱਖ ਕੇ ਕੀ ਆਖੇਗਾ।ਅਸੀ ਉਸ ਵਰਖੀ ਸਿੱਖ ਕੌਮ ਦੇ ਆਗੂ ਹਾ ਜਿਨ੍ਹਾ ਕਰੋੜਾਂ ਕੁਰਬਾਨੀਆਂ ਦਿੱਤੀਆਂ ਹਨ। ਸਿਖਾਂ ਦੀਆਂ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ।ਅਸੀ ਫੇਰ ਤੁਹਾਨੂੰ ਸਿਰੋਪੇ ਦਿੱਤੇ।ਅਸੀ ਖ਼ਾਨਦਾਨੀ ਸਰਕਾਰ ਦੇ ਵਫ਼ਾਦਾਰ ਰਹੇਂ ਹਾਂ। ਸਦਾ ਸਦਾ ਅਸੀ ਤਿਰੰਗੇ ਨੂੰ ਸਲਾਮ ਕਰਦੇ ਹਾ।ਇਹ ।ਸਚ ਹੈ। ਗਲਾਂ ਗੁਰੂਆਂ ਦੀਆਂ।।ਸਾਰੀ ਕੌਮ ਫਦਾ ਹੋ ਜਾਦੇ ਜੇ ਸਹਿਬਜ਼ਾਦਿਆਂ ਮੁਗਲਾਂ ਦੇ ਵਿਧਾਨ ਸਾਵਧਾਨ ਦੀ ਸੋਹ ਖਾਕੇ ਚੌਧਰੀ ਲੈ ਲੈਂਦਾ। ਦੁਰਫਿਟੇ ਐਸ਼ੀ ਗੰਦੀ ਸੋਚ ਦੇ ਆਕਾਲ ਤਖ਼ਤ ਨੂੰ ਛੱਡ ਕੇ ਦਿਲੀਂ ਦੀ ਝੂਠੀ ਸਰਕਾਰ ਦੇ ਹਾਜਾਰ ਭਰੇਗਾ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @AmarjitSingh-vg9ji
      @AmarjitSingh-vg9ji Місяць тому

      Itihaas read krro singh ji.
      Mann le je amritpal,lakha, simranjit singh te sarabjit jitt ge ta aun Wale time vich sikha di rajnitik power kai Guna vadh jo.
      Amritpal khud bolda c ki jithe Hindhusaitaan de kanoon nu vattana pave panth de hit ch varat Lena chahida.
      Tu veer ki Chauhan Sikh hathyaar chuk len.
      Ohnda faida ki.
      Je hathyaar chukne tu chukk te shikaar hoja Delhi da.
      Ohda koi faida nhi.
      Dimaag naal ladna painda bipper naal.America ne refredam di support kiti a because hinsa nhi hai.
      Sikh hathyaar chuken de virudh nhi prr Karan wadda hona chahida.
      India ikalla reh geya.
      World leval te Sikh sahhi te India terrist state bann Chuka.
      Je west (USA) USSR de 16 tukde krr skda ta Hindhusaitaan ki a.
      Baki hor swaal karne ta jawaab devanga.

  • @GuruKhalsa-rh6um
    @GuruKhalsa-rh6um Місяць тому +3

    Veer ji saare Punjab wasio evm ch dhokha ho skda vote paun to mgro aapni prchi vekho k Saadi vote kithe pyi 1mint ruko machhine te

  • @ravneetkaurbhullar9254
    @ravneetkaurbhullar9254 Місяць тому +2

    ❤❤AMARTIPAL 🙏🙏

  • @LakhwinderSingh-dg5js
    @LakhwinderSingh-dg5js Місяць тому +2

    It is clear by you Modi is come back ohhh

  • @gursewakbuttar6371
    @gursewakbuttar6371 26 днів тому

    ਅਮ੍ਰਿਤਪਾਲ ਸਿੰਘ ਛੰਦੜਾ ਜਿੰਦਾਬਾਦ

  • @tajbirsingh7440
    @tajbirsingh7440 Місяць тому +1

    🙏🏼🙏🏼🙏🏼🙏🏼 proud to be a Sikh

  • @jasleenjjjs2611
    @jasleenjjjs2611 27 днів тому

    Don't forget Sarabjeet Singh Khalsa ji. They both deserve to win.🙏🏻

  • @gurpyarsingh5194
    @gurpyarsingh5194 Місяць тому +3

    Mie ta sarbjeet Singh Khalsa
    Faridkot to pio gia vote 👍🏽👍🏽👍🏽
    Full spot a sarbjeet Singh no

    • @tajwrsingh5990
      @tajwrsingh5990 Місяць тому +1

      Good very good 👍 bdalo ithaas tusi vi fridkot waleo ,, srbjeet nu jitao vadh ton vadh vota naal🙏🏻

    • @user-cs6ly3vc9n
      @user-cs6ly3vc9n Місяць тому

      Chon nishan ki a Bhai sahab da

    • @tajwrsingh5990
      @tajwrsingh5990 Місяць тому

      @@user-cs6ly3vc9n pta nahi ji I think aje mileya nahi but support karo te panth lai aage ho ke vota pwao

  • @navdeepkaur5895
    @navdeepkaur5895 Місяць тому +1

    💪💪💪💪💪💪👳‍♀️👳‍♀️👳‍♀️🏃‍♀️🏃‍♂️

  • @harbhajanjandiala8724
    @harbhajanjandiala8724 Місяць тому +1

    Amritpal Singh Zindabaad

  • @smsplender6358
    @smsplender6358 Місяць тому +1

    , ✌✌✌✌✌✌

  • @realsujansingh
    @realsujansingh Місяць тому +1

    Simro dee v zmaant jrur to jrur Guru Ramdas g krnge zbt

  • @jaswinder245
    @jaswinder245 Місяць тому +1

    Kuj ni hona,ih 25 saal Maan nu panth dasde rahe hun panth amritlal ban gaya

  • @praisethelord3829
    @praisethelord3829 Місяць тому +1

    ਜ਼ਮਾਨਤ ਨਾ ਜ਼ਬਤ ਕਰਾ ਲਓ 😂

  • @jaswinder245
    @jaswinder245 Місяць тому +1

    Jihadi nu jitawan da natiza Gaza de lok bhugat rahe. Punjab tabahi bal jayega

  • @ranjodhdhaliwal4001
    @ranjodhdhaliwal4001 Місяць тому +1

    Punjabia di jeth

  • @dilbagaulakh5197
    @dilbagaulakh5197 Місяць тому +2

    Sare svidan di shun chukde aa pruntu maf karna svidan di kini ku ijjat karde aa ?

  • @realsujansingh
    @realsujansingh Місяць тому +2

    Amit Shah ne taa Bndi Sikhaa nu release kr denaa c par parliment vich simro nu dbkaa maar ke chup kr ke baithn laiee kihaa c kioke ihnaa ne hee bndi sikhaa nu release krn vich rok paaee hai. BADAL DALIA NU LOK MUH NHI LAUNGE

  • @realsujansingh
    @realsujansingh Місяць тому

    Sukhbir hona ne Hlwata nu baahr nhi aun denaa kioke ohnaa laie ih khttraa hn.

  • @realsujansingh
    @realsujansingh Місяць тому

    Guru Ramdas g simro biba nu v bndi sjjaa devo g ihna sikh kaum daa rj rj nuksaan kitaa

  • @realsujansingh
    @realsujansingh Місяць тому

    Vltoha jaan bchaun vaste jodhpur jail jaa ke lookiya sarkar naal rl ke ih kaum de gdaar te Sukhbir de ttu hn

  • @realsujansingh
    @realsujansingh Місяць тому

    Kjriwal v taa Modi daa chhotta bhraa hai te Sikhaa daa te Punjab daa dushman hai

  • @bs-db3ys
    @bs-db3ys Місяць тому

    Eh dalle 84 vakhaunge punjab nu ,,, khadoor sahab valeo tyan na pehli pauri na chad jaeo ,,,,edi jamanat jabat krwawao ,,,, ni te ithaas ch thoda naam punjab d barbadi vich pehle no. Te ayo,,,,😮

  • @amandeepkaur7064
    @amandeepkaur7064 Місяць тому +1

    ਬਾਵਾਂ ਉਪਰ ਕਰਕੇ ਭੱਜਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਯੋਧਾ ਵਲਟੋਹਾ

    • @Sukhwindervirk128
      @Sukhwindervirk128 Місяць тому

      😊😊😊😊😊😊😊

    • @Sukhwindervirk128
      @Sukhwindervirk128 Місяць тому

      😊😮😮😮😮😊😮😮😮😮😮😮😮😮😮😮😮😮😮😮😮😮😮😮😮😮😊😊😮😊😊😊😮😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @amandeepkaur7064
    @amandeepkaur7064 Місяць тому

    ਬਾਵਾਂ ਉੱਪਰ ਕਰਕੇ ਭੱਜਣ ਵਾਲਾ ਦੁਨੀਆਂ ਦਾ ਸਭ ਤੋਂ ਵ

  • @JASSISINGH-hg4in
    @JASSISINGH-hg4in Місяць тому +3

    ਸਾਰੇ ਹੀ ਆਜ਼ਾਦ ਬੰਦਿਆਂ ਨੂੰ ਜਿਤਾਓ ਬਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਕਾਹਨ ਸਿੰਘ ਵਾਲਿਆਂ ਨੂੰ ਵੀ ਤੇ ਲੱਖਾ ਸਿਧਾਣਾ ਜੀ