ਅਰਦਾਸ ਫਿਲਮ ਵਾਲਿਆਂ ਨੂੰ ਨਿਹੰਗ ਸਿੰਘ ਦੀ ਚੇਤਾਵਨੀ | ਭਾਈ ਸਰਬਜੀਤ ਸਿੰਘ ਖਿਲਾਫ ਭੁਗਤਣ ਦਾ ਹੁਣ ਦੇਖਿਓ ਅੰਜਾਮ |

Поділитися
Вставка
  • Опубліковано 28 чер 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 83

  • @SukhpreetKaur-pn1be
    @SukhpreetKaur-pn1be 2 дні тому +19

    ਸਰਕਾਰਾਂ ਨੂੰ ਤੇ ਕਲਾਕਾਰਾਂ ਨੂੰ ਫਿਲਮਾਂ ਤੋਂ ਕਮਾਈ ਦਾ ਸਾਧਨ ਹੈ ਅਸਲੀ ਕਲਾਕਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਹੈ ਜੋ ਕਿ ਹਕੀਕਤ ਹਕੀਕਤ ਨੂੰ ਤੁਸੀਂ ਡਿਬਰੂਗੜ੍ਹ ਜੇਲ ਵਿੱਚ ਧੱਕੀ ਨਾਲ ਬੰਦ ਕੀਤਾ ਹੋਇਆ ਹੈ ਡੁਪਲੀਕੇਟ ਸਿੰਘ ਸਜਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਇਥੇ ਵੱਡੇ ਵੱਡੇ ਸਿਨਮੇ ਘਰਾਂ ਵਿੱਚ ਲਾ ਇਆ ਹੋਇਆ ਹੈ

    • @sunnysharma-nu8bt
      @sunnysharma-nu8bt 2 дні тому +1

      ਏ ਭਾਉ ਨੂੰ ਭਗੋੜ੍ਹਆ ਦਸਦਾ ਸੀ ਇਹ ਰੋਜ ਕਿਸੇ ਨਾ ਕਿਸੇ ਨੂੰ ਚੇਤਾਵਨੀ ਦਿਦਾ ਕਰਨਾ ਕਰਨਾ ਕੁਸ਼ ਨੀ ਜਿੰਨੇ ਕਰਨਾ ਸੀ ਉਹ ਜਰਿਆ ਨੀ ਗਯਾ ਏਨਾ ਤੋਂ

  • @user-by1it3wg9x
    @user-by1it3wg9x 2 дні тому +21

    ਭਾਈ ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਗਿੱਪੀ ਗਰੇਵਾਲ ਮੁਰਦਾਬਾਦ

  • @BaljitSingh-bj4vm
    @BaljitSingh-bj4vm 2 дні тому +22

    ਅਸੀ ਵਾਅਦਾ ਕਰਦੇ ਹਾਂ ਅਸੀਂ ਵਿਰੋਧ ਕਰਦੇ ਹਾਂ ਤੇ ਕਰਾਂਗੇ ਵਾਹਿਗੁਰੂ ਜੀ ਮੇਹਰ ਕਰਨਗੇ

  • @user-vu9qg8gq8n
    @user-vu9qg8gq8n День тому +10

    100% ਬਾਈਕਾਟ ਕਰੋ ਸਾਰਾ ਪੰਜਾਬੀਅਤ ਧਨਵਾਦ

  • @BalkarSingh-dc1oq
    @BalkarSingh-dc1oq 2 дні тому +28

    ਸਰਬਜੀਤ ਸਿੰਘ ਜਿੰਦਾ ਬਾਦ ਨਚਾਰ ਨਚਾਰ ਹੁੰਦੇ ਨੇ

  • @ranjeetkhanna3993
    @ranjeetkhanna3993 2 дні тому +29

    ਮਖੂ ਜੀ ਸਾਰੇ ਘੋਨੇ ਮੋਨੇ ਨੇ ਨਚਾਰਾਂ ਨੂੰ ਕੀ ਪਤਾ ਸਿਖੀ ਦੇ ਵਾਰੇ ਖਾਲਸਾ ਤਾ ਖਾਲਸਾ ਆ ਬਾਕੀ ਸਰਬਜੀਤ ਖਾਲਸਾ ਜਿੰਦਾਬਾਦ🦁

  • @GursewakSidhu-bt5bn
    @GursewakSidhu-bt5bn 2 дні тому +16

    ਵੀਰ ਨਿਹੰਗ ਸਿੰਘ ਜੀ ਦੀਆਂ ਗੱਲਾਂ ਲੱਖਾਂ ਦੀਆਂ ਹਨ।ਇਹਨਾਂ ਨਕਲੀ ਕਲਾਕਾਰਾਂ ਨੂੰ ਜੂੱਤੀਆ ਮਾਰ ਕੇ ਭਜਾਉਣਾ ਚਾਹੀਦਾ ਹੈ।ਇਹਨਾਂ ਦੀਆਂ ਫਿਲਮਾਂ ਦਾ ਸਾਰਿਆਂ ਨੂੰ ਰਲਕੇ ਬਾਈਕਾਟ ਕਰਨਾ ਚਾਹੀਦਾ ਹੈ।ਇਹਨਾਂ ਲਚਾਰਾ ਦੀ ਸਰਕਾਰੀ ਫੂਕ ਕੱਢ ਦੇਣੀ ਚਾਹੀਦੀ ਹੈ।

  • @kashmiraujla360
    @kashmiraujla360 День тому +3

    ਫ਼ਿਲਮ ਦਾ ਬਾਈਕਾਟ ਕਰਨਾ ਚਾਹੀਦਾ। ਜਾਗਦੀ ਦੀ ਜ਼ਮੀਰ ਵਾਲਿਆ ਨੂੰ ਕਦੇ ਵੀ ਇਨਾ ਦੀ ਕੋਈ ਫ਼ਿਲਮ ਨਹੀਂ ਦੇਖਣੀ ਚਾਹੀਦੀ। ਅਸੀ ਤਾਂ ਭਾਵੇਂ ਅਮਰੀਕਾ ਵਿਚ ਹਾ ਇਨਾ ਦੀ ਫ਼ਿਲਮ ਨਹੀ ਦੇਖਾਂਗੇ। ਵੀਰ ਜੀ ਦੀ ਗੱਲ ਨਾਲ ਬਿਲਕੁਲ ਸਹੀ। ਘੁੱਗੀ ਨੇ ਆਪਣੀ ਔਕਾਤ ਦਿਖਾ ਦਿੱਤੀ। ਇਨਾ ਐਕਟਰਾ ਨੂੰ ਪੈਸਾ ਕਮਾਉਣ ਦਾ ਮਸਲਾ।ਅਸੀ ਸਰਬਜੀਤ ਸਿੰਘ ਜੀ ਦੇ ਪਿਤਾ ਜੀ ਦੇ ਕੀਤੇ ਕਾਰਜ ਦਾ ਮੁੱਲ ਨਹੀ ਦੇ ਸਕਦੇ। ਇਹ ਕੰਜਰ ਸਾਰੇ ਇਨਾ ਦੀ ਕੋਈ ਇਨਸਾਨੀਅਤ ਨਹੀ। ਲੋਕਾ ਸਾਡੇ ਭੁੱਲ ਜਾਂਦੇ।

  • @mohdmuskangrewal7886
    @mohdmuskangrewal7886 2 дні тому +15

    ਮੱਖੂ ਜੀ ਜਿੰਦਾਬਾਦ ਜਿੰਦਾਬਾਦ

  • @GurlalSingh-wm1yg
    @GurlalSingh-wm1yg 2 дні тому +7

    ਬਹੁਤ ਵਧੀਆ ਵੀਚਾਰ ਹਨ ਮੱਖੂ ਸਾਹਿਬ ਜੀ ❤

  • @param2756
    @param2756 2 дні тому +13

    ਮੈਂ ਨਹੀਂ ਵੇਖਦਾ ਕਰਮਜੀਤ ਅਨਮੋਲ, ਘੁੱਗੀ ਤੇ ਗਿੱਪੀ ਦੀ ਕੋਈ ਵੀ ਆਉਣ ਵਾਲੀ ਫਿਲਮ।

  • @surendersingh3737
    @surendersingh3737 2 дні тому +10

    ਬਾਈਕਾਟ ਕਰੋ ਸਾਰੇ ਮਿੱਲ ਕੇ

  • @ginderkaur6274
    @ginderkaur6274 День тому +4

    ਵਧੀਆ ਗਲਬਾਤ ਦੋਨਾਂ ਵੱਲੋਂ ਢਾਡੀ ਮਾਨ ਜੀ ਧਨਵਾਦ

  • @dilwarsingh9352
    @dilwarsingh9352 День тому +1

    ਮਖੂ ਜੀ ਤੁਸੀ ਧੰਨ ਹੋ ਜਿਹੜੇ ਸਿੱਖ ਧਰਮ ਦੀਆ ਤੁਰੂਟੀਆ ਨੂੰ ਹਰ ਵੇਲੇ ਓਜਾਗਰ ਕਰਦੇ ਹੋ ਪਰ ਸਾਡੇ ਕੁਝ ਲੋਕ ਬੇਗਰਤ ਹਨ ਜਿਹੜੇ ਇਹਨਾ ਕਲਾਕਾਰਾ ਪਿਛੇ ਲੱਗਦੇ ਹਨ

  • @BalbirSingh-jv8un
    @BalbirSingh-jv8un 2 дні тому +7

    HARPREET SINGH MAKKHU SEYLUT HAI AAP JI NU 🙏🏿

  • @GurparkarSingh-co9bk
    @GurparkarSingh-co9bk 2 дні тому +4

    ਵੇਲਾ ❤ਆ❤ ਗਿਆ❤ਏ❤ਖੁੱਡਾ❤❤ਵਿੱਚ❤ਹੱਥ❤ਪਾਉਣ❤ਦਾ❤

  • @jspawaar675
    @jspawaar675 День тому +1

    ਅਸਲੀ ਹੀਰੋ ਭਾਈ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ

  • @_SangheraSaab
    @_SangheraSaab 2 дні тому +5

    Bhai Sarabjeet Singh Khalsa Jindabad Ji

  • @ParamjitSingh-ts1kx
    @ParamjitSingh-ts1kx День тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @user-Rashpalsohi55
    @user-Rashpalsohi55 День тому +2

    ਬਹੁਤ ਵਧੀਆ ਵਿਚਾਰ ਜੀ

  • @kahlon7563
    @kahlon7563 День тому +3

    ਰਾਜ ਕਾਕੜ ਨੇ ਵੀ ਸਿੱਖਾ ਦੇ ਹੱਕ ਵਿੱਚ ਬਿਆਨ ਦਿੱਤਾ ਸੀ...

  • @Sanghera-pe1wu
    @Sanghera-pe1wu 2 дні тому +3

    ਸ਼ਾਇਦ ਏਸੇ ਕਰਕੇ ਸਾਰੇ ਕਲਾਕਾਰ ਪੰਜਾਬ ਛੱਡ ਰਹੇ ਹਨ । ਹਾਲਾਤ ਇਸ ਪਾਸੇ ਨੂੰ ਜਾ ਰਹੇ ਨੇ ਕਿ ਸ਼ਾਇਦ 2027 ਦੀ ਚੋਣ ਨਾ ਹੀ ਹੋਵੇ ਤੇ ਪੰਜਾਬੀਆਂ ਨੂੰ ਰਾਸ਼ਟਰਪਤੀ ਰਾਜ ਦਾ ਸੇਕ ਭੁਗਤਣਾ ਪਵੇ ....ਵਾਹ ਮਖੂ ਸਾਹਿਬ ਚੱਕੀ ਚੱਲੋ ਕੰਮ ਨੂੰ

  • @jagjitsingh6085
    @jagjitsingh6085 2 дні тому +4

    Very good nehang singh ji

  • @sawrajsingh9142
    @sawrajsingh9142 2 дні тому +4

    Bhai sarabjit singh khalsa zindabad

  • @varindersinghprince553
    @varindersinghprince553 2 дні тому +3

    Ryt veer g

  • @user-cf3vx3uc9k
    @user-cf3vx3uc9k 2 дні тому +3

    Wah

  • @jagirsandhu6356
    @jagirsandhu6356 День тому +1

    100./. ਬਾਈਕਾਟ ਕਰੋ ਸਾਰਾ ਪੰਜਾਬੀਅਤਾਂ ਧੰਨਵਾਦ ਜੀ❤

  • @balbirsinghsandhu5151
    @balbirsinghsandhu5151 День тому +1

    You r good press reporter...tuhade video hamesha ashe hunde ..

  • @dalwindersingh7841
    @dalwindersingh7841 День тому +1

    👍🙏

  • @HarnishKaurKandhola
    @HarnishKaurKandhola День тому +1

    Right

  • @harpreetharpreet590
    @harpreetharpreet590 День тому +1

    Good work baba ji

  • @jagjitsingh6085
    @jagjitsingh6085 2 дні тому +2

    Sarvjit singh di chardi kla jindawad

  • @sohansingh5456
    @sohansingh5456 День тому +1

    ਇਨ੍ਹਾਂ ਨਚਾਰਾਂ ਦਾ ਭਾਈ ਕਾਨ ਕਰੋ

  • @user-tr1ul4tc9c
    @user-tr1ul4tc9c 2 дні тому +1

    ❤❤❤

  • @defullterdhillon
    @defullterdhillon 2 дні тому +2

    ਮਖੂ ਸਰ ਬੜਾ ਫਰਕ ਪੈ ਗਿਆ ਨਿਉ ਜਨਰੇਸਨ ਨੂੰ ਹੁਣ ਵੋਟਾ ਵੀ ਪੰਥਕ ਨੂੰ ਪੌਣ ਲੱਗ ਗੇ ਬਾਕੀ ਸਿਨੇਮੇ ਵੇਖ ਲਉ ਅੰਮਿਰਤਸਰ ਦਲਜੀਤ ਦੀ ਫਿਲਮ ਕੋਈ ਨਹੀ ਵੇਖਣ ਗਿਆ 😮

  • @meetphotographyhandiaya9926
    @meetphotographyhandiaya9926 2 дні тому +1

    Makhu Saab tushi bhut vadiya Kam kar rahe ho❤

  • @jagjitsingh6085
    @jagjitsingh6085 2 дні тому +2

    Bycat kro ji

  • @charnjitsingh1126
    @charnjitsingh1126 День тому +1

    ਸਰਬਜੀਤ ਸਿੰਘ ਸ਼ਹੀਦ ਪਿਓ ਦਾ ਪੁੱਤ ਆ ਸ਼ਹੀਦ ਨਹੀਂ ਏਥੇ ਸ਼ਹੀਦ ਪਿਓਆਂ ਦੀ ਸ਼ਹੀਦੀ ਦਾ ਮੁੱਲ ਵੱਟਦੇ ਵੀ ਤੁਹਾਨੂੰ ਵਿਖਾ ਸਕਦੇ ਹਾਂ...

  • @PANJABICLIPCUT
    @PANJABICLIPCUT День тому +1

    100% ਬਾਈਕਾਟ ਕੀਤਾ ਜਾਵੇਗਾ ❤

  • @Bxrrbxrr
    @Bxrrbxrr День тому +1

    ਗਿੱਪੀ ਗਿਰੇਵਾਲ ਨੇ ਸਾਬਤ ਕਰ ਦਿਤਾ ਕਿ ਉਹ ਦੋਗਲਾ ,ਆਪਣਾ ਕੰਮ ਰੇੜਨ ਵਾਲਾ ਲਾਲਚੀ ਘਟੀਆ ਨਚਾਰ ਹੈ . ਇਹ ਕਰੈਡਿਟ ਤਾਂ ਲੈਣਾ ਜਾਣਦਾ ਫਿਲਮ ਰਾਂਹੀ ਪਰ ਇਹ ਪੰਥ ਦੇ ਖਿਲਾਫ ਭੁਗਤਿਆ। ਇਨਾਂ ਨਚਾਰਾਂ ਦਾ ਬਾਈਕਾਟ ਕਰੋ ਜੀ

  • @GURPREET0604
    @GURPREET0604 2 дні тому +3

    ਭੰਡ ਨੇ ਭੰਡਾਂ ਦਾ ਸਾਥ ਦੇਣਾ ਧਿਆਨ ਰੱਖਣਾ ਵੀਰ ਜੀ

  • @user-em5nl5tx2b
    @user-em5nl5tx2b День тому +1

    ਨਚਾਰਾਂ ਤੋਂ ਬਣਾਈ ਹੋਈ ਅਰਦਾਸ ਫ਼ਿਲਮ ਪੰਜਾਬੀ ਕੀ ਸਿੱਖਣਗੇ? ਜੇ ਅਸਲੀ ਅਰਦਾਸ ਦੀ ਸਿੱਖਿਆ ਲੈਣੀ ਹੈ ਤਾਂ ਗੁਰੂ ਸਾਹਿਬ ਦੇ ਗੁਰਦੁਆਰਿਆਂ ਵਿੱਚ ਜਾ ਕੇ ਸਿੱਖੋ ਅਤੇ ਅਮਲ ਕਰੋ। ਨਚਾਰ ਪੰਜਾਬੀਓ ਤੁਹਾਨੂੰ ਰੱਬ ਦਾ ਰਸਤਾ ਨਹੀਂ ਦੱਸ ਸਕਦੇ ਕਿਓਕਿ ਇਹਨਾਂ ਨੂੰ ਆਪ ਨਹੀਂ ਅਰਦਾਸ ਮਹੱਤਤਾ ਕੀ ਹੈ।

  • @ParminderSingh-ju5os
    @ParminderSingh-ju5os 2 дні тому +2

    Film da baikat karna bhut jaruri a

  • @singhgarry2358
    @singhgarry2358 18 годин тому +1

    Total viroodh karna chahida

  • @user-gs3ys2cd7z
    @user-gs3ys2cd7z День тому +1

    Ehna nachara da veerod jarur karo G

  • @HarpreetGrewal-ue4vq
    @HarpreetGrewal-ue4vq День тому +1

    Sabh nu ajaadi honi chahidi hai kise nu v votte paoun di kise di v spot karn di baaki rahi gall sarbjit di oh jitt chuke ne hun ohna layi sabh nu iko akh naal dekhna chahida hai jinna ne votte payi te jinna ne votte nahi payi hun ta sarbjit nu Punjab de mudde chukn layi kaho parliament ch apni awaaj bulaand karn layi kaho na ke usnu fjool de masleya ch ulja ke usda time khraab kro ihna faaltu mudeya nu shad ke jo asli mudde ne Punjab de ohna nu chukeya jaawe

    • @sardarni5505
      @sardarni5505 День тому

      Pehli gal bhai sarbjit Singh ji khalsa not sarbjit sab mudde chukange panth da mudda v jruri hai Sadi sikh kom lyi baki jdo singh mudde chukange ape pta lgg jayega Bhai amritpal Singh Ji hindu sikh nu alag nhi kehnde hindu munde v bhut uhna de fan ne apneya de nal khado sab kam waheguru ji Fateh karange🙏

  • @Raajveersingh11
    @Raajveersingh11 День тому +1

    Makhu sahib apne maksad vich puri tareh kaamyaab ho rahe hon.. 😂😂

  • @cheemasingh3215
    @cheemasingh3215 День тому +1

    Bilkul veer theekh kehia veer na bhani parthan nall soghi meldhi na ke felmmi deckah ka ehe Look dhrahamm da na TA filmmi bhanna ka paasa eketha karadha hann ase rogj sarbhath da bohalan de ardash kardha ha filmma bhanahan tu pehala waha ghru na deshia ka kes tera sikch na sarbhath da bohalan de ardash karanni ha ehe

  • @user-ir9cg1rc9o
    @user-ir9cg1rc9o День тому +1

    Anmol don't now pug prag gughiseet

  • @user-vs8jr2mm4c
    @user-vs8jr2mm4c День тому +1

    Khalsa ji os film da datke virodh karo jihri film wich ardas and jihri film ardas de na te bandi aa

  • @jagjitsingh6085
    @jagjitsingh6085 2 дні тому +1

    Good devet

  • @_SangheraSaab
    @_SangheraSaab 2 дні тому +1

    Filma da Boycott kro

  • @pbroadways
    @pbroadways День тому +1

    Please virodh kro ihna da....

  • @kashmir2445
    @kashmir2445 2 дні тому +4

    ਓਨਾ ਦਾ ਵਿਰੋਧ ਦੇ ਨਾਲ ਨਾਲ ਗੱਲ-ਬਾਤ ਰਾਹੀਂ ਸਮਝਾਉਣ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀ ਇਸ ਤਰਾਂ ਨਾਂ ਕਰਿਆ ਕਰੋ ਕਲਾਕਾਰੋ ਭਰਾਵੋ!

  • @user-vs8jr2mm4c
    @user-vs8jr2mm4c День тому +1

    Khalsa ina ne ardas da darama banai firde ne jaser daso ki sahi kita aapdi film wich ardas krake

  • @GurmeetKaur-sb6rb
    @GurmeetKaur-sb6rb День тому +1

    Asee v shaream votes pai poore prvar ne sanu drn di jroort nhi baikat kro film da v pesa kmai krke agah jande pr sikh kaum de nal kde nhi kharde

  • @PuranSingh-dq5ym
    @PuranSingh-dq5ym 2 дні тому +2

    Ehna da baicott kro sare singra da

  • @bhupinderdhaliwal9493
    @bhupinderdhaliwal9493 День тому +1

    Boycott karoh ehna diyan film a!!

  • @AjitSingh-vp5jh
    @AjitSingh-vp5jh День тому +1

    Ehna di movie baikat kro

  • @pindigrewal4349
    @pindigrewal4349 2 дні тому +1

    Sikh da kirdar asli sikh ton krona chaida mone sir wale ton nahi

  • @ravindervirdi5448
    @ravindervirdi5448 2 дні тому

    Sahi keha veer ji ina di filam ni lagni cahi di😊

  • @arshadkumar7055
    @arshadkumar7055 День тому +1

    No see films

  • @jassiimangat
    @jassiimangat День тому

    😡😡😡😡😡😡

  • @HarpreetGrewal-ue4vq
    @HarpreetGrewal-ue4vq День тому

    Sarbjit nu asi benti karde ha ke kaum ne tuhada saath ditta te tuhanu jitta ke parliament ch bhjeya hai hun tusi Punjab de asli mudeya te apni awaaj buland kro Naa ke aa filma de virodh vich apna time khraab kro ih koi mudda nahi hai isnu Bina wajah ton chukeya ja reha v gippi Grewal darr ke kuch na kuch hath haula hi kar dewega chaar paise bna lwange do din film de ulat video paake par lok bilkul v saath nahi denge vadiya sohni film hai saare dekhange iho jihiyan filma ta vaise hi ghatt aoundiyan ne te je koi bna reha ta usda virodh Karn nu firda ho par iss maade kam vich makhu Saab tuhada saath oh dewega jihda dimagi ruup ch paagl Hoya te ja jisnu Gippy Grewal ton paise lain di jhaak hoyi nahi ta aini sohni film da virodh karn da koi matlab nahi ban da

  • @ravinderravi8257
    @ravinderravi8257 2 дні тому

    Paisa kmaun sade kol aunde aesh lae sade khilaaf

  • @AjitSingh-vp5jh
    @AjitSingh-vp5jh День тому

    Eh nakli hero nhi eh janane

  • @gurnaksingh5013
    @gurnaksingh5013 День тому

    Apne valo sare dislike 👎

  • @RAMSINGH-rt1lx
    @RAMSINGH-rt1lx 2 дні тому

    Bhatke hoi Lok La do Laambu

  • @Jatindersingh-by3vp
    @Jatindersingh-by3vp 2 дні тому

    Ardas.guru.nal.judi.hai.is.da.virod.na.kro

  • @NirmalSingh-h5u
    @NirmalSingh-h5u 11 годин тому

    Nacharan nu muh na lao

  • @user-nx6tv6il2t
    @user-nx6tv6il2t 2 дні тому

    Ardàs lok ap kr langeih dramebaj

  • @kuljeetsingh4859
    @kuljeetsingh4859 2 дні тому

    Es Film da virodh nhi karna chahida

  • @user-he8mh1uu2u
    @user-he8mh1uu2u 2 дні тому

    Ainu lnduu nu koi km e hanii tusi log bss warning deo hrr kuj niii

  • @shammikuljit8844
    @shammikuljit8844 2 дні тому

    Makhu bandera tu ag tila laun to na hati

  • @sarmukhsingh2075
    @sarmukhsingh2075 2 дні тому

    ਸਿੱਖਾ ਨੂੰ ਸਿਖਾ ਖਿਲਾਫ ਭੜਕਾਉਣ ਦਾ ਬੀੜਾ ਮੱਖੂ ਨੇ ਚੁਕਿਆ ਹੈ ਕੀ ਜਿਹੜੇ ਵੋਟਰਾ ਨੇ ਦੂਜੀਆਂ ਪਾਰਟੀਆਂ ਨੂੰ ਵੋਟਾ ਪਾਈਆਂ ਹਨ ਖ਼ਾਸ ਕਰ ਗਰੀਬ ਜਨਤਾ ਨੇ ਖਡੂਰ ਸਹਿਬ ਹੱਲਕੇ ਵਿਚ ਜਿਆਦਾ ਵੋਟਾ ਕਾਂਗਰਸ ਨੂੰ ਪਾਈਆਂ ਹਨ ਉਨਾਂ ਦਾ ਵੀ ਫਿਰ ਬਾਈਕਾਟ ਕਰਾਏਗਾ ਮੱਖੂംਵੋਟਾ ਦੇ ਅਧਾਰ ਤੇ ਗੰਦੀ ਰਾਜਨੀਤੀ ਖੇਡ ਰਿਹਾ ਮੱਖੂംਸਿਖਾ ਦੇ ਅੱਗੇ ਝਗੜੇ ਨਹੀਂ ਮੁਕ ਰਹੇ ਤੇ ਮੱਖੂ ਸਹਿਬ ਸੁਤੀ ਕਲੇ ਜਗਾਉਣ ਨੂੰ ਲੱਗੇ ਹੋਏ ਹਨം

  • @user-tm2ul1hc6u
    @user-tm2ul1hc6u 2 дні тому

    Bycaght.krage.ji

  • @HarnishKaurKandhola
    @HarnishKaurKandhola День тому

    Right

  • @SantiSaroop-ql6xw
    @SantiSaroop-ql6xw 2 дні тому +1

    Film da baikat karna bhut jaruri a