ਅੰ*ਮ੍ਰਿਤ/ਪਾਲ ਦੀ ਜਿੱਤ ਤੇ ਉਸਦੇ ਵਕੀਲ ਦਾ ਦਾਅਵਾ ਪੰਜਾਬ ਚ ਬਣੇਗੀ ਨਵੀਂ ਪਾਰਟੀ? 2027 ਚ ਸਭ ਨੂੰ ਹਰਾਉਣਗੇ ਪੰਥਕ ਲੀਡਰ

Поділитися
Вставка
  • Опубліковано 26 вер 2024

КОМЕНТАРІ • 255

  • @HarjinderSingh-n6j
    @HarjinderSingh-n6j 3 місяці тому +44

    ਧੰਨ ਗੁਰੂ ਨਾਨਕ ਜੀ ਧੰਨ ਤੁਹਾਡੀ ਸਿੱਖੀ ਜੀ

  • @jaswindersandhu9462
    @jaswindersandhu9462 3 місяці тому +25

    ਖਾਰਾ ਸਾਬ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਸੀਐਮ ਜਾ
    ਡਾਕਟਰ ਧਰਮਵੀਰ ਗਾਧੀ ਜੀ ਬਹੁਤ ਜਿਆਦਾ ਇਮਾਨਦਾਰ ਤੇ ਨੇਕ ਦਿਲ ਇਨਸਾਨ ਹਨ। ਪੰਜਾਬ ਦਾ ਨਕਸ਼ਾ ਬਦਲ ਦੇਣ ਗੇ ।

  • @SubaSingh-f9g
    @SubaSingh-f9g 3 місяці тому +2

    ਧੰਨਵਾਦ ਖਾਰਾ ਸਹਿਬ ਧੰਨ ਹੈ ਜਿਸ ਮਾਂ ਪਿਓ ਨੇ ਤੇਰੇ ਵਰਗੇ ਬੱਚਿਆਂ ਨੂੰ ਜਨਮ ਦਿੱਤਾ ਧੰਨ ਹਨ ਮਾਂ ਪਿਓ ਸਲਾਮ ਹੈ ਇਹੋ ਜਿਹੇ ਮਾਪਿਆਂ ਨੂੰ ਸਲਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @preetdhillon7853
    @preetdhillon7853 3 місяці тому +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ

    • @gurribathindewala1224
      @gurribathindewala1224 3 місяці тому

      Pra bhulekhe ch aa tu Je ihna ne ralke sarkaar bnali ta punjab ch loktantr khtm kr denge

  • @darbarasingh1586
    @darbarasingh1586 3 місяці тому +8

    ਬੋਹਤ sahi ਗੱਲ ਕੀਤੀ ਸਰਦਾਰ ਖਾਲੜਾ ਸਾਹਿਬ ਤੇ ਉਹਨਾਂ ਦੀ ਧਰਮ ਪਤਨੀ ਪਰਮਜੀਤਕੌਰ ਖਾਲੜਾ ਬਾਰੇ। j
    ਬੋਹਤ ਜਰੂਰੀ ਹੈ, ਮਾਤਾ ਜੀ ਖਾਲੜਾ ਨੂੰ ਹਰ ਸਪੋਟ ਤੇ ਮਦਦ ਕੀਤੀ ਜਾਵੇ। ❤❤❤❤❤ love you khara sir

  • @rajkhalsa_02
    @rajkhalsa_02 3 місяці тому +3

    ਬਹੁਤ ਵਧਿਆ ਖਾਰਾ ਸਾਹਿਬ ਤੁਹਾਡੇ ਵਰਗੇ ਹਿੰਮਤ ਵਾਲੇ ਇਨਸਾਨਾ ਕਰਕੇ ਪੰਜਾਬ ਖ👍🏾👍🏾👍🏾👍🏾👍🏾👍🏾🙏🙏🙏🙏🙏🙏🙏

  • @kamaljitkaur5771
    @kamaljitkaur5771 3 місяці тому +9

    ਜੇ ਇਲੈਕਸ਼ਨ ਇਸ ਤਰ੍ਹਾਂ ਲੜੇ ਜਾਣ ਤਾਂ ਇਲੈਕਸ਼ਨ ਦਾ ਖਰਚਾ ਬਹੁਤ ਘੱਟ ਹੋਵੇਗਾ 🙏🙏🙏🙏🙏

  • @SUKHWANTSINGH-ks8kv
    @SUKHWANTSINGH-ks8kv 3 місяці тому +57

    ਖਹਿਰਾ ਸਾਹਿਬ, ਏਨੇ ਕਾਹਲੇ ਨਾ ਪਉ, ਪਹਿਲਾਂ ਸਿੰਘ ਸਾਹਿਬ ਜੀ ਨੂੰ NSA ਤੋਂ ਮੁਕਤ ਕਰਵਾਇਆ ਜਾਵੇ। 2027 ਲਈ ਪੈਂਤੜੇ ਬਾਅਦ ਵਿੱਚ ਬਣਾਂਵਾਂਗੇ।ਗੁਰੂ ਸਾਹਿਬ ਜੀ ਕਿਰਪਾ ਕਰਨਗੇ।

    • @jaswindersandhu9462
      @jaswindersandhu9462 3 місяці тому +4

      ਖਹਿਰਾ ਸਾਬ ਨਹ ਵੀਰ ਜੀ ਖਾਰਾ ਸਾਬ

    • @sukhisukhi7250
      @sukhisukhi7250 3 місяці тому +3

      Veer agla advocate a ohnu pta ki hou

    • @HariSingh-p3y
      @HariSingh-p3y 3 місяці тому

      Jarur aooga amritpal singh Khalsa Khalsa raaj aooga ga hun Punjab cha damale vala cm Bano ga hun Punjab veer

  • @dhillonsahib9879
    @dhillonsahib9879 3 місяці тому +34

    ਜੇ ਹੱਲੇ ਵੀ ਅੰਮ੍ਰਿਤਪਾਲ ਨੂੰ ਨਾ ਛੱਡਿਆ ਅੱਗਲੀ ਇਲੈਕਸ਼ਨ ਵਿੱਚ app ਦਾ ਸਫਾਇਆ ਕਰ ਦੇਵਾਂ ਗੇ

    • @sunilkumar-xb1zi
      @sunilkumar-xb1zi 3 місяці тому

      Right bro.. we will do it..

    • @aishleen715
      @aishleen715 3 місяці тому

      Tussi safya hi kar deo par amritpal nu jail c baith ke rakho na bund pange lao sarkar nall hu bund fatti pai aa

  • @ArshdeepSingh-oh4qk
    @ArshdeepSingh-oh4qk 3 місяці тому +12

    ਸਹੀ ਗੱਲਾਂ ਨੇ ਖਾਰਾ ਸਾਹਿਬ ਇਮਾਨਦਾਰ ਦਲੇਰ ਸੱਚੇ ਨਿੱਧੜਕ ਇਨਸਾਨ ਹਨ। ਸਲੂਟ ਐ ਬੇਟਾ

  • @kksandhu1779
    @kksandhu1779 3 місяці тому +11

    Sahi keha Sir, Punjab needs organic leader like Bhai Saab

  • @BillingKing-dy7pu
    @BillingKing-dy7pu 3 місяці тому +13

    ❤❤❤❤ ਜੱਸ y ਤੁਸੀਂ ਬਹੁਤ ਵਧੀਆ ਇਨਸਾਨ ਹੋ। ਰੱਬ ਸੋਨੂ ਲੰਬੀ ਆ ਉਮਰ ਆ ਬਖਸੇ।love 💕 ਜੱਸ ਵੀਰੇ good 👍 ਪੱਤਰਕਾਰ।

  • @anuthind123
    @anuthind123 3 місяці тому +2

    ਖਾਰਾ ਸਾਹਿਬ ਤੁਹਾਡੀਆਂ ਗੱਲਾਂ ਨੇ ਝੰਜੋੜ ਕੇ ਰਖ ਦਿੱਤਾ

  • @Rancho_gaming
    @Rancho_gaming 3 місяці тому +9

    ਬਹੁਤ ਵਧੀਆ ਵਿਚਾਰ ਵੀਰ ਜੀ

  • @mohanaujlainfotainmentlive7422
    @mohanaujlainfotainmentlive7422 3 місяці тому +5

    ਸਲੂਟ ਆ ਪੰਜਾਬ ਤੇ ਪੰਥ ਪ੍ਰਸਤ ਵਕੀਲ ਖਾਰਾ ਸਾਹਿਬ ਨੂੰ

  • @sukhbeerbrar5423
    @sukhbeerbrar5423 3 місяці тому +15

    ਖਾਰਾ ਸਾਬ ਜੀ ਧੰਨਵਾਦ ਜੀ

  • @krishansinghhans9105
    @krishansinghhans9105 3 місяці тому +17

    ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰਨ ਜੀ ਉਹ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜਲਦੀ ਬਾਹਰ ਆ ਕੇ ਆਪਣੀ ਵਹੀਰ ਔਰ ਅੰਮ੍ਰਿਤ ਸੰਚਾਰ ਫਿਰ ਦੁਬਾਰਾ ਸ਼ੁਰੂ ਕਰਨ

    • @PalwinderKaur-bp9kr
      @PalwinderKaur-bp9kr 3 місяці тому

      Kio punjab nu agg lagaonde ho chavlo

    • @Chahal_777
      @Chahal_777 3 місяці тому

      Loka nu apni kaum bare jaagruk Krna amrit sanchar Krna gurbani di gal Krna tuc agg lgauna smjde o ? jad ki​ agg tuhade leader te nasheya ne lgayi aa apni gal rakhn lge socho ki tuc ki keh rhe j@@PalwinderKaur-bp9kr

  • @bhagwantsingh2037
    @bhagwantsingh2037 3 місяці тому +15

    ਨਵਾਂ ਅਕਾਲੀ ਦਲ ਸਿਮਰਨਜੀਤ ਮਾਨ। ਵਰਗਾ ਨਾ ਹੋਵੇ। ਸੁਝਾਅ ੧ ਸਿਖ ਬੁਧ ਜੀਵੀ ਪੰਚਾਇਤਾਂ ਬਣਾਈਂ ਜਾਵੇ। ਜਿਸ ਵਿਚ ਗੁਰਤੇਜ ਸਿੰਘ ਬਰਾੜ IAS prof Dershan Sidhu Dr udoke ਵਰਗੇ ਕੁਰਬਾਨੀ ਵਾਲੇ ਬਣਾਏ ਜਾਣ। ੍ਹ। ੨ ਸਿਖ ਧਾਰਮਿਕ ਪੰਚਾਇਤ ਜਿਨਾਂ ਵਿਚ ਸਿਖ ਵਿਦਵਾਨ ਧਰਮ ਪ੍ਰਚਾਰਕ ਹੋਣ ੩ ਸਿਖ ਸਮਾਜਿਕ ਪੰਚਾਇਤ ਨਸ਼ਿਆਂ ਦੁ ਮੁਕਤੀ ਕਰਾਉਣ ਵਾਲੇ ਤੇ ਹੋਰ ਕੁਰੀਤੀਆਂ ਜਿਵੇਂ ਦਾਜ ਦੀ ਰਸਮ ਆਦਿ ਪਰਵਾਸ ਦੀ ਸਮਸਿਆਵਾਂ। ੪ਸਿਆਸੀ ਵਰਕਿੰਗ ਕਮੇਟੀ ਆ ਦਿ

  • @GurmeetKaur-xt4wp
    @GurmeetKaur-xt4wp 3 місяці тому +4

    ਬਹੁਤ ਵਧੀਆ ਵਿਚਾਰ ਆ ਜੀ ਖਾਲਸਾ ਖਾਲਸ ਰਾਜ ਜਿੰਦਾਬਾਦ,ਖਾਲਸਾ ਪੰਥ ਜਿੰਦਾਬਾਦ🙏🙏⚔️🚩⚔️🚩🦁ਪੰਜਾਬ, ਪੰਜਾਬੀ, ਪੰਜਾਬੀਅਤ ਜਿੰਦਾਬਾਦ 🙏🙏

  • @KulwinderSingh-qg6tc
    @KulwinderSingh-qg6tc 3 місяці тому +3

    ਬਿਲਕੁਲ ਸਹੀ ਨਵੀ ਪਾਰਟੀ ਅਤੇ ਸਚੀ ਸੁਚੀ ਸਿਆਸਤ ਦੀ ਛੁਰੂਆਤ ਹੋਵੇਗੀ ਪੰਜਾਬ ਬਚੇਗਾ

  • @balvirsingh5810
    @balvirsingh5810 3 місяці тому +18

    ਬਹੁਤ ਵਧੀਆ ਵੀਚਾਰ ਖਾਰਾ ਜੀ ਦੇ ਸੱਚ ਆ

  • @dilawarsinghsandhu1155
    @dilawarsinghsandhu1155 3 місяці тому +8

    ❤ ਭਰਾਵਾਂ ਪਹਿਲਾਂ ਹੀ ਇਨੇਂ ਕਹਾਲੇ ਨਾ ਪਵੋ ਭਾਈ ਸਾਹਿਬ ਜੀ ਨੂੰ ਬਾਹਰ ਆ ਲੈਣ ਦਿਓ

  • @luckysingh-po1gh
    @luckysingh-po1gh 3 місяці тому +3

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਪੰਥਕ ਸਰਕਾਰ ਖੁਸ਼ਹਾਲ ਪੰਜਾਬ ਜੀ🙏🌹

  • @Rajwinderka_ur
    @Rajwinderka_ur 3 місяці тому +3

    Vry good sir ji weheguru jaldi veere nu bhar le k aaun ge🙏

  • @jagdishsingh5945
    @jagdishsingh5945 3 місяці тому +12

    ਖਾਰਾ ਸਾਹਿਬ ਜੀ ਪੰਜਾਬ ਦੇ ਮੁੱਖ ਮੰਤਰੀ ਸਣੇ ਸਾਰੀ ਜਨਤਾ ਸਾਬਤ ਸੂਰਤ ਤੇ ਅਮ੍ਰਿਤਧਾਰੀ ਹੋਣ ਤਾਂ ਸ੍ਵਰਗ ਜ਼ਮੀਨ ਤੇ ਹੋਵੇਗਾ।

  • @ssisingh
    @ssisingh 3 місяці тому +2

    Vkill Sabb bilkul sahi kiti gal puri Tokh ka.🙏

  • @gurmukhsingh5006
    @gurmukhsingh5006 3 місяці тому +2

    ਬਹੁਤ ਵਧੀਆ ਵਿਚਾਰ ਆ ਖਾਰਾ ਸਾਹਿਬ

  • @AmritpalSingh-ps2gy
    @AmritpalSingh-ps2gy 3 місяці тому +5

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਵਾਦ

  • @sikanderjitdhaliwal2078
    @sikanderjitdhaliwal2078 3 місяці тому +3

    ਖਾਰਾ ਸਾਬ ਨਵੀਂ ਪਾਰਟੀ ਵਿੱਚ ਤੁਹਾਡੇ ਵਰਗੇ ਇਮਾਨਦਾਰ ਬੰਦੇ ਹੋਣੇ ਚਾਹੀਦੇ ਹਨ । ਲੋਕਾਂ ਨੂੰ ਡਰ ਹੈ ਬਾਦਲਾਂ ਦੀ ਥਾਂ ਬਰਗਾੜੀ ਮੋਰਚਾ ਲਾ ਕੇ ਭੱਜਣ ਵਾਲੇ ਨਾਂ ਆ ਜਾਣ।

  • @BalwinderSingh-vd9zj
    @BalwinderSingh-vd9zj 3 місяці тому +1

    Verry good bhut vdia vichar khara Saab ji

  • @charanjitsingh7231
    @charanjitsingh7231 3 місяці тому +1

    Khara je tusi be brave person ho

  • @RajinderSingh-xm3tz
    @RajinderSingh-xm3tz 3 місяці тому +5

    Pura punjab Amritpal dai naal

  • @sarbjeetvirk1041
    @sarbjeetvirk1041 3 місяці тому +3

    Right 👍 veer ji 🙏💐

  • @Gurtejsinghdhaliwal656
    @Gurtejsinghdhaliwal656 3 місяці тому +6

    ਭਰਾਵਾ ਭਾਈ ਸਾਹਿਬ ਨੂੰ ਵੋਟਾਂ 4ਲੱਖ ਤੋਂ ਵੱਧ ਪਈਆ ਨੇ

  • @narinderpalsingh4086
    @narinderpalsingh4086 3 місяці тому +3

    ਗੁਰੂ ਸਾਹਿਬ ਜੀ ਦੀ ਕਲਾ ਵਰਤ ਰਹੀ ਹੈ।

  • @karamjitsingh2622
    @karamjitsingh2622 3 місяці тому +2

    Khara sab ji waheguru ji tohanu charhdi kla ch rakhan ji

  • @KulwantKaur-rk3ge
    @KulwantKaur-rk3ge 3 місяці тому +2

    Sahi gal kiti

  • @narinderpalsingh4086
    @narinderpalsingh4086 3 місяці тому +6

    2027 ਚ ਪੰਥਕ ਸਰਕਾਰ, ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ।

  • @SatnamSingh-zk4ce
    @SatnamSingh-zk4ce 3 місяці тому +2

    Cm Bane gha ਅੰਮ੍ਰਿਤਪਾਲ ਖਾਲਸਾ ਏਕ ਦਿਨ

  • @baliharsingh5558
    @baliharsingh5558 3 місяці тому +2

    100%Right Sir Thanks

  • @RabhiRabhwindersingh
    @RabhiRabhwindersingh 3 місяці тому +3

    Very good salute 👍👍👍👍👍👍👍👍👍👍👍👍👍👍

  • @soulofgod1721
    @soulofgod1721 3 місяці тому +3

    Waheguru ji maher Karo Bhai Amritpal Singh Khalsa ji jald bahar aa jan

  • @imtiazqaischattha
    @imtiazqaischattha 3 місяці тому +3

    I Love Bhai Amritpaal Singh Khalsa

  • @AmanPreet-nu3sp
    @AmanPreet-nu3sp 3 місяці тому +2

    ਧੰਨ,,ਧੰਨ,,ਗੁਰੂ,,ਨਾਨਕ,ਜੀ🙏🙏🙏🙏🙏🙏

  • @helloaviation97
    @helloaviation97 3 місяці тому +8

    New Panthak Party will maintained at next election❤️❤️❤️❤️❤️❤️❤️👌👌👌🙏❤️🌹🌹🌹🌹❤️❤️❤️❤️❤️🌹

  • @sarbjeetvirk1041
    @sarbjeetvirk1041 3 місяці тому +2

    Congratulations paji God bless you 💐🙏

  • @hardevsingh4999
    @hardevsingh4999 3 місяці тому +1

    ਖੈਰਾ ਜੀਤੂਸੀ ਪਹਿਲ ਦੇਅਦਾਰ ਤੇ ਨਵੀਂ ਪਾਰਟੀ ਵਾਰਸ ਪੰਜਾਬ ਬਣਾਕੇ ਰਜਿਸਟਰ ਕਰਵਾਈ ਜਾਵੇ ਜਿੰਨੀ ਮੇਰੀ ਹੈਸੀਅਤ ਵੱਸ ਮਦੱਦ ਕਰਨ ਲਈ ਤਿਆਰ ਹਾ

  • @bhullarsingh6716
    @bhullarsingh6716 3 місяці тому +2

    Waheguru waheguru waheguru waheguru jii

  • @avtarsingh5383
    @avtarsingh5383 3 місяці тому +1

    Drastic change can be expected in Sikh politics with the entry of Amritpal singh

  • @KuldeepGill-ft1xn
    @KuldeepGill-ft1xn 3 місяці тому

    Wah ji wah khara sabh tuhade vichar sun k dil bago bagh ho janda h ji

  • @jaswantsinghsingh6163
    @jaswantsinghsingh6163 3 місяці тому +2

    ਗੁਰੂ ਦੇ ਖਾਲਸੇ ਹੀ ਖਾਲਸਾਰਾਜ ਦੀ ਤਰਜ ਤੇ ਰਾਜ ਚਲਾ ਸਕਦੇ ਹਨ ਮਸੇ ਰੰਘੜ ਮਸੰਦ ਨਹੀ

  • @jaswantsinghsingh6163
    @jaswantsinghsingh6163 3 місяці тому +2

    ਪੰਜਾਬ ਦੀ ਨਵੀ ਪਾਰਟੀ ਵਾਰਿਸ ਪੰਜਾਬ ਦੇ

  • @swaransingh9175
    @swaransingh9175 3 місяці тому +1

    Very good

  • @pavittarsingh739
    @pavittarsingh739 3 місяці тому +1

    ਖਾਰਾ ਸਾਹਿਬ ਝੰਡਾ ਸਿਰ ਸੁੱਟ ਕਿਓਂ ਬੈਠੂ, ਚਾਰ ਪੈੱਗ ਵੱਧ ਸਿੱਟ ਕੇ ਡਿਗੂ (ਪਊ ਨਹੀਂ)।

  • @GurjeetSingh-yt4kj
    @GurjeetSingh-yt4kj 3 місяці тому

    Very Good. Sir. Ji. Bhaut Wadiya Vachar Rakhaya Khalsa Ji Salut 🌹🌹🌹🌹🌹

  • @jasbirsaini2126
    @jasbirsaini2126 3 місяці тому +2

    Bhi sahib piinda bale lok ta vota pa denge city bale lok vot ni pange ge baki tusi samjdar ho nale bhi khudur sahib de halka ne vot pai na ki Punjab ne

    • @GurmeetKaur-xt4wp
      @GurmeetKaur-xt4wp 3 місяці тому

      Jad ਸ਼ਹਿਰੀ ਲੋਕਾਂ ਨੂੰ ਖਾਣ ਨੂੰ ਨਹੀਂ ਮਿਲੇਗਾ ਨਾ ਫੇਰ ਤਾਂ ਏਕੋ ਹਿੱਲਾ ਪਿੰਡਾ ਵਾਲੇ ਆਪਣੇ ਜੋਗੀ ਹੀ ਬਿਜਾਈ ਕਰਨਗੇ 😊

  • @gurbindersinghgurbindersin5449
    @gurbindersinghgurbindersin5449 3 місяці тому

    ਬਹੁਤ ਵਧੀਆ ਗੱਲ ਕੀਤੀ ਖਾਰਾ ਸਾਬ ਕਿ ਅਫਸਰ ਵੀ ਸਾਮਣੇ ਖੜੇ ਕਰਨੇ

  • @KitKat-s6u
    @KitKat-s6u 3 місяці тому +1

    ਜੇਕਰ ਹਿੰਦੂ ਰਾਸ਼ਟਰ ਦਾ ਨਾਅਰਾ ਲਾਉਣ ਵਾਲੇ ਅੱਤਵਾਦੀ ਨਹੀਂ ਤਾਂ ਖਾਲਿਸਤਾਨ ਦਾ ਨਾਅਰਾ ਲਾਉਣ ਵਾਲੇ ਅੱਤਵਾਦੀ ਕਿਉਂ 😡😡😡

  • @dharambirbhinder66
    @dharambirbhinder66 3 місяці тому

    Khara Sahab WaheGuru Ji ka Khalsa WaheGuru Fateh bilkul sahi kaha bhai Amritpal Singh Khalsa WaheGuru Ji MP khadoor Saheb bahut bahut badhai ho

  • @farmfizzkauloke2333
    @farmfizzkauloke2333 3 місяці тому

    ਨਵਾ ਅਕਾਲੀਦਲ ਬਣਾਓ ਜਿਸ ਚ ਪੰਜਾਬ ਦੇ ਹਤਾਇਸ਼ੀ ਹਿੰਦੂ ਤੇ ਮੁਸਲਮਾਨ ਵੀ ਹੋਣ।

  • @JSSidhu68
    @JSSidhu68 3 місяці тому +1

    ਇੱਕ ਗੱਲ ਤੋਂ ਖ਼ਬਰਦਾਰ ਵੀ ਕਰਦਾ ਹਾਂ ਕਿ ਨਵਾਂ ਅਕਾਲੀ ਦਲ ਜੇਕਰ ਰਾਜਦੇਵ ਸਿੰਘ ਰਾਹੀ ਬਣਦਾ ਹੈ ਤਾਂ ਉਹ ਅਸਲ ਵਿੱਚ ਅਕਾਲੀ ਦਲ ਦੇ ਨਾਮ ਥੱਲੇ ਭਾਜਪਾ ਦਲ ਬਣਿਆ ਹੋਵੇਗਾ। ਭਾਜਪਾ 2027 ਵਿੱਚ ਕਾਂਗਰਸ ਨੂੰ ਰੋਕਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਕਾਂਗਰਸ ਅਤੇ ਭਾਜਪਾ ਦੋਨੋ ਫਸੀਆਂ ਹੋਈਆਂ ਨੇ। ਲਾਹਾ ਸਿੱਖ ਕੌਮ ਲਈ ਤੇ ਪੰਜਾਬ ਲਈ ਲੈਣਾ ਹੈ ਜਾਂ ਨਿੱਜੀ। ਹੁਣ ਟੇਬਲਟਾਕ ਵਿੱਚ ਅੰਮ੍ਰਿਤਪਾਲ ਸਿੰਘ ਕਿੰਨਾ ਸਫਲ ਹੁੰਦਾ ਹੈ। ਇਹ ਉਸ ਤੇ ਨਿਰਭਰ ਕਰੇਗਾ।

  • @inderpalsingh5996
    @inderpalsingh5996 3 місяці тому +1

    Good advocate saab ji❤

  • @GurjantSingh-fx9ob
    @GurjantSingh-fx9ob 3 місяці тому

    Waheguru ji 🙏⚔️⛳

  • @gurpratapsingh7991
    @gurpratapsingh7991 3 місяці тому +1

    ਖਾਰਾ ਸਾਹਿਬ ਬਾਹਰ ਤਾਂ ਕਰਵਾਓ ਪਹਿਲਾ ਕੁਝ ਕਰਕੇ ਸਾਲ ਹੋ ਗਿਆ ਕੋਈ ਕਰਵਾਈ ਨਹੀਂ ਹੋਈ ਉਂਝ ਸਰਕਾਰਾ ਨੂੰ ਡਰਾਈ ਜਾਂਦੇ ਹੋ।

  • @honeykhangura7120
    @honeykhangura7120 3 місяці тому +2

    ਸ੍ਰੀ ਹਰਪਾਲ ਖੈਰਾ ਦੀ 100।

  • @ਰਾਜਕਰੇਗਾਖਾਲਸਾ-ਮ8ਦ

    ਬਿਲਕੁਲ ਸਹੀ ਗੱਲ ਸਰ ਜੀ। ❤❤❤❤❤

  • @Gurmeetkaurarhi-jq2pm
    @Gurmeetkaurarhi-jq2pm 3 місяці тому

    Bhut vadhia keha khera sahab ji ne❤❤❤❤❤

  • @JaswinderSingh-rn3sb
    @JaswinderSingh-rn3sb 3 місяці тому +1

    Khara sab aap g verge advocate hon ta kdi v kise nu nainsafi nhi hovegi

  • @jagtarsidhu3758
    @jagtarsidhu3758 3 місяці тому

    Waheguru sahib geo bless bhai Amritpal Singh khalsa with chardikla, the new bold and honest leader of the Punjabies.

  • @msgill4307
    @msgill4307 3 місяці тому +1

    खारह साब the ग्रेट सोच वाला वकील साब ❤❤❤❤❤

  • @RajwinderKaur-p6h
    @RajwinderKaur-p6h 3 місяці тому +1

    Bhai.amritpal.singĥ❤❤Waheguru.ji❤❤🚩🚩🚩🚩🚩♥️♥️🚩🙏🙏

  • @sanjogtarani3997
    @sanjogtarani3997 3 місяці тому +2

    ਲੋਕੋ ਬਾਹਰ ਨਾ ਜਾਉ ਹੁਣ ਇਥੇ ਵੱਡੇ ਪੱਧਰ ਤੇ ਵਿਕਾਸ ਹੋਵੇਗਾ ਨੋਕਰੀਆ ਦਿਤੀਆਂ ਜਾਣਗੀਆਂ

  • @AmrikSingh-t5u
    @AmrikSingh-t5u 3 місяці тому

    S kharra sab ji bhouth bhouth Dhanbad ji

  • @NavdeepSingh-s9o
    @NavdeepSingh-s9o 3 місяці тому

    Right khara sir

  • @HariSingh-p3y
    @HariSingh-p3y 3 місяці тому

    Waah vakil saab waheguru g tuhdi umar lmi karan

  • @anshdeep6598
    @anshdeep6598 3 місяці тому

    Waheguru ji waheguru ji🙏🙏🙏🙏

  • @KarmJeet-hb6hu
    @KarmJeet-hb6hu 3 місяці тому +1

    Akall.purakh.palty.bhai.amrit
    Pall.singh.jinda.bad.dera.baba.nanak.gurdas.pur.p.b.

  • @sanjogtarani3997
    @sanjogtarani3997 3 місяці тому +2

    ਹੁਣ ਸਾਨੂ ਬਾਹਰ ਜਾਣ ਦੀ ਲੋੜ ਨਹੀਂ ਹੈ ਸਾਡੇ ਗੁਰੂ ਸਾਹਿਬਾਨ ਜਿਤ ਗੲਏ ਹਨ

  • @ajitsingh4222
    @ajitsingh4222 3 місяці тому

    Ryt

  • @jaslinkaur1313
    @jaslinkaur1313 3 місяці тому

    Verygoodji

  • @jaslinkaur1313
    @jaslinkaur1313 3 місяці тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @GurjantSingh-fx9ob
    @GurjantSingh-fx9ob 3 місяці тому

    🙏❤️

  • @BalwinderSingh-qf4gf
    @BalwinderSingh-qf4gf 3 місяці тому +1

    Ajad Panth Khalsa Akali Dal Banao. jis vich sare Dharma do Sri Nanak nam leva sewadar hon . S.s.a

  • @jasvirsingh1544
    @jasvirsingh1544 3 місяці тому

    101 ਸਚ ਖਾਰਾ ਸਾਬ👍

  • @hdhdhdhdh4589
    @hdhdhdhdh4589 3 місяці тому

    Good job sir

  • @arshrakkar5458
    @arshrakkar5458 3 місяці тому

    Very good ji

  • @gurpreetsinghrandhawa468
    @gurpreetsinghrandhawa468 3 місяці тому

    Ryt ❤

  • @KulwinderSingh-l4l
    @KulwinderSingh-l4l 3 місяці тому

    Good sir

  • @jilesingh831
    @jilesingh831 2 місяці тому +1

    ਸਾਰੇ ਸਿਖਾਂ ਨੂੰ ਇਕ ਛੰਡੇ ਹੇਠ ਇਕਠੇ ਹੋ ਜਾਊ

  • @sidhu_17
    @sidhu_17 Місяць тому

    🎉🎉🎉🎉

  • @HarjotSingh-qu8qs
    @HarjotSingh-qu8qs 3 місяці тому

    Amrit pal Khalsa jindabad ❤️⛳

  • @malkiatsingh-hm2vm
    @malkiatsingh-hm2vm 3 місяці тому

    Rytg

  • @megargola
    @megargola 3 місяці тому

    ❤Amritpal Singh Zindabaad ❤

  • @gunvanshsingh8607
    @gunvanshsingh8607 3 місяці тому

    Definitely Punjab needs new regional party

  • @rajuarora3163
    @rajuarora3163 3 місяці тому +1

    ਏਨਾ ਹੰਕਾਰ ਨਾ ਕਰੋ ਪਹਿਲਾ output ਦਿਓ ਕੋਈ ਫੇਰ ਦੱਸਾਂਗੇ ਤੁਸੀਂ ਅਗਲੀ ਵਾਰ ਜੀਤੋਗੇ ਜਾ ਨਹੀ

  • @SonuSonu-r5d4x
    @SonuSonu-r5d4x 3 місяці тому

    Good ⛳🙏🙏✔️

  • @tirthsingh9797
    @tirthsingh9797 3 місяці тому

    👍👍👍👍👍👍👍

  • @jaswantsinghsingh6163
    @jaswantsinghsingh6163 3 місяці тому

    ਬੀਬੀ ਖਾਲੜਾ ਜੀ ਅਗਲੀ ਜਿਮਨੀ ਚੋਣਾ ਵਿਚ ਆਜਾਦ ੳਮੀਦਵਾਰ ਖੜਾ ਕਰਕੇ ਜਿਤਾੳ ਪੰਜਾਬੀੳ ਇਹ ਆਜਾਦ ਖਾਲਸੇ ਹੀ ਸਰਕਾਰਾ ਬਣਾੳਣਗੇ

  • @Sanghera-pe1wu
    @Sanghera-pe1wu 3 місяці тому

    ਪੰਜਾਬ ਦੇ ਲੋਕ ਨਵੀਆਂ ਪਾਰਟੀਆਂ ਤੋਂ ਵੱਡੀ ਲਾ ਲੈਂਦੇ ਹਨ ਦੋ ਸਾਲਾਂ ਵਿਚ ਕਿਹੜੀ ਪਾਰਟੀ ਇਨਕਲਾਬ ਲਿਆ ਦਿਊ ? ਹੋਣਾ ਕੁਝ ਕਿਸੇ ਨਵੇਂ ਦੇ ਆਉਣ ਵਾਲੇ ਨਾਲ ਵੀ ਨਹੀਂ। ਪੰਜਾਬ ਦਾ ਲੋਕਾਂ ਦਾ ਕੀ ਭਰੋਸਾ ਕਰੀਏ। ਚੁਰਾਸੀ ਵੇਲੇ ਕਿਹਾ ਜਾਂਦਾ ਸੀ ਕਿ ਮੁੜ ਕੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨਹੀਂ ਆਉਣੀ, ਹੁਣ 7 ਸੀਟਾਂ ਜਿਤਾਂ ਦਿੱਤੀਆਂ। ਨਵਾਂ ਪੋਲਰਾਈਜੇਸ਼ਨ ਹੋ ਗਿਆ। ਭਾਜਪਾ ਨੂੰ ਉਭਾਰ ਦਿੱਤੈ ਇਹਨਾਂ ਨਵਿਆਂ ਨੇ। ਪੰਜਾਬ ਵਿਚ ਚੰਗੇ ਆਉਣ ਦੀ ਕੋਈ ਆਸ ਨਹੀਂ।

  • @user-ov9xf8
    @user-ov9xf8 3 місяці тому

    ❤❤❤ Shri Harpal singh Khaira 🙏🙏 100% true that you saying, God bless you like people's of Punjab,and hope 2027 Punjab makes Panthak CM ❤, Satshriakal 🙏❤❤❤ ਸ਼੍ਰੀ ਹਰਪਾਲ ਖਹਿਰਾ ਜੀ 🙏🙏 100% ਸੱਚ ਜੋ ਤੁਸੀਂ ਕਹਿ ਰਹੇ ਹੋ, ਪ੍ਰਮਾਤਮਾ ਤੁਹਾਡਾ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਕਰੇ, ਅਤੇ ਉਮੀਦ ਹੈ ਕਿ 2027 ਵਿੱਚ ਪੰਜਾਬ ਪੰਥਕ ਮੁੱਖ ਮੰਤਰੀ ਦੇ ਨਾਲ ਖੜ੍ਹਾ ਹੈ ❤, ਸਤਸ਼੍ਰੀਕਾਲ 🙏