ਮਾਨ ਸਰਕਾਰ ਤੋਂ ਅੱਕੇ ਸਰਕਾਰੀ ਮੁਲਾਜ਼ਮ? ਮੁਲਾਜ਼ਮਾਂ ਨੂੰ ਹਰ ਸਾਲ ਕਰੋੜਾਂ ਦਾ ਘਾਟਾ? Govt Jobs Punjab
Вставка
- Опубліковано 27 вер 2024
- #RMBTelevision #PunjabNews #LatestNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor - Jass Grewal
Camera Man- Gurpreet Singh
Editor- Kamalpreet Mann, Hardishan Singh
Other social links
UA-cam:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision
ਓਏ ਝੰਡਿਆਂ ਜੇ ਮੁਲਾਜਮਾਂ Dian ਮੰਗਾ ਨਾਹੀ
ਤਾਂ 7 ਲਖ ਮੁਲਾਜ਼ਮਾਂ ਤੇ ਪੈ ਪੈਨਸ਼ਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਵੀ ਨਹੀਂ
ਮੁਲਾਜ਼ਮ ਏਕਤਾ ਜਿੰਦਾਬਾਦ
support to you ji ਜਿਸ ਤਰ੍ਹਾ ਉੱਤਰਾਖੰਡ ਦੇ ਲੋਕ ਨੇ ਕਾਨੂੰਨੀ ਤੌਰ 'ਤੇ "ਭੂ ਕਾਨੂੰਨ" ਐਕਟ ਪਾਸ ਕਰਵਾਇਆ ਹੈ.. ਸਾਨੂ ਪੰਜਾਬੀਆਂ ਨੂੰ ਵੀ ਇਕਜੁਟ ਹੋ ਕੇ ਪਿੰਡ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਕਮੇਟੀ ਅਤੇ ਫੋਰਮ ਬਣਾਉਣਾ ਚਾਹਿਦਾ ਦੀ ਜ਼ੋਰਦਾਰ ਮੰਗ ਕਰਦੀ ਹੈ। "ਪੰਜਾਬ ਲੈਂਡ ਐਕਟ" ਦੀ ਲੋੜ ਹੈ।
Bahut badda ਵਿਤਕਰਾ,2016 ਦਾ ਮੁਲਾਜ਼ਮ 60000 lai riha 2022 da 32000
Sahi gal a veer ji
ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ,ਡੀ ਏ,ਪੈਨਸ਼ਨ ਦੀ ਮੰਗ ਅਤੇ ਪੇ ਸਕੇਲ ਦੀ ਮੰਗ ਪੂਰੀ ਨਹੀਂ ਹੋਈ 😢😢😢😢😢
Thude mooh ch kinna k thun deve sarkar tusi dso k kinni salary lende o hun te kinni k hor chidia thunu .?
@@harmansaido5277app vehla bethe ghre koe test clear hunda nhi.. Fuddu janta
ਤੈਨੂੰ ਕਿੰਨੀ ਮਿਲ ਰਹੀ .. ਤੈਨੂੰ ਪਤਾ ਹੈਗਾ ਕਿਸ ਬਾਰੇ ਗੱਲ ਹੋ ਰਹੀ... ਪਹਿਲਾਂ ਮਸਲੇ ਦੇ ਬਾਰੇ ਪੜ ਲੈਣਾ ਚਾਹੀਦਾ ਫੇਰ ਹੀ ਬੋਲਣਾ ਚਾਹੀਦਾ..ਤੂੰ ਟੈਸਟ ਕਲੀਅਰ ਕਰ ਕੇ ਆ ਜਾ ਫੇਰ ਬੋਲ ਲਈ,,,ਤੈਨੂੰ ਜਿਆਦਾ ਬੁਰਾ ਲਗਦਾ ਤੇ ਤੂੰ ਸਰਕਾਰ ਨੂੰ ਪੁੱਛ ਲਾ ਕੀ ਮਸਲਾ ਆ.@@harmansaido5277
ਮੂੰਹ ਚ ਤੇਰੇ ਵੀ ਕੁਝ ਤੁੰਨਿਆ ਆ ਸਰਕਾਰ ਨੇ ਕੇ ਨਹੀਂ। ਤੈਨੂੰ ਕਿੰਨੀ salary ਮਿਲ ਰਹੀ। ਤੂੰ ਮੰਤਰੀਆਂ ਦੇ ਸਾਰੇ ਭੱਤੇ ਬੰਦ ਕਰਵਾ ਦੇ ਨਵਾਂ ਪੇ ਸਕੇਲ ਵੀ ਉਹਨਾਂ ਤੇ ਲਾਗੂ ਕਰਵਾ ਦੇ ਪੁਰਾਣੀ ਪੈਨਸ਼ਨ ਵੀ ਉਹਨਾਂ ਦੀ ਬੰਦ ਕਰਵਾ ਦੇ ,,ਅਸੀਂ ਆਪਣੀ ਮੰਗ ਬੰਦ ਕਰਦਿਆਂਗੇ।
ਬਾਕੀ ਬੋਲਣ ਤੋਂ ਪਹਿਲਾਂ ਆਪਣੀ ਜਾਣਕਾਰੀ ਦਰੁਸਤ ਕੀਤੀ ਜਾਏ ਕਿ ਮਸਲਾ ਕਿ ਆ ਫੇਰ ਹੀ ਬੋਲਣਾ ਚਾਹੀਦਾ।
ਪੰਜਾਬ ਪੇਅ ਸਕੇਲ ਬਹਾਲ ਕਰੋ।
ਪੰਜਾਬ ਪੇ ਸਕੇਲ ਬਹਾਲ ਕਰੋ
ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਪੇਅ ਸਕੇਲ ਲਾਗੂ ਕਰੋ ਲੰਗੜਾ ਪੇਅ ਸਕੇਲ ਰੱਦ ਕਰੋ
ਭਗਵੰਤ ਮਾਨ ਜੇਕਰ ਜਿੱਤਣਾ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾ ਡੀ ਏ ਏਰੀਅਲ ਬਕਾਏ ਦੇ ਦੇਵੋ ਕਿਸਤਾਂ ਨਹੀ ਤਾ ਸਰਪੰਚ ਦੀ ਚੋਣ ਵੀ ਨਹੀਂ ਜਿੱਤ ਸਕਦੇ ਝਾੜੂ ਵਾਲੇ ਤੁਸੀਂ ਗਰੀਬ ਦਲਿਤਾਂ ਮੁਲਾਜਮਾਂ ਪੈਨਸ਼ਨਰਾਂ ਵਿਰੋਧੀ ਸਰਕਾਰ ਹੋ
veerji ਜਿਸ ਤਰ੍ਹਾ ਉੱਤਰਾਖੰਡ ਦੇ ਲੋਕ ਨੇ ਕਾਨੂੰਨੀ ਤੌਰ 'ਤੇ "ਭੂ ਕਾਨੂੰਨ" ਐਕਟ ਪਾਸ ਕਰਵਾਇਆ ਹੈ.. ਸਾਨੂ ਪੰਜਾਬੀਆਂ ਨੂੰ ਵੀ ਇਕਜੁਟ ਹੋ ਕੇ ਪਿੰਡ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਕਮੇਟੀ ਅਤੇ ਫੋਰਮ ਬਣਾਉਣਾ ਚਾਹਿਦਾ ਦੀ ਜ਼ੋਰਦਾਰ ਮੰਗ ਕਰਦੀ ਹੈ। "ਪੰਜਾਬ ਲੈਂਡ ਐਕਟ" ਦੀ ਲੋੜ ਹੈ।
Act pass krna chida k 30000 to vadh kise v mulajim di tankhan na howe ta k jiada to jiada punjab de nojwan job te lag skde hon
@@harmansaido5277ਤੂੰ ਮੰਤਰੀਆਂ ਤੇ ਵੀ ਇਹ ਐਕਟ ਪਾਸ ਕਰਵਾ ਕੇ ਓਹਨਾਂ ਨੂੰ ਵੀ ਸਭ ਕੁਝ same ਮਿਲੇਗਾ,,ਪੇ scale ਨਵਾਂ,,ਪੁਰਾਣੀ ਪੈਨਸ਼ਨ ਬੰਦ,,ਕੋਈ ਭੱਤਾ ਨੀ,,ਕੋਈ ਹੋਰ facilities ਨਹੀਂ ਹੋਏਗੀ,,,ਖੇਤਾਂ ਵਾਲੀਆਂ ਮੋਟਰਾਂ ਦੇ ਬਿੱਲ ਲਗਾ ਦੇ,,ਘਰ ਦੇ ਬਿੱਲ ਲਗਾ ਦੇ,, ਬੱਸਾਂ ਦੇ ਕਿਰਾਏ ਲਗਾ ਦੇ,,,ਚੌਧਰੀ ਬਣਨਾ ਤੇ ਚੰਗੀ ਤਰ੍ਹਾਂ ਬਣ ਐਵੇਂ ਢੀਗਾਂ ਨਾ ਮਾਰ।
ਭੰਡ ਸਰਕਾਰ ਮੁਰਦਾਬਾਦ । 6ਵਾਂ ਪੇ ਕਮਿਸ਼ਨ ਬਹਾਲ ਕਰੋ ।
ਭੰਡ ਸਰਕਾਰ ਲਿਖਿਆ ਤੁਸੀ ਦੋ ਕਰੋੜ ਲੋਕਾ ਚੁਣੀ ਹੈ ਤੁ ਦੋ ਕਰੋੜ ਲੋਕਾ ਨੂ ਭੰਡ ਸਮਝਦਾ
@@AvtarSingh-gs1si ਉਹੀ 2 ਕਰੋੜ ਲੋਕ 2027 ਸਬਕ ਸਿਖਾਉਣ ਗੇ ਦੇਖੀ ਜਾਈਂ ਮੇਰਾ ਇਹ ਕਮੇਟ ਦਾ ਸਕਰੀਨਸ਼ੋਰਟ ਲੈ ਕੇ ਰੱਖ ਲਾ
ਮੁਲਾਜਮਾਂ ਨੂੰ ਨਾਰਾਜ਼ ਕਰਕੇ 35 40 ਲੱਖ ਵੋਟ ਦਾ ਨੁਕਸਾਨ ਆਪ ਨੂੰ....ਹਾਰ ਕੇ ਵੀ ਸਮਝ ਆਈ....ਹਾਰ ਦਾ ਸਭ ਤੋਂ ਵੱਡਾ ਕਾਰਨ
ਪੰਜਾਬ ਪੇ ਸਕੇਲ ਲਾਗੂ ਕਰੋ ਹੀਣ ਭਾਵਨਾ ਖ਼ਤਮ ਕਰੋ
ਸ਼ਾਬਾਸ਼ ਅਨਪੜ ਸੀ ਐਮ
IPS,, IAS ਅਫਸਰਾਂ ਵਾਸਤੇ ਪੈਸਾ ਬਹੁਤ ਹੈ,, ਕਲਾਸ ਥਰੀ, ਕਲਾਸ ਫੋਰ, ਵਾਸਤੇ ਖਜ਼ਾਨਾ ਖਾਲੀ ਹੈ, ਉਹ ਡੀ ਏ ਵੀ ਲੈ ਰਹੇ ਸੈਟਰ ਦੇ ਬਰਾਬਰ, ਪੇ ਕਮਿਸਨ ਦਾ ਬਕਾਇਆ ਵੀ ਲੈ ਗਏ ਹਨ, ਰਹਿ ਗਏ ਫੀਲਡ ਦੇ ਕਰਮਚਾਰੀ ਡੀਏ, 38% ਤੇ ਸਿਮਟ ਕੇ ਅਫਰਸਾਹੀ 50% ਡੀ ਏ ਲੈ ਰਹੇ, ਉਹ ਆਪੇ ਖੁਸ ਰਹਿੰਦੇ,, ਫੀਲਡ ਕਰਮਚਾਰੀ ਆਪੇ ਦੁੱਖੀ ਰਹਿੰਣਾ
Veere sabh nu 38% hi mil riha,even pensioners nu vi 38% mil riha hai.
@@GurmeetKaur-o5f veer grade A walea nu 50% da milda
ਕਿਸਾਨ ਜਾਗਰੂਕ ਨਿਕਲ਼ੇ ਕਾਨੂੰਨ ਵਾਪਸ ਕਰਵਾਗੇ ਤੇ ਪੜ੍ਹੇ ਲਿਖੇ ਦੇਖਦੇ ਰਹਿ ਗਏ।
ਸਰਕਾਰ ਐਮ ਐਲ ਏ ਦੀਆਂ ਤਨਖਾਹਾਂ ਤੇ ਭੱਤਿਆਂ ਤੇ ਕੋਈ ਰੋਕ ਨਹੀਂ ਲਗਾਉਂਦੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ
ਜੇ ਖਜਾਨਾ ਖਾਲੀ ਏ ਤਾ ਫ਼ਰੀ ਬੱਸ ਕਿਰਾਇਆ ਬੰਦ ਕਰੋ ਤੇ 600 ਯੂਨਿਟ ਫ਼ਰੀ ਬਿਜਲੀ ਬੰਦ ਕਰੋ ਜੀ 🙏ਤੇ ਪੰਜਾਬ ਪੈ ਸਕੇਲ ਲਾਗੂ ਕਰੋ
17/07/2020 da notification cancel kro, new bharti 2020 baad wants 6th pay commission
ਕੋਈ ਬੰਦਾ ਖਾਧੀ ਪੀਤੀ ਵਿੱਚ ਰਾਤ ਨੂੰ ਘਰ ਆਇਆ ਘਰਵਾਲੀ ਨੂੰ ਲਾਰੇ ਲਾਉਣ ਲੱਗਿਆ ਕਿ ਤੇਨੂੰ ਮੈਂ ਸੋਨੇ ਵਿੱਚ ਮਨਾਂ ਦੇਵਾਂਗਾ ਗੱਡੀ ਲੈਣ ਦਿਆ ਗਾ ਸੂਟ ਲੈਣ ਦਵਾਂਗਾ ਜਦੋਂ ਸਵੇਰ ਹੋਈ ਤਾਂ ਉਸ ਨੇ ਆਪਣੇ ਘਰਵਾਲੇ ਨੂੰ ਰਾਤ ਵਾਲੇ ਵਾਅਦੇ ਯਾਦ ਕਰਾਏ ਤਾਂ ਉਸ ਨੇ ਕਿਹਾ ਸ਼ਾਇਦ ਖਾਧੀ ਪੀਤੀ ਵਿੱਚ ਕਹਿ ਗਿਆ ਹੋਉ ਇਸੇ ਤਰ੍ਹਾਂ ਯਾਰ ਤੁਸੀ ਤਾਂ ਆਪਣੇ ਦਿੱਲ ਤੇ ਲਾ ਬੈਠੇ
Bilkul sachi te sahi gl keti bai ji ne
ਕੁੱਲ ਮਿਲਾ ਕੇ ਇਹ ਸਰਕਾਰ ਵੀ ਫੇਲ ਹੀ ਆ ਇਹ ਵੀ ਪਹਿਲਾਂ ਵਾਲੇ ਲੀਡਰਾਂ ਵਾਂਗ ਪੰਜਾਬ ਨੂੰ ਲੁੱਟਣਾ ਹੀ ਜਾਣਦੇ ਆ, ਕੁੱਝ ਵੀ ਵੱਖਰਾ ਨਹੀਂ ਕੀਤਾ,ਨਾ ਨਸ਼ੇ ਬੰਦ ਹੋਏ,ਨਾ VIP culture ਬੰਦ ਹੋਇਆ,ਨਾ ਰੇਤ ਮਾਫੀਆ ਖ਼ਤਮ ਹੋਇਆ
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ।
punjab pay scale ਲਾਗੂ ਕਰੋ
Sahi kiha sir
Punjab police to jyda salary Haryana group D di hegi😅
1 lakh to upr hai
@@daljeetsingh6506 bhaii ji mazk nhi h.....1000 rupees jyda ho but jyda h...... group-D pr police m level b dekho ....fir b ye haal h
punjab pay scale laggu kro .....punjab pay scale nhi vote nhi
This Govt. is proved worst than traditional parties Govt. This AAP Govt holding 66 months arrear of Revied 6th pay commsion,12% DA yet pending, 244 months arrear DA OPS still pending This Young guy speaking truth.
Very well delivered the problem
ਇਹ ਸਰਕਾਰ ਮੁਲਾਜ਼ਮ ਵਰਗ ਦੀ ਵਿਰੋਧੀ ਆ ??
ਹਾਂ ਜੀ।
ਅਧਿਆਪਕਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਬਚਿਆਂ ਕਿਨਾਂ ਪੜਾਉਂਦੇ ਹਨ
ਬਹੁਤ ਹੁੰਦੀ ਆ ਬਈ
Very good speech …..
Very good speech
ਆਮ ਪਾਰਟੀ ਪਤਨ ਵੱਲ ਜਾ ਰਾਹੀ ਹੈ
Punjab pay scale lagu kro
U say right
17 ਜੁਲਾਈ, 2020 ਦਾ ਅਧੂਰਾ ਪੇ ਸਕੇਲ ਰੱਦ ਹੋਣਾ ਚਾਹੀਦਾ। ਮੁਲਾਜ਼ਮ ਮਾਰੂ ਨੀਤੀਆਂ।
Very nice
Good job veer g💯
Very nice 🌹🌹
ਬਿਲਕੁਲ ਸਹੀ
Good work bro💯
Punjab scale lagu kro
ਪੰਜਾਬ ਪੁਲਿਸ ਦੀ ਡਿਊਟੀ ਅੱਠ ਘੰਟੇ ਕਰਨੀ ਚਾਹੀਦੀ ਹੈ ਤੇ ਅਧਿਆਪਕਾਂ ਤੋਂ ਗਰਮੀਆਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਕੋਈ ਹੋਰ ਕੰਮ ਲਿਆ ਜਾਣਾ ਚਾਹੀਦਾ ਹੈ। ਤੇ ਸਾਰੇ ਸਰਕਾਰੀ ਮੁਲਾਜ਼ਮਾ ,ਐਮ ਐਲ,ਏ ਤੇ ਸਰਕਾਰੀ ਨੁਮਾਇੰਦਿਆਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨੇ ਚਾਹੀਦੇ ਹਨ।
Veer ji bahut sach keha main contract 15 saal te kam ker rahi han health department te
ਬਾਈ ਜੀ ਪਹਿਲਾਂ ਵਾਲੇ ਇੱਕ ਮੁਲਾਜ਼ਮ ਦੀ ਤਨਖ਼ਾਹ ਤੇ ਹੁਣ ਤਿੰਨ ਮੁਲਾਜ਼ਮ ਰੱਖੇ ਐ ਇਹਨਾਂ ਨੇ, ਲੋਕਾਂ ਨੂੰ ਲੱਗਦੈ ਵੀ ਇਹ ਨੌਕਰੀਆਂ ਨੌਕਰੀਆਂ ਦੇ ਰਹੇ ਨੇ ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਮਜਬੂਰ ਦੇ ਬਰਾਬਰ ਦੀ ਦਿਹਾੜੀ ਵੀ ਨੀ ਬਣਦੀ ਮੁਲਾਜ਼ਮ ਦੀ ਇਹਨਾਂ ਤਨਖਾਹਾਂ ਨਾਲ। ਪੰਜਾਬ ਪੁਲਿਸ ਦੇ ਇੱਕ ਸਿਪਾਹੀ ਦੀ ਇੱਕ ਦਿਨ ਦੀ 597 ਰੁਪਏ ਤਨਖਾਹ ਬਣਦੀ ਐ ਜਦੋਂ ਕਿ ਇੱਕ ਮਿਸਤਰੀ ਵੀ 700 ਰੁਪਏ ਦਿਹਾੜੀ ਲੈਂਦੈ। ਤੇ ਨਾਲੇ ਦਿਹੜੀ ਦਾਰ ਬੰਦਾ 8 ਘੰਟੇ ਕੰਮ ਕਰਦੈ ਤੇ ਮੁਲਾਜ਼ਮ 24 ਘੰਟੇ
Bilkul shi keha
Bhut vdia keha 22
ਇਹ ਸਰਕਾਰ ਤਾਂ 2027 ਤੋਂ ਬਾਅਦ ਥਿਉਣੀ ਵੀ ਨੀ ਬਾਈ ਜੀ, ਜਿਹੋ ਜਹੇ ਇਹਨਾਂ ਦੇ ਕੰਮ ਨੇ। ਇਹ ਵੀ ਮੋਦੀ ਦੇ ਵਾਂਗੂੰ ਗੱਲਾਂ ਈ ਕਰਨ ਵਾਲੇ ਐ
Bilkul shi pakh rakheya veer mulazma da g
ਝਾੜੂ ਵਾਲ਼ੇ ਕੌਂਣ ਕਹਿੰਦੇ ਮਾੜੇ ,ਨਹੀਂ ਮਾੜੇ ਤਾਂ ਤੁਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਤੁਸੀਂ ਅਨਪੜ੍ਹਾ ਨੂੰ ਵੋਟਾਂ ਪਾਈ ਜਾਨੇ ਓ। ਜਿੱਥੇ ਪਹਿਲਾਂ ਵਾਲ਼ੇ ਗਏ ਉੱਥੇ ਇਹ ਵੀ ਚਲੇ ਜਾਣਗੇ। ਫ਼ਿਰ ਵੀ ਦੂਜਿਆਂ ਨਾਲੋਂ ਚੰਗੇਰੇ ਨੇ।ਬੇੜਾ ਤਾਂ ਕੀਤਾ ਪਿੱਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਕੀਤਾ। ਇੰਨਾ ਨੂੰ ਆਪਣਾਂ ਕੰਮ ਕਰਨ ਦਿਉ। ਤੁਸੀਂ ਆਪਣਾਂ ਕੰਮ ਜਾਰੀ ਰੱਖੋ। ਹੌਲ਼ੀ- ਹੌਲ਼ੀ ਸਭ ਠੀਕ ਹੋ ਜਾਵੇਗਾ।
Hun kuch kare ya na kare 2027 zero he zero kar dena😂😂😂
ਆਉਣ ਵਾਲੇ 5 ਹਲਕਿਆਂ ਚ ਜਿਮਨੀ ਚੋਣਾਂ ਚ ਦੇਖੋ ਇਹਨਾਂ ਦਾ ਜਲੂਸ ਨਿਕਲਦਾ ਦੇਖਿਓ
Great work 👍
Badlaav zaroor howega...Eh ni aunde dubara....
💯
Lowest DA to Punjab employees in India Daru CM comedy kar raha hai nothing less not a penny to employees
Punjab pay scale full lagu Karo g
Outsourcing employees de lyi kuj v nhi kita 12 to 20 years ho gye employees nu
ਮੁਲਾਜ਼ਮਾਂ ਦੀਆਂ ਕਿਸ਼ਤਾਂ ਦੀ ਤਾ ਬਿਜਲੀ ਬਿੱਲ ਦਿੱਤੇ ਜਾਂਦੇ ਹਨ ਤੇ ਨਾਲ ਹੀ ਬੱਸ ਕਿਰਾਇਆ
Punjab payscale lagu kro
22 g vaise v ahi haal aa. Electricity free karti but do ta sahi. Thodi g havaa chali electricity band .
ਪੰਜਾਬ ਪੈ ਸਕੈਲ ਲਾਗੂ ਕਰੋ
Center da scal rad karo
Outsourcing?
Very good harjinder sir
Har employee ehna da dat k virodh kro❤❤ kuch de v den ta v ❤
6th pay scale apply kro
Vidhan sabha chon vich aap da patta saaf hona, je is tarike naal hi mulajma ha haq maarde rhe tah.
Cm tan milda hi ni yr
Shi gl aa bro bhut jyada dhkka ho rea mulajma nal aun Wale time ch mehgahi bad rhi na ki ghat rhi hai govt pta n ki kr rhi hai
Sanu kehda centre government kush de rahe ha
Nice
ਕਿਸੇ ਵੀ ਸ੍ਰਕਾਰੀ ਸਕੂਲ ਦੇ ਮੁਲਾਜ਼ਮ ਦਾ ਨਿਆਣਾ ਸ੍ਰਕਾਰੀ ਸਕੂਲ ਵਿੱਚ ਨਹੀ ਪੜਦਾ।ਪੰਜਾਹ ਹਜ਼ਾਰ ਰੁਪਏ ਤੋਂ ਘੱਟ ਕਿਸੇ ਮਾਸਟਰ ਜੀ ਦੀ ਤਨਖਾਹ ਲੈਂਦੇ ਨੇ।ਗਰੀਬ , ਗੁੱਜਰ ਪ੍ਰਵਾਸੀ ਯੂਪੀ ਬਿਹਾਰ ਦੇ ਮਜ਼ਦੂਰਾਂ ਦੇ ਬਚਿਆਂ ਨੇ ਸਕੂਲ ਚਲਾਏ ਨੇ।ਮਾਸਟਰ ਭੈਣਜੀ ਸਕੂਲ ਦੇ ਵਿਦਿਆਰਥੀਆਂ, ਜਿਹੜੇ ਗਰੀਬਾਂ ਦੇ ਬਚੇ ਨੇ , ਗੁਲਾਮਾਂ ਦੀ ਤਰਾਂ ਕੰਮ ਕਰਵਾਉਂਦੇ ਨੇ।ਮਿਡ ਡੇ ਮੀਲ ਦੀ ਫਰੀ ਦੇ ਫੁਲਕੇ, ਕੜ੍ਹੀ ਚੌਲ ਖਾਣ ਵਾਲੇ ਮਾਸਟਰ ਭੈਣਜੀ ਨੇ। ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਕਿਵੇਂ ਹਰ ਸਾਲ ਦਸ ਤੋਂ ਵੀਹ ਪ੍ਰਤਿਸ਼ਤ ਕਿਵੇਂ ਵਧ ਜਾਂਦੀ। ਹੈ,ਪੰਜ ਤੋਂ ਦਸ ਹਜਾਰ ਰੁਪਏ ਤਨਖਾਹ ਲੈਣ ਵਾਲੇ ਪ੍ਰਾਈਵੇਟ ਸਕੂਲ ਦੇ ਮਾਸਟਰ ਭੈਣਜੀ
Implement punjab pay scale
Union Walon Tulsi pahla teacher transfer to Kara Lo
Mann sarkar aje v mp diea. Vota ch sabak nhi sikhi jimani chon ch v ehi halat hovegi
RC backlog band pei aa 👎👎
20/07/2020 Punjab pay notification radd kro
PuPunjab pay scale lagu kro g
MOKA TAI VISHVASH 1 VAR KETA JANDA BHAGWANT MAAN LOKA DA VISVASH TAI KHRAY NI UTRAY KHAS KAR K PUNJAB DAI MULAZMA DAI 2027 VIDHAN SABHA ELECTION MULAZMA DI VOTE BANK
Same post same Kam fr tnkah den ch ena vitkra kio kita ja rea
Protest krna jruri a pay scale nu le k nhii te sada jaloos kdn ch koi kassr ni shddii iss sarkar nee..
Mulajam ni tidd bahut vdaa lga oda gujara nhi hun 35-40 hazaar je tankha mile. Pr ik aam citizen nu tidd shotta lga jo 5000 rs mahina kmaake ghar chala lenda
Punjab scale nhi tan vote nhi
Punjab pay scale laggu karo
Punjab pay scale laagu kro
Punjab scale bhaal kro
6th punjab pay scale lagu kro
❤
APP govt failed to fulfill it's promises to employees and pensioners
Pure 1year wich 7 mahine school lagde han hor thanu vehle btha ke thankha den
Bai tu 2 din ni bhraa sakda,,,,teacher bn k vekh ja juaakan nu bna fer keh di aah gall
tu pvt job kar fer dasi salry tu te 5000 te v lagega fer govt job te
School teachers vehle ni bathe Hunde ayo school para k Dekho lag ju pata
ਤੁਹਾਡੇ ਵਰਗੇ ਤੋ ਖੁਦ ਦਾ ਇਕ ਜਵਾਕ ਨੀ ਸਾਂਭ ਹੁੰਦਾ ਇਹਨਾਂ ਨੇ ਸਾਭਣੇ ਵੀ ਪੜਾਉਣੇ ਵੀ ਜਵਾਕ ,ਉਪਰੋਂ ਹੋਰ ਵਾਧੂ ਡਿਊਟੀਆ
@@amarjeetthindsingh3423 inna nal behas krn di lor ni veer. Vote naal Juana devange,,,,inna de pair heth btera aya va aa.pehlian ne gandd bala paya c nahin inna nu kihne pushna c
Nale 3704 di bharti ta 28/02/2020 ch advertisement hoi c fr kida 20/07/2020 vla notification implement krta
Punjab scale laggu karo
Veer loka nu ni akl aani ena na far 3 jita eda a sarkar ta j hagi madi motti Sharm ta hun akl da dyeo 5 cho ek v seet na aan dyeo
Maan sahib Raj karna hai Ta mulajam mangan puria karo.
New govt employees da shoshan kitaa jaa rha, maan sarkar murdabad
Punjab home guard 6pay
Pension leaders diyan v band kro
Hun jimni chona hrnia
J nahi Kam hunda y ghre betho hor bhut log bethe ne talented bhut log ne Jo 15 15hjar te lge ne sare ਮੁਲਾਜ਼ਮ ਦੇ selry ek honi chahdi aa Ovi 30 40 hjar teachar ta ਸਰਾਬ ਪੀ k ton ਰਹਿੰਦੇ ਨੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਨੇ70% ਸਾਲਾਂ ਫੁਦੂ ਬਣਾਈ ਜਾਂਦਾ
ਤੇਰੀ ਗੱਲਾਂ ਤੋਂ ਤੇਰੀ ਔਕਾਤ ਦਾ ਪਤਾ ਲਗ ਗਿਆ। ਨੌਕਰੀ ਲੈਣੀ ਤੇਰੇ ਵੱਸ ਦੀ ਗੱਲ ਨਹੀਂ ਤੂੰ ਲੱਗਾ ਰਹਿ ਭਕਾਈ ਮਾਰਨ ਤੈਨੂੰ ਮਾਫ਼ ਆ।
108 Ambulance 🚑 layi vi kuj ni kita Sarkar ne