ਰਵਿਦਾਸ ਜੀ ਨੂੰ ਗੁਰੂ ਮੰਨੋ, ਨਹੀਂ ਤਾਂ ਅੱਜ ਸਾਡੇ ਸਿੱਖ ਧਰਮ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ Ravidasian dharam

Поділитися
Вставка
  • Опубліковано 5 лис 2024

КОМЕНТАРІ • 173

  • @vishalturaka7769
    @vishalturaka7769 Місяць тому +1

    हरि सो हीरा छाडि कै करहि आन की आस ॥ ते नर दोजक जाहिगे सति भाखै रविदास ॥🙏🙏
    धन्य धन्य जगतगुरु रविदास जी महाराज, धन्य धन्य सतगुरु बालमीक जी महाराज, धन्य धन्य सतगुरु नामदेव जी महाराज, धन्य धन्य सतगुरु कबीर जी महाराज, धन्य धन्य सतगुरु सैन जी महाराज, धन्य धन्य सतगुरु सधना जी महाराज, धन्य धन्य सतगुरु त्रलोचन जी महाराज, धन्य धन्य सतगुरु बाबा फरीद जी महाराज, धन्य धन्य श्री चन्द जी महाराज, धन्य धन्य सन्त मीरा बाई जी महाराज, धन्य धन्य सतगुरु रंका जी महाराज, धन्य धन्य सतगुरु बंका जी महाराज, धन्य धन्य संत भिल्णी जी महाराज, सारे महांपुरुषों के चरणकमलों का और सेवा सिमरण की कमाई का ध्यान धर के
    जपो जी सतिनाम🙏🙏❤️

  • @jagatkamboj9975
    @jagatkamboj9975 Місяць тому +7

    ੴ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @gurbajsingh6609
    @gurbajsingh6609 Місяць тому +5

    ਰਵਿਦਾਸ ਜੀ ਅਖੌਤੀ ਬਾਹਮਣ ਤੋਂ ਦੁਖੀ ਹੋਇਆ ਸਿੱਖ ਧਰਮ ਵਿੱਚ ਰਲਿਆ ਸੀ ਤੁਸੀਂ ਅੱਜ ਫੇਰ ਵੱਖਰਾ ਕਰ ਰਹੇ ਹੋ ਤੁਹਾਨੂੰ ਕਦੇ ਵੀ ਰਵਿਦਾਸ ਜੀ ਮੁਆਫ਼ ਨਹੀ ਕਰਨਗੇ

    • @AmandipSingh-ov3qe
      @AmandipSingh-ov3qe Місяць тому +2

      Tainu kin keh ta chamar Sikh kom ch shamil hoye kithe padya tu Sikh dharm jatta da kdo to ho gya

    • @AshwaniKuamr-g6x
      @AshwaniKuamr-g6x Місяць тому

      What is this 😅😅😅

    • @chamarbhau4678
      @chamarbhau4678 Місяць тому +2

      Veer jdo b gal kriye poori kriye nai ta na kriye pehla dhyan naal parho Guru Ravidas ji 1377 ch duniya tey aye
      Guru Nanak ji 1469
      GURU RAVIDAS JI KISE TOH DUKHI NAI C GALAT JANKARI NA DAO.151SAAL TK JEEVAT RHE GURU SAHIB hun tusi khud hisab lga lao kehda dharam ya bani ya vichardhara pehla ayi.chote veer gal poori kriye jdo b kriye

  • @VanitaBangar-hu9jk
    @VanitaBangar-hu9jk Місяць тому +7

    Sat guru sat guru sat guru sat guru sat guru Ravi dass maharaj ji

  • @Subashchander_e2r
    @Subashchander_e2r Місяць тому +5

    ਸਬ ਧਰਮਾ ਤੂ ਵਡਾ ਰਵਿਦਾਸਿਆ ਧਰਮ ਹੈ ਜੋ ਕੀ 1390 ਤੋਂ ਚਲਯਾ ਆ ਰਹੀਆ ਹੈ ਅਸੀ ਏਨਾ ਧਰਮ ਦੇ ਠੇਕੇਦਾਰਾ ਤੂ ਵਖ ਨੀ ਹੋਏ ਔਨਾ ਨੂ ਅਸੀ ਵਖ ਕਰ ਰਹੇ ਹਾਂ

  • @madanbrahmpur7635
    @madanbrahmpur7635 Місяць тому +1

    ਜੈ ਗੁਰੂਦੇਵ ਧੰਨ ਗੁਰੂਦੇਵ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਤੋਂ ਆਪ ਜਾ ਕੇ ਪੋਥੀ ਦੇ ਰੂਪ ਵਿੱਚ ਬਾਣੀ ਲੈ ਕੇ ਆਏ ਜੈ ਗੁਰੂਦੇਵ ਧੰਨ ਗੁਰੂਦੇਵ

  • @JaswantSingh-m5t
    @JaswantSingh-m5t Місяць тому +6

    ਕੋਈ ਵੀ ਬੰਦਾ ਜਾਤ ਲੈ ਕੇ ਨੀ ਜੰਮਦਾ।।ਕੰਮ ਅਨਸਾਰ ਜਾਤ ਅਲ ਪੈ ਜਾਦੀ।। ਜਿਮੇਂ ਕਿ ਚਮ ਲਾਓਣ ਵਾਲੇ ਚੰਮਆਰ ਜਿਮੇਂ ਕਿ ਗੁਣਵਾਨ ਗਿਆਨੀ।। ਜਿਮੇਂ ਕਿ ਰੂਅ ਅਮਰ ਵਾ ਬੰਦੇ ਦਾ ਸ਼ਰੀਰ ਮਰਦਾ ਨਾ ਕਿ ਰੂਅ ਮਰਦੀ।। ਕਰਮੀਂ ਆਪੋ ਆਪਣੀ ਕੇ ਨੇੜੈ ਕੇ ਦੂਰਿ।। ਜਿਮੇਂ ਕਿ ਪਸ਼ੂ ਪੰਛੀ ਜੀਵ ਕੁੱਤਾ ਬਿੱਲਾ ਜੋ ਵੀ ਚੋਰਾਸੀ ਲੱਖ ਜੂਨ ਸਬ ਵਿਚ ਰੂਅ ਓਹੀ ਬੰਦੇ ਦੀ ਆ।। ਕਰਮਾਂ ਅਨੁਸਾਰ ਸਰੀਸ ਚੋਰਾਸੀ ਲੱਖ ਜੂਨ ਵਿਚੋਂ ਕਿਸੇ ਵੀ ਜੀਵ ਦਾ ਮਿਲ ਸਕਦਾ।। ਜਿਵੇਂ ਕਿ ਮਨੁਖਾ ਜਾਮੇ ਚੋਂ ਆਕੇ ਵੀ ਕੰਮ ਪਸ਼ੂਆਂ ਵਾਲੇ ਕੀਤੇ।।ਅਗਲੀ ਵਾਰੀ ਸ਼ਰੀਰ ਪਸ਼ੂ ਦਾ ਮਿਲ ਜਾਣਾ।। ਕਰਤੂਤਿ ਪਸੂ ਕੀ ਮਾਨਸ ਜਾਤਿ ਲੋਕ ਪਚਾਰਾ ਕਰੇ ਦਿਨ ਰਾਤ।।ਜੀਵ ਕੱਲਾ ਆਇਆ ਕੱਲੇ ਨੇ ਜਾਣਾ।।ਪਿਓ ਆਪਣਾ ਕਰਮ ਕਰਦਾ।। ਪੁਤ ਆਪਣਾ ਕਰਮ ਕਰਦਾ।।

  • @gurpreetjassal3395
    @gurpreetjassal3395 Місяць тому +3

    ਗੁਰੂ ਰਵਿਦਾਸ ਜੀ ਮਹਾਰਾਜ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1207 ਅੰਗ ਤੇ ਠਾਕੁਰ ਜਾਨੀ ਪਰਮਾਤਮਾ, chenlq vale Khan sab Parr Lena, Guru Arajan Dev said,Guru Ravidas ji is God.or Guru Ravidas ji Guru Nanak Dev ji ke Guru the.Pakistan Mei Sacha Sauda Guru Dawara sahib pr hi Guru Nanak Dev ji Ne Guru Ravidas ji ko Guru Dharan kia,Janice Guru Nanak Dev ji ne Apne app ko Guru Ravidas ji ke age talab kia tha.sewak hue the Guru Ravidas ji ke Guru Nanak dev ji.Farookabad Sacha Sauda se Akar Attari Barder najdeek India me Near attari border pr a kr Dande pind Mei 40 Din Rahe.

  • @aman-fb6nr
    @aman-fb6nr Місяць тому +4

    ❤❤❤ ji guru dev g ❤❤

  • @harjitsingh-hh3ny
    @harjitsingh-hh3ny Місяць тому

    Waheguru ji Dhan Dhan shiri Guru Ravidass ji Guru maharaj mehar karn sab mel melap banea rahe ji 🙏🙏🙏🙏🙏

  • @GurdeepSingh-ne2cx
    @GurdeepSingh-ne2cx Місяць тому +9

    ਓਏ ਮੂਰਖ ਕਿਓ ਓਠ ਪਠਾਣ ਬੋਲ ਰਿਹਾਆ ਹੈ ਤੇਨੂ ਆਰ ਐਸ ਐਸ ਨੈ ਅਲੈਕਸਨਾਆ ਤੋ ਪੈਹਲਾ ਪੈਹਲਾ ਧੋਡੇ ਵਰਗੀਆ ਨੂ ਖਰੀਦ ਕੇ ਦੱਗੈ ਕਰਵਾਣੈ ਨੇ ਸਿੱਖ ਦੀ ਕੋਈ ਜਾਤ ਨੱਹੀ ਜੋ ਸਿੱਖ ਕੌਮ ਨਾਲ ਜੁੜ ਗਿਆ ਓਸਦੀ ਕੋਈ ਜਾਤ ਨੱਹੀ ਜੋ ਬ੍ਰਾਹਮਣ ਨੈ ਪੰਜਾਬ ਤੋ ਵਾਹਰ ਜਾ ਕੈ ਧੋਡੇ ਲੋਕਾ ਦੈ ਮਗਰ ਝਾੜੀਆ ਬੰਨ ਕੈ ਠਾਕਰ ਲੋਕ ਏ ਹਾਲ ਕਰਦੈ ਸੀ ਏ ਪੰਜਾਬ ਹੈ ਜਿਧੈ ਸਾਰੈ ਲੋਕਾ ਨੂ ਇਕੋ ਜ 12:49

  • @shahkot2749
    @shahkot2749 Місяць тому +5

    ਬਾਬਾ ਹਿਲ ਗਿਆ

  • @UmeshRavidasia
    @UmeshRavidasia Місяць тому

    I am sikh WAHEGURU ji ka khalsa dhan guru ravidas dhan guru nanak sahib dhan guru Gobind Singh ji ❤

  • @VanitaBangar-hu9jk
    @VanitaBangar-hu9jk Місяць тому +2

    Sat guru Ravi dass ji satguru satgururavi dass ji sat guru Ravi dass ji sat guru Ravi dass ji satguru Ravi dass ji

  • @PremNath-tn4bh
    @PremNath-tn4bh Місяць тому +2

    Very good Sir ji jai Gurudev ji Dhan Gurudev ji

  • @nishavnvvvvvvvvvvvdevi2533
    @nishavnvvvvvvvvvvvdevi2533 Місяць тому +1

    Jai guru dev ji🙏🙏🙏🙏🙏❤❤❤❤

  • @kalerboys1081
    @kalerboys1081 Місяць тому +1

    bilkul sahi aa

  • @GurdeepSingh-ne2cx
    @GurdeepSingh-ne2cx Місяць тому +5

    😅ਬੁਹਤ ਦੁਖ ਦੀ ਗੱਲ ਹੈ ਜਹੜੇ ਧੋੜੇ ਪੈਸੀਆ ਖਾਤਰ ਸਿੱਖ ਕੌਮ ਨੂ ਅਲਵਿਦਾ ਕੈਹਦੇ ਨੇ ਵੱਲੋ ਜੱਸਲ

  • @jagatkamboj9975
    @jagatkamboj9975 Місяць тому +3

    Udham singh kamboj 👏
    Amar rhe waheguru waheguru waheguru

  • @shishankumar3957
    @shishankumar3957 Місяць тому

    Jaigurudevji 🙏🏼 dhangurudevji 🙏🏼🙏🏼🙏🏼🙏🏼🙏🏼🙏🏼🙏🏼

  • @nirmalsingh9091
    @nirmalsingh9091 Місяць тому +1

    Dhan Guru Ravidas ji

  • @suchasingh9445
    @suchasingh9445 Місяць тому +2

    Bilkul sahi kiha guru nanak ji guru ravidas ji to chhote si 92 saal guru ravidas ji ne ashirbad ditta si guru nanak dev nu jo langer ajj tak chal riha hai

    • @Gambhir.kk6666
      @Gambhir.kk6666 Місяць тому +2

      Acha ji pehli gal ta ravidas ji guru nhi c duji gal guru nanak t wadda guru koi nhi

    • @gurboxsingh8276
      @gurboxsingh8276 Місяць тому +1

      ਸ਼ੇਖ਼ ਫ਼ਰੀਦ ਤਾ ਉਸ ਤੋਂ ਪਹਿਲਾਂ ਹੋਏ ਸਨ ਕਦੇ ਪੰਜਾਬ ਤੇ ਬਾਹਰ ਜਾਕੇ ਪਤਾ ਕਰੋ ਫਿਰ ਅੱਖਾਂ ਖੁੱਲ ਜਾਣਗੀਆਂ ਜਾਤੀ ਨਫ਼ਰਤ ਕੀ ਹੁੰਦੀ ਹੈ ਪੰਜਾਬ ਵਿੱਚ ਕੋਈ ਇੱਕ ਦੋ ਫੀਸਦੀ ਲੋਕ ਹੋ ਸਕਦੇ ਹਨ ਜਿਹੜੇ ਥੋੜੀ ਬਹੁਤੀ ਜਾਤੀ ਨਫ਼ਰਤ ਕਰਦੇ ਹਨ ਦੂਜੀਆਂ ਸਟੇਟਾਂ ਵਾਗ ਨਹੀ ਕਰਦੇ ਉਹ ਵੀ ਕਹਿਣ ਨੂੰ ਜੋ ਮਰਜੀ ਕਹੀ ਜਾਓ

    • @Gambhir.kk6666
      @Gambhir.kk6666 Місяць тому

      @@gurboxsingh8276 tusi menu keh rehe ya usnu

    • @tarsemsingh-ui8hi
      @tarsemsingh-ui8hi Місяць тому

      ​@@Gambhir.kk6666 tere varge kisi di ijjat nhi kese te tu kothon labhni h tu Dass guru nanak ji ne apne ap nu guru kadon kuha h nanak Tera kalle da nhi h samjhya oh sab de sanjhe San tere varge de likhan naal koi farak nhi penda ravidass ji bhi apni jgah sahi h jadon गुरु ग्रंथ साहिब vich baani uhna di guru Arjun dev ji ne kiti h tere varge di aukat nhi h esa likhn di samjhya

    • @Gambhir.kk6666
      @Gambhir.kk6666 Місяць тому +1

      @@tarsemsingh-ui8hi me bilkul vi ravidas ji da virodh nhi karda par tusi dasso ik bhgat guru kiwe ho sakda ravidas ji guru nahi te una nu guru mannan wale murkh ne

  • @rajbirmobilejalmanagurukri6112
    @rajbirmobilejalmanagurukri6112 Місяць тому +1

    Guru ravidass Maharaj ji 🙏🙏🙏

  • @Rsingh-p5t
    @Rsingh-p5t Місяць тому +3

    Sikh dharam ka kisi jaat se koi sambandh nahi jo log jaat ke adhaar par kisi ki pooja karte hai unka koi dharam nahi hota,

  • @gunrajsingh3553
    @gunrajsingh3553 Місяць тому +1

    Tuhade bhai sab bahot gehri gall krde ne

  • @lachhmanchumber7334
    @lachhmanchumber7334 Місяць тому

    Jai Gurdev Ji.
    "Ravidassia"
    Ravidassia - Dharam Hai.
    Same like Hindu, Sikh and Muslem.

  • @LovelySingh-sl6fs
    @LovelySingh-sl6fs Місяць тому +1

    Jar Sikh darm mahannn aaaaaa Eh Ona ch nahi anday

  • @piarasingh552
    @piarasingh552 Місяць тому +3

    ਤੇਰੀ ਮਤ ਮਾਰੀ ਗਈ ਕਿਉਂਕਿ ਤੂੰ ਇਕ ਅਗਿਆਨੀ ਹੋ ਕੇ ਪਰਚਾਰ ਕਰਦਾ ਹੈਂ , ਪਹਿਲਾਂ ਤਾਂ ਤੂੰ ਝੂਠ ਬੋਲਿਆ ਕਿ ਗੁਰਮੁਖੀ ਲਿੱਪੀ ਰਵਿਦਾਸ ਜੀ ਨੇ ਖੋਜ ਖੋਜ ਕੇ ਤਿਆਰ ਕੀਤੀ ਹੈ, ਪਰ ਯਾਦ ਰਖੀਂ ਗੁਰਮੁਖੀ ਲਿਪੀ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਤਿਆਰ ਕੀਤੀ ਹੈ। ਦੂਜੇ ਤੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਰਵਿਦਾਸ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਪਦੇਸ਼ ਦਿੱਤਾ ਹੈ ਪਰ ਜਦੋਂ ਸਿੱਧ ਗੋਸਟਿ ਹੋਈ ਤਾਂ ਗੋਰਖ ਨਾਥ ਨੇ ਗੁਰੂ ਨਾਨਕ ਜੀ ਨੂੰ ਕਿਹਾ ਕਿ ਤੂੰ ਦਰਸ਼ਨ ਲੈ ਤੇ ਸਾਡੇ ਪੰਥ ਵਿੱਚ ਆ ਤਾਂ ਨਾਨਕ ਜੀ ਨੇ ਕਿਹਾ ਕਿ ਮੈਂ ਦਰਸ਼ਨ ਲਿਆ ਹੈ ਤਾਂ ਗੋਰਖ ਕਿਹਾ ਕਿ ਤੂੰ ਅਗਰ ਦਰਸ਼ਨ ਲਿਆ ਹੈ ਤਾਂ ਦਸ ਤੇਰਾ ਗੁਰੂ ਕੌਣ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਮੇਰਾ ਗੁਰੂ ਸਚ ਹੈ ਤਾਂ ਗੋਰਖ ਕਿਹਾ ਕਿ ਸਚ ਕਿਸ ਵਸਤੂ ਦਾ ਨਾ ਹੈ ਤਾਂ ਬਾਬਾ ਬੋਲਿਆ ਜੀ ਸਚ ਨਾਮ ਕਰਤਾ ਪੁਰਖ ਹੈ ਪਰ ਤੂੰ ਕੀ ਜਾਣੇ ਝੂਠੇ ਪ੍ਰਚਾਰਕਾ ਕੇ ਬਾਬਾ ਕਿਸ ਜੁੱਗ ਵਿੱਚ ਆਇਆ ਹੈ।

    • @Gambhir.kk6666
      @Gambhir.kk6666 Місяць тому +2

      Ki kariye ena jhute loka da dasso tusi hi koi hall

  • @DavinderSingh-hq9fb
    @DavinderSingh-hq9fb Місяць тому +1

    Jistra bhagat kabir ji , bhagat farid ji , bhagat beni , bhagat sadna ji , usey tra bhagat ravidas ji ne , he is not a guru , guru grantha sahib vich v una di jinni bani hai uthe bhagat ravidas ji hi likya hai , he is well respected bhagat like others not guru

  • @satinderjitsingh7493
    @satinderjitsingh7493 Місяць тому +9

    ਇੱਥੇ ਲੱਖਾ ਸੰਤ ਆਏ ਨੇ ਤੇ ਲੱਖਾ ਤੁਰ ਗਏ ਨੇ ਬਕਵਾਸ ਕਰਦਾ ਫਿਰਦਾ ਹੈ ਤੇਨੂੰ ਕਿੰਨੇ ਕਿਹਾ ਸਿੱਖ ਬੰਨ ਤੂੰ ਆਪਣੇ ਧਰਮ ਵਿੱਚ ਰੈਹ

    • @swaransingh599
      @swaransingh599 Місяць тому +1

      ਆਪਣੀ ਭਾਸ਼ਾ ਸੁਧਾਰੋ ਨਫ਼ਰਤ ਜਾ ਹੰਕਾਰ ਦੀ ਭਾਸ਼ਾ ਨਾਲ ਕਮੇਂਟ ਕਰਨਾ ਜਵਾਬ ਉਸੇ ਭਾਸ਼ਾ ਵਿਚ ਕੋਈ ਦੇਵੇਗਾ ਤਾਂ ਕੀ ਰਹੇਗੀ ਜੀ।

    • @gurboxsingh8276
      @gurboxsingh8276 Місяць тому +3

      ਜਿਹੜਾ ਬੰਦਾ ਅੰਮ੍ਰਿਤ ਨੂੰ ਕਿੱਕ ਮਾਰਨ ਲਈ ਭੌਂਕਦਾ ਉਸ ਨੂੰ ਕਿਊ ਨਹੀ ਕਿਹਾ ਭਾਸ਼ਾ ਸਹੀ ਕਰੋ ਇਨ੍ਹਾਂ ਵਰਗੇ ਲੋਕਾਂ ਨੇ ਡੇਰਾ ਬੱਲਾਂ ਰਾਹੀ ਸਿੱਖਾਂ ਨੂੰ ਆਪੋ ਵਿੱਚ ਲੜਾ ਕੇ ਮਾਰਨਾ ਇਸੇ ਕਰਕੇ ਡੇਰਾ ਬੱਲਾਂ ਪੰਜਾਬ ਵਿੱਚ ਤਿਆਰ ਕਰਵਾਇਆ ਉਸ ਤੋਂ ਬਾਅਦ ਅਲੱਗ ਗ੍ਰੰਥ ਤਿਆਰ ਕਰਵਾਇਆ ਇਸ ਬੰਦੇ ਨੂੰ ਖਾਲੀ ਪੈਸੇ ਹਜ਼ਮ ਕਰਨ ਲਈ ਭੌਕਣਾ ਆਉਂਦਾ ਪਰ ਇਹ ਨਹੀ ਪਤਾ ਅੰਬੇਡਕਰ ਸਾਬ ਕਿਉ ਸਿੱਖ ਨਹੀ ਬਣ ਸਕੇ ਉਸ ਦਾ ਅਸਲ ਕਾਰਨ ਬ੍ਰਾਹਮਣ ਸਨ ਗਾਧੀ ਜੁੰਡਲੀ ਨੇ ਸਿੱਖ ਧਰਮ ਧਾਰਨ ਕਰਨ ਤੋਂ ਰੋਕਿਆ ਬਾਕੀ ਇਸ ਪ੍ਰਚਾਰਕ ਨੂੰ ਸਵਾਲ ਕਰੋ ਪਹਿਲਾਂ ਆਪਣਾ ਸਰੂਪ ਭਗਤ ਰਵਿਦਾਸ ਜੀ ਮਹਾਰਾਜ ਦੀ ਤਸਵੀਰ ਵਰਗਾ ਬਣਾ ਜਦੋਂ ਆਪ ਤਾ ਸਿੱਖੀ ਸਰੂਪ ਵਿੱਚ ਬੈਠਾ ਲੋਕਾਂ ਵਿੱਚ ਜਾਤੀ ਨਫ਼ਰਤ ਫੈਲਾਉਣ ਦਾ ਕੰਮ ਕਰ ਰਿਹਾ ਇਹ ਕਿਸੇ ਤੋਂ ਆਪਣੇ ਬਾਰੇ ਹੀ ਪੁੱਛ ਲਵੇ ਕਿ ਮੈਨੂੰ ਤੁਸੀਂ ਮੇਰੇ ਸਰੂਪ ਅਨੁਸਾਰ ਕੀ ਮੰਨਦੇ ਹੋ ਸੌ ਫ਼ੀਸਦੀ ਲੋਕਾਂ ਜਾ ਜਵਾਬ ਹੋਵੇਗਾ ਤੁਸੀਂ ਸ਼ਕਲ ਸੂਰਤ ਤੋਂ ਸਿੱਖ ਹੋ ਪੰਜਾਬ ਵਿੱਚ ਅੱਧੀ ਦੁਨੀਆਂ ਦੋਗਲਿਆਂ ਦੀ ਹੈ ਜਿਹੜੇ ਸ਼ਕਲ ਸੂਰਤ ਅਤੇ ਨਾਮ ਤੋਂ ਤਾ ਸਿੱਖ ਹਨ ਪਰ ਭੌਂਕਦੇ ਸਿੱਖੀ ਦੇ ਉਲਟ ਕੋਈ ਭਨਿਆਰੇ ਵਾਲੇ ਦਾ ਚੇਲਾ ਕੋਈ ਸਰਸੇ ਵਾਲੇ ਦਾ ਕੋਈ ਨੂਰਮਹਿਲੀਏ ਦਾ ਕੋਈ ਕਿਸੇ ਕਬਰ ਦਾ ਚੇਲਾ ਕੋਈ ਡੇਰਾ ਬੱਲਾਂ ਦਾ ਜਿਹੜੇ ਆਪ ਭਗਤ ਰਵਿਦਾਸ ਜੀ ਮਹਾਰਾਜ ਦੀ ਵਿਚਾਰਧਾਰਾ ਦੇ ਉਲਟ ਆਪਣੇ ਡੇਰੇ ਵਿੱਚ ਮਰ ਚੁੱਕੇ ਸਾਧਾ ਦੇ ਬੁੱਤ ਬਣਾਈ ਜਾਂਦੇ ਹਰ ਇਹ ਆਪਣੇ ਆਪ ਨੂੰ ਭਗਤ ਰਵਿਦਾਸ ਜੀ ਮਹਾਰਾਜ ਦੀ ਵੰਸ਼ ਵਿਚੋਂ ਦੱਸ ਰਿਹਾ ਭਗਤ ਰਵਿਦਾਸ ਜੀ ਮਹਾਰਾਜ ਦੀ ਵੰਸ਼ ਬਨਾਰਸ ਕਾਸ਼ੀ ਹੈਂ ਉਹ ਇਨ੍ਹਾਂ ਵਾਗ ਰੌਲਾ ਨਹੀ ਪਾਉਂਦੇ ਉਹ ਆਪਣੇ ਆਪ ਨੂੰ ਹਿੰਦੂ ਮੰਨਦੇ ਹਨ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ ਕਦੇ ਕਿਸੇ ਬ੍ਰਾਹਮਣ ਨੂੰ ਮੰਦਰ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦੀ ਮੂਰਤੀ ਰੱਖਣ ਲਈ ਨਹੀ ਕਿਹਾ ਉਹ ਅੱਜ ਵੀ ਭਗਤ ਰਵਿਦਾਸ ਜੀ ਮਹਾਰਾਜ ਨੂੰ ਸੰਤ ਰਵਿਦਾਸ ਲਿਖਦੇ ਹਨ ਅਤੇ ਬੋਲਦੇ ਹਨ ਹਰ ਸਿੱਖ ਭਗਤ ਰਵਿਦਾਸ ਜੀ ਮਹਾਰਾਜ ਨੂੰ ਦਸ ਪਾਤਸ਼ਾਹੀਆਂ ਦੇ ਬਰਾਬਰ ਸਤਿਕਾਰ ਦਿੰਦਾ ਹੈ ਅਤੇ ਇਸੇ ਤਰ੍ਹਾਂ ਸਤਿਕਾਰ ਕਰਦਾ ਰਹੇਗਾ ਕਿਉਂਕਿ ਅਸੀਂ ਉਨ੍ਹਾਂ ਨੂੰ ਇੱਕ ਜੋਤ ਮੰਨਦੇ ਹਾ​@@swaransingh599

    • @swaransingh599
      @swaransingh599 Місяць тому

      @@gurboxsingh8276 ਭਾਈ ਸਾਹਿਬ ਏਨਾ ਲੰਬਾ ਭਾਸ਼ਣ ਦੇਣ ਦੀ ਲੋੜ ਨਹੀਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਉਸ ਤੋਂ ਪਹਿਲਾ ਵੀ ਕੇਸ ਦਾਹੜੀ ਰਖ਼ਦੇ ਸੀ ਤੂੰ ਰਹਿਤ ਤੋਂ ਕੀ ਲੈਣਾ ਵਿਚਾਰ ਤੇ ਧਰਮ ਹਰੇਕ ਦੇ ਆਪਣੇ ਹੁੰਦੇ ਹਨ ਜਰੂਰੀ ਨਹੀ ਤੇਰੀ ਸੋਚ ਤੇ ਕੋਈ ਚਲੇ ਜਾ ਰਹੇ ਦੂਜੀ ਗੱਲ ਬਲਾਂ ਤੋਂ ਤੇ ਹੋਰ ਤੋਂ ਤੈਅ ਕੀ ਲ਼ੈਣਾ ਤੇਰੇ ਵਰਗਿਆ ਤੋਂ ਲੱਖ ਚੰਗੇਆ ਨਾ ਤਾਂ ਓਹਨਾ ਵਿੱਚ ਹੰਕਾਰ ਹੈ ਤੇ ਨਾ ਹੀ ਤੇਰੇ ਵਾਂਗ ਕਿਸੇ ਨੂੰ ਨਿਦ ਦੇ ਹਨ ਪੈਸੇ ਦੇ ਖਰੀਦੇ ਤਾਂ ਤੁਹਾਡੇ ਵਰਗੇ ਹਨ ਸਾਡੇ ਲੋਕ ਤਾਂ ਹੁਣ ਪੈਸੇ ਦੀ ਭੁੱਖ ਨੀ ਰੱਖਦੇ ਰੱਜੇ ਹੋਏ ਹਨ ਤੁਹਾਡੇ ਵਰਗੇ ਹੀ ਪੈਸੇ ਪਿੱਛੇ ਲੜਾਈਆ ਕਰਦੇ ਹਨ ਤੇ ਇਕ ਦੂਜੇ ਤੇ ਮਰਨ ਮਰਾਉਣ ਤੇ ਤੁਲਦੇ ਹਨ ਬਾਕੀ ਰਹੀ ਬਾਬਾ ਅੰਬੇਡਕਰ ਜੀ ਦੀ ਗੱਲ ਤੁਹਾਡੇ ਲੋਕਾਂ ਨੇ ਕੱਟੜ ਪੰਥੀ ਦਿਖਾ ਕੇ ਖੁਦ ਨਾਂਹ ਕੀਤੀ ਸੀ ਤੁਹਾਨੂੰ ਹਿਸਟਰੀ ਦਾ ਪਤਾ ਹੀ ਨਹੀ ਆਪਣੀ ਸੋਚ ਨੂੰ ਬਦਲੋ ਤੁਹਾਡਾ ਕੋਈ ਗੁਲਾਮ ਨਹੀ ਨਾ ਬੱਲਾ ਵਾਲੇ ਤੇ ਨਾ ਨੂਰਮਹਿਲ ਵਾਲੇ ਸਭ ਅਜ਼ਾਦ ਹਨ ਤੁਹਾਨੂੰ ਨੁਕਤਾਚੀਨੀ ਕਰਨੀ ਬੰਦ ਕਰਨੀ ਚਾਹੀਦੀ ਹੈ ਤੁਹਾਨੂੰ ਕੋਈ ਹੱਕ ਨਹੀ ਤੇ ਨਾ ਕਿਸੇ ਨੇ ਦਿੱਤਾ ਸਭ ਨੂੰ ਇਨਸਾਨੀਅਤ ਦਾ ਦਰਜਾ ਦਿਓ ਆਪਣਾ ਧਰਮ ਆਪਣੀ ਰਹਿਤ ਦੀ ਰਾਖੀ ਰੱਖੋ ਜੀ।

  • @mangatsingh7876
    @mangatsingh7876 Місяць тому

    Very nice

  • @Punjabi_life_7
    @Punjabi_life_7 Місяць тому +4

    Nahi nva dhram nahi satguru ravidas di bani guru gath sahib vich aa all most sare sikh aa eda koi gal ni

  • @somrajsingh3978
    @somrajsingh3978 Місяць тому

    Guru ravidas ji ❤

  • @CLDhupar
    @CLDhupar Місяць тому

    सभी भगत सतिगुरू हैं।
    बानी श्री गुरु ग्रंथ साहिब जी 🌹🙏
    धनु धनु हरि भगतु सतिगुरू हमारा।
    जिस की सेवा ते हम हरि नामि लिव लाई।।🌹🙏
    वडहंस म:३🌹🙏

  • @RameshKumar-e8l2r
    @RameshKumar-e8l2r Місяць тому

    Dhan dhan jagat guru ravidas ji kehnde C kehnde ha te kehnde hi raha ge jai guru dev ji jagat guru ravidas ji guru C guru hai te guru hi rehnge

  • @sukhvirsinghkaur3284
    @sukhvirsinghkaur3284 Місяць тому

    ਹੁਣ ਕਿਹੜੇ ਚਮਾਰ ਸਿੱਖਾਂ ਨਾਲ਼ । ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਵੱਖ ਸਮਜਦੇ ਸੀ। ਜੈ ਵੱਖ samjade ਹੋ ਤੋਂ ਵੱਖ ਹੀ ਰਹੋ। । ਤੁਸੀ ਵੱਖਰੇ ਹੀ ਚੰਗੇ ਹੋ

  • @drkuldipsingh1400
    @drkuldipsingh1400 Місяць тому +1

    Ravidasia is just a caste
    It is not a Religion

  • @ranjitsingh-ne6fh
    @ranjitsingh-ne6fh Місяць тому +1

    R. S. S. Ton. Bacho. Eh ta. Os. Guru de. Nahi. Bane. Jes. Ne. Sara. Sarbans. Warta

  • @RameshKumar-e8l2r
    @RameshKumar-e8l2r Місяць тому +2

    Bilkul sahi vichar rakhe sardar bikarmjeet ji ne jai guru dev ji

  • @sunilhans6934
    @sunilhans6934 Місяць тому +1

    Guru nanak ji ne khud satguru mana hai apni bani mei padma kabhi.
    Likhte hain. Tan Tan HAR BHAGAT SATGURU Hamara jiski sewa te Hum HAR NAAM liv Layi yeh shabad guru nanak ji ne bola hai.
    Dusra shabad Arjun dev ji maharaj ka hai usme likh hai Guru ravidas thakur ban aayi pura yaad nahi aa rah.

  • @ranjitsingh-ne6fh
    @ranjitsingh-ne6fh Місяць тому +1

    Eh. Banda. R s s. Hove ga. Ravidas. Bhaget. Ji. Naal. Koi. Lana. Dena. Nahi. 100

  • @RajinderKumar-nv1op
    @RajinderKumar-nv1op 16 днів тому

    Jagat Guru Ravidas Maharaj's mission preaching center Dera Sachkhand Vallan de de Charan.
    After the shooting death of Sant Ramanand Ji in Australia, Dera Sachkhand Ballan announced the Ravidasiya religion in the year 2009 from the birthplace of Jagat Guru Ravidass Maharaj, Sergwaranpur, Bernasi UP.
    Amrit Bani Granth of Jagat Guru Ravidas Maharaj.
    This religion, which is happening in Gurudwara Sahib of Guru Ravidas Maharaj all over the world, has been recognized in 35 countries in the world.
    Ravidasiya religion is not new, it is a religion that has been going on since ancient times and the core of Jagat Guru Ravidas Maharaj's mission has been announced by Dera Sachkhand forces and Ravidasiya religion is progressing day and night.

  • @brahmprakash2426
    @brahmprakash2426 Місяць тому

    HAKIKAT ME GURU RAVI DAS YE AAK RAVIDASYA DARAM HAI

  • @drkuldipsingh1400
    @drkuldipsingh1400 Місяць тому +1

    Uddam singh was from Sangrur distt
    He was OBC
    Uddam was not Ravidasia

  • @SukhjinderSingh-dg3ob
    @SukhjinderSingh-dg3ob Місяць тому +4

    ਵਡਾ ਗਿਆਨੀ 😂😂

    • @swaransingh599
      @swaransingh599 Місяць тому

      ਮੈ ਪਹਿਲੇ ਵੀ ਬੇਨਤੀ ਕੀਤੀ ਸੀ ਪਰ ਤੁਹਾਡੀ ਭਾਸ਼ਾ ਨਹੀ ਬਦਲੀ ਤੁਹਾਡਾ ਮਿੱਟੀ ਦਾ ਕੰਮ ਕਰਦੇ ਕਰਦੇ ਦਿਮਾਗ ਵੀ ਮਿੱਟੀ ਵਾਂਗ ਬਣ ਗਿਆ ਭੱਦੀ ਸਬਦਾਵਲੀ ਵਰਤਣ ਵਾਲੇ ਭੱਦੀ ਸੋਚ ਵਾਲੇ ਹੁੰਦੇ ਹਨ ਕੀ ਤੁਸੀ ਵੀ ਓਹਨਾ ਵਿੱਚੋ ਇਕ ਹੋ ਜੌ ਵਾਰ ਵਾਰ ਗ਼ਲਤ ਸਬਦਾਵਲੀ ਕਮੇਂਟ ਕਰ ਰਹੇ ਹੋ।

    • @gurisandhu3160
      @gurisandhu3160 Місяць тому +1

      Sachai radakdi hi hundi 👍🏻💯

  • @ravneetkaur7968
    @ravneetkaur7968 Місяць тому +1

    Guru gobind singh g ne dharm khatam kar ke ik nwa dharm chlaya c jis da naam hai khalsa dharm je hje v chmar jatt hi kehna fer ta tusi singh nhi kehla sakde

  • @darambhir4461
    @darambhir4461 Місяць тому +2

    Tere.jase.bande.sikhi.bich.koi
    Lohr.nhi

  • @drkuldipsingh1400
    @drkuldipsingh1400 Місяць тому

    Did Bhagat ravidas got married ?
    How many children..

  • @ravidhanda8982
    @ravidhanda8982 Місяць тому

    jαí gurudєv jí

  • @VipanKumar-kj3uv
    @VipanKumar-kj3uv 17 днів тому

    Manwata meaning insaniyat

  • @RAJMAANA
    @RAJMAANA Місяць тому

    eh sikh dharam he h... bus apne sikha to naraj han kyoki ravidasi nal bhed-bhaw kita janda a... ehna de punjab de har pind vich alag gurudwara sahib bane ne jithe sirf ravidasi he jande ne.... sikha da alag gurudwara banya hoya a

  • @ranjitsingh-ne6fh
    @ranjitsingh-ne6fh Місяць тому

    Dhan. 2. Bhaget. Ravidas. Ji. Jekar guru Arjun. Dev. Ji. Ne. 15. Bhagetan. Di. Baani. Darj. Kiti. Ha tusin. Kaon. Hunde. Ho. Guru. Banwon Wale

  • @V..SHAHZADI.
    @V..SHAHZADI. Місяць тому +2

    All Rong informtison

  • @drkuldipsingh1400
    @drkuldipsingh1400 Місяць тому

    Jats ..jat are already Sudarshan as per Manusmirity

  • @JagjeetSingh-rv6df
    @JagjeetSingh-rv6df Місяць тому +2

    Wrong infomation

  • @AjitSingh-h5h
    @AjitSingh-h5h Місяць тому +2

    ਇਹ ਪਖੰਡੀ ਸਾਧ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬੈਠ ਕੇ ਅਪਣੇ ਆਪ ਨੂੰ ਪੱਥਾ ਟਕਾਉਂਦਾ ਸੀ ਅਤੇ ਅਪਣੇ ਆਪ ਨੂੰ ਗੁਰੂ ਮੰਨਦਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਇਕ ਕਿਤਾਬ ਸਮਝਦਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਸੀ ਬਾਰ ਬਾਰ ਸਮਝਾਉਣ ਤੇ ਨਹੀ ਸਮਝਿਆ ਤੇ ਫਿਰ ਇਸ ਪਖੰਡੀ ਸਾਧ ਦਾ ਸ਼ੋਦਾ ਲਾਇਆ ਸੀ ਇਹ ਜੋ ਆਪੇ ਬਣਿਆ ਵਿਦਵਾਨ ਬਿਲਕੁਲ ਝੂਠ ਬੋਲ ਰਿਹਾ ਹੈ ਗੁਰੂ ਨਾਨਕ ਸਾਹਿਬ ਨੇ ਸਾਰੇ ਧਰਮਾਂ ਨੂੰ ਇਕ ਕੀਤਾ ਸੀ ਪਰੰਤੂ ਚਮਿਆਰ ਬਰਾਦਰੀ ਕਹਿੰਦੀ ਹੈ ਕਿ ਤੁਸੀ ਸਾਡੇ ਮੁਤਾਬਕ ਚਲੋ ਅਤੇ ਸਾਡੇ ਬਾਬਾ ਰਵਿਦਾਸ ਨੂੰ ਹੀਂ ਗੁਰੂ ਮੰਨੋ ਅਤੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾ ਮੰਨੋ, ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਉਦੋਂ ਬਾਬਾ ਭਗਤ ਰਵਿਦਾਸ ਜੀ ਅਕਾਲ ਚਲਾਣਾ ਕਰ ਗਏ ਸਨ ਜਿਹਨਾ ਨੂੰ ਉਸ ਸਮੇਂ ਦੀ ਹਕੂਮਤ ਨੇ ਚਿਤੌੜਗੜ੍ਹ ਦੇ ਕਿਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਲੋਕ ਐਵੇਂ ਜਬਲੀਆਂ ਮਾਰੀ ਜਾਂਦੇ ਹਨ

    • @RameshKumar-e8l2r
      @RameshKumar-e8l2r Місяць тому

      Guru ravidas ji da janam 1377 ch hoya guru nanak dev ji da 1469 ch guru ravidas ji jiyoti jot 1528 ch smaye te guru nanak dev ji 1539 ithass nu khatam nahi kita ja sakda

    • @RameshKumar-e8l2r
      @RameshKumar-e8l2r Місяць тому

      Guru ravidas ji di guru nanak dev naal pehli mulakaat chudkana Pakistan vikhe hoi dusri mulakaat guru ka bag banars vikhe hoi hawala '' parsid ithaaskar dr lekh raj parvana ji" And " sikh lahar de sirjak written by prof gurnam singh mukatsar ji "

    • @Gambhir.kk6666
      @Gambhir.kk6666 Місяць тому

      ​@@RameshKumar-e8l2rkoi mulakat nhi hoyi c kitte likhya

    • @RameshKumar-e8l2r
      @RameshKumar-e8l2r Місяць тому

      @@Gambhir.kk6666 bilkul hoi hai study karo pehla prof gurnam singh mukatsar, , " Sikh lahar de sirjak"

    • @RameshKumar-e8l2r
      @RameshKumar-e8l2r Місяць тому

      @@Gambhir.kk6666 dr lekh raj parwana parsid itihaaskar

  • @lakheeaulakh2475
    @lakheeaulakh2475 Місяць тому +1

    Eh apnia jabhlia maari janda

  • @SinghSingh-c8w
    @SinghSingh-c8w Місяць тому +6

    ਧੰਨ ਧੰਨ ਭਗਤ ਭਗਤ ਭਗਤ ਭਗਤ ਭਗਤ ਭਗਤ ਰਵਿਦਾਸ ਜੀ ਬਾਕੀ ਸਭ ਮੋਦੀ ਸਰਕਾਰ ਦੇ ਦੱਲੇ ਟੱਟੂ ਹਨ ਬ੍ਰਾਹਮਣ ਵਾਦੀਆਂ ਨੇ ਸਹੀ ਕਿਹਾ ਸੀ ਕਿ ਇਹੋ ਜਿਹੇ ਲੋਕਾਂ ਨੂੰ ਇੱਜ਼ਤ ਦੇਣੀ ਤਾਂ ਸਮਝੋ ਘਰ ਪਰਿਵਾਰ ਵਿੱਚ ਹਲਕਿਆਂ ਕੁੱਤਾ ਰੱਖਣਾ ਇੱਕ ਬਰਾਬਰ ਹੈ

  • @SAHIBSINGH-wz3xd
    @SAHIBSINGH-wz3xd Місяць тому +1

    Guru gobind singh ji ne ravidas ji nu apne baraber bethare per a loka nu gulami pasand he

  • @DeepakKumar-in5xw
    @DeepakKumar-in5xw Місяць тому

    Ravidadiya smaj Tu Bina India ch Sarkar ni bandi bro

  • @jasvirsaini5608
    @jasvirsaini5608 Місяць тому

    Ravidasiya Hui Samajwadi jutiyan karte Ravidas Maharaj Ravidas samaj baithe baithe video song Ravidas samaj Ramdas ji ke gane

  • @pmjt4771
    @pmjt4771 Місяць тому

    Nhi veer ji koi nwa dahrm.nhi nikl riha sikh dahrm vicho..

  • @LakhwinderSingh-rc1kq
    @LakhwinderSingh-rc1kq Місяць тому +1

    Ahsab rajao ke bat kar rha h ja guru nanak man n deda tahnave history rath riha

  • @baldevsingh3568
    @baldevsingh3568 Місяць тому

    Asal vich jad sikha ne Austria vich sant Ramanand. da katal is karke kar ditta k eh granth sahib de brabar baithda hai ta ravidasia bradri ne apna alag granth te dharam bna lia

  • @GaganDeep-vl7uo
    @GaganDeep-vl7uo Місяць тому

    Sada Ravidasia dharam a vakhra ta sari sangat khendi ke sade guru nu Bhagat na kaho

  • @mahindersingh7106
    @mahindersingh7106 Місяць тому +2

    ਜੈ ਤੂੰ ਓਹਨਾ ਭਗਤ ਰਵੀਦਾਸ ਜੀ ਮਹਾਰਾਜ ਨੂੰ ਮੰਨਦਾ ਹੈ ਤਾਂ ਇਹ ਗੱਲ ਤੇਰੇ ਖਿਆਲ ਵਿੱਚ ਵੀ ਨੀ ਆਓਣੀ ਚਾਹੀਦੀ ਤੁਸੀ ਸਿੱਖ ਕੌਮ ਤੋਂ ਅਲਗ ਹੋ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਲਿਖਿਆ ਹੈ ਉਹੀ ਮੰਨਿਆ ਜਾਏ ਗਾ ਭਗਤ ਸ਼ਬਦ ਗੁਰੂ ਤੋਂ ਵੀ ਉੱਚਾ ਮੰਨਿਆ ਹੈ ਇਸ ਲਈ ਰਵਿਦਾਸ ਮਾਹਰਾਜ ਉੱਚੇ ਨੇ

  • @HardeepSingh-wd9is
    @HardeepSingh-wd9is Місяць тому

    Chmar usse kehte hy jo juti joda bnate thy. Ja chamde ka kaam karte thy. Guru Nanak ji se pehlay hue thy. Ravidas ji shoes 👞 repair karte thy. But he is sant thy oss time ke. India me Brahman (Hindu) apne app ko sabse prime samjte thy. Ravidas ji ko suddar kehte thy.

  • @BhupenderSingh-qu8mj
    @BhupenderSingh-qu8mj Місяць тому

    Sardar udham Singh ji Mata pita India ke uttar pradesh se aye Punjab me takhsaal golde tample ke sawa me rahe

  • @ranjitsingh-ne6fh
    @ranjitsingh-ne6fh Місяць тому

    Jeker. Guru. Arjan. Dev. Ji. Baani. He. Darj. Na. Karde. Tuhaade. Aj. Tk. Shiter he. Paine. Sun eh. R s s. De. Bande. Han. Ehna ton. Bacho te. Rub. Ton. Dro

  • @minigames4496
    @minigames4496 Місяць тому +8

    ਗੁਰੂ ਕੇਵਲ ੧੦+੧ ਗੁਰੂ ਗਰੰਥ ਸਾਹਿਬ ਹਨ। ਬਾਕੀ ਸਾਰੇ, ਕੁਝ ਭਟ ਸਿੱਖ ਅਤੇ ਭਗਤ ਹਨ। ਰਵਿਦਾਸ ਜੀ ਭਗਤ ਹਨ, ਗੁਰੂ ਨਹੀਂ। ਅਗਰ ਕੁਝ ਲੋਕ ਉਨ੍ਹਾਂ ਨੂੰ ਗੁਰੂ ਮੰਨਦੇ ਹਨ, ਤਾਂ ਮੰਨਣ , ਸਿੱਖਾਂ ਨੂੰ ਕੋਈ ਪਰੇਸ਼ਾਨੀ ਨਹੀਂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਿੱਖ ਉਨ੍ਹਾਂ ਨੂੰ ਭਗਤ ਹੀ ਮੰਨਣਗੇ। ਇਹ ਭਗਤ ਰਵਿਦਾ
    ਸ ਜੀ ਦੇ ਚੇਲਿਆਂ ਦੀ ਮਰਜ਼ੀ ਹੈ , They can do,as they want.

    • @AmanAmansingh-i9x
      @AmanAmansingh-i9x Місяць тому +1

      Jap ji sahib me Nanak Bhagat ji likha hai dimag ka andha hai tu

    • @akashdeepdass2946
      @akashdeepdass2946 Місяць тому +1

      ਮੁਰਖਾ ਭਗਤ ਨਾਨਕ ਨੂੰ ਭੀ ਗੁਰੂ ਨਹੀਂ ਕਹਿਣਾ🤣
      ਭਗਤ ਗੋਬਿੰਦ ਸਿੰਘ ਨੂੰ ਭੀ ਗੁਰੂ ਨਹੀਂ ਕਹਿਣਾ🤣🤣
      ਜੱਗਤਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਤੇਰੇ ਗੁਰੂਆਂ ਦੇ ਪਿਉ‌ ਨੇ
      🙏🪔ਜੈ ਗੁਰੂ ਰਵਿਦਾਸ ਜੀ🥀ਧੰਨ ਗੁਰੂ ਰਵਿਦਾਸ ਜੀ🪔🙏🙏ਮੇਰੇ ਸੋਹਣੇ ਜਗਤਗੁਰੂ ਸਤਿਗੁਰੂ ਸ੍ਰੀ਼ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੂੰ ਭਗਤ ਆਖਣ ਵਾਲਿਉ ਤੁਹਾਡਾ ਮੂਹ ਕਾਲਾ😡ਫਿਰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਭੀ ਭਗਤ ਨੇ ਉਹਨਾਂ ਨੂੰ ਗੁਰੂ ਕਿਉਂ ਆਖਦੇ ਹੋ😠ਜੇਕਰ ਜੱਗਤਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੂੰ ਗੁਰੂ ਆਖਦਿਆਂ ਸ਼ਰਮ ਆਉਂਦੀ ਤਾਂ ਡੁੱਬ ਕੇ ਮਰ ਜਾਉ ਜੀ🙏ਬਾਕੀ ਮੇਰੇ ਸੋਹਣੇ ਸਾਹਿਬ ਏ ਕਮਾਲ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਅਤੇ ਗੁਰੂ ਨਾਨਕ ਉਸ ਅਕਾਲਪੁਰਖ ਵਾਹਿਗੁਰੂ ਦੇ ਭਗਤ ਨੇ🙏 ਗੁਰੂ ਰਵਿਦਾਸ ਜੀ ਅਤੇ ਬਾਬਾ ਨਾਨਕ ਇਕ ਦੁਜੇ ਤੋਂ ਵੱਖ ਨਹੀਂ🙏ਤੁਹਾਨੂੰ ਕਿਸ ਨੇ ਆਖਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੇ ਕਿਛੁ ਨਹੀ ਕਿਤਾ? ਸਾਹਿਬ ਏ ਕਮਾਲ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 40ਸ਼ਬਦ ਅਤੇ 1 ਸ਼ਲੋਕ ਗੁਰੂ ਗ੍ਰੰਥ ਵਿੱਚ ਦਰਜ਼ ਨੇ🙏ਅਤੇ ਤੁਹਾਡੇ ਸਾਰੇ ਗੁਰੂ ਗ੍ਰੰਥ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਰਚਨਾ ਗੁਰੂਮੂਖੀ ਵਿਚ ਹੀ ਲਿਖਿਆ ਹੋਇਆ🙏ਗੁਰੂ ਰਵਿਦਾਸ ਮਹਾਰਾਜ ਜੀਆਂ ਨੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕਿਤਾ ਸੀ ਅਤੇ ਗੁਰੂ ਨਾਨਕ ਦੇਵ ਦੇ ਭੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਗੁਰੂ ਹੋਏ ਸਨ🙏ਉਹਨਾਂ ਨੇ ਆਪਣੀ 151ਸਾਲ ਦੀ ਉਮਰ ਵਿੱਚ 4 ਉਦਾਸੀਆਂ ਕਿਤੀਆਂ ਅਤੇ ਸਮੁਚੀ ਮਨੁੱਖਤਾ ਲਈ ਬੜੇ ਬੜੇ ਪਾਪਿਆਂ, ਹੰਕਾਰੀਆਂ ਅਤੇ ਧਰਮ ਦੇ ਠੇਕੇਦਾਰਾਂ ਦੇ ਨਾਲ ਮੱਥਾ ਲਾਇਆ ਅਤੇ ਜ਼ਾਤ ਪਾਤ ਖ਼ਤਮ ਕਿਤੀ🙏ਸਾਡੇ ਲਈ ਗੁਰੂਮੂਖੀ(35 ਅਖਰੀ)(ਪੰਜਾਬੀ) ਤਿਆਰ ਕਿਤੀ ਜਿਸ ਨੂੰ ਸਾਰਾ ਸਿੱਖ ਧਰਮ ਅੱਜ ਬੋਲਦਾ ਹੈ ਅਤੇ ਮੇਰੇ ਦਾਤਾ ਜੀ ਭਗਤ ਅਕਾਲ ਪੁਰਖ ਦੇ ਨੇ ਸਿਖਾਂ ਦੇ ਨਹੀਂ🙏
      ਇਸ ਲਈ ਅੱਜ ਹੀ ਆਪਣੀ ਸੋਚ ਵਿਚ ਬਦਲਾਅ ਕਰੋ ਅਤੇ ਸਾਡੇ ਗੁਰੂਆਂ ਦਾ ਸਤਿਕਾਰ ਕਰੋ🙏ਗੁਰੂ ਰਵਿਦਾਸੀਆ ਧਰਮ ਦੀ ਬੇਅਬਦੀ ਨਾਂ ਕਰੋ ਜੀ🙏🪔ਜੈ ਗੁਰੂ ਰਵਿਦਾਸ ਜੀ🥀ਧੰਨ ਸਤਿਗੁਰੂ ਰਵਿਦਾਸ ਜੀ🪔🙏

    • @RameshKumar-e8l2r
      @RameshKumar-e8l2r Місяць тому +1

      ​@@akashdeepdass2946jai guru dev ji dhan dhan jagat guru ravidas ji maharaj

    • @Gambhir.kk6666
      @Gambhir.kk6666 Місяць тому +1

      ​@@akashdeepdass2946tera mooh kala houga teri zubaan te jekar koi thuk vi dewe ta vi ghat aa
      Jehde mooh nal guru sahibana nu galat bol reha tu use mooh nal hath jod ke mafi mang guru sahib maaf kar denge

    • @Gambhir.kk6666
      @Gambhir.kk6666 Місяць тому

      ​@@RameshKumar-e8l2rmenu lagda kewal papi , gwar , jhute , andhe , kanne hi ravidas ji nu guru mande ne jina di akal faltu ho gyi aa

  • @GaganDeep-vl7uo
    @GaganDeep-vl7uo Місяць тому

    Bhai me ehi khenda c thonu hje es dharm di knowlege nhi a

  • @lakheeaulakh2475
    @lakheeaulakh2475 Місяць тому

    Meera Bhai Krishna ji Dee bhagti kardi si.

  • @LakhwinderSingh-rc1kq
    @LakhwinderSingh-rc1kq Місяць тому

    Aho jihicontrov

  • @ranjitsingh-ne6fh
    @ranjitsingh-ne6fh Місяць тому

    Mera. Koment. Keon saaph Kr. Rahe. Ho. Sachi. GL. Kr. Rehan han

  • @malsingh2625
    @malsingh2625 Місяць тому

    Kaih Ravdass jo japhe naam tis.jaat na janam.nah jony kaam. Guru Granth Sahib ji de bani..hai . Eh banda Dr.Ambedkar ne kiha eh regerence deve smaj vich ghooth na falai. Ate eh jaat pat nu asmane chukda hai eh Guru Granth Saheb da pehlon he kui nahi lagda.

  • @pmjt4771
    @pmjt4771 Місяць тому +2

    Chmar veer ji jo chamre da kam.karde ne

  • @ranjitsingh-ne6fh
    @ranjitsingh-ne6fh Місяць тому

    15. Bhagetan chon. Tusin. Kaon. Hunde. Guru. Bnon. Wale

  • @LovelySingh-sl6fs
    @LovelySingh-sl6fs Місяць тому

    😂😂😂😂😂😂😂😂😂

  • @jashandeep-bx7md
    @jashandeep-bx7md Місяць тому

    Paji ravidasia dharam banana hi ni ena ton kyuki punjab ch sab to jyada ravidasi sikh te ravidasi hindu hi christianity ch convert ho rahe aa

  • @ravidhanda8982
    @ravidhanda8982 Місяць тому

    Jai Guru Ravidas Ji

  • @satishurdu9818
    @satishurdu9818 Місяць тому

    Kiya brahman ya khatri thakur ya bc log chmaron mei shadi krtay hain? Nahi kabhi nahi. To fir jaat kamboz ya ramgarrhiya luhar ya koyi bhi Aur zaat chamaaron mei shadi krtay hain. Nahi nahi. Kiya chmaar valmiki ya mazhbi mei koyi rishta krtaa hai, nahi kabhi nahi.

  • @ranjitsingh-ne6fh
    @ranjitsingh-ne6fh Місяць тому

    Eh. Amrit. Wale. He tuhadian. Kurian. Nu gajni. De. BJaran. Ton. Bapes. La. K. Aonde. C

  • @LovelySingh-sl6fs
    @LovelySingh-sl6fs Місяць тому

    😂😂😂😂😂😂😂😂😂 ki kehda wa

  • @drkuldipsingh1400
    @drkuldipsingh1400 Місяць тому

    Eh preacher is telling lies

  • @endeavour1349
    @endeavour1349 Місяць тому

    Eh besharam love us dharam ton parae hona chauhnde ne Jeehna ne udon izzat bakshi Jadon tuhanu insaan vi naheen si smajhde ne. Jadon matha guru Granth nu tekde hain, taan uhna da darja farak kivein ho gaya? apni dukana chalouna chahunde ne.

  • @ranjitsingh-ne6fh
    @ranjitsingh-ne6fh Місяць тому

    J. Guru. Arjun. Dev. Ji. Baani. He. Na. Darj. Karde. Tuhade. Aj. Tk. Shiter. Palne. Sun

  • @ppsingh1964
    @ppsingh1964 Місяць тому

    o bhai ,koi vdiya batt kr,muslman vich,kurr prchar na kro,amn amaan nal jio

  • @jaskaransinghtuhituhi
    @jaskaransinghtuhituhi Місяць тому

    Eh sarkar walo sikha nu todan lai nawe dharam bnae jaan rahe ne

  • @lakheeaulakh2475
    @lakheeaulakh2475 Місяць тому

    Tu kaun hai Ravidaas ji nu alag Karan Wala. Guru Sahib ne Bhagat Ravidass ji nu sarav uttam Granth vich birajmaan keeta.eh sarkaari Banda hona, Jo Jaan bugh ke sajisha Karan Dee koshish karr riha hai.

  • @ravneetkaur7968
    @ravneetkaur7968 Місяць тому

    Guru granth sahib ch sab bhagta di te 6 guru sahib g di bani sthapit karn to baad guru granth sahib g guru bnaye gye c guru gobind sahib g valo fer kyn vicho bhagta nu vakhra kar ke apna dharm bna rahe ho

  • @ravneetkaur7968
    @ravneetkaur7968 Місяць тому

    Guru nank dev g ta chitte bna dite bhagt ravidas g ta guru nank dev g to uppar ho gye

    • @Gambhir.kk6666
      @Gambhir.kk6666 Місяць тому

      Acha 😂

    • @Gambhir.kk6666
      @Gambhir.kk6666 Місяць тому

      Ik gal das tenu sikh kehne bna ditta fr

    • @ravneetkaur7968
      @ravneetkaur7968 Місяць тому

      Kyn bolna nhi aunda

    • @ravneetkaur7968
      @ravneetkaur7968 Місяць тому

      Sohna bolya kro gal smjhya kro jdo guru nanak sahib g aye c us time bhagat sahib nhi mojood c is duniya ch guru nanak dev g nu ta parmatma ne guru bna ke bhejya c is lai ijat sb nu deo

  • @ranjitsingh-ne6fh
    @ranjitsingh-ne6fh Місяць тому

    Aj. Tusin. Bhul. Gay. Sikhi. Nu. Khatem karn Rub. Tuhada khatma krega

    • @zikriasaeedvlogs
      @zikriasaeedvlogs  Місяць тому

      Ustad ji ena gusa q kr ry o...kuj nhi hota Sikh nu

  • @HarminderMinhas-n8j
    @HarminderMinhas-n8j Місяць тому

    Ravi das bhagat si pure bhagat sache bhagat guru te upper sikhinko ke guru nahi si chmar poor lok hunde si puane time dusre lok de kheta bich work karde si hard work karde si per shedulde cast mande si pandit lok per guru nanak baba ji love him pure bhagat si rabidas isi karle ravidas baba ji kolo guru nanak ap. Gye si gurbani lene rabidas kehnde si mein kmina meri jat kmini guru baba ji kehnde tu nahi mein kmina baba ji live him too much joy baba ji di caste bale han lok kehnde sada guru rabidas hai asi guru kehna sikh bhagat kehnde ne allaha hor koi roop ban ke rabidas bBa ji nu milne vaste aya si tusi ki lena stupid lokana dia gallana sun ke tusi bohit religious ho tusi na suno stupid men jo channel te v d o vich bolde ne jo rab nu piar karda es tarana nahi bolds jo eh 2 animal bakbas karde ne kalgugi ne tusi ludhiana baliana nu sunu bhai pinderpal ji nu sunu panth ratten maskeen ji nu suno jo bi rab da bhGat i love them i always listen your v d o per nahi sun sakdi guru nanak dev ji ne kisi nu chmar nahi kiha caste te hai guru baba ji ne kiha koi jat pat nahi sab 1 de han same han sorry jaldi vich kush mistake ho jN te muaf karnA

  • @KirandeepDeol-kw9me
    @KirandeepDeol-kw9me Місяць тому

    ki tusi guru granth sahib ji n guru mande ho guru granth sahib ji sari bani guru h far kihre guru the gal karthe ho loka vich ladari n pao apni samj kol rakho

  • @drkuldipsingh1400
    @drkuldipsingh1400 Місяць тому

    Now Jats are OBCs
    And are getting Reservation
    Jats are sudras too if they are hindus

  • @ShamsherSingh-uf5zx
    @ShamsherSingh-uf5zx Місяць тому

    Ki bakwas aa eh

  • @gurpritsingh9301
    @gurpritsingh9301 Місяць тому

    ਵੱਖ ਹੋਣਾਂ ਜਾਂ ਕਰਨਾਂ ਇਹ ਕਿਸੇ ਗੁਰੂ ਜਾ ਭਗਤ ਦੀ ਵਿਚਾਰਧਾਰਾ ਨਹੀਂ l ਤੁਸੀਂ ਵੱਖਰੇ ਹੀ ਚੰਗੇ, ਖੁਦ ਜੁੜੇ ਨਹੀਂ ਦੂਜਿਆਂ ਨੂੰ ਵੱਖ ਕਰਨ ਦਾ ਫਟਵਾ ਦੇ ਦਿੱਤਾ ll ਵਾਹ ਓਏ ਰਵਿਦਾਸ ਦੇ ਪੈਰੋਕਾਰੋ ll
    ਜੇ ਤੁਸੀਂ ਵੱਖ ਹੋ ਹੀ ਗਏ ਹੋ ਤਾਂ ਇਹ ਸਿੱਖੀ ਸਟਾਈਲ ਦੀਆਂ ਪੱਗਾਂ ਬਨਣੀਆਂ ਵੀ ਛੱਡੋ, ਇਹ ਸਿੱਖਾਂ ਕੋਲੋਂ ਹੀ ਬਨਣੀਆਂ ਸਿੱਖੀਆਂ ਹਨ, ਉਤਾਰੋ ਇਹਨਾਂ ਪੱਗਾਂ ਨੂੰ ਤੁਸੀਂ ਇਸਦੇ ਲਾਈਕ ਨਹੀਂ ਹੋ ll

  • @nehaghumman643
    @nehaghumman643 Місяць тому +1

    Sir ji. Aap. Ne. Ye. Sikh. Bhes. Kiu. Pakhand. Banaya. Hai. Tumhare. Liye. Brhaman. Thik. Hai

  • @nehaghumman643
    @nehaghumman643 Місяць тому

    Bhai. Sab. Tum ne. A.Pagdi. Kiv. Bandh. Rakhi. Hai. Aur. Ye. Langer. Ki. Bat. Zut. Galat. Bolrahe. Hai

  • @LovelySingh-sl6fs
    @LovelySingh-sl6fs Місяць тому

    😂😂😂😂😂😂😂😂😂