Ssa Thali veer ji dr saab ji podcast boht hee vadhia lgea ji dr saab ji d kali kali gl dhean nl sun n wali aea eh dr saab ji boht nekdil insaan ne eh bina kise lalach de mareej da ilaj krde ne jo ehna ne oxitoxin injection te usdi quantity d gl keti gaur krn wali aa kirpa krke hor v bimarian bare ehna nl podcast kreo ji
@@Yesentirety vere jere Loki paise change dende aa oh kol khre ho ke dudh chuva ke lai ke jande aa Sade ta eda hi aa peour dudh 100 rs vech ke v pora nhi painda Sade kol lok ounde aa fat kad ke dudh lai ke jande aa rate v dende pora par kuj lok eho jhe v aa jere hun v 30 vala killo dudh mangde aa oda ki kar sakda hun nale teka hun koi hi lgo da Hove ga kio ki kdi jdo ga majj soon to bad jer nhi sutdi odo lgona painda sala sanu ta milda hi nhi hun kitho v
7:10 Veer kuj dhian kr ohh fookh keh reha or tuu fire bol reha kehre pasey leke ja reha ehh words veer ji tuhi doctor ho sbde saanje or ohda v poora address Lena c fookh wale da or name ki ohda.
ਬਹੁਤ ਵਧੀਆ ਵਿਚਾਰ ਵੀਰ ਦੇ ਬਹੁਤ ਵਧੀਆ ਐਪੀਸੋਡ
ਬਿਲਕੁਲ ਸਹੀ ਗੱਲਾਂ ਕੀਤੀਆਂ ਥਲੀ ਵੀਰ ਬਹੁਤ ਬੁਰਾ ਹਾਲ ਹੋਇਆ ਪਿਆ ਸਾਡੇ ਲੋਕਾਂ ਨੂੰ ਆਪ ਸਮਝਣਾ ਪੈਣਾ ਹੈ
ਵਾਹਿਗੁਰੂ ਜੀ ਅਕਾਲ ਪੁਰਖ ਕਿਰਪਾ ਕਰਨ ਸਹੀ ਮੱਤ ਦੇਣ
ਜਾਗਰੂਕ ਇੰਨਸਾਨ ਆ ਵੀਰ 🙏🏻
ਬੜੇ ਸੁਲਝੇ ਹੋਏ ਅਤੇ ਆਦਰਯੋਗ
ਇੰਨਸਾਨ ਹਨ ਵੈਦ ਸਾਹਿਬ ਜੀ 🙏🏻
ਕਈ ਵਾਰ ਦੋ ਤਿੰਨ ਦਿਨ ਟੀਕਾ ਲੋਣ ਤੋਂ ਬਾਅਦ ਪਸ਼ੂ ਕੱਲੀ ਸੂਈ ਤੇ ਹਿਲ ਜਾਂਦਾ ਸੀ, ਬਿਨਾਂ ਦੁਵਾਈ ਤੋਂ ਹੀ ਪਸਮ ਜਾਂਦਾ ਸੀ ਜੀ 🙏🙏
Good information thanks Dr ji🙏
ਵਾਹ ਉਏ ਪਾਸਟਰ ਤੂੰ ਆਪ ਲੋਕਾਂ ਨੂੰ ਠੀਕ ਕਰਦਾ ਫਿਰਦਾ ਹੈਂ ਤੇ ਆਪਣਾ ਇਲਾਜ ਹੋਰ ਪਾਸੇ ਕਰਵਾ ਰਿਹਾ ਹੈਂ । ਜਾਗੋ ਲੋਕੋ ਜਾਗੋ ਤੇ ਸ਼ਬਦ ਗੁਰੂ ਦੇ ਲੜ ਲੱਗੋ ਸਾਰੇ ਦੁੱਖ ਆਪੇ ਕੱਟੇ ਜਾਣਗੇ
ਹੁਣ ਟਾਈਮ ਆ ਗਿਆ ਜਿਸ ਨੂੰ ਸਿਆਣੇ ਲੋਕ( ਪਰ੍ਲੋ ਆਊਗੀ) ਕਹਿੰਦੇ ਸੀ ਕਿਸੇ ਮਹਾਂਪੁਰਖ ਦੇ ਧਰਤੀ ਤੇ ਆਉਣ ਦਾ ਟਾਈਮ ਆ ਗਿਆ ,ਦੋ ਕਿਲੋ ਰੀਫੈਂਡ, ਕਿਲੋ ਡਰਾਈ ਮਿਲਕ ਬਾਈ ਜੀ ,ਦੋ ਊਂਜਲੇ ਯੂਰੀਏ ਦੇ ਚਾਲੀ ਕਿਲੋ ਦੁੱਧ ਤਿਆਰ ਹੁਣ ਦਸੋ ਪਰਲੋ ਆਊ ਗਈ ਕ ਨਹੀਂ ਵੈਦ ਜੀ ਠੀਕ ਕਹਿੰਦੇ ਐ
ਡਾ ਧਰਮਿੰਦਰ ਜੀ ਵਾਕਈ ਕਮਾਲ ਦੀ ਹਸਤੀ ਨੇ,
Veer eh ved sahib da number dedo pls ..menu eh fungus di bimari aa..kito theek ni hundi..
Pls y g is doctor da number dedo..menu fungus di bahut problem aa..pls y g punn khttlo..
ਪੱਤਰਕਾਰ ਵੀਰ ਜੀ ਡਾਕਟਰ ਨੇ ਸਹੀ ਕਿਹਾ ਮੰਜਾ ਨੂੰ ਦੁੱਧ ਵਾਲਾਂ ਟੀਕਾ ਲੋਦੇ ਨੇ ਉਸ ਟੀਕੇ ਦਾਂ ਅਸਰ ਉਨ੍ਹਾਂ ਲੋਕਾਂ ਨੂੰ ਪੈ ਜਾਂਦਾ ਜਿਹੜੇ ਪਰਿਵਾਰ ਦੁੱਧ ਦੀ ਚਾਹ ਪੀਂਦੇ ਫਿਰ ਜਿਹੜੇ ਗਾਵਾਂ ਮੰਜਾਂ ਨੂੰ ਸੁਣ ਵਾਲਾ ਟੀਕਾ ਡਾਕਟਰ ਲੋਦੇ ਨੇ ਉਸ ਟੀਕੇ ਨਾਲ ਮੰਜਾਂ ਗਾਵਾਂ ਖ਼ਰਾਬ ਹੋ ਜਾਂਦੀਆਂ ਨੇ ਪਹਿਲਾਂ ਸਾਡੇ ਪਿਉਂ ਦਾਦੇ ਪੜਦਾਦੇ ਡੰਗਰਾਂ ਵਿੱਚ ਝੋਟੇ ਰੱਖਦੇ ਰਹੇ ਗਾਵਾਂ ਵਿੱਚ ਵੱਸੇ ਰੱਖਦੇ ਰਹੇ ਕਦੀ ਮੰਜਾਂ ਗਾਵਾਂ ਖ਼ਰਾਬ ਨਹੀਂ ਹੁੰਦੀਆਂ ਸੀ
ਵੀਰ ਜੀ ਪਹਿਲਾਂ ਤਾਂ ਸਿਰਫ਼ ਟੀਕਾ ਹੀ ਲੱਗਦਾ ਸੀ, ਪਰ ਹੁਣ ਨਕਲੀ ਦੁੱਧ ਏਨਾ ਬਣ ਰਿਹਾ ਹੈ ਕੇ ਅਸੀਂ ਸੋਚ ਵੀ ਨਹੀਂ ਸਕਦੇ | ਦੁੱਧ ਤਾਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਪੀਂਦੇ ਹਨ | ਅਸੀਂ ਹੁਣ ਪੈਸੇ ਦੇ ਹੀ ਹੋ ਕੇ ਰਹਿ ਗਏ ਹਾਂ | ਮਿਲਾਵਟ ਤਾਂ ਹੁਣ ਹਰ ਚੀਜ਼ ਵਿੱਚ ਹੋ ਰਹੀ ਹੈ | ਵਾਹਿਗੁਰੂ ਸਾਨੂੰ ਸੁਮੱਤ ਬਖ਼ਸ਼ੇ ਕੇ ਅਸੀਂ ਦਸਾਂ ਨਹੁੰਆਂ ਦੀ ਕਿਰਤ ਕਰੀਏ |
इसका एक ही इलाज है गाय भैंस खुद ही रखलो
Ryt@@Ramandeep-1234-v5l
@@Ramandeep-1234-v5l Bilkul sahi kaha apne sir
Bahut vadya na Docter g main ta mera husband na khud diwai khadi aa medisan nal tk ho gya g
Ssa Thali veer ji dr saab ji podcast boht hee vadhia lgea ji dr saab ji d kali kali gl dhean nl sun n wali aea eh dr saab ji boht nekdil insaan ne eh bina kise lalach de mareej da ilaj krde ne jo ehna ne oxitoxin injection te usdi quantity d gl keti gaur krn wali aa kirpa krke hor v bimarian bare ehna nl podcast kreo ji
Waheguru g 👏
ਏਹ ਟੀਕੇ ਜਿਆਦਾਤਰ Vadia ਡਾਇਰੀ ਨੇ ਸ਼ਹਿਰ ਵਿੱਚ ਵਰਤੇ ਜਾਂਦੇ..ਡਾਇਰੀ farm ਐਂਡ ਡਾਇਰੀ ਵਿੱਚ ਫਰਕ ਹੁੰਦਾ. ਫਾਰਮ ਪਿੰਡਾਂ ਵਿਚ ਹੁੰਦੇ ਨੇ ਜਿੱਥੇ breeding ਤੇ ਵੀ ਕੰਮ ਹੁੰਦਾ..ਡਾਇਰੀ ਵਾਲੀਆਂ ਨੂੰ ਸਿਰਫ ਦੁੱਧ ਚਾਹੀਦਾ ਪਸ਼ੂ ਦੀ seht ਸੰਭਾਲ ਦਾ ਕੋਈ ਫਿਕਰ ਨੀ
ਬਾਈ ਜੀ ਵੈਦ ਜੀ ਦਾ ਫੌਨ ਨੰਬਰ ਦਿਊ ਜੀ
ਅੱਜ ਦਾ ਕੋਈ ਪਿਓ/ਤਾਇਆ ਆਪਣੇ ਪੁੱਤਾਂ ਨੂੰ ਇਹ ਸਿੱਖਿਆ ਦਿੰਦਾ ਤਾਂ comment ਕਰੀਓ
Nice video
ਅਸਲੀ ਦੁੱਧ ਦਾ ਸਹੀ ਰੇਟ ਨੀਂ ਮਿਲ ਰਿਹਾ ਥਲੀ ਸਾਬ੍ਹ ਜੀ
ਬਾਈ ਏਹ ਦੋਂਹੀਂ ਪਾਸੀਂ ਦੀ ਬਿਮਾਰੀ ਆ ,ਪੈਸੇ ਜਿਆਦਾ ਦੇਣ ਆਲੇ ਕਹਿੰਦੇ ਆ ਜਿਆਦਾ ਦੇਕੇ ਬੀ ਮਾੜਾ ਦਿੰਦੇ ਆ ।
@@Yesentirety ਹਾਂ ਜੀ ਆ ਗੱਲ ਵੀ ਤੁਹਾਡੀ ਸਹੀ ਆ ਵੀਰ ਜੀ
@@Yesentirety vere jere Loki paise change dende aa oh kol khre ho ke dudh chuva ke lai ke jande aa Sade ta eda hi aa peour dudh 100 rs vech ke v pora nhi painda Sade kol lok ounde aa fat kad ke dudh lai ke jande aa rate v dende pora par kuj lok eho jhe v aa jere hun v 30 vala killo dudh mangde aa oda ki kar sakda hun nale teka hun koi hi lgo da Hove ga kio ki kdi jdo ga majj soon to bad jer nhi sutdi odo lgona painda sala sanu ta milda hi nhi hun kitho v
WAHEGURU JI
ਲੋਕ ਅੰਧੇ ਹੋ ਗਏ ਨੇ।
ਇਸ ਬੈਦ ਕੋਲ ਗੱਲਾਂ ਤੋਂ ਇਲਾਵਾ ਕੁੱਝ ਨਹੀਂ ਹੈ
ਮਤਲਬ ??
@@Basra4458 ਮਤਲਬ ਮਰੀਜਾ ਦੀ ਬੰਬ ਬੋਲ ਜਾਦੀ ਬਾਹਰ ਖੜਿਆ ਦੀ,ਇਹ ਆਪਣੇ ਕੋਲ ਖੜੇ ਮਰੀਜ਼ਾਂ ਨਾਲ ਹੋਰ ਹੀ ਗੱਲਾ ਕਰੀ ਜਾਂਦਾ, ਮੈਂ ਹਰ ਵਾਰ ਇਹ ਨੋਟ ਕੀਤਾ, ਤੇ ਹੋਰ ਮਰੀਜ਼ਾਂ ਤੋਂ ਵੀ ਸੁਣਿਆਂ, ਗੱਲਾਂ ਦਾ ਕੜਾਹ ਕੰਢਕੇ ਰੱਖ ਦਿੰਦਾ,, ਮੁਕਦੀ ਗੱਲ ਮੇਰਾ ਮਰੀਜ਼ ਇਸ ਤੋਂ ਠੀਕ ਨਹੀਂ ਹੋਇਆ ਇਕ ਸਾਲ ਵਿਚ
Waheguru ji 🙏🙏
Plzz🙏🏻🙏🏻 ਐਡਰੈੱਸ ਦਿਓ ਜੀ ਵੈਦ ਜੀ ਦੇ ਪਿੰਡ ਦਾ
ਅਸੀਂ ਗੁਜਰਾਤ ਵਿਚ ਰਹਿੰਦੇ ਹਾਂ ਜੀ ਇਥੋਂ ਅਉਣਾ v ਔਖਾ PLZZ address deo ji ਸਾਨੂੰ ਬਹੁਤ ਲੋੜ ਹੈ ਜੀ 🙏🏻🙏🏻🙏🏻🙏🏻
Nice 👍
📢
ਬਾਈ ਜੀ ਐਡਰੈੱਸ ਪਤਾ ਕਿਸੇ ਨੂੰ ਵੀ ਵੈਦ ਬਾਈ ਦਾ???
📢 ਦਸਿਓ ਜ਼ਰੂਰ ਮੇਹਰਬਾਨੀ 🙏🏻
Vaid Dharminder singh talania near teja singh petrol pump sirhind
1 bar ਜਰੂਰ visit ਕਰੋ
Bai Babbu Maan nal kro podcast
Very very good job veer ji
Thali Bai sat shri akal
Bas hun ta rabb hi rakha
ਛੋਟੇ ਜਵਾਕ ਅਕਸਰ ਹੀ ਦੀਵਾਰਾਂ ਤੋਂ ਸਫ਼ੈਦੀ ਲਾ ਕੇ ਖਾਂਦੇ ਨੇ
👍
Good chhote veer im am Vaid Chela Sant Tirwaini Dass ji
❤❤❤❤❤❤❤
💯✅
ਇਹ ਬਾਦਲ ਕਿਆ ਆਰਐਸਐਸ ਸੈਂਟਰ ਦੀਆਂ ਕਰਤੂਤਾਂ ਨੇ ਜੋ ਅੱਜ ਵੀ ਭੋਗ ਰਹੇ ਹਾਂ ਕਿਹੜੇ ਕਿਲੇ ਕੁਝ ਨੀ ਛੱਡਣਾ ਸਿੱਖ ਇਤਿਹਾਸ ਦਾ ਕਬਰਾਂ ਬਣਾ ਦੇਣੀਆਂ ਬੁੰਗੇ ਨੀ ਛੱਡੇ ਠੰਡਾ ਬੁਰਜ ਦਾ ਨੀ ਪਤਾ ਇਹ ਬਾਦਲਕਿਆਂ ਦੀ ਦੇਣ ਹਲੇ ਵੀ ਸਮਝ ਲਓ ਪੰਜਾਬੀਓ ਗੁਰਸਿੱਖ ਸਿੱਖੋ ਧਿਆਨ ਮਾਰੋ ਸਮੇਂ ਨੂੰ ਵਿਚਾਰੋ ਜਥੇਦਾਰ ਸਾਹਿਬ ਨੂੰ ਪੁਕਾਰੋ ਨਹੀਂ ਤੇ ਫਿਰ ਲਲਕਾਰੋ
🙏🙌👊💪.....Putro...Lokka....Ney..EhhJaanwar...👌🐄🐄🐃🐃🐃🐃🐐🐑🐏........Palney./Rakhney...Chhhdtey..🙌........👌..Hunnh......Rakhley....Ehh...Jaanwar...🐕🦮🐕🦺🐶🐶🐶🐈⬛🐈⬛🐈⬛....Shuruh....Krtey....🙌💪👊...
Bai address ki a Vaid Saab da 🙏🏻
ਮੱਝਾਂde ਟੀਕੇ ਹਰੇਕ ਨੀ ਲਾਉਂਦਾ. ਅਪਣੇ ਕੋਲ 12 ਮੱਝਾਂ ਨੇ ਕੋਈ ਆ ਕੇ testing ਕਰ ਸਕਦਾ..ਇਨਾਮ ਵੀ devage ਜੇ ਕੋਈ ਏਸ ਤਰ੍ਹਾਂ ਦਾ ਗ਼ਲਤ ਟੀਕਾ ਜਾ ਕੋਈ ਹੋਰ ਘਟੀਆ ਦਵਾਈ ਸਾਬਤ ਕਰਦੇ..
Bhi g, address te name ta das do , doctor sab da.
ihna da you tube page hega g othe chek kro
Hello sir ji ☺️☺️☺️☺️
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ✅️
ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻
Ajj di galbat sun k kyian ny ehnanu stetus ton block krna 😂😂
😮😮😮😮
Rs 75 per kg real milk mil riha no one
Yes
ਟੀਕਾਕਰਣ ਕਿਉ ਕਰਨਾ.😮
ਨਕਲੀ ਦੁੱਧ ਹੀ ਬਥੇਰਾ ਮਿਲ ਜਾਦਾਂ.😂
ਤਲੀਆਂ ਚੀਜ਼ਾਂ ਛੱਡੋ
Thali sahb pls ved da contact dso menu v fangs hegi aa..pls contact devo
Sarhind near teja singh petrol pump vaid dharminder singh
Hi lights ch 5-6 mint kio launde ho
mera jasu jasu
Dr sahib ph no wtsup no can get thank you 🙏
Eh dharm changing walia gallan galat ne g
7:10 Veer kuj dhian kr ohh fookh keh reha or tuu fire bol reha kehre pasey leke ja reha ehh words veer ji tuhi doctor ho sbde saanje or ohda v poora address Lena c fookh wale da or name ki ohda.
35'40 ਸੈਕਿੰਡ ਤੇ ਗੱਲ ਕੀਤੀ ਹ ਬਾਈ ਜੀ ਫਾਇਰ ਵਾਲਿਆਂ ਦੀ
ਤੁਸੀਂ ਪੂਰੀ ਵੀਡੀਓ ਨਹੀਂ ਵੇਖੀ ਸੁਣੀ
Asli dudh da rate das
ਥਲੀ ਸਾਬ੍ਹ ਵੈਦ ਤਲਾਣੀਆਂ ਸਾਬ੍ਹ ਜੀ ਦਾ ਫੋਨ ਨੰਬਰ ਮਿਲ ਸਕਦਾ
Veer ji ehna da utube page ton number mil skda a vaid Dharminder Singh
Eh bai ji da number ya koi address das dena c thali saab
Can I get Dr’s address or phone number? Please and thank you 🙏
Hlo sir Please send me doctor number and address thank you