26 ਜਣਿਆਂ ਨੂੰ Crorepati ਬਣਾ ਚੁੱਕਾ ਹੈ ਇਹ ਨੌਜਵਾਨ, ਇਸ ਸਾਲ 6 ਮਹੀਨੇ ਦੇ ਅੰਦਰ ਬਣਾਏ ਪੰਜ ਕਰੋੜਪਤੀ

Поділитися
Вставка
  • Опубліковано 30 лис 2024

КОМЕНТАРІ • 276

  • @sonakshiuniqueworld9862
    @sonakshiuniqueworld9862 7 місяців тому +14

    ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਿਓ ਸਾਰਿਆਂ ਨੂੰ ਕਰੋੜਪਤੀ ਬਣਾਇਓ

  • @GurtejSingh-zz3rj
    @GurtejSingh-zz3rj Рік тому +44

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਤਹਾਨੂੰ ਬਲ ਬਖਸ਼ਣ ਗਰੀਬ ਲੋਕਾਂ ਨੂੰ ਕਰੋੜਾਂ ਪਤੀ ਬਣਾਉਣ ਦਾ ਗੁਰੂ ਤੁਹਾਡੇ ਉੱਪਰ ਮਿਹਰ ਭਰਿਆ ਹੱਥ ਰੱਖਣ ਚੜਦੀ ਕਲਾ ਬਖਸ਼ਣ ਧੰਨ ਗੁਰੂ ਨਾਨਕ

  • @AmandeepSingh-vd1my
    @AmandeepSingh-vd1my Рік тому +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ 🙏🙏🙏🙏🙏

  • @rajwinderkaurraj7131
    @rajwinderkaurraj7131 10 місяців тому +3

    Lucky veer ji tuhde muho sai laddi shah ji da Mubarak nam sun k nakodar Darbar da nam sun k ruh khush ho gyi ...jai masta di ji....main v bht mandi hn sai ji te peera nu dil khush ho geya sachi tuhde muho sai ji da zikr sun k
    Sai ji mehar krn

  • @AvtarSingh-mm4xf
    @AvtarSingh-mm4xf 9 місяців тому +1

    Waheguru ji waheguru ji waheguru ji waheguru ji waheguru ji waheguru ji waheguru ji kirpa bani rakhan ji

  • @karamjitpandher9715
    @karamjitpandher9715 Рік тому +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਕ੍ਰਿਪਾ ਕਰੋ ਜੀ 🙏🙏

  • @MandeepSingh-ih2gj
    @MandeepSingh-ih2gj Рік тому +6

    Dhan guru nanak ji tuhi nirankar ❤

  • @AmritSingh-ug4bv
    @AmritSingh-ug4bv Рік тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @majhablockdjjhamka5413
    @majhablockdjjhamka5413 Рік тому +6

    ਵਾਹਿਗੁਰੂ ਜੀ

  • @jagdevsingh711
    @jagdevsingh711 Рік тому +6

    ਜੈ ਮਾਤਾ ਲੱਛਮੀ ਜੀ 🌹⭐🙏🌹⭐🙏

  • @Ajay-d4n4b
    @Ajay-d4n4b Рік тому +13

    Waheguru ji mehar Karo veer ta

  • @Funn_creation1313
    @Funn_creation1313 5 місяців тому +3

    ਬਾਈ ਟਿਕਟਾਂ ਨਕਲੀ ਜਿਆਦਾ ਵੇਚ ਰਹੇ ਨੇ ਇਸ ਬਾਈ ਨੂੰ ਪਤਾ ਲੱਗ ਗਿਆ ਅਸਲੀ ਟਿਕਟ ਕਿੱਥੇ ਮਿਲਦੀ ਆ ਤਾਂ ਕਰ ਕੇ

  • @lovejitsingh9912
    @lovejitsingh9912 Рік тому +11

    ਜੈ ਲਾਡੀ ਸਾਈ ਦੀ
    ਹਰ ਹਰ ਮਹਾਦੇਵ

  • @sahibsingh4691
    @sahibsingh4691 Рік тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @cartoonkids281
    @cartoonkids281 Рік тому +1

    Jai Ganesh thanks mere Goury Sankar Ji eda de veer nu sewa ch laan liye thanks veerji

  • @SgahHsgs-te5gd
    @SgahHsgs-te5gd Рік тому +7

    ਵਹਿਗੁਰੂ ਜੀ ਮੇਹਰ ਕਰਨ

  • @bhupindersingh-j5k
    @bhupindersingh-j5k Місяць тому +3

    ਵੀਰ ਜੀ ਮੈਂ ਇੱਕ ਗ੍ਰੰਥੀ ਸਿੰਘ ਹਾਂ ਗਵਾਲੀਅਰ ਦੇ ਨੇੜੇ ਇੱਕ ਪਿੰਡ ਵਿੱਚ ਮੇਰੀ 7000 ਤਨਖਾਹ ਹੈ ਅਤੇ ਆਟਾ ਜਾਂ ਅਰਦਾਸਾਂ ਦੀ ਮਾਇਆ ਪਾਕੇ ਕੋਈ 8000 ਰੁਪਏ ਬਣ ਜਾਂਦੇ ਹਨ ਕਿਉਂਕਿ 13 - 14 ਘਰ ਨੇ ਸਾਰੇ ਇਸ ਨੱਗਰ ਵਿੱਚ,ਬਾਕੀ ਵੀਰ ਜੀ ਮੇਰੀਆਂ ਦੋ ਲੜਕੀਆਂ ਨੇ ਇੱਕ 14 ਸਾਲ ਅਤੇ ਇੱਕ 10 ਸਾਲ ਇੱਕ ਲੜਕਾ ਹੈ 7 ਸਾਲ ਜਿਨ੍ਹਾਂ ਵਿੱਚੋ ਵੱਡੀ ਲੜਕੀ ਦੀ ਪੜ੍ਹਾਈ ਖ਼ਤਮ ਹੋ ਚੁੱਕੀ ਕਿਉਕਿ 10 ਕਿਲੋਮੀਟਰ ਤੋਂ ਨੇੜੇ ਕੋਈ ਸਕੂਲ ਨਹੀਂ ਹੈ ਅਤੇ ਛੋਟੇ ਦੋਨੋਂ ਬੱਚੇ ਆਂਗਨਵਾੜੀ ਵਿੱਚ ਪੜਦੇ ਨੇ, ਨਾ ਮੇਰਾ ਖੁਦ ਦਾ ਘਰ ਹੈ ਅਤੇ ਨਾ ਹੀ ਹੋਰ ਕੋਈ ਕਾਰੋਬਾਰ ਹੈ ਜਾਂ ਮੇਰੀ ਘਰਵਾਲੀ ਕਿਸੇ ਘਰ ਵਿੱਚ ਝਾੜੂ ਪੋਚਾ ਲਾਉਣ ਦਾ ਕੰਮ ਕਰਦੀ ਹੈ ਉਸਨੂੰ 1000 ਰੁਪਏ ਮਿਲ ਜਾਂਦੇ, ਉਮਰ ਮੇਰੀ 45 ਸਾਲ ਹੈ ਜੇਕਰ ਕੋਈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰਾ ਮਾਈ ਭਾਈ ਮੈਨੂੰ ਬੈਟਰੀ ਵਾਲਾ ਆਟੋ ਲੈਕੇ ਦੇ ਦੇਵੇ ਕਿਰਤ ਕਰਨ ਦੇ ਲਈ ਤਾਂ ਮੈਂ ਉਹਨਾਂ ਦੇ ਘਰ ਪਰਿਵਾਰ ਅਤੇ ਸੱਭ ਦੀ ਸੁੱਖ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਐਤਵਾਰ ਵਾਲੇ ਦਿਨ ਪੂਰਾ ਇੱਕ ਸਾਲ ਪਾਠ ਕਰੂਗਾਂ, ਬਾਕੀ ਮੇਰਾ ਨੰਬਰ 9238064319 ਹੈ

    • @talwinderkaur554
      @talwinderkaur554 Місяць тому +1

      Veere face book te eh janam tumhare lekhe na da pade aw,nirvair singh da,o dekho, nirvair singh da no v hunda,osda km e greeb sikha nu rojgar de kabl bnona aw,tuci ohna nal contact kro,o thodi help jrur krnge

    • @bhupindersingh-j5k
      @bhupindersingh-j5k Місяць тому

      ਚੰਗਾ ਮੇਰੀ ਭੈਣ ਵੈਸੇ ਮੈਂ ਪਹਿਲਾਂ ਵੀ ਬਹੁਤ ਜਾਣਿਆਂ ਨੂੰ ਫੋਨ ਕੀਤੇ ਮੈਸੇਜ ਕੀਤੇ ਪਰ ਫ਼ੈਇਦਾ ਨਹੀਂ ਹੋਇਆ ਮੈਂ ਇਹ ਵੀ ਕਿਹਾ ਸੀ ਕਿ ਕੋਈ ਪੁਰਾਣਾ ਬੈਟਰੀ ਵਾਲਾਂ ਆਟੋ ਲੈ ਦਿਉਂ ਹਾਂ ਬਹੁਤ ਜਾਣਿਆਂ ਨੇ ਕੀਤਾ ਹੈ ਪਰ ਕੋਈ ਵਾਪਸ ਨਹੀਂ ਆਇਆ ਚਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਲਾ ਕਰਨ ਸੱਭ ਦਾ

    • @talwinderkaur554
      @talwinderkaur554 Місяць тому

      @@bhupindersingh-j5k ਵੀਰ ਉਹ ਅੰਮ੍ਰਿਤਸਰ ਦੇ ਨੇ, ਉਹਨਾਂ ਦਾ ਮੰਨਣਾ ਕਿ ਕਿਸੇ ਨੂੰ ਦਾਨ ਨਾ ਦਿਓ ਬਲਕਿ ਰੋਜ਼ਗਾਰ ਦਿਓ,ਬਾਕੀ ਵੀਰੇ ਮੈਂ ਉਹਨਾਂ ਦਾ ਫੋਨ ਨੰਬਰ ਦੇਖਕੇ ਥੋਨੂੰ ਭੇਜ ਦਿੰਨੀ ਆ ਕੀ ਪਤਾ ਥੋਡੀ ਮਦਦ ਹੋਜੇ, ਨਿਰਵੈਰ ਸਿੰਘ ਤਾਂ ਸਭਨੂੰ ਮਦਦ ਦੇ ਬਦਲੇ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਈ ਜਪਾਉਂਦਾ

  • @amriksingh9589
    @amriksingh9589 Рік тому +21

    ਬਾਈ ਸਾਡੇ ਸ਼ਹਿਰ ਵਿਚ 30-35-,ਸਾਲਾ ਤੋ ਵੀ ਵੱਧ 6,--7-, ਬੰਦੇ ਲੈਟਰੀਆ ਵੇਚ ਰਹੇ ਨੇ ਅੱਜ ਤੱਕ ਕਿਸੇ ਦੇ ਲੱਗੇ ਵੀ ਨਹੀਂ ਮੁੜੇ ਉਹ ਆਪ ਹੀ ਨੈਸ ਜੇ ਬੰਦੇ ਨੇ ਟਿਕਟ ਦੇਣ ਲੱਗੇ ਰੋਣ ਵਰਗਾ ਮੁਹ ਬਣਾਈ ਰੱਖਦੇ ਨੇ ਲੱਕੀ ਨੂੰ ਦੇਖ ਕੇ ਮੰਨ ਖੂਸ ਹੋ ਗਿਆ ਹਾਏ ਲੱਕੀ ਲੱਕੀ ਔਏ

  • @ratanlalbirha9335
    @ratanlalbirha9335 Рік тому +3

    THANK YOU SO MUCH 🙏🙏 LUCKY BHAI 👍

  • @TaranjitKaur-v1z
    @TaranjitKaur-v1z 25 днів тому +1

    Sadi ve Lattri kado Bhaji sada Bhut Loss hoya Chori hogi

  • @entertainmentpetsanimal
    @entertainmentpetsanimal Рік тому +4

    ਞਾਹਿਗੁਰੂ ਞਾਹਿਗੁਰੂ ਜੀ ਸੰਭ ਤੇ ਕਿਰਪਾ ਕਰੇ

  • @manjitkaur6747
    @manjitkaur6747 Рік тому +7

    Dhan dhan guru ram das ji

  • @baldevji5991
    @baldevji5991 Рік тому +2

    Dhun guru nanak tuhi nirnkar waheguru tuhanu chardiklla bakse

  • @sukhwindergrewal1356
    @sukhwindergrewal1356 Рік тому +3

    Waheguru ji Mehar Kario ji Waheguru ji Mehar Kario ji Waheguru jio Mehar Kario ji

  • @lakhwinderkaur3765
    @lakhwinderkaur3765 Рік тому +5

    Waheguru ji waheguru ji waheguru ji waheguru ji waheguru ji 🙏🙏🙏🙏🙏

  • @chankaur7076
    @chankaur7076 Рік тому +8

    Satnam waheguru ji

  • @vkycricketerfoodie4246
    @vkycricketerfoodie4246 Рік тому +8

    Mata g di kirpa nal meri v niklu g sb te mehar kro maa ❤

  • @JatinderKumar-zi7eq
    @JatinderKumar-zi7eq Рік тому +3

    Dhan dhan baba ram jogi peer ji

  • @GurmailSingh-wy2to
    @GurmailSingh-wy2to Рік тому +7

    Sstnam shri waheguru ji

  • @ManpreetSingh-in1lm
    @ManpreetSingh-in1lm Рік тому +6

    Dhan dhan Shri guru Ram Das ji ❤

  • @princeprincesingh5125
    @princeprincesingh5125 Рік тому +5

    Waheguru ji 🙏 mehar Kre🙏🙏

  • @sartajbhulllar1510
    @sartajbhulllar1510 Рік тому +2

    Veer ji jekar online ticket buy krni hove ta kive hovegi

  • @MandeepSingh-ih2gj
    @MandeepSingh-ih2gj Рік тому +2

    Waheguru waheguru waheguru waheguru waheguru ❤

  • @Malkitsingh-yc7np
    @Malkitsingh-yc7np Рік тому +8

    Jai mata ji

  • @MotiLal-qj9sp
    @MotiLal-qj9sp Рік тому +2

    ਵਾਹਿਗੁਰੂ ਜੀ ਲੁਧਿਆਣੇ ਵੀ ਤੁਹਾਡੀ ਦੁਕਾਨ ਹੈ ਕੋਇ ਜਾ ਔਨ ਲਾਈਨ ਟਿਕਟ ਮਗਵਾ ਸਕਦੇ ਹਾਂ ਕਿਰਪਾ ਕਰਕੇ ਦਸੋ ਜੀ

  • @beautifulindia3196
    @beautifulindia3196 Рік тому +3

    ਮੈ ਆ ਰਹਾ ਹੂੰ!!!!!!! ਆਪ ਸੇ ਲਾਟਰੀ ਟਿਕਟ ਖਰੀਦਣੇ 😂😂😂😂😂

  • @AnilAnil-tj7qe
    @AnilAnil-tj7qe Рік тому +1

    Good morning Luky bhai

  • @AnilKumar-c3i6w
    @AnilKumar-c3i6w Місяць тому +1

    Onlyen mile salti ha kya

  • @GurmailSingh-dn7rq
    @GurmailSingh-dn7rq Місяць тому

    ਲੱਕੀ ਵੀਰ ਦੀ ਦੁਕਾਨ ਕਿਥੇ ਹੈ

  • @RajinderSingh-ob2su
    @RajinderSingh-ob2su Рік тому

    ਭਾਜੀ ਡਾਕ ਰਾਹੀਂ ਟਿਕਟ ਮੰਗਵਾਉਣੀ ਹੋਵੇ ਤਾ ਕਿਵੇਂ ਮੰਗਵਾ ਸਕਦੇ ਹਾਂ ਪੈਮੇਂਟ ਕਿਵੇਂ ਕਰਨੀ ਹੈ ਤਰਨਤਾਰਨ ਤੋਂ

  • @radhikajoshi6431
    @radhikajoshi6431 Рік тому +1

    Jai Guru Ji shukrana Guru Ji 🙏🌹

  • @GurwindersinghDhillon-fp7qw
    @GurwindersinghDhillon-fp7qw Місяць тому

    Mai ik ik saal to upar ho gya ik carore vali lottery pyonde nu Amritsar to ajj tak kde ni niklia

  • @GurjantBatth-f7l
    @GurjantBatth-f7l Рік тому +5

    Waheguru ji

  • @vireshjadav37
    @vireshjadav37 11 місяців тому

    Sir u r blessed by God love u ahsa he sab ke help karte raho

  • @RimpyThind-ed3mi
    @RimpyThind-ed3mi Місяць тому

    ਲਾਡੀ ਸਾਈ ਜੀ 🙏

  • @dalbirsingh2481
    @dalbirsingh2481 Рік тому +1

    Dhan dhan Guru Ramdas ji

  • @romanberwal9850
    @romanberwal9850 Рік тому +3

    jai mata laxmi narayan ji 🚩🌹 kirpa kro ji

  • @ArshdeepsinghArshdeep-xj4ui
    @ArshdeepsinghArshdeep-xj4ui Рік тому +4

    Lucky sir best person

  • @manjass-b2f
    @manjass-b2f Рік тому +3

    Waheguru ji 🙏🏻 🙏 ❤❤

  • @Subhash-n7i
    @Subhash-n7i 7 місяців тому

    Waheguru ji dhan dhan guru Ram das ji maher karna ji waheguru ji

  • @surinderkumar-hp1hk
    @surinderkumar-hp1hk Рік тому +1

    Good lucky paa ji.

  • @TarsemsinghLadi
    @TarsemsinghLadi Рік тому +2

    Veer ji asi v j Lottery pauni Hove ta kida paiey

  • @jaswinderkaur-xe4gy
    @jaswinderkaur-xe4gy Рік тому

    Veer ji har gai mai zindagi to please ji koi lottery no das do ja abde hattha nal kad do

  • @baldevbeedu1714
    @baldevbeedu1714 10 місяців тому +1

    🙏🙏🙏🙏🙏🙏🙏❤❤❤

  • @kommigill5633
    @kommigill5633 Рік тому +3

    Waheguru ji 🙏🙏 sadi v Lakki Latry Lagado

  • @baldevbeedu1714
    @baldevbeedu1714 10 місяців тому +1

    👍👍👍👍🙏🙏🙏🙏❤❤❤

  • @Malkitsingh-yc7np
    @Malkitsingh-yc7np Рік тому +4

    Har har mahadev ji

  • @amankhangura6064
    @amankhangura6064 Рік тому +4

    Waheguru lambi umer den vere tuhanu crore ta ni oda dedo 5 lakh kisth bna k menu need m kist dindi rahu ..mere garh chori ho gi kuj v ni reha pale ...😢😢😢

  • @waheguru_ji_823
    @waheguru_ji_823 Рік тому +1

    Jai maa Lakshmi ji maa

  • @amarpatil2727
    @amarpatil2727 Рік тому +5

    27 number ka Carodpati mera number hoga.. Jay Mata Di.. Lokesh lottery lucky.. Jay Ho... OM Namah shivay 🚩🚩🚩🚩🙏

  • @kuljitsingh2620
    @kuljitsingh2620 Рік тому +3

    Wahe guru ji

  • @kuldeepkaur5174
    @kuldeepkaur5174 Рік тому

    Hlo sir ina to online kida buy k sakde lottery jeker koi door rahda hai ..

  • @rishipalsingh1207
    @rishipalsingh1207 Рік тому +2

    Behad ke behad ki Param param param maha shanti Bapuji

  • @lovegkpathshala4060
    @lovegkpathshala4060 Рік тому +6

    🙏Jai Maa Lakshmi Ji

  • @AnilKumar-j6o2t
    @AnilKumar-j6o2t 9 місяців тому

    Aapki bat such ho luckey bhai baki rab mehar kre

  • @The.Starkid2015
    @The.Starkid2015 Рік тому

    Bai inform kive krde oo ajj ticket la k gya kise ne koi name na koi mobile number likhiya bs ticket main mangi ticket diti ohna ne par kuch nhi likhiyaa

  • @aone7322
    @aone7322 Рік тому +3

    Mai 5 saal se inse lottery ticket kharid raha hu ajtak 10 rupay bhi nahi nikle hn. Please don't waste your money. Do hardwork and be slowly richer.

    • @ARFT31
      @ARFT31 Рік тому +1

      You will never become rich bcoz you are negative Person.Only Positive People win👍👍👍

  • @Malkitsingh-yc7np
    @Malkitsingh-yc7np Рік тому +5

    Jai baba ji

  • @KULDEEPSINGH-gp6xu
    @KULDEEPSINGH-gp6xu Рік тому +1

    He maa kirpa karo meri meri bi nikle

  • @tamana598
    @tamana598 Рік тому +3

    Very good Sir 🎉

  • @Pradeepsingh-ku6vv
    @Pradeepsingh-ku6vv 9 місяців тому

    Bahut badiya sir🙏🙏🙏

  • @entertainmentpetsanimal
    @entertainmentpetsanimal Рік тому +2

    ਞਾਹਿਗੁਰੂ ਜੀ

  • @ashutoshnigam5554
    @ashutoshnigam5554 Рік тому +4

    Good job👌👌👍👍

  • @ranjitkaur6710
    @ranjitkaur6710 Рік тому +3

    Good job 🙏🏻🙏🏻🙏🏻🙏🏻

  • @pannujohda4884
    @pannujohda4884 Рік тому +1

    DHAN waheguru Ji 🙏🙏🙏🙏🙏

  • @gurpreetgurpreet9381
    @gurpreetgurpreet9381 Рік тому +3

    Jai sai ji 🌹

  • @nirvarkour8869
    @nirvarkour8869 Рік тому +1

    waheguru ji Lucky Ji Main Bhout Garib hu makaan banana hai Apney Haath naal Ticket Bhejna

  • @MuneshKumar-ld7cd
    @MuneshKumar-ld7cd Місяць тому

    Veer ji aap ki dukan jirkpur kis jagha hai

  • @baldevbeedu1714
    @baldevbeedu1714 10 місяців тому +1

    👌👌👌👌👍👍👍👍👌👌👍👍

  • @KulwinderKaur-ut1ux
    @KulwinderKaur-ut1ux Рік тому +1

    Jai maa laxmi ji

  • @NrashBhatti
    @NrashBhatti 2 місяці тому

    Bai safe seher gidderbaha Wich v ek shop khol lo

  • @RajinderSingh-o1j
    @RajinderSingh-o1j 10 місяців тому +3

    ਜੈ ਲੱਛਮੀ ਮਾਤਾ ਜੀ ਦੀ 🙏🌹❤️

  • @twinkleuppal869
    @twinkleuppal869 3 місяці тому

    Very good

  • @gurmeetkaur-ox1nl
    @gurmeetkaur-ox1nl Рік тому +2

    Waheguru ji 🙏

  • @JagguRam-k5s
    @JagguRam-k5s Рік тому +1

    Sir online lottery kise payie

  • @jaswinderkaur-xe4gy
    @jaswinderkaur-xe4gy Рік тому

    Veer ji 🙏🙏🙏🙏thodi bhean nu v das do lottery no ja lottery kad do meri koi

  • @Pardeepsingh-gy6uz
    @Pardeepsingh-gy6uz Рік тому +3

    Very nice

  • @vireshjadav37
    @vireshjadav37 Рік тому +2

    Sir great work

  • @satnamsinghsingh1260
    @satnamsinghsingh1260 Рік тому

    Veer ji on kado pa sakte va daso

  • @ParamjitSingh-ug3lc
    @ParamjitSingh-ug3lc Рік тому +2

    ਇੰਝ ਕਿਵੇਂ ਬਣਾਉਂਦਾ ???

  • @nasibsingh6403
    @nasibsingh6403 Рік тому

    Kahan per hai yah dukaan

  • @ashokkumargond8781
    @ashokkumargond8781 Рік тому +3

    Har Har Mahadev...

  • @shwetamule23
    @shwetamule23 Рік тому +1

    Bhai other state walonke bare me bhi socho unke liye bhi prarthna karo.njintne video dekha usme west bengal or punjab se hi winner announced hota he. So please baki state ke logo ke emotions ke bare me bhi socho. Har aadmi pariwarvke bare me soch kar apni kamai se ticket khari date he.

  • @Bikramjeetsingh81
    @Bikramjeetsingh81 Рік тому +1

    Rooh khush ho gyi

  • @PrincePrince-nf2jb
    @PrincePrince-nf2jb 7 місяців тому

    Jai sai ladi sah ji

  • @tamana598
    @tamana598 Рік тому +2

    ❤❤❤❤very nice Sir ji

  • @kulwantkaur1692
    @kulwantkaur1692 Рік тому +1

    ਘਰ ਬੈਠਿਆਂ ਟਿਕਟ ਕਿਵੇਂ ਮਿਲਦੀ ਆ

  • @KARANSHARMA-bm9et
    @KARANSHARMA-bm9et Рік тому +1

    Ticket price v dasso veer ji

  • @Bss9581
    @Bss9581 Рік тому +3

    Shri guru Maharaj ji ki jai

  • @PreetiKaushal1428
    @PreetiKaushal1428 Рік тому

    Shop kithe aa