ਗਰੀਬੀ 'ਚ ਦਿਨ ਕੱਟਣ ਵਾਲਾ ਰਾਤੋ ਰਾਤ ਬਣਿਆ ਕਰੋੜਪਤੀ | Pro Punjab Tv

Поділитися
Вставка
  • Опубліковано 2 гру 2024

КОМЕНТАРІ • 243

  • @ravleenkaur4163
    @ravleenkaur4163 2 роки тому +91

    ਗਰੀਬਾ ਦਾ ਰੱਬ ਹੈ ਵਾਹਿਗੁਰੂ ਜੀ ਸਭ ਗਰੀਬਾ ਦਾ ਭਲਾ ਕਰਨ ਵਾਲਾ ਸ਼ੁਕਰ ਹੈ ਸ਼ੁਕਰ ਹੈ

  • @principaldhillon
    @principaldhillon 2 роки тому +80

    ਬਹੁਤ ਹੀ ਸਬਰ ਸੰਤੋਖ ਵਾਲਾ ਪਰਿਵਾਰ ਹੈ। ਵਾਹਿਗੁਰੂ ਜੀ ਕਿਰਪਾ ਕਰਨ ।

  • @GurvinderSingh-yv9wx
    @GurvinderSingh-yv9wx 2 роки тому +13

    ਬੋਹਤ ਖੁਸ਼ੀ ਦੀ ਗੱਲ ਹੈ ਕਿਸੇ ਲੋੜ ਮੰਦ ਦੀ ਲੋਟਰੀ ਲੱਗੀ ਹੈ 🎉

  • @harrygill3413
    @harrygill3413 2 роки тому +21

    ਵਾਹਿਗੁਰੂ ਜੀ ਸੱਚੇ ਮਨ ਤੇ ਸਬਰ ਸੰਤੋਖ ਵਾਲਿਆਂ ਦੀ ਬਹੁਤ ਨੇੜੇ ਹੈ ਕੇ ਸੁਣਦਾ ਜਿਵੇ ਇਸ ਪਰਿਵਾਰ ਦੀ ਸੁਣੀ ਵਧਾਈਆਂ ਜੀ ਬਹੁਤ-ਬਹੁਤ

  • @Veerjatha
    @Veerjatha 2 роки тому +28

    ਪੈਸਾ ਤਾਂ ਮਿਲ ਜਾਂਦਾ ਪਰ ਸੋਚ ਨੀਂ ਬਦਲ ਦੀ ਭੋਲੇ ਬੰਦਿਆਂ ਦੇ ਨਾਲ ਹੀ ਜਹਾਨ ਚੱਲਦਾ।

  • @harindersingh3425
    @harindersingh3425 2 роки тому +47

    ਪੈਸੇ ਸਭਾਲ ਕੇ ਰੱਖੀ ਤੇ ਰੱਬ ਨੂੰ ਯਾਦ ਰੱਖੀਂ

  • @harrytiwana77
    @harrytiwana77 2 роки тому +18

    ਵਾਹਿਗੁਰੂ ਜੀ ਤੁਹਾਡੀ ਸਾਰੀਆਂ ਮਨੋਕਾਮਨਾਵਾਂ
    ਪੂਰੀਆਂ ਕਰਨ ਜੀ ਹਮੇਸ਼ਾ ਖੁਸ਼ ਰਹੋ ਜੀ 🙏

  • @GursewakSingh-hk1lm
    @GursewakSingh-hk1lm 4 місяці тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harmandersingh8371
    @harmandersingh8371 Рік тому +1

    ਵਾਹਿਗੁਰੂ ਮਿਹਰ ਕਰੇ, ਬਿਲਕੁੱਲ ਸਹੀ ਜਗ੍ਹਾ ਤੇ ਰੱਬ ਨੇ ਮਿਹਰ ਕੀਤੀ ਆ, ਸੁਕਰ ਹੈ ਰੱਬਾ।

  • @gurtejsingh1526
    @gurtejsingh1526 2 роки тому +12

    ਲੱਖ -ਲੱਖ ਵਧਾਈਆਂ ਜੀ

  • @khalsarajput1671
    @khalsarajput1671 2 роки тому +23

    ਤੇਰਾ ਬੇਅੰਤ ਸ਼ੁਕਰਾਨਾ ਮੇਰੇ ਮਾਲਕਾ🙏🙏🙏

  • @HarjinderSingh-ie4tu
    @HarjinderSingh-ie4tu 2 роки тому +1

    ਲੱਖ ਲੱਖ ਵਧਾਈਆਂ ਹੋਣ ਤੁਹਾਨੂੰ ਪਰਮਾਤਮਾ ਨੇ ਬੜੀ ਕ੍ਰਿਪਾ ਕੀਤੀ ਹੈ

  • @Jk-zf8yx
    @Jk-zf8yx 2 роки тому +6

    ਸਬਰ, ਸੰਤੋਖ ,,ਸੱਚਾ ਮਨ ਦੀ ਮਿਸਾਲ ਇਸ ਪਰਿਵਾਰ ਚ ਦੇਖੋ 🙏🌷 ਖੁਸ਼ ਰਹੋ 🙏

  • @sukhiduggankaur384
    @sukhiduggankaur384 2 роки тому +8

    ਬਹੁਤ ਬਹੁਤ ਮੁਬਾਰਕਾਂ ਬਾਈ ਜੀ 🎉🎉🎉🎉

  • @kulwindersinghgill211
    @kulwindersinghgill211 2 роки тому +1

    ਬਹੁਤ ਬਹੁਤ ਮੁਬਾਰਕਾ ਦੇਖੀ ਬਾਈ ਹੁਣ ਭੈਣ ਭਾਈ ਰਿਸ਼ਤੇਦਾਰ ਸਭ ਲਾਗੇ ਲੱਗੇਗਾ ਪਰ ਭਗਤਾ ਪੈਸੇ ਸੰਭਾਲ ਕੇ ਰੱਖੀ ਕਿਉਕਿ ਭੈਣ ਭਾਈ ਰਿਸ਼ਤੇਦਾਰ ਸਭ ਪੈਸੇ ਦੇ ਈ ਯਾਰ ਏ

  • @angadjotsingh7033
    @angadjotsingh7033 2 роки тому +5

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ

  • @varindersandhuharike2922
    @varindersandhuharike2922 2 роки тому +15

    ਵਾਹਿਗੁਰੂ ਜੀ ਐਵੇਂ ਹੀ ਹਰੇਕ ਗਰੀਬ ਦੀ ਸੁਣੀ

  • @sukhiduggankaur384
    @sukhiduggankaur384 2 роки тому +9

    ਮਿਹਨਤ ਕਰਨ ਵਾਲਾ ਪ੍ਰੀਵਾਰ ਹੈ, ਹੰਕਾਰ ਬਿਲਕੁਲ ਨਹੀਂ ਕਰਨਾ ਬਾਈ ਜੀ ,ਸਬਰ ਸੰਤੋਖ ਵਾਲਾ ਬੰਦਾ ਹੈ

  • @Jktrendfashion
    @Jktrendfashion 2 роки тому +17

    Waheguru ਭਲਾ ਕਰੇ 🙏🙏❤️

  • @Kisan-tz3pj
    @Kisan-tz3pj 2 роки тому +7

    ਕਟ ਕਟਾ ਕੇ ਲੱਖਾਂ ਪੈਸੇ ਹੀ ਮਿਲਣੇ, ਲੱਖ ਪਤੀ ਹੀ ਹੈ but ਜੌ ਵੀ ਹੈ ਬਹੁਤ ਵਧੀਆ ਹੈ

    • @sukhiduggankaur384
      @sukhiduggankaur384 2 роки тому +2

      ਚਲੋ ਕੋਈ ਗੱਲ ਨੀ, ਕੁਝ ਤਾਂ ਪੱਲੇ ਪੈਣਗੇ ਗਰੀਬ ਬੰਦੇ ਦੀ ਰੱਬ ਦੀ ਸੁਣ ਲੲਈ

  • @kn-et1ob
    @kn-et1ob 2 роки тому +2

    ਬੁਹਤ ਵਧੀਆ ਰਿਪੋਰਟਿੰਗ ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏

  • @bikramjeetsinghbahalbikram7997
    @bikramjeetsinghbahalbikram7997 2 роки тому +16

    Waheguru ty ykeen rakho oh sab di sunda 🙏🙏🙏🙏

  • @BalwinderSingh-hh4nk
    @BalwinderSingh-hh4nk 2 роки тому +2

    ਬਹੁਤ ਬਹੁਤ ਮੁਬਾਰਕਾ ਜੀ

  • @tlifehelathandagriculture8572
    @tlifehelathandagriculture8572 2 роки тому +2

    Unkle NE bhot badiya gal kahi... Peshe na deo kise nu chij dawa do agle nu

  • @amanKaur-qz8kh
    @amanKaur-qz8kh 2 роки тому +3

    Prmatma hmeshha es bande nu Khush rakhi bhut changi Soch aa

  • @forevermusic9983
    @forevermusic9983 2 роки тому +2

    Parmata. Da. Shukar. Hy. Is veer. Di. Lambi. Umar. Hove. Ta. Ho. Ke. Veer. G. Achi. Zeendgi. Jeen

  • @malkitsingh1286
    @malkitsingh1286 2 роки тому +1

    ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਗਰੀਬ ਦੀ ਮੁਰਾਦ ਪੂਰੀ ਕੀਤੀ

  • @grewalbaljit3230
    @grewalbaljit3230 2 роки тому +12

    Dahn dhan baba nand Singh g mehar kro baba ji 👏👏👏👏👏

  • @ranjitspannu
    @ranjitspannu 2 роки тому +13

    God Bless. God has his own style.

  • @sukhadholi007
    @sukhadholi007 2 роки тому +1

    ਪਰਮਾਤਮਾ ਨੇ ਨੇੜੇ ਹੋ ਕੇ ਸੁਨਿਆ ਗਰੀਬ ਦੇ ਸੁਪਨਿਆਂ ਨੂੰ ਪਰਮਾਤਮਾ ਖੁਸ਼ ਰੱਖੇ

  • @nareshmunjal3684
    @nareshmunjal3684 2 роки тому +4

    V Good vaheguru hamesha needy loka da dhayan rakhe

  • @balbirkaur-greece.
    @balbirkaur-greece. 2 роки тому +3

    ਵਧਾਈਆਂ ਵੀਰ ਬਣਾ ਲੈ ਭਰਾਵਾ ਮਕਾਨ ਹੁਣ ਸੁੱਖ ਵੀ ਲੈ ਲਾ

  • @supportfarmers2958
    @supportfarmers2958 2 роки тому +7

    waheguru ji mehar rakhn 🙏 bhut vadia shoch a ehna di

  • @kaur_bajwa
    @kaur_bajwa 2 роки тому +5

    Ehnu kehde a rab basda sunda jrur a waheguru

  • @Harkerat
    @Harkerat 2 роки тому +3

    Vadayian g bahut bahut waheguru shukr tera 🙏🙏

  • @HarpreetSingh-bt6wd
    @HarpreetSingh-bt6wd 2 роки тому +7

    Very nice

  • @arshdeepsharma6922
    @arshdeepsharma6922 2 роки тому +4

    Congratulations 👏paji

  • @rajwinderkaur3671
    @rajwinderkaur3671 2 роки тому +1

    ਬਹੁਤ ਬਹੁਤ ਮੁਬਾਰਕਾਂ ਵੱਡੇ ਵੀਰ ❤️🙏🙏

  • @kulwinderkaurkhatra5307
    @kulwinderkaurkhatra5307 2 роки тому +3

    Bhut nice hai uncle

  • @mayakaur2572
    @mayakaur2572 Рік тому +1

    🇲🇾🙋🙏🏻🙏🏻🙏🏻🙏🏻🙏🏻waheguru ji🙏🏻🙏🏻🙋❤️

  • @its_84
    @its_84 2 роки тому

    ਪਰਮਾਤਮਾ ਤੁਹਾਡੀ ਮਨੋਕਾਮਨਾ ਪੂਰੀ ਕਰਨ

  • @janakrajbatwal6614
    @janakrajbatwal6614 2 роки тому +1

    Waheguru. Ji bahout. Vadia. Kita. Ji

  • @Ashukumar-rp2iq
    @Ashukumar-rp2iq 2 роки тому

    19:36 te jo keha dil nu choo gya bnda kaafi suljya hoya te Sabar nal bhrya hoya e.. khushi ho rhi hai dilo is bnde lyi..

  • @RjHundal69
    @RjHundal69 2 роки тому +3

    ਵਾਹਿਗੁਰੂ ਜੀ ਮਹਿਰ ਕਰਣ 🙏🙏♥️🌹🌹

  • @bindersingh1452
    @bindersingh1452 2 роки тому +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @gurbhindersingh7279
    @gurbhindersingh7279 4 місяці тому

    ਵਾਹਿਗੁਰੂ ਚੜਦੀ ਕਲਾ ਰੱਖੇ

  • @anonymousboy610
    @anonymousboy610 2 роки тому +3

    Bhut vdia ji 🙏

  • @jaihopounaharibababalaknat4217
    @jaihopounaharibababalaknat4217 2 роки тому +4

    Congratulations g bhut wdaiyan g 🍫🍫

  • @karanjotsinghofficial5772
    @karanjotsinghofficial5772 2 роки тому +6

    Waheguru g da sukr aa🙏🙏🙏🙏🙏🙏

  • @baljindersangha7890
    @baljindersangha7890 Рік тому

    🙏🏻🤲🏻 ਵਾਹਿਗੁਰੂ ਜੀ ਮੇਹਰ ਕਰਨ ਸਭ ਉੱਪਰ 🤲🏻🙏🏻

  • @BalwinderSingh-ri8gx
    @BalwinderSingh-ri8gx 2 роки тому

    ਬਹੁਤ ਬਹੁਤ ਮੁਬਾਰਕਾਂ ਜੀ

  • @PargatSingh-nn6ei
    @PargatSingh-nn6ei 2 роки тому +2

    Vadaian veer ji

  • @KuldipSingh-yc7bd
    @KuldipSingh-yc7bd 2 роки тому

    ਧੀ ਭਾਗਾਂ ਵਾਲੀ ਏ ਵੀਰੇ 💖💖💖🙏🙏🙏🥰🥰🥰

  • @monugarg5229
    @monugarg5229 2 роки тому +3

    Bht vidya soch da malak
    Very nice family 🙏🙏

  • @govindmadaan6525
    @govindmadaan6525 2 роки тому +2

    Goooooooooooooooooood thought

  • @harjitsingh9701
    @harjitsingh9701 2 роки тому +2

    bht bht vadhayiya ji

  • @MK-lm8ro
    @MK-lm8ro 2 роки тому +2

    Thanks waheguru ji kise greeb de din change Karan lyi🙏

  • @VIKRAMKUMAR-ue2uq
    @VIKRAMKUMAR-ue2uq 2 роки тому

    Bahut hi Saccha Saccha Banda Hai Parmatma Ne iski Sun Li

  • @rickydhaliwal9443
    @rickydhaliwal9443 2 роки тому +2

    Bhut bhut congratulations

  • @satnamsatti4278
    @satnamsatti4278 2 роки тому +2

    God bless you ji

  • @gurbhindersingh7279
    @gurbhindersingh7279 4 місяці тому

    ਬਹੁਤ ਵਧੀਆ ਇਨਸਾਨ

  • @dalbirsingh2481
    @dalbirsingh2481 2 роки тому

    Bhot Jada sukar ha raba gariba di suni

  • @mastanasingh2659
    @mastanasingh2659 2 роки тому +4

    Waheguru ji tahnu kush rakhn 🙏🙏🙏🙏🙏🙏🙏🙏🌹🌹🌹🌹🌹🌹🌹

  • @hargun19
    @hargun19 2 роки тому +4

    Wahu guru 🙏ji de Ghar dher aa andher nahi hai, bahut badyea ji

  • @kirangoyal4218
    @kirangoyal4218 2 роки тому +1

    Vdaiyann g👏👏👏👏🙏🙏🙏🙏👍👍👍👍

  • @AmandeepKaur-fv9kk
    @AmandeepKaur-fv9kk 2 роки тому +2

    God bless you veer ji

  • @Nnnn-rr2eb
    @Nnnn-rr2eb 2 роки тому +2

    Bhot vdya banda yar

  • @kuldeepsinghkuldeepsingh7557
    @kuldeepsinghkuldeepsingh7557 2 роки тому +2

    🙏🏼Wahiguru jad v deda a ji lentar paar k dida a ji 🤲

  • @sikandersinghbirring9517
    @sikandersinghbirring9517 2 роки тому +4

    Mubarakan y

  • @princebansal8681
    @princebansal8681 2 роки тому

    ਵਧਾਈਆਂ ਜੀ ‌ ਮੇਰੇ ਪਤੀ ਵੀ ਬਹੁਤ ਲਾਟਰੀ ਪਾਉਂਦੇ ਆ ਹੁਣ ਵੀ ਪਾਈਆਂ ਪਰਮਾਤਮਾ ਮਿਹਰ ਕਰੇ ਤਾਂ

  • @akashdeepsinghgill9277
    @akashdeepsinghgill9277 2 роки тому +1

    ਟਾਈਮ ਜਰੂਰ ਲੱਗਦਾ ਪਰ ਸਬਰ ਕਰਨ ਵਾਲੇ ਤੇ ਸੱਚੇ ਬੰਦੇ ਦੇ ਰੱਬ ਜਰੂਰ ਦਿਨ ਬਦਲਦਾ ਹੈ

  • @mohansing495
    @mohansing495 2 роки тому +4

    🙏 WAHEGURU JI 🙏 thanks ❤️

  • @manes8262
    @manes8262 2 роки тому +4

    Waheguru di mehar ho gi

  • @brownsingh8725
    @brownsingh8725 2 роки тому

    Bohat vadiya rab sab garib bande nu deve

  • @gurpreetsinghgarcha1083
    @gurpreetsinghgarcha1083 2 роки тому

    Bahut bahut mubaaraka g sary parivaar nu

  • @manidersaab2035
    @manidersaab2035 2 роки тому

    Buhat vadiya congratulations

  • @satvirthakur21
    @satvirthakur21 2 роки тому +2

    Dene wale jab v denda sapar fadh ke sukrdatiya tera 🙏🙏👏👏

  • @mastanasingh2659
    @mastanasingh2659 2 роки тому +3

    O jarurr sunda a bs prossa waheguru ji te

  • @deepakdeepak-vp3bd
    @deepakdeepak-vp3bd 2 роки тому +5

    Waheguru parmatma mehar kre

  • @daljeetkaur4494
    @daljeetkaur4494 2 роки тому +3

    Wahe guru ji tuhada shkar a

  • @sahabsinghhanjra7129
    @sahabsinghhanjra7129 2 роки тому

    ਵਾਹਿਗੁਰੂ ਜੀ

  • @kn-et1ob
    @kn-et1ob 2 роки тому

    ਵਾਹਿਗੁਰੂ ਸਭ ਨੂੰ ਤਰੱਕੀਆਂ ਦੇਣ🥰🙏🙏

  • @anonymousboy610
    @anonymousboy610 2 роки тому +6

    Waheguru

  • @brownkaran268
    @brownkaran268 2 роки тому +2

    13:15 lateri lag gyi 😅😅

  • @gillsabhra636
    @gillsabhra636 2 роки тому +3

    Waheguru ji mehar kri

  • @jaggisingh2720
    @jaggisingh2720 2 роки тому +5

    Raba mere ty ve karde kirpa

    • @HarpreetKaur-be3bl
      @HarpreetKaur-be3bl 2 роки тому

      Mera te v krde kirpa god Mera ghr bn jawe mere kol ghr nai aa bs hur kuj nai cheda ma apne bache de life banna lewa

  • @manjotkaur3229
    @manjotkaur3229 2 роки тому +5

    Waheguru ji

  • @Khushi_Preet_8888
    @Khushi_Preet_8888 2 роки тому

    Bhut bhut badhaai hon ji

  • @geetgill6938
    @geetgill6938 2 роки тому

    Sache sahib ji di mehar hoi e ji , sda Rabb nu yaad rakho ❤🙏👌👍

  • @tamotias8257
    @tamotias8257 2 роки тому +2

    Rab kirpa kare

  • @kamaljeetmusicsingh9713
    @kamaljeetmusicsingh9713 2 роки тому +1

    vadia hoya bhaji lottery nikal gayi

  • @ajchannel8074
    @ajchannel8074 2 роки тому +3

    Waheguru ji kirpa karo parivaar te

  • @g.stejimogalyrices8276
    @g.stejimogalyrices8276 2 роки тому +2

    God bless you ✌️🌹✌️

  • @Nareshkumar-ji8sz
    @Nareshkumar-ji8sz 2 роки тому +1

    ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਹੈ ਕਿਰਪਾ ਬਣਾਈ ਰਖੀ ਮਾਲਕਾ

  • @gulaabkaur20
    @gulaabkaur20 2 роки тому +2

    God bless u

  • @Noor-wy8td
    @Noor-wy8td 2 роки тому +3

    Dhan dhan ramdas guru 🙏🙏

  • @sandeepkaur948
    @sandeepkaur948 2 роки тому +1

    Wahe guru ji waheguru ji pala karo sab da

  • @cgc_landran
    @cgc_landran 2 роки тому +2

    Waheguru sab da bhla kre 22 nu v vddaia

  • @dalbirsingh2481
    @dalbirsingh2481 2 роки тому

    Bhuth khusi hoyi raba sab griba di enj he suni ja

  • @KarmjeetSingh-f9m
    @KarmjeetSingh-f9m 3 місяці тому

    Bhout bhout mubarak hove g , family nu ,