Harsh Sikander (Sa Re Ga Ma Pa Winner) vs Lovish Chauhan (ਕਮਾਲ ਦੀ ਜੂੰਗਲਬੰਦੀ)

Поділитися
Вставка
  • Опубліковано 9 лют 2025
  • Harsh Sikander (Sa Re Ga Ma Pa Winner) vs Lovish Chauhan (ਕਮਾਲ ਦੀ ਜੂੰਗਲਬੰਦੀ)

КОМЕНТАРІ • 383

  • @singer_mandeep_sandil9295
    @singer_mandeep_sandil9295 10 місяців тому +4

    मने इस के भजन इंस्टा ग्राम पे सुना एक फिर सभी भजन सुने तो सच मै यार क्या गाता है मै माता रानी से ये प्राथना करू हु हर्ष भाई के मन के सपने पुरे करे ❤❤❤❤जय माता दी❤❤ सच मैं फैंन होगया भाई का🎉🎉❤❤❤

  • @GurpreetSingh-su2vh
    @GurpreetSingh-su2vh Рік тому +46

    ਗਾਉਂਦੇ ਦੋਨੋਂ ਹੀ ਬਹੁਤ ਸੋਹਣਾ ਪਰ ਮੇਰੀ ਭੈਣ ਦੇ ਵਾਈਸ ਨੇ ਦਿਲ ਜਿੱਤ ਲਿਆ ਇਕ ਦਿਨ ਮੇਰੀ ਭੈਣੇ ਤੇਰਾ ਵੀ ਦੌਰ ਆਏਗਾ ਮੇਰੇ ਬਾਬਾ ਮੁਰਾਦ ਸ਼ਾਹ ਜੀ ਏਦਾਂ ਹੀ ਤਰੱਕੀ ਬਖਸ਼ਣ ਬਾਪੂ ਲਾਲ ਬਾਦਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ 🤲🤲🙏🙏

  • @Bhagwankartikjidhambarial
    @Bhagwankartikjidhambarial 5 місяців тому +10

    ਮੁੰਡੇ ਦੀ ਕੋਈ ਗਲਤੀ ਨੀ ਓਹਨੂੰ ਇਹ ਗਾਣਾ ਆਉਂਦਾ ਨੀਂ।❤❤ ਸੱਚੀ ਛੋਟੀ ਭੈਣ ਨੇ ਵਧੀਆ ਗਯਾ

  • @jasdevsingh4617
    @jasdevsingh4617 Рік тому +52

    ਬਹੁਤ ਹੀ ਸੋਹਣੀ ਆਵਾਜ ਐ ਗਾਓਣ ਦਾ ਬਹੁਤ ਹੀ ਵਧੀਆ ਅੰਦਾਜ ਐ ਹੌਸਲਾ ਵਧਾਉਣ ਵਾਲੇ ਵੀਰ ਭਾਈ ਬਾਦ ਵਿਚ ਪੈਸੇ ਦਿਆ ਕਰੋ ਜੀ ਬਚੇ ਨੇ ਧਿਆਨ ਗਾਉਣ ਤੋ ਭਟਕ ਜਾਦੈ ਅਗੇ ਆਪ ਜੀ ਦੀ ਮਰਜੀ ਵਾਹਿਗੁਰੂ ਚੜਦੀ ਕਲਾ ਬਖਸੇ ਜੀ

  • @gurdialsingh1798
    @gurdialsingh1798 Рік тому +33

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਬਹੁਤ ਸੋਹਣਾ ਗਾਉਦੇ ਦੋਨੋ 🌹🌹👌

  • @ਧਾਲੀਵਾਲਸਾਹਬਪ੍ਰੀਤਧਾਲੀਵਾਲ

    ਬਹੁਤ ਸੋਹਣਾ ਗਾਇਆ ਦੋਹਾਂ ਨੇ ਵਾਹਿਗੁਰੂ ਜੀ ਤਰੱਕੀ ਬਖਸਨ

  • @makhankalas660
    @makhankalas660 Рік тому +18

    ਬਹੁਤ ਸੋਹਣਾ ਗਾਈਆ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਜੀ

  • @pindabuttarmusic
    @pindabuttarmusic Рік тому +28

    ਏਥੋਂ ਲੋਕਾਂ ਨੂੰ ਸਿਖਣਾਂ ਚਾਹੀਦਾ ਦਾ ਕਿ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਆ

    • @hlo-c8i
      @hlo-c8i Рік тому +1

      ਜਹਾਜ ਉਡਾ ਰਹੀ 😂😂😂😂

    • @LahhveerVirdi
      @LahhveerVirdi 7 місяців тому

      Kudiya wi kisa to kat ni😊😊😊😊😊

  • @sahilpreetsingh343
    @sahilpreetsingh343 Рік тому +7

    ਅਵਾਜ਼ ਬਹੁੁਤ ਹੀ ਸੋਹਣੀ ਹੈ ਜੀ ਵਾਹਿਗੁਰੂ ਜੀ ਤਰੱਕੀ ਬਖਸ਼ਣ ਜੀ

  • @Happy-g6w
    @Happy-g6w 8 місяців тому +3

    ਬਾ ਕਮਾਲ ਅਵਾਜ ਆ ਆ ਕੁੜੀ ਦੀ ਇੱਹਨੂੰ ਜਰੂਰ ਕੋਈ ਪਲਾਟਫਾਰਮ ਤੇ ਬੇਜਨਾ ਚਾਹੀਦਾ aa🙏🙏🙏🙏🙏 ਕਿਰਪਾ ਕਰਕੇ ਇਸ ਕੁੜੀ ਦੇ ਟੈਲੇੰਟ ਨੂੰ ਹੋਰ ਅੱਗੇ ਲੈ ਕੇ ਆਊ ਸਾਰੇ ਜਾਨੈ ਮਿਲ ਕੇ 🙏🙏

  • @satwinderkaurdhammu7000
    @satwinderkaurdhammu7000 Рік тому +13

    ਬਹੁਤ ਵਧੀਆ ਗਾਇਆ ਬੱਚਿਆਂ ਨੇ ਰੱਬ ਮੇਹਰ ਕਰੇ।

  • @Shanker835
    @Shanker835 Рік тому +4

    Wah bhi kudi ne te watt kadte Paji kudi di awaj te tofa a Ji jindi reh beti tenu rab trakia bakshe Ji 🙏🙏🙏jai sai Ji 🙏

  • @RosanKhan-go6xs
    @RosanKhan-go6xs Рік тому +1

    ਮਾਲਕ ਚੜ੍ਹਦੀ ਕਲਾ ਵਿੱਚ ਰਖੇ ਪੁਤ ਤੁਹਾਨੂੰ

  • @gamingtomafiayt1144
    @gamingtomafiayt1144 Рік тому +6

    Beti di bahut sohni awaz a ji satguru sada mehar karan

  • @ajayrana9490
    @ajayrana9490 5 місяців тому +9

    ਮੁੰਡੇ ਦੀ ਗਲਤੀ ਨੀ ਓਹਨੂੰ ਇਹ ਗਾਣਾ ਨਈ ਆਉਂਦਾ ਨਹੀਂ ਤਾਂ ਮੈਂ ਇਸਦੀ ਆਵਾਜ਼ ਸੁਣੀ ਆ show ਚ ਬਹੁਤ ਸੁਰੀਲਾ ਮੁੰਡਾ but ਕੁੜੀ ਨੇ ਵੀ ਬਹੁਤ ਸੋਹਣਾ ਗਾਇਆ ❤

  • @BaljitKaur-h6c
    @BaljitKaur-h6c Рік тому

    ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਤੰਦਰੁਸਤੀ ਬਖਸ਼ਣਾ ਜੀ

  • @sonuhairdresser7216
    @sonuhairdresser7216 Рік тому +1

    ਸਾਬਾਸ਼ ਮੇਰਾ ਪੁੱਤ ਮੇਰੀ ਨਿੱਕੀ ਭੈਣ ਨੂੰ ਰੱਬ ਹੋਰ ਤਰੱਕੀ ਭਾਖਸ਼ੇ 🙏🙏🙏🙏🙏🙏🙏🙏🙏🙏🙏

  • @gurvailsinghaulakhsaab9883
    @gurvailsinghaulakhsaab9883 Рік тому +2

    ਬਹੁਤ ਬਹੁਤ ਸੋਹਣੀ ਅਵਾਜ ਮਜਾ ਆ ਗਿਆ

  • @GurjantSingh-jh5vh
    @GurjantSingh-jh5vh Рік тому +9

    Bahut Sohna Gaya ehna Bacheya ne Waheguru hor v Trakkiyan bakhshan ehna Bacheya nu❤

  • @jagguchohla8126
    @jagguchohla8126 Рік тому +1

    dono hi bahut sohna gaunde ne par bettii ne dill jit leya ❤

  • @vandanakainse8499
    @vandanakainse8499 Рік тому +3

    Va ji va ky bat hai .very nice ....very good dono ko 🥰🥰🥰😍😍😍😍👍🏻👍🏻👍🏻👍🏻😃😃😘😘😘😘♥️♥️♥️♥️

  • @jyotirojra3182
    @jyotirojra3182 Рік тому +5

    Sikander ke ander ego ni h..bhot soft heart h is bache m god gifted

  • @KaramvirSingh-v6l
    @KaramvirSingh-v6l 3 місяці тому

    ਦੋਵਾਂ ਦੀ ਹੀ ਅਵਾਜ਼ ਬਾਕਮਾਲ ਹੈ ❤❤❤

  • @agaaztv4610
    @agaaztv4610 Рік тому +4

    ਜਗਰਾਤੇ ਕਰ ਬੇਟਾ ❤❤❤

  • @thewriteunitemusic
    @thewriteunitemusic Рік тому +4

    Lovish ne bht sohna Gaya... Harsh nu lyrics aunde hunde ta hor v swaad aa Jana c

  • @deepsandhu249
    @deepsandhu249 Рік тому +3

    Bahut tilent a bachiya vich kirpa kro waheguru ji 🙏

  • @Raman-lc3lv
    @Raman-lc3lv Рік тому +3

    Lavish sis love u bhen dil jit laindi har war bhen

  • @deepakbhagat-o1d
    @deepakbhagat-o1d 8 місяців тому

    Dill khus ho gy video dikh k 💑💑💑

  • @BaljitKaur-gg6os
    @BaljitKaur-gg6os Рік тому +2

    ਦੂਜੀ ਨੂਰਾ ਸਿਸਟਰ 🙏❤️🔥🔥🔥🔥

  • @sonulittran1413
    @sonulittran1413 Рік тому +4

    Rooh hi kush ho gyi song sunke😍😍

  • @VickySingh-hg4ym
    @VickySingh-hg4ym Рік тому +2

    Nice voice aa Wahe Gurru Tuhanu Hamesha Chardi Kala Vich Rakhe 🙏

  • @lovedeepsinghlove1889
    @lovedeepsinghlove1889 Рік тому +30

    ਸ਼ਾਬਾਸ਼ ਕੁੜੀਏ 👏👏👏👏👏👏👏👏

  • @lovedeepsinghlove1889
    @lovedeepsinghlove1889 Рік тому +7

    Gudeea ne ਬੌਤ ਸੋਹਣਾ ਖੁੱਲ ਕੇ ਗਾਇਆ 👏👏👏👏👏👏

  • @surendrakamboj2631
    @surendrakamboj2631 Рік тому

    Harsh sikander song bhlle hoye shyd ❤❤god bless bless you dona li ❤❤❤

  • @NarinderKaur-lo5vv
    @NarinderKaur-lo5vv Рік тому +3

    Kya baat aa bachyo... Jiondey rho.. Waheguru g aap da future brite krn... 🙏🙏

  • @mandeepshergill6231
    @mandeepshergill6231 Рік тому +1

    Nise abaja good

  • @neetukumari4344
    @neetukumari4344 Рік тому

    Bahut hi vadhiya Gaya dono bachaya ne. Bdi vadhiya voice hai. God bless bacho❤🥰🌹🌹🌹🌹🌹🌹👌

  • @bsturna1160
    @bsturna1160 Рік тому +3

    ਜਿਉਂਦੀ ਰਹਿ ਕੁੜੀਏ
    ਦਿਲ ਕਸ਼ ਅਵਾਜ ਆ ਬੇਟਾ ਜੀ

  • @navjotkaur7695
    @navjotkaur7695 Рік тому +3

    Boy ne last vich hi apni saari singing dekha diti bohut vadiya ❤

  • @bhaimohindersingh7839
    @bhaimohindersingh7839 Рік тому

    ਵਾਹ ਜੀ ਵਾਹ। ਕਿਆ ਬਾਤ ਹੈ। ਵਾਹਿਗੁਰੂ ਕਿਰਪਾ ਕਰੇ

  • @titugarmentsbegowalsuratpe5221

    Beti ne Att karva Diti... Harsh Sikander Beta vi Sochan nu majboor Aur Hairan vi si..

  • @gatiss-dn7qp
    @gatiss-dn7qp Рік тому

    ਭੈਣ ਬਹੁਤ ਉਚਾ ਸੁਰ ਵਿੱਚ ਗਾ ਰਹੀ ਸੀ ਜਿਸ ਕਰਕੇ ਵੀਰ ਦਾ ਉਹ ਟੱਚ ਨਹੀ ਲੱਗ ਰਿਹਾ ਸੀ ਪਰ ਕੋਸਿਸ਼ ਵਧਿਆ ਸੀ......... ❤ ਵਾਹਿਗੁਰੂ ਜੀ ਮੇਹਰ ਕਰਨ 🎉

  • @KulwantKaur-pr4mp
    @KulwantKaur-pr4mp Рік тому +1

    बंचो की होसला बधाई करनी है
    आप गाने के लासट मे करा करो
    किउ के बंचो काधिआन बिखर जादा बहुत अशा गा रहे है भगवान
    बहुत लंबी उमर करे दोनो की

  • @mangalsahota8629
    @mangalsahota8629 Рік тому

    ਬਹੁਤ ਹੀ ਚੰਗੀ ਆਵਾਜ ਬਚਿਆਂ ਦੀ

  • @yashdhir4649
    @yashdhir4649 Рік тому +2

    ਬਹੁਤ ਵਧੀਆ ਜੀ

  • @TarsemSingh-jh7fg
    @TarsemSingh-jh7fg Рік тому +2

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @gillmanuke2168
    @gillmanuke2168 Рік тому

    Wow es kudi ne ta singar vi fail karte kini sohni awaj aa bhot jiyada sohni aa ji god bless you rabb ji hamesha thoda sath den aur jo wish hove thodi puri kre rabb❤❤

  • @sainibalwinder7127
    @sainibalwinder7127 Рік тому

    Shabas putar to sa r ga ma to uper hai God bless you

  • @punjabi2250
    @punjabi2250 5 місяців тому

    aa bachi ne Tak paati ji rab isnu tandrusti bakhse 🙏🏼🙏🏼

  • @harpalsinghpigeons7140
    @harpalsinghpigeons7140 Рік тому

    Dil khush karta... Love you ❤😘❤😘❤😘

  • @tarsemlal274
    @tarsemlal274 Рік тому

    Soo nyc bhuut vdia song a vaaj bhut shoni w dowa di❤

  • @hsarora3414
    @hsarora3414 Рік тому

    Bahut vadhiya....

  • @diljeetdhaliwaldhaliwal9400

    Bohut vadiy bro end sister

  • @RajKumar-nc8yk
    @RajKumar-nc8yk Рік тому

    Veer ji
    Chhoti bachi di avaaz te hunar kamaal da aa.

  • @jkabadpura7835
    @jkabadpura7835 Рік тому

    nice dil kush ho geya love you

  • @simran4698
    @simran4698 Рік тому

    ❤❤❤❤❤God bless u baccho parmatma tuhanu khoob tarraki bakshe🤗🤗

  • @golushorts6680
    @golushorts6680 Рік тому +8

    ਹੱਸਦੇ ਵੱਸਦੇ ਰਹੋ ❤❤

  • @JaswantSingh-ru3dt
    @JaswantSingh-ru3dt Рік тому

    ਬਹੁਤ ਸੋਹਣੀ ਅਵਾਜ

  • @agaaztv4610
    @agaaztv4610 Рік тому

    ਜਿਉਂਦੀ ਰਹਿ ਕੁੜੀਏ ਕੁਦਰਤ ਤੈਨੂੰ ਬਹੁਤ ਤਰੱਕੀ ਬਖਸ਼ੇ

  • @mohinderlal5343
    @mohinderlal5343 4 місяці тому

    God bless you beta dono ko🎉🎉❤

  • @Jageepchnad-kb3ee
    @Jageepchnad-kb3ee Рік тому

    ਮੁੰਡਾ ਵੀ ਕੀਲ ਕੇ ਰੱਖਤਾ ਕੁੜੀ ਨੂੰ ਸੁਣੀ ਜਾਦਾ ਏਨੀ ਸੋਹਣੀ ਤੇ ਸੁਰੀਲੀ ਆਵਾਜ਼

  • @Desiboys-d2b
    @Desiboys-d2b Рік тому +1

    dil khush ho gya ❤

  • @Villagershora
    @Villagershora Рік тому

    Yrr i respect or sa re ga ma pa de winer saab nu tan agli bolne hi nhi dindi God bless bot off you ❤

  • @SukhwinderSingh-jx6ht
    @SukhwinderSingh-jx6ht Рік тому +1

    Kuriye taint waheguru ji har khushi den❤❤

  • @TaroKaur-zx7zu
    @TaroKaur-zx7zu Рік тому

    👌👌👌raja shib ji chaddi kla bakhse👌👌👌

  • @kharasaab768
    @kharasaab768 Рік тому +1

    ❤❤❤❤🎉

  • @sarojkainth-ip9xw
    @sarojkainth-ip9xw Рік тому

    bht vadiya may Allah bless u

  • @ramandeepsingh870
    @ramandeepsingh870 Рік тому +3

    ਪੈਸੇ ਦੇਣ ਵਾਲਿਆਂ ਨੂੰ ਅਕਲ ਨੀ ਆਉਣੀ ਮਰ ਜਾਨਗੇ ਪਰ ਅਕਲ ਨੀ ਉਹਦਾ ਟਾਈਮ ਚੱਲੀ ਜਾਦਾ ਉਹ ਗਾਈ ਜਾਦੇ ਨੇ ਕਦੇ ਸਿਰ ਉਪਰ ਕਦੇ ਮੂਹਰੇ ਹੋਕੇ ਕੀ ਸਾਬਤ ਕਰਨਾ ਚਹਾਉਦੇ ਹੋ ਕਲਾਕਾਰ ਦਾ ਹੌਸਲਾ ਅਫਜਾਈ ਹੁੰਦੀ ਏ ਨੀ ਹੁੰਦਾ ਕਿ ਅਗਲੇ ਨੂੰ ਡਿਸਟਰਬ ਕਰੋ

  • @RobinSingh-lb8ug
    @RobinSingh-lb8ug Рік тому +5

    Jeoo putter ji beautiful voice ❤👌

  • @JazzySingh-ku
    @JazzySingh-ku Рік тому

    Wah mere sister 🎉🎉🎉🎉 good luck best voice

  • @nikkapaddi3818
    @nikkapaddi3818 Рік тому +1

    ਬਹਤੁ ਬਧੀਆ

  • @AshokKumar-zo2ir
    @AshokKumar-zo2ir Рік тому +4

    Very good waheguru tarkiyan bakshe kudi di awaj badi peyari te mithi aa

  • @baljinderkaler1713
    @baljinderkaler1713 Рік тому

    God bless you beta ji hor aage vdo ji Waheguru ji kirpa bnna ke rakho ehna children s te

  • @ravicamera-xw9yn
    @ravicamera-xw9yn Рік тому +4

    Baby girl jyada sira❤❤❤❤❤❤

  • @Singhjagtarkhalsa
    @Singhjagtarkhalsa Рік тому

    Waheguru ji chardikla bakshan ji very nice voice ❤

  • @ishu_sharma38
    @ishu_sharma38 Рік тому

    v nice dheeye
    beta tu hasdi rave vasdi rave❤️🙏🙏🙏

  • @sheesha_jaani
    @sheesha_jaani Рік тому +3

    Kudi bahut kamal ga rahi a ji wah wah ❤❤❤ rab salamat rakhe ji

  • @demovideo5193
    @demovideo5193 Рік тому

    Bahut badiya gayia dono ne

  • @kulwinderkaur9578
    @kulwinderkaur9578 Рік тому

    Bhout bdia ji well done

  • @singlawatch-su2wc
    @singlawatch-su2wc Рік тому

    Very nice both of you beta g gbu❤❤❤❤❤❤❤

  • @kuldipsingh6567
    @kuldipsingh6567 Рік тому +1

    ਹਰਸ਼ ਦੀ ਸ਼ਰਾਰਤ। ਬਹੁਤ ਵਧੀਆ ਲਗਦੀ ਹੈ

  • @pinkygoriyen4147
    @pinkygoriyen4147 Рік тому +2

    Very nice voice ☺☺God bless you children

  • @HartajSingh-ny4xz
    @HartajSingh-ny4xz Рік тому

    Bahut sohna gaya

  • @sukhjail8687
    @sukhjail8687 Рік тому

    Bhut Badia God bless you

  • @jaswinderkumar6905
    @jaswinderkumar6905 Рік тому +1

    Bohut vdia performance

  • @sarabjeetbuttar2165
    @sarabjeetbuttar2165 Рік тому +2

    so beautiful song ❤️❤️❤️❤️

  • @creative_navya
    @creative_navya 2 місяці тому

    Bahut bahut badhiya ji

  • @neelammahey5320
    @neelammahey5320 Рік тому

    Excellent 👌👌👌👌👌👌

  • @JusafAli-v5g
    @JusafAli-v5g Рік тому

    Very nice song bada hi sona gayea

  • @official.bandhna978
    @official.bandhna978 Рік тому +2

    God bless 👍😊

  • @GurpreetSingh-nh6mm
    @GurpreetSingh-nh6mm Рік тому

    Very nice puter g waheguru tuhanu bahut tarkian bakhse

  • @harjinderkaur3568
    @harjinderkaur3568 4 місяці тому

    Love you ❤

  • @parshotamsunita6937
    @parshotamsunita6937 Рік тому

    Jai Sai g 🙏 very good job put ji God bless you 🙏

  • @ritikasarmal898
    @ritikasarmal898 Рік тому +1

    good my putter

  • @SatnamSingh-qi1vw
    @SatnamSingh-qi1vw Рік тому

    Bahut khoob

  • @Chopra-ed2iu
    @Chopra-ed2iu Рік тому +5

    Beautiful voice little sister ❤

  • @kirangorri5701
    @kirangorri5701 Рік тому

    God bless you so sweet of you

  • @JaswantSingh-ru3dt
    @JaswantSingh-ru3dt Рік тому

    Goodਵਾਹਿਗੁਰੂ

  • @jaswinderkaur9166
    @jaswinderkaur9166 Рік тому

    God bless you❤❤❤❤❤

  • @ChachaAzampuria
    @ChachaAzampuria Рік тому

    God bless you ❤️ ❤️🎉🎉