Lovish Chauhan | Balraj Bilga || Barsi Bapu Lal Badshah JI Nakoder
Вставка
- Опубліковано 8 лют 2025
- #lovishchauhan
Join this channel to get access to perks:
/ @bapulalbadshah
Subscribe Our Channel : / bapulalbadshah
Latest videos and songs stay connected with us!!
UA-cam : / bapulalbadshah
Instagram : / bapu.lalbadshah
Facebook : / bapujilalbadshah
This song is subject to copyright of Bapu Lal Badshah jI...
ਵਾਹਿਗੁਰੂ ਜੀ ਇਸ ਬੱਚੀ ਨੂੰ ਲੰਮੀਆਂ ਉਮਰਾਂ ਦੇਣਾ❤❤❤❤❤❤
ਬਹੁਤ ਪਿਆਰੀ ਤੇ ਮਿੱਠੀ ਆਵਾਜ਼ ਆ ਧੀ ਰਾਣੀ ਦੀ❤❤
ਵਾਹ ਵਾਹ ਬੈਟਾ ਬਹੁਤ ਵਧੀਆ ਗੀਤ ਗਾਇਆ ਰੱਬ ਵੱਦ ਤੋ ਵੱਦ ਤੱਰਾਕੀ ਕਰੇ
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏🙏🙏🙏🙏🙏
ਵਾਹ ਵਾਹ ਵਾਹ ਵਾਹ ਵਾਹ।
ਕ੍ਰਿਪਾ ਕਰਕੇ ਮੈਂ ਇਕ ਬੇਨਤੀ ਕਰਦਾਂ ਕਿ ਇਸ ਬੱਚੀ ਨੂੰ ਹਰ ਇਕ ਸਟੇਜ ਤੇ ਸਭ ਤੋਂ ਪਹਿਲਾਂ ਟਾਇਮ ਦਿੱਤਾ ਜਾਵੇ ਜੀ। ਸੱਚੇਪਾਤਸ਼ਾਹ ਇਸ ਬੱਚੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
RAJINDER SINGH AUSTRIA
(VIENNA)
Thank you very much sir for your blessings & support to beti lovish chauhan-ahead also need your blessings
ਬਹੁਤ ਵਧੀਆ ਭੈਣ ਨੇ ਗਾਇਆ ਬਹੁਤ ਵਧੀਆ ਬਲਰਾਜ ਭਾਜੀ ਭੈਣ ਦੀ ਸਪੋਰਟ ਕਰਨ ਲਈ ਧੰਨਵਾਦ ਜੀ 🙏🙏
Waheguru ji es dhee nu hamesha chardi Kala ch rakhi
ਵਾਹਿਗੁਰੂ ਇਸ ਬੱਚੀ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖੀ
ਬਹੁਤ ਸੋਹਣਾ ਗਾਇਆ ਭੈਣੇ 👌👌🥺ਸਲਾਮ ਕਰਦੀ ਮੈਂ ਤੁਹਾਨੂੰ ਰੱਬ ਚੜਦੀ ਕਲਾਂ ਚ ਰੱਖੇ 🙏🙏😔😔❤❤
❤
ਬੇਟਾ ਜੀ ਮੈਂ ਬਾਬਾ ਜੀ ਅੱਗੇ ਅਰਦਾਸ ਕਰਦਾ ਤੂੰ ਆਉਣ ਵਾਲੇ ਸਮੇਂ ਵਿੱਚ ਸਟੇਜਾ ਦੀ ਰਾਣੀ ਬਣੇਗੀ ਬਹੁਤ ਵੱਡੀ ਸਿੰਗਰ ਬਣੇਗੀ ਤੂੰ ਬਾਬਾ ਜੀ ਤਰੱਕੀਆਂ ਦਵੇ ਜਿਉਂਦੀ ਵਸਦੀ ਰਹਿ ਧੀਏ
ਬਹੁਤ ਪਿਆਰੀ ਬੱਚੀ ਐ ਅਤੇ ਆਵਾਜ਼ ਵਾ ਕਮਾਲ ਐ ਜਿੰਦਗੀ ਵਿੱਚ ਬਹੁਤ ਸਾਰੀਆਂ ਤਰੱਕੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ😊😊😊😊🎉🎉🎉❤❤❤
ਬਹੁਤ ਸੋਹਣੀ ਤੇ ਮਿੱਠੀ ਅਵਾਜ਼ ਐ ਇਸ ਬੇਟੀ ਦੀ ਵਾਹਿਗੁਰੂ ਇਸ ਨੂੰ ਕਾਮਯਾਬੀ ਬਖਸ਼ੇ 🙏👍❤❤❤
ਬਹੁਤ ਵਧੀਆ ਬੇਟਾ ਜੀ 🎉
ਵਾਹ ਜੀ ਵਾਹ ਰੱਬ ਦਾ ਰੂਪ ਆ ਇਹ ਬੱਚੀ ❤❤❤❤❤❤❤❤❤❤❤❤❤❤❤🙏🙇♂️ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਭ ਉਤੇ🙇♂️🙏
😊⁷😊
@@FASHIONPUNJAB9999999999⁰⁰
@@emtiyazmohamad8587 lip
ਜੈ ਬਾਪੂ ਲਾਲ ਦੀ ❤❤❤❤❤
Es bachi te Sai ji di kirpa hmesha bani rahe , Jai Sai Ji
ਬਹੁਤ ਸੁੰਦਰ ਆਵਾਜ਼ ਹੈ ਜੀ ਬਹੁਤ ਵਧੀਆ ਬਲਰਾਜ ਬਿਲਗਾ ਜੀ ਜੋ ਬੱਚੀ ਦੀ ਸਪੋਟ ਲਈ ਅੱਗੇ ਆਏ
God bless u ਮੇਰੇ ਪੁੱਤਰ
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਇਸ ਬੱਚੀ ਨੂੰ
God bless her
ਬਲਰਾਜ ਵੀਰ ਬਹੁਤ ਵਧੀਆ ਇਨਸਾਨ
ਬੱਚੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਪੰਜਾਬੀ ਆਪਣੀ ਮਾਂ ਬੋਲੀ ਲਿਖਣ ਵੇਲੇ ਧਿਆਨ ਨਾਲ ਲਿਖੋ ਸ਼ਬਦਾਂ ਵਿਚ ਬਹੁਤ ਗਲਤੀਆਂ ਹੁੰਦੀਆਂ ਨਿੱਕੀ ਬੜੀ ਤਿੱਖੀ ਅਵਾਜ਼ ਬਹੁਤ ਵਧੀਆ👍💯 👏👏👏👏ਬੇਟਾ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਵੱਧ ਤੋਂ ਵੱਧ🎉🎉❤
❤❤❤❤😊❤
ਰੱਬ ਚੜ੍ਹਦੀ ਕਲਾ ਰੱਖੇ ਬੱਚੀ ਨੂੰ 🙏🙏🙏
😊
❤q.
ਵਾਹਿਗੁਰੂ ਜੀ ਬੱਚੀ ਨੂੰ ਤਰੱਕੀਆਂ ਬਖਸ਼ਣ
aa kuri nahi rab di rooh aa god bless u beta very nice singer vioce cary on
बहुत प्यारी आवाज ह गुड़िया कि ❤❤❤❤❤❤❤❤❤❤
ਮੇਹਰ ਸਾਈਂ ਜੀ
Good nice putt ji waheguru ji
ਸਲਾਮ ਹੈ ਇਸ ਬੱਚੀ ਨੂੰ
ਏਹੇ ਬੇਟੀ ਇਕ ਦਿਨ ਬੋਤ ਵੱਡੀ ਸਟਾਰ ਬਨੁਗੀ ਤੇ ਦੁਨੀਆ ਦੇ ਦਿਲਾ ਤੇ ਰਾਜ ਕਰੂਗੀ ਪਰਮਾਤਮਾ ਏਨੁ ਕਾਮਯਾਬ ਕਰੇ
ਬਹੁਤ ਸੋਹਣੀ ਅਵਾਜ਼ ਭੈਣੇ
Wah ji wah bht vdia gudia ne gaya aa nd ohna vdia rasponse dita balraj bhaji ne dilo sulute aa bhaji nu 🙏🙏🙏❤️❤️❤️
Waheguruji ji eh meri ਛੋਟੀ bhen ਹਮੇਸ਼ਾ ਖੁਸ਼ ਰਹੇ
ਬਹੁਤ ਸੋਹਣੀ ਗਲ ਆਖਦਾ ਹੈ
ਕਿੰਨੀ ਪਿਆਰੀ ਆ ਬੱਚੀ❤
ਵਾਹਿਗੁਰੂ ਜੀ chardikla bakhshe es piari jihi dhee rani nu.🙏🏻❤️
So nice ji
🙏🙏Bapu ji Mehar krna aun wale time di star ban jave cute garl 👌👌👌👌
Menu kasam bapu lal badshah Di 🥹( Rona Nikal gya Mera 🥺🥺) eh Real taillent a . Bapu Ladi Sai Mata rani Mehar kre traki deve 🥹🥰♥️♥️♥️♥️
Bahut ਸੋਹਣਾ ਪੁੱਤ ❤
❤❤❤❤❤ very nice 👍👍👍
राधा रानी की कृपा हमेशा ही प्राप्त होती रहें ❤ बहुतही सुंदर❤ जय श्री राधे राधे 🌹🌹🌹👏
Kini choti aa..pr galan bahut vadiyan ne ehdiyan ...ehda matlab eh aa ..zindagi nu bahut neede ton deakheya ehne ......inni smz aa ehnu ..Sade bache tan esdi age de aa .oh hle bachpan enjoy kr rahe aa ...
ਰੱਬ ਚੜ੍ਹਦੀ ਕਲਾ ਵਿਚ ਰੱਖੇਂ ਇਸ ਬੱਚੀ ਨੂੰ
ਬਹੁਤ ਸੋਹਣਾ ਗਾਇਆ ਤੁਸੀਂ 👌👌🎉🎉
ਵਾਹਿਗੁਰੂ ਜੀ ਹਮੇਸ਼ਾ ਬੱਚੀ ਨੂੰ ਚੜਦੀ ਕਲਾ ਵਿੱਚ ਰੱਖੇ
ਜਿਉਦੀ ਰਹਿ ਧੀਏ ਹੋਰ ਤਰੱਕੀਆ ਕਰੇ👌
ਬਹੁਤ ਖੂਬ ਪਿਆਰ ਬੇਟੀ
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
ਬਹੁਤ ਵਧੀਆ ਵੀਰ ਜੀ
Waaaaaaaaa Beti God bless you Jallunder Di Beti. Mai Jab B Kabi Beti Se Mila 10& 12 Ki Books Mai Dunga.Baba Nank Waheguru Mehar Kari very nice Singing.pathankotia Pb Rajputana
Waheguru treeke deve chote ji bache nu waheguru ji🙏😇
Puter ji jo tusi gaaaa rhe ho hora nu ta sochn lagaya hi bahut time lagda❤❤
Bohot soni Voice meri bhen di wahegur ji chardi klaa den ji 🙏🙏
Boht sohni awaj ditti a rabb ne tuhsnu
GOD bless you putt❤❤❤❤
ਬਾਈ ਬਲਰਾਜ ਜੀ ਗ੍ਰੇਟ 👌
Lovish Putt Baht Aaage Tak Jayoge
Bahut Hi Sohni Awaz aaa
God Bless You Puter Ji 🙏🙏🙏🙏
Waheguru ji tuhanu hamesha cahrdikala vich rahke gbu sister ji 🙏
ਗੁੱਡ ਬਹੁਤ ਵਧੀਆ ਕੀਤਾ ਦਿਲੋਂ ਸਲੂਟ ਤਹਾਨੂੰ
ਆਵਾਜ਼ ਬਹੁਤ ਵਧੀਆ
Waheguru ji 🙏🏻🤲 es bachi t apna mhar bhrya hath rakhna ji
Wah Beta Ruh Kad li. God Bless Beta and Sai Ji Mehar Karn🙏🙏🙏
Beautiful voice waheguru ji es piari Jihi Bachi nu chardi kala Bakshe ji
Whaa beta whaa ,Reb tanu hamesha
Kush rhkhe🎉🎉
End ch te siira la ditta bahut vadia sur
Waheguru ji khush rakhe bachi nu te tarakiya bakshe o❤️🙏🫶😊
ਜਿਉਂਦੀ ਰਹੇ ਕੁੜੀਏ
Waheguru ji maher kariyo bachi te❤👏
So beautiful voice kudi ❤ love you put nu meher Kari ese kudi ta waheguru ji fimly nu kuch rakhi fimly nu ❤ to love you ese kudi di shpot Karo
whaa well done ......vry nyc vioce .... god always bless u ❤❤
Verry good🎉🎉🎉🎉🎉🎉🎉🎉🎉
परम पिता परमात्मा जी इस बच्ची पर अपना मैहर परिया हाथ रखना जी
Kiya baat eee god bless you puttt ❤❤❤❤
ਵਾਹ ਬੲੀ ਕਮਾਲ ਦੀ ਆਵਾਜ਼ ❤❤
ਵਾਹਿਗੁਰੂ ਜੀ ਕਾਮਯਾਬੀ ਬੱਖਸਣ ਧੀਏ
God bless you dear 😍😍🙏🙏rab trikiiya bakhshe
Jeonda reh beta👌👌
Buhat vadiya ji
Waheguru ji ess dhi nu sab khushiyan Bakshi
Waheguru tarki.deve beti nu
Nice voice beta ji waheguru tuhanu tarakkiya bakshe❤
ਸਾਈ ਜੀ ਕਾਮਯਾਬੀ ਦੇਣ ਧੀ ਨੁੰ
Bahut vadhia ji Rub sda charrdi kla vich rkhe piari beti nu
Omg bohut pyari bachi te voice te soch v❤❤❤
Bhut acha Gaya bache 👌👌rab di kirpa ah apte jo sda here khubb trikaya bakshe 🤲🤲🙏🙏
Bhut payri awaaz hai 🙏🙏🙏
Waheguru ji tuhanu tarkiyan bakhshan 🙏🙏😍💐💐
Bapu ji dhee nu kamyabi den
Wah Wah Waheguru Ji Kirpa Rakhan Bachi Te
Wa ji wa waheguru charde kla vich rakha very good video
Balraj vr nu dilon sloot a bachi nu trakki bakshe rab ❤❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਕੋਈ ਚੰਗਾ ਗੈਇਕ ਤਰਾਸੋ ਜੋਤੀ ਨੂਰਾਂ ਸਿਸਟਰ ਬਾਗੂ ਗਾਇਆ ਕਰੂ 🌹🙏🌹🥀👩🦰🥀
Wahe guru a bachi nu bohat tarakki bakshi
Rab apni kirpa banye rekhe tuhde te tuhadi ini Mithi te shoni awaj te te tuhdi family te rab ji plz apni kirpa banye rkho ji
Waheguru ji very very very very nice ji kya baat a 🙏🌹❤️
Vry vry nice beta g 👌👌👍👍💯💯💯💯💯💯bhout samjdar bete vry nice voice 👍👍💯💯🙏🙏🙏🙏 waheguru ji apne bache nu trakyan baksho 🙏🙏🙏🙏🙏🙏
God gifted sweet voice
God bless her
Jai bapu ji di 🙏🙏🙏🙏
Wah g wah aa h khuda de ghar pahunchan wali aawaj sidha malak tak
WAHEGURU JI.🙏🏽🙏🏽🙏🏽🙏🏽🙏🏽🙏🏽🌹❤️🙏🏽🙏🏽🙏🏽🙏🏽🙏🏽🙏🏽🙏🏽.
ਵਾਹ ਜੀ ਵਾਹ 🎉🎉🎉