Shi gll a veere. Ehna tym ta bande kol Honda eh a. Banda km krda, roti banunda gll kr hi skda.. Veere asal vich gll nibahun di pyaar di a. Jo pyaar krda kadar krda oh tym kad hi lenda
Totally agreed with boy. And true - fight for your right, stay strong. She is just playing games and excuses and totally lied about being harassed. For sure, she the one abusive in the family. And not just try to bargain with all the excuses. Full proper investigation should be done and don’t get emotional with her magarmuch de ansu.
Girl is lying she doesn’t want to know you son she might already have some one down trust her get everything piece you spend on her god be with you always
It's her loss this young man is so calm and collective his demeanor is more believable then the girl he is still referring his wife or ex-wife with respect.
101% ਸੱਚਾ ਵੀਰ ਹੌਸਲਾ ਰੱਖ ਕੇ ਹਕ ਦੀ ਲੜਾਈ ਲੜ ਸੱਚੇ ਇਨਸਾਨ ਤੇਰੇ ਨਾਲ ਆ ਰੱਬ ਵੀ ਕਿਰਪਾ ਕਰੇ ਗਾ
ਪੁੱਤ ਬਹੁਤ ਵਧੀਆ ਗੱਲ ਹੈ ਤੂੰ ਆਪਣੇ ਮਾਂ ਪਿਉ ਦਾ ਸੋਚੀਆਂ ਸਲੂਟ ਹੈ ਪੁੱਤ ਤੁਹਾਨੂੰ 🙏🏼🙏🏼🙏🏼🙏🏼
ਮੁੰਡੇ ਦੀ ਮਦਦ ਕਰੋ ਵੀਰੋ ਇਹ ਗਰੀਬ ਪਰਿਵਾਰ ਸਚਾ ਹੈ ਸਾਰਾ ਟੱਬਰ ਕੁੜੀ ਦਾ ਕਨੇਡਾ ਚਲਾ ਗਿਆ ਮੁੰਡੇ ਦੇ ਸਿਰ ਤੇ ਹੁਣ ਕੁੜੀ ਟਾਅ ਟਾਅ ਬਹੁਤ ਕਰਦੀ ਹੈ ਸਣੇ ਵਿਆਜ਼ ਮੁੰਡੇ ਦੇ ਪੈਸੇ ਵਾਪਿਸ ਕਰਾਉਣ 28ਲਖ ਦਾ ਡਬਲ ਤੋਂ ਉਪਰ ਬਣਦਾ ਹੈ ਸੋਹਣਾਂ ਮੁੰਡਾ ਹੈ ਗਰੀਬ ਮਾਪੇ ਤਰਸ ਆਉਂਦਾ ਹੈ ਹੁਣ ਵਿਚਾਰਾਂ ਮਜ਼ਦੂਰੀ ਕਰਦਾ ਹੈ ਆਪ ਕਿਸੇ ਦੇ ਪੈਸੇ ਤੇ ਮੋਜਾਂ ਕਰਦੀ ਹੈ ਲਖ ਲਾਹਨਤਾਂ ਕੁੜੀ ਤ
MAA BAPP V SAU LAGDA.
ਸੋਹਣਾਂ ਜਵਾਨ ਪੁੱਤ ਕਨੇਡਾ ਰਹਿੰਦੀ ਪਕੀ ਕੁੜੀ ਪਸੰਦ ਕੋਈ ਕਰ ਲਵੇਗੀ ਮੁੰਡਾ ਸੱਚਾ ਹੈ
ਕੁੜੀ ਦਾ ਮੂੰਹ ਕਿਉ ਨੀ ਦਿਖਾਉਂਦੇ? ਕੀ ਗੱਲ ਮੁੰਡੇ ਦੀ ਕੋਈ ਇੱਜ਼ਤ ਨੀ? ਮੁੰਡੇ ਦੀ ਕਿਉ ਦਿਖਾਉਂਦੇ ਉਹਦੀ ਨੀ ਬੇਜ਼ਤੀ ਹੁੰਦੀ? ਗਸਤੀ ਦੀ ਫੋਟੋ ਵੀ blur ਕਿਉ???
ਪੈਸੈ ਬਾਈ ਜੀ ਵਕੀਲ ਪੱਤਰਕਾਰ ਸਾਰੇ ਕੁੜੀ ਦਾ ਸਾਥ ਦੇਣ ਡਏ ਆ ਹਰਾਮਦੇ
India da kanoon badchalan janania de pairaa di jhanjar aa ji
Sahi kih veer
Chawal kurri di shaqal ta dikhao
@@KULJITKAUR-v8v ਕੁੜੀ ਨੂੰ ਬਚਾਓਣ ਦੀ ਕੋਸ਼ਿਸ਼ ਕਰ ਰਹੇ ਆ
ਕੁੜੀ ਨੇ ਮੁੰਡੇ ਨਾਲ ਏਨੀ ਵੱਡੀ ਠੱਗੀ ਮਾਰੀ ਆ ਮੁੰਡੇ ਦੀ ਸਾਰੀ ਲਾਈਫ ਖਰਾਬ ਕਰਤੀ ਹਾਲੇ ਵੀ ਕੁੜੀ ਦਾ ਫੇਸ ਨੇ ਵੇਖਾ ਰਹੇ ਮੁੰਡੇ ਦਾ ਫੇਸ ਹਰ ਬਾਰ ਵੇਖਾ ਰਹੇ ਹੋ ਕਯੋਂ ਮੁੰਡੇ ਦੀ ਕੋਈ ਇੱਜ਼ਤ ਨੀ ,ਹਾਲੇ ਵੀ ਕੁੜੀ ਨੂੰ ਬਚਾ ਰਹੇ ਹੋ
9 ਸਾਲ ਦਾ ਸਮਾਂ ਬਹੁਤ ਹੁੰਦਾ ਬਹੁਤ ਲੰਮਾ ਸਮਾਂ ਸਬਰ ਕੀਤਾ ਕੁੜੀ ਨੂੰ ਸਜ਼ਾ ਹੋਣੀ ਚਾਹੀਦੀ ਹੈ
ਵਾਹਿਗੁਰੂ ਜੀ ਪਰਮਾਤਮਾ ਤੁਹਾਡੇ ਨਾਲ ਹੈ ਵੀਰ ਜੀ ਤੁਸੀਂ ਹੌਸਲਾ ਨਾ ਹਾਰੋ
ਵਾਈ ਜੀ ਅਸੀਂ ਸਾਰੇ ਤੇਰੇ ਨਾਲ ਆ ਬੱਸ ਡਰੀ ਨਾ ਨਾ ਹੀ ਝੁਕੀ ਸਾਰਾ ਇੰਡੀਆ ਤੇਰੇ ਨਾਲ ਆ
Nal hon da faida odo aaa jdo kudi nu jldi toh jldi punishment mile.
ਜਗਰੂਪ ਨਾਲ ਬਹੁਤ ਧੱਕਾ ਹੋਇਆ ਜੀ ਇਸ ਦਾ ਸਾਥ ਦਿੱਤਾ ਜਾਵੇ ਜੀ ਬਹੁਤ ਸਰੀਫ ਮੁੰਡਾ ਜਗਰੂਪ
ਇਸ ਕੁੜੀ ਦਾ ਮੂੰਹ ਜਨਤਕ ਕਰੋ ਤਾਂ ਕਿ ਅੱਗੇ ਤੋਂ ਕਿਸੇ ਹੋਰ ਮੁੰਡੇ ਦੀ ਜਿੰਦਗੀ ਖਰਾਬ ਨਾ ਹੋਵੇ । ਮੌਸਮ ਤੇ ਜਨਾਨੀ ਕਦੋ ਬਦਲ ਜਾਏ ਕੁਜ ਪਤਾ ਨਹੀਂ
ਬਹੁਤ ਦੁਖ ਦੀ ਗੱਲ ਹੈ ਪਰਮਾਤਮਾ ਨੇ ਵੀਰ ਜੀ ਤੁਹਾਨੂੰ ਬਹੁਤ ਹਿੰਮਤ ਦਿੱਤੀ ਆ
ਵਾਹਿਗੁਰੂ ਜੀ ਤੇਰੇ ਨਾਲ ਹੈ ਪੁੱਤਰ ਹੋਸਲਾ ਨਾ ਛੱਡੀ ਸੱਚ ਦਾ ਸੱਚ ਹੀ ਰਹਿੰਦਾ ਕੁੜੀ ਦਾ ਮੂੰਹ ਜ਼ਰੂਰ ਦਿਖਾਉ
ਮੁੰਡੇ ਨੂੰ ਇਨਸਾਫ਼ ਦਿਵਾਉਣ ਲਈ ਮਦਦ ਕੀਤੀ ਜਾਵੇ
ਬਹੁਤ ਹਿਮਤੀ ਆ ਬਾਈ ਕੁੱਝ ਗਲਤ ਸਟੈਪ ਨੀ ਚਕਿਆ ਅਵੇ ਹੀ ਲੜਾਈ ਲੜਨੀ ਚਾਹੀਦੀ ਆ ❤
ਕੁੜੀ ਦਾ ਪਿੰਡ ਕਿਹੜਾ। ਠੱਗ ਫੈਮਿਲੀ ਦਾ
ਬੇਜ਼ਮੀਰ ਬੇਸ਼ਰਮ ਲੋਕ
ਮੁੰਡੇ ਨਾਲ ਇਨਸਾਫ਼ ਹੋਣਾ ਚਾਹੀਦਾ ਜੀ
Also tell the village of the girl ?
ਦੋਰਾਹਾ ਪਿੰਡ ਕੁੜੀ ਦਾ
💯% ਸੱਚ ਬੋਲਦਾ ਆ ਮੁੰਡਾ
ਜਿੰਨਾ ਕੋਲ ਇਹ ਵੀਰ ਕੰਮ ਕਰਦਾ ਬੱਲੂ ਵੀਰਾ ਆਸ਼ੂਤੋਸ਼ ਵੀਰਾ ਬੰਦੇ ਬਹੁਤ ਵਧੀਆ ਨੇ ਹੈਲਪ ਬਹੁਤ ਕਰਦੇ ਨੇ ਸਭ ਦੀ ਬਹੁਤ ਵਧੀਆ ਬੰਦੇ ਨੇ ਤੇਲ ਦੀ ਫੈਕਟਰੀ ਇਹਨਾਂ ਦੀ ਅਭਿਨੰਦਨ ਤੇ ਆਪਣਾ ਸੈਲਰ ਵੀ ਨੇ ਇਹਨਾਂ ਦੇ ਤੇ ਬਹੁਤ ਚੰਗੇ ਬੰਦੇ ਨੇ ਆਸ਼ੂਤੋਸ਼ ਵੀਰੋ
ਇਸ ਲੜਕੇ ਦੇ ਵਿਆਜ ਸਮੇਤ ਵਾਪਸ ਕੀਤੇ ਜਾਣ ਅਤੇ ਲੜਕੀ ਨੂੰ ਕਨੇਡਾ ਤੋਂ ਵਾਪਸ ਬੁਲਾਇਆ ਜਾਵੇ ਧੋਖਾ ਧੜੀ ਦਾ ਕੇਸ ਪਾਇਆ ਜਾਵੇ
ਮੁੰਡੇ ਸਰੀਫ ਏ ਇਸਦੇ ਨਾਲ ਧੱਕਾ ਹੋਇਆ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ 🙏
ਉਸ ਟਾਇਮ ਜ਼ਮੀਨ 16 ਲੱਖ ਦੀ ਸੀ ਅੱਜ 50 ਲੱਖ ਦਾ ਕਿੱਲਾ ਹੋ ਗਿਆ ਨੁਕਸਾਨ ਤਾਂ ਬਹੁਤ ਹੋ ਗਿਆ ਵਿਚਾਰੇ ਦਾ ਪੈਸੇ ਦੇ ਕੇ ਪੂਰਾਂ ਨਹੀਂ ਕਰ ਸਕਦਾ ਕੋਈ
ਮੁੰਡੇ ਨੂੰ ਇਨਸਾਫ਼ ਮਿਲਣਾ ਚਾਹੀਦਾ
ਜਦੋਂ ਇਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਨੇ ਮੁੰਡਾ ਚੰਗਾ ਹੁੰਦਾ ਬਾਅਦ ਚ ਮਾੜਾ ਹੋ ਜਾਂਦਾ
ਕੁੜੀ ਤੋ ਪੈਸੇ ਲੈਣ ਤੋ ਬਾਅਦ ਵੀ ਕੇਨੈਡਾ ਨਹੀਂ ਉਣ ਦਿੱਤਾ ਜਾਵੇ ਕ੍ਰਮ ਕੈਸ ਪਾਂ ਕੇ ਵਲਡ ਲਈ ਵੈਨ ਕਰ ਦਿਓ
ਕਾਰਵਾਈ ਬਹੁਤ ਜਰੂਰੀ ਹੈ, ਫਿਰ ਇਸ ਮੁੰਡੇ ਇਨਸਾਫ ਕਿਵੇ ਮਿਲੇਗਾ, ਇਵੇ ਤਾ ਕੁੜੀਆਂ ਧੋਖੇ ਕਰੀ ਜਾਣਗੀਆਂ ਗਰੀਬਾਂ ਨਾਲ।
100% ਸੱਚਾ ਮੁੰਡਾ ॥
Proud of you brother,stay strong
yr ਬੰਦਾ ਪਛੂ ਨਾ ਜਿਸ ਨੇ ਪੈਸੇ ਲਏ ਨਾਲੇ wife ਨਾਲੇ ਪਤਾ ਹੀ ਉੱਥੇ ਇਕ ਕੁੜੀ ਨੇ ਨਹੀਂ ਬਹੁਤ janiaa ਨੇ kita ਆ ਜਿਹੜੇ ਵਕੀਲ ਆਪਣੇ ਆਪ ਨੂੰ ਬਹੁਤ ਸੇਵਾਦਾਰ ਆਖਦੇ ਹੁਣ ਕੁੜੀ ਨਾਲ ਖੜ ਗਿਆ ਮੁੰਡਾ ਸਹੀ ਹੈ
Sare NRI nu request please help karo munde di thoree thoree money nal.
ਹੁਣ ਫਸਲੀ ਜਾਲ ਚਿੰੜੀ ਵੀਰ ਛੱਡੀ ਨਾ ਇਹ ਨੂੰ
Paaji, dil jit Lea tusi.... Bada hausla rakheya mere veer. SALUTE TO YOU PAAJI
ਗਰੀਬ ਭਰਾ ਆਪਣੇ ਦਮ ਤੇ ਨਹੀਂ ਗਿਆ ਕੁੜੀ ਝੂਠ ਤੇ ਝੂਠ ਬੋਲ ਰਹੀ ਹੈ
ਸਾਰੇ ਮੁੰਡੇ
ਦੀ ਮਦਤ ਕਰੋ🙏
ਪਰਮਾਤਮਾਂ ਤੈਨੂੰ िਜॅਤ िਦਵਾੳੁਣ ਪੁॅਤ
ਵੀਰ ਸਹੀ ਹੀ
ਵਕੀਲ ਬੜਾ ਖੱਚ ਨਿਕਲਿਆ,,,,
ਵੀਰ ਜੀ ਤੁਹਾਡੀ ਆ ਗੱਲਾਂ ਵਿਚ ਸੱਚ ਦਿਖਦਾ
ਬਿਲ ਕੁਲ ਮੁੰਡਾ ਸੱਚ ਬੋਲ ਰਿਹਾ ਏ ਕੁੜੀ ਧੋਖਾਂ ਕੀਤਾ ਹੈ ਮੁੰਡੇ ਨੂੰ ਇਨਸਾਫ ਦਿਵਾਉ ਜੀ
ਜਿੰਨੇ ਮਰਜ਼ੀ ਵਿਅਸਤ ਹੋਵੋ ਆਪਣੇ husband ਵਾਸਤੇ ੫ ਮਿੰਟ ਕੱਢ ਸਕਦੇ ਹੋ
Shi gll a veere. Ehna tym ta bande kol Honda eh a. Banda km krda, roti banunda gll kr hi skda.. Veere asal vich gll nibahun di pyaar di a. Jo pyaar krda kadar krda oh tym kad hi lenda
ਮੁੰਡਿਆਂ ਨੂੰ ਰੋਲ ਕੇ ਰੱਖ ਦਿੰਦੀਆਂ ਅਜਿਹੀਆਂ ਨਸਲਾਂ ਭਰਾਵਾ
Waheguru ji 🙏❤️ sadde vadde veer te esde sare family te kirpa kre veer waheguru ji 🙏❤️ es veera nu insaaf jrur doye
ਇਹ ਕੁੜੀ ਦੇ ਭਰਾ ਨੂੰ ਸ਼ਰਮ ਨੀ ਆਉਂਦੀ ਕੰਜਰ ਨੂੰ ????
ਮੁੰਡਾ ਸੱਚਾ ਵਾ
ਮੁੰਡੇ ਦੇ ਫੇਸ ਤੋ ਪਤਾ ਲੱਗਦਾ ਮੁੰਡਾ ਬਹੁਤ ਬਹੁਤ ਸੱਚ ਬੋਲਦਾ
munda shi a
Kinna imandar bachcha ehdi canada America walyio ehdi jroir help kro
Indian media channel waleyan da bhut Jada dhanbaad ji je shi khabar lokan tak pachonde aaa
💯 ਸਚ
God bless you bhai ji
100% ਮੁੰਡਾ ਸੱਚਾ ਦਿਲੋਂ ਸੱਚਾ ਜਾਣਦਾ ਮੈਂ
Veree tu hosla rakh raab tenu traki jroor devega.🙏 Je tu Sacha hae ta raab agge v Tera saath devega
ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਤੇਰੇ ਤੇ
Waheguru Insaaf karo
He seemed very honest man, bro faith in god 🙏
9 saal bhut hunde yr eh ghata nhi pura huna kudi nu sajja milni chahidi aa,menu munda jma sahi lgda
Bai ihne proof hon da bavjud ve police na ta Chad ve dita kuri nu
Proud of you brother stay strong
Rab tere nal veer
Totally agreed with boy. And true - fight for your right, stay strong.
She is just playing games and excuses and totally lied about being harassed.
For sure, she the one abusive in the family. And not just try to bargain with all the excuses.
Full proper investigation should be done and don’t get emotional with her magarmuch de ansu.
ਹੁਣ ਵੀਰੇ ਉਹ ਬਹੁਤ ਕੁੱਝ ਕਹੇਗੀ ਪਰ ਹੋਣਾ ਇੰਦਾ ਹੀ ਚਾਹੀਦਾ ਸਾਰੀਆਂ ਨਾਲ ਜੋ ਵੀ ਇੱਦਾਂ ਕਰਦੀਆਂ। ਪਟੇ ਭੈਣ ਵੀਰ ਅਸੀ ਵੀ ਸ੍ਰੀ ਇਹ ਹੀ ਕੁੱਝ ਦੇਖ ਦੇ ਆ ਬਹੁਤ ਗੁੱਸਾ ਆਓੁਦਾ ਜਦੋਂ ਫਿਰ ਝੂਠ ਬੋਲਦੀਆਂ। ਡੰਡਾ ਚੱਕ ਲੋ
Good job by Punjab police ❤😊👍👍👌👌
Very interesting 👌👍
ਕੁੜੀ ਦਾ ਫੇਸ ਦਿਖਾਓ ਜਿਹੜੀ9ਸਾਲ ਬਾਅਦ ਆ ਕੇ ਮੁੰਡੇ ਦਾ ਕਸੂਰ ਕੱਡ ਰਹੀਂ ਹੈ ਆਪਣਾ ਪਰਿਵਾਰ ਸੱਦ ਲਿਆ ਮੁੰਡਾ ਵਿਚਾਰਾ ਇਥੇ ਬੈਠਾ
I will suggest you girl back to this boy say sorry, boy is very hard working and self confident
Munda totally thik haii
Kudi galat hai
Putt tu shi a waheguru ji shi da hi saath dainge
He is honest
ਹੁਣ ਬਾਹਰ ਨਾ ਜਾਵੇ,,,ਭਾਵੇਂ ਖੁਦ ਦੀ ਅਦਾਲਤ ਲਾਉਣੀ ਪਵੇ,,,,
Shi bro
Haji veerji tusi sai ho waheguruji thanu jure insaf dega 🙏
Ladka bilkul thik h . please vkeel shib glt insaaf ho reha h.ladke di help kro
Girl is lying she doesn’t want to know you son she might already have some one down trust her get everything piece you spend on her god be with you always
Tuc bilkul shi ho vere
Boy is 100% true
Veere bhaut galt kita thode nal, kudi nu jail honi chahidi a, veere tenu insaf milna chahida
Very good
Munda Sach bol reha bai
Yr munda bhut nice h onu insaf milna chahida
Punjab police officer good job ❤❤❤❤❤❤❤❤❤
Sahi aw bro
Right a munda
Waheguru Ji jaroor insaaf karange edan de lokan nu punishment milani hi chahidi 🙏🙏
Munde di soch nu slaam.
Munde diya akha dasdiya sach nu.
J es insaan nal insaaf na hoeya ta Punjab narak to v bhairha a
Munda sahib ji
Bro right aw
God bless Waheguru ji
ਵੀਰ ਸਹੀ ਏ
God bless you paji
Tu sach bolda bro
Munda Bilkul Thik kuri bhut jhooth boln di a
Bhut changa hoeya eho jihiya ਕੁੜੀਆਂ nu jail vich hi rakhna chahida hai sari omar
ਮੇਰੀ ਬੇਟੀ ਕਨੇਡਾ ੲ ਇਕ ਫੀਸ 11 ਲਖ 6 ਲਖ ਜੀਅ ਐਸੀ 1ਲਖ ਟਿਕਟ 1ਲਖ ਹੈਡ ਕੈਸ਼ 1 ਲਖ ਸ਼ਾਪਿੰਗ ਬਾਕੀ ਫਿਰ ਇਹ ਲੜਕੀ ਝੂਠ ਬੋਲ ਰਹੀ ਅ
ਗਸਤੀ.ਝੂਠ.ਬੋਲਦੀ
God bless you
Veere tuc theek a , kudi glt a
Munda sahi aa. Kuri galat aa.
ਗੁਰਮੇਂਟ ਏ ਹੋਨ
Veer di haalp Karo ji 🙏
It's her loss this young man is so calm and collective his demeanor is more believable then the girl he is still referring his wife or ex-wife with respect.
Pls share NRI veer di support kro
You are right brother