Panjab Da Panni |Video| Prof Inder Singh Ghagga 2023

Поділитися
Вставка
  • Опубліковано 3 лис 2024

КОМЕНТАРІ • 39

  • @kiransandhu5162
    @kiransandhu5162 Рік тому +2

    Bahut vdia program bapu ji

  • @parladsingh6817
    @parladsingh6817 Рік тому +7

    ਧੰਨਵਾਦ ਬਾਪੂ ਜੀ ਬਹੁਤ ਵਧੀਆ ਵਿਸ਼ਲੇਸ਼ਣ

  • @harpalsinghhansra7824
    @harpalsinghhansra7824 Рік тому +3

    Sat Sri Akal Bapu g

  • @jagtarsinghdhaliwal4301
    @jagtarsinghdhaliwal4301 Рік тому

    ਬਹੁਤ ਵਧੀਆ ਵਿਚਾਰ ਨੇ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ

  • @simransidhu5
    @simransidhu5 Рік тому +2

    Ghagga ji good

  • @dassguru1
    @dassguru1 Рік тому +3

    ਜੇਕਰ ਜਾਂਦੇ ਮੁਲਖ ਨਾ ਵੰਡੇ ,,
    ਆਉਣ ਜਾਣ ਦੀ ਰੋਕ ਨਾ ਹੁੰਦੀ..
    ਦੋਹੇ ਪੰਜਾਬ ਸੀ ਰਹਿਣੇ ਇੱਕੋ,,
    ਪਾਣੀ ਦੀ ਫਿਰ ਤੋਟ ਨਾ ਹੁੰਦੀ..

  • @dassguru1
    @dassguru1 Рік тому +3

    Bapu sada jindabad

  • @BalbirSingh-xj2qv
    @BalbirSingh-xj2qv Рік тому +5

    ਬਾਪੂ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਸਤਿ ਸ੍ਰੀ ਆਕਾਲ ਜੀ ਤਲਵੰਡੀ ਸਾਬੋ ਤੋਂ ਸੁਣ ਰਹੇ ਹਾਂ

  • @MandeepSingh-ms7fh
    @MandeepSingh-ms7fh Рік тому +2

    Nice g

  • @sabbg42
    @sabbg42 Рік тому

    ਬਹੁਤ ਵਧੀਆ ਜੀ

  • @hardeep143cheema3
    @hardeep143cheema3 Рік тому +2

    Gur fathe babu ji

  • @harjeetkaur6814
    @harjeetkaur6814 Рік тому +3

    ਸਤਿਕਾਰ ਯੋਗ ਬਾਪੂ ਜੀ ਜੇ ਪਾਣੀ ਹੇਠਾਂ ਨਹੀਂ ਗਿਆ ਤਾਂ ਨਲਕੇ ਕਿਉਂ ਚੱਲਣੋਂ ਹਟ ਗਏ

  • @apasinghratore
    @apasinghratore Рік тому +2

    Bapu ji 🙏 ju koti kot naman

  • @dalbirsinghsandhu9154
    @dalbirsinghsandhu9154 Рік тому

    Inder singh je zindabad

  • @preetpalsingh4447
    @preetpalsingh4447 Рік тому

    ਭਾਈ ਸਾਹਿਬ ਜੀ , ਕੲੀ ਵਾਰ ਬੰਦਾ ਆਪਣਿਆਂ ਦਾ ਇਨਾਂ ਵਿਰੋਧ ਕਰਨ ਲੱਗ ਜਾਂਦਾ ਕੇ ਓਹਨਾਂ ਦੀ ਹਰ ਸਹੀ ਗੱਲ ਦੇ ਵਿਰੋਧ ਵਿਚ ਵੀ ਆ ਖੜਦਾ , ਠੀਕ ਹੈ ਕਿ ਤੁਹਾਡਾ ਜਾਂ ਪੰਥ ਵਿੱਚ ਦੰਸਮਗ੍ਰੰਥ ਨੂੰ ਲੈ ਕੇ ਮੱਤ ਭੇਦ ਹੈ, ਪਰ ਪੰਜਾਬ ਦੇ ਪਾਣੀ ਉੱਤੇ ਨਾਸਾ ਨੇ ਵੀ ਅਧਿਅੈਨ ਕੀਤਾ ਹੈ ਓਹ ਦੇਖ ਸਕਦੇ ਹੋ ।
    ਬਾਕੀ ਬੇਨਤੀ ਹੈ ਜੀ ਤੁਸੀਂ ਸਾਰੇ ਇੱਕਠੇ ਹੋ ਕੇ ਵਿਚਾਰ ਕਰਿਆ ਕਰੋ ਜੀ ਜਿਸ ਨਾਲ ਤੁਹਾਡੇ ਪੰਥਕ ਮੱਤ ਭੇਦ ਨੇ। ਗੁਰਮਤਾ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @GurmailSingh-vi6qs
    @GurmailSingh-vi6qs Рік тому +2

    🙏👌❤️👌🙏

  • @jarnailsinghjarnail2616
    @jarnailsinghjarnail2616 Рік тому +2

    You are great

  • @Harpreetsingh74216
    @Harpreetsingh74216 Рік тому +4

    Bapu inder singh ji 🙏🙏🙏

  • @hardipsingh7691
    @hardipsingh7691 Рік тому +3

    Thanks for ur time sir ji 🙏

  • @RavinderSingh-nz6wz
    @RavinderSingh-nz6wz Рік тому +2

    Bahut vadhiya jankari de rhe ho bapu ji bahut bahut dhanyawad ji

  • @RickySingh-k5g
    @RickySingh-k5g Рік тому +3

    Sat Shri Akal g

  • @bhaijasveersingh2878
    @bhaijasveersingh2878 Рік тому +2

    Bahut vadhiya ji 🙏

  • @surjitsinghpabla9691
    @surjitsinghpabla9691 Рік тому +2

    Very good point…

  • @amrikthind9463
    @amrikthind9463 Рік тому +3

    ਬਾਪੂ ਜੀ ਤੁਹਾਡੀ ਧਾਰਮਿਕ ਵਿਸ਼ਿਆਂ ਤੇ ਪਕੜ ਬਹੁਤ ਵਧੀਆ ਹੈ। ਪਰ ਪਾਣੀਆਂ ਦੇ ਵਿਸੇ ਤੇ ਇਹ ਵੀਡੀਓ ਨਾ ਹੀ ਬਣਾਉਂਦੇ ਤਾਂ ਵਧੀਆ ਸੀ।

  • @ਕੁਦਰਤਹੀਰੱਬਹੈ

    ੧੯੬੬ ਵਿੱਚ ਪੰਜਾਬ ਦੀ ਦੂਜੀ ਵੰਡ ਕਰਨ ਲੱਗਿਆਂ ਜੇ ਪੰਜਾਬ ਦੋਖੀ, ਬੇਈਮਾਨ ਤੇ ਵਿਕਾਊ ਸਿਆਸਤਦਾਨ ਕੁਝ ਸਿਆਣਪ ਤੋਂ ਕੰਮ ਲੈਂਦੇ ਤਾਂ ਵੰਡ ਦਾ ਆਧਾਰ ਬੋਲੀ ਦੀ ਬਜਾਏ ਪੰਜਾਬ ਦੇ ਨਹਿਰੀ ਸਿਸਟਮ ਨੂੰ ਬਣਾਉਂਦੇ । ਜਿੱਥੋਂ ਤਕ ਓਦੋਂ ਭਾਖੜਾ ਨਹਿਰ ਦਾ ਪਾਣੀ ਲਗਦਾ ਸੀ ਉਹ ਸਾਰਾ ਇਲਾਕਾ ਪੰਜਾਬ ਵਿੱਚ ਸ਼ਾਮਲ ਕਰਨਾ ਚਾਹੀਦਾ ਸੀ। ਇਸ ਇੱਕ ਹੀ ਸਿਆਣੇ ਫ਼ੈਸਲੇ ਨਾਲ਼ ਨਾ ਪਾਣੀ ਦਾ, ਨਾ ਰਾਜਧਾਨੀ ਦਾ ਤੇ ਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਕੋਈ ਝਗੜਾ ਖੜ੍ਹਾ ਹੋਣਾ ਸੀ ।
    ਮਜਬੂਤ ਸੱਭਿਆਚਾਰਕ ਸਾਂਝ ਭਿਆਲ਼ੀ ਵਾਲ਼ਾ ਹਰਿਆਣਾ ਬਣਾਉਣ ਲਈ ਯੂਪੀ ਦੇ ਜਮਨਾ ਨਾਲ਼ ਲਗਦੇ ਜਿਲ੍ਹੇ ਮਿਲਾ ਕੇ ਹਰਿਆਣਵੀ ਬੋਲੀ ਬੋਲਣ ਵਾਲ਼ਿਆਂ ਦਾ ਇਕ ਮੁਕੰਮਲ ਸੂਬਾ ਬਣਾਇਆ ਜਾ ਸਕਦਾ ਸੀ। ਇਸ ਤਰਾਂ ਜਮਨਾ ਦਾ ਸਾਰਾ ਪਾਣੀ ਹਰਿਆਣੇ ਦੇ ਹਿੱਸੇ ਆਉਣ ਕਰਕੇ ਇਸ ਨੂੰ ਨਹਿਰੀ ਪਾਣੀ ਦੀ ਵੀ ਕੋਈ ਤੋਟ ਨਹੀਂ ਆਉਣੀ ਸੀ ਅਤੇ ਲੋੜ ਪੈਣ ਤੇ ਉਹ ਗੰਗਾ-ਜਮਨਾ ਲਿੰਕ ਨਹਿਰ ਬਣਾ ਕੇ ਓਧਰੋਂ ਹੋਰ ਪਾਣੀ ਵੀ ਲੈ ਸਕਦਾ ਸੀ।

  • @birendrakumar8014
    @birendrakumar8014 Рік тому +4

    very good knowledge such politics should stop. Government expenditure should minimise sardar ji your valuable speach should spread

  • @vijaysinghsran1185
    @vijaysinghsran1185 Рік тому +1

    ਮੀਂਹ ਦੇ ਪਾਣੀ ਦੀ ਯੋਗ ਵਰਤੋਂ ਕਰਨ ਵਾਲੇ ਕੰਮ ਕਰਨੇ ਚਾਹੀਦੇ ਨੇ ਸਰਕਾਰਾਂ ਨੂੰ 🤔 ਮੀਂਹ ਦਾ ਪਾਣੀ ਹਰ ਸਾਲ ਬਰਬਾਦੀ ਕਰਦਾ

  • @gurkamalsingh4268
    @gurkamalsingh4268 Рік тому +8

    ਭਾਈ ਸਾਬ ਤੁਸੀ ਪ੍ਰੋਗਰਾਮ ਕਰਦੇ ਰਿਹਾ ਕਰੋ

  • @ekreetkaukaur3175
    @ekreetkaukaur3175 Рік тому +1

    Baha’i sahib pano Thales ha Riga hai

  • @JagrupSingh-sr7ey
    @JagrupSingh-sr7ey Рік тому +1

    Ghagga sahib jado motor Pani nahi chuckdi ta new boor karna panda

  • @JagdeepSingh-op8gb
    @JagdeepSingh-op8gb Рік тому +1

    Ke hal ho sakda hai

  • @JagdeepSingh-op8gb
    @JagdeepSingh-op8gb Рік тому +1

    Ke app Sarkar kar skde Hai?

  • @Deepsingh-ng7nf
    @Deepsingh-ng7nf Рік тому +4

    ਪਾਣੀ ਦਾ ਧੱਲੈ ਜਾਣਾ ਝੂਠ ਕਿਵੇਂ ਆ ਕੁਝ ਸਮਜ ਨਹੀਂ ਆਈ॥

    • @Deepsingh-ng7nf
      @Deepsingh-ng7nf Рік тому

      @@HarmanSingh-ss3jn ਤੇਰੇ ਸਿੰਗ ਹੈਗੇ?

  • @husanpreetsingh1380
    @husanpreetsingh1380 Рік тому

    Baba ji tusi te srkar da gla ghutan wali GL krti badla ne paani dia bssa chlan di GL kiti si aj ohna da haal dekh lo ki h

  • @Kulwinder4767
    @Kulwinder4767 Рік тому

    Aaj tak Tuhade muh ton kis De tarif Nahin Suny Mera khyal he agar Aaj Guru Nanak Dev v Hunde ta tu una Di vi tarif Nahin c karni kyon Ke tu Kise v vartman dharmik Bande nu Changa Nahin keha ghto ght ek Banda ta DsoJeda changa hove

  • @meetpannu2097
    @meetpannu2097 Рік тому

    Ja kam kar

  • @qetutui3527
    @qetutui3527 Рік тому

    Baba teri vidbani kise kam di nhi