ਢੱਡਰੀਆਂ ਵਾਲੇ ਨੂੰ ਮਿਲਣਾ ਬੁਰਾ ਕਿਉਂ ਲੱਗਦਾ।Prof Inder Singh Ghagga

Поділитися
Вставка
  • Опубліковано 18 гру 2024

КОМЕНТАРІ • 166

  • @Singhsabha845
    @Singhsabha845 3 роки тому +26

    ਪਿਆਰੇ ਬਾਪੂ ਜੀ ਚੰਗੇ ਜਵਾਬ ਦਿੱਤੇ ਨੇ ਅਖੌਤੀ ਤੱਤ ਗੁਰਮਤੀਆਂ ਨੂੰ

    • @hardevsingh8744
      @hardevsingh8744 3 роки тому +1

      ਇੰਦਰ ਸਿੰਘ ਘੱਗਾ ਜੀਉ ਆਪ ਜੀ ਨੂੰ ਮੇਰੇ ਬਾਰੇ ਇਤਨਾ ਵੱਡਾ ਝੂਠ ਬੋਲਦੇ ਕੁੱਝ ਸ਼ਰਮ ਆਉਣੀ ਚਾਹੀਦੀ ਹੈ।
      ਮੈਂ ਆਪ ਜੀ ਦੀ ਪਤਨੀ ਦੇ ਗੁਜ਼ਰ ਜਾਣ ਤੇ ਆਪ ਜੀ ਦੇ ਬਾਰੇ ਇੱਕ ਸ਼ਬਦ ਵੀ ਨਹੀਂ ਲਿਖਿਆ ਨਾ ਬੋਲੇਆ।
      ਮੈਂ ਕਦੇ ਵੀ ਸ਼ਪੋਕਸਮੈਨ ਅਖ਼ਬਾਰ ਨਾਲ ਸਬੰਧਤ ਨਹੀਂ ਰਿਹਾ ਅਤੇ ਨਾ ਹੀ ਮੈਂ ਜੋਗਿੰਦਰ ਸਿੰਘ ਜੀ ਨੂੰ ਨਿਜੀ ਤੌਰ ਤੇ ਜਾਣਦਾ ਹਾਂ।
      ਮੈਂ ਕਦੇ ਵੀ ਰਹਿਤ ਮਰਿਆਦਾ ਕੀਤੇ ਪ੍ਰੋਗ੍ਰਾਮ ਵਿਚ ਸ਼ਾਮਲ ਹੋਇਆ ਅਤੇ ਨਾ ਹੀ ਕਦੇ ਆਪ ਜੀ ਨੂੰ ਬੁਲਾਇਆ। ਆਪ ਜੀ ਦੀ ਪਤਨੀ ਨਾਲ ਸਬੰਧਤ ਪ੍ਰੋਗ੍ਰਾਮ ਬਾਰੇ ਲੇਖ ਤੱਤ ਗੁਰਮਤਿ ਪਰਿਵਾਰ ਨਾਮਕ ਸੰਸਥਾ ਵਲੋਂ ਲਿਖਿਆ ਗਿਆ ਹੋਵੇਗਾ ਜਦ ਕਿ ਉਸ ਸੰਸਥਾ ਨਾਲ ਮੇਰਾ ਕੋਈ ਸਬੰਧ ਨਹੀਂ ਰਿਹਾ! ਮੇਰਾ ਨਾਮ ਜੋੜ ਕੇ ਆਪ ਜੀ ਨੂੰ ਅਜਿਹਾ ਕੁੱਫ਼ਰ ਤੋਲਣ ਲਈ ਦਰਸ਼ਕਾਂ ਅਤੇ ਸਰੋਤਿਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ!
      Hardev Singh (Jammu)

  • @KulwantSingh-sv4qc
    @KulwantSingh-sv4qc 3 роки тому +3

    (1)ਘੱਗਾ ਜੀ ਤੁਹਾਡੀ ਸਰਦਾਰਨੀ ਜੀ ਦਾ ਦੁਨੀਆਂ ਤੋਂ ਤੁਰ ਜਾਣ ਤੇ ਹਮਦਰਦੀ ਪਰਗਟ ਕਰਦਾ ਹਾਂ ।
    (2) ਚੰਗਾ ਕੀਤਾ ਜੰਮੂ ਵਾਲੇ ਅਖੌਤੀ ਵਿਦਵਾਨਾਂ ਨੂੰ ਉਨ੍ਹਾਂ ਦੀਆਂ ਗੱਲਾਂ ਦਾ ਢੁਕਵਾਂ ਜਵਾਬ ਦੇ ਦਿੱਤਾ । ਸ਼ਬਦਾਵਲੀ ਥੋੜੀ ਹੋਰ ਸਖ਼ਤ ਹੁੰਦੀ ਤਾਂ ਬੇਹਤਰ ਹੁੰਦਾ ।
    (3) ਯੂ ਟਿਉਬ ਤੇ ਉਸ ਦਿਨ ਮੈਂ ਸਾਰਾ ਲਾਈਵ ਪਰੋਗਰਾਮ ਦੇਖਿਆ । ਭਾਈ ਸਾਹਿਬ ਦੇ, ਤੁਹਾਡੇ ਅਤੇ ਤੁਹਾਡੀ ਬੇਟੀ ਦੇ ਵਿਚਾਰ ਵੀ ਸੁਣੇ ਕੁਝ ਵੀ ਗਲਤ ਨਹੀਂ ਸੀ ।ਐਵੇ ਮੀਨ ਮੇਖ ਕੋਈ ਕੱਢੀ ਜਾਵੇ ਚੰਗੀ ਗੱਲ ਨਹੀਂ ।
    (4) ਪਰੋਗਰਾਮ ਦਾ ਸੰਚਾਲਨ ਬਹੁਤ ਵਧੀਆ ਸੀ।
    🙏🙏🙏🌹🌹🌹

  • @osariyeapunjab
    @osariyeapunjab 3 роки тому +37

    ਕਿਸੇ ਵੀ ਪਰਿਵਾਰ ਦਾ ਕੋਈ ਮੈਬਰ ਦੁਨੀਆ ਤੋ ਤੁਰ ਜਾਏ ਉਸਦਾ ਦਰਦ ਉਸ ਨੂੰ ਕਿਨਾ ਹੁੰਦਾ ਹੈ ਇਹ ਦੂਜਾ ਕੋਈ ਨਹੀ ਜਾਣ ਸਕਦਾ। ਉਸ ਪਰਿਵਾਰ ਨਾਲ ਸਨੇਹ ਰਖਣ ਵਾਲੇ ਵਕਤੀ ਤੋਰ ਤੇ ਹਮਦਰਦੀ ਭਰੇ ਚਾਰ ਬੋਲ ਬੋਲ ਕੇ ਜਾ ਲਿਖ ਕੇ , ਸ਼ੋਕ ਵਿਅਕਤ ਹੀ ਕਰ ਸਕਦੇ ਹਨ । ਪੰਜਾਬੀ ਤਾ ਅਜਿਹੇ ਮੌਕੇ ਤੇ ਭਾਵੁਕਤਾ ਵਸ ਕਿਸੇ ਨਾਲ ਕੋਈ ਰਿਸ਼ਤਾ ਸਾਝ ਨਾ ਹੋਣ ਤੇ ਵੀ ਦੁੱਖ ਵਿਚ ਸ਼ਾਮਲ ਹੋਣ ਤੋ ਪਿਛੇ ਨਹੀ ਰਹਿੰਦੇ ਮਾਨਵਤਾ ਤੋਰ ਤੇ ਦੋ ਬੋਲ ਕੇ ਹਮਦਰਦੀ ਪ੍ਰਗਟ ਕਰਨੋ ਨਹੀ ਰਹਿੰਦੇ ਇਹ ਸਾਡੇ ਸਭਿਆਚਾਰ ਦਾ ਇਕ ਚੰਗੇਰਾ ਹਿਸਾ ਹੈ ।
    ਇਹਨਾ ਸਿੰਘਾ ਨੂੰ ਏਨੀ ਵੀ ਸਮਝ ਨਹੀ ਕਿ ਅਜਿਹੇ ਦੁੱਖਦ ਸਮੇ ਵਿਚ ਹਮਦਰਦੀ ਨਹੀ ਜਤਾ ਸਕਦੇ ਤਾ ਚੁਪ ਹੀ ਰਹਿ ਪਾਉਦੇ ।ਇਹੋ ਨੇਕ ਦਿਲ ਇਨਸਾਨ ਜੋ ਗੁਰਮਤਿ ਦੀ ਸੇਵਾ ਲਈ ਏਨੇ ਜੋਖਮ ਉਠਾ ਕੇ ਕਰ ਰਹੇ ਨਾਲ ਉਹਨਾ ਦੀ ਜੀਵਨ ਸਾਥੀ ਦੇ ਸਦਾ ਲਈ ਵਿਛੜਨ ਦੇ ਅਤੀ ਦੁਖਦ ਸਮੇ ਅਜਿਹਾ ਵਿਵਹਾਰ ਕਿਸੇ ਪਖੋ ਵੀ ਸਹੀ ਨਹੀ ਕਿਹਾ ਜਾ ਸਕਦਾ ।

  • @gurdevsingh3957
    @gurdevsingh3957 3 роки тому +6

    ਸਤਿਕਾਰ ਯੋਗ ਬਾਪੂ ਜੀ ਬਹੁਤ ਵਧੀਆ ਢੰਗ ਨਾਲ ਜੁਆਬ ਦਿੱਤੇ ਹਨ ਜੀ

  • @ਬਾਗ਼ੀਖ਼ਿਆਲ
    @ਬਾਗ਼ੀਖ਼ਿਆਲ 3 роки тому +4

    ਬਾਪੂ ਜੀ ਬਹੁਤ ਵਧੀਆ ਜਵਾਬ ਦਿੱਤਾ ਹੈ

  • @singhgagandeep66
    @singhgagandeep66 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਬਾਪੂ ਜੀ ਤੁਹਾਡੀ ਗਿਆਨ ਪਰਪੂਰ ਗੱਲਾਂ ਕਰਕੇ ਇਹਨਾਂ ਅਖੌਤੀ ਪੁਜਾਰੀਵਾਦ ਲੋਕਾ ਦੀ ਹਉਮੈ ਸ਼ਿਖਰ ਉੱਤੇ ਹੈ ਜਲਦ ਹੀ ਟਾਹ ਟੇਰੀ ਹੋ ਜਾਣਾ ਹੈ। ਬਾਪੂ ਜੀ ਆਪ ਜੀ ਤੋਂ ਬੇਨਤੀ ਸੀ ਕਿ ਹਸਤ ਖੇਲਤ ਤੇਰੇ ਦੋਹਰੇ ਆਇਆ ਦੇ ਬਾਅਦ ਕਿਰਪਾ ਕਰਕੇ ਹੁਣ ਤੁਸੀ ਬਾਣੀ ਵਿੱਚ ਲਿਖਤ ਭਗਤਾਂ ਭੱਟਾਂ ਦੀ ਬਾਣੀ ਬਾਰੇ ਚਾਨਣਾ ਪਾਓ। ਓਹਨਾ ਦੇ ਜੀਵਨ ਨਾਲ ਬੋਹੁਤ ਸਾਰੀਆਂ ਮਨ ਕੜਨ ਸਾਖੀਆਂ ਨੇ ਜਿਸ ਨਾਲ ਓਹਨਾ ਦੇ ਜੀਵਨ ਦਾ ਸਹੀ ਦ੍ਰਿਸ਼ਟੀਕੋਣ ਨਜ਼ਰ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਜੀ ਨੇ ਜੇ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ ਤਾਂ ਉਸਦਾ ਬੋਹੁਤ ਹੀ ਡੂੰਘਾ ਅਨੁਭਵ ਕਿੱਤਾ ਹੋਵੇਗਾ। ਕਿਰਪਾ ਕਰਕੇ ਏਕ ਲੜੀ ਭਗਤਾਂ ਅਤੇ ਭੱਟਾਂ ਉੱਤੇ ਕਰਨ ਦੀ ਕਿਰਪਾਲਤਾ ਜਰੂਰ ਕਰਨੀ ਜੀ ਨਹੀਂ ਤੇ ਕਿਰਪਾ ਕਰਕੇ ਮੈਨੂੰ ਓਹਨਾ ਕਿਤਾਬਾਂ ਦਾ ਨਾਂਅ ਦਸਿਆ ਜਾਵੇ ਜਿਸ ਵਿਚ ਭਗਤਾਂ ਦੇ ਭੱਟਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਜਾਵੇ।
    ਆਪ ਜੀ ਦਾ ਸੇਵਕ
    ਗਗਨਦੀਪ ਸਿੰਘ

  • @SatnamSingh-nb6iq
    @SatnamSingh-nb6iq 3 роки тому +4

    ਵਾਹ ਵਾਹ ਬਾਪੂ ਜੀ ਬਹੁਤ ਹੀ ਵਧੀਆ ਢੰਗ ਨਾਲ ਤੇ ਸਚਾਈ ਨਾਲ ਜਵਾਬ ਦਿੱਤਾ ਹੈ ਜੀ,,, ਧਨਵਾਦ।
    ❤🙏🌹🙏❤

  • @apasinghratore
    @apasinghratore 3 роки тому +21

    Bapu ji aap ji sach ho 🙏🙏

  • @gkour6618
    @gkour6618 Рік тому

    ਧੰਨਵਾਦ ਪ੍ਰੋਫੈਸਰ ਘਘਾ ਜੀ ਦਾ, ਅਜ ਦੇ ਸਮੇ ਸਿਖ ਪੰਥ ਦੀ ਸ਼ਾਨ ਹੋ ਤੁਸੀਂ, Rozana Spokesman ਚ ਮੈ ਲਿਖਤਾਂ ਪੜਦੀ ਸਾਂ ਤੇ ਸੰਭਾਲ ਕੇ ਰੱਖੀ ਦੀਆਂ ਹਨ ਸਚੀਆਂ ਗੁਰਮਤਿ ਅਨੁਸਾਰ ਹਨ, ਤੁਸੀਂ ਸਿਖ ਕੋਮ ਦੇ ਕੀਮਤੀ ਰਤਨ ਹੋ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਪਰਵਾਰ ਵਿਚ ਸੁਖ - ਸ਼ਾਂਤੀ ਤੇ ਮਾਇਆ ਦੀ ਤੰਗੀ ਨਾ ਕਦੀ ਨਾ ਹੋਵੇ ਮੇਰੇ ਪਿਆਰੇ ਵੀਰ ਲੇਖਕ ਨੂੰ ।

  • @sukhjindersinghhariewala9915
    @sukhjindersinghhariewala9915 3 роки тому +13

    ਬਿਲਕੁਲ ਸਹੀ ਜੀ !!

  • @pargatsinghbhorsaidan8241
    @pargatsinghbhorsaidan8241 3 роки тому +9

    ਬਾ ਕਮਾਲ ਜਵਾਬ ਬਾਪੂ ਜੀ

  • @JaswantSingh-th6ql
    @JaswantSingh-th6ql 3 роки тому +13

    ਵਧੀਆ, ਬਾਪੂ ਜੀ

  • @RanjitSingh-rn9uc
    @RanjitSingh-rn9uc 3 роки тому +5

    👍 ਬਹੁਤ ਵਧੀਆ ਕੋਕੇ ਜੜੇ ਭਾ ਘੱਗਾ ਜੀ ਨੇ, ਮੈਂ ਤਾਂ ਇਨ੍ਹਾਂ ਨੂੰ ਜੰਮੂ ਵਾਲੇ ਦੀ ਥਾਂ "ਨਾਜੰਮੂ" ਵਾਲੇ ਵਿਦਵਾਨ ਹੀ ਆਖਾਗਾਂ, ਜਿਨ੍ਹਾਂ ਦੇ ਜੰਮਣ ਤੋਂ ਬਿਨਾਂ ਦੁਨੀਆਂ ਵਿੱਚ ਪਤਾ ਨਹੀਂ ਕੀ ਥੁੜਿਆ ਪਿਅਾ ਸੀ।

    • @hardevsingh8744
      @hardevsingh8744 3 роки тому

      ਇੰਦਰ ਸਿੰਘ ਘੱਗਾ ਜੀਉ ਆਪ ਜੀ ਨੂੰ ਮੇਰੇ ਬਾਰੇ ਇਤਨਾ ਵੱਡਾ ਝੂਠ ਬੋਲਦੇ ਕੁੱਝ ਸ਼ਰਮ ਆਉਣੀ ਚਾਹੀਦੀ ਹੈ।
      ਮੈਂ ਆਪ ਜੀ ਦੀ ਪਤਨੀ ਦੇ ਗੁਜ਼ਰ ਜਾਣ ਤੇ ਆਪ ਜੀ ਦੇ ਬਾਰੇ ਇੱਕ ਸ਼ਬਦ ਵੀ ਨਹੀਂ ਲਿਖਿਆ ਨਾ ਬੋਲੇਆ।
      ਮੈਂ ਕਦੇ ਵੀ ਸ਼ਪੋਕਸਮੈਨ ਅਖ਼ਬਾਰ ਨਾਲ ਸਬੰਧਤ ਨਹੀਂ ਰਿਹਾ ਅਤੇ ਨਾ ਹੀ ਮੈਂ ਜੋਗਿੰਦਰ ਸਿੰਘ ਜੀ ਨੂੰ ਨਿਜੀ ਤੌਰ ਤੇ ਜਾਣਦਾ ਹਾਂ।
      ਮੈਂ ਕਦੇ ਵੀ ਰਹਿਤ ਮਰਿਆਦਾ ਕੀਤੇ ਪ੍ਰੋਗ੍ਰਾਮ ਵਿਚ ਸ਼ਾਮਲ ਹੋਇਆ ਅਤੇ ਨਾ ਹੀ ਕਦੇ ਆਪ ਜੀ ਨੂੰ ਬੁਲਾਇਆ। ਆਪ ਜੀ ਦੀ ਪਤਨੀ ਨਾਲ ਸਬੰਧਤ ਪ੍ਰੋਗ੍ਰਾਮ ਬਾਰੇ ਲੇਖ ਤੱਤ ਗੁਰਮਤਿ ਪਰਿਵਾਰ ਨਾਮਕ ਸੰਸਥਾ ਵਲੋਂ ਲਿਖਿਆ ਗਿਆ ਹੋਵੇਗਾ ਜਦ ਕਿ ਉਸ ਸੰਸਥਾ ਨਾਲ ਮੇਰਾ ਕੋਈ ਸਬੰਧ ਨਹੀਂ ਰਿਹਾ! ਮੇਰਾ ਨਾਮ ਜੋੜ ਕੇ ਆਪ ਜੀ ਨੂੰ ਅਜਿਹਾ ਕੁੱਫ਼ਰ ਤੋਲਣ ਲਈ ਦਰਸ਼ਕਾਂ ਅਤੇ ਸਰੋਤਿਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ!
      Hardev Singh (Jammu)

  • @dalbirvirk2524
    @dalbirvirk2524 3 роки тому +1

    ਪਰੋਫੈਸਰ ਘੱਗਾ ਜੀ ਤੁਸੀਂ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਦਿੱਤੇ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਸਮੇਂ ਵਿਚ ਬਹੁਤ ਵਦੀਆ ਸੇਵਾ ਕਰ ਰਹੇ ਹੋ। ਇਸ ਦੀ ਜਰੂਰਤ ਵੀ ਹੈ।

  • @KulwinderSingh-jf7oy
    @KulwinderSingh-jf7oy 3 роки тому +1

    ਬਾਪੂ ਜੀ ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ। ਜੰਮੂ ਵਾਲੇ ਲਾਹਨਤੀ ਕੋਲੋਂ ਕਿਆ ਉਮੀਦ ਕੀਤੀ ਜਾ ਸਕਦੀ ਟੁਕੜਬੋਚ ਆ ਇਹ ਪੁਜਾਰੀਆਂ ਦੇ। ਬਾਪੂ ਜੀ ਖੁਸ਼ ਰਹੋ ਤੇ ਏਦਾ ਹੀ ਸਾਨੂੰ ਆਪਣੇ ਵਿਚਾਰ ਦੀਆ ਕਰੋ ਜੀ ❤️

  • @prabhjotsingh9411
    @prabhjotsingh9411 3 роки тому +5

    ਬਹੁਤ ਵਧੀਆ ਵਿਚਾਰ ਬਾਪੂ ਜੀ 🙏

  • @hsingh708
    @hsingh708 3 роки тому +4

    ਇਹਨਾਂ ਦੋਨਾਂ ਦੇ ਚਿੱਤਰ ਮਾਰਨ ਨੂੰ ਦਿਲ ਕਰਦਾ. ਬਾਪੂ ਜੀ ਚਲਦੇ ਰਹੋ 🙏

    • @hardevsingh8744
      @hardevsingh8744 3 роки тому

      ਇੰਦਰ ਸਿੰਘ ਘੱਗਾ ਜੀਉ ਆਪ ਜੀ ਨੂੰ ਮੇਰੇ ਬਾਰੇ ਇਤਨਾ ਵੱਡਾ ਝੂਠ ਬੋਲਦੇ ਕੁੱਝ ਸ਼ਰਮ ਆਉਣੀ ਚਾਹੀਦੀ ਹੈ। ਮੈਂ ਆਪ ਜੀ ਦੀ ਪਤਨੀ ਦੇ ਗੁਜ਼ਰ ਜਾਣ ਤੇ ਆਪ ਜੀ ਦੇ ਬਾਰੇ ਇੱਕ ਸ਼ਬਦ ਵੀ ਨਹੀਂ ਲਿਖਿਆ ਨਾ ਬੋਲੇਆ।
      ਮੈਂ ਕਦੇ ਵੀ ਸ਼ਪੋਕਸਮੈਨ ਅਖ਼ਬਾਰ ਨਾਲ ਸਬੰਧਤ ਨਹੀਂ ਰਿਹਾ ਅਤੇ ਨਾ ਹੀ ਮੈਂ ਜੋਗਿੰਦਰ ਸਿੰਘ ਜੀ ਨੂੰ ਨਿਜੀ ਤੌਰ ਤੇ ਜਾਣਦਾ ਹਾਂ।ਮੈਂ ਕਦੇ ਵੀ ਰਹਿਤ ਮਰਿਆਦਾ ਕੀਤੇ ਪ੍ਰੋਗ੍ਰਾਮ ਵਿਚ ਸ਼ਾਮਲ ਹੋਇਆ ਅਤੇ ਨਾ ਹੀ ਕਦੇ ਆਪ ਜੀ ਨੂੰ ਬੁਲਾਇਆ।
      ਆਪ ਜੀ ਦੀ ਪਤਨੀ ਨਾਲ ਸਬੰਧਤ ਪ੍ਰੋਗ੍ਰਾਮ ਬਾਰੇ ਲੇਖ ਤੱਤ ਗੁਰਮਤਿ ਪਰਿਵਾਰ ਨਾਮਕ ਸੰਸਥਾ ਵਲੋਂ ਲਿਖਿਆ ਗਿਆ ਹੋਵੇਗਾ ਜਦ ਕਿ ਉਸ ਸੰਸਥਾ ਨਾਲ ਮੇਰਾ ਕੋਈ ਸਬੰਧ ਨਾ ਹੈ ਨਾ ਰਿਹਾ! ਮੇਰਾ ਨਾਮ ਜੋੜ ਕੇ ਆਪ ਜੀ ਨੂੰ ਅਜਿਹਾ ਕੁੱਫ਼ਰ ਤੋਲਣ ਲਈ ਦਰਸ਼ਕਾਂ ਅਤੇ ਸਰੋਤਿਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ!

  • @pandhijas
    @pandhijas 3 роки тому +22

    ਬਿਲਕੁਲ ਜੀ... ਸਹੀ ਕਿਹਾ ਬਾਪੂ ਜੀ 👏👏🙏🙏

  • @ਮੱਕੜਗੋਨਿਆਣਾ
    @ਮੱਕੜਗੋਨਿਆਣਾ 3 роки тому +1

    ਬਾਪੂ ਜੀ ਨੇ ਬਹੁਤ ਵਧੀਆ ਜਵਾਬ ਦਿੱਤਾ

  • @mrjarnailsingh3853
    @mrjarnailsingh3853 3 роки тому +9

    Your great bapu je

  • @agnostic4806
    @agnostic4806 3 роки тому +3

    ਜਿਸ ਦਿਨ ਜੰਮੂ ਵਾਲੇ ਦਾ ਕੋਈ ਮਰੇਗਾ ਤਾ ਦੇਖਾਂਗੇ ਕਿਹ੍ੜੇ ਇਨਕਲਾਬੀ ਲੈ ਕੇ ਆਉਦੇ ਆ ਇਹ ....ਮੰਗਤੇ ਦਰ ਦਰ ਮੰਗਦੇ ਫਿਰਦੇ ਆ ਇਹ ਲੋਕ ....ਬਾਪੂ ਜੀ ਨੇ ਸਹੀ ਜਵਾਬ ਦਿੱਤਾ ...ਅਜੇ ਏਨੀ ਜਲਦੀ ਸਾਰਾ ਕੁਝ ਰੱਦ ਨਹੀਂ ਕੀਤਾ ਜਾ ਸਕਦਾ ਵਕ਼ਤ ਲਗੇਗਾ ਅਜੇ

  • @manjitjawanda3837
    @manjitjawanda3837 3 роки тому +6

    ਉਸ ਤਰਾਂ ਦੇ ਬੰਦੇਆ ਦੀ ਪ੍ਰਵਾਹ ਨਹੀਂ ਕਰਨੀ ਚਾਹਿਦੀ ਆਪ ਦਾ ਗਿਯਾਨ ਸਾਡੇ ਲਈ ਬਹੁਤ ਜ਼ਰੂਰੀ ਹੈ ਇਜ ਹੀ ਸਾਨੂੰ ਸਮਛਾਨ ਦੇ ਰਹੋ

    • @BalbirSingh-hl4pr
      @BalbirSingh-hl4pr 3 роки тому

      Eh koi gurmukh nahi Jammu wale kise di maut te do sabd nahi
      Bol sakde. Sikha den tur paye

  • @jugaadi6720
    @jugaadi6720 3 роки тому +14

    waah bapu u Legend ho tuc.

  • @harparkashsingh1614
    @harparkashsingh1614 3 роки тому +9

    Bilkul right bappu g 🙏🙏

  • @JaswinderSingh-qh6ss
    @JaswinderSingh-qh6ss 3 роки тому +15

    ਇਸੇ ਤਰਾਂ ਜਵਾਬ ਦਿੰਦੇ ਰਿਹਾ ਕਰੋ ਜੀ🙏🏻

  • @bhupinderdhaliwal7096
    @bhupinderdhaliwal7096 3 роки тому +22

    ਵੀਰ ਜੀ ਇਹੋ ਜਿਹੇ ਵਿਦਵਾਨ ਇਹ ਜੰਮੂ ਵਾਲੇ ਸਭ ਬਕਾਊ ਲੋਕ ਹਨ

    • @hardevsingh8744
      @hardevsingh8744 3 роки тому +1

      ਇੰਦਰ ਸਿੰਘ ਘੱਗਾ ਜੀਉ ਆਪ ਜੀ ਨੂੰ ਮੇਰੇ ਬਾਰੇ ਇਤਨਾ ਵੱਡਾ ਝੂਠ ਬੋਲਦੇ ਕੁੱਝ ਸ਼ਰਮ ਆਉਣੀ ਚਾਹੀਦੀ ਹੈ।
      ਮੈਂ ਆਪ ਜੀ ਦੀ ਪਤਨੀ ਦੇ ਗੁਜ਼ਰ ਜਾਣ ਤੇ ਆਪ ਜੀ ਦੇ ਬਾਰੇ ਇੱਕ ਸ਼ਬਦ ਵੀ ਨਹੀਂ ਲਿਖਿਆ ਨਾ ਬੋਲੇਆ।
      ਮੈਂ ਕਦੇ ਵੀ ਸ਼ਪੋਕਸਮੈਨ ਅਖ਼ਬਾਰ ਨਾਲ ਸਬੰਧਤ ਨਹੀਂ ਰਿਹਾ ਅਤੇ ਨਾ ਹੀ ਮੈਂ ਜੋਗਿੰਦਰ ਸਿੰਘ ਜੀ ਨੂੰ ਨਿਜੀ ਤੌਰ ਤੇ ਜਾਣਦਾ ਹਾਂ।
      ਮੈਂ ਕਦੇ ਵੀ ਰਹਿਤ ਮਰਿਆਦਾ ਕੀਤੇ ਪ੍ਰੋਗ੍ਰਾਮ ਵਿਚ ਸ਼ਾਮਲ ਹੋਇਆ ਅਤੇ ਨਾ ਹੀ ਕਦੇ ਆਪ ਜੀ ਨੂੰ ਬੁਲਾਇਆ। ਆਪ ਜੀ ਦੀ ਪਤਨੀ ਨਾਲ ਸਬੰਧਤ ਪ੍ਰੋਗ੍ਰਾਮ ਬਾਰੇ ਲੇਖ ਤੱਤ ਗੁਰਮਤਿ ਪਰਿਵਾਰ ਨਾਮਕ ਸੰਸਥਾ ਵਲੋਂ ਲਿਖਿਆ ਗਿਆ ਹੋਵੇਗਾ ਜਦ ਕਿ ਉਸ ਸੰਸਥਾ ਨਾਲ ਮੇਰਾ ਕੋਈ ਸਬੰਧ ਨਹੀਂ ਰਿਹਾ! ਮੇਰਾ ਨਾਮ ਜੋੜ ਕੇ ਆਪ ਜੀ ਨੂੰ ਅਜਿਹਾ ਕੁੱਫ਼ਰ ਤੋਲਣ ਲਈ ਦਰਸ਼ਕਾਂ ਅਤੇ ਸਰੋਤਿਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ!
      Hardev Singh (Jammu)

    • @youtuber4802
      @youtuber4802 3 роки тому

      Whoever…writing nonsense about Jammu de Sangat lai they’re psycho, out of mind stupid sick 😜 crazy.
      Yes you guys can talk about those two person but not whole Jammu lai what about whole Punjabis are they all good peoples??? I don’t think so???
      most of them ਟੁਕੜ-ਬੋਚ, ਮੰਗਖਾਣੇ ਭਾਟੜੇ ! ਇਸੇ ਲਈ best person ਨੂੰ ਮਾਰਨਾ ਚਾਹੁੰਦੇ ਹਨ ਅਨਪੜ੍ਹ, ਬੇਹਲੜ ਗਰਮੀਆਂ ਵਿੱਚ ਬਾਲ ਕੱਟ ਲੈਣੇ ਤੇ ਸਰਦੀਆਂ ਵਿੱਚ ਰੱਖ ਲੈਣੇ that’s there sikhi…

  • @paramjitsingh-up2ss
    @paramjitsingh-up2ss 3 роки тому +2

    ਬਿਲਕੁੱਲ ਠੀਕ ਹੈ ਜੀ

  • @sarbjeetrai4544
    @sarbjeetrai4544 3 роки тому +9

    Thanks for your great job you gave them perfect answer you always doing best 🙏💐🔥👍❤️🙏

  • @NarinderSingh-ri4iu
    @NarinderSingh-ri4iu 3 роки тому +2

    ਵੀਰ ਜੀ , ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ I

  • @krishansingh786
    @krishansingh786 3 роки тому +2

    ਬਿਲਕੁਲ ਸਹੀ ਜੀ

  • @gurjitsinghgeeta9404
    @gurjitsinghgeeta9404 3 роки тому +10

    Waheguru ji very nice 👌

  • @preet6476
    @preet6476 3 роки тому +3

    ਜੀਔ ਬਾਪੂ ਜੀ

  • @vickysinghvicky2618
    @vickysinghvicky2618 3 роки тому +6

    ਸੱਚ ਸੁਣਨਾ ਤੇ ਬੋਲਣਾ ਅਖੋਤੀਆ ਲਈ ਬਹੁਤ ਔਖਾਂ ਹੁੰਦਾ ਬਾਪੂ ਜੀ

  • @RavinderSingh-nz6wz
    @RavinderSingh-nz6wz 3 роки тому +2

    🙏🙏🙏 bahut vadhiya jankari de rhe ho bapu ji bahut bahut dhanwad ji 🙏🙏🙏

  • @shavinderbrar5263
    @shavinderbrar5263 3 роки тому +4

    We agree with your views bapu ji

  • @JagjeetSingh-ef9gw
    @JagjeetSingh-ef9gw 3 роки тому +8

    Right bapu ji

  • @gurpreetlitt9457
    @gurpreetlitt9457 3 роки тому +9

    Good job bapu ji

  • @caurparm3483
    @caurparm3483 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwinderjkentertainmentdh1888
    @kulwinderjkentertainmentdh1888 3 роки тому +13

    ਵਾਹ , ਬਾਪੂ ਜੀ ਬਹੁਤ ਵਧੀਆ ਜੀ

  • @JagjeetSingh-ef9gw
    @JagjeetSingh-ef9gw 3 роки тому +8

    Vadiea jawab ditta ghagga ji

  • @bhaiajmersingh
    @bhaiajmersingh 3 роки тому +8

    Right good

  • @dalbagdhaliwal8485
    @dalbagdhaliwal8485 3 роки тому +1

    ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਭਾਈ ਸਾਹਿਬ ਜੀ ਦੇ ਰਸਤੇ ਪਰ ਚੱਲਣ ਲਈ ਮਜ਼ਬੂਰ ਹੋ ਜਾਵੋਂਗੇ ਕਿਉਂਕਿ ਨਵੀਂ ਪੀੜ੍ਹੀ ਬਹੁਤ ਸਮਝਦਾਰ ਹੋ ਜੰਮੂ ਵਾਲੇ ਓ।

  • @ranbirsingh8804
    @ranbirsingh8804 3 роки тому +4

    ਇਹ ਜੰਮੂ ਦੇ ਮੰਗਖਾਣੇ ਭੰਡ ਨੇ , ਇਹਨਾਂ ਦਾ ਕੰਮ ਹੀ ਭੰਡਣਾ ਹੈ

  • @trilochansingh3133
    @trilochansingh3133 3 роки тому +7

    I have myself watched the parmeshwar dwaar programme. There was nothing opposite the gurmatt.It was an excellent function I have ever seen anywhere.

  • @CK-mv4mj
    @CK-mv4mj 3 роки тому +1

    Prof. Ghagga, please accept our condolences from Kuala Lumpur . Keep on the great job to educate the Sikhs..

  • @jagjitkhalsa8991
    @jagjitkhalsa8991 2 роки тому

    Prof Sahib Kaum de heere han waheguru app nu lambi umar bakhshe

  • @MangalSingh-ft8zg
    @MangalSingh-ft8zg 3 роки тому +2

    Bapu ji bahut vadia jawab dite

  • @HardarshanKaur
    @HardarshanKaur 3 роки тому +6

    Salute to your confidence to deal with these type of people.

  • @amarjitmanak5694
    @amarjitmanak5694 3 роки тому +4

    Very nice ghaga ji.

  • @cheenagrewal1248
    @cheenagrewal1248 3 роки тому +5

    Bapu ji good reply to jamu

  • @Harwindersingh-fr5fu
    @Harwindersingh-fr5fu 3 роки тому +6

    Bapu g nice vichar g

  • @nikkasingh941
    @nikkasingh941 3 роки тому +6

    TUCI. BAHUT MAHAN HO BABA JIO

  • @harmeshsingh4085
    @harmeshsingh4085 3 роки тому

    ਬਹੁਤ ਵਧੀਆ ਵਿਚਾਰ ਨੇ ਜੀ

  • @HarjinderSingh-de3jg
    @HarjinderSingh-de3jg 3 роки тому +1

    ਚੰਗੀ ਖੁੰਬ ਠੱਪੀ ਜੰਮੂ ਦੀ।

  • @butalallian6930
    @butalallian6930 Рік тому

    Bhut vdhya soch sunya bapu Ji 🙏🙏👍👍

  • @melaram4950
    @melaram4950 3 роки тому

    ਭਾਈ ਘੱਗਾ ਜੀ ਆਪ ਜੀ ਬੁਢਲਾਡਾ ਤੋਂ ਸੁਨ ਰਹੇ ਹਾਂ ਜੀ

  • @manvjeetmanvjeetsingh5244
    @manvjeetmanvjeetsingh5244 3 роки тому +1

    Bahot vadiyan bapu ji 🙏🙏🙏👍👍

  • @rajwantkaur3135
    @rajwantkaur3135 3 роки тому +3

    Bapu ji you always do best job. Respect you a lot.

  • @makhansinghmehta4967
    @makhansinghmehta4967 3 роки тому

    ਬਿਲਕੁਲ ਸੱਚ ਬਾਪੂ ਜੀ

  • @deephardeepsinghdeep6890
    @deephardeepsinghdeep6890 3 роки тому +2

    Good advice

  • @Jagjitsingh-ff4tm
    @Jagjitsingh-ff4tm 3 роки тому +4

    Salute bapu ji.

  • @SukhpreetKaur-gc1qk
    @SukhpreetKaur-gc1qk 3 роки тому +4

    Waheguru ji

  • @surindersingh-zb6xe
    @surindersingh-zb6xe 3 роки тому +2

    Very good bapu ji

  • @tejasingh1994
    @tejasingh1994 3 роки тому +3

    ਭਾਈ ਸਾਹਿਬ ਘੱਗਾ ਜੀ ਪ੍ਰਵਾਹ ਨਾ ਕਰੋ ਕੁੱਤੇ ਹਾਥੀਆਂ ਨੂੰ ਭੋਕਦੇ ਹੀ ਹੁੰਦੇ ਨੇ

  • @karamsingh7243
    @karamsingh7243 3 роки тому +2

    Wah g wah

  • @melaram5309
    @melaram5309 2 роки тому

    ਭਾਈ ਘੱਗਾ ਜੀ ਫਤਹਿ ਜੀ

  • @harmamdeepsingh7923
    @harmamdeepsingh7923 3 роки тому

    Bapu g bhut Wadia ans.ditte g bhut bhut thanks g

  • @ALLTimegreatest-rx8gy
    @ALLTimegreatest-rx8gy 3 роки тому +1

    Bhut vdia vichar ne g

  • @navtejsingh7164
    @navtejsingh7164 3 роки тому

    ਜਿਦਾਂ ਸ਼ਹੀਦ ਬਾਪੂ ਘਗਾ

  • @jagtarsingh8290
    @jagtarsingh8290 3 роки тому +2

    Very Nice

  • @Jaskaur6675
    @Jaskaur6675 3 роки тому +1

    You are great Bapu ji tuhadi lambi umar hove jug jug jio 🙏💕

  • @jodhveersingh8051
    @jodhveersingh8051 3 роки тому +6

    💯💯👍

  • @bibeksingh2853
    @bibeksingh2853 3 роки тому +1

    Right Bapu ji

  • @JasbirSingh-qb6eg
    @JasbirSingh-qb6eg Рік тому

    Bohat wadhiya jawab ditta ji babu ji,

  • @BALBIRSingh-ts9ee
    @BALBIRSingh-ts9ee 3 роки тому +2

    Great 👍

  • @tajinderkaur8784
    @tajinderkaur8784 3 роки тому +2

    🙏🙏

  • @snandhu6953
    @snandhu6953 3 роки тому +2

    Vvery nice 👌

  • @Artfull_smile_creations
    @Artfull_smile_creations 3 роки тому +2

    Good

  • @kulwindersinghmomi2943
    @kulwindersinghmomi2943 3 роки тому +8

    Very Nice Ji

  • @kirankaur6465
    @kirankaur6465 3 роки тому +2

    Bapu ji ignore people like this
    You doing so well pls keep it up ❤️🙏

  • @hirdeypalsingh8115
    @hirdeypalsingh8115 3 роки тому +2

    Right

  • @gurbachansingh7921
    @gurbachansingh7921 3 роки тому +1

    Very good 👍 bhapu Ji

  • @gopasarai8295
    @gopasarai8295 3 роки тому +4

    👍🙏

  • @Paramjitsingh-on5eo
    @Paramjitsingh-on5eo Рік тому

    Bahut vadia ghaga sahib ji,,

  • @sokhibanga3880
    @sokhibanga3880 3 роки тому +2

    Big respect for Bapu g ...God bless u 🙏

  • @Jagjitsingh-ff4tm
    @Jagjitsingh-ff4tm 3 роки тому +4

    👌👌👌👌

  • @avtarnagra3464
    @avtarnagra3464 3 роки тому +5

    You 🦁🚩

  • @darshansingh5917
    @darshansingh5917 3 роки тому +1

    100%sach aa

  • @NirmalSingh-yf5uu
    @NirmalSingh-yf5uu 3 роки тому

    Ghagga Sahib you r so great..

  • @bharpursingh6803
    @bharpursingh6803 3 роки тому +1

    BAPU. JEE. DHANWAD

  • @charanjeetkaur4241
    @charanjeetkaur4241 3 роки тому +1

    Bhai sahib nal kive ral jange

  • @daultram2831
    @daultram2831 3 роки тому +5

    Ena nu vedban kende par soch tu nahi lagde dhanvad ghaga ji

  • @paramjitcaur7536
    @paramjitcaur7536 3 роки тому +1

    Jammu vich kerhe sudhar kitta aina ne.puchho aina nu .Aap kujh kitta neyi updesh ona nu de re jinna ne fearless ho ke gurmat da parchar kitta. Salute to you Professor Saab g for your bravery. Jealous ho ge ne so called vidwan.Har vichar bapu g da lajwaab ai. Grateful to you bapu g

  • @nirmaljeetkaur6929
    @nirmaljeetkaur6929 3 роки тому +2

    Veer ji pahla ta bhan ji vare mere kol tan sabad hi nhi jina nal Sarda de ful bhet kar skan mere lay tan surj nu diva dikhaun vali gal h riha murkhan da kam hbhaukna satsiri akal ji 🙏🙏🙏🙏

  • @lakhbirram2655
    @lakhbirram2655 3 роки тому +6

    Fake wise men of Jamu have traitor Dogray.

    • @hardevsingh8744
      @hardevsingh8744 3 роки тому

      ਇੰਦਰ ਸਿੰਘ ਘੱਗਾ ਜੀਉ ਆਪ ਜੀ ਨੂੰ ਮੇਰੇ ਬਾਰੇ ਇਤਨਾ ਵੱਡਾ ਝੂਠ ਬੋਲਦੇ ਕੁੱਝ ਸ਼ਰਮ ਆਉਣੀ ਚਾਹੀਦੀ ਹੈ।
      ਮੈਂ ਆਪ ਜੀ ਦੀ ਪਤਨੀ ਦੇ ਗੁਜ਼ਰ ਜਾਣ ਤੇ ਆਪ ਜੀ ਦੇ ਬਾਰੇ ਇੱਕ ਸ਼ਬਦ ਵੀ ਨਹੀਂ ਲਿਖਿਆ ਨਾ ਬੋਲੇਆ।
      ਮੈਂ ਕਦੇ ਵੀ ਸ਼ਪੋਕਸਮੈਨ ਅਖ਼ਬਾਰ ਨਾਲ ਸਬੰਧਤ ਨਹੀਂ ਰਿਹਾ ਅਤੇ ਨਾ ਹੀ ਮੈਂ ਜੋਗਿੰਦਰ ਸਿੰਘ ਜੀ ਨੂੰ ਨਿਜੀ ਤੌਰ ਤੇ ਜਾਣਦਾ ਹਾਂ।
      ਮੈਂ ਕਦੇ ਵੀ ਰਹਿਤ ਮਰਿਆਦਾ ਕੀਤੇ ਪ੍ਰੋਗ੍ਰਾਮ ਵਿਚ ਸ਼ਾਮਲ ਹੋਇਆ ਅਤੇ ਨਾ ਹੀ ਕਦੇ ਆਪ ਜੀ ਨੂੰ ਬੁਲਾਇਆ। ਆਪ ਜੀ ਦੀ ਪਤਨੀ ਨਾਲ ਸਬੰਧਤ ਪ੍ਰੋਗ੍ਰਾਮ ਬਾਰੇ ਲੇਖ ਤੱਤ ਗੁਰਮਤਿ ਪਰਿਵਾਰ ਨਾਮਕ ਸੰਸਥਾ ਵਲੋਂ ਲਿਖਿਆ ਗਿਆ ਹੋਵੇਗਾ ਜਦ ਕਿ ਉਸ ਸੰਸਥਾ ਨਾਲ ਮੇਰਾ ਕੋਈ ਸਬੰਧ ਨਹੀਂ ਰਿਹਾ! ਮੇਰਾ ਨਾਮ ਜੋੜ ਕੇ ਆਪ ਜੀ ਨੂੰ ਅਜਿਹਾ ਕੁੱਫ਼ਰ ਤੋਲਣ ਲਈ ਦਰਸ਼ਕਾਂ ਅਤੇ ਸਰੋਤਿਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ!
      Hardev Singh (Jammu)

    • @youtuber4802
      @youtuber4802 3 роки тому +1

      Whoever…writing nonsense about Jammu de Sangat lai they’re psycho, out of mind stupid sick 😜 crazy. Yes you guys can talk about those two person but not whole Jammu lai what about whole Punjabis are they all good peoples??? I don’t think so???
      most of them ਟੁਕੜ-ਬੋਚ, ਮੰਗਖਾਣੇ ਭਾਟੜੇ ! ਇਸੇ ਲਈ best person ਨੂੰ ਮਾਰਨਾ ਚਾਹੁੰਦੇ ਹਨ ਅਨਪੜ੍ਹ, ਬੇਹਲੜ ਗਰਮੀਆਂ ਵਿੱਚ ਬਾਲ ਕੱਟ ਲੈਣੇ ਤੇ ਸਰਦੀਆਂ ਵਿੱਚ ਰੱਖ ਲੈਣੇ that’s not applied for everyone whoever…..trash talking about whole Jammu de Sangat lai.

  • @BalwinderSingh-sr7cq
    @BalwinderSingh-sr7cq 3 роки тому +1

    good ji

  • @khangura3145
    @khangura3145 3 роки тому

    Bhai Inder singh ji proud of you, carry-on

  • @kulwindesingh8519
    @kulwindesingh8519 3 роки тому +2

    Bhai Ranjit Singh ji dhadreawala jindabad jindabad jindabad jindabad asi tan man dhan te hath vich dang far ke bhai Ranjit Singh ji dhadreawala de naal.va ks deo indean army

  • @beantsachdev7684
    @beantsachdev7684 3 роки тому +3

    🙏🙏🙏💐💐💐💐

  • @RajKumar-ds1ex
    @RajKumar-ds1ex 13 днів тому

    बापू जी❤🙏🙏