Moga News | 'ਸਾਡਾ ਕੁੱਤਾ ਨੀ, ਬੰਦਾ ਮਰਿਆ', ਅਧਿਕਾਰੀਆਂ ਨੂੰ ਟੁੱਟ ਕੇ ਪਿਆ ਪਰਿਵਾਰ | N18V
Вставка
- Опубліковано 9 лют 2025
- Moga News | 'ਸਾਡਾ ਕੁੱਤਾ ਨੀ ਮਰਿਆ- ਸਾਡਾ ਬੰਦਾ ਮਰਿਆ', ਅਧਿਕਾਰੀਆਂ ਨੂੰ ਟੁੱਟ ਕੇ ਪੈ ਗਿਆ ਪਰਿਵਾਰ | N18V
#moganews #punjabnews #news18punjab #LinemanDies
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_moga
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਬਹੁਤ ਦੁੱਖ ਲਗਿਆ ਜੀ ।ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।ਪੁੱਤ ਦੇ ਜਾਣ ਮਗਰੋਂ ਮਾਂ ਬਾਪ ਕੀ ਹਾਲ ਹੁੰਦਾ ਹੈ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਬਲ ਬਖਸ਼ਣ ਜੀ ।ਵਿਛੜੀ ਰੂਹ ਨੂੰ ਆਪਣੇ ਚਰਨਾਂ ਨਿਵਾਸ ਬਖਸ਼ਣਾ ਜੀ ।
ਠੇਕਾ ਸਿਸਟਮ ਬੰਦ ਹੋਣਾ ਚਾਹੀਦਾ ਹੈ ਰੈਗੂਲਰ ਪੋਸਟ ਤੇ 70000 ਤਨਖਾਹ ਤੇ ਉਹੀ ਤਨਖਾਹ ਠੇਕੇ ਦੇ ਮੁਲਾਜਮ ਨੂੰ 9000 .ਪਰਿਵਾਰ ਦੇ ਮੈਂਬਰ ਨੂੰ ਕੋਈ ਨੌਕਰੀ ਮਿਲਣੀ ਮਿਲਣੀ ਚਾਹੀਦੀ.
ਇਹ ਠੇਕੇਦਾਰੀ ਸਿਸਟਮ ਬੰਦ ਕਰਨਾ ਚਾਹੀਦਾ ਇਸ ਪ੍ਰਵਾਰ ਦੀਆਂ ਗੱਲਾਂ ਸੁਣਕੇ ਬਿਜਲੀ ਵਿਭਾਗ ਨੂੰ ਸ਼ਰਮ ਆਉਣੀ ਚਾਹੀਦੀ ਤੇ ਇਸ ਪ੍ਰਵਾਰ ਦੀ ਮੱਦਦ ਕਰਨੀ ਚਾਹੀਦੀ
ਪਰਿਵਾਰ ਨੂੰ ਇਨਸਾਫ ਮਿਲਣਾਂ ਚਾਹੀਦਾ ਹੈ
ਦਫਤਰ ਬੰਦ ਹੋਣਾ ਚਾਹੀਦਾ ਹੈ ਮਾਨ ਸਾਹਿਬ ਨੂੰ ਇਹਨਾਂ ਤੇ ਕਰਾਵੀ ਕਰਨੀ ਚਾਹੀਦੀ ਹੈ
ਠੇਕਾ ਸਿਸਟਮ ਬੰਦ ਹੋਣਾ ਚਿਹੀਦਾ ਹੈ। ਇਨਾ ਤੇ ਸਿਧੇ ਤੋਰ ਤੇ ਕਾਰਵਾਈ ਹੋਵੇ
@@navindersingh4275 ਨਾ ਭਰਤੀ ਹੋਵੇ ਆਪੇ ਬੰਦ ਹੈ।
ਸੱਤਰ ਹਜ਼ਾਰ ਵੀ ਦਿੰਦੇ ਸੀ। ਜ਼ਿੰਦਾ ਬਾਦ ਮੁਰਦਾ ਬਾਦ ਹੀ ਕਰਦੇ ਸੀ।ਆਪ ਹੀ ਜ਼ਿੰਮੇਵਾਰ ਹਨ।
ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ
Bai kitho di khrb aa
Dagru pind bai moge kol@@RahulRajput-lf7zl
Oooo
ਇਹ ਲੋਕ ਸਾਡੇ ਪ੍ਰਾਈਵੇਟ ਬੱਚਿਆਂ ਨਾਲ ਬਹੁਤ ਜ਼ਿਆਦਤੀ ਕਰਦੇ ਨੇ ਦੋ ਦੋ ਤਿੰਨ ਤਿੰਨ ਮਹੀਨੇ ਉਨ੍ਹਾਂ ਬੱਚਿਆਂ ਨੂੰ ਤਨਖਾਹ ਨਹੀਂ ਦੇਂਦੇ
ਹੀਰੇ ਵਰਗਾ ਪੁੱਤ ਸੀ, ਮਾਪਿਆਂ ਦਾ
ਬਹੁਤ ਮਾੜਾ ਹੋਇਆ
ਪੰਜਾਬ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਣੀ ਚਾਹੀਦੀ ਹੈ ਦੋਸੀਆ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ
ਠੇਕਾ ਸਿਸਟਮ ਨੇ ਬੇੜਾ ਗਰਕ ਕਰ ਦਿਤਾ ਪਬਲਿਕ ਟੈਕਸ ਦੇਦੀ ਹੈਫਿਰ ਸਰਕਾਰ ਭਰਤੀ ਪਕੇ ਤੋਰ ਤੇ ਕਰੇ।।
ਬਹੁਤ ਦੁਖਾਂਤ ਹੈ, ਬਿਜਲੀ ਮਹਿਕਮੇ ਤੇ ਪੰਜਾਬ ਸਰਕਾਰ ਦੀਆਂ ਗਲਤੀਆਂ, ਭੁਗਤਣਾ ਲੋਕਾਂ ਨੂੰ ਪੈਂਦੀਆਂ ਹਨ, ਲੱਖਾਂ ਲਾਹਨਤਾਂ
ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ
😢😢😢😢 ਇਨ੍ਹਾਂ ਸੌਹਣਾ ਮੁੰਡਾ ਮਾਰ ਦਿੱਤਾ ਹੈਂ
ਯਾਰ ਇਹ ਕਿੰਨਾ ਬੇਸ਼ਰਮ ਅਫਸਰ ਆ,,, ਅੱਗੇ ਤੋਂ ਮੂੰਹ ਤੇ ਹੰਸੀ ਜਾਂਦਾ,,,ਜਿਸ ਦਾ ਪੁੱਤ ਜਾਂਦਾ ਓਹਦਾ ਮਾ ਬਾਪ ਉਸੇ ਟਾਈਮ ਮਰ ਜਾਂਦਾ😢😢😢
Bilkul sahi
Right ji
ਏਦਾ ਮੂੰਹ ਕੁੱਟਣਾ ਚਾਹੀਦਾ ਸੀ ਬੋਲਣ ਨਾਲ ਕੁਝ ਨੀ ਹੁੰਦਾ ਅੱਜ ਕੱਲ ਜਦ ਤੱਕ ਕੁਟਾਪਾ ਨਾ ਕੀਤਾ ਜਾਵੇ
ਇਹ ਹੈ ਬਦਲਾਅ, ਹੁਣ ਮੁੱਖ ਮੰਤਰੀ ਭਗਵੰਤ ਸਿੰਘ ਜੀ ਕਿੱਥੇ ਹਨ, ਜਿਸ ਦੀ ਗਲਤੀ ਹੈ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਉਹ ਆਪਣੀ ਮਾਂ ਦੇ ਘੁੱਸੇ ਵਿੱਚ ਗਿਆ
ਇਹਨਾਂ ਬੇਪਰਵਾਹੀ ਕਰਨ ਵਾਲਿਆਂ ਤੇ 302ਦਾ, ਪਰਚਾ ਕਰੋ 🙏 ਪ੍ਰੀਵਾਰ ਨੂੰ ਇਕੱ, ਸਰਕਾਰੀ ਨੌਕਰੀ ਦਿੱਤੀ ਜਾਵੇ ਬਹੁਤ ਦੁੱਖ ਹੋਇਆ ਜੀ ਖ਼ਬਰ ਸੁਣ ਕੇ ਮ
ਬਹੁਤ ਮਾੜੀ ਗੱਲ ਹੈ
ਮੂਕ ਦਰਸ਼ਕ ਬਣ ਕੇ ਖੜੇ ਨੇ ਮਹਿਕਮੇ ਦੇ ਬੰਦੇ ਘੱਟੋ-ਘੱਟ ਹੱਥ ਜੋੜਕੇ ਹਾਅ ਦਾ ਨਾਹਰਾ ਹੀ ਮਾਰ ਦਿੰਦੇ ਜੀਹਦਾ ਪੁੱਤ ਮਰ ਗਿਆ ਓਹਦਾ ਹਾਲ ਪੁੱਛਣਾ ਚਾਹੀਦੈ
ਦਸ ਹਜ਼ਾਰ ਨਾਲ ਕੀ ਬਾਣਦਾ 😢😢😢😢😢😢😢
ਡਾਂਗ ਫੇਰੋ💯
ਪੰਜਾਬ ਦੀ ਅਫ਼ਸਰਸ਼ਾਹੀ ਬਿਲਕੁੱਲ ਕੁੱਤੀ ਜਮਾਤ ਹੈ ਜੀ ਹਾਂ
ਅਫਸਰ ਨੂੰ ਖੰਭੇ ਤੇ ਚਾੜ੍ਹਿਆ ਜਾਵੇ ਪਤਾ ਲੱਗੇ
ਬੱਚਾ ਮਰ ਗਿਆ, ਦੁੱਖ ਹੋਇਆ, ਪਰ ਕੱਲ ਨੂੰ ਕਹੋਗੇ ਸੀ,ਐਮ,ਡੀ, ਤਾਂ ਪੋਲ ਨਹੀਂ ਚੜ੍ਹਦਾ।
@@Baldevsinghnangal-wy9wu ਹਾਂ ਜਿਹਨਾਂ ਨੂੰ ਲੱਖ ਲੱਖ ਤਨਖਾਹ ਮਿਲਦੀ ਉਹਨਾਂ ਦੀ ਡਿਊਟੀ ਜਿਆਦਾ ਹੋਣੀ ਚਾਹੀਦੀ ਜਾ ਜਿਹਨਾਂ ਨੂੰ 10 ਹਜ਼ਾਰ ਉਹਦੀ??
@@singhsaab6992 ਉਸ ਕਲਾਸ ਵੰਨ ਪੋਸਟ ਤੇ ਜਾਣ ਬਾਰੇ ਪਤਾ ਹੈ। ਕੱਲ ਕਹੇਗਾ ਅਡਾਨੀ ਕੀ ਕਰਦਾ ਤਨਖਾਹ ਪੰਜ ਕਰੋੜ ਪਾਉਂਦਾ ਹੈ। ਉਹਨਾਂ ਨੇ ਪਹਿਲਾਂ ਭਗਤੀ ਕਰ ਲਈ। ਉਹ ਚਾਰ ਵਜੇ ਜਾਗਦੇ ਸੀ ਤੇ ਦਸ ਹਜ਼ਾਰ ਵਾਲੇ ਅੱਠ ਵਜੇ। ਬਿਜਲੀ ਬੋਰਡ ਦੇ ਚੇਅਰਮੈਨ ਕੋਲ ਗੱਡੀ ਕੋਠੀ, ਫੋਨ, ਤੇ ਬੇਹਿਸਾਬ ਭੱਤੇ ਤਨਖਾਹਾਂ, ਕਮਿਸ਼ਨ ਮਿਲਦੇ ਹਨ ਤੇ ਬੈਠੇ ਏ ਸੀ ਚ, ਰਹਿਦੇ ਹਨ। ਪਰ ਪੰਜਾਬ ਦੀ ਸਾਰੀ ਊਰਜਾ ਦੀ ਜਿੰਮੇਵਾਰੀ ਉਸਦੀ ਹੈ।
ਬਹੁਤ ਦੁੱਖ ਦੀ ਗੱਲ ਘਟਿਆ ਸਿਸਟਮ ਸਾਰੇ ਗੁਨਾਹ ਕਰ ਆ
ਇਹਨਾਂ ਆਫੀਸਰਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਜ੍ਹਿਨਾਂ ਦੇ ਆਡਰ ਤੇ ਡਬਲ ਡਿਊਟੀ ਕਰਵਾਈ ਹੈ
ਕਤਲ ਦਾ ਪਰਚਾ ਦਰਜ਼ ਹੋਣਾ ਚਾਹੀਦਾ
Bai gal ki hoi aa kitho di khrb aa dso plz
ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਗਲਤ ਕੰਮ ਹੋਇਆ। ਇਹਨਾਂ ਅਫਸਰਾਂ ਸਦਾ ਮਿਲਣੀ ਚਾਹੀਦੀ ਹੈ।
ਭਾਈ ਸਰਬਜੀਤ ਜੀ ਚੱਕ ਦੇ ਫੱਟੇ ਹੁਣ ਪੰਜਾਬ ਦੇ ਹਕਾਂ ਦੇ, ਦੋਹਾਈ ਪਾ ਦੇ ਹੁਣ ਪਾਰਲੀਮਿੰਟ ਵਿਚ ਪੰਜਾਬ ਦੇ ਹਕਾਂ ਦੀ, ਵਧਾਈਆਂ ਵਧੂਈਆਂ ਬਹੁਤ ਹੋਗੀਆਂ ਹੁਣ ok thanks 🙏
ਸਰਬਜੀਤ ਸਿੰਘ ਨੂੰ ਕੁਰਬਾਨੀ ਦਾ ਮੁੱਲ ਪੈ ਗਿਆ ਹੈ ਉਸ ਤੋਂ ਹੋਰ ਆਸ ਰੱਖਣੀ ਬੇਵਕੂਫੀ ਹੈ
ਏਨਾ ਦਾ ਕੋਈ ਮਰੇ ਫੇਰ ਪਤਾ ਲਗੇ 😢😢
ਬੇਸ਼ਰਮ ਬੰਦਾ ਲਗਦਾ ਅਫਸਰ, ਐਨਕ ਸਿਰ ਤੇ ਫਸਾ ਕੇ ਗੱਲ ਕਰਨ ਆ ਗਿਆ,,
ਸਿਖੋ ਕਿਉ ਭੁਲ ਜਾਦੇ ਹੋ ? ਕਿ ਤੁਸੀਂ ਗੁਲਾਮ ਹੋ ?
ਪੰਜਾਬ ਚ ਹੁਣ ਇਨਸਾਫ਼ ਲੈਣਾ ਬਹੁਤ ਔਖਾ ਹੋ ਗਿਆ ਹੈ ਰੱਬ ਹੀ ਰਾਖਾ ਪੰਜਾਬ ਦਾ ਹੁਣ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਆਮ ਲੋਕਾਂ ਦੀ ਬਹੁਤ ਦੁੱਖ ਦੀ ਗੱਲ ਹੈ ਕਿਸੇ ਨੌਜਵਾਨ ਦੀ ਮੌਤ ਤੇ ਅਫ਼ਸਰ ਕੋਈ ਐਕਸ਼ਨ ਨਹੀਂ ਲੈਂਦੇ 😢😢
Bahut wdia munda c bahut nice c parents mrde hni kmi koi rehndi nhi😢😢😢
Waheguru ji parmatma sab da bla kre ji 🙏🏼 Waheguru 😢😢
ਜਿਸ ਦੇ ਪੁੱਤ ਦੀ ਮੌਤ ਹੋ ਗਈ ਉਸ ਦਾ ਦਰਦ ਬੋਲ ਦਾ ਜਿਸ ਤਨ ਲੱਗੀ ਆਂ ਸੋਂ ਤਨ ਜਾ ਨੇ
ਵਾਹਿਗੁਰ ਜੀ ।
ਮੁਆਵਜ਼ਾ ਮਿਲਣਾ ਚਾਹੀਦਾ
ਇਨਸਾਨ ਕਦੇ ਨਾ ਭੁੱਲਣ ਵਾਲੀ ਗੱਲ ਇਨਸਾਨੀਅਤ ਹੀ ਭੁੱਲੀ ਜਾ ਰਿਹਾ /
ਧਰਤੀ ਦੀ ਸੱਭ ਤੋਂ ਮਹਿਗੀ ਸੈਅ ਜਾਨ ਹੈ/ ਗਦਾਰ ਕਦੀ ਵੀ ਕਿਸੇ ਹੋਰ ਗ੍ਰਹਿ ਤੋ ਨੀ ਆਉਦੇ ਬੀਤ ਗਿਆ ਸਮਾ ਗਵਾਹ ਹੈ ਇਸ ਗੱਲ ਦਾ / ਹਾਲੇ ਵੀ ਸਮਾ ਹੈ ਬਚਾ ਲੋ ਆਖ਼ਰੀ ਸਮਾ ਬਹੁਤ ਭਿਆਨਕ ਹੋਉਗਾ ਨਹੀ ਤਾ ਪਰਤੀ ਦਾ ਤੇ ਅਕਾਲ ਚਲਾਣਾ ਕਰ ਗਏ ਵੀਰ ਲੀ ਇੱਕ 🙏ਅਰਦਾਸ ਵਾਹਿਗੂਰ🙏
Hyy heera putt mapen da😢😢😢😢
ਠੇਕੇਦਾਰ ਸਿਸਟਮ ਲਾਗੂ ਕਰਨ ਵਿੱਚ ਵਿਧਾਇਕ ਅਤੇ ਵੱਡੇ ਅਫਸਰ ਹੀ ਜ਼ਿਮੇਵਾਰ ਨੇ
ਬਹੁਤ ਮਾੜੀ ਗੱਲ ਇਹਨਾਂ ਦੀ ਜ਼ਮੀਰ ਮਰੀ ਹੈ।
ਵਾਹਿਗੁਰੂ ਜੀ
ਪੰਜਾਬੀਉ ਤਕੜੇ ਹੋਵੋ, ਹੱਕ ਸਾਡੇ ਨੇ ਤੇ ਲੈਕੇ ਹਟਾਂਗੇ, ਕੀ ਹੋ ਰਿਹਾ ਸਾਡੇ ਬੱਚਿਆਂ ਨਾਲ਼
Where is the administration ,???
ਬਾਈ ਜੀ,, ਜਿੱਥੇ ਵੀ ਬਿਜਲੀ ਕਰਮਚਾਰੀ ਕੰਮ ਕਰਨ ਉਸ ਸੇਡ ਸਭ ਬਿਜਲੀ ਬੰਦ ਕਰਦੋ , ਬਿਜਲੀ ਕਰਮਚਾਰੀਆਂ ਨੂੰ ਸੇਫਟੀ ਉਜਾੜ ਦਿਉ
ਭਾਵੇਂ ਹੋਵੇ ਸਰਕਾਰ ਜਾਂ ਇਹਨਾਂ ਦੇ ਮਲਾਜ਼ਿਮ ਹੋਣ ਇਹਨਾਂ ਨੂੰ ਲੋਕਾਂ ਦੀਆਂ ਸਮੱਸਿਅਵਾਂ ਨਾਲ਼ ਕੋਈ ਮਤਲਬ ਨਹੀਂ ਹੈ ।
Satnam waheguru ji satnam waheguru ji satnam waheguru ji satnam waheguru ji
ਠੇਕਾ ਸਿਸਟਮ ਨੇ ਬੇੜਾ ਗ਼ਰਕ ਕੀਤਾ ਮੁਲਾਜਮਾਂ ਦਾ
SC ਤੇ ਜੱਟ ਭਾਈ ਭਾਈ ਯਾਰ ਤਾਂ ਕੀ ਹੋਇਆ ਆਫਸਰ ਐਸੀ ਆ ਗੱਲਤੀ ਹੋ ਈ ਜਾਂਦੀ ਆ 👈🙏🏻
@@nagraamaejit8 ਜੈ ਅਫਸਰ ਜੱਟ ਹੁੰਦਾ ਕੁਦਰਤੀ,ਫੇਰ ਦੇਖਦੇ ਮੁੱਦਾ ੳਛਲਦਾ। ਮੁੰਡਾ ਵਿਚਾਰਾ ਕਿਧਰੇ ਰਹਿ ਜਾਣਾ ਸੀ, ਬਲੈਕਮੇਲਿੰਗ ਮਹਿਕਮਾ ਵੀ ਆ ਜਾਣਾ ਸੀ।
ਬਾਦਲ ਸਾਬ ਨੇ ਬਿਜਲੀ ਬੋੜ ਪ੍ਰਾਇਵੇਟ ਕਿਤਾ ਸੀ
ਰਿਸ਼ਵਤ ਲੈਣ ਤੋਂ ਬਗ਼ੈਰ ਹੋਰ ਕੋਈ ਕੰਮ ਨਹੀਂ
ਜਿੰਨਾ ਦਾ ਪੁੱਤ ਇਸ ਦੁਨੀਆ ਤੋ ਚਲਿਆ ਗਿਆ ਉਹਨਾ ਨੂੰ ਬਹੁਤ ਹੀ ਦੁੱਖ ਏ ਬਾਪ ਦਾ ਵਿਰਲਾਪ ਦੇਖਿਆ ਨਹੀ ਸੀ ਜਾਂਦਾ 😢😢
ਸਰਕਾਰੀ ਮੁਲਾਜ਼ਮਾਂ ਤੇ ਕੇਸ ਹੋਣਾ ਚਾਹੀਦਾ ਹੈ ਜੀ ਜਿਹੜੇ ਮੁਲਾਜ਼ਮ ਹੇਰਾਂ ਫੈਰੀ ਵਾਲੇ ਬੰਦਿਆਂ ਦੀਆਂ ਅਲਾਦ ਹਰਾਮ ਦੀ ਹੀ ਨਿਕਲ ਦੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ
Right ji
😢ਵਾਹਿਗੁਰੂ ਜੀ😢
Wahiguru ji
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
ਵਾਹਿਗੁਰੂ ਜੀ ਮੇਹਰ ਕਰੋ ਬਹੁਤ ਮਾਰੀ ਗਲ ਹੋਈ
ਕੁੱਝ ਗਿਰੇ ਹੋਏ ਲੋਕ ਸਿਵਿਆਂ ਉੱਤੇ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣੋਂ ਬਾਜ਼ ਨਹੀਂ ਆਉਂਦੇ ਕਿਉਂਕਿ ਵੀਡੀਓ ਵਿੱਚ ਉੱਚੀ ਉੱਚੀ ਰੌਲਾ ਪਾਉਣ ਵਾਲਾ ਵਿਅਕਤੀ ਨਾਂ ਤਾਂ ਮ੍ਰਿਤਕ ਦਾ ਪਿਤਾ ਹੈ ਅਤੇ ਨਾ ਹੀ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ, ਇਸੇ ਕਾਰਣ ਹੀ ਮ੍ਰਿਤਕ ਲੜਕੇ ਦੇ ਪਰਿਵਾਰ ਵੱਲੋਂ ਇਸ ਅਖੌਤੀ ਲੀਡਰ ਦੀ ਇਹ ਸਕੀਮ ਵੀ ਠੁਕਰਾ ਦਿੱਤੀ ਗਈ ਸੀ ਕਿ ਮ੍ਰਿਤਕ ਲੜਕੇ ਦੇ ਸਰੀਰ ਨੂੰ ਚੌਂਕ ਵਿੱਚ ਰੱਖਕੇ ਮੁਜ਼ਾਹਰਾ ਕੀਤਾ ਜਾਵੇ ਕਿਉਂਕਿ ਇਸ ਅਤਿ ਦੁਖਦਾਇਕ ਘਟਨਾ ਦੀ ਅਸਲੀਅਤ ਸਿਰਫ ਉਸ ਦਫ਼ਤਰ ਦਾ ਸਟਾਫ ਸਮੇਤ ਐਸ ਡੀ ਓ,ਅਡੀਸ਼ਨਲ ਐਸ ਡੀ ਓ, ਅਤੇ ਉੱਥੋਂ ਦੇ ਜੇ. ਈ. ਜਾਣਦੇ ਹਨ ਜਿਹੜੇ ਦੁਰਘਟਨਾ ਦੇ ਸਮੇਂ ਸਵੇਰ 10:55 ਤੋਂ ਹੀ ਨਾਲ ਨਾਲ ਵਿਚਰ ਰਿਹੇ ਸਨ ਅਤੇ ਸਿੱਧੂ ਹਸਪਤਾਲ ਮੋਗਾ ਵਿੱਚ ਵੀ ਨਾਲ ਸਨ ਜਿੱਥੇ ਦੁਰਘਟਨਾ ਤੋਂ ਬਾਅਦ ਲੜਕੇ ਨੂੰ ਲਿਜਾਇਆ ਗਿਆ ਸੀ । ਇਹ ਵੀਡੀਓ ਸਿਵਲ ਹਸਪਤਾਲ ਮੋਗਾ ਵਿਖੇ ਸ਼ਾਮ ਲਗਭਗ 4:45 ਤੇ ਆਪਣੀ ਚੌਧਰ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਅਤੇ ਨਿੱਜੀ ਕਿੜ ਕੱਢਣ ਲਈ ਬਣਾਈ ਗਈ ਹੈ। ਅਸਲੀਅਤ ਜਾਨਣ ਲਈ ਸਬੰਧਤ ਉਪ ਮੰਡਲ ਦੇ ਕਿਸੇ ਵੀ ਕ੍ਰਮਚਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਕਿਉਂਕਿ ਦੁਰਘਟਨਾ ਦਾ ਅਸਲ ਸੱਚ ਉਹ ਨਹੀਂ ਹੈ ਜੋ ਵੀਡੀਓ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਬਹੁਤ ਹੀ ਮਾੜਾ ਹੋਇਆ ਹੈ ਜੀ ਵਹਿਗੁਰੂ ਜੀ,, ਪ੍ਰਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਪੱਕੀ ਦੈਣੀ ਚਾਹੀਦੀ ਹੈ,,, ਨੌਂ ਹਜ਼ਾਰ ਰੁਪਏ ਨਾਲ ਤਾਂ ਇਕੱਲੇ ਬੰਦੇ ਦੇ ਖ਼ਰਚ ਨਹੀਂ ਪੁਰੇ ਹੁੰਦਾ ਹੈ,,,
Waheguru ji 😢
ਵਾਹਿਗੁਰੂ ਜੀ,,ਕੁਝ ਨੋਜਵਾਨ ਬਾਹਰ ਕੱਡਤੇ,,ਕੁਝ ਨੋਜਵਾਨ ਨਸ਼ੇ ਦੀ ਪੇਟ ਚੜ ਗਏ,,,ਕੁਝ ਨੋਜਵਾਨ ਸਿਸਾਸਤ ਦੀ ਪੇਟ ਚੜ ਗਏ,,ਜਿਹੜੇ ਰਹਿ ਗਏ ਉਨ੍ਹਾਂ ਨੂੰ ਇਸ ਤਰ੍ਹਾਂ ਮਾਰ ਰਹੇ ਨੇ ,,ਇਨ੍ਹਾਂ ਦੇ ਆਵਦੇ ਵੱਡੇ ਵੱਡੇ ਢਿੱਡ ਛੱਡੇ ਹੁੰਦੇ ਨੇ,,ਨੋਜਵਾਨ ਸਾਰਾ ਕੰਮ ਸਾਮਦੇ ਨੇ, ਨੋਜਵਾਨ ਕੰਮ ਛੱਡ ਦੇਣ ਇਹ ਮੋਟੇ ਕੰਮ ਕਰ ਨਹੀ ਸਕਦੇ,,ਲਿੱਖ ਕੇ ਦਿੰਨਾ,
ਅਫਸਰ ਆਪ ਏ ਸੀ ਵਿੱਚੋਂ ਬਾਹਰ ਨਹੀਂ ਨਿਕਲਦੇ।
ਇਕ ਪਰਿਵਾਰ ਦਾ ਗੁੱਸਾ ਬਿਲਕੁਲ ਜਾਇਜ਼ ਹੈ ਦੂਜਾ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਜੀ 🙏
ਬਹੁਤ ਮਾੜਾ ਹੋਇਆ 😢😢😢😢
ਹਾਏ ੳਏ ਰਬਾ
ਇਹੋ ਜਿਹੀ ਅਫ਼ਸਰਸ਼ਾਹੀ ਹੀ ਸਰਕਾਰਾਂ ਅਤੇ ਪਬਲਿਕ ਵਿਚ ਪਾੜਾ ਵਧਾ ਰਹੇ ਨੇ
ਕੋਈ ਸਮਝੋਤਾ ਨਹੀ ਕਰਨਾ,,,ਪਰਚਾ ਕਰੋਉ ਇਨ੍ਹਾਂ ਸਾਰਿਆ ਦਾ 302 ਦਾ
Waheguru gg🙏🙏🙏🙏🙏
Bhut mara Hoya gg🙏🙏
Waheguru ji 🙏 waheguru 🙏
ਬਹੁਤ ਮਾੜੀ ਗੱਲ ਗੱਭਰੂ ਪੁੱਤ ਦੀ ਮੌਤ ਹੋ ਬਾਪੂ ਵਿਚਾਰਾਂ ਛਿੱਤਰ ਪਰੇਡ ਕਰੋਂ ਹਰਾਮਦਿਆ ਦੀ
SDO, JE ਸਾਰੇ ਅਫਸਰ ਦਫ਼ਤਰਾਂ ਚ ਬੈਠੇ ਹਨ ਫੀਲਡ ਦਾ ਕੰਮ ਹੇਠਲੇ ਦਰਜੇ ਦੇ ਕਰਮਚਾਰੀ ਕਰਦੇ ਹਨ।
ਮੁਖ ਮੰਤਰੀ ਦੇ ਘਰ ਜਾ ਕੇ ਸਿਆਪਾ ਕਰੋ ਓਸ ਕੰਜਰ ਦਾ
Waheguru ji 🙏😭😭😭😭😭😭😭😭😭
Bht mada hoya 😢😢😢😢
😢Waheguru ji mehar karna
ਲੋਟੂ ਅਫਸਰਾਂ ਰਲ ਕੇ ਬਹੁਤ ਗੰਦ ਪਾਇਆ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਾਰੇ ਮਹਿਕਮਿਆਂ ਵਿੱਚ ਬਾਈ ਜੀ ਬਹੁਤ ਮਾੜਾ ਹਾਲ ਆ।
Waheguru ji🙏🙏
Waheguru jiii 🙏🏻
Well said
ਬਹੁਤ ਮਾੜਾ ਹੋਈਆਂ ਪ੍ਰਵਾਰ ਨਾਲ
Waheguru Waheguru Waheguru Waheguru Waheguru Waheguru Waheguru ji mehar karn sab te g es krke hi aaj bache duje Deshan nu jande aa g
Waheguru 😢😢😢
Bahut marha hoia Waheguru Waheguru ensaaf milea pariwar nu
ਸਿਰਫ ਦੱਸ ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਤੇ ਰੱਖ ਲੈਦੇ ਬੰਦੇ ਨੂੰ ਆਪ ਲੈਦੇ ਹਨ ਲੱਖ ਤੋ ਉੱਪਰ ਤਨਖਾਹਾਂ ਵਿਹਲੇ ਬੈਠੇ ਦਫ਼ਤਰਾਂ ਵਿੱਚ ਸਰਕਾਰਾਂ ਦਾ ਸਿਰ ਮੁੰਨ ਲੈਦੇ ਹਨ ਕੀ ਜਿਹਨਾ ਦਾ ਪੁੱਤ ਮਰ ਉਸ ਬਾਪ ਨੂੰ ਪੁੱਛ ਕੇ ਦੇਖੋ ਜਵਾਨ ਪੁੱਤ ਦੇ ਖੋਹਣ ਦਾ ਕੀ ਦੁੱਖ ਹੁੰਦਾ ਹੈ ਜਦੋ ਇਹਨਾ ਦੇ ਪੁਤ ਮਰਨ ਫਿਰ ਪਤਾ ਲੱਗੇ ਕੀਦੁਖ ਹੁੰਦਾ ਹੈ 🫣🫣🤫🤫😭😭😭😭😭😭
Pariwar kol baith ke report bana lainde
ਇਹਨਾ ਦੀਆ ਪਰੋਪਰਟੀਆ ਦੀ ਜਾਚ ਕਰਵਾਓ
ਬਾਈ ਘੱਟ ਨੱਬਰ ਆ ਵਾਲੇ ਰੱਖੋਗੇ ਪੜਾਈ ਨੀ ਸਕਦੀ ਇਹ ਨੋਕਰੀਦੇ ਕਾਬਲ ਨੀ
Sade pind Di news hai..Mera classmate c pakka yaar😢😢😢..bht mada hoya😢😢
🙏🙏
😢😢😢😢😢😢😢😢😢😢😢 o mere rabba
Waheguru ji mehar kro
So Very Sad
Waheguru g
Sja devo ihna nu
Waheguru ji Waheguru ji
so sad ... ankhon main aasu aa gaye ... so sad to hear
S.d o.te j e te parcha darz karo 302 da
ਇਹ ਆਪ ਬਿਜਲੀ ਦਾ ਕੰਮ ਕਰ ਨਹੀ ਸਕਦੇ ਤਨਖਾਹ ਇਨਾ ਬੁਚੜਾ ਦੀ ਲੱਖ ਲੱਖ ਆਪ ਇਹ ਖੰਭੇ ਤੇ ਚੜ ਕੇ ਦਿਖਾਉਣ ,,ਆਪ ਤਾ ਸੁੱਚ ਨਹੀ ਕੱਟ ਸਕਦੇ ,,ਨੋਜਵਾਨ ਰਾਤ ਦਿਨ ਲੱਗੇ ਰਹਿੰਦੇ ਨੇ,ਕਿਤੇ ਰਾਤ ਨੂੰ ਮੀਹ ਜਾ ਹਨੇਰੀ ਆ,ਜਾਵੇ ਇਹ ਨੋਜਵਾਨ ਕੰਮ ਕਰਦੇ ਆ,ਤਨਖਾਹ ਸਿਰਫ 10,000,ਜਿਹੜੇ ਭਰਾ ਦੀ ਡਿਥ ਹੋਈ ਉਹ ਵੀ ਸੋਚਦਾ ਹੋਣ ਮੈ ਵੀ ਪੱਕਾ ਹੋਜੂ😢😢😢😢
ਅਫਸਰਾਂ ਤੇਰਾ ਪੁੱਤ ਇਦਾਂ ਮਰੇ ਤਾਂ ਤੈਨੂੰ ਪਤਾ ਲੱਗੇ।