Ludhiana 'ਚ SHO ਦੀ ਧੱਕੇਸ਼ਾਹੀ, ਬੰਨ੍ਹ ਪੂਰ ਰਹੇ ਵਰਕਰਾਂ ਲਈ ਰੋਕੀ ਰਸਦ, PDA ਦੇ ਆਗੂ ਦੀ ਹੋਈ ਜਬਰਦਸਤ ਬਹਿਸ

Поділитися
Вставка
  • Опубліковано 21 жов 2024
  • #ludhiana #shorts #PDA #PunjabNews #NewsUpdate #DainikSavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    TELEGRAM: t.me/dainiksav...
    Dainik Savera TV
    Contact : +91-81948-55555
    Content Copyright @DainikSaveraTV

КОМЕНТАРІ • 764

  • @nihalsingh.ns38329
    @nihalsingh.ns38329 Рік тому +39

    ਰਿਟਾੲਿਰ ਹੋਣ ਤੋ ਬਾਦ ੲੇਹੋ ਜਿਹੇ ਮੁਲਾਜਮ.ਕਹਿੰਦੇ ਹੁੰਦੇ ਕਿ ਅਸੀ ਤਾਂ ਕਿਸੀ ਨਾਲ ਕਦੀ ਮਾੜਾ ਨੀ ਕੀਤਾ..

  • @narinderpalsingh5349
    @narinderpalsingh5349 Рік тому +105

    ਅਜਿਹੇ ਪੁਲੀਸ ਅਫਸਰਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ

  • @RanjeetSingh-xo8rj
    @RanjeetSingh-xo8rj Рік тому +80

    MLA ਦੇ ਪੱਲੇ ਕੁਝ ਨਹੀਂ

  • @JaskaranSingh-oy9wg
    @JaskaranSingh-oy9wg Рік тому +123

    ਪੁਲਿਸ ਵਾਲੇ ਦੀ ਬੋਲੀ ਵੇਖੋ ਕਹਿੰਦਾ ਤੇਰੇ ਵਰਗੇ ਛੱਤੀ ਫਿਰਦੇ ਆ ਇੱਥੇ। ਕੀ ਇਹ ਵਰਦੀ ਗਲਤ ਵਿਵਹਾਰ ਕਰਨਾ ਸਿਖਾਉਦੀ ਹੈ।

    • @letusshare5316
      @letusshare5316 Рік тому +6

      ਹਾਂ ਜੀ। ਇਸ ਵਤੀਰੇ ਨੂੰ ਵੇਖ ਕੇ ਤਾਂ ਇਹੀ ਲਗਦਾ। ਪਰ ਸਾਰਿਆਂ ਨੂੰ ਨਹੀਂ।

    • @mechanictv8886
      @mechanictv8886 Рік тому +2

      ਸਹੀ ਕਿਹਾ SHO ਨੇ

  • @onpspcl5553
    @onpspcl5553 Рік тому +69

    ਐਨੇ ਸਖਤ ਬੰਨ ਜੇ ਨਸੇ ਰੋਕਣ‌ ਲਈ ਲਗਾਏ ਜਾਦੇ ਤਾ ਕਈ ਮਾਵਾ ਦੇ ਪੁੱਤ,ਭੈਣਾ ਦੇ ਵੀਰ ਨਾ ਮਰਨ

  • @malkeetpannu1447
    @malkeetpannu1447 Рік тому +127

    ਇਹੋ ਜਿਹੇ ਮੁਲਾਜਮਾ ਨੂੰ ਵਰਦੀ ਲੁਹਾ ਕੇ ਘਰ ਭੈਜੋ ਮਾਨ ਸਾਹਿਬ ਪੰਜਾਬ ਚ ਬਹੁਤ ਨੋਜੁਵਾਨ ਨੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ

    • @aileenadhillon6865
      @aileenadhillon6865 Рік тому

      Tu v imaan dar a

    • @jobanghuman3150
      @jobanghuman3150 Рік тому +1

      keri glo dsi jrra o kutte baman d gl krke tenu trs a rha odi duty dekh mulajm d.. o ruk rha chlaan n kr rha j age koi chkr aw fr e o dya rukn thk aa jidn da pani chrya sb to jyda police e dai sewa krn te pinda de wassi

  • @Lakhveer1313
    @Lakhveer1313 Рік тому +35

    ਇਸ ਬੰਦੇ ਨੂੰ ਵਰਦੀ ਦਾ ਹੰਕਾਰ ਹੈ ਇਸ ਲਈ ਆਪਣੀ ਮਨਮਾਨੀਆਂ ਕਰ ਰੇਹਾ ਇਕ ਵਾਰ ਇਹਦੀ ਵਰਦੀ ਲਾਹ ਕੇ ਘਰ ਨੂੰ ਤੋਰ ਦਿਓ ਇਹ ਬੰਦਾ ਆਪੇ ਠੀਕ ਹੋਜੂ

  • @99psk
    @99psk Рік тому +39

    ਇਹੋ ਜਿਹੇ ਦਾ ਦਿਮਾਗ ਟਿਕਾਣੇ ਲਿਆਉਣ ਲਈ ਸਾਰੀ ਲੇਬਰ ਨੂੰ ਲਿਆ ਕੇ ਇਹਦੇ ਗਲ਼ ਪਵਾਓ। ਭੁੱਖੇ ਪੇਟ ਤਾਂ ਭਗਤੀ ਵੀ ਨਹੀਂ ਹੁੰਦੀ

  • @DiljitSingh-ez8tj
    @DiljitSingh-ez8tj Рік тому +106

    ਇਹ ਨੇ ਬਦਲਾਓ ਇਕ ਪੁਲਿਸ ਮੁਲਾਜਮ cm ਨੂੰ ਕਿਹ ਰਿਹਾ ਤੇਰੇ ਵਰਗੇ 36 ਫਿਰਦੇਆ ਕਿਓ ਕੇ ਮਾਨ ਸਾਬ ਨੇ ਆਪ ਕਿਹਾ ਸੀ ਪੰਜਾਬ ਦਾ ਹਰ ਇਕ ਆਮ ਬੰਦਾ cm ਹੋਊ ਗਾ

    • @sukhchainsingh3944
      @sukhchainsingh3944 Рік тому +1

      😂😂😂😂

    • @DiljitSingh-ez8tj
      @DiljitSingh-ez8tj Рік тому

      @@jot2676 ਕੀ ਮਤਲਬ

    • @SonuSaini-vz2fw
      @SonuSaini-vz2fw Рік тому +2

      @@DiljitSingh-ez8tjveer sho System di v problem v samjho. Ohh public Lai kar rahe bhaut loak picnic mana rahe. Te asi flood naal daar rahe. Baki ahh🐏🐏di emoji kic Lai laya tusi v samjhda his yaar

    • @OnlyPositiveVibes96
      @OnlyPositiveVibes96 Рік тому +1

      ​@@jot2676😂😂

    • @rinkusohal7608
      @rinkusohal7608 Рік тому

      😅😅 tusi te eda kehnde ho jida eh pehli var hoya

  • @ajabsingh2610
    @ajabsingh2610 Рік тому +57

    ਪਰਸਾਸਨ ਦਾ ਕੰਮ ਰਾਹਤ ਦੇਣਾ ਨਹੀਂ ਰਾਹਤ ਰੋਕਣ ਦਿ ਕਂਮ ਹੈ

  • @rajdeepsingh1303
    @rajdeepsingh1303 Рік тому +25

    ਆਹ ਪੁਲਿਸ ਦੀ ਗ਼ਲਤ ਗੱਲ ਹੈ। ਡੀ ਸੀ ਸਾਹਿਬ ਇੱਥੇ ਜ਼ਰੂਰ ਆ ਕੇ ਦੇਖਣ ।

  • @sukhdevdev231
    @sukhdevdev231 Рік тому +19

    ਭਾਈ ਜੀ ਝਾੜੂ ਪੋਚਾ ਖਿਲਾਰਨਾ ਪੈਣਾਂ ਇਹ ਆਮ ਆਦਮੀ ਪਾਰਟੀ ਨੂੰ ਵੋਟਾਂ ਨਾਂ ਪਾਓ

  • @jaswindersingh6019
    @jaswindersingh6019 Рік тому +39

    ਫਿਟੇ ਮੁੰਹ ਗਲ ਕਰਨ ਵਾਲੇ ਦੇ ਇਕ sho ਨਹੀ ਮੰਨਿਆ ਹੁੰਦਾ ਸੁੱਚਾ ਸਿੰਘ ਲੰਗਾਹ ਉਹਨੇ ਕੈਹਣਾ ਸੀ ਮੈ ਰਗੜ ਕੇ ਰੱਖ ਦਿਆਂਗਾ ਤੈਨੂੰ sho ਦੀ ਕੀ ਜੁਰਥ ਸੀ ਭਲਾ ਬਣਾਓ ਏਨਾ ਨੂੰ

  • @PargatSingh-te7lv
    @PargatSingh-te7lv Рік тому +88

    ਇਸ ਪੁਲਿਸ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ

    • @NirmalSingh-vq9gv
      @NirmalSingh-vq9gv Рік тому +2

      ਕਿਸ ਜੁਰਮ ਦੀ
      ਕਿ ਉਹ duty ਕਿਉ ਕਰ ਰਿਹਾ
      ਜੇਕਰ ਇਹ ਪਾਣੀ ਮਾਸਟਰ ਅੱਗ ਪਾਣੀ ਵਿੱਚ ਡੁੱਬ ਗਿਆ ਤਾਂ ਫੇਰ ਕਹਿਣਾ ਪੁਲਸ ਨੇ ਰੋਕਿਆ ਕਿਉ ਨਹੀ
      ਜੇਕਰ ਐਨੀ ਸੇਵਾ ਭਾਵਨਾ ਹੈ do ਕਰਮ ਤੁਰਨ ਨਾਲ ਮਹਿੰਦੀ ਲੱਥ ਜਾਣੀ ਸੀ

    • @NavdeepsinghRandhawa-cz2eu
      @NavdeepsinghRandhawa-cz2eu Рік тому

      Ja ke deh ha saja.... Teri bund cha bah na paa diti agle ne te kahi.... 😂😂

    • @Harmuthkuthanapalithi
      @Harmuthkuthanapalithi Рік тому

      You will die but cannot touch police even if they criminals

  • @ParamjitSingh-zd5mu
    @ParamjitSingh-zd5mu Рік тому +54

    ਕੇਜਰੀਵਾਲ ਨੂੰ ਜ਼ਿੱਦ ਛੱਡ ਕੇ ਸ੍ਰੀ ਕੰਵਰ ਵਿਜੈ ਪ੍ਰਤਾਪ ਐਕਸ ਆਈ ਜੀ ips ਸਾਹਿਬ ਨੂੰ ਗ੍ਰਹਿ ਵਿਭਾਗ ਦੇਣਾ ਚਾਹੀਦਾ ਹੈ ਮਾਨ ਸਾਹਿਬ ਇਨਾਂ ਤੇ ਕੰਟਰੋਲ ਨਹੀਂ ਕਰ ਸਕਦੇ

  • @mangjitsingh4606
    @mangjitsingh4606 Рік тому +43

    ਯਾਰ ਕਿਉਂ ਰੋਲਾ ਪਾਇਆ ਦੋ ਸੌ ਰੁਪਏ ਦਿਉਂ ਫਿਰ ਕੁੱਝ ਨਹੀਂ ਕਹਿੰਦਾ

  • @PargatSingh-te7lv
    @PargatSingh-te7lv Рік тому +41

    ਇਸ ਪੁਲਿਸ ਵਾਲੇ ਨੂੰ ਦਰਿਆ ਵਿਚ ਸੂਟੋ

  • @attarsinghsingh-kz1yi
    @attarsinghsingh-kz1yi Рік тому +118

    ਇਹ ਥਾਣੇਦਾਰ ਜਮ੍ਰਰਾਜ ਬਣ ਕੇ ਖੜ੍ਹਾ ਹੈ ਇਹੋ ਜਿਹੇ ਮਰੀ ਜ਼ਮੀਰ ਵਾਲੇ ਲੋਕਾਂ ਦੀ ਨੌਕਰੀ ਸਰਕਾਰ ਨੂੰ ਖੋਹ ਲੈਣੀ ਚਾਹੀਦੀ ਹੈ ❤❤❤❤❤

  • @miss.sardarni232sardarni8
    @miss.sardarni232sardarni8 Рік тому +21

    ਏ ਕੁੱਤੀ ਪੁਲਿਸ ਹੈ ਸਰਕਾਰ ਹੀ ਕਰਵਾ ਰਹੀ ਹੈ ਸਰਕਾਰ ਦੀ ਗਲਤੀ ਹੈ

  • @MangaSingh-u3e
    @MangaSingh-u3e Рік тому +117

    ਗੁੰਡਾਗਰਦੀ ਕਰਦਾ ਪੁਲਿਸ ਵਾਲਾ ਜੁਤੀਆਂ ਦੀ ਕਮੀ ਆ

  • @GurtejSingh-vv2pr
    @GurtejSingh-vv2pr Рік тому +44

    ਪੰਜਾਬ।ਪੁਲਿਸ਼।ਦੇ।ਮੁਲਾਜਮ।ਦੇ।ਛਿੰਤਰ।ਮਾਰੋ।ਭਿਉ।ਭਿਉ।ਕੇ।ਪੰਜਾਬ।ਪੁਲਿਸ਼।ਮੁਰਦਾਬਾਦ

  • @singhcharanjit3478
    @singhcharanjit3478 Рік тому +23

    ਲੋਕਾਂ ਨੂੰ ਮਰਵਾ ਦੇਣਗੇ ਪੁਲਿਸ ਵਾਲੇ ਤੇ ਸਰਕਾਰ 😕😕😡

  • @narinderpalsingh5349
    @narinderpalsingh5349 Рік тому +65

    ਪੰਜਾਬ ਪੁਲਿਸ ਦਾ ਵਤੀਰਾ ਬਹੁਤੀ ਵਾਰ ਮਾੜਾ ਹੀ ਹੁੰਦਾ ਹੈ

  • @iqbalsingh7628
    @iqbalsingh7628 Рік тому +141

    ਥਾਣੇਦਾਰ ਦਾ ਦਿਮਾਗ ਖਰਾਬ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਖੜੀਆਂ ਕਰ ਰਿਹਾ

  • @Arabiantrucker1987
    @Arabiantrucker1987 Рік тому +5

    ਲੱਖ ਦੀ ਲਾਹਣਤ,✋ ਪੰਜਾਬ ਪੁਲਿਸ ਤੇ

  • @jatinderdeol6942
    @jatinderdeol6942 Рік тому +7

    ਕੇਵਲ ਇਸ਼ਤਿਹਾਰਬਾਜ਼ੀ, ਭਾਸ਼ਨਾਂ ਤੇ ਸੈਲਫੀ ਤੱਕ ਹੀ ਸੀਮਿਤ ਹਨ ਫਰਜੀ ਇਨਕਲਾਬੀ। ਦੂਜਿਆਂ ਸੂਬਿਆਂ ਵਿੱਚ ਆਪਣੀ ਪਾਰਟੀ ਦੇ ਪ੍ਰਚਾਰ ਲਈ ਹਵਾਈ ਸਫ਼ਰ ਤੇ ਅਰਬਾਂ ਰੁਪਇਆ ਬਰਬਾਦ ਕਰ ਰਹੀ ਹੈ ਇਹ ਇਮਾਨਦਾਰ ਸਰਕਾਰ।

  • @dilawarsingh2143
    @dilawarsingh2143 Рік тому +38

    ਮਾਰੋ ਇਕ ਪੇਟੀ ਇਸ ਦੇ ਮੱਥੇ , ਇਨੇ ਜੋਗੇ ਨੇ ਪੁਲਸੀਆ ।

  • @SukhdevSingh-je2md
    @SukhdevSingh-je2md Рік тому +16

    ਮਾਨ ਸਾਬ ਇਹਨੂ ਸਸਪੈਡ ਕਰੋ

  • @ਵਾਹਿਗੁਰੂ-ਲ2ਞ

    ਦਿਹਾੜੀ ਨਹੀਂ ਪਈ ਪੁਲੀਸ ਵਾਲੇ ਦੀ,ਇਸ ਕਰਕੇ ਦੁਖੀ ਵੀਚਾਰਾਂ,,

  • @SukhdavSingh-jd1pu
    @SukhdavSingh-jd1pu Рік тому +26

    ਲੋਕਾਂ ਦੇ ਸਾਹ ਸੁਕੇ ਨੇ ਪੁਲਸ ਵਾਲੇ ਟੌਹਰ ਮਾਰਦੇ ਨੇ ਜੇ ਸਰਕਾਰ ਦੇ ਥ਼ੱਲਿਉ ਨਿਕਲ ਗਏ ਆਹ ਹਾਲ ਹੋਊ

  • @RANJITSingh-nv9fq
    @RANJITSingh-nv9fq Рік тому +4

    ਠਾਣੇਦਾਰਾਂ ਤੇਰੇ ਵਾਸਤੇ ਬਹੁਤ ਮਾੜੀ ਗੱਲ ਐ ਕੀ ਤੈਨੂੰ ਪਤਾ ਤੇਰੇ ਰੋਕਣ ਤੇ ਕਿੰਨੇ ਲੋਕ ਪਿਆਸ ਤੇ ਭੁੱਖ ਨਾਲ ਤੜਫ ਰਹੇ ਹਨ . ਬਹੁਤ ਮਾੜੀ ਗੱਲ ਐ .

  • @JaswantSinghfoji-y6m
    @JaswantSinghfoji-y6m Рік тому +11

    ਇਹੋ ਜਿਹੇ ਪੰਜਾਬ ਪੁਲਿਸ ਨੂੰ ਟੋਕਰੀ ਵਿੱਚ ਪਾਣੀ ਦੀਆਂ ਬੋਤਲਾਂ ਭਰ ਕੇ ਸਿਰ ਤੇ ਰੱਖ ਕਿ ਭੇਜਣਾ ਚਾਹੀਦਾ ਪੈਦਲ

  • @baldevsinghriar4830
    @baldevsinghriar4830 Рік тому +31

    ਗੁੰਡਾਗਰਦੀ ਹੈ ਪੁਲਿਸ ਪ੍ਰਸ਼ਾਸਨ ਦੀ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @raskindersingh4986
    @raskindersingh4986 Рік тому +6

    ਆਪਸੀ ਸਹਿਮਤੀ ਕਰੋ ਜੀ

  • @ManpreetKaur-lc7kw
    @ManpreetKaur-lc7kw Рік тому +10

    ਸ਼ਰਮ ਦੀ ਗੱਲ । ਪੁਲੀਸ ਨੂੰ ਜੁਤੀਆਂ ਦੀ ਘਾਟ

  • @manpreet7788
    @manpreet7788 Рік тому +16

    🙏ਇਹ ਕਿਸ ਤਰਾ ਦਾ ਸਿਸਟਮ ਹੈ ਇਸ ਤਰਾ ਧੱਕਾ ਜਾ ਅਬਧੀ ਮਰਜੀ ਕਰਨੀ ਇਸ ਪੁਲੀਸ ਮੁਲਾਜਮ ਦੀ ਗਲਤੀਆਂ ਭਗਵੰਤ ਸਿੰਘ ਮਾਨ ਜੀ ਨੂੰ ਮੌਕੇ ਤੇ ਹੀ ਕਾਰਵਾਈ ਕਰਨੀ ਚਾਹਿੰਦੀ ਹੈ🙏

  • @JagjitSinghhh
    @JagjitSinghhh Рік тому +31

    As SHO Nu Dishmish Karo

  • @havensanjeev7847
    @havensanjeev7847 Рік тому +26

    ਹੋਰ ਵੋਟਾਂ ਪਾਉ ਝਾੜੂ ਨੂੰ

  • @balbirkaur5818
    @balbirkaur5818 Рік тому +24

    ਇਹ ਤਾਂ ਪੁਲਿਸ ਦੀ ਸ਼ਰੇਆਮ ਗੁੰਡਾਗਰਦੀ ਹੈ

  • @muridpursaab5692
    @muridpursaab5692 Рік тому +9

    MLA ਦੀ ਬਹੁਤ ਬੇਜ਼ਤੀ ਹੋਈ

  • @jassrandhawa2508
    @jassrandhawa2508 Рік тому +13

    ਹੰਕਾਰੀ ਬੰਦਾ ਵਾਹਿਗੁਰੂ ਦੇਖੋ ਇੱਦਾਂ ਦੇ ਬੰਦਿਆ ਨੂੰ ਕਹਿੰਦਾ 36 ਫਿਰ ਦੇ ਕੇ ਤੇਰੇ ਵਰਗੇ

  • @rajivsharma6048
    @rajivsharma6048 Рік тому +12

    MLA ਬਨ ਕੇ ਕੀ ਕਰਨਾ ਸੀ

  • @harjitharman7883
    @harjitharman7883 Рік тому +1

    Very good job ji

  • @jaspreetamritsar7746
    @jaspreetamritsar7746 Рік тому +6

    ਹਾਈਕੋਰਟ ਚੋ ਵੀ ਜਮਾਨਤ ਨਾਹੀ ਹੁੰਦੀ ਫਰ ਕੋਰਟ ਅੱਡੀਆਂ ਜੁੜਵਾ ਦੇਦੀ ਫਰ

  • @jobanpreetsingh4758
    @jobanpreetsingh4758 Рік тому +2

    ਇਹੋ ਜਿਹੇ ਸਖਤ ਨਾਕੇ ਨਛੇ ਵੇਚਣ ਵਾਲਿਆ ਤੇ ਲਾਉਣੇ ਚਾਹੀਦੇ ਹਨ ਨਾ ਕੇ ਮਦਦ ਕਰਨ ਵਾਲਿਆਂ ਲਈ ਲੋਕਾਂ ਨੂੰ ਮਦਦ ਦੀ ਸਖਤ ਲੋੜ ਹੈ

  • @PargatSingh-te7lv
    @PargatSingh-te7lv Рік тому +27

    ਜਿਹੜੇ ਰੋਕਦੇ ਨੇ ਪੁਲਿਸ ਵਾਲੇ ਨੂੰ ਪਾਣੀ ਵਿੱਚ ਸੂਟੋ

  • @GurwinderSingh-ys5ic
    @GurwinderSingh-ys5ic Рік тому +5

    ਇਹੋ ਜਿਹੇ ਬੰਦੇ ਨੂੰ ਘਰੇ ਘੱਲਣਾ ਚਾਹੀਦਾ ਮੁਸੀਬਤ ਵਿੱਚ ਹਰ ਕੋਈ ਇੱਕ ਦੂਜੇ ਦੀ ਮਦਦ ਕਰਦਾ ਪਰ ਇਹ sho ਗੁਡਾ ਗਰਦੀ ਕਰਦਾ

  • @mahindersingh7106
    @mahindersingh7106 Рік тому +2

    ਹੁਣ ਤਕ ਪੰਜਾਬ ਦੇ cm
    Bhgwan ਦਾ ਕੋਈ ਬਿਆਨ ਨਹੀਂ ਆਇਆ

  • @gaa8874
    @gaa8874 Рік тому +11

    ਸਰਕਾਰ ਜਾਣਬੁਝ ਕੇ ਲੋਕਾਂ ਨਾਲ ਧੱਕਾ ਕਰ। ਰਹੀਆ

  • @Varindersingh-cz6xn
    @Varindersingh-cz6xn Рік тому +16

    ਗੁੰਡਾਗਰਦੀ eh banda kr reha...mla di gal krwa ke ...

  • @amriksingh9589
    @amriksingh9589 Рік тому

    ਬੱਚ ਗੲੇ ਲੋਕੋ ਜੇ ਕਰੋਨਾ ਵੇਲੇ ਇਹ ਸਰਕਾਰ ਹੁੰਦੀ ਤਾਂ ਅੱਧਾ ਪੰਜਾਬ ਤਰੀਕਾ ਭੁਗਤਦਾ ਫ਼ਿਰਦਾ ਧੰਨਵਾਦ ਰੱਬ ਦੇ ਜਿਸ ਨੇ ਕਰੋਨਾ ਵੇਲੇ ਲੋਕਾਂ ਨੂੰ ਬਚਾਇਆ

  • @punjabwave3496
    @punjabwave3496 Рік тому +10

    ਪਾ ਲਓ ਰੇਪਿਸਟ ਪਾਰਟੀ ਨੂੰ ਵੋਟਾਂ

  • @bs-iy4sn
    @bs-iy4sn Рік тому

    Very good media wala bai

  • @letusshare5316
    @letusshare5316 Рік тому +10

    Just watch his attitude, body language and language... ਮੈਂ.......ਕੈਮਰਾ ਜਾ ਲੈਕਕੇ........ਛੱਤੀ ਫਿਰਦੇ ਆ......। ‌These so called officials lack psychological training how to deal with public issues under pressing circumstances. And surprisingly..... they are expected as public servants to help people. The police team may be doing something right and relevant. But this type of behaviour is not appreciable. Please be considerate to people under such difficult times.

  • @gouravreet463
    @gouravreet463 Рік тому +16

    Punjab de police gundagardi krde ne.

  • @arjansingh2798
    @arjansingh2798 Рік тому +2

    Waheguru ji Mehar karna

  • @kuljindersingh5441
    @kuljindersingh5441 Рік тому +1

    ਸਰਕਾਰ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ ਕਿਉਂਕਿ ਸਰਕਾਰ ਖੁਦ ਲੋਕਾਂ ਨਾਲ ਧੱਕੇ ਸ਼ਾਹੀ ਕਰਵਾ ਰਹੀ ਹੈ ਜੇ ਕੋਈ ਨਸ਼ਿਆਂ ਦੇ ਖਿਲਾਫ ਬੋਲਦੇ ਹਨ ਉਹਨਾਂ ਤੇ ਪੁਲਿਸ ਤਸ਼ੱਦਦ ਕਰਦੀ ਹੈ

  • @singhsingh800
    @singhsingh800 Рік тому

    Vry good

  • @GurpreetSingh-rp4kv
    @GurpreetSingh-rp4kv Рік тому +2

    Ki Banu Duniya Da Waheguru Jaane

  • @Jawanda-agrofaram
    @Jawanda-agrofaram Рік тому +9

    ਝਾੜੂ ਦੀ ਵਜਹ ਕਰਕੇ ਪੰਜਾਬ ਦੇ ਲੋਕ ਆਪਣੇ-ਆਪ ਨੂੰ ਬਚਾਉਣ ਲਈ ਤਰਸ ਗਏ ਹਨ।

  • @BALWINDERGURALA
    @BALWINDERGURALA Рік тому

    Good job

  • @SurinderKaur-i5h
    @SurinderKaur-i5h Рік тому

    Good job s.h.o sir

  • @SOMAL-c9v
    @SOMAL-c9v Рік тому

    Waheguru ji

  • @ParwinderSingh-iu1zx
    @ParwinderSingh-iu1zx Рік тому +1

    ਇਸ ਕੰਜਰ ਮਲੰਗ SHO ਨੂੰ ਸਸਪੈਡ ਕਰ ਕੇ ਘਰੇ ਭੇਜੇ ਭਗਵੰਤ ਮਾਨ ਸਰਕਾਰ

  • @GurpreetSingh-rp4kv
    @GurpreetSingh-rp4kv Рік тому +1

    Waheguru waheguru waheguru waheguru waheguru

  • @baljitsandhu5995
    @baljitsandhu5995 Рік тому +3

    Wehaguru wehaguru wehaguru wehaguru wehaguru wehaguru wehaguru wehaguru mehar karan sab tai 🙏💐🤗 wehaguru wehaguru wehaguru wehaguru wehaguru

  • @balramnaggar6162
    @balramnaggar6162 Рік тому

    Great Punjab Police

  • @SandeepkumarSandeepkumar-el1wj

    Wahaguru g

  • @NirmalSingh-vq9gv
    @NirmalSingh-vq9gv Рік тому +5

    200 ਰੁਪਏ ਦਾ ਸਾਮਾਨ ਲੈ ਬੜੇ ਦਾਤਾ ਬਣੇ

  • @paramjeetsinghbuttar1026
    @paramjeetsinghbuttar1026 Рік тому +13

    ਇਹਨਾਂ ਵਿਚਾਰਿਆ ਦਾ ਸਰਕਾਰ ਨੇ ਉਪਰੋ ਕਮਾਈ ਰੋਕ ਦਿੱਤੀ ਨਾ ਪੰਜਾਬ ਭੜਕ ਰਿਹਾ ਉਲਟਾ ਪਾਣੀ ਨੁਕਸਾਨ ਕਰ ਰਿਹਾ ਜੇ ਲੋਕ ਕਿਵੇ ਭੜਕਣਗੇ ਇਸ ਇਹ ਕਰ ਰਹੇ ਹਨ

  • @sarbjeetsingh9349
    @sarbjeetsingh9349 Рік тому +2

    ਪੰਜਾਬ ਪੁਲਸ ਵਾਲੀੳਓ ਸਰਮ ਕਰੋ ਸਰਮ ਕਰੋ। ਭਗਵੰਤ ਮਾਨ ਤੇਰੀ ਸਰਕਾਰ ਕੀ ਕਰ ਰਹੀ ਹੈ। ਪੰਜਾਬ ਪੁਲਸ ਦੇ ਜੁਤੀਅਆ ਮਾਰ ।

  • @Harwinder1972
    @Harwinder1972 Рік тому +2

    ਪੁਲਿਸ ਗਲਤ ਕੰਮ ਕਰ ਰਹੀ ਹੈ

  • @jaswinderkaur8558
    @jaswinderkaur8558 Рік тому

    👌👌

  • @prabhjotkhalsa5318
    @prabhjotkhalsa5318 Рік тому +3

    ਪੰਜਾਬ ਸਰਕਾਰ ਪੰਜਾਬ ਪੁਲਿਸ ਮੁਰਦਾਬਾਦ

  • @happynannu2869
    @happynannu2869 Рік тому +17

    Police wale jutiya de Yaar ne.bolan Akal ni salaya nu

    • @mewasingh4065
      @mewasingh4065 Рік тому +2

      SHO Te Karwai Hony Cahdi Hai Kina Galat Bolda

  • @rajwantsingh2523
    @rajwantsingh2523 Рік тому

    ਇਹ ਦੁਕਾਨਦਾਰਾਂ ਤੋ ਰਿਸ਼ਵਤ ਭਾਲਦੇ ਹਨ।

  • @harjeetbhullar7644
    @harjeetbhullar7644 Рік тому +10

    ਆਪ ਦੇ ਵਿਧਾਇਕ ਦੀ ਇਹੋ ਔਕਾਤ ਆ ਪੰਜਾਬ ਵਾਲੀਉ

  • @jaswindersingh-ov3bi
    @jaswindersingh-ov3bi Рік тому +23

    36 ਫਿਰਦੇ ਆ ਦਸੋ ਆ ਬੋਲ ਆ ਪੋਲਸ ਦੇ ਕੀ ਯਾਰ ਫੇਰ ਕੇਹਨਾ 47 ਚੱਕ ਲੀ ।

    • @preetsidhu49653
      @preetsidhu49653 Рік тому +2

      ਸਹੀ ਆ 47 wala to he a lot onda a veer

  • @kewalsekhon8206
    @kewalsekhon8206 Рік тому

    Good chanal

  • @GurmeetSingh-ei7jb
    @GurmeetSingh-ei7jb Рік тому +5

    MLA ch e jurat ni haigi

  • @daljitbrar7729
    @daljitbrar7729 Рік тому

    S h o is doing duty with full patience

  • @CharnpreetSingh-i7u
    @CharnpreetSingh-i7u Рік тому +1

    S h oਦੀ ਗੁੰਡਾਗਰਦੀ ਤੇ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਜੀ

  • @faqirsingh9572
    @faqirsingh9572 Рік тому

    Mann sahib ji es te karwai kro ji

  • @prabhjotkhalsa5318
    @prabhjotkhalsa5318 Рік тому

    ਜਾਗਦੀ ਜ਼ਮੀਰ ਵਾਲੇ ਮਾਨਸਾ ਪਾਉਚੋ ਝੋਟੇ ਬਾਈ ਦੀ ਰਿਹਾਈ ਕਰਵਾਓ

  • @rpsharma9394
    @rpsharma9394 Рік тому +4

    Like these officers must withdraw from public dealing .

  • @ParminderSingh-ju5os
    @ParminderSingh-ju5os Рік тому +1

    ਕੈਮਰੇ ਵਾਲੇ ਵੀਰ ਨੂੰ ਚਾਈਦਾ ਸੀ SHO ਦੀ ਗੱਲ MLA ਨਾਲ ਹੈਂਡ ਫ੍ਰੀ ਕਰਕੇ ਕਰੇਂਦਾ ਤਾਂ ਜੌ ਪਬਲਿਕ ਨੂੰ ਪਤਾ ਲਗਦਾ
    ਕੇ MLA ਨੇ ਕੀ ਕਿਹਾ ਹੈ SHO ਨੂੰ

  • @mahinderpal9404
    @mahinderpal9404 Рік тому +2

    ਇਕ ਪਾਸੇ ਕਾਰਪੋਰੇਸ਼ਨ ਦੇ ਮੁਲਾਜ਼ਮ ਲੋਕਾਂ ਦੀ ਸੇਵਾ ਦੂਜੇ ਪਾਸੇ ਪੁਲਿਸ ਪ੍ਰਸ਼ਾਸ਼ਨ, ਕੌਣ ਠੀਕ ਅਤੇ ਕੌਣ ਗ਼ਲਤ ?

  • @GurdeepSingh-w6q
    @GurdeepSingh-w6q Рік тому

    Good job sho sir

  • @SabhaBains
    @SabhaBains Рік тому +10

    Punjab police da Jamir mar gya aa

  • @AbhiSingh-qh6py
    @AbhiSingh-qh6py Рік тому +2

    Dismiss kro s h o this is powerful 🚨

  • @harneksingh9268
    @harneksingh9268 Рік тому

    Mann Sahib ah Dhaka shahi hai loka da mare vakt vich amir garib da sath Dio

  • @pardeepsingh7117
    @pardeepsingh7117 Рік тому

    🙏🙏🙏🙏

  • @kulvindersinghpadam1273
    @kulvindersinghpadam1273 Рік тому

    Agla vdo pao agge ki hoya

  • @HarjinderSingh-pj6ws
    @HarjinderSingh-pj6ws Рік тому

    👍

  • @balbirkaur5818
    @balbirkaur5818 Рік тому

    ਇਹ ਪੁਲਿਸ ਮੁਲਾਜ਼ਮ ਨੂੰ ਹੁਣੇ ਸਸਪੈਂਡ ਕਰੋ ਮਾਨ ਸਾਹਿਬ

  • @GESNO3BOYS
    @GESNO3BOYS Рік тому

    CM must Dismiss and department enquiry against sho.

  • @punjab4374
    @punjab4374 Рік тому

    ਯਰ ਆ ਤਾਂ ਹੱਦ ਜਵਾ ਹੀ

  • @DesiVisa
    @DesiVisa Рік тому +1

    ਬਹੁਤ ਗਲਤ ਗਲਤੀ. ਜੇਕਰ ਇਸ ਥਾਂ 'ਤੇ ਕਿਸੇ ਪੁਲਿਸ ਮੁਲਾਜ਼ਮ ਦੀ ਨਿੱਜੀ ਗੱਡੀ ਹੁੰਦੀ ਤਾਂ ਉਹ ਇਕ ਮਿੰਟ 'ਚ ਰਸਤਾ ਖੋਲ੍ਹ ਦਿੰਦਾ।

  • @davinderkaur5095
    @davinderkaur5095 Рік тому

    ਸਸਪੈਂਡ ਕਰਾਉ ਇਹਨਾਂ ਬੇਦਰਦ ਲੋਕਾਂ ਨੂੰ ਭੁਖੇ ਮਰਨਗੇ ਫੇਰ ਦੂਜੇ ਦੀ ਭੁਖ ਪਿਆਸ ਦੀ ਸਮਝ ਆਵੇਗੀ

  • @satpalparjapatisatpal5453
    @satpalparjapatisatpal5453 Рік тому

    ਅਜਿਹੇ ਅਨਪੜ੍ਹ ਬੰਦਿਆਂ ਨੂੰ ਸਰਕਾਰ ਪੁਲਿਸ ਵਿੱਚ ਭਰਤੀ ਹੀ ਕਿਉਂ ਕਰਦੀ ਹੈ