ਦਿੱਲੀ ਤੋਂ ਮੋਰਚੇ ‘ਚ ਪਹੁੰਚੇ ਇਸ ਨਿਹੰਗ ਸਿੰਘ ਨੂੰ ਦੇਖ ਕੰਬ ਜਾਂਦੇ ਨੇ ਵੱਡੇ-ਵੱਡੇ! ਹੁਣ ਧਰਮ ਦੇ ਠੇਕੇਦਾਰ ਖੜ੍ਹਕਾਏ!

Поділитися
Вставка
  • Опубліковано 30 вер 2024
  • ਦਿੱਲੀ ਤੋਂ ਮੋਰਚੇ ‘ਚ ਪਹੁੰਚੇ ਇਸ ਨਿਹੰਗ ਸਿੰਘ ਨੂੰ ਦੇਖ ਕੰਬ ਜਾਂਦੇ ਨੇ ਵੱਡੇ-ਵੱਡੇ! ਹੁਣ ਧਰਮ ਦੇ ਠੇਕੇਦਾਰ ਸਭ ਖੜ੍ਹਕਾਏ!
    #kaumiinsaafmorcha #bandisinghrehakaro #sikhism #jagtarsinghhawara #devinderpalsinghbhullar #cmmann #cmhouse #bhagwantmann #chandigarh #chandigarhmorcha #mohalimorcha #qaumiinsaafmorcha #kaumiinsaafmorch #komiinsaafmorcha #KaumiInsaafMorchaChandigarh, #ਕੌਮੀਇਨਸਾਫਮੋਰਚਾਚੰਡੀਗੜ੍ਹ #ਕੌਮੀਇਨਸਾਫਮੋਰਚਾ #ਪੰਥਕਮੋਰਚਾਚੰਡੀਗੁੜ੍ਹ #Mohali #mohaliupdate #mohalilatestupdate #qaumimorcha #waterattackonqaumiimorchalive #QaumiInsafMorchaPC #mohalinews #QaumiInsaafMorcha #PunjabNews #Mohali #kaumiinsaafmorcha
    ਪੱਤਰਕਾਰੀ ਦੇ ਲਿਬਾਸ ’ਚ ਧੰਦਾ ਕਰਨਾ ਸਾਡਾ ਮਕਸਦ ਨਹੀਂ, ਪੱਤਰਕਾਰੀ ਸਾਡੇ ਪੇਸ਼ੇ ਤੋਂ ਵਧਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। ਵਿਊਜ਼ ਅਤੇ ਲਾਈਕਸ ਦੀ ਦੌੜ ਤੋਂ ਦੂਰ ਅਸੀਂ ਸੱਚ ਸਾਹਮਣੇ ਲਿਆਉਣ ਨੂੰ ਅਹਿਮੀਅਤ ਦੇਵਾਂਗੇ। ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣੇਗਾ ‘ਦ ਅਨਮਿਊਟ’ (The Unmute) ਅਤੇ ਅਸੀਂ ਹਮੇਸ਼ਾ ਨਿਰਪੱਖਤਾ ਤੇ ਨਿਡਰਤਾ ਨਾਲ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteofficial
    𝐈𝐍𝐒𝐓𝐀𝐆𝐑𝐀𝐌: / theunmuteofficial
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: / theunmute
    Email: feedback@theunmute.com

КОМЕНТАРІ • 195

  • @bajwashop
    @bajwashop Рік тому +42

    84ਵਿਚ ਜੋ ਹਜਾਰਾਂ ਸਿੱਖਾਂ ਦੇ ਕਾਤਲ ਅੱਜ ਵੀ ਦੇਸ਼ ਵਿਚ ਸਭ ਤੋ ਵੱਡੇ ਆਹੁਦੇਦਾਰ ਅਫਸਰ ਤੇ mp ਵੀ ਬਣੇ ਹੋਏ

  • @vanshdeepsingh9438
    @vanshdeepsingh9438 Рік тому +45

    ਬਹੁਤ ਹੀ ਵਧੀਆ ਵੀਰ ਜੀ ਪ੍ਰਮਾਤਮਾ ਤੁਹਾਨੂੰ ਸੱਦਾ ਚੜ੍ਹਦੀ ਕਲਾ ਵਿਚ ਰੱਖੇ ਉਮਰ ਲੰਮੀ ਕਰੇਂ ਪ੍ਰਮਾਤਮਾ

  • @vipherobalahakam8316
    @vipherobalahakam8316 Рік тому +40

    ਵਾਓ ਵੀਰ ਜੀ ਤੁਸੀਂ ਸਹੀ ਨਹਿੰਗ ਸਿੰਘ ਹੋ
    ਵੀਰ ਜੀ ਧੰਨਵਾਦ ਹੈ ਜੀ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਜੀ

  • @jobanpreetsingh4758
    @jobanpreetsingh4758 Рік тому +59

    ਤੁਸੀ ਧੰਨ ਹੋ ਬਾ ਬਾ ਜੀ ਪੁਇਟ ਸਹੀ ਹੈ ਇਹ ਮੋਰਚਾ ਕਦੇ ਵੀ ਜੰਗ ਦਾ ਮੈਦਾਨ ਬਣ ਸਕਦਾ ਹੈ ੲਇਥੇ ਪਾਣੀ ਦੀਆ ਬੌਸਾਰਾ ਵੀ ਮਾਰੀਆ ਗਈਆ ਹਨ ਇਸ ਲਈ ਇਥੇ ਗੁਰੂ ਗ੍ਰੰਥ ਸਾਹਿਬ ਨਾ ਰਖੇ ਜਾਣ

  • @GURJITSINGH-in9wb
    @GURJITSINGH-in9wb Рік тому +30

    🙏 ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @amneetsingh424
    @amneetsingh424 Рік тому +40

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟੀ ਕੋਟੀ ਪਰਨਾਮ ਕੌਮੀ ਯੋਧਿਆਂ ਨੂੰ

    • @sherepunjabsandhu5656
      @sherepunjabsandhu5656 Рік тому

      ਵਾਹਿਗੁਰੂ ਜੀ ਤੂਹਾਨੂੰ ਹਮੈਛਾ ਚੰੜਦੀ ਕੰਲਾ ਵਿਚ ਰਖੰਣ ਜੀ

    • @ShankarSingh-dd6zd
      @ShankarSingh-dd6zd 7 місяців тому

      😮😮😮😮😮😮😢😅​@@sherepunjabsandhu5656

  • @sukhwantsingh5612
    @sukhwantsingh5612 Рік тому +14

    ਸਲੂਟ ਆ ਬਾਬਾ ਜੀ ਬਿਲਕੁੱਲ ਸਹੀ ਗੱਲ ਆ ਬਾਬਾ ਜੀ 🙏🙏

  • @MSingh-ue5wf
    @MSingh-ue5wf Рік тому +22

    ਬਹੁਤ ਵਧੀਆ ਗੱਲਾਂ ਕਹੀਆਂ ਖਾਲਸਾਂ ਜੀ ਆਪ ਜੀ ਨੂੰ ਦਿੱਲੋ ਸਲੂਟ ਜੀ 💎🙏🙏🙏🙏🙏🙏❤

  • @surjitsingh7032
    @surjitsingh7032 Рік тому +8

    ਵਾਹਿਗੁਰੂ ਜੀ ਚੜਦੀ ਕਲਾ ਕਰੇ ਸਿੰਘ ਜੀ ਸੱਚ ਸਹੀ ਗੱਲ ਆਖਿਆ ਮੱਕੜੀ ਤੇ ਸਾਡੇ ਲੱਤਾਂ ਖਿੱਚਦੇ ਸ਼ਰਮ ਨਹੀਂ ਮੰਨਦੇ ਕੁਰਸੀ ਦੀ ਖ਼ਾਤਰ ਤੇ ਢਿੱਡ ਦੇ ਭੁੱਖੇ ਹਨ

  • @gurjindersingh-fz1mh
    @gurjindersingh-fz1mh Рік тому +10

    ਵਾਹਿਗੁਰੂ ਆਪ ਜੀਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @harwindersingh1175
    @harwindersingh1175 Рік тому +5

    ਪੱਤਰਕਾਰਾਂ ਬਾਈ ਹੁਣ ਬੰਦੀ ਸਿੱਖਾਂ ਦੀ ਉਮਰ ਉਹ ਨਹੀਂ ਰਹੀ ਨਾਲੇ ਹੁਣ ਟਾਈਮ ਰਿਫਰਿਡਮ ਦਾ ਹੈ ਰਿਫਰਿਡਮ ਨਾਲ ਦੇ ਸ ਬਣਦੇ ਹਨ ਤੇ ਦੇਸ਼ ਟੁੱਟਦੇ ਹਨ ਨਾਲੇ ਦੁਨੀਆ ਨੂੰ ਪਤਾ ਲੱਗ ਗਿਆ ਹੈ ਅੱਤਵਾਦੀ ਕੋਣ ਹਨ ਜਿਹੜੇ ਰਿਫਰਿਡਮ ਨੂੰ ਬੰਦ ਕਰਾਉਂਣ ਚਹੁਦੇ ਹਨ ਪਰ ਅਜ਼ਾਦੀ ਪ੍ਰਸਤ ਦੇਸ਼ ਹੱਕ ਦਿੰਦੇ ਹਨ ਰਿਫਰਿਡਮ ਦਾ

  • @balversinghbs3325
    @balversinghbs3325 Рік тому +6

    ਖਾਲਸਾ ਜੀिਜਹੜੇ िਸਖੀ ਭੇਸ िਵਚ ਬिਹਰੂਪੀਏ ਰਲੇ ਹੋਏ ਹਨ ੳੁਹ ਹੀ ਅਸਲੀ ਕੋਮ ਦੇ ਵਾਰਸਾ ਨੂੰ िਰਹਾ ਨਹੀ ਹੋਣ िਦਦੇ िਕੳੂ ਕੇ ੳੁਹਨਾ ਦੇ ਪੜਦੇ ਸਾਰੇ ਜਗ ਜਾਹਰ ਹੋ ਜਾਣੇ ਹਨ ਲੋਕ ਵੀ ਹਾਲੇ ਘਟ ਸਮਝਦੇ ਹਨ ਜਦੋ ਕੇ ਬੰਦੀ िਸਘ ਕੋਮ ਲਈ ਅਾਪਣੀ ਸਾਰੀ िਜਦਗੀ ਲੇਖੇ ਲਾ ਚੁਕੇ ਹਨ ਤੇ ਬਾਕੀ ਰिਹਦੀ ਵੀ ਲਾੳੁਣ ਲਈ िਤਅਾਰ ਹਨ ਖਾਲਸਾ ਜੀ ਰਬ ਦੇ ਘਰ ਦੇਰ ਜਰੂਰ ਹੈ ਪਰ ਨੇਰ ਨਹੀ ਜਰੂਰ ਇਕ िਦਨ ਸਚ ਦਾ ਸੂਰਜ ਚੜੇਗਾ

  • @TejvirSohiahhps
    @TejvirSohiahhps Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ ਬਾਦ

  • @JaswinderSingh-ie8xu
    @JaswinderSingh-ie8xu Рік тому +12

    ਰਿਪੋਰਟ ਸਾਹਿਬ ਜੀ ਬਲੂ ਸਟਾਰ ਨਹੀਂ ਸਿੱਖ ਕਤਲਿਆਮ ਸੀ

  • @sharanjitsinghgill7181
    @sharanjitsinghgill7181 Рік тому +9

    Waheguru ji ka khalsha waheguru g ki faith waheguru g mehar karnge g

  • @thevaluesworld6285
    @thevaluesworld6285 Рік тому +12

    ਬੋਹਤ ਵਧੀਆ ਗੱਲ-ਬਾਤ ਵੀਰ ਵਧੀਆ ਪੱਤਰਕਾਰੀ ਦਾ ਸਬੂਤ ..,👍

  • @varindersinghdhaliwal4305
    @varindersinghdhaliwal4305 Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @baljitkaur2083
    @baljitkaur2083 Рік тому +17

    Waheguru ji ka khalsa waheguru ji ki Fateh ji

  • @RanjeetSingh-ru2hw
    @RanjeetSingh-ru2hw Рік тому +20

    ਵਾਹਿਗੁਰੂ ਵਾਹਿਗੁਰੂ🙏🙏

  • @daljitkaur912
    @daljitkaur912 Рік тому +7

    ਰਾਜ ਕਰੇ ਗਾ ਖਾਲਸਾ

  • @ruhaniyatcreation2199
    @ruhaniyatcreation2199 Рік тому +5

    ਇਸਨੂੰ ਤੁਸੀ ਨਯਾ ਨਾ ਨਹੀਂ ਦੇਣਾ ਇਹ ਸਿੱਖਾਂ ਦੀ ਨਸਲ ਕੁਸ਼ੀ ਸੀ।।

  • @drogangamer8746
    @drogangamer8746 Рік тому +2

    ਬਹੁਤ ਵਧੀਆ ਗੱਲ ਹੈ ਵਾਹਿਗੁਰੂ ਚੜਦੀ ਕਲਾਂ 🚩 🚩 🚩

  • @ASingh1699k
    @ASingh1699k Рік тому +11

    Eh hai sade Gurua peera di dharti de sher. Waheguru chardi kala bakshan 🙏🏼🚩🦅

  • @sidaksandhu9239
    @sidaksandhu9239 Рік тому +5

    Waheguru Ji Ka Khalsa Waheguru Ji Ki Fateh Khalistan Jindabaad ✍️🙏👑

  • @gurboxsingh8276
    @gurboxsingh8276 Рік тому +4

    ਇਹ ਬੰਦਾ ਝੂਠ ਬੋਲ ਰਿਹਾ ਇਸ ਦੀ ਮੋਰਚੇ ਵਾਲੇ ਸਿੰਘਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਲੈਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਬਾਣੇ ਵਾਲਾ ਕੋਈ ਬੰਦਾ ਆਪਣਾ ਮੂੰਹ ਕਾਲਾ ਨਹੀਂ ਕਰਦਾ ਅਤੇ ਇਸ ਨੇ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਵੀ ਪੂਰਨਮਾਸ਼ੀ ਨੂੰ ਦੱਸਿਆ ਜਦੋਂ ਕਿ ਇਸ ਬਾਰੇ ਤਾਂ ਹਰ ਸਿੱਖ ਨੂੰ ਜਾਣਕਾਰੀ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੇ ਦਿਨ ਮਨਾ ਰਹੇ ਸਿੱਖਾਂ ਉੱਤੇ ਕੀਤਾ ਸੀ ਮੈਨੂੰ ਤਾਂ ਇਹ ਸ਼ੱਕੀ ਵਿਅਕਤੀ ਲੱਗਦਾ

  • @baabusingh6468
    @baabusingh6468 Рік тому +4

    🙏💐🙏ਬਹੁਤ ਸਿੰਘ ਤਾ ਗੁਰੂ ਘਰ ਲੲਈ ਸਹੀਦ ਤੇ ਬਾਗੀ ਹੋਗੇ ਬਾਕੀ ਜੋ ਮੱਕੜ ਤੇ ਬਾਕੀ ਜੁਡਲੀ ਸੀ ਉਹ ਗੁਰੂ ਘਰਾ ਵਿੱਚ ਕਾਬਜ ਹੋਗੇ ਵਾੜ ਖੇਤ ਨੂੰ ਖਾ ਰਹੀ ਹੈ

  • @sukhveersahota2214
    @sukhveersahota2214 Рік тому +10

    Khalsa ji jindabad ⚔️⚔️🗡️🗡️

  • @daljitkaur912
    @daljitkaur912 Рік тому +4

    ਬੰਦੀ ਸਿੰਘ ਰਿਹਾਅ ਕਰੋ

  • @KulwinderSingh-lq8py
    @KulwinderSingh-lq8py Рік тому +2

    ਇਹ ਨਾਮ ਓਪਰੇਸ਼ਨ ਬਲਿਉ ਸਟਾਰ ਕਾਂਗਰਸ ਨੇ ਦਿਤਾ। ਪਰ ਪੰਜਾਬੀਓ ਸਿਆਣੇ ਬਣੋ ਇਸ ਨੂੰ ਸੈਂਟਰ ਵਲੋਂ ਸਿੱਖ ਧਰਮ ਉਪਰ ਹਮਲਾ 84 ਕਿਹਾ ਕਰੋ।

  • @alambirsingh5076
    @alambirsingh5076 Рік тому +4

    waheguru ji tuhanu chardi kala ch rakhan ji🙏🏻🙏🏻🙏🏻🙏🏻

  • @sk4114
    @sk4114 Рік тому +4

    Veer ji tusee bilkul sachay khalsa roop ho wahayguru ji di tuhaday tai apar kirpa hzi Jo Bolay So Nihal Sat sri Akal Australia

  • @JasbirSingh-mu4if
    @JasbirSingh-mu4if Рік тому +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @punjabivlogger6131
    @punjabivlogger6131 Рік тому

    ਬੱਚਿਆ ਨੂੰ ਹਰ ਰੋਜ ਸਵੇਰੇ ਸ਼ਾਮ ਟੈਲੀਵਿਜ਼ਨ ਲਾ ਕੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਪ੍ਰਕਾਸ਼ਤ ਗੁਰਬਾਣੀ ਲਾ ਕੇ ਦਿਆ ਕਰੋ ਜੋ PTC PUNJAB ਤੇ ਚੱਲਦੀ ਹੈ ❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JaswinderSingh-kt9yc
    @JaswinderSingh-kt9yc Рік тому +3

    ਵਾਹਿਗੁਰੂ ਜੀ

  • @jattgang6015
    @jattgang6015 Рік тому +2

    Bohat Vaddi Kurbani a bai di 🙏🙏🙏🙏🙏🙏🙏🙏🙏🙏🙏🙏🙏🙏🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️

  • @AshokSingh-ee8xo
    @AshokSingh-ee8xo Рік тому +2

    Sun ke bhut dukh hoea. Kdo de sikha te hamle kr rahe.

  • @anupal7929
    @anupal7929 Рік тому +1

    Wahe guru gee seraaa bro ji wahe guru gee ❤❤❤❤❤❤❤❤❤❤❤❤❤❤❤❤❤💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻

  • @ParmjeetSingh-ph3vx
    @ParmjeetSingh-ph3vx Рік тому +12

    22 ji sacha Sikh aw khalsa ji...

  • @gurmailsingh3766
    @gurmailsingh3766 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhveersahota2214
    @sukhveersahota2214 Рік тому +6

    Weheguru ji 🙏🙏

  • @sukhwinderjohal66
    @sukhwinderjohal66 Рік тому +2

    Wauruji waheguruji ka Khalsa 🌹🌹⚔️⚔️⚔️⚔️⚔️🗡️🗡️🗡️🗡️🗡️🌷🌹🌷🌹🚩🚩🚩🚩🚩

  • @jatindersingh1809
    @jatindersingh1809 Рік тому +1

    ਭਾਈ ਸਾਹਿਬ ਬਿਲਕੁੱਲ 100%ਸੱਚ ਬੋਲਿਆ ਆਹ

  • @lakhanpalalupurpunjab2717
    @lakhanpalalupurpunjab2717 Рік тому +3

    WaheGuru Ji ka Khalsa WaheGuru Ji ki Fateh Aisa Khalsa Maine Aaj Tak Nahin Dekha jitni Meri Umra Ho Gai 50 Sal Yeh Hai Banda Bahadur aaj mujhe Banda Bahadur ke darshan Ho Gaye Mein Anand Ho Gaya Anand Ho Gaya

  • @avtarsandhu4758
    @avtarsandhu4758 6 місяців тому

    ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ
    ਇਨ੍ਹਾਂ ਖਾਲਸਸਤੀਆ ਭੇਖਧਾਰੀਆ ਨੂੰ ਪੱਪ ਦੇ ਕੇ ਪਤਕਾਰ ਆਪ ਇਕ ਪਾਸੇ ਹੋ ਜਾਦੇ ਹਨ ਕਹਿੜੀਆ ਕਰਬਾਨੀਆ ਇਨ੍ਹਾਂ ਨੇ ਕੀਤੀਆ 78ਤੋ ਲੇ ਕਿ 24ਤਕ ਦਾ ਇਨ੍ਹਾਂ ਦਾ ਇਤਿਹਾਸ ਪੜ ਕੇ ਵੇਖੋ ਪਹਿਲਾਂ ਇਨ੍ਹਾਂ ਨੇ ਕੀ ਕਰਤੂਤ ਕੀਤੀ ਉਸ ਬਾਰੇ ਸਾਡੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਨਰਕਾਰੀ ਕਾਡ ਦੇ ਵਿਚ ਇਨ੍ਹਾਂ ਭੇਖਧਾਰੀਆ ਨੇ ਉਨ੍ਹਾਂ ਦੇ ਭਵਨ ਤੇ ਹਮਲਾ ਕੀਤਾ ਜਿਸ ਦੇ ਜਵਾਬ ਵਿੱਚ ਨਰਕਾਰੀਆ ਨੇ 13 ਜਾਣੀਆ ਦਾ ਭੋਗ ਪਾਤਾ ਕੁਤੇ ਦੀ ਮੌਤ ਮਰੇ ਏਦਾਂ ਦੀਆ ਕਰਤੁਤਾ ਕਰਬਾਨੀਆ ਏਨਾ ਨੇ ਕੀਤੀਆ ਇਹ ਅਸੀ ਅਖੀ ਵੇਖੀਆ ਉਸ ਤੋ ਬਹਿਦ 84 ਦੇ ਵੇਲੇ ਹਜ਼ਾਰਾਂ ਹਿੰਦੂ ਬੇਘਰ ਕਰਤੇ ਹਜ਼ਾਰਾਂ ਬੱਚੇ ਜਤੀਮ ਕਈਆਂ ਦੇ ਸਵਾਗ ਓਜਾਣੇ ਹਜ਼ਾਰਾਂ ਲੜਕੀਆਂ ਦੀਆ ਜਿਦਗੀਆ ਬਰਬਾਦ ਕੀਤੀਆ ਉਨ੍ਹਾਂ ਹਿਦੁਵਾ ਦੇ ਘਰ ਅੱਜ ਵੀ ਕਈਆ ਜਗਾ ਤੇ ਖਡਰ ਬੜੇ ਪਏ ਹਨ ਪੁਰੇ ਪੰਜਾਬ ਨੂੰ ਜਲਾ ਕੇ ਰਖ ਦਿੱਤਾ ਇਹ ਜੇ ਇਨ੍ਹਾਂ ਦਾ ਇਤਿਹਾਸ ਕਰਬਾਨੀਆ ਦਾ ਇਹ ਵੀ ਅਸੀਂ ਅੱਖੀ ਵੇਖਿਆ ਭਿਡਰਾ ਵਾਲੇ ਇਸ ਵਿਚ ਸਬ ਤੋਂ ਵੱਡਾ ਦੋਸੀ ਸੀ ਜਿਸ ਨੇ ਹਰਮਿੰਦਰ ਸਾਹਿਬ ਧਰਮ ਦੇ ਨਾਮ ਉਪਰ ਕਿਲਾ ਬਣਾਈਆ ਆਪਣੀ ਸਰਕਾਰ ਦੇ ਨਾਲ਼ ਟਕਰ ਲੇਣ ਵਾਸਤੇ ਪਾਕਿਸਤਾਨ ਹਥਿਆਰ ਗੋਲਾ ਬਰੂਦ ਅਸਲਾ ਜਮ੍ਹਾਂ ਕਰਵਾਈਆਂ ਪਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਕੋਈ ਪਿਆਰ ਦੀਆ ਨਸਾਨੀਆ ਸੀ ਫੇਰ ਇਸ ਦਾ ਨਤੀਜਾ ਕੀ ਨਿਕਲਿਆ ਆਪ ਕੁਤੇ ਦੀ ਮੋਤੇ ਮਰਗੀਆ ਹਜ਼ਾਰਾਂ ਪਰਵਾਰਾ ਦੇ ਘਰਾਂ ਵਿੱਚ ਅੱਜ਼ ਘਾਅ ਓਗੀਆ ਹਜ਼ਾਰਾਂ ਨੌਜਵਾਨ ਜੇਲਾ ਵਿਚ ਸਣ ਗੇ ਜਾ ਮਾਰੇ ਗਏ ਆਪਣੀਆ ਨੂੰ ਹੀ ਆਪਸ ਵਿੱਚ ਲੜਾ ਕੇ ਮਰਵਾ ਦਿੱਤਾ ਇਹ ਜੇ ਇਨ੍ਹਾਂ ਦੀਆ ਕਰਤੁਤਾ ਕਰਬਾਨੀਆ ਕਰਬਾਨੀਆ ਤੇ ਬਾਡਰ ਤੇ ਅੱਜ ਸਾਰੇ ਧਰਮਾਂ ਦੇ ਦੇਣ ਵਾਸਤੇ ਖਲੋਤੇ ਹਨ ਉਹ ਸਾਰੇ ਸੋਈ ਦੇ ਨੱਕੇ ਵਿਚ ਦੀ ਨਗ ਕੇ ਫੇਰ ਉਹ ਬਾਡਰਾ ਤੇ ਲੜਾਈ ਕਰਨ ਦੇ ਕਾਬਲ ਬਣੇ ਬੱਰਦੀ ਪਓਣ ਦੇ ਕਾਥਲ ਬਣੇ ਇਨ੍ਹਾਂ ਭੇਖਧਾਰੀਆ ਵਾਂਗਰ ਕਪੜੇ ਨਹੀਂ ਬਦਲੇ ਨਾਲ਼ੇ ਕੋਈ ਫਰੀ ਵਿਚ ਕਰਬਾਨੀਆ ਨਹੀਂ ਦੈਦੇ ਉਹ ਆਪਣੇ ਪ੍ਰਵਾਰ ਦਾ ਭਵਿੱਖ ਬਣੋਣ ਵਾਸਤੇ ਚੱਗੀ ਵਸਤਾਂ ਬਣੋਣ ਵਾਸਤੇ ਆਪਣੀ ਜ਼ਿੰਦਗੀ ਕੁਰਬਾਨ ਕਰਦੇ ਹਨ ਬਹੁਤ ਸਾਰੇ ਅੱਜ਼ ਵੀ ਸਾਰੇ ਡਏਕਓਮਆਟ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਫੌਜ ਦੀ ਨੌਕਰੀ ਨਹੀਂ ਮਿਲਦੀ ਕਿਸੇ ਚੁਣੇ ਗਣੇ ਇਸ ਲਿਸਟ ਵਿਚ ਅਓਦੇ ਹਨ ਅੱਜ ਸਪਾਈ ਵੀ 30 35ਹਜਾਰ ਪਿਲਸਣ ਲੇਦਾ ਪਿਆ ਕਰਬਾਨੀਆ ਦਾ ਮੁਲ ਵੀ ਸਰਕਾਰ ਪਓਦੀ ਹੈ ਇਹ ਕੋਈ ਫਰੀ ਵਿਚ ਕਰਬਾਨੀਆ ਨਹੀਂ ਦੈਦੇ ਇਹ ਭੇਖਧਾਰੀ ਆਪਣੀ ਸਰਕਾਰ ਨੂੰ ਭਡੀ ਜਾਂਦੇ ਰਹਿੰਦੇ ਹਨ ਅਸੀਂ ਸਰਕਾਰ ਨੂੰ ਆ ਕਰਦੀਆ ਗੇ ਅਸੀਂ ਸਰਕਾਰ ਓਅ ਕਰਦੀਆ ਗੇ ਕ੍ਰਿਪਾਨ ਚਕ ਕੇ ਕਦੀ ਕਿਸੇ ਪਾਸੇ ਨੂੰ ਲਾਵਾਰਸਾਂ ਵਾਂਗਰ ਤੁਰ ਪੈਂਦਾ ਹਨ ਕਦੀ ਕਿਸੇ ਕੋਲੋ ਛਿਤਰ ਪਰੇਡ ਕਰਾ ਲੈਂਦੇ ਹਨ ਕਦੀ ਕਿਸੇ ਕੋਲੋ ਇਹ ਹੈ ਇਨ੍ਹਾਂ ਦੀਆ ਕਰਤੁਤਾ ਕਰਬਾਨੀਆ ਦਾ ਇਤਿਹਾਸ ਇਨ੍ਹਾਂ ਪਜਾਰੀਆ ਭੇਖਧਾਰੀਆ ਕੋਲੋਂ ਦੂਰ ਰਹਿਣ ਵਿਚ ਭਲਾਈ ਜੇ ਇਹ ਉਪਰੋ ਰਗੇਦਿਸਦੇ ਹਨ ਇਨ੍ਹਾਂ ਦੇ ਅੰਦਰ ਦੋਜੀਆ ਤੋ ਵੀ ਕਾਲੇ ਹੁੰਦੇ ਹਨ
    ਦਿਲ ਕਾਲੇ ਨਾਲੋ ਮੋਹ ਕਾਲਾ ਚੱਗਾ ਜੈ ਕੋਈ ਇਸ ਨੂੰ ਜਾਣੇ ਹੋ

  • @SinghBh-mu8wv
    @SinghBh-mu8wv 7 місяців тому

    ਸ਼ਰਮ ਕਰੋ ਤਾਮੀ ਜੀ ਬਿਠਾ ਕੇ ਟਾਸਕ ਫੋਰਸ ਕਹਿੰਦੇ ਰਹਿੰਦੇ ਹੋ ਆ ਬੈਠਾ ਖਾਲਸਾ ਪੰਥ ਆ ਬੈਠਾ ਖਾਲਸਾ ਪੰਥ ਬਾਡਰਾਂ ਉੱਪਰ ਬੈਠਾ ਪੰਥ ਟਾਈਮ ਆਇਆ ਪਰਖਦਾ ਤੁਸੀਂ ਰਘਬੀਰ ਜੀ ਬਾਕੀ ਸਾਰੀ ਟਾਸਕ ਫੋਰਸ ਨਾਲ ਲੈ ਕੇ ਅੱਗੇ ਲਾਓ ਸੁਖਬੀਰ ਸਿੰਘ ਅੰਮ੍ਰਿਤ ਪਾਲ ਜੀ ਦੇ ਮਾਪੇ ਬੈਠੇ ਮਰਨ ਵਰਤ ਕੁਝ ਤੇ ਸੋਚੋ ਬਾਕੀ ਬੰਦੀ ਸਿੰਘਾਂ ਲਈ ਸੁਣਿਆ ਸਰਸੇ ਵਾਲਾ ਕੁੱਤਾ ਰਿਹਾ ਹੋ ਕੇ ਆ ਰਿਹਾ ਦਿਲ ਦੁਖਦਾ ਤੁਸੀਂ ਆਪਣੇ ਹੋ ਤਾਂ ਕਹਿੰਦੇ ਹਾਂ ਪ੍ਰੀਤ ਸੈਣੀ ਪਿਟ ਪਿਟ ਮਰਦਾ ਪਰਚੇ ਕਰਵਾਏ ਉਸ ਉੱਤੇ ਖਾਖੀ ਨਿਕਰਾਂ ਹਨੇਰੇ ਬਾਦਲ ਬਲੀ ਸਿਆਸਤ ਨਹੀਂ ਚੱਲੇਗੀ ਸਮਝ ਚੁੱਕੇ ਹਾਂ ਤੁਸੀਂ ਵੀ ਸਮਝੋ

  • @goltibhullar7201
    @goltibhullar7201 Рік тому +3

    WAHEGURU JI KIRPA KARDE REHN Sikh KOM PUNJABIA TE EK JUT HO KE REHN CHADDICALAN VICH REHN JI

  • @ParmjeetSingh-ph3vx
    @ParmjeetSingh-ph3vx Рік тому +2

    Abhor gurudwara sahib v bnya hoea

  • @kisanthuglife8006
    @kisanthuglife8006 Рік тому +3

    Sikh kaum de Hera khalsa ji

  • @jjimmy9763
    @jjimmy9763 Рік тому +2

    Salute hai ehna dia kurbania nu

  • @kiranbajwa3497
    @kiranbajwa3497 Рік тому +3

    Salute to Dharmi fojji

  • @satnamsinghsardar9655
    @satnamsinghsardar9655 Рік тому +3

    Sher. Khalsa

  • @sherepunjabsandhu5656
    @sherepunjabsandhu5656 Рік тому

    ਖਾਲਸਾ ਜੀ ਪੂਛੰਣਾ ਕਿਸ ਨੈ ਸੀ ਜਿਨਾ ਨੈ ਪੂਛੰਣਾ ਸੀ ਉਹ ਤਾ ਚੰਲੈ ਗੰਏ ਜਿਨਾ ਦਾ ਸਿਖ ਸਸੰਥਾਵਾ ਤੈ ਕਬੰਜਾ ਉਹ ਤਾ ਸਰਕਾਰੀ ਨੈ

  • @rajwindersingh4544
    @rajwindersingh4544 Рік тому +1

    Bhai Gurdeep singh dharmi foji zindabad
    Waheguru ji mehar kro
    Bahi sahib upper

  • @inderjitgill7800
    @inderjitgill7800 7 місяців тому

    ਵੀਰ ਜੀ ਤੁਸੀ ਬਿਲਕੁਲ ਸਹੀ ਹੋ ਵਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @kartarsingh8350
    @kartarsingh8350 Рік тому +3

    Bhut gal changi asi aap hi dosi guru de

  • @jasbirsing6568
    @jasbirsing6568 Рік тому +2

    Waheguru mehar krn ga

  • @amolaksingh8954
    @amolaksingh8954 Рік тому +1

    ਰਾਜਾ ਰਾਜ ਸਿੰਘ ਜੀ ਚੈਕ ਕਰੋ ਜੀ ਗੜ ਵੜ ਹੈ ਜਾਂ ਛੱਕ ਬਹੁਤ ਜ਼ਰੂਰੀ ਹੈ

  • @gurmitsingh4634
    @gurmitsingh4634 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @surinderpalkaur1581
    @surinderpalkaur1581 Рік тому +5

    ਨਿਹੰਗ ਬਾਬਾ ਜੀ ਦਾੜੀ ਨੂੰ ਕਾਲਾ ਕਰਨ ਦੀ ਕੀ ਲੋੜ ਹੈ।

    • @gurboxsingh8276
      @gurboxsingh8276 Рік тому

      ਸਹੀ ਕਿਹਾ ਕਿ ਐਹੋ ਜਿਹੇ ਜਵਾਨ ਦਰਸ਼ਨੀ ਸਿੰਘ ਨੂੰ ਸਫੈਦ ਦਾੜੇ ਨੂੰ ਕਾਲੀ ਕਿਓ ਕਰਨੀ ਪਈ ਇਹ ਵੀ ਦੱਸੋ ਮੂੰਹ ਕਾਲਾ ਕਰਕੇ ਤੁਸੀਂ ਕਿਓ ਆਪਣੇ ਆਪ ਨੂੰ ਗੁਰੂ ਦੋਖੀ ਬਣਾ ਰਹੇ ਹੋ

    • @amarjeetgill5381
      @amarjeetgill5381 Рік тому

      menu ni lagda dari rangi hoi a kyu ki chite val ki pta hun hi aune shuru hoye hon ਜੜ cho upro ta ani sakde

    • @simrandhillon8997
      @simrandhillon8997 Рік тому

      Tusi kida keh sakde ho adhe white aa vicho

    • @amarjeetgill5381
      @amarjeetgill5381 Рік тому

      @@simrandhillon8997 dikh rhe white lekin colour ni kita oh hun hi aun lge hone

  • @rupinderball1871
    @rupinderball1871 Рік тому +2

    Khalsa Mero Roop Hai Khaas..Khalse Mai Hao Karo Niwaas...Singh Sahib Guru Ki Ladliaa Foujaa Nu Kot Kot Parnaam jii 🙏🙏

  • @GurdeepSingh-dm7ir
    @GurdeepSingh-dm7ir Рік тому +2

    Makar aap hi aat badi c hun sikha nu samaj Jana chahida kun sikha da assli dushi Badal dal shromni kameti

  • @brarenterprise9982
    @brarenterprise9982 6 місяців тому

    ਪੰਥ ਕਿਸੇ ਦੀ ਕੋਈ ਮਦਦ ਨਹੀਂ ਕਰਦਾ

  • @jarnailsinghsran8040
    @jarnailsinghsran8040 Рік тому +1

    Khalsa ji tuhadi kurbani dhan hai jo tusan kita kaihna soukha pr karna bouhat muskil gallan karniyan dher sukhallian ne dhan ho Singh sahib ji

  • @jaswindersingh893
    @jaswindersingh893 7 місяців тому

    ਖਾਲਸਾ ਜੀ ਸਲੂਟ ਹੈ ਆਪ ਨੂੰ

  • @HimmatSingh-qp4up
    @HimmatSingh-qp4up Рік тому +2

    asle yah he Guru de Fooj

  • @hsgill4083
    @hsgill4083 7 місяців тому

    ਵਾਹਿਗੁਰੂ ਜੀ

  • @narendersharma5524
    @narendersharma5524 Рік тому

    Video vich background sor bahut hey.

  • @GurwinderSingh-rf9ks
    @GurwinderSingh-rf9ks Рік тому +2

    Waheguru ji

  • @GurdeepSingh-dm7ir
    @GurdeepSingh-dm7ir Рік тому +2

    💯💯💯💯💯💯💯💯🔥🔥🔥🔥

  • @punjabivlogger6131
    @punjabivlogger6131 Рік тому

    ❤Kirat kro Nam japo wand shako ❤ Singh Sajo waheguru guru ji ka Khalsa waheguru guru ji ki Fateh

  • @jattgang6015
    @jattgang6015 Рік тому +1

    BABBAR SHER PANJAB DA 🙏🙏🙏🙏🙏🙏🙏🙏🙏🙏🙏💐💐💐💐💐

  • @mahindersinghsarari3162
    @mahindersinghsarari3162 Рік тому

    ਬਿਲਕੁੱਲ ਸਹੀ ਗੱਲ ਹੈ ਜੀ ਬਾਬਾ ਜੀ ਦੀ ਆਪਣੇ ਹੀ ਹਨ ਲਤਾਂ ਖਿਚਨ ਵਾਲੇ ਜੀ ਵਾਹਿਗੁਰੂ ਜੀ ਮੇਹਰ ਕਰਨ ਨਿਹੰਗ ਸਿੰਘਾਂ ਤੇ ਜੀ

  • @VinodKumar-yu6vi
    @VinodKumar-yu6vi Рік тому +2

    🙏🙏🙏❤️❤️❤️

  • @shubhpreetghuman1344
    @shubhpreetghuman1344 Рік тому

    Waheguru ji tade nll insaaf waheguru denge tanu waheguru ji aapnu chadikala vich raken

  • @avtarsingh6153
    @avtarsingh6153 Рік тому

    ਵਾिਹਗੁਰੁ ਜੀ

  • @sikhtraveller8860
    @sikhtraveller8860 Рік тому +1

    Ek bhaiya mulle da toofan bani firda nihang ban ke morche ch

  • @ParamjitSingh-ts1kx
    @ParamjitSingh-ts1kx Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @SahilgharuTaregharu
    @SahilgharuTaregharu 7 місяців тому

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਰੱਖੇ

  • @gaganaulakh8624
    @gaganaulakh8624 Рік тому

    Eh jhooth bolda lagda je eh fauj wich c te 84 genocide wich kis taran mukabla kita ??

  • @Musiclife1234.
    @Musiclife1234. Рік тому

    Atvaadi sarkaara he banondiya vadia .

  • @NirmalSingh-bz3si
    @NirmalSingh-bz3si Рік тому +1

    Ihna.nu.patarkari.nhi.krni.onde

  • @sarbjitcheema1378
    @sarbjitcheema1378 Рік тому +1

    Waheguru ji

  • @NARINDERSINGH-cw4uk
    @NARINDERSINGH-cw4uk Рік тому +1

    Khalsa ji jindabad

  • @SinghEditor1997
    @SinghEditor1997 Рік тому +1

    Aeda de jodhe chahiye sanu

  • @sampuransinghsampuransingh6366

    ਇਹਨਾਂ ਵੱਲ ਦੇਖਕੇ ਹੀ ਸਰਮ਼ ਕਰ ਵਲੋ ਪੰਜਾਬ ਵਾਲਿਉ ਕਿੳ ਤਾਡੀ ਜਮੀਰ ਮਰ ਚੁੱਕੀ ਆਂ

  • @SukhdevSingh-gehlot
    @SukhdevSingh-gehlot Рік тому

    ਖਾਲਸੇ ਦਾ ਮਤਲਬ ਇਹੀ ਹੈ ਕਿ ਜੁਲਮ ਨੂੰ ਬਰਦਾਸ਼ਤ ਨਹੀਂ ਕਰਨਾ

  • @shubhpreetghuman1344
    @shubhpreetghuman1344 Рік тому

    Bhut wadiya gll khe waheguru ji tusi sade he Sanu maar de paye ni Jo uper bethe ni

  • @malkitsingh5925
    @malkitsingh5925 7 місяців тому

    Wahegurugi Wahegurugi Wahegurugi ❤❤🎉🎉🎉❤❤

  • @jaspreetkaur1097
    @jaspreetkaur1097 6 місяців тому

    Waheguru ji Daan Guru Sahib ji fog.

  • @SPJ58
    @SPJ58 Рік тому +1

    Dhan ho tuc Jathedar sahb

  • @satinaro4525
    @satinaro4525 7 місяців тому

    Guru nanak ji in khalistanio ko bhi akal ka Daan Baksho, ye to galat bat hai. In ko kirpan diya hai dharam ki ijjat le liye. 400 sal pehle ki kurbani ka aj tak ye dharna wale us ka galat fayda utha rhe hain.

  • @Livesridarbarsahibji
    @Livesridarbarsahibji Рік тому +1

    Sikh ਧਰਮ ਕੀ ਹੈ youtube search chanel

  • @amarjotkaur7097
    @amarjotkaur7097 6 місяців тому

    Waheguru Waheguru waheguru ggg 🙏🙏🙏🙏

  • @kkranakumar9978
    @kkranakumar9978 Рік тому

    Sara sard 10guara da
    Nam badnam karda na

  • @ssktrucking4791
    @ssktrucking4791 7 місяців тому

    Indian state nu v pata singh raja ja bagi..,raj bina na dharam chale hai,dharam bina sab dale male hai, sab bharma kol apna mulak hai sikhan ne apna khalsa raj wapis laina jis ch sab nu braber de huk honge

  • @parmjitkaur-il2fz
    @parmjitkaur-il2fz Рік тому

    Tusi amritpal nu bchao

  • @jatindersinghgurpreetsingh6587

    Badal ni bahar aundenda bandi singha nu apne kursi khatra vich pa jani

  • @jatindersinghgurpreetsingh6587

    A patrkar he reha ni hondanga bandi singha nu.bolli janda patrka bekau bahar aun ka kharkua nu ektha krnga srkar khelaf khalistan d lehar chlaun ga...ona da ser na mrro hr ik Punjabi da hak a khalistan magna.tusi Patrkara da v

  • @ssktrucking4791
    @ssktrucking4791 7 місяців тому

    Dhanwad veer sach vikhan lai 🙏

  • @MonuKhangarh
    @MonuKhangarh 6 місяців тому

    Malang kissan