ਸੰਜੀਵਨੀ ਬੂਟੀ ਵੀ ਮਿਲੂ ਪੰਜ ਪੀੜੀਆਂ ਤੋਂ ਪੰਸਾਰੀ ਦੀ ਦੁਕਾਨ; ਲੱਖਾਂ ਦੀਆਂ ਭਸਮਾਂ|Harbhej Sidhu|Kirti Pansari |

Поділитися
Вставка
  • Опубліковано 2 лис 2024

КОМЕНТАРІ • 129

  • @Bittacheema
    @Bittacheema 8 місяців тому +7

    ਮੈ ਇਹਨਾਂ ਦਾ ਆਲੂ ਬੁਖਾਰਾ ਸਰਬਤ ਵਰਤਿਆ ਵੀਰ ਜੀ ਬਹੁਤ ਵਧੀਆ ਰਿਜਲਟ ਮਿ ਲਿਆ ਮੇਰੇ ਤੇ ਜਾਬ ਦੀ ਸਮੱਸਿਆ ਸੀ ਵੀਹ ਸਾਲ ਪੁਰਾਣੀ ਠੀਕ ਹੋ ਗਈ ਹੈ। ਜਿਹਨਾਂ ਨੂੰ ਅਰਾਮ ਨਹੀਂ ਆਇਆ ਠੱਗ ਨਾ ਕਹਿਣ ਗੱਲ ਕਰਮਾਂ ਦੀ ਹੁੰਦੀ ਹੈ ਦੇਣਾ ਲੈਣਾ ਰੋਗ ਵੀ ਬਣ ਜਾਂਦਾ ਹੈ।। ਜਦੋ ਦੁੱਖਾ ਦੀ ਆਇਦ ਮੁੱਕ ਜਾਵੇ ਓਦੋ ਖੱਟੀ ਲੱਸੀ ਤੋ ਵੀ ਆਰਾਮ ਮਿਲਦਾ ਹੈ।।

  • @rajinderbhardwaj312
    @rajinderbhardwaj312 8 місяців тому +3

    ਬਹੁਤ ਸੋਹਣੀਆਂ ਚੀਜ਼ਾਂ ਖਾਣ ਪੀਣ ਦੀਆਂ ਬਾਈ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @harbhajansinghdua7281
    @harbhajansinghdua7281 8 місяців тому +15

    ਬਾਈ ਜੀ ਸੰਤੁਲਿਤ ਖੁਰਾਕ ਦਹੀਂ, ਰੋਟੀ ਆਮ ਸਬਜ਼ੀਆਂ ਦਾਲਾਂ,ਦੇਸੀ ਘਿਉ,ਰਾਠੀ ਗਾਂ ਦਾ ਦੁੱਧ ਵਰਤ ਲਿਆ ਜਾਵੇ ਬਸ ਹੋਰ ਨਾਹੀਂ ਕੋਈ ਲੋੜ

    • @BadalSingh-wn6mw
      @BadalSingh-wn6mw 4 місяці тому

      ਖਾਕੇ ਨੀ ਰਾਜ਼ੀ ਕੋਈ

  • @AvtarSingh-ih7oi
    @AvtarSingh-ih7oi 9 місяців тому +5

    बहुत बहुत बढीया है जी आप का बहुत बहुत धन्यवाद भाई जी

  • @MandeepSingh-ot5is
    @MandeepSingh-ot5is 7 місяців тому +1

    Asi Ena kolo bhut khush aa ji bhut vdiya vaid ji n sade aunty' ji nu doctor n jwaab tak dita c uh Ena n thik kite

  • @SukhwinderSingh-wq5ip
    @SukhwinderSingh-wq5ip 9 місяців тому +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @JasvinderSingh-ww1sv
      @JasvinderSingh-ww1sv 9 місяців тому +1

      ਸਤ ਸੀ੍ ਅਕਾਲ ਭਾਈ ਜੀ ਇਹ ਤਾ ਬਹੁਤ ਹੀ ਵਧੀਆ ਗੱਲ ਹੈ ਬਾਕੀ ਦੇ ਕੰਮ ਬਾਦਚ ਪਹਿਲਾ ਸੈਹਤ ਜਰੂਰੀ ਹੈ ਸਹਿਤ ਸੰਭਾਲ ਤੇ ਖਾਣ ਪੀਣ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਸਾਝੀ ਕੀਤੀ

  • @joginderpal745
    @joginderpal745 9 місяців тому +61

    ਅਸੀਂ ਇਹਨਾਂ ਕੋਲੋਂ ਬੀ ਪੀ ਦੀ ਦੇਸੀ ਦਵਾਈ ਖਾਂਦੀ ਸੀ ਮਹੀਨੇ ਦੀ ਛੇ ਹਜ਼ਾਰ ਸੱਤ ਹਜ਼ਾਰ ਦੀ ਤਿੰਨ ਮਹੀਨੇ ਖਾਂਦੀ ਕੋਈ ਫਰਕ ਨਹੀਂ ਪਿਆ ਫਿਰ ਬੀ ਪੀ ਵਧਣ ਲੱਗ ਪਿਆ

    • @harrykang6478
      @harrykang6478 9 місяців тому +11

      ਇਹ ਜਿਆਦਾਤਰ ਠੱਗ ਹੀ ਹੁੰਦੇ ਆ ਜਿਹੜੇ ਜ਼ਿਆਦਾ ਦਿਖਾਵਾ ਕਰਦਾ ਹੋਵੇ ਉਸ ਦੇ ਪੱਲੇ ਕੁਝ ਨਹੀਂ ਹੁੰਦਾ ਸਿਰਫ ਦੁਕਾਨ ਦੇਖ ਕੇ ਫਸ ਜਾਂਦੇ ਆ ਭੋਲੇ ਭਾਲੇ ਲੋਕ

    • @varinder3847
      @varinder3847 9 місяців тому +1

      Tusi Bai Ji Chandigarh Jake Pair de anguthe te Chala puaa lo
      Oh HIGH B P da Pakka ilaj ay ,,,🙏

    • @joginderpal745
      @joginderpal745 9 місяців тому +1

      @@varinder3847 ਬਾਈ ਜੀ ਛੱਲੇ ਬਾਰੇ ਅਸੀਂ ਕਦੇ ਸੁਣਿਆ ਨਹੀਂ

    • @varinder3847
      @varinder3847 9 місяців тому

      @@joginderpal745 Bai Ji Manu vi yakern Nahi Si
      Ajj to 4,,5 saal pehla Mai giya Si us doctor kol ,,,,us de clinic de bahar 70 ,,,80 mareej Bethe Si
      Una vicho 40 ,,,50 ta sirf BP wale Chale Puan aye Si ya badlon aye Hoye Si ,,,,
      Kehnde ne kuch log us doctor kol ,,KERALA KARNATKA to vi aunde ne B P wale Chale Puan

    • @joginderpal745
      @joginderpal745 9 місяців тому

      @@varinder3847 ਡਾਕਟਰ ਪਤਾ ਦੱਸ ਦਿਓ ਪਤਾ ਕਰਾਂਗਾ

  • @gamerbaba123
    @gamerbaba123 8 місяців тому +7

    ਬਚ ਜੋ ਠੱਗਾਂ ਤੋਂ, ਬਹੁਤ ਮਹਿੰਗਾ ਸਾਮਾਨ, ਆਪਣੇ ਸ਼ਹਿਰ ਦੇ ਕਿਸੇ ਦੇਸੀ ਦਵਾਖਾਨੇ ਤੋਂ ਲੈ ਲਵੋ

  • @JagdepJagdep-q6m
    @JagdepJagdep-q6m 9 місяців тому +4

    ਹਰਭੈਜ ਵੀਰੇ ਕਿਸੇ ਪਸਾਰੀ ਕੋਲ ਜਾਕੇ ਭੱਸਮਾ ਦੀ ਜਾਣਕਾਰੀ ਦਿਉਂ ਕਿਉਂ ਕਿ ਕਬੂਤਰ ਬਾਜ਼ੀ ਵਿੱਚ ਭੱਸਮਾ ਦਾ ਬਹੁਤ ਵੱਡਾ ਰੋਲ ਅਦਾ ਕਰ ਦੀਆਂ।।।।।ਇਸ ਦਾ ਟਾਈਟਲ ਭੱਸਮਾ ਦੀ ਜਾਣਕਾਰੀ ਰੱਖਦਾ ਹਰੇਕ ਬੰਦਾ ਵੀਡੀਓ ਜਰੂਰ ਦੇਖਣ ਗੇ ਖ਼ਾਸ ਕਰਕੇ ਕਬੂਤਰ ਬਾਜ

  • @bittitalwandisabo5343
    @bittitalwandisabo5343 9 місяців тому +1

    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ

  • @zaildarcheema106
    @zaildarcheema106 7 місяців тому +1

    ਰੱਜ ਕੇ ਦੁੱਧ ਪੀਓ ਘਰ ਦਾ ਬਣਿਆ ਹੋਇਆ ਦੇਸੀ ਘਿਓ ਦੇਸੀ ਅੰਡੇ ਖਾਓ ਹੋਰ ਤਾਂ ਐਵੇਂ ਪੈਸਾ ਬਰਬਾਦ ਕਰਨ ਵਾਲੀ ਗੱਲ ਹੈ

  • @RavinderKumar-du3bn
    @RavinderKumar-du3bn 8 місяців тому +1

    suno dry fruit nal uric acid bane ga liver te effect pena h

  • @nirpindersinghdhillon9184
    @nirpindersinghdhillon9184 9 місяців тому +2

    Meri beti di age 32 saal di hai 8 saal di c dimaag nu bukhar chd gya te hun brain chhottey bachheya wala hai ki issdea koi ilaaj hai plz dassna

  • @chahal-pbmte
    @chahal-pbmte 5 місяців тому

    14.12 - ਦੁਕਾਨਦਾਰ ਪਿੱਛੇ ਤੋਂ ਕਹਿ ਰਿਹਾ ਹੈ ਕਿ ਸਵਰਨ ਭਸਮ ਠੰਡੀ ਹੁੰਦੀ ਹੈ। ਅੱਜ ਤੱਕ ਸਵਰਨ ਭਸਮ ਗਰਮ ਤਾਸੀਰ ਦੀ ਪੜਦੇ ਸੁਣਦੇ ਆਏ ਹਾਂ।

  • @suchasingh2663
    @suchasingh2663 2 місяці тому

    Very good video and knowledgeable

  • @Simargill-o9q
    @Simargill-o9q 6 місяців тому

    Asi gurdaspur to ha ji mere dost de papa de gode khrab ho gye c sanu ena bare dseya c kise n eko month ch kafee fark pegya c

  • @jaskarnsingh2815
    @jaskarnsingh2815 8 місяців тому +2

    ਠੱਗ ਮਹਿਕਮਾ ਐਨਾ ਕੁਸ਼ ਖਾਦਾ ਨਹੀ ਜਾ ਸਕਦਾ ਤਲੀਆਂ ਮੈਦੇ ਦੀਆਂ ਚੀਜਾਂ ਤੋ ਬਚੋ

  • @SSSS-rc1en
    @SSSS-rc1en 5 місяців тому

    Thank u harbej paji result bbuug vdiya

  • @darshanarani9105
    @darshanarani9105 9 місяців тому +2

    Very very nice

  • @AvtarSingh-pw7fv
    @AvtarSingh-pw7fv 9 місяців тому +8

    ਠੱਗਾਂ ਦਾ ਠੱਗ
    ਸਿਰੇ ਦਾ ਠੱਗ

    • @harrykang6478
      @harrykang6478 9 місяців тому

      ਇਹ ਜਿਆਦਾਤਰ ਠੱਗ ਹੀ ਹੁੰਦੇ ਆ ਜਿਹੜੇ ਵੀਡੀਉ ਬਣਾਉਣ ਲਈ ਆ ਜਾਦੇ ਆ ਜਿੰਨਾਂ ਦੇ ਕੁਝ ਪੱਲੇ ਹੁੰਦਾ ਉਹਨਾਂ ਨੂੰ ਐਡ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ 😂😂😂😂😂

  • @kahansingh-11
    @kahansingh-11 9 місяців тому +1

    ਹਰਭੇਜ ਵੀਰ ਕੀ ਹਾਲ

  • @nagokewale2413
    @nagokewale2413 8 місяців тому

    ਬਾਈ ਮੈਂ ਅਫੀਮ ਵਰਤਦਾ ਹੈ ਬਾਈ ਨੇ ਵੀ ਕੁਝ ਖਾਦਾ ਏ ਆਵਾਜ਼ ਬੁਲੰਦ ਕੋਈ ਵੀ ਜੱਜ ਕਰ ਸਕਦਾ

  • @ssgaming987
    @ssgaming987 6 місяців тому

    Asi gurdaspur to ha ji asi aapne bcheya nu bar dwaee v krvai h ji ena to ovi bilkul thik n t asi privar ch hor v kafee member bilkul thik hoye n baki sab di aapni kismat v hundi a ji

  • @SandeepKumar-gf3tb
    @SandeepKumar-gf3tb 6 місяців тому

    Hum Chandigarh se h humko sexual problem thi bhuut vaido ko pesay khrab krne k bad kirti vaid ji se result Mila or bhut asha Mila bhut bdiya ji

  • @HiraSingh-o6j
    @HiraSingh-o6j 8 місяців тому

    ਵੀਰ ਜੀ ਤੁਸੀਂ ਹਰਭੇਜ ਵੀਰ ਜੀ ਨੂੰ 1ਗਇਲਆਸ ਜੂਸ ਦਿੱਤਾ ਹੋਰ ਘੋਲੇ ਸੀ 2 ਗਲਾਸ ਵੀਰ ਨੇ ਹੋਰ ਪੀਣਾ ਸੀ,,ਵੀਰ ਜੀ ਨੇ ਹੋਰ ਕਰਟ ਚੈਕ ਕਰਨਾ ਸੀ
    ਹਰਭੇਜ ਵੀਰ ਜੀ🙏

  • @chahal-pbmte
    @chahal-pbmte 5 місяців тому

    1.34 - ਯਾਰ ਪੰਜਾਬੀ ਪੜਨੀ ਸਿਖੋ। ਕਿਰਤੀ ਪੰਸੇਰੀ ਵਾਲਿਆਂ ਕੋਲ ਨਹੀਂ। ਕਿਰਤੀ ਪੰਸਾਰੀ ਕੋਲ। 18.29 ਤੇ ਫਿਰ ਪੰਸੇਰੀ ਵਾਲੇ ਤੋਂ ਕਿਹਾ ਹੈ।
    ਨੱਬੇ ਫੀਸਦੀ ਫਿਲਮਾਂ ਬਣਾਉਣ ਵਾਲੇ ਪੰਜਾਬੀ ਭਾਸ਼ਾ ਦਾ ਸਤਿਆਨਾਸ ਮਾਰੀਂ ਜਾਂਦੇ ਨੇ।

    • @dhainchand1643
      @dhainchand1643 4 місяці тому

      ਚਾਹਲ ਸਾਹਿਬ ਲਗਭਗ ਅੱਸੀ ਫੀ ਸਦੀ ਪੰਜਾਬੀਆਂ ਨੂੰ
      ਪੰਜਾਬੀ ਬੋਲੀ
      ਨਾ ਪੜ੍ਹਨੀ ,ਨਾ ਲਿਖਣੀ ਤੇ ਨਾ ਹੀ ਬੋਲਣੀ ਆਉਂਦੀ ਐ।
      ਇਹਨਾਂ ਵਿੱਚ ਮੈਂ ਵੀ ਹਾਂ।

    • @chahal-pbmte
      @chahal-pbmte 4 місяці тому

      @@dhainchand1643 ਤੁਹਾਨੂੰ ਕਿਉਂ ਨਹੀਂ ਆਉਂਦੀ ?

  • @gilldairyfarming9049
    @gilldairyfarming9049 7 місяців тому

    🙏🙏

  • @chetanhans1354
    @chetanhans1354 6 місяців тому

    Doctor n jwab de dita c sade koi rishtedar nu ena di das pai c kise n aj oh bnda dubai ghumn lyi janda hove t asi t kirt ipaji nu 100 no

  • @sukhdevsingh-uy4ho
    @sukhdevsingh-uy4ho 5 місяців тому

    Baki sab add bhut dekh k smaan use kita a pr ena de produts sanu sab nu chnge lge

  • @ashwinikumar4502
    @ashwinikumar4502 6 місяців тому

    ਗੂਡ

  • @arjansingh7869
    @arjansingh7869 5 місяців тому

    Bhuut vdiya result veerji tadee khoraak da

  • @ashwinikumar4502
    @ashwinikumar4502 6 місяців тому

    ❤❤❤❤❤❤

  • @BalwinderSingh-tm9bo
    @BalwinderSingh-tm9bo 6 місяців тому

    Bhut vdiya result ...jroor jao

  • @ManpreetSingh-qb9dz
    @ManpreetSingh-qb9dz 6 місяців тому

    Asi amritsar rende aa ja kirti paji j na add ponde fer kdi pta ni c lgna jido de ena to ja rhe aa english medicine 💊💉 da kheda shut giya h

  • @Unheardthings07
    @Unheardthings07 9 місяців тому

    Good job bro

  • @hloji7953
    @hloji7953 8 місяців тому +1

    ਬਾਈ ਇਨ੍ਹਾਂ ਤੋਂ ਞੀਡੀਓ ਨਾ ਬਣਾਇਆ ਕਰੋ ਜਿਵੇਂ ਬਾਈ ਤੁਹਾਡੇ ਕਰੋੜਾਂ ਅਰਬਾਂ ਦਾ ਕਾਰੋਬਾਰ ਹੈ ਤਾਂ ਤੁਹਾਡੇ ਕੋਲ ਲੋਕ ਗੱਲਾਂ ਸੁਣਕੇ ਬੜੇ ਖੁਸ਼ ਨਾ ਹੋਇਆ ਕਰੋ ਗੈਗ ਫਰੋਤੀਆ ਮੰਗਣ ਲੱਗ ਜਾਂਦੇ ਆ

  • @LallySandhu-xh6uv
    @LallySandhu-xh6uv 8 місяців тому +1

    VANG BHASAN BAHUT SASTI HUNDI JHOOTH DI VI AISI TAISI KRTI EHNE TAN .BAHUT THODI MATRA VICH PAUNI PAINDI VANG BHASAM .

  • @Willey.Singh-San.Learner1988
    @Willey.Singh-San.Learner1988 8 місяців тому

    Paa ji vaid sahab phone chakdey nahi

  • @BalvirSingh-c9o
    @BalvirSingh-c9o 9 місяців тому

    Bahut vadeya shop
    Gal Karn da tarika sahi
    Very nice

  • @STAR_GAMER14_YT
    @STAR_GAMER14_YT 5 місяців тому

    Puter ji jiunde rho tadee dwaee nl sanu kafee fark a

  • @satveerkaurkaur41
    @satveerkaurkaur41 6 місяців тому

    ਵੀਰ ਜੀ ਹੋਮ ਡਿਲਿਵਰੀ ਹੋ ਸਕਦੀ ਆ ਜੀ

  • @LallySandhu-xh6uv
    @LallySandhu-xh6uv 8 місяців тому +1

    MASTGI ROOMI DA EDA DA KOI KAM NHI HUNDA ,OH HOR KAM AUNDI MARDANA TAKAT DE NUSKHE VICH PAINDI HAI.

  • @manpreetsofat-bn7ue
    @manpreetsofat-bn7ue 5 місяців тому

    Asi Jalandhar to ena kolo uncle ji da ilaaj kron aaye c ona nu doctor n jvaab Tak dita c paji n nwa janam dita ona nu hun asi akha band kr k ena t bliv kr skde

  • @dilpreetsandhu1923
    @dilpreetsandhu1923 9 місяців тому

    Very good

  • @PBwalegs
    @PBwalegs 9 місяців тому +2

    Home delivery pejdoge ji moge

  • @shavindertapa
    @shavindertapa Місяць тому

    Healthy

  • @harwantsingh7439
    @harwantsingh7439 6 місяців тому

    Asi btale dera road to HARWANT singh mery wife de gode 8 saal to khatam c doctor n Chang kron nu kiha c asi kirti vaid ji to bilkul thik hoye🙏jo thik nyi h o jrur jayo ji kise bevkoof de kehn t na jayiyo ji

  • @harmandersingh8371
    @harmandersingh8371 8 місяців тому

    Garib man can't purchase cost very very High😢😢😢

  • @manjeetmanjeet5567
    @manjeetmanjeet5567 8 місяців тому +2

    Thagg

  • @TourismPromoterMrSinghIndia
    @TourismPromoterMrSinghIndia 9 місяців тому

    Wow it's Famezing 😂❤

  • @rajbrar6080
    @rajbrar6080 8 місяців тому +2

    Sidhu Saab comparative video pao paise lai ke na pao. These persons looks inexperienced. Thoda apne subscriber da socho. Regards

  • @kirpalsinghbandesha7155
    @kirpalsinghbandesha7155 5 місяців тому

    ਠੱਗ ਤੋਂ ਬਚੋ ਲੋਟਦਾ ਹੈ

  • @horse4848
    @horse4848 18 днів тому

    भाईजान फोन तो उठाया करो जी

  • @SudhaRajan-b2q
    @SudhaRajan-b2q 8 місяців тому

    लिवर सिरोसिस मे भी ले सकते है

  • @GurvinderSingh-f2r
    @GurvinderSingh-f2r 8 місяців тому +1

    No 1 bnarsi pansari

  • @VarinderSingh-c2f
    @VarinderSingh-c2f 6 місяців тому

    ASI ena to pishle 3 saal to aande ha sada t Sara pind hi ena da Diwana h pesay khrche v chubde nhi j araam aave t

  • @JassaSinghDarbaraSingh
    @JassaSinghDarbaraSingh 9 місяців тому

    Ok

  • @bhushanshing9
    @bhushanshing9 8 місяців тому +1

    Loka lutt ke banai aa eh shop is nu pussu kesar di sudhta ki hundi loka nu lutt rahe ne

  • @banwarilalprashar1051
    @banwarilalprashar1051 7 місяців тому

    Kithe jam piya eh surma

  • @KuldeepSingh-r3p1i
    @KuldeepSingh-r3p1i 5 місяців тому

    Bhai sab ji ek chini teh Talia hoia chija bande kardaio kise desi ja engriji dabai Di lorr nhi pendi Ghar di bannia chija kaho dahi lasi teh makhan khabo kise chij di lorr nhi hai

  • @jagjitsingh4360
    @jagjitsingh4360 7 місяців тому

    10 ਦੀ ਚੀਜ 100 ਦੀ ਦੇਦੇਆ ਠੱਗ

  • @amitahuja7673
    @amitahuja7673 8 місяців тому +1

    Thugs!! Bach Ke raho sare!!

  • @SurendraSingh-ol3yy
    @SurendraSingh-ol3yy 4 місяці тому

    Hii

  • @AvtarSingh-ih7oi
    @AvtarSingh-ih7oi 9 місяців тому +2

    अबतार सिंह सरां पिलछियां हरियाणा

  • @AngrajHundal
    @AngrajHundal 9 місяців тому

    👍👍🌹🌹

  • @AngrajHundal
    @AngrajHundal 9 місяців тому

    Amritsar to

  • @PrinceKumar-dn8br
    @PrinceKumar-dn8br 9 місяців тому +1

    Thag no 1

  • @GuruDavdass
    @GuruDavdass 7 місяців тому

    ਵਿਰ ਜੀ ਚਿੜੀਆਂ ਦਾ ਦੁਧ੍ਹ ਤੁਸੀਂ ਚੋਈਆ ਸੀ ਨਿਆਣਾ ਪਾਈਆ ਸੀ

  • @GURVINDERSINGH-gd8pv
    @GURVINDERSINGH-gd8pv 8 місяців тому

    Health risky ho sakdi hai

  • @parmeetsingh6229
    @parmeetsingh6229 6 місяців тому

    Chawanprash bhut vdiya ji mnna pve ga

  • @banwarilalprashar1051
    @banwarilalprashar1051 7 місяців тому

    Jehri chij plastic de dabe ch o te Jehar aa kon aa surma

  • @PrinceKumar-dn8br
    @PrinceKumar-dn8br 9 місяців тому +3

    Ek number da thag

  • @jarnailsingh-cw6wi
    @jarnailsingh-cw6wi 8 місяців тому

    ਜਰਾ ਬਚ ਕੇ ਮੋੜ ਤੌ??????

  • @jagjeetsingh8282
    @jagjeetsingh8282 8 місяців тому

    😅😅

  • @SukhdevSingh-n3c1r
    @SukhdevSingh-n3c1r 8 місяців тому +1

    Sab Bakwas he

  • @kaursukh6634
    @kaursukh6634 8 місяців тому

    Ehna dian gallan ch na aaeo bhai.eh paise luttan wale hi ne.jinni ku pahunch hai avda taaja te ghar da bneya khao.eh tan swah nu vi bhasm keh ke hjaaran ch vechde aa

  • @baljindersingh8664
    @baljindersingh8664 7 місяців тому

    Thag

  • @letsbehealthy1287
    @letsbehealthy1287 8 місяців тому

    Bhai sab Tohanu kitna chahide mere kol aa jao

  • @sunnysharma5224
    @sunnysharma5224 8 місяців тому

    Sub nu rqst va chor va koi na jana is kol

  • @KaranSingh-xt5bz
    @KaranSingh-xt5bz 3 місяці тому

    1 number de thag han, ena de chakkar ch phassan dee koi lor nahee. Asi ethe Holland ch baike apne Mamaji dee help naal ena da sharbat, majoon te gulkand mangwaya. Sab ton pehlan te ede naal rabta qayam karna aukha aa, kayee vari taan phone edi gharwali ne chukeya hai eh kehnde huye ke owner taan sutte aa. Bade aukhe hoke, apna qeemti sama kadke fer vee mere Mamaji ne saman mangwaya. Mangwaya vee mai apnee Maa vaste see jina noon fatty liver dee problem aa. Jadon saman deliver hoya mere Mamaji ne ikk sharbat dee shishi try karn leyee kholo taan sharbat ch ik mari huyee makhi nikli. Eh vekhde hoye asi ena da saman wapis modta.

  • @KuldeepSingh-l9h6g
    @KuldeepSingh-l9h6g 8 місяців тому

    Bai g my help please Bro g

  • @gauravjain8072
    @gauravjain8072 8 місяців тому

    Saara kuch jhooth bolde ne....lack of knowledge.... untrained pansari...

  • @gurpreetkaur-mp1ov
    @gurpreetkaur-mp1ov 2 місяці тому

    Phone no

  • @harjitsinghharjit5994
    @harjitsinghharjit5994 8 місяців тому

    Sirre de thug bndde aa veer ji bach k ehna tuh

  • @forever-vz6bs
    @forever-vz6bs 8 місяців тому +1

    Thek chiga orignal ne pr dona pansaria de liver fatty ne 2 grade hon ge ......

  • @JassaSinghDarbaraSingh
    @JassaSinghDarbaraSingh 9 місяців тому

    Ok