Ghagre Di Ve Laun-ਘੱਗਰੇ ਦੀ ਲੌਣ-Didar Sandhu Kuldip Kaur-1977-Original Sound--Full VINYLRIP-Pbi song

Поділитися
Вставка
  • Опубліковано 17 жов 2024

КОМЕНТАРІ • 201

  • @ajaibsidhu5083
    @ajaibsidhu5083 Рік тому +2

    ਵੀਰ ਜੱਸੀ ਮਾਹਲ ਜੀ ਇਹਨਾਂ ਗੀਤਾਂ ਵਿੱਚ ਬੀਨ ਵਜਦੀ,ਹੈ ਸਾਡੀ ਟੇਪ ਤੇ ਇਕ ਸੱਪ ਮੇਲਣ ਲੱਖ ਗਿਆ ਸੀ ਫੇਰ ਸਾਨੂੰ ਓਹ ਮਾਰਨਾ ਪਿਆ ਜੀ ਸੱਚੀ ਘੱਟਨਾਂ,ਹੈ ਜੀ ਥੈਂਕਯੂ ਵੀਰ ਜੀ 📢🥀💐👌❤️🙏🌷👍🪕♥️

  • @jaswantsingh-kv8ep
    @jaswantsingh-kv8ep 2 роки тому +10

    ਵਾਹ ਓ ਲੰਬੜਦਾਰਾ ਲੰਬੜਦਾਰ ਵਲੋਂ ਧੰਨਵਾਦ ਬਾਈ

  • @AffectionateCoastalBeach-tz4dz
    @AffectionateCoastalBeach-tz4dz 2 місяці тому +2

    ਕੁਲਦੀਪ ਕੌਰ ਦੀ ਅਵਾਜ਼ ਕਰੰਟ ਵਰਗੀ ਹੈ ਇਹ ਗੀਤ ਬਹੁਤ ਹਿੱਟ ਹੋਏ ਸਨ ਬਾਕਮਾਲ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @baljindersingh-mu3dd
    @baljindersingh-mu3dd 5 місяців тому +2

    ਮਨ ਭਾਵਕ ਹੋ ਜਾਂਦਾ ਜੀ ਗੀਤ ਸੁਣਕੇ 😢😢 ਕਾਸ ਉਹ ਦਿਨ ਮੁੜਕੇ ਆਉਣ!!!!

  • @pappubrar8006
    @pappubrar8006 3 роки тому +19

    ਦੀਦਾਰ ਸੰਧੂ ਤੇ ਕੁਲਦੀਪ ਕੌਰ ਰਾਜਸਥਾਨ ਤੋਂ ਅਖਾੜਾ ਲਾ ਕੇ ਵਾਪਸ ਆ ਰਹੇ ਸੀ ਰਸਤੇ ਵਿੱਚ ਢਾਬੇ ਤੇ ਰੁਕੇ ਸੀ ਰੁਲਦੀਪ ਕੌਰ ਦੇ ਕਾਲਾ ਸੂਟ ਪਾਇਆ ਸੀ ਉਹ ਬਾਥਰੂਮ ਜਾ ਕੇ ਆਈ ਸੀ ਦੀਦਾਰ ਸੰਧੂ ਕਹਿੰਦਾ ਇੱਕ ਫਿਰ ਦੁਬਾਰੇ ਆਉਣਾ ਉਧਰੋ ਉਸ ਟਾਇਮ ਲਿਖਿਆ ਸੀ ਕਾਲੀ ਬੋਲੀ ਰਾਤ ਵਿੱਚ ਇੰਜ ਆਉਦੀ ਲੱਗੇ ਜਿਵੇ ਹਨੇਰਿਆ ਚੋ ਅੱਗ ਦੀ ਲਕੀਰ ਨੀ

  • @harbanssingh7953
    @harbanssingh7953 4 місяці тому +1

    ਮੈਂ ਦਸ ਸਾਲ ਦਾ ਸੀ, ਜਦੋਂ ਇਹ ਗੀਤ ਆ ਨੇ, ਮੈਂ ਹੁਣ ਵੀ ਸਦੀਕ ਤੇ ਦੀਦਾਰ ਦੇ ਗੀਤ ਸੁਣਦੇ ਹਾਂ, ਬਚਪਨ ਯਾਦ ਆ ਜਾਂਦਾ,ਰੋਣ ਆਉਂਦਾ 6:54

  • @charanjeetsingh6138
    @charanjeetsingh6138 2 роки тому +5

    ਪੁਰਾਣੀ ਯਾਦ ਤਾਜੀ ਹੋ ਗੲਈ।

  • @sidhuanoop
    @sidhuanoop 3 місяці тому +1

    ਸੁਪਹਿੱਟ ਗੀਤ ਨੇ ਸੰਧੂ ਸਾਹਿਬ ਜੀ ਦੇ।
    ਪ੍ਰਣਾਮ ਉਸਤਾਦ ਜੀ ਨੂੰ

  • @chandandeepghumaan8821
    @chandandeepghumaan8821 4 роки тому +13

    ਇਸ ਗੀਤ ਵਿੱਚ ਦੀਦਾਰ ਨੇ ਕਈ ਗੱਲਾਂ ਆਪ ਵੀਤੀਆਂ ਵੀ ਲਿੱਖੀਆਂ ਨੇ / ਦੀਦਾਰ ਦੇ ਸਾਹਮਣੇ ਕੁਲਦੀਪ ਕੋਰ ਦੀ ਤੱਲੀ ਉਤੇ ਕਿਸੇ ਨੇ ਖੰਡ ਰੱਖ ਕੇ ਚੱਟ ਚਈ ਸੀ/ ਤਾਂ ਵੀ ਘੱਗਰੇ ਦੀ ਲੌਣ ਭਿੱਜ ਗੀ ਸੀ

    • @jassimahallambardar3315
      @jassimahallambardar3315  4 роки тому +1

      Haanji Raj veer Ji:: Didar sahib asliyat te ikk dam gana likh dinde c::: rab raakha 👍👍👍🙏🙏🙏

    • @ajaibsingh1854
      @ajaibsingh1854 3 роки тому +1

      Nice song

    • @sonysidhu4694
      @sonysidhu4694 3 роки тому

      Yes you are right 👍👍👍

    • @jasmelsingh8819
      @jasmelsingh8819 2 роки тому

      ਇੰਦਰਜੀਤ ਹਸਨਪੁਰੀ ਸੀ

  • @DarshanSingh-se4ct
    @DarshanSingh-se4ct 3 роки тому +46

    ਵਾਹ ਜੀ ਵਾਹ ਬਾਈ ਜੀ ਨੇ ਬਚਪਨ ਯਾਦ ਕਰਾ ਦਿੱਤਾ ਨਹੀਂ ਰੀਸਾਂ ਦੀਦਾਰ ਸੰਧੂ ਦੀਆਂ। ਮੁੰਡਾ ਪਿੰਡ ਦਾ ਤੂੰ ਇਕ ਜਿਹੜਾ ਮਿਲਦਾ ਏ ਨਿੱਤ ਇਹ ਗੀਤ ਬਹੁਤ ਹਿਟ ਹੋਇਆ ਸੀ

    • @jassimahallambardar3315
      @jassimahallambardar3315  3 роки тому +9

      Veer jee Bahut meharbani

    • @BhupinderSingh-zj5bu
      @BhupinderSingh-zj5bu Рік тому +3

    • @SukhjeetKaur-jg3le
      @SukhjeetKaur-jg3le 22 дні тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sidhurecords9290
    @sidhurecords9290 4 роки тому +9

    ਨਹੀਂ ਰੀਸਾਂ ਦੀਦਾਰ ਸੰਧੂ ਜੀ ਦੀੇਅਾਂ ਲੰਬੜਦਾਰ ਜੀ ਬਣੇ ਰਹੋ ਬਾਈ ਜੀ

    • @jassimahallambardar3315
      @jassimahallambardar3315  4 роки тому

      Sidhu sahib::: bahut meharbani Ji:: Rab raakha::: 🙏🙏🙏🙏🙏🙏❤️❤️❤️❤️

  • @ajaibsingh8835
    @ajaibsingh8835 2 роки тому +7

    ਬਹੁਤ ਹੀ ਪਿਆਰੇ ਗੀਤ ਹਨ ਮਾਹਲ ਵੀਰ ਜੀ

  • @tarsemlaljashotra345
    @tarsemlaljashotra345 2 роки тому +6

    ਬਹੁਤ ਵਧੀਆ ਗੀਤ ਦੀਦਾਰ ਸੰਧੂ ਜੀ ਦੇ ਧੰਨਵਾਦ ਲੰਬੜਦਾਰ ਜੀ

  • @chamkaurpandher2673
    @chamkaurpandher2673 Рік тому +4

    ਇਹ ਗੀਤ ਮੇਰੇ ਪਿੰਡ 1976 ਵਿੱਚ ਗਾਇਆ ਸੀ .....

  • @RuchpalSingh-c5t
    @RuchpalSingh-c5t 4 місяці тому +1

    ਵਾਹ ਜੀ ਵਾਹ ਵਾਰ-ਵਾਰ ਸੁਣਨ ਨੂੰ ਜੀ ਕਰਦਾ ।ਇਕ ਗੱਲ ਤੈਨੂੰ ਦਸਣੀ ਪਊ ਕਚ ਦੇ ਸਮਾਨ ਵਾਂਗੂੰ ਰੱਖਣੀ ਪਊ।

  • @KulwinderSingh-ok9bo
    @KulwinderSingh-ok9bo 2 роки тому +9

    ਵਾ.ਵਾ.ਪੁਰਾਣੇ ਜਮਾਨੇ ਦੀ.ਯਾਦ ਆ.ਗੀ.ਗੀਤ ਸੁਣ ਕੇ

  • @jagsirkhandanaula6936
    @jagsirkhandanaula6936 2 роки тому +12

    ਮੈਂ ਉਸ ਸਮੇਂ ਪਹਿਲੀ ਕੱਚੀ ਵਿੱਚ ਪੜਨ ਲੱਗਾ ਸੀ ਅੱਜ 51 ਸਾਲ ਦਾ ਹੋ ਗਿਆ ,ਪਰ ਗੀਤ ਅਜੇ ਵੀ ਜਵਾਨ ਹੈ। ਇਸੇ ਲਈ ਦੁਆ ਵਿੱਚ ਕਿਹਾ ਜਾਂਦਾ ਹੈ ਕਿ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ

  • @paramjeetgrewal3222
    @paramjeetgrewal3222 4 роки тому +14

    ਮੇਰੇ ਕੋਲ ਇਹ ਗੀਤ ਰਿਕਾਰਡ ਵਿੱਚ ਕੈਸਿਟ ਵਿੱਚ ਸੀ ਡੀ ਵਿੱਚ ਤੇ ਪੈੱਨ ਡਰਾਈਵ ਵਿੱਚ ਮੌਜੂਦ ਹਨ

    • @jassimahallambardar3315
      @jassimahallambardar3315  4 роки тому

      Bahut vadhiya Ji::::🙏🙏🙏🙏

    • @singsarwan286
      @singsarwan286 3 роки тому +2

      Very nice ji thank you ji janab ਪੁਰਾਣੀਆਂ ਯਾਦਾਂ ਤਾਜ਼ਾ ਰੱਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਾਮ ਕੀ ਹੈ ਅਤੇ ਪਤਾਂ ਵੀ ਦੱਸਣਾ ਚਾਹੀਦਾ ਹੈ ਜੀ

    • @akshaydeepsingh4111
      @akshaydeepsingh4111 3 роки тому +1

      @@jassimahallambardar3315 lĺQqPpppppĺ

    • @gurmeetsingh2654
      @gurmeetsingh2654 3 роки тому +2

      ਜਿਉਂਦਾ ਰਹਿ ਬਾਈ ਪੁਰਾਣੇ ਗੀਤਾਂ ਨੂੰ ਪਿਆਰ ਕਰਦੇ ਹੋ

  • @sandhusaab624
    @sandhusaab624 3 роки тому +15

    ਪੱਟਕੇ ਵਗਾਤਾ ਲੰਬੜਾਂ ਦਾ ਪੁੱਤ ਨੀਂ,,,, ਚਰਨਾਂ ਨੰਬਰਦਾਰ ਪਿੰਡ ਪੰਜਗਰਾਈਂ ਕਲਾਂ

  • @VijayKumar-ke8le
    @VijayKumar-ke8le 6 місяців тому +1

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @dalipkumar4565
    @dalipkumar4565 Рік тому +1

    बहुत ही पसंद है गीत छोटे होते बहुत सुनता था, भाई जी HMV record's आज भी मिलते है क्या 💞💞💞💞

  • @amanrai5904
    @amanrai5904 8 місяців тому +2

    Old is alway gold dil se

  • @lakhveersingh6190
    @lakhveersingh6190 2 роки тому +1

    ਬਹੁਤ ਵਧੀਆ ਜੀ

  • @nishansidhu330
    @nishansidhu330 4 роки тому +5

    ਵਾਹ ਬੲੀ ਵਾਹ ਕਿੰਨਾ ਸੋਹਣਾ ਗਾੲਿਅਾ

  • @sukhwinderbhangu898
    @sukhwinderbhangu898 3 роки тому +5

    ਬਹੁਤ ਵਧੀਆ ਗੀਤ

  • @avtar781
    @avtar781 2 роки тому +2

    Beet Gye WAQT di YAAD taza ho gyi 👍

  • @GurjantSingh-iw3hf
    @GurjantSingh-iw3hf 2 роки тому +2

    Very nice song didar siraa c didar sandhu

  • @JAGJEETSingh-lv1dm
    @JAGJEETSingh-lv1dm 3 роки тому +18

    ਮਾਹਲ ਸਾਹਿਬ!!
    ਬਹੁਤ ਸਾਫ ਅਵਾਜ਼ ਆ,ਵਾਰ -2 ਸੁਣਨ ਨੂੰ ਜੀਅ ਕਰਦਾ।ਵੀਰ ਜੀ ਇਹ ਸੈੱਟ ਕਿੰਨੇ ਕੂ ਪੈਸਿਆਂ ਦਾ ਮਿਲ ਸਕਦਾ?
    ਧੰਨਵਾਦ ਜੀ।

  • @bahadursingh5720
    @bahadursingh5720 Місяць тому +1

    Kuldeep kaur very nice voice

  • @manpreetkelowna
    @manpreetkelowna 3 роки тому +1

    Veer record mil jandea ji kiss passa. To

  • @GurbaxSingh-v6n
    @GurbaxSingh-v6n Рік тому +1

    V v good singer dedar

  • @singhamli2479
    @singhamli2479 3 роки тому +5

    Jo veer chamkila ji didaar ji sadiq manak ji nu sunde ne oh nawe song nhi sun sakde sade lae eh gold a thanks for uploading

  • @ManmohanSingh-kr8bx
    @ManmohanSingh-kr8bx 3 роки тому +2

    HMV,,ਸਦਾਬਹਾਰ,HMV,,

  • @rupindersidhu
    @rupindersidhu 4 роки тому +3

    Bhaji bahut vadhia EP

  • @vernbhangu6141
    @vernbhangu6141 2 роки тому +3

    Wow Jassi Ji thank you so much reminiding my childhood, remembering sleeping on the roof top in village and had pleasure to hearing these songs at night. God bless you veer ji.

  • @NAVDEEPKAUR-qn5wf
    @NAVDEEPKAUR-qn5wf Рік тому +1

    Very nice old is gold Lakhbir singh from Chandigarh

  • @khushbrar7951
    @khushbrar7951 11 днів тому

    ਸਰਪੰਚ ਸਾਬ

  • @sukhipannu5738
    @sukhipannu5738 3 роки тому +3

    bhaaji Maja Aagaya,Eh Jada ne Didar ji Diya

  • @narinderpal6091
    @narinderpal6091 3 роки тому +2

    Mera sabh ton best song ghagre di ve lon bhij gayi narinder mionwalia

  • @AvtarSingh-mc8en
    @AvtarSingh-mc8en Рік тому

    Very good didar Sandhu old is gold music kesar singh Narula ji Very good

  • @zulfkarali7188
    @zulfkarali7188 3 місяці тому

    Wah ji wah bahut khoob

  • @bhagwansingh511
    @bhagwansingh511 3 роки тому +2

    Very nice old geet ,Didar sandhu de

  • @NAVDEEPKAUR-qn5wf
    @NAVDEEPKAUR-qn5wf Рік тому

    Very nice old record thank you verr Lakhbir singh chandigargh

  • @sonysidhu4694
    @sonysidhu4694 3 роки тому +2

    Siraa Kuldeep Kaur jii 🥰🥰🥰🥰🥰🥰😎😎😎😎😎😎

  • @suchasingh7129
    @suchasingh7129 2 роки тому +4

    ਦੀਦਾਰ ਜੀ ਨੇ ਨੂਰੀ ਜੀ ਨਾਲ ਵੀ ਵਧੀਆ ਗੀਤ ਗਾਏ ਹਨ

  • @karamjitagoul9828
    @karamjitagoul9828 3 роки тому +7

    Evergreen Artist,
    Sandhu Saab Ji,
    So Thanks, Nambardaar Ji.
    Lyrics Karam Agoul (Nabha)
    👍👍👌👌👌👌

  • @ਪਿੰਡ62
    @ਪਿੰਡ62 3 роки тому +4

    Very very very very very very very nice👍👍😊😊

  • @dharampaulkabarwal6251
    @dharampaulkabarwal6251 2 роки тому +1

    Well done Jassi

  • @gurcharansingh4855
    @gurcharansingh4855 3 роки тому +4

    Ina gita ne ta dil te gerhi sat mari hoi a weldan

  • @nirmalghuman6077
    @nirmalghuman6077 3 роки тому +2

    ua-cam.com/video/hi9yeIhzfkQ/v-deo.html
    ਦੀਦਾਰ ਸੰਧੂ ਤੇ ਕੁਲਦੀਪ ਕੌਰ ਦੇ ਗਾਏ ਇਨ੍ਹਾਂ ਗੀਤਾਂ ਬਾਰੇ ਖੁਦ ਕੁਲਦੀਪ ਕੌਰ ਦਾ ਕੀ ਕਹਿਣਾ ਆ
    ਸੁਣੋ ਕੁਲਦੀਪ ਕੌਰ ਦੀ ਇੰਟਰਵਿਊ

  • @charanjeetsingh6138
    @charanjeetsingh6138 2 роки тому +3

    V.good.song.ji

  • @subashsalaria2978
    @subashsalaria2978 2 роки тому

    22g music director b likhya kro

    • @paramjeetgrewal3222
      @paramjeetgrewal3222 2 роки тому

      ਲਿਖਿਆ ਤਾਂ ਹੋਇਆ ਹੈ, ਕੇ ਐੱਸ ਨਰੂਲਾ ਜੀ, ਜਸਪਿੰਦਰ ਨਰੂਲਾ ਦੇ ਡੈਡੀ ਅਤੇ ਮੋਹਣੀ ਨਰੂਲਾ ਦੇ ਪਤੀ।

  • @niranjansinghjhinjer1370
    @niranjansinghjhinjer1370 3 роки тому +5

    Ustad Didar ji da sdabahaar Tawa bai ji

  • @sdeb3470
    @sdeb3470 Рік тому +1

    Very nice songs.

  • @buntydeol84
    @buntydeol84 Рік тому

    ਜਿਦੇ ਚਟੇ ਹੋਣ ਰੁਖ ਵੀ ਨ ਹਰੇ ਤੂੰ ਉਦੇ ਤੋ ਤਲੀਆ ਚਟਾ ਲਈਆ

  • @sdeb3470
    @sdeb3470 5 місяців тому +1

    Nice songs.

  • @ravinderlalli7157
    @ravinderlalli7157 2 роки тому +1

    Old is gold

  • @AvtarSingh-ep3zr
    @AvtarSingh-ep3zr 3 роки тому +4

    Didar is very good singer and songs salute to you dhanwad thanks old is gold

  • @sukhmindersingh3610
    @sukhmindersingh3610 3 роки тому +1

    Old is gold bai ge

  • @rajinderpalsingh969
    @rajinderpalsingh969 19 днів тому

    Very good sandhu

  • @gurpyarmaan9204
    @gurpyarmaan9204 3 роки тому +6

    ਹਰਚਰਨ ਗਰੇਵਾਲ -ਸੀਮਾਂ ਨੂੰ ਵੀ ਯਾਦ ਕਰੋ ਜੀ

  • @AmanDeep-h8h
    @AmanDeep-h8h 2 місяці тому +1

    😊

  • @santokhsingh1301
    @santokhsingh1301 3 роки тому +3

    Super song very good

  • @budhsingh2284
    @budhsingh2284 2 роки тому +2

    Good. G. Good. Didar

  • @gurdipsingh7369
    @gurdipsingh7369 5 місяців тому +1

    Very good

  • @VijayKumar-uh6yj
    @VijayKumar-uh6yj 3 роки тому +5

    Best punjabi songs.

  • @subashsalaria2978
    @subashsalaria2978 2 роки тому +1

    Old is Gold

  • @ShamLal-bb2fh
    @ShamLal-bb2fh 5 місяців тому

    Bhaut acha per sandu saab nu kitho le k aye

  • @jaswantsingh4259
    @jaswantsingh4259 3 роки тому +1

    V.V.Nice Song

  • @jagdev5863
    @jagdev5863 2 роки тому +1

    Old is Gold 👍👌

  • @davinderpal4430
    @davinderpal4430 Рік тому

    Dill bagh.bagh ho gea jassi mahal saab nazare bann dite

  • @jasspalsingh141
    @jasspalsingh141 3 роки тому +5

    Good.song

    • @shamlal3162
      @shamlal3162 3 роки тому

      I uni iiiiiiiiiiii on my phone number or a ino people in a couple or the contents won't be disappointed to be in a couple or on my part time possible possible that possible that I paid on popular items to your own

  • @ramzangujjar2056
    @ramzangujjar2056 2 роки тому +1

    Good song

  • @KalvetSingh
    @KalvetSingh 3 місяці тому +1

    के❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂 ठीक हैजी

  • @sonysidhu4694
    @sonysidhu4694 3 роки тому +2

    Very nice 👌👌👌👌👌 jii

  • @gurdipsidhu3727
    @gurdipsidhu3727 3 роки тому

    Excellent song. Ghagre di ve laun Bhijgaye.

  • @pavittergill265
    @pavittergill265 3 роки тому +4

    Very nice song👍👍 🌹🌹

  • @manvindersingh3449
    @manvindersingh3449 2 роки тому

    ਵੀਰ ਜੱਸੀ ਮਾਹਲ ਲੰਬੜਦਾਰ ਜੀ ਗੀਤ ਬਹੁਤ ਵਧੀਆ ਆਪਦਾ Whatsapp ਨੰਬਰ

  • @jawaharsinghbhatti9343
    @jawaharsinghbhatti9343 3 роки тому +2

    Very nice song ji

  • @LalSingh-rr1zt
    @LalSingh-rr1zt 3 роки тому +2

    Sad mood hun asse get nahi

  • @kashmirsandhu1199
    @kashmirsandhu1199 2 роки тому +2

    Very Very nice 👌 Very old Songs I like 👍 Thanks Sandhu Sahib So much

  • @SatishKumar-gx9zz
    @SatishKumar-gx9zz 3 роки тому +6

    Excellent Voice

  • @pawandeepsingh5295
    @pawandeepsingh5295 3 роки тому

    Sura 😎😎😎😎😎👌👌👌👌👌👌👌👌🏻👌🏻👌👌👌👌👌👌👌🏿👌🏿👌🏿👌🏿👎👎👎👎👎🏼👎😂😂😂😂😂😂😋😋😋😋😋

  • @joginderpal7349
    @joginderpal7349 Рік тому

    God,blees,you,g😊

  • @gurchainsingh5138
    @gurchainsingh5138 3 роки тому +3

    Good.geet

  • @DevKumar-up1bb
    @DevKumar-up1bb 3 роки тому +3

    Thanks you g

  • @RameshChand-eg1kd
    @RameshChand-eg1kd Рік тому

    Excellent song

  • @baldevsingh2317
    @baldevsingh2317 2 роки тому +5

    ਕੌਨ ਕੌਦਾ ਸ਼ਧੂ ਗੌਨਾ ਨਹੀ ਉਦਾ ਹਿਟ ਕਲਾਕਾਰ ਸ਼ੀ ਅਜ ਹੈ

    • @jagmailsongh3904
      @jagmailsongh3904 Рік тому

      PR

    • @sidhuanoop
      @sidhuanoop 3 місяці тому +1

      ਸੰਧੂ ਸਾਹਿਬ ਬਹੁਤ ਵਧੀਆ ਗੀਤਕਾਰ ਅਤੇ ਬਹੁਤ ਵਧੀਆ ਗਾਇਕ ਸਨ। ਬਹੁਤ ਖੂਬਸੂਰਤ ਗੀਤ ਨੇ ਸੰਧੂ ਸਾਹਿਬ ਜੀ ਦੇ।
      ਕਰੋੜਾਂ ਵਾਰ ਪ੍ਰਣਾਮ ਉਸਤਾਦ ਜੀ ਨੂੰ

    • @ArjunSingh-ju3mf
      @ArjunSingh-ju3mf 2 місяці тому

      ​@@jagmailsongh3904²²²222²²2²²²

    • @GurjantSingh-qg8yu
      @GurjantSingh-qg8yu 2 місяці тому

      😊

  • @GagandeepSingh-en3we
    @GagandeepSingh-en3we 3 роки тому +3

    Good song BS

  • @nishansidhu330
    @nishansidhu330 4 роки тому +2

    supar het

  • @santokhraj2805
    @santokhraj2805 3 роки тому +1

    Love you jassi mahal

  • @sukhpalsingh1342
    @sukhpalsingh1342 9 місяців тому

    Thanks ji 🙏 ❤

  • @balwinderbalwinder-tu2yr
    @balwinderbalwinder-tu2yr 4 роки тому +2

    Aatt song

  • @gurmailkang8372
    @gurmailkang8372 3 роки тому +8

    koi mull ni ena geeta da .

  • @PardeepSingh-kf8wv
    @PardeepSingh-kf8wv 2 роки тому

    Very good songs

  • @NirmalSingh-sl2ee
    @NirmalSingh-sl2ee 2 роки тому

    Nirmla,samra,👌💯✍️🌷🌹🌹

  • @bootawarring7005
    @bootawarring7005 4 роки тому +3

    👌👌👌

  • @singhamli2479
    @singhamli2479 3 роки тому +6

    Jisne chamkila didar sahib ni sune samjlo oh munde te jawani ayi ni

  • @sewasarpanch2647
    @sewasarpanch2647 2 роки тому

    Good

  • @ਤੂੰਮੇਰਾਰਾਖਾਸਭਨੀਥਾਈ

    👌👌👌👌👌👌