ਗਲ ਸੋਚ ਕੇ ਕਰੀ (1966) Singer - ਨਰਿੰਦਰ ਬੀਬਾ ।

Поділитися
Вставка
  • Опубліковано 7 жов 2024

КОМЕНТАРІ • 44

  • @HarjinderSingh-n4n
    @HarjinderSingh-n4n 5 місяців тому +1

    ਨਰਿੰਦਰ ਬੀਬਾ ਜੀ ਹੋਰਾਂ ਦੇ ਗੀਤ ਸੁਣ ਕੇ ਇਸਤਰਾਂ ਲੱਗਦਾ ਹੈ ਕਿ ਜਿਮੇਂ ਉਹ
    79 80 ਵਾਲੇ ਪੁਰਾਣੇਂ ਸਮੇਂ ਵਿੱਚ ਚਲੇ ਗਏ ਹਾਂ ਬਹੁਤ ਹੀ ਬਦੀਆਂ ਧਾਰਮਿਕ
    ਅਤੇ ਸਬਿਆ‌ ਚਾਰ ਗੀਤਾਂ ਨਾਲ ਬੀਬਾ
    ਜੀ ਨੇਂ ਸਾਡੇ ਨੀ ਪੂਰੀ ਦੁਨੀਆ ਤੇ ਰਾਜ
    ਕੀਤਾ ਹੈ

  • @sukhwinderdhiman3457
    @sukhwinderdhiman3457 Рік тому +6

    ਰੌਲੇ ਰੱਪੇ ਤੋਂ ਕੋਹਾ ਦੂਰ ਦਿਲ ਨੂੰ ਸਕੂਨ ਦੇਣ ਵਾਲੇ ਗੀਤ ਧੰਨਵਾਦ ਵੀਰ ਜੀ

  • @swarnsingh4787
    @swarnsingh4787 Рік тому +1

    ਬਹੁਤ ਹੀ ਵਧੀਆ ਲਿਖਤਾਂ ਅਤੇ ਸਚਾਈਆਂ ਮਰਿਆਦਾਵਾਂ ਅਤੇ ਲਿਆਕਤਾਂ ਭਰਪੂਰ ਲਿਖਤਾਂ ਨਹੀਂ ਰੀਸਾ ਉਸ ਸਮੇ ਦੇ ਕਲਾਕਾਰਾਂ ਦੀਆਂ

  • @SukhmanderSingh-uy3xc
    @SukhmanderSingh-uy3xc 3 місяці тому +1

    ਨਰਿੰਦਰ ਬੀਬਾ ਜੈਤੋ ਅਖਾੜਾ ਲੱਗਿਆ ਸੀ ਜੈਲਦਾਰਾ ਦੇ ਕਿਸੇ ਨੇ ਨਰਿੰਦਰ ਬੀਬਾ ਨੂੰ ਛੇੜ ਦਿੱਤਾ ੳਥੇ ਗਾਇਆ ਗੱਲ ਸੋਚ ਕਰੀ ਜੈਲਦਾਰਾ
    ਸ ਸ ਪੰਜਾਬੀ 🎉🎉🎉😢

  • @MadanLal-gz7rq
    @MadanLal-gz7rq 2 місяці тому +1

    ਬੀਬਾ ਜੀ ਨੂੰ ਲੈਬ ਸੁਣਿਆ 70
    ਦੇ ਦਹਾਕੇ ਆਪਣੇ ਪਿੱਡ bhikhi gurduarasahib ch

  • @dharmpalsharma5539
    @dharmpalsharma5539 2 місяці тому +1

    ਬਹੁਤ ਵਧੀਆ ਜੀ ਆ ਜੀ ਕਿਆ ਬਾਤ ਹੈ ਜੀ

  • @parmjitsingh4102
    @parmjitsingh4102 Рік тому +2

    ਜਦੋਂ ਜੈਤੋ ਮੰਡੀ ਦਾ ਨਾਮ ਆਉਂਦਾ ਤਾਂ ਮੇਰੀ
    ਮਾਂ ਨੇ ਬਹੁਤ ਖੁਸ਼ ਹੋਣਾ ਓਨਾ ਦਾ ਪੇਕਾ ਪਿੰਡ ਸੀ

  • @malkitghai4314
    @malkitghai4314 Рік тому +6

    ਸੰਨ 1958 ਤੋੰ ਪਹਿਲਾਂ ਦੇ ਜੰਮਪਲ ਮੇਰੇ ਹਾਣੀ, ਵਾਹਿਗੁਰੂ ਜੀ ਸਭ ਨੂੰ ਦੇਹ ਅਰੋਗਤਾ, ਲੰਮੀ ਉਮਰ, ਚੜਦੀ ਕਲਾ ਬਖਸ਼ਣ, ਵਾਹਿਗੁਰੂ ਜੀ ।

  • @InderjitSingh-hl6qk
    @InderjitSingh-hl6qk Рік тому +8

    ਸੂਈ ਦਾ ਬਦਲ ਕੇ ਸੁੱਟਣਾ, ਹਾਣੀਆਂ ਨਾਲ ਪੁਰਾਣੀਆਂ ਸੂਈਆਂ ਨੂੰ ਇਕੱਠੇ ਕਰਕੇ ਰੱਖਣਾ, ਬਚਪਨ ਦੀਆਂ ਯਾਦਾਂ, ਬਹੁਤ ਵਧੀਆ,

  • @talwindersekhon5449
    @talwindersekhon5449 Рік тому +2

    ਪੁਰਾਣੀਆਂ ਯਾਦਾ nice song

  • @nachhattarsinghgill4968
    @nachhattarsinghgill4968 Рік тому +2

    ਬਹੁਤ ਹੀ ਵਧੀਆ ਹੈ ਜੀ. Old is gold

  • @ajaibsidhu5083
    @ajaibsidhu5083 Рік тому +7

    ਵੀਰ ਜੀ ਜਿਓਦੇ ਰਹੋ ਬਹੁਤ ਵਧੀਆ ਤੇ ਸਦਾਬਹਾਰ ਅੱਪਲੋਡ ਕਰਕੇ ਮਨ ਜਿੱਤ ਲਿਆ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ 📢🙏👍👌🌷💐🥀💖

  • @JagroopSingh-yv7vb
    @JagroopSingh-yv7vb Рік тому +4

    Very good old gana . My childhood gana This record is 1964 da hai But record Jo chal riha hai eh tawa Chhota hai Because is San me 1964 vich pather da gana Jo sirf ik gana Honda cc. Chhote tawe 1972 vich aae San jive Kai Baba vai kakamaror gana K deep da. .Machine Tai gana chalda hai record dee sue nahe badli ja sakde.Autimstic Machine hai

  • @swindersingh7654
    @swindersingh7654 Рік тому +7

    Old is gold song

  • @manjubhatti9209
    @manjubhatti9209 Рік тому +2

    Wah wah g wah kya bata ne

  • @gurjant.singhgurjant3812
    @gurjant.singhgurjant3812 Рік тому +3

    Haveri bahut purane gane

  • @Prabhnoor3291
    @Prabhnoor3291 Рік тому +1

    Bachpan voh bot suna

  • @Harbanssingh-l9j
    @Harbanssingh-l9j Рік тому +1

    O, very good, gold is old.

  • @kpsgil3118
    @kpsgil3118 Рік тому +1

    Kia baat hai

  • @grpubg4279
    @grpubg4279 Рік тому +2

    Margai wangu main tarsi oh gana sunai

  • @GaganDeep-pn9hd
    @GaganDeep-pn9hd Рік тому +1

    Very good Bai g

  • @GaganDeep-pn9hd
    @GaganDeep-pn9hd Рік тому +1

    Very thanks Bai g

  • @sarjitsinghgill3649
    @sarjitsinghgill3649 Рік тому +1

    Good

  • @GaganDeep-pn9hd
    @GaganDeep-pn9hd Рік тому +1

    Very nice Bai g

  • @TheTindoo
    @TheTindoo Рік тому +2

    ਇਹ ਗੀਤ 1965-66 ਦੌਰਾਨ ਆਇਆ ਸੀ। 1983 ਵਿੱਚ ਨਹੀਂ ਕੑਿਪਾ ਕਰਕੇ ਦਰੁਸਤ ਕੀਤਾ ਜਾਵੇ।

    • @hightechgamerz1122
      @hightechgamerz1122  Рік тому +1

      ਪੱਥਰ ਦਾ ਰਿਕਾਰਡ 1965 - 1966 ਵਿੱਚ ਆਇਆ ਹੋ ਸਕਦਾ ਹੈ ਪਰ ਜਦੋਂ ਪਲਾਸਟਿਕ ਦਾ ਰਿਕਾਰਡ ਆਇਆ ਉਦੋਂ ਸੰਨ 1983 ਸੀ। ਜੋ ਕਿ ਰਿਕਾਰਡ ਦੇ ਉੱਤੇ ਲਿਖਿਆ ਹੋਇਆ ਹੈ।

    • @dilbagdhillon1531
      @dilbagdhillon1531 Рік тому

      66 ਹੀ ਤਾ ਲਿਖਿਆ ਹੈ।

  • @amarchnd9336
    @amarchnd9336 Рік тому +1

    Numberdar girl boxing Grewal pendrive gitavali is gane bahut yad kar rahe hain dekhen

    • @amarchnd9336
      @amarchnd9336 Рік тому

      Numberdar gurbax Singh Grewal ki Talwandi is ganu bahut yaad kar

  • @AmritSingh-lq3sg
    @AmritSingh-lq3sg Рік тому +1

    😢😢😢😢😢😢😢

  • @hargobindsinghbrar3923
    @hargobindsinghbrar3923 Рік тому +1

    Ustaad ji Gurcharan Singh Deepak saab da likhiya yeh geet

  • @manjubhatti9209
    @manjubhatti9209 Рік тому +2

    Brother new songs ke bhi record milte h kya

  • @nirbhaisingh3806
    @nirbhaisingh3806 Рік тому +1

    😂🎉