Chote Sahibzade : Shaheedi Da Sach | Nek Punjabi History

Поділитися
Вставка
  • Опубліковано 25 гру 2023
  • Chote Sahibzade : Shaheedi Da Sach | Nek Punjabi History
    ਅਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਕਿਉ ਸੀ ? - • Guru Gobind Singh Ji n...
    ਸਤਿ ਸ਼੍ਰੀ ਅਕਾਲ🙏
    ਸਾਡੀ 13th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    13 ਪੋਹ ਮਤਲਬ 27 ਦਸੰਬਰ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਅੱਤ ਦੇ ਤਸੀਹੇ ਦੇ ਕ ਸ਼ਹੀਦ ਕਰ ਦਿੱਤਾ ਜਾਂਦਾ | ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਬਾਰੇ ਸਾਨੂ ਸਭ ਨੂੰ ਸਿਰਫ ਇਹਨਾ ਕੁ ਹੀ ਪਤਾ ਕ ਓਹਨਾ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਸੀ ਤੇ ਅਖੀਰ ਨੀਹਾਂ ਚ ਚਿਣ ਕ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ |
    ਪਰ ਇਸਤੋਂ ਇਲਾਵਾ ਵੀ ਓਹਨਾ ਨੂੰ ਰੂਹ ਕੰਬਾ ਦੇਣ ਵਾਲੇ ਤਸੀਹੇ ਦਿਤੇ ਗਏ ਸੀ ਜਿਸਦਾ ਇਤਿਹਾਸ ਸਾਨੂ ਕਦੇ ਨਹੀਂ ਦਸਿਆ ਗਿਆ ਤੇ ਨਾ ਹੀ ਫਿਲਮਾਂ ਚ ਕਦੇ ਦਿਖਾਇਆ ਗਿਆ |
    ਜੋ ਕ ਅਸੀਂ ਇਸ ਵੀਡੀਓ ਵਿਚ ਜਾਣਾਂਗੇ |
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    /
    Sat Shri Akal🙏
    Welcome to our 13th Long Video, in which we have talked about
    13 Poh means on the 27th day of December, Chhote Sahibzade Baba Zorawar Singh, Baba Fateh Singh and Mata Gujriji were martyred under extreme torture. All we know about the martyrdom of Sahibzade and Mata Gujar Kaur Ji is that they were kept in a cold tower and finally Sahibzade was martyred.
    But apart from this, they were subjected to heart-wrenching tortures, the history of which has never been told to us or shown in films.
    What we will know in this video
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI TV (Funny, Ad Spoofs)
    UA-cam - @nekpunjabi
    Instagram - / nekpunjabi
    2. NEK PUNJABI PODCAST (Interesting Personalities)
    UA-cam - @NekPunjabiPodcast
    Instagram - / nekpunjabipodcast
    3. NEK PUNJABI ESTATE (punjab diya zameena)
    UA-cam - @NekPunjabiEstate
    Instagram -
    / nekpunjabiestate
    .
    .
    .
    .
    .
    #sahibzaade #shaheedi #historyfacts
  • Розваги

КОМЕНТАРІ • 217

  • @Elife..
    @Elife.. 5 місяців тому +32

    ਸਕੂਲ ਦੀਆਂ ਕਿਤਾਬਾਂ ਵਿੱਚ ਬੱਚਿਆਂ ਨੂੰ ਟਵਿੰਕਲ ਟਵਿੰਕਲ ਲਿਟਲ ਸਟਾਰ ਪੜਾਇਆ ਜਾਂਦਾ ਹੈ ਅੱਜ ਇਨਾ ਕੁਝ ਜਾਣ ਕੇ ਅੱਖਾਂ ਵਿੱਚੋਂ ਹੰਜੂ ਆ ਗਏ ਬਹੁਤ ਬਹੁਤ ਧੰਨਵਾਦ ਭਾਜੀ

    • @simmurai939
      @simmurai939 25 днів тому

      Bachpan to hi kamjor bna rhe ne bachia nu,

  • @Legenbande
    @Legenbande 5 місяців тому +13

    Video nu dekhke jinu jinu shibjadya da drd mehsoos hoya. Jinu jinu rona aaya o like karan....

  • @Khush_brar16
    @Khush_brar16 Місяць тому +1

    ਵਾਕੇ ਈ ਨਿੱਕੀਆਂ ਉਮਰਾਂ ਵੱਡੇ ਸਾਕੇ ❤ ਵਾਹੇਗੁਰੂ ਜੀ 🙏

  • @Tarsem_jassar98
    @Tarsem_jassar98 5 місяців тому +25

    ਜਿਸ ਸਿੱਖ ਇਤਿਹਾਸ ਨੂੰ ਅੱਜ ਤੱਕ ਕਿਸੇ ਨੇ ਏਦਾ ਨਹੀਂ ਸੀ ਦਸਿਆ ,ਉਹ ਅੱਜ ਇਸ ਵੀਰ ਨੇ ਦਸਿਆ ਏ 🙏🙏🙏👏 ਦਿਲੋਂ ਧੰਨਵਾਦ

  • @harkeeratsinghsaini4071
    @harkeeratsinghsaini4071 Місяць тому +1

    Sikh shahadaata te hor tagdi hundi h……Yaad dilan lai dhanvaad ❤waheguru Ji ka khalsa waheguru ji di fateh

  • @simranjeetkour6474
    @simranjeetkour6474 5 місяців тому +2

    ਸੱਚ ਕਦੇ ਨਹੀਂ ਛੁਪਦਾ. ਪਰ ਸਾਡੇ ਹੀ ਲੋਕ ਹੀਮਤ ਨਹੀਂ ਕਰਦੇ। ਰਹੀ ਗੱਲ ਪ੍ਰਚਾਰਕਾ ਦੀ ੳਹ ਸਿਰਫ਼ ਕਥਾਵਾਂ ਕਰਦੇ ਹੋਏ, ਲਿਫਾਫੇ ਵਿਚ ਹੀ ਧਿਆਨ ਰੱਖਦੇ ਹਨ। ਮੇਰੀ ਗੱਲ ਕਰਕੇ ਮੈਨੂੰ ਮਾਫ਼ ਕਰਨਾ,,,ਪਰ ਸਾਡੇ ਲੋਕ ਹੀ ਅਪਣੀ ਕੌਮ ਨੂੰ ਪਿਛੇ ਲੈ ਜਾ ਰਹੀ ਹੈ। ਸਿਰਫ਼ ਸਾਡਾ ਸਿਖ ਇਤਿਹਾਸ ਲੋਕਾਂ ਲਈ ਸਿਆਸੀ ਮੁੱਦਾ ਬਣਾ ਬੈਠੇ ਹਨ।

  • @prabhK1313
    @prabhK1313 5 місяців тому +1

    ਇਤਿਹਾਸ ਦੇ ਅਨਮੋਲ ਪੰਨਿਆ ਨੂੰ ਅੱਗ ਵਿੱਚ ਸਾੜ ਕੇ ਖਤਮ ਕਰ ਤਾ, ਪਰ ਕੀ ਇਸ ਨਾਲ ਇਤਿਹਾਸ ਖਤਮ ਹੋ ਗਿਆ, ਸੱਚ ਦਾ ਸੂਰਜ ਤਾਂ ਅੱਗ ਦੀਆਂ ਲਪਟਾਂ ਚੀਰ ਕੇ ਉੱਗ ਹੀ ਆਉਂਦਾ, ਕੋਈ ਰੋਕ ਨਹੀਂ ਸਕਦਾ 🙏

  • @rubiverma5117
    @rubiverma5117 5 місяців тому +3

    Dusmna nu pta ni kyu ni tasyhe dite rab ne chote chote bachiyan nal aina bda julam kita kash kramu de ghr hi mata ji hor time rukde

  • @babbu_randhawa
    @babbu_randhawa 5 місяців тому +4

    ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਧੰਨ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਨਾਮ 🙏💔🥺🙌

  • @parvindersinghkapoor9786
    @parvindersinghkapoor9786 5 місяців тому +11

    ਸੱਚਮੁੱਚ ਨਿੱਕੀਆਂ ਜਿੰਦਾਂ ਨੂੰ ਦਿੱਤੇ ਤਸੀਹੇ ਤੇ ਸ਼ਹਾਦਤ ਦਾ ਇਹ ਵਰਨਣ ਸੁਣ ਕੇ ਅੱਖਾਂ ਚੋਂ ਨੀਰ ਵਗਣ ਲੱਗ ਪਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @noteasytohandle
    @noteasytohandle 5 місяців тому +3

    waheguru g ka khalsa waheguru ji ki fateh
    mere valo ohna loka nu sat shiri akal jo mera comment pad rahe hn meri tohanu sab nu benti hai ke apa ik ik krke apni sikh history nu promote krie just like me jive m ik comment kita beshak pr shyd es nal kise ik insan nu v samj a sakdi hai ta k apa proud sikh apne khud lai v keh skie

    • @harkeeratsinghsaini4071
      @harkeeratsinghsaini4071 Місяць тому +1

      Waheguru ji da Khalsa waheguru ji di fateh sahi gall aa veerji, sanu Sikh history naal Tyaar bar tyar vi rehna chahida h…..itehas gavah h es gall da Sat Shri akal

    • @noteasytohandle
      @noteasytohandle Місяць тому +1

      @@harkeeratsinghsaini4071 hnji vir jina ho ske apne itehaas vre apne ghr ch member a nu dsie atte hr v dosta mitran nu smjaie ta jo khalsa jeonda vasda rahe waheguru g ka khalsa waheguru ji ki fateh

  • @mehakdeepkhinda306
    @mehakdeepkhinda306 5 місяців тому +4

    ਧੰਨਵਾਦ!

  • @prabh4745
    @prabh4745 5 місяців тому +6

    Bhai sahib g thanks tusi ik vaar te ruva dita a😢.mein hamesha tuhadiyan video dekhdi a te apne bachyan v story bna k sunaundi a.really very thankful to you for such a good video.

  • @HARJEETSINGH-yv1np
    @HARJEETSINGH-yv1np 7 днів тому

    ਵਾਹਿਗੁਰੂ ਵਾਹਿਗੁਰੂ ❤❤

  • @tanjotsethi700
    @tanjotsethi700 4 місяці тому +1

    Veerji Tuhad Dhanwad. ❤

  • @prabhK1313
    @prabhK1313 5 місяців тому

    ਨਹੀਂ ਭਰਾ ਸੁਣੀ ਨਹੀਂ ਜਾ ਰਹੀ ਵੀਡੀਓ, ਕਿਓ ਇਦਾ ਕੀਤਾ ਜਾਲਮਾ ਨੇ, ਕੀ ਮਿਲ ਗਿਆ ਇਹਨੀਆ ਨਿੱਕੀਆ ਜਾਨਾਂ ਤੇ ਜੁਲਮ ਕਰਕੇ, ਕਿਓ ਆਪਾ ਭੁੱਲ ਜਾਨੇ ਆ ਕਿ ਆਪਾ ਖਾਲੀ ਹੱਥੀ ਆਏ ਸੀ ਤੇ ਖਾਲੀ ਹੱਥ ਜਾਣਾ, ਫਿਰ ਕਿਓ ਪਾਪਾ ਦਾ ਇੱਡਾ ਬੋਝ ਲੱਦ ਲੈਨੇ ਆ, ਕਿਓ ਆਪ ਖੁਸ ਰਹਿ ਕੇ ਦੂਸਰਿਆ ਨੂੰ ਵੀ ਖੁਸ ਨਹੀ ਰਹਿਣ ਦਿੰਦੇ, ਬਹੁਤ ਹੌਸਲਾ ਲੱਗਦਾ ਇਸ ਸੱਚ ਨੂੰ ਸੁਣਨ ਲਈ ਤੇ ਜਿਹਨਾਂ ਤੇ ਇਹ ਬੀਤੀ ਉਹਨਾਂ ਦੇ ਹੌਸਲੇ ਦਾ ਤਾਂ ਅੰਦਾਜਾਂ ਵੀ ਨਹੀ ਲਾ ਸਕਦੇ 🙏 ਬਹੁਤ ਧੰਨਵਾਦ ਭਰਾ

  • @amritsandhu3817
    @amritsandhu3817 5 місяців тому

    WAHEGURU WAHEGURU WAHEGURU JI THANK YOU VEERJI ETIHAAS NAAL MILAAN LYI🙏🙏❤

  • @rebelsardar2395
    @rebelsardar2395 23 дні тому +1

    Veer ji roj tuadi a video jaur wekhda ha ...mann warundlya janda ander kamb janda ankhan cho athru rukde nai .....samj nai aundi a sab karn wale insaan hi c.... waheguru ji mehar karn sab nu es roohani itihaas da pata lagge..te tuhada v bhut bhut danwad

  • @AkshiClasses
    @AkshiClasses 5 місяців тому +33

    ਇਤਿਹਾਸ ਛੁਪਿਆ ਨਹੀਂ ਸੀ, ਪਰ ਕਿਸੇ ਨੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ..... भाई आपका बहुत बहुत धन्यवाद ❤❤❤🙏🙏🙏🙏🙏🙏

    • @captainsardar
      @captainsardar 5 місяців тому +1

      ਥਨਵਾਦ ਆ ਸੋਸ਼ਲ ਮੀਡੀਆ ਕਾ ਜਿਨੇ ਸਿੱਖ ਇਤਿਹਾਸ ਨੂੰ ਜਾਗਰੁਕ ਕਰਾਇਆ

    • @AkshiClasses
      @AkshiClasses 5 місяців тому

      @@captainsardar 😊🙏🙏

    • @Jaskaransingh-iv2hd
      @Jaskaransingh-iv2hd 5 місяців тому

      Vaheguru Ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji
      Katha sun ke Bahaut bahaut rona Aya

  • @kiranart_1234
    @kiranart_1234 4 місяці тому

    Waheguru ji🙏🙏🙏🙏🙏🙏
    😔😔😔ki kuj siha chote sahibjadiya ne😢😢
    Waheguru ji mehar kro
    🙏🙏🙏🙏🙏

  • @user-zr6xw7bo7d
    @user-zr6xw7bo7d 5 місяців тому

    Waheguru Waheguru Waheguru Waheguru Waheguru Waheguru

  • @sukhveerdhaliwal1168
    @sukhveerdhaliwal1168 5 місяців тому +9

    ਅਸੀਂ ਕਿਨੇ ਦੁਸ਼ਟ ਹਾਂ ਜੋ ਕੇ ਆਪਣਾ ਇਤਿਹਾਸ ਬਾਰੇ ਦੂਜੇ ਨੂੰ ਤਾਂ ਕੀ ਖੁਦ ਹੀ ਨਹੀਂ ਸਮਝ ਸਕੇ ਵਾਹਿਗੁਰੂ ਜੀ ਸਾਡੇ ਅਕਿਰਤਘਣ ਤੇ ਮਿਹਰ ਕਰੋ ਤਾਂ ਕਿ ਸਾਰੀ ਦੁਨੀਆਂ ਨੂੰ ਸ਼ਹੀਦਾਂ, ਸਿੰਘਾਂ ਸਿੰਘਣੀਆਂ ਬਾਰੇ ਜਾਣਕਾਰੀ ਦੇ ਸਕੀਏ ਗੁਰੂ ਸਾਹਿਬ ਜੀ ਮੈਂ ਨਸ਼ੇ ਦਾ ਆਦੀ ਸੀ ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਗੁਰੂ ਸਾਹਿਬ ਇਸ ਬਲਾ ਤੋਂ ਦੂਰ ਕਰੋ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਤੇ ਹੁਣ ਨਸ਼ੇ ਨੂੰ ਮਨ ਹੀ ਨਹੀਂ ਕਰਦਾ ਗੁਰੂ ਸਾਹਿਬ ਜੀ ਸਭ ਕੁਝ ਕਰ ਸਕਦੇ ਹਨ ਇਨਸਾਨ ਤਾਂ ਚੀਜ਼ ਹੀ ਕੀ ਹੈ

  • @harkaur9267
    @harkaur9267 5 місяців тому +1

    Wahaguruji🙏🏻

  • @preetsin3328
    @preetsin3328 5 місяців тому +2

    Es video te add nhi lgani chidi c tenu bai ..

  • @ManpreetSingh-kf3po
    @ManpreetSingh-kf3po 2 місяці тому +1

    Waheguru ji 😊

  • @deepsidhu4343
    @deepsidhu4343 5 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjeet_singh_13
    @charanjeet_singh_13 5 місяців тому +3

    Es video te ek vi dislike nhi ana chahiye

  • @Panjabijatt1
    @Panjabijatt1 5 місяців тому +2

    ਵਾਹਿਗੁਰੂ

  • @amandeep_7016
    @amandeep_7016 9 днів тому

    Waheguru ❤

  • @ankitrana3030
    @ankitrana3030 5 місяців тому +5

    Dashmesh pita wargi qurbani koi hor nahi de sakda 🙏🙏 sareya nu sikhi itihaas bare malum hona chahida 🙏🙏 te sare sikhi itihaas nu jarur jano 🙏🙏

  • @engineeraman3217
    @engineeraman3217 5 місяців тому +2

    Bhut dhanwad virji

  • @gurmeetmeet2463
    @gurmeetmeet2463 4 місяці тому

    Waheguru ji waheguru ji waheguru ji waheguru ji waheguru ji HR24

  • @ManpreetSingh-kf3po
    @ManpreetSingh-kf3po 2 місяці тому +1

    Waheguru ji

  • @Jassar_7008
    @Jassar_7008 5 місяців тому +7

    Dasmesh pita d tuhade te kirpa veer jo tuc ehna uprala krke ajj d generation nu sikhi nal jod rhe ho🙏🙏🙏🙏waheguru bhli kre

    • @mannatkaur1201
      @mannatkaur1201 5 місяців тому

      Waheguru Ji 💜 🌺🙇🏻‍♀️

  • @tanjotsethi700
    @tanjotsethi700 4 місяці тому

    DHAN GURU GOBIND SINGH SAHIB JI ❤
    SHAHID PITA DA PUTTAR SHAHID PUTTARA DA PITA.🙏🏻🙏🏻

  • @babbusingh7659
    @babbusingh7659 5 місяців тому +2

    Thanks bhi ji ❤❤❤ God bless you

  • @GurwinderSingh-zo2nb
    @GurwinderSingh-zo2nb 22 дні тому

    Dhan Dhan dadi ma gujar kaur ji Dhan Dhan baba jorawar singh ji Dhan Dhan baba fateh singh ji

  • @ustaadbelike6015
    @ustaadbelike6015 5 місяців тому

    ੳੁਹ ਅਾਪ ਤਾਂ ਸਹੀ ਇਤਿਹਾਸ ਦੱਸਦੇ

  • @user-gx1uu6wh4h
    @user-gx1uu6wh4h 11 днів тому

    Dhan Dhan guru gobind Singh ji maharaj ❤❤

  • @singhjagtarsinghsinghjagta3959
    @singhjagtarsinghsinghjagta3959 5 місяців тому +2

    ਧੰਨ ਗੁਰੂ ਗੋਬਿੰਦ ਸਿੰਘ ਜੀ ਸੰਗਤ ਜੀ ਇਹ ਹਿਸਟਰੀ ਸੁਣੀ ਸੀਨ ਯਾਦ ਕੀਤਾ ਅੱਖਾਂ ਚੋ ਹੰਜੂ ਆਉਦੇ ਪਰ ਅਸੀਂ ਅੱਜ 0 ਹਾ ਨਾ ਅਸੀਂ ਕਿਸੇ ਇਤਿਹਾਸ ਦੱਸਿਆ ਨਾ ਅਸੀਂ ਆਪ ਪੜਿਅਾ ਅੱਜ ਸਿੱਖਾਂ ਨੂੰ ਕੋਈ ਜਾਣਦਾ ਏ ਤਾ ਇਤਿਹਾਸ ਕਰਕੇ ਨਹੀਂ ਲੱਗਰਾ ਕਰਕੇ ਗੁਰੂ ਸਾਹਿਬ ਨੇ ਤਾਲੀਮ ਨੂੰ ਵੀ ਪਹਿਲ ਦਿਤੀ ਸੀ ਅੱਜ 100/ ਬੱਚੇਆ ਨੂੰ 10 ਗੁਰੂ ਤੇ 5 ਪਿਆਰੇ ਤੇ 4 ਸਾਹਿਬ ਜ਼ਾਦਿਆਂ ਦੇ ਨਾਮ ਪੁਫ਼ੋ 5 ਪੰਜਾ ਨੂੰ ਨੀ ਉੰਣੇ,ਵਾਹਿਗੁਰੂ ਜੀ

  • @Legenbande
    @Legenbande 5 місяців тому +2

    Veer ne video bnake apna farz pura krta. Aao aapa share karke apna frz pura kria

    • @Legenbande
      @Legenbande 5 місяців тому +1

      Ght to ght 10 share kre 1 banda

    • @Akash_Bajwa__
      @Akash_Bajwa__ 5 місяців тому

      Sai gal aa

    • @RandeepSingh-dt4xh
      @RandeepSingh-dt4xh 5 місяців тому

      Jehda is video nu share ni kruga guru gobind singh ji da putar nai houga

  • @SarabjeetSingh-mp1ky
    @SarabjeetSingh-mp1ky 5 місяців тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @nancykaur346
    @nancykaur346 5 місяців тому +3

    Shukriya tohada tusi bht vadiya tarike nal samjhan Di koshish kri bina kise dharm da dil dukhe waheguru ji da khalsa waheguru ji di Fateh

  • @pankajkr.2437
    @pankajkr.2437 5 місяців тому +1

    Waheguru ji 😢

  • @kiranpalkaur4411
    @kiranpalkaur4411 5 місяців тому +1

    Waheguru ji Waheguru ji Waheguru ji Waheguru ji Waheguru ji 🙏

  • @unknownsardar
    @unknownsardar 5 місяців тому +1

    waheguru ji

  • @meerakaur2084
    @meerakaur2084 5 місяців тому

    Waheguruji 🤍

  • @harpreetdhillon-gw7wz
    @harpreetdhillon-gw7wz 3 місяці тому

    Waheguru ji waheguru ji❤❤❤❤

  • @Ankitt_Arora8
    @Ankitt_Arora8 5 місяців тому +1

    Sahi gal ae

  • @GurpretSandhu6
    @GurpretSandhu6 5 місяців тому +2

    💔

  • @ishkrrish8088
    @ishkrrish8088 5 місяців тому +3

    Satnam wahaguru ji ❤🙏

  • @user-ip2it3uy7n
    @user-ip2it3uy7n 3 місяці тому

    ਵਾਹਿਗੁਰੂ ਜੀ

  • @harjisingh3288
    @harjisingh3288 5 місяців тому +3

    Really good job sir 🙏

  • @itsbishal26
    @itsbishal26 5 місяців тому +3

    😭🙏🏼❤️

  • @harpreetdhillon-gw7wz
    @harpreetdhillon-gw7wz 3 місяці тому

    Dhanwad veer ji jankari sanjhi karn vaste

  • @ailoop
    @ailoop 5 місяців тому +2

    😢😢😢😢😢😢🎉🎉🎉🎉❤❤❤❤❤❤

  • @LovepreetSingh-gn9dw
    @LovepreetSingh-gn9dw 5 місяців тому +3

    Please Ithihas di reference vi dasya kro taan jo jyda detail ch vi padh skya jave

    • @Legenbande
      @Legenbande 5 місяців тому +1

      Shyad video puri ni suni tusi veer ne kitaab da writer da nam dsya a te jine punjabi translation kita oda nam v dsya a

    • @Akash_Bajwa__
      @Akash_Bajwa__ 5 місяців тому

      🤦🏻‍♂️

  • @NavdeepsinghNavdeep-ko1ht
    @NavdeepsinghNavdeep-ko1ht 4 місяці тому

    ❤❤Waheguru ji 🙏

  • @PoonamSharma-jp4yl
    @PoonamSharma-jp4yl 5 місяців тому

    Waheguru ji 🙏

  • @rookieboy3019
    @rookieboy3019 Місяць тому

    So much cruelty sahibzadas 😭😭😭😭 could not even hear complete ... feeeling so bad and broken ...

  • @sahibdeepsingh6455
    @sahibdeepsingh6455 5 місяців тому

    🙏Waheguru ji 🙏

  • @ManiiDhindsa
    @ManiiDhindsa 5 місяців тому

    Waheguru ji 🙏🙏❤️❤️

  • @deeplovelykhangura6402
    @deeplovelykhangura6402 5 місяців тому

    Waheguru ji🙏🏻🙏🏻🙏🏻

  • @manumaan5206
    @manumaan5206 5 місяців тому +1

    ਭਾਈ ਜੀ ਤੁਸੀ ਤਾ ਮੈਨੂੰ ਸਾਰਾ ਇਤਿਹਾਸ ਦਾਸ ਦਿੱਤਾ ਜਿਹੜਾ ਇਤਿਹਾਸ ਫਿਲਮ ਵਿਚ ਵੀ ਨਹੀਂ ਸੀ ਤੇ ਤੁਸੀ jandisar ਗੁਰੂਦਵਾਰਾ ਤੇ ਵੀਡਿਓ ਬਣਾਉਣਗੇ ਤੇ ਓਦੇ ਵਿਚ ਗੁਰੂਦਵਾਰਾ ਦਾ ਵੀ ਇਤਿਹਾਸ ਦਾਸ ਦਿਓ

  • @Raj_singh499
    @Raj_singh499 2 місяці тому

    Waheguru Ji

  • @punjabiculture2093
    @punjabiculture2093 5 місяців тому

    Wheguru ji

  • @gurmeetkour708
    @gurmeetkour708 5 місяців тому +3

    ❤❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤😢😢😢

  • @RandeepSingh-dt4xh
    @RandeepSingh-dt4xh 5 місяців тому +1

    Jeonda vasda reh veer te ise tra sikhi di sewa krda reh

  • @manjeetkaur6070
    @manjeetkaur6070 5 місяців тому

    waheguru ji😢😢😢😢

  • @surjeetkaur8675
    @surjeetkaur8675 4 місяці тому

    Bibi Anoop Kaur Ji da jikar Karna
    Wahaguru Ji

  • @surjeetkaur8675
    @surjeetkaur8675 4 місяці тому

    Wahaguru Ji

  • @noorsworld9298
    @noorsworld9298 5 місяців тому

    😥😢 waheguru

  • @tarunvirk1798
    @tarunvirk1798 5 місяців тому

    Waheguru 😢😢

  • @foodlifeinpunjab2962
    @foodlifeinpunjab2962 5 місяців тому

    Waheguru waheguru

  • @manojgoswami5542
    @manojgoswami5542 5 місяців тому

    Sat sat naman

  • @ManpreetSingh-my5cc
    @ManpreetSingh-my5cc 5 місяців тому

    WAHEGURUJI

  • @SunnyKooner13
    @SunnyKooner13 5 місяців тому

    Waheguru

  • @diljeetkaur5908
    @diljeetkaur5908 5 місяців тому +2

    ਕੁੰਮਾ ਮਾਸ਼ਕੀ ਤੇ ਮਾਈ ਮੱਛਮੀ ਪਿੰਡ ਅਵਾਨਕੋਟ ਦੇ ਰਹਿਣ ਵਾਲੇ ਸੀ

  • @JitenderKumar-bn8pq
    @JitenderKumar-bn8pq 5 місяців тому +1

    Waheguru ji hume whi malum tha jo suna.per aapne jo btaya usse dil toot gya sun ke.hume itni badi qurbani pta nhi lgi.aapka shukriya waheguru ji

  • @gurleenkaur7956
    @gurleenkaur7956 5 місяців тому +1

    🙏🏻

  • @Jodhvirk-hn3ym
    @Jodhvirk-hn3ym 5 днів тому

    🙏🙏❤

  • @professionalstudiespoonam4783
    @professionalstudiespoonam4783 5 місяців тому

    Jarur puri duniya Ni pta chalna chahida

  • @sukhbal7131
    @sukhbal7131 5 місяців тому

    🙏

  • @ritika2903
    @ritika2903 5 місяців тому

    Good onee ❤👍

  • @user-fq5pp6yo1h
    @user-fq5pp6yo1h 5 місяців тому +1

    Waheguru Ji 🙏🏻❤️

  • @baldeepkaur4850
    @baldeepkaur4850 5 місяців тому +2

    Dhan Dhan Mata Gujri ji Dhan Dhan Baba Jorawar Singh ji Dhan Dhan Baba Fateh Singh ji🙏🙏🙏🙏

  • @RsSandhu-lz8qz
    @RsSandhu-lz8qz 5 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙇‍♂️🙇‍♂️🙏🥺🥺🥺🥺

  • @akashgill2375
    @akashgill2375 Місяць тому

    ❤❤

  • @lovepreetsinghlovepreetsin6355
    @lovepreetsinghlovepreetsin6355 2 місяці тому

    🙏🙏🙏🙏🙏🙏🙏🙏🙏🙏🙏🙏

  • @mohitahuja4525
    @mohitahuja4525 5 місяців тому

    कृपया इस वीडियो का हिन्दी अनुवाद उपलब्ध करवा दीजिए...🥺🙏

  • @manaskhanna6943
    @manaskhanna6943 5 місяців тому

    🥺🥺💜

  • @navjeetkaur58
    @navjeetkaur58 5 місяців тому +1

    Waheguru ji 🙏 waheguru ji waheguru ji waheguru ji waheguru ji 🙏🙏🙏🙏

  • @singhkhalsa96crori
    @singhkhalsa96crori 5 місяців тому +3

    veer ji m italy ch rehna kade mic te nahi boleya but sunday nu guru gharo boluga te sareya nu kahuga k jisne live hona live hojo jisne recording karni record karlo eh sach dasna bhut jruri aa apne waleya nu nahi te bhut kaate pehla khade aa te bhut kaate agge khande eh sach nah das k 😢😢

  • @user-io2md5dq1m
    @user-io2md5dq1m Місяць тому

    🙏🙏🙏

  • @gs6600
    @gs6600 2 місяці тому

  • @amanlailpuria5230
    @amanlailpuria5230 5 місяців тому +2

    waheguru ji ❤❤ waheguru ji ❤❤

  • @balwinder1607
    @balwinder1607 5 місяців тому +1

    Satnam Sri waheguru ji 🙏🙏🙏🙏

  • @deepsidhu4343
    @deepsidhu4343 5 місяців тому

    ❤❤❤❤❤❤

  • @user-fz6ir5bt8x
    @user-fz6ir5bt8x 5 місяців тому +1

    Wahiguru 🙏

  • @ravindergill6706
    @ravindergill6706 5 місяців тому

    🙏🙏🙏🙏🙏♥️😔