Dallewal ਦਾ ਮਰਨ ਵਰਤ ਮੂਰਖਤਾ ਹੈ ! Ruldu Mansa ਦਾ ਖੜਕਵਾਂ Interview ! Farmer Protest, Punjab Uncut TV

Поділитися
Вставка
  • Опубліковано 4 січ 2025

КОМЕНТАРІ • 95

  • @CharanjitShergill-p6o
    @CharanjitShergill-p6o 20 днів тому +10

    ਰੁਲਦੂ ਸਿੰਘ ਜੀ ਸਭ ਤੋਂ ਵੱਡਾ ਈਰਖਾਲੂ ਤੇ ਕਮਲਾ ਕਿਸਾਨ ਲ਼ੀਡਰ ਹੈ ਹੰਕਾਰ ਛੱਡ ਨਹੀ ਰਹੇ

    • @DilbagSingh-v2m
      @DilbagSingh-v2m 19 днів тому +2

      ਵੀਰ ਮੇਰਿਆ ਏਸ ਰੁਲਦੂ ਨੇ ਬਹੁਤ ਕਮਾਈ ਕਰਈ ਆ ਸ਼ੈਲਰ ਮਾਲਕ ਬਣ ਗਿਆ ਇਹ ਦਰਨੇ ਦੇ ਵਿਚੋਂ

  • @user-lt2rs1fp1j
    @user-lt2rs1fp1j 21 день тому +22

    ਰੁਲਦਾ ਖੱਚ

  • @sabi-mansa
    @sabi-mansa 20 днів тому +19

    ਹੁਣ ਪਛਾਣ ਲਿਓ ਕਿਹੜੇ ਕਿਹੜੇ ਵਿਕੇ ਆ
    ਓਹ ਤਾਂ ਨੀ ਆਉਂਦੇ, ਬਿਆਨ ਦੇਣਗੇ ਮੋਰਚਾ ਫੇਲ ਕਰਨ ਲਈ, ਸ਼ਾਹ ਕੋਲੋਂ ਗੱਫੇ ਲੈਣ ਲਈ

    • @sabi-mansa
      @sabi-mansa 20 днів тому +6

      ਡੱਲੇਵਾਲ ਸਾਬ ਜ਼ਿੰਦਾਬਾਦ

  • @SalkhanSingh-f1i
    @SalkhanSingh-f1i 20 днів тому +17

    ਇਹ ਵਿਕਿਆ ਐ ਮੋਰਚੇ ਦੇ ਨੇੜੇ ਨਾ ਆਉਣ ਦੂਓ ਖਾਚ ਨੂ

  • @ShonkiSardar-x6y
    @ShonkiSardar-x6y 20 днів тому +17

    ਸੰਤਾ ਦੇ ਖਿਲਾਫ ਬੋਲਦਾ ਸੀ

  • @sahilgaming9116
    @sahilgaming9116 20 днів тому +10

    ਸਰਕਾਰ ਨੇ ਯੂਨੀਅਨ ਨੂੰ ਦੋਫਾੜ ਕਰ ਦਿੱਤਾ

  • @amriksingh1115
    @amriksingh1115 20 днів тому +15

    ਇਹ ਗ਼ਦਾਰ ਹੈ ਭਾਈ ਇਸ ਨੂੰ ਮੋਰਚੇ ਤੋਂ ਦੂਰ ਰਹਿਣ ਦਿਓ
    ਪਹਿਲਾਂ ਮੋਰਚਾ ਦੀਪ ਸਿੱਧੂ ਨੇ ਹੀ ਕਾਮਯਾਬ ਕੀਤਾ ਗਿਆ ਸੀ ਅਤੇ ਲੱਖੇ ਸਿਧਾਣੇ ਨੇ

    • @sabi-mansa
      @sabi-mansa 20 днів тому +3

      1000000000000001% Ryt

    • @Punjabi-f9b
      @Punjabi-f9b 19 днів тому

      ਲੱਖੇ ਨੂੰ mla ਦੀ ਸੀਟ ਚਾਹੀਦੀ ਆ ਭੈਣ ਚੜਾਵੇ ਅੰਦੋਲਨ

  • @RamShyam-bp3ru
    @RamShyam-bp3ru 17 днів тому +2

    Waheguru waheguru waheguru ji if you all together then more strong government play the game please all together then more strong 🎉🎉🎉🎉🎉

  • @SurinderSingh-c5d
    @SurinderSingh-c5d 20 днів тому +5

    ਰੁਲਦੁ ਬੰਦਾ ਹੈਗਾ ਤਾਂ ਸਿਰੇ ਦਾ ਖੱਚ ਆ ਪਰ ਕੁਝ ਗੱਲਾਂ ਏਸ ਗੱਲ ਬਾਤ ਚ ਏਨੇ ਸਹੀ ਕੀਤੀਆਂ ਨੇ।

  • @prabhmall6968
    @prabhmall6968 20 днів тому +6

    ਮਗਰੋਂ ਲੈ ਜਾ ਕੰਜਰਾ ਟੋਪੀ ਪਾਈ ਫਿਰਦਾ ਵੱਡਾ ਗੱਲ ਕਰਨ ਦੀ ਅਕਲ ਨੀ

  • @CharanjitShergill-p6o
    @CharanjitShergill-p6o 20 днів тому +6

    ਤੇਰੇ ਨਾ ਆਉਣ ਨਾਲ਼ ਕੋਈ ਫਰਕ ਨਹੀ ਪੈਣਾ

  • @JagdishSingh-zi7sw
    @JagdishSingh-zi7sw 20 днів тому +4

    ਰੁਲਦੂ ਅਨਪੜ ਬੰਦਾ ਐਂਟੀ ਦੀਪ ਸਿੱਧੂ

  • @ShonkiSardar-x6y
    @ShonkiSardar-x6y 20 днів тому +20

    ਏਸ ਦੇ ਆਉਣ ਨਾ ਆਉਣ ਨਾਲ ਕੀ ਫਰਕ ਪੈਂਦਾ

    • @Punjabi-f9b
      @Punjabi-f9b 19 днів тому

      ਫੇਰ ਇੰਟਰਵਿਊ ਭੈਣ ਗੜੋਣ ਨੂੰ ਲੈਂਦੇ ਆ

  • @RanjitSinghDhillon-xe8kz
    @RanjitSinghDhillon-xe8kz 20 днів тому +5

    ਇਹ ਤਾਂ ਖੱਚ ਹੈ

  • @Desiclaydesign
    @Desiclaydesign 20 днів тому +4

    ਜਦੋ ਲੜਣ ਨੂੰ ਲਿਹੁੰਦੇ ਸੀ ਉਦੋਂ ਕਿਹਦੇ ਅਸੀ ਲੜਾਈ ਕਰਨ ਨੀ ਆਏ

  • @KuldeepSingh-vv6dm
    @KuldeepSingh-vv6dm 20 днів тому +3

    ਵੀਰ ਜੀ ਅਨਪੜ੍ਹ ਤੇ ਹੰਕਾਰੀ ਪੈਸੇ ਦੇ ਯਾਰ ਨਾਲ ਐਵੇਂ ਹੀ ਇੰਟਰਵਿਊ ਕਰਨ ਲੱਗ ਪਏ ਬਾਈ ਜੀ ਇਹ ਲੋਕ ਵਿਕੇ ਹੋਏ ਹਨ ਦੀਪ ਸਿੰਘ ਸਿੱਧੂ ਲੱਖਾ ਸਿਧਾਣਾ ਭਾਨਾ ਸਿੱਧੂ ਜ਼ਿੰਦਾਬਾਦ

  • @SukhjinderSingh-bg4kl
    @SukhjinderSingh-bg4kl 18 днів тому +1

    ਇਹਨਾਂ ਨੇ ਹੁਣ ਮੋਰਚੇ ਤੋਂ ਕੀ ਲੈਣਾ ਇਹਨਾਂ ਦਾ ਸੀ ਪੈਸੇ ਬਣਾਉਣਾ ਉਹ ਪਹਿਲਾਂ ਬਣ ਗਏ

  • @ranjeetsingh8487
    @ranjeetsingh8487 20 днів тому +5

    ਜੇ ਠੀਕ ਨਹੀਂ ਲਗਦਾ ਤਾਂ ਜ਼ਬਾਨ ਤਾਂ ਬੰਦ ਕਰ ਸਕਦੇ ਹੋ।

  • @Laxkotla
    @Laxkotla 20 днів тому +3

    Sahi kiha babe ne...

  • @SalkhanSingh-f1i
    @SalkhanSingh-f1i 20 днів тому +11

    ਚਾਵਲ ਆ ਸਿੱਰੇ ਦਾ

  • @GurjitSingh-wf9nj
    @GurjitSingh-wf9nj 20 днів тому +4

    Ruldu na a koe frk nahi pana

  • @DeepSingh-gd5kw
    @DeepSingh-gd5kw 19 днів тому

    ਆ ਜਿਹੜੇ ਖੱਚ ਵਿਕੇ ਹੋਇਆ ਕਹਿ ਰਹੇ ਕੀ ਇਹਨਾਂ ਖੱਚਾ ਨੇ ਕੋਲ ਬਹਿਕੇ ਸੌਦਾ ਕਰਾਇਆ ਕਿਉ ਤੁਸੀਂ ਇਹਨੇ ਵਿਹਲੇ ਓ ਹਰ ਚੈਨਲ ਤੇ ਹਰ ਇੰਟਰਵਿਊ ਤੇ ਆਕੇ ਕਤੀੜਾ ਵਾਗੂੰ ਭੌਕਣ ਲੱਗ ਜਾਂਦੇ ਆ "

  • @omraisinghBatth-r6k
    @omraisinghBatth-r6k 20 днів тому +4

    Topi Lae Te R S S Da Ledar Lagda

  • @ranjitsaini546
    @ranjitsaini546 19 днів тому +1

    Ruldu baba galat hain eh kamjor kr riha aandolan nu

  • @omraisinghBatth-r6k
    @omraisinghBatth-r6k 20 днів тому +3

    Hun Pta Lag Lea Kisan Ledar Kon Delhi Da Dalla Kon He inha Nu Delhi To Full Paisa Melia Hoea

  • @satwinderpanju9049
    @satwinderpanju9049 14 днів тому

    ਇਸ ਨਾਲ ਇੰਟਰਵਿਊ ਕਰਨ ਦੀ ਕੀ ਲੋੜ ਹੈ ਇਸ ਦੀ ਗੱਲ ਬਾਤ ਨਾਲ ਮੋਰਚਾ ਖ਼ਰਾਬ ਹੋ ਸਕਦਾ ਹੈ ਹੋਰ ਲੀਡਰਾਂ ਨਾਲ ਇੰਟਰਵਿਊ ਕਰਨ ਦੀ ਹਿੰਮਤ ਨਹੀਂ ਪੈਂਦੀ ਤੁਹਾਡੀ ਮੀਡੀਆ ਦੀ

  • @sheetalthakur5737
    @sheetalthakur5737 21 день тому +1

    😮😮

  • @KuljinderSingh-qk6lt
    @KuljinderSingh-qk6lt 20 днів тому +2

    10 tralia ni lja sakda eh murakh

  • @SaraosaabYt
    @SaraosaabYt 19 днів тому +1

    Mahamurkh hai

  • @LakhvindersinghkhosaLakh-zq4wz
    @LakhvindersinghkhosaLakh-zq4wz 19 днів тому

    Yr loka nu sochna chaida jehda sachi ladi janda sath den usda eena ton lena kiya power ta loka kol aa

  • @harrypreet3846
    @harrypreet3846 20 днів тому +3

    Nhi ave ghar beth ke bolan da koi faida nhi ki gal thanu nhi lord MSP di gal aa hai ki hun lok ena piche hun Turde nhi, Baki gallan chàdo jehra banda bukh hartaal betha oh banda tan dhallewal tan pehla hee turda nhi si gal aa si ki tusi jehre otho chadke aaye sirf vota vich kharan karke bhaje si

  • @harrypreet3846
    @harrypreet3846 20 днів тому +2

    Gal yr cahe dhallewal nal thode naal gea nhi Amritsar hun tan sharam karlo hun tan oh maran kanare hai, tusi sare hee ekathe ho lalo morcha fir

  • @ManpreetSingh-f7h
    @ManpreetSingh-f7h 20 днів тому

    J gurbani ch marn vart nahi sahi dasea fer gurbani ch hathyar nu ta sahi dasea jihde to tanu sare leaders to vadh dar lgda

  • @Rajpal-oq5dl
    @Rajpal-oq5dl 19 днів тому

    Roldo ta ban gia MLA

  • @surajrana5119
    @surajrana5119 20 днів тому

    Ah bhole kisaan nu apne benefits lae use krde ne ..koi morcha nhe lgda koi hor kam vkh lo hun

  • @MandeepSingh-ny2fd
    @MandeepSingh-ny2fd 20 днів тому +2

    Ahto aha pusho tu kinna salar bna lya aha khto jau hun

  • @buntydhaliwal7488
    @buntydhaliwal7488 14 днів тому

    Rauldu vikauu..

  • @BalpreetsinghBali
    @BalpreetsinghBali 14 днів тому

    Pahle aandolan vich jad tere te parcha pen lageya c ruldo tu ograha de pera vich beh geya c

  • @sandeepsidhu7050
    @sandeepsidhu7050 20 днів тому

    Ehna nu hun morche de mukhi bna deo age la deyo ta hun aa jange ehe chodar de bhukhe a

  • @randhirsingh2972
    @randhirsingh2972 20 днів тому

    Kare man chudariya

  • @VishalVerma-f8x2k
    @VishalVerma-f8x2k 21 день тому

    Nyc

  • @DarshanSingh-dt4bx
    @DarshanSingh-dt4bx 18 днів тому

    Y.y.good

  • @sangatsingh8467
    @sangatsingh8467 15 днів тому

    ਇਹਨੂੰ ਰੁਲਦੂ ਮਾਨ ਸਾਹਿਬ ਵਾਲੇ ਨੂੰ ਚਾਰ ਛਿਲੜ ਕਿਸੇ ਪਾਸੇ ਮਿਲ ਗਏ ਹੋਣੇ ਆ ਕਿਸੇ ਨੇ ਕਹਿ ਦਿੱਤਾ ਹੋਣਾ ਵੀ ਤੈ ਉਸ ਕਿਸਾਨ ਮੋਰਚੇ ਦੇ ਵਿੱਚ ਨਹੀਂ ਜਾਣਾ ਘਰੇ ਬੈਠ ਕੇ ਬੁਰਾ ਭਲਾ ਬੋਲਣਾ ਇਹ ਇਹਦੀ ਔਕਾਤ ਹੈ

  • @sangatsingh8467
    @sangatsingh8467 15 днів тому

    ਤੈਨੂੰ ਵੀ ਤੇਰੇ ਜਵਾਕਾਂ ਦੀ ਕਸਮ ਲੱਗੇ ਜੇ ਤੂੰ ਆਪਦੇ ਘਰੋਂ ਪੈਰ ਪੱਟੇ ਤੂੰ ਕਿਸਾਨ ਮੋਰਚੇ ਵਿੱਚ ਪੈਰ ਨਾ ਰੱਖੀ ਫੇਰ ਦੇਖਾਂਗੇ ਵੀ ਸਾਥੋਂ ਮੋਰਚਾ ਜਿੱਤਿਆ ਨਹੀਂ ਜਾਣਾ ਤੂੰ ਕੋਈ ਭਗਵਾਨ ਨਹੀਂ ਹੈਗਾ