ਮ/ਰ/ਨ ਕੰਡੇ ਪਏ Jagjit Singh Dallewal ਦੇ Yograj ਨੇ ਫਰੋਲੇ ਪੋਤੜੇ | Kisan Andolan2 | Exclusive Podcast
Вставка
- Опубліковано 6 лют 2025
- ਮ/ਰ/ਨ ਕੰਡੇ ਪਏ Jagjit Singh Dallewal ਦੇ Yograj ਨੇ ਫਰੋਲੇ ਪੋਤੜੇ | Kisan Andolan2 | Exclusive Podcast
#Exclusivepodcast #yograjsingh #kisanleader #jagjitsinghdallewal #hungerstrike #Wesupportjagjitsinghdallewal #justice #dallewalhealth #jagjitsingholdsongstatus #khanauriborder #delhimorcha #farmersprotest #sarwansinghpandher #jagjitsinghdallewal #punjabgovernment #centralgovernment #bhagwantmann #pmmodi #amitshah #punjabnews #livingindianews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on UA-cam. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianew...
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
Subscribe Us on Whatsapp:
whatsapp.com/c...
#punjabnews #punjabikhabra #dailynews #LatestNews #TrendingNews #NewsUpdate #India #LatestUpdate #LivingIndiaNews
ਬਹੁਤ ਵਧੀਆ ਜੋਗਰਾਜ ਸਿੰਘ ਜੀ ਇਨਾਂ ਕਿਸਾਨਾਂ ਦੇ ਵਿੱਚ ਵਿਕਾਊ ਟੋਲਾ ਹੈਂ ਗਾਂ ਇਸੇ ਕਰਕੇ ਤਾਂ ਕੁਝ ਬੱਣ ਦਾ ਨਹੀਂ
ਬਿਲਕੁਲ ਸਹੀ ਕਿਹਾ ਯੋਗਰਾਜ ਸਿੰਘ ਜੀ ਨੇ। ਇਹ ਕਿਸਾਨ ਯੂਨੀਅਨਾਂ ਦੇ ਲੀਡਰ ਆਪਣੇ ਆਪ ਨੂੰ ਲੋਕ ਹਮਾਇਤੀ ਵਿਖਾ ਕੇ ਸਿਆਸੀ ਲੀਡਰਾਂ ਵਾਂਗ ਪੈਸਾ ਕਮਾ ਰਹੇ ਹਨ। ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਸ਼ਾਹ ਮੁਹੰਮਦਾ ਇਕ ਸਰਕਾਰ ਵਾਙੋ ਫ਼ੌਜਾਂ ਜਿੱਤਕੇ ਅੰਤ ਨੂੰ ਹਾਰੀਆਂ ਨੇ ਵੱਸ ਵਾਹਿਗੁਰੂ ਹੀ ਰਾਖਾ ਹੈ ਰਾਜੇਵਾਲ ਵਾਰੇ ਤਾਂ ਸੱਭ ਜਾਣਦੇ ਜਿਸ ਨੇ ਸੈਲਰ ਵਾਸਤੇ ਇਕ ਰੰਡੀ ਔਰਤ ਨੂੰ ਜਲੀਲ ਕੀਤਾ ਹੈ
100% agree with yograj singh 👍🏻 ਜ਼ਮੀਨ ਦੀ ਅਸਲੀਅਤ ਸਾਮ੍ਹਣੇ ਰੱਖ ਤੀ ਜੋ ਵੀ ਸੱਚ ਆ ਅੱਜ ਦਾ ਕਿਸਾਨੀ ਅੰਦੋਲਨ ਬਾਰੇ,, ਲੋਕ ਨਹੀਂ ਯਕੀਨ ਕਰ ਰਹੀ ਪੰਜਾਬ ਦੇ ਪਿੰਡਾਂ ਤੋਂ ਮਿਲ ਰਿਹਾ ਥੋੜਾ ਬਹੁਤ ਸਾਥ ਪਰ ਸ਼ਹਿਰੀ ਲੋਕ ਇਸ ਵਾਰ ਨਹੀਂ ਸਾਥ ਦੇ ਰਹੇ ਪੁਰਾਣੇ ਅੰਦੋਲਨ ਦੇ ਵਾਂਗੂੰ,, ਬਹੁਤ ਸਹੀ ਗੱਲ ਕੀਤੀ
Very nice jograj sing right ✅️ said but know time is needed to unite
ਯੋਗਰਾਜ ਸਾਬ ਡੱਲੇਵਾਲ ਜੀ ਨੇ ਉਦੋ ਵੀ ਕਿਹਾ ਸੀ ਕਿ ਜਦੋ ਦਿੱਲੀ ਮੋਰਚਾ ਜਿੱਤਿਆ ਕਿ ਜਿੰਨਾਂ ਚਿਰ ਮੰਗਾਂ ਸਾਰਿਆ ਨਹੀ ਮੰਗੀਆ ਜਾਦੀਆ ਤੇ ਲਿਖਤੀ ਚ ਬਿੱਲ ਨਹੀ ਪੇਸ਼ ਹੁੰਦਾ ਨਹੀ ਵਾਪਿਸ ਜਾਣਾ ਇੱਕਲੇ ਡੱਲੇਵਾਲ ਜੀ ਹੀ ਸੀ ਉਸ ਸਮੇ ਵਿਰੋਧ ਵਿੱਚ ਬਾਕੀ ਸਾਰੇ ਤਾਂ ਵੋਟਾਂ ਜਿੱਤਣ ਲਈ ਜਲਦੀ ਜਲਦੀ ਅੰਦੋਲਨ ਨੂੰ ਚੁੱਕਣ ਨੂੰ ਤਿਆਰ ਸੀ
Yograaj saaab kyaa hota hai yograj to gasti ka bacchhaa hai
Nahi keha dallewal n m ohdo othe he c
@SandeepSingh-d4v3y yograj to pagal ki aulaad hai
ਬਿਲਕੁਲ ਠੀਕ ਹੈ ਜੀ।
ਬਿਲਕੁੱਲ ਸਹੀ ਹੈ
ਯੋਗਰਾਜ ਸਾਬ ਤੁਸੀ ਪੋਤੜੇ ਨਾ ਫਰੋਲੋ,ਸਾਥ ਦਿਓ ਨਹੀਂ ਤਾਂ ਕਿਸਾਨ ਮਾਫ ਨਹੀ ਕਰਨਗੇ,
ਗਲਤ ਵੀ ਕੀ ਕਿਹਾ ਉਹਨੇ ਵੀਰ ਸੱਚ ਹੀ ਬੋਲ ਰਿਹਾ ਭਾਂਵੇ ਲੱਖ ਗੱਲਾਂ ਚ ਗਲਤ ਹੋਵੇ ਪਰ ਸੱਚ ਕਹਿ ਰਿਹਾ ਹੱਕ ਹੱਥ ਅੱਡਿਆ ਹੀ ਮਿਲਣੇ ਨਹੀ ਤਾਂ ਮਰਦੇ ਰਹੋ ਸਾਡੇ ਗੁਰੂ ਸਾਹਿਬਾਨ ਦਾ ਇਤਿਹਾਸ ਹੀ ਵੇਖਲੋ ਪਰ ਨਹੀ ਤੁਹਾਡੇ ਮਨ ਚ ਗਾਂਧੀਗਿਰੀ ਭਰ ਦਿੱਤੀ ਗਈ ਹੈ
Problem ehi aa aaj di , koi such Sunan lyi tyar nhi
Tussi Bilkul theek kiha.
Dar mot da
ਕਿਸਾਨਾਂ ਨੇ ਜਿਹੜਾ ਖਾ ਪੀ ਕੇ ਮੁਕਰ ਗਏ ਤੇ ਫੇਰ ਵੇਹਲੇ ਰਹਿਣ ਲਈ ਹਰ ਜਗ੍ਹਾ ਲੋਕਾਂ ਨੂੰ ਪਰੇਸ਼ਾਨ ਕਰਕੇ ਧਰਨੇ ਲਾਏ ਹੁਣ ਲੋਕ ਸਾਥ ਨਈ ਦੇਣਗੇ , ਨਾਲੇ ਕਿਸਾਨ ਖਾ ਪੀ ਕੇ ਬੈਂਕ ਦੇ ਲੋਨ ਖਾ ਕੇ ਡਕਾਰ ਗਏ ਤੇ ਸਿਰਫ ਆਪਣੇ ਲਈ ਇਹ ਧਰਨੇ ਲਾਂਦੇ ਹਨ, ਕਦੇ ਵੇਖਿਆ ਕਿਸੇ ਮਜ਼ਦੂਰ ਲਈ 50,000 ਦਾ ਲੋਨ ਵੀ ਇਹਨਾਂ ਨੇ ਮਾਫ਼ ਕਰਵਾਇਆ ਹੋਵੇ ਤੇ ਆਮ ਇਨਸਾਨ ਦੇ ਹੱਕ ਚ ਹੋਕਾ ਦਿੱਤਾ ਹੋਵੇ । ਕਦੇ ਨਈ , ਸਿਰਫ ਇਹਨਾਂ ਨੇ ਸਹੁੰ ਖਾਧੀ ਆ ਕਿ ਬੈਂਕ ਦਾ ਪੈਸਾ ਖਾਣਾ ਤੇ ਵਾਪਿਸ ਨਈ ਕਰਨਾ
ਬਿਲਕੁਲ 100% ਸੱਚ 🙏🙏👍
ਬਾਪੂ ਡੱਲੇਵਾਲ ਨੇ ਓਦੋਂ ਵੀ ਰੌਲਾ ਪਾਇਆ ਸੀ, ਵੀ ਲਿਖਤੀ ਲਓ ਸਭ ਕੁਝ , ਪਰ ਕਾਮਰੇਡ ਲਾਣੇ ਨੂੰ ਵੋਟਾਂ ਦੀ ਪਈ ਸੀ ਓਦੋਂ
Right ji
ਬਾਈ ਮੇਰਾ ਪਿੰਡ ਯੋਗਰਾਜ ਦੇ ਪਿੰਡ ਤੋਂ 3 km ਆ ਅੱਜ ਤੱਕ ਆਪਦੇ ਪਿੰਡ ਤਾਂ ਇਸਤੋਂ ਇਕ ਇੱਟ ਨੀਂ ਲੱਗੀ ਐਵੇਂ ਭੌਂਕਣ ਯੋਗਾ ਇਹ
ਕਿਹੜਾ ਪਿੰਡ ਆ ਬਾਈ?
ਮਲੋਆ ਹੋਣਾ।
@@chandigarhtransportunderta1269 ਕਨੇਚ ਪਿੰਡ ਆ ਬਾਈ!
ਉਂਝ ਹੈ ਤੇ ਭੋਂਕਾ ਹੀ ਜੋਗਰਾਜ ਪਰ ਇਸ ਵੇਲੇ ਇਸ ਦੀ ਇਕ ਇਕ ਗੱਲ ਸਹੀ ਹੈ 22
ਭਾਈ ਉਹ ਕੋਈ ਮੰਤਰੀ ਥੋੜਾ ਹੈ।
ਬਿਲਕੁਲ ਜ਼ੋਗ਼ਰਾਜ ਜੀ ਨੇ ੧੦੦% ਸੱਚ ਕਿਹਾ ਜੀ🎉🎉
ਜੋਗਰਾ ਸਾਹਿਬ ਬਹੁਤ ਵਧੀਆ
ਦਿੱਲੀ ਮੋਰਚਾ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ। ਜੇ ਛੇ ਮਹੀਨੇ ਹੋਰ ਬੈਠ ਜਾਂਦੇ ਤਾਂ ਪੂਰਣ ਜਿੱਤ ਹੋਣੀ ਸੀ।
ਤੇਰੇ ਕੋਲ ਕਈ ਸਬੂਤ ਆ ਸਤਿਆ ਨਾਸ ਕਰਤਾ ਤੁਹਾਡੇ ਵਰਗੇ ਬੁਧੀਜੀਵੀਆਂ ਨੇ ਇਹਨਾ ਗਲਾਂ ਦਾ ਕੋਈ ਮਤਲਬ ਨਹੀ।ਲੜਨ ਦਾ ਤਰੀਕਾ ਦਸ ਬਾਪੂ
ਇਦੇ ਵਰਗੇ ਦੋ ਚਾਰ ਬੁੱਧੀ ਜੀਵੀ ਹੋਰ ਹੋਣ ਤਾਂ ਬੇੜਾ ਪਾਰ ਜੇ ਇਹ ਬੁਧੀਜੀਵੀ ਤਾਂ ਪਾਗਲ ਕਿਹੋ ਜਿਹੇ
Mere veero ye yograj pagal ki aulad hai
ਬਾਬਾ ਯੋਗਰਾਜ ਸਿੰਘ ਤੂਸੀਂ ਹਿੱਲ ਗਏ ਓ ਆਪਣਾ ਕਿਸੇ ਚੰਗੇ ਹਸਪਤਾਲ ਚ ਇਲਾਜ ਕਰਵਾਓ 🙏🏻
ਸਹੀ ਆ ਮਾਨਸਾ ਵਾਲਾ ਜੋ ਖੂੰਡੇ ਵਾਲਾ ਰੁਲਦੂ ਸੀ ਉਸ ਨੇ ਆਪਣੀ ਬਹੁਤ ਜਾਇਦਾਦ ਬਣਾਈ
ਲਿਖਿਆ ਗਲਤ ਹੈ ਡੱਲੇਵਾਲ ਦੇ ਪੋਤੜੇ ਪੋਤੜੇ ਤਾਂ ਬਾਕੀ ਕਿਸਾਨ ਲੀਡਰਾ ਦੇ ਫਰੋਲੇ ਆ ਡੱਲੇਵਾਲ ❤ਸਹੀ ਆ ਜ਼ਿੰਦਾਬਾਦ
ਯੋਗਰਾਜ ਸਿੰਘ। ਨੇਜੋ ਗਲ ਕਹੀ ਬਿਲਕੁਲ ਸੱਚ ਹੈ
ਰਾਜੇ ਵਾਲ ਤਾਂ ਕੰਜਰੀਵਾਲ ਵਾਲ ਦਾ ਯਾਰ ਹੈਂ ਬਾਈ ਪੱਕਾ ਚਮਚੇ ਹੈ ਬਾਈ ਜੀ
ਬਹੁਤ ਵਧੀਆ ਅਤੇ ਸੋਹਣੀ ਗਲ ਕਹੀ ਹੈ
2027 ਵਿੱਚ ਇਹ ਬੰਦਾ ਭਾਜਪਾ ਦਾ ਉਮੀਦਵਾਰ ਹੋਵੇਗਾ , ਇਹ ਦਲਾਲ ਕਿਸਮ ਦਾ ਬੰਦਾ ਹੈ , । ਲੋਕਾਂ ਨੂੰ ਇਨ੍ਹਾਂ ਚਲਾਕ ਬੰਦਿਆਂ ਤੋਂ ਬਚਣ ਦੀ ਲੋੜ ਹੈ
Bilkul sahi.
Bilkul g ehna bandya nu kuj ni koi bhukhe dhid baitha ja koi es vich hal krn ..sab apo apniya rotian sekde ne
idiya gla to pta lg rh ..delhi vle kisana di ni sunde idi kida sunni c
ਸਹੀ ਲਗਦਾ ਹੈ, ਇਸਦੀ ਟਿਕਟ ਪੱਕੀ ਹੋ ਗਈ ਪਰ ਹੰਸ ਰਾਜ ਵੰਗੂ ਹੋਉ ਇਸ ਨਾਲ
ਗੱਲ ਸੱਚ ਹੈ ਕੋੜੀ ਜਰੂਰ ਹੈ
ਇਹ ਬੰਦਾ ਬਹੁਤ ਹੀ ਰੁੱਖਾ ਤੇ ਰਾਸ਼ਟਰ-ਵਿਰੋਧੀ ਹੈ, ਇਹ ਹਿੰਦੂ ਧਰਮ ਦਾ ਕੱਟੜ ਵਿਰੋਧੀ ਹੈ।
ਇਹ ਬੰਦਾ ਠੀਕ ਨਹੀਂ, ਹਿੰਦੂਆਂ ਨੂੰ ਕਿਸਾਨ ਅੰਦੋਲਣ ਚ ਇਨੇ ਬਹੁਤ ਮਾੜਾ ਬੋਲਿਆ, ਬਈ ਕਟ ਕਰੋ ਇਸ.
Nhi bai bki bhenchodd hindu raster di gal krde ne desh nu todan di gal krde ne nsa lgni chidi wa ae sikhi support krda
Waheguru ji
ਸੱਚ ਤਾਂ ਸੱਚ ਹੁੰਦਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ❤❤
ਯੋਗਰਾਜ ਸਿੰਘ ਜੀ ਤੁਸੀ ਹੀ ਕਿਸਾਨ ਕਮੇਟੀਆ ਦੇ ਪ੍ਰਧਾਨਾਂ ਨੂੰ ਬੇਨਤੀ ਕਰ ਕੇ ਕਿਸਾਨ ਇਕੱਠੇ ਕਰ ਲਵੋ
Eh ta sab ton vadda beiman te dalal kism da Banda hai
ਬਾਪੂ ਯੋਗਰਾਜ ਸਿੰਘ ਜੀ ਨੇ ਬਿਲਕੁੱਲ ਸਹੀ ਗੱਲਾਂ ਕਹੀਆਂ ਨੇ ਸਾਡੇ ਕਿਸਾਨ ਕਿਉਂ ਨਹੀਂ ਸਮਝ ਰਹੇ ❤❤❤❤❤❤❤❤❤
ਬਾਪੁ ਯੋਗਰਾਜ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ ਠੇ
ਯੋਗਰਾਜ ਜੀ ਦੁਬਲੇ ਨਾ ਚਲੋ ਸਿਆਸਤ ਨਾ ਕਰੋ ਪੰਜਾਬ ਹਿਤੈਸ਼ੀ ਹੋ ਤਾਂ ਸਿੱਧੇ ਹੋ ਕੇ ਧਰਨੇ ਤੇ ਪਹੁੰਚ ਕੇ ਪੰਜਾਬ ਨਾਲ ਖੜ੍ਹੇ ਹੋਵੋ
ਯੋਗਰਾਜ ਜੀ ਧਰਨੇ ਵਿੱਚ ਜਾਉਂ ਆਸੇ ਪਾਸੇ ਗੱਲਾਂ ਕਰਨ ਦਾ ਕੀ ਫਾਇਦਾ
ਕਣਕ ਦਾ ਰੇਟ ਕਿੱਥੇ ਜਾ ਚੁੱਕਾ ਹੈ ਇਹ ਅੰਦੋਲਨ ਦੇ ਆ ਮੰਗਾਂ ਵਿੱਚ ਮਜ਼ਦੂਰਾਂ ਵਾਜ ਵੀ ਖਿਆਲ ਰੱਖਿਆ ਜਾਵੇ ਕਿ ਕਣਕ ਸਸਤੀ ਹੋ ਸਕੇ
ਸੁਣ ਲਉ ਵੱਡੇ ਕਿਸਾਨ ਯੂਨੀਅਨ ਦੇ ਲੀਡਰੋ
ਸਹੀ ਗਲ ਏ ਜੀ
ਵੀਰ ਜੋਗਰਾਜ ਜੀ ਨਾਹਰਾ ਸੀ ਕਿਸਾਨ ਮਜ਼ਦੂਰ ਜ਼ਿੰਦਾਬਾਦ ਸੀ ਪਰ ਘਰਾਂ ਵਿੱਚ ਆਕੇ ਕਿਹਾ ਕਿ ਮਜ਼ਦੂਰਾਂ ਦਾ ਬਾਈ ਕਰਦੇ ਸੀ ਬਾਈ ਪਰੂਫ਼ ਨੇ ਸਤਿ ਸ੍ਰੀ ਆਕਾਲ ਜੀ
ਯੋਗਰਾਜ ਨੂੰ ਪੁੱਛਿਆ ਜਾਵੇ ਇਹ ਸੰਘਰਸ਼ ਕਿਸਾਨਾਂ ਦਾ ਹੈ ਨਾ ਕਿ ਸ਼ਿਖਾ ਦਾ
ਧਰਮ ਦੇ ਨਾਂ ਤੇ ਨਾ ਪੜਕਾਇਆ ਜਾਵੇ
ਇਸ ਨੂੰ ਪੁਸ਼ਣ ਵਾਲਾ ਹੋਵੇ ਕੋਈ
ਕੀਂ ਸਾਰਾ ਪੰਜਾਬ ਵੀ ਹਥਿਆਰ ਚੁੱਕ ਲਵੇ ਤਾਂ ਵੀ hindustani army ਦੀ ਗਿਣਤੀ ਜ਼ਿਆਦਾ ਹੋਵੇਗੀ 😅😅😅
Moral of the story is that । ਜਿਸ ਕੋਲ ਹਥਿਆਰਾਂ ਦੀ ਤਾਕਤ ਅਤੇ ਆਰਮੀ ਹੈ ਰਾਜ ਵੀ ਉਸਦਾ
ਕਿੰਨੀਂ ਗਿਣਤੀ ਫੌਜ ਦਿਸੀ
ਬਹੁਤ ਵਧੀਆ ਜੀ
ਇਹ ਸਿਆਣੇ ਆਣ ਸਾਡੇ ਨਾਲੋਂ ਪਰ ਅੱਜ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਅੱਜ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ
ਪੰਜਾਬ ਦੇ ਗਦਾਰ ਲੌਂਗੋਵਾਲ ਵਰਗਾ ਹੀ ਹੈ ਯੋਗਰਾਜ। ਸਰਕਾਰੀ ਚਮਚਾ।
ਏ ਗੱਲ ਲਿਖਤੀ ਰੂਪ ਵਾਲੀ ਸਿਰਫ ਦੀਪ ਸਿੱਧੂ ਨੇ ਕਹੀ ਸੀ ਕਿਸੇ ਹੋਰ ਨੇ ਨਹੀਂ ਕਹਿ ਨੰਬਰ ਕੋਈ ਬਣਾਈ ਚੱਲੋ
ਤੂੰ ਬਹਿ ਜਾ ਹੈਗੀ ਹਿੰਮਤ ਐਵੇਂ ਪਾਗਲ ਜਿਹਾ ਆਪਣੇ ਮੁੰਡੇ ਦੀ ਇੱਜਤ ਵੀ ਖਰਾਬ ਕਰ ਰਿਹਾਂ
Agree 100%
ਯੋਗਰਾਜ ਜੀ ਤੁਸੀ ਜਾਓ ਉੱਥੇ
100% sahi gal kri respected yograj singh na. Mano ya na Mano punjabio sach ahi a. Hak hath jod k nahi milda j milda hunda tan hun nu mil jana c.
ਜੋਗਰਾਜ ਜੀ ਤੁਹਾਡੀ ਗੱਲ ਚ ਦਮ ਹੈ।
ਬਾਈ ਦੀਪ ਨੂੰ ਇਹ ਸਾਰੇ ਹੀ ਗਦਾਰ ਕਹਿੰਦੇ ਸੀ । ਓਸ ਇਮਾਨਦਾਰ ਬੰਦੇ ਨਾਲ ਜੋ ਕੀਤੀਆਂ ਭੁਗਤਣੀਆਂ ਤਾ ਪੈਣਗੀਆਂ ।
ਉਹ ਤਾਂ ਕਹਿੰਦਾ ਸੀ ਕਾਨੂੰਨ ਰੱਦ ਨਹੀਂ ਹੋਣੇ ਤੇ 26 ਜਨਵਰੀ ਤੋਂ ਬਾਅਦ ਉਹ ਦਿੱਲੀ ਨਹੀਂ ਗਿਆ । ਲੋਕਾਂ ਨੂੰ ਭੇਡਾਂ ਬਣਾਉਂਦਾ ਸੀ ਕਿ ਸ਼ਹੀਦਾਂ ਦਾ ਪੈਹਰਾ
Very good
Bilkul sahi bai hun kardy aa log yaad, jo eh hun sochdy aa ohny odu hi hall dasiya si 🙏
ਯੋਗਰਾਜ ਸਰਕਾਰ ਨਾਲ ਤਾ।ਨੀਮਿਲਗਿਆ।ਕਿਸਾਨ ਆਗੂਆ ਨੂੰ।ਨਿਦਣ।ਲਗ ਗਿਆ ਬਹੁਤ ਮਾੜੀ ਗੱਲ ਐ।ਐਨ।ਮੌਕੇ।ਤੇ
bjp da dala
ਸਹੀ ਕਿਹਾ
100% sahi
ਯੋਗਰਾਜ ਕਿਸੇ ਨੂੰ ਵੀ ਨਹੀਂ ਬਖਸ਼ਦਾ
Sahi. Ene na apni Gharwali bakshi te na hi apna munda bakshea.. Hor Kinnu bakshu... Good man...
ਪਹਿਲੇ ਮੋਰਚੇ ਵਿਚ ਕਾਨੂੰਨ ਪਾਸ ਹੋਣ ਤੇ ਹੀ ਖੁਸ਼ ਹੋ ਕੇ ਨੋਟੀਫਿਕੇਸ਼ਨ ਲਾਗੂ ਨਹੀਂ ਕਰਵਾਇਆ ਮੋਰਚਾ ਵੇਚ ਕੇ ਭਜ ਆਏ
deep sidhu ne bout rola paiyaaa. c. kise ne mni. nhi osdi. hun pshta rhe
@@kulwantkaur7153 ਪਲਟੀਨਾ ਤਾਂ ਕਹਿੰਦਾ ਸੀ ਕਿ ਕਾਨੂੰਨ ਰੱਦ ਹੋ ਹੀ ਨਹੀਂ ਸਕਦੇ, ਸੋਧਾਂ ਕਰਵਾ ਕੇ ਘਰੇ ਚਲੀਏ
ਕਤੀੜੇ ਮੋਦੀ ਨੇ ਗਲਤੀ ਮੰਨੀ ਸੀ ਤੇ ਪੰਜਾਬ ਦੀਆਂ ਮੰਡੀਆਂ ਅੱਜ ਵੀ ਚਲਦੀਆਂ
ਤੈਨੂੰ ਕਿਸੇ ਗੱਲ ਬਾਰੇ ਭੋਰਾ ਜਾਣਕਾਰੀ ਨਹੀਂ।ਤਿੰਨ ਖੇਤੀ ਕਾਨੂੰਨ ਸੰਸਦ ਰਾਂਹੀ ਵਾਪਸ ਲਏ ਗਏ ਸੀ,ਤੇ ਰਾਸ਼ਞਰਪਤੀ ਨੇ ਪਾਸ ਵੀ ਕੀਤਾ ਸੀ ਨੋਟੀਫਿਕੇਸ਼ਨ ਵੀ ਹੋਇਆ ਸੀ।
ਰਹਿੰਦੀਆਂ ਮੰਗਾ ਲਿਖਤੀ ਰੂਪ ਵਿੱਚ ਮੰਨੀਆ ਸੀ ਕੇਂਦਰ ਸਰਕਾਰ ਨੇ,ਜੇਕਰ ਮੁਕਰ ਹੀ ਗਈ ਤਾਂ ਮੋਰਚਾ ਲਾਉਣ ਵਾਲੇ ਕਿਸਾਨ ਯੂਨੀਅਨਾਂ,ਐਸ ਕੇ ਐਮ ਆਗੂਆਂ ਦਾ ਕੀ ਕਸੂਰ ਹੈ।
💯 Bai ji
ਯੋਗਰਾਜ ਭਾਈਸਾਹਿਬ ਜੀ ਹਮੇਸ਼ਾਂ ਅਲੱਗ ਹੀ ਅਲਾਪ ਅਲਾਪਣਾਹੁੰਦਾ
ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਦੀਪ ਸਿੰਘ ਇਹ ਉਹਨਾਂ ਨੂੰ ਸਿਰ ਤੇ ਬਿਠਾ ਲੈਂਦਾ ਆਦਮ ਦੀਪ ਸਿੰਘ ਦਾ ਪੁੱਤਰ ਹ ਮੈਂ ਫਲਾਨੇ ਦਾ ਪੁੱਤਰ ਹੈ ਪਹਿਲਾਂ ਤਾਂ ਇਹ ਪੁੱਛੋ ਵੀ ਦੀਪ ਸਿੰਘ ਜਦੋਂ ਦੀਪ ਸਿੰਘ ਨੇ ਸ਼ਹੀਦੀ ਕੀਤੀ ਸੀ ਇੱਕ ਕਿੱਥੇ ਸੀ ਤੇ ਕਿੱਥੇ ਦਾ ਪਰਿਵਾਰ ਸੀ ਐਵੇਂ ਸਾਲਾ ਬਕਵਾਸ ਕਰਦਾ ਬਾਬੇ ਦੀਪ ਸਿੰਘ ਨੂੰ ਤਾਂ ਪੈਰ ਵਰਗਾ ਵੀ ਨਹੀਂ ਚਰਨਾਂ ਦੀ ਧੂੜ ਵੀ ਨਹੀਂ ਅਸੀਂ ਐਵੇਂ ਇਹੋ ਜਿਹੇ ਸੂਰਮੇ ਨੂੰ ਬਦਨਾਮ ਕਰਨਾ ਬਹੁਤ ਮਾੜੀ ਗੱਲ ਆ
Bilkul sahi a Sir
Good jog Raj👍👍🙏
ਕਾਮਰੇਡ ਬਲਵੀਰ ਸਿੰਘ ਰਾਜੇਵਾਲ ਅਤੇ ਉਸ ਦਾ ਕਾਮਰੇਡ ਲਾਣਾ ਜੇਕਰ ਪਹਿਲੇ ਦਿੱਲੀ ਮੋਰਚੇ ਵਿੱਚ , ਵੋਟਾਂ ਵਿੱਚ ਖੜੇ ਹੋਣ ਦੇ ਲਾਲਚ ਵਿੱਚ , ਸਰਕਾਰ ਨਾਲ ਸਮਝੌਤਾ ਕਰਕੇ ਮੋਰਚੇ ਨੂੰ ਵਿਚਾਲੇ ਖਤਮ ਨਾਂ ਕਰਦਾ ਤਾਂ ਅੱਜ ਆਹ ਦਿਨ ਨਾਂ ਦੇਖਣੇ ਪੈੰਦੇ ।
ਅੱਛਾ ਸੱਚੀ ਯਾਰ ਬਾਈ ਜੇਕਰ ਐਨੀ ਕੁ ਗੱਲ ਸੀ ਤਾ ਫੇਰ ਤਾਂ ਕਿੱਢੀ ਕੁ ਗੱਲ ਸੀ ਯਾਰ ਜੇਕਰ ਕਿਤੇ ਓਸ ਸਮੇਂ ਉੱਤੇ ਆਪਾ ਇੱਕ ਦੂਜੇ ਨੂੰ ਮਿਲ ਜਾਂਦੇ ਤਾਂ ਹੋਰ ਕਿਸੇ ਦਾ ਤੇ ਮੈਨੂੰ ਪਤਾ ਨਹੀਂ ਲੇਕਿਨ ਮੈਂ ਜ਼ਰੂਰ ਖੜਦਾ ਆਪਣੇ ਭਰਾ ਨਾਲ
Yograj bade bhai mahja aa geya ❤
Absolutely right 👍👍👍👍👍
Bilkul sahi keha
ਜਗਜੀਤ ਸਿੰਘ ਡੱਲੇਵਾਲ ਸਹੀ ਹੈ
ਅੱਜ ਕੌਂਣ ਜਾਣਦਾ ਦਰਸ਼ਨ ਸਿੰਘ ਫੇਰੂਮਾਨ ਨੂੰ, ਨਾ ਚੰਡੀਗੜ੍ਹ ਮਿਲਿਆ,ਨਾ ਪੰਜਾਬੀ ਬੋਲਦੇ ਇਲਾਕੇ! ੭੨ ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਸ਼ਹੀਦ/ਮਰ ਗਿਆ।ਇਸ ਲਈ ਡੱਲੇਵਾਲ ਜੀ ਇਹ ਰਾਸਤਾ ਠੀਕ ਨਹੀ- ਸਿੱਖ਼ੀ ਵਿਚ, ਐਵੇਂ ਜਾਨ ਨਾਂ ਗਵਾਓ।
Sahi keh rahe ho yograj ji ...
ਸ਼ਹੀ ਗੱਲ ਹੈ ਜੀ
Bilkul right
ਯੋਗਰਾਜ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ
Waheguru waheguru waheguru waheguru waheguru ji 🎉🎉
ਇਹ ਗੱਲਾਂ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਹੀ ਹੋ ਰਹੀਆਂ ਨੇ ਅਖੇ ਕਿਸਾਨਾਂ ਨੇ NRIਆਂ ਦਾ ਪੈਸਾ KHADDA ਇਹ ਗੱਲ ਕਹੀ ਜਾਂਦੇ ਨੇ ਤੇ ਭੇਜਣ ਵਾਲ਼ੇ NRI ਵੀ ਕਿਸਾਨ ਹੀ ਨੇ ਹੋਰ ਕਿਹੜਾ ਗੋਰੇ ਕਾਲੇਅੰਗਰੇਜਾਂ ਨੇਂ ਭੇਜ ਦਿੱਤਾ ਪੈਸਾ, ਜਾਂ ਫੇਰ ਦਿਨ ਰਾਤ ਜਿਹੜੇ ਜੱਟ ਜੱਟ ਕਹਿ ਕੇ ਕਿਸਾਨਾ ਨੂੰ ਭੰਡਦੇ ਦੇ ਓਹਨਾਂ ਨੇ ਦਿੱਤਾ, ਕਿਸੈ ਨੇਂ ਪੰਜੀ ਨਹੀਂ ਦਿੱਤੀ ਉਹ ਪੈਸਾ ਕਿਸਾਨਾ ਦਾ ਹੀ ਸੀ ਥੋਡਾ ਢਿੱਡ ਦੁੱਖਦਾ
ini sahulat c andolen ida pyo de k gy c ..thi paise khle
Bilkul sehi gal 🙏🙏
Bilkul sahi keha Baba ji yograj sahi gal kar gya
Bilkul sacch
ਕੱਲਣ ਜੋਗਰਾਜ
ਏਹ ਬਹੁਤ ਗ਼ਲਤ ਗੱਲ ਕਰ ਰਿਹਾ ਹਥਿਆਰ ਚੁੱਕਣੇ ਗ਼ਲਤ ਹੈ
💯💯💯💯ਕੋੜਾ ਸੱਚ
Yograj Singh Right 👉 ❤
Ah gall bilkul shi khi jograj ji ne
ਇੱਕ ਕਹਾਵਤ ਹੈ ਕਾਠ ਦੀ ਹੱਡੀ ਇੱਕ ਵਾਰ ਚੜਦੀ ਹੈ ਦਿੱਲੀ ਮੋਰਚੇ ਵਿੱਚ ਚੜ ਗਈ ਸੀ ਬੱਕਰੇ ਦੀ ਹੱਡੀ ਕਈ ਵਾਰ ਚੜਾਉਣ ਨੂੰ ਫਿਰਦੇ ਆ
ਸਾਰਾ ਕੁਝ ਸੱਚ ਕਿਹਾ ਜੀ
ਮਰਨਾ ਬਹੁਤ ਔਖਾਂ ਹੈ ਜੀ
ਜਹਿੜੇ ਕਿਸਾਨ ਯੂਨੀਅਨਾ ਦੇ ਪ੍ਰਧਾਨ ਦਿੱਲੀ ਕੋਲ ਵਿੱਕ ਗੲਏ ਸੀ ਉਹ ਡੱਲੇ ਵਾਲੇ ਦੀ ਹਿਮਾਇਤ ਕਦੀ ਵੀ ਨਹੀ ਕਰਨ ਗਏ ਕਿਓ ਕਿ ਡੱਲੇ ਵਾਲ ਬੇਦਾਗ ਲੀਡਰ ਹੈ
ਯੋਗਰਾਜ ਬੇਈਮਾਨ ਗਦਾਰੀ ਕਰ ਰਿਹਾ ਹੈ
ਬਿਲਕੁੱਲ ਕਿੰਨੇ ਲੀਡਰ ਤਾਂ ਬਦਨਾਮ ਹੋਏ ਕੋਈ ਮੰਤਰੀ ਦੀ ਘਰਵਾਲੀ ਨਾਲ ਸ਼ਰਾਬ ਪੀ ਰਿਹਾ ਸੀ ਤੇ ਕਿਸੇ ਨੇ ਦਿੱਲੀ ਕੱਠੇ ਹੋਏ ਪੈਸੇ ਦਾ ਹਿਸਾਬ ਨਹੀਂ ਦਿੱਤਾ।ਗਏ ਕਿਸਾਨ ਲੀਡਰ ਟੁੱਟੀਆਂ ਜੀਪਾਂ ਤੇ ਸੀ ਤੇ ਮੁੜਕੇ ਆਏ ਵੱਡੀਆਂ ਗੱਡੀਆਂ ਵਿੱਚ ਤੇ ਪੰਜਾਬ ਆ ਕੇ ਕੋਠੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ।ਮੇਰੇ ਪਿੰਡ ਦੇ ਕੋਲ ਵੀ ਇੱਕ ਕਿਸਾਨ ਲੀਡਰ ਹੈ ਨਾ ਉਸ ਕੋਲ ਜ਼ਮੀਨ ਨਾ ਕੋਈ ਨੌਕਰੀ ਨਾ ਕੋਈ ਹੋਰ ਬਿਜਨਿਸ ਪਰ ਉਹ ਪ੍ਰਾਪਰਟੀ ਤੇ ਪ੍ਰਾਪਰਟੀ ਬਣਾ ਰਿਹਾ ਹੈ।
Bilkul Sahi ne yograj singh ji
ਬਾਪੂ ਯੋਗਰਾਜ ਸਿੰਘ ਜੀ,ਸਾਰੀ ਬਿਮਾਰੀ ਦੀ ਜੜ੍ਹ ਇੱਥੇ ਹੀ ਹੈ ਕਿ ਇਹ ਲੋਕ ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਸੜਕਾਂ ਉੱਤੇ ਬੈਠਕੇ, ਸਾਢੇ ਸੱਤ ਸੌ ਕਿਸਾਨਾਂ ਦੀਆਂ ਸ਼ਹਾਦਤਾਂ ਦੇ ਕੇ ਬਿਨਾਂ ਕੋਈ ਲਿਖਤੀ ਰੂਪ ਵਿੱਚ ਮੰਗਾਂ ਲੈਕੇ ਮੋਰਚੇ ਨੂੰ ਵਿੱਚ ਵਿਚਾਲੇ ਛੱਡਕੇ ਬਣੀ ਬਣਾਈ ਖੇਡ ਵਿਗਾੜਕੇ ਚੋਣਾਂ ਲੜਨ ਲਈ ਕਾਹਲੇ ਪੈਕੇ ਮੁੱਖ ਮੰਤਰੀ ਦੀ ਕੁਰਸੀ ਦੇ ਸੁਪਨੇ ਲੇਣੈ ਸ਼ੁਰੂ ਕਰ ਦਿੱਤੇ ਸਨ।ਸੋ ਨਤੀਜਾ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ। ਜਥੇਬੰਦੀਆਂ ਦੋਫਾੜ ਕਰ ਦਿੱਤੀਆਂ ਗਈਆਂ ਹਨ। ਓਦੋਂ ਮਸਲਾ ਹੱਲ ਹੋ ਗਿਆ ਸੀ, ਪਰ ਅਫਸੋਸ ਕਿ ਦੁਬਾਰਾ ਇਮਤਿਹਾਨ ਪਾਸ ਕਰਨਾ ਪੈ ਰਿਹਾ ਹੈ।
ਇਸ ਦਾ ਮਤਲਬ ਯੋਗਰਾਜ ਕਹਿੰਦੇ ਤੋਪਾਂ ਲੈਕੇ ਜਾਓ ਬਾਡਰਾਂ ਤੇ।ਜੇ ਸਪੋਟ ਨਹੀ ਕਰ ਸਕਦਾ ਤਾਂ ਜ਼ੁਬਾਨ ਬੰਦ ਕਰ ਲੈ। ਗੱਲਾਂ ਨਾਂ ਕਰੋ ਕਿਸਾਨ ਮਜ਼ਦੂਰ ਦੀ ਸਪੋਟ ਕਰੋ।
ਸਾਰੀ ਵੀਡਿਓ ਤਾ ਦੇਖੀ ਨਹੀਂ। ਪਰ ਹਿਲਿਆ ਹੋਇਆ ਜਰੂਰ ਐ। ਤੂੰ ਅੱਗੇ ਆ ਜਾ। ਤੂੰ ਈ ਉਠ ਖੜ੍ਹਾ ਹੋ ਜਾ। ਜਬਲੀਆ। ਭਗਤ ਸਿੰਘ ਜੰਮੇ ਗਵਾਡੀਆ ਦੇ।ਭੌਕਿਆ ਬਣ ਲੀਡਰ। ਭੌਕੇਣ ਨਾਲ ਕੋਈ ਨਹੀਂ ।ਲੈਕਚਰ ਮੈਨੂੰ ਵੀ ਦੇਣਾ ਆਉਦਾ ਤੇਰੇ ਨਾਲੋ ਵਧੀਆ।
Waheguru ji mehar krao ji
Shi gal
Good Bapu Ji Salute to u
Att aa jatta jma shi keha
ਇਸ ਦੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਬੀਜੇਪੀ ਦੀ ਬੋਲੀ ਬੋਲ ਰਿਹਾ ਸਾਫ ਹੈ ਇਸ ਨੇ ਨਾ ਆਪਣੀ ਘਰਵਾਲੀ ਦਾ ਨਾਂ ਮੁੰਡੇ ਦੇ ਨਾਲ ਇਹ ਟਾਈਮ ਨਾਲ ਹੀ ਬਦਲ ਜਾਂਦਾ ਹੈ ਤੁਸੀਂ ਇਸਨੂੰ ਲੇ ਕੇ ਬੈਠ ਜਾਂਦੇ ਹੋ ਵਾਈ ਇਹ ਕਿਸੇ ਦੇ ਨਾਲ ਨਹੀਂ
ਇਹ ਹਰ ਸਮੇਂ ਮੈਂ ਮੈਂ ਕਰਦਾ ਰਿਹਦਾ
ਇਸ ਦੀ ਪੰਜਾਬ ਕੀ ਦੇਣ ਹੈ ਬਾਈ ਜੀ ਕਿਸੇ ਸਿਆਣੇ ਬੰਦੇ ਨੂੰ ਲੈਕੇ ਆਇਆ ਕਰੋ ਚੈਨਲ ਤੇ
❤ very good jograj singh ji gall karke shisha dekhata logga nu sach Da vyapari jograj singh ji selut
bjp da dala jugraj..agli bjp ch idi seat pki
Teri b*****
Good advice Yograj Singh
ਸਹੀ ਗੱਲ ਐ ਬਾਬੂ ਜੀ
Good yo Right ❤❤
👍👍👍👍👍👍👍
Hanji sahi a
Good
Dalewal ji honest farmers leader ..
ਸਮਝ ਨਹੀਂ ਆਈ ਜੋਗਰਾਜ ਕੀ ਕਹਿਣਾ ਚਾਹੁੰਦਾ ਹੈ। ਕਿਸਾਨਾਂ ਕੋਲ ਤਾਂ ਡੰਡੇ ਟਰੈਕਟਰ ਹੀ ਹੁੰਦਾ ਹੈ। ਇਹ ਫੌਜ ਤਾਂ ਹੈ ਨਹੀਂ ਕਿ ਤੋਪਾਂ, ਟੈਂਕ ਲੈਕੇ ਮਜੂਦਾ ਸਰਕਾਰ ਤੇ ਝੜਾਈ ਕਰ ਲੈਣਗੇ। ਅਗਰ ਇੱਕ ਵੀ ਗੋਲੀ ਕਿਸਾਨਾਂ ਵਲੋ ਚੱਲੀ ਤਾਂ ਹਜ਼ਾਰਾਂ ਗੋਲੀਆਂ ਹਕੂਮਤ ਚਲੇਏਗੀ। ਕਿੰਨੀਆਂ ਮਾਵਾਂ ਦੀਆਂ ਕੁੱਖਾਂ ਉਜੜ੍ਰਨਗੀਆ ਅੰਦਾਜ਼ਾ ਵੀ ਹੈ। ਸਰਕਾਰਾਂ ਤੇ ਪਰੈਸ਼ਰ ਹੀ ਬਣਾਇਆ ਜਾਂਦਾ ਹੈ। ਜੋ ਕਿਸਾਨ ਮੋਰਚਾ ਪਹਿਲਾਂ ਦਿੱਲੀ ਜਾ ਪਹੁੰਚਿਆ ਸੀ ਹੁਣ ਉਹੋ ਜਿਹਾ ਮੋਰਚਾ ਲੱਗਣਾ ਮੁਸ਼ਕਿਲ ਹੈ। ਉਸ ਵਕਤ ਦਿੱਲੀ ਘੇਰੀ ਹੋਈ ਸੀ ਸਾਰੀ ਦੁਨੀਆਂ ਵੇਖ ਰਹੀ ਸੀ ਅਗਰ ਇਹ ਆਗੂ ਛੇਤੀ ਨਾ ਭੱਜਦੇ ਤਾਂ ਜ਼ਰੂਰ ਹੱਥ ਵਿੱਚ ਕੁਝ ਲੈਕੇ ਮੁੜਦੇ।
70 ਸਾਲਾ ਕੈਂਸਰ ਦੇ ਮਰੀਜ ਵਲੋਂ ਮਰਨ ਵਰਤ ਤੇ ਬੈਠਣਾ ਬੜੀ ਬਹਾਦਰੀ ਦੀ ਗੱਲ ਹੈ।