Major Political Developments in India: Modi Government's Plans, Amit Shah vs Yogi, and More

Поділитися
Вставка
  • Опубліковано 2 лип 2024
  • Stay updated on the latest political developments in Punjab by tuning into Connect Newsroom's Khabarnama, hosted by Vijay Saini and Deepak Chanarthal.
    0:22 ਮੋਦੀ ਸਰਕਾਰ ਦੇ ਚੂੜ੍ਹੇ ਦਾ ਰੰਗ ਇਕ ਮਹੀਨੇ ’ਚ ਹੀ ਪਿਆ ਫਿੱਕਾ !
    6:09 ਅਮਿਤ ਸ਼ਾਹ ਨੇ ਯੋਗੀ ਖਿਲਾਫ ਤਿਆਰ ਕੀਤੀ ਫਾਈਲ !
    10:00 ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਮਿਲੀ ਚਾਰ ਦਿਨਾਂ ਦੀ ਪੈਰੋਲ !
    12:36 ਕੰਗਣਾ ਦੇ ਥੱਪੜ ਜੜਨ ਵਾਲੀ ਕੁਲਵਿੰਦਰ ਕੌਰ ਹੋਈ ਬਹਾਲ !
    Stay updated on political developments with the Sver Wala Show on Connect FM 91.5. Gain fresh insights and in-depth analysis on political issues. Tune in on weekdays for engaging discussions, and be sure to subscribe to the Connect Newsroom UA-cam channel for the latest updates.
    #sverwalashow #connectfm915 #analysis #connectnewsroom #youtubechannelgrow #updates #currentaffairs #politicalinsights #currentaffairstoday #newsupdates #informativecontent #youtubechannel #stayconnected #stayinformed #tunein #punjabnews #latestnews #indianews #indianpolitics #connectfmcanada #modigovernment #narendramodi #amitshah #yogiadityanath #amritpalsingh #parole #kulwinderkaur #kanganaranaut #indianpolitics #politicalnews #india #trendingnews #indianews #latestupdates #newsroundup #BreakingNews #currentaffairs #viralstories #techtrends #politicalupdates #canadanews #newsanalysis #topheadlines #politicalanalysis #globalnews #worldaffairs #narendra_modi #bjp #bjpindia #congress

КОМЕНТАРІ • 37

  • @punjabiludhiana332
    @punjabiludhiana332 2 дні тому +19

    DEEPAK ਦੀ ਫੋਟੋ ਵੇਖ ਕੇ ਜਦੇ ਹੀ ਵੀਡੀਓ ਚਲਾ ਦਈ ਦੀ ਆ । ਪੰਜਾਬ ਤੇ ਪੰਜਾਬੀ ਨੂੰ ਪਿਆਰ ਕਰਨ ਵਾਲਾ ਬੰਦਾ ।ਘੈਟ ਬੰਦਾ ਸਾਡਾ ਵੀਰ ਜੀ ।❤❤❤

  • @gurdevsinghmaan8762
    @gurdevsinghmaan8762 2 дні тому +4

    ਝਾੜੂ ਵਾਲੇ ਜ਼ੀਰੋ ਲਿਖ ਕੇ ਲੈ ਲੋ ਜੀ 2027

  • @bhagwantsingh2037
    @bhagwantsingh2037 2 дні тому +8

    ਚਨਾਰਥਲ ਜੀ ਬਹੁਤ ਸਟੀਕ ਜਾਣਕਾਰੀ ਤੇ ਵਿਸ਼ਲੇਸ਼ਣ ਕੀਤਾ ਹੈ ਜੀ।😊

  • @user-lu8hz1kk3h
    @user-lu8hz1kk3h День тому +1

    ਬਾਈ ਦੀਪਕ ਜੀ।
    ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੀਆਂ ਕਿਸਾਨਾਂ ਦੀਆਂ ਮਾਂਵਾਂ ਨੂੰ ਗਲਤ ਬੋਲਣ ਵਾਲੀ ਹੰਕਾਰੀ ਹੋਈ ਕੁਤੀੜ ਕੰਗਣਾ ਰਣੌਤ ਦੇ ਬੂਥੇ ਉਪਰ ਥੱਪੜ ਮਾਰਨ ਵਾਲੀ ਪੰਜਾਬ ਦੀ ਬਹੁਤ ਬਹਾਦਰ ਧੀ
    ਬੀਬਾ ਕੁਲਵਿੰਦਰ ਕੌਰ ਵਲੋਂ ਹੁਣ ਬਹਾਲ ਹੋ ਜਾਣ ਦੀ ਖਬਰ ਨੂੰ ਸੁਣ ਕੇ ਖਾਸ ਕਰ ਕੇ ਪੰਜਾਬੀ ਭਾਈਚਾਰੇ ਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ। ਧੰਨਵਾਦ ਜੀ।

  • @BalvirSingh-ig7lx
    @BalvirSingh-ig7lx 2 дні тому +8

    Deepak Deep panjab da zindabad zindabad

  • @jalourSingh-bz4dj
    @jalourSingh-bz4dj 2 дні тому +2

    ਦੀਪਕ ਸਾਹਿਬ ਦੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਹਨ ਅੱਜ ਦਾ ਜੋ ਭਾਜਪਾ ਦੇ ਪੋਲ ਖੋਲੇ ਮਹੀਨੇ ਦੀ ਉਹਦਾ ਕਹਿਣਾ ਹੀ ਕੀ ਹੈ ਸੱਚ ਸੱਚ ਸਭ ਦੱਸਿਆ ਹੈ ਇਸ ਕਰਕੇ ਭਾਜਪਾ ਦਾ ਹੁਣ ਥੋੜੇ ਚਾਹੇ ਦੀ ਮਹਿਮਾਨ ਹੈ

  • @charnjitsingh533
    @charnjitsingh533 День тому +1

    ਮਿੰਟੂ ਤੋ ਮਗਰੋ ਲੱਗ ਰਿਹਾ ਸੀ ਪਤਾ ਕੋਣ ਆਊ ਪਰ ਇਹਨਾ ਦੋਨਾ ਵੀਰਾ ਤੇ ਸਦਾ ਮਾਣ ਹੈ

  • @swarnjitsinghsethi3493
    @swarnjitsinghsethi3493 2 дні тому +3

    Kulvender kulaur nu waheguru ji charkala wech rekhan ji

  • @jasbirpalsingh8910
    @jasbirpalsingh8910 2 дні тому +2

    Waheguru ji deepak ji bahut vadhia ji

  • @jasbirkaur372
    @jasbirkaur372 2 дні тому +4

    ਦੀਪਕ ਜੀ ਜਾਖੜ ਦੇ ,ਸਿੱਖ ਵਿਰੋਧੀ ਬਿਆਨ ਤੇ ,ਵੀ ਬੋਲੋ

  • @gaggu1128
    @gaggu1128 День тому

    ਸੱਚ ਕਿਹਾ ਚਨਾਰਥਲ
    ਜੀ। ਬਹੁਤ ਵਧੀਆ

  • @surinderkumar2125
    @surinderkumar2125 2 дні тому +5

    Good information

  • @harpreetbrar1366
    @harpreetbrar1366 День тому +1

    ਬਹੁਤ ਵਧੀਆ ਜਾਣਕਾਰੀ ਸਰ ਜੀ

  • @ProfessorMandeep
    @ProfessorMandeep 2 дні тому +7

    ਸ਼ਬਦ ਚੂੜਾ ਲਿਖੋ ਜੀ, ਆਪਣੇ ਵਾਲ਼ਾ ਸ਼ਬਦ ਦੁਬਾਰਾ ਪੜ੍ਹੋ ।

    • @buggarsinghsidhu7186
      @buggarsinghsidhu7186 2 дні тому

      ਹਰੇਕ ਚੈਨਲ ਪੰਜਾਬੀ ਦਾ ਮੁਦੱਈ ਬਣਿਆ ਫਿਰਦਾ ਹੈ ਪੰਜਾਬੀ ਲਿਖਣ ਵਿੱਚ ਗਲਤੀ ਕਰਦੇ ਹਨ।

  • @sattibains4818
    @sattibains4818 2 дні тому +3

    Bilkul ji strong vipakash de karke hi hai

  • @jagjiwansingh7300
    @jagjiwansingh7300 2 дні тому +3

    thank you

  • @harbindersingh1220
    @harbindersingh1220 2 дні тому +1

    Very very good job Deepak sir ji 👍

  • @joginderparihar6532
    @joginderparihar6532 2 дні тому +3

    Very nice channel

  • @raikotbaring4833
    @raikotbaring4833 День тому +1

    ਮੋਦੀ ਸਰਕਾਰ ਕਾਂਗਰਸ ਨੂੰ ਆਦਮੀ ਬਣਾਉਣ ਦੋਵੇਂ ਹੱਥ ਨਹੀਂ ਦਾਖਾਂ ਮੋਦੀ

  • @user-jn3ls9yn2g
    @user-jn3ls9yn2g 2 дні тому +2

    No doubt, paper leak is serious matter.Someone should own the mishap.

  • @mukhtiarsinghsandhu7348
    @mukhtiarsinghsandhu7348 2 дні тому +1

    Nice analysis and thoughts.

  • @jassjanagal8121
    @jassjanagal8121 2 дні тому +3

    Bhut Dina badh aia g live tusi nhi teh pics hi dekhn nu mildia rehia tusa dia g 😊

  • @surjitchahal5253
    @surjitchahal5253 День тому

    Very good job deepak veer ji

  • @RanjitSingh-yn3of
    @RanjitSingh-yn3of День тому

    ਮੋਦੀ ਸਰਕਾਰ ਲਈ ਬੇਹਤਰ ਹੋਵੇਗਾ ਕਿ ਸੰਵਿਧਾਨ ਦੇ ਅਨੁਸਾਰ ਲੋਕਤੰਤਰ ਰਾਜ ਕਾਇਮ ਰੱਖੇ- ਧਰਮ ਅਤੇ ਜਾਤੀਵਾਦ ਨੂੰ ਹਿੰਸਕ ਘਟਨਾਵਾਂ ਨੂੰ ਉਤੇਜਿਤ ਨਾ ਕਰਨ - ਭਾਰਤ ਦੇਸ਼ ਵਿੱਚ ਸਰਬਪੱਖੀ ਸਮਾਜਕ ਮਾਨਵਤਾਵਾਦੀ ਸੰਤੁਲਿਨ ਬਣਾਈ ਰੱਖਣਾ ਚਾਹੀਦਾ ਹੈ ❤🙏

  • @tejasingh8330
    @tejasingh8330 2 дні тому

    Good news gi 🎉

  • @iqbalsingh401
    @iqbalsingh401 2 дні тому +2

    Udaassi her chaehre pe kuchch sochne pr majboor kr rhi hai !!!!!

  • @SurinderSingh-ih1dk
    @SurinderSingh-ih1dk 2 дні тому +2

    Deepak g , Sat Shri Akaal , l am from kota , Rajasthan , .....BTW neet / allen (coaching centre ) and birla ......omBILLAA kala billa all are one........read between the lines ..... all are inter linked ..........
    baki , saab tusi Jan de ho g 😂

  • @sewasingh1087
    @sewasingh1087 День тому

    Good job

  • @amankhalsa8607
    @amankhalsa8607 2 дні тому +2

    Baba bjp da yaar farhna kinne aa ji

  • @jasbirsinghboparai4954
    @jasbirsinghboparai4954 День тому

    Kulwinder kaur di duty Bengaluru Air Port hi kyu Mumbai ja Kolkata Air Port te kyu nahi jaa phir Punjab vich kyu nahi

  • @sciencehouse1
    @sciencehouse1 2 дні тому +2

    Glorifying wrong people

  • @satnamsingh8525
    @satnamsingh8525 2 дні тому +1

    Nahi. Reesah

  • @SukhwinderSingh-lx6cv
    @SukhwinderSingh-lx6cv 2 дні тому

    Waheguru ji