Big News of Punjab | Harsharan Kaur | Punjabi News | 6 July 2024 | THE KHALAS TV

Поділитися
Вставка
  • Опубліковано 4 лип 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 62

  • @kuldeepsingh-ft9ek
    @kuldeepsingh-ft9ek 4 дні тому +65

    ਸਮੂਹ ਪੰਜਾਬੀਆਂ ਨੂੰ ਰਿਸ਼ੀ ਸੂਨਕ ਦੇ ਹਾਰਨ ਦੀਆਂ ਬਹੁਤ ਬਹੁਤ ਮੁਬਾਰਕਾਂ

  • @user-uo9iz8rs4c
    @user-uo9iz8rs4c 4 дні тому +43

    Sikh kaum hun vi gulam han

  • @sewasingh5142
    @sewasingh5142 3 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਹੀ ਰਖੇ ਜੀ 🙏🙏👌👍❤️❤️

  • @FakkarFakeer869
    @FakkarFakeer869 4 дні тому +4

    Waheguru waheguru🎉🎉

  • @bagichasingh5036
    @bagichasingh5036 4 дні тому +1

    ਸਤਿਨਾਮ ਵਾਹਿਗੁਰੂ ਜੀ

  • @gurdeshsingh7824
    @gurdeshsingh7824 4 дні тому +2

    ਭੱਠਲ ਨੇ ਸ਼ਹੀ ਕਿਹਾਂ 🎉

  • @GurmeetSingh-rr7hu
    @GurmeetSingh-rr7hu 4 дні тому +2

    Good job

  • @tejindersingh6805
    @tejindersingh6805 4 дні тому +15

    ਭਗਵੰਤਮਾਨ ਸਿਖਕੋਮ ਦੇ ਖਿਲਾਫ਼ ਹੈ ਅਗਲੀਆਂ ਚੋਣਾਂ ਆਪ ਦੇ ਸਾਰੇ ਦੇ ਸਾਰੇ ਕੈੰਡੀਡੇਟ ਹਾਰਨੇ ਚਾਹੀਦੇ ਹਨ ਬਲਾਤਕਾਰੀ /ਕਾਤਲ ਰਾਮ ਰਹੀਮ ਨੂੰ ਮਹੀਨਿਆਂ ਦੀ ਪੈਰੋਲ ਇਹ ਆਪ ਸਰਕਾਰ ਬੀ ਜੇ ਪੀ ਦੀ ਜੂਨਿਯਰ ਟੀਮ ਹੈਘੋਰ ਸਾਂਪ੍ਰਦਾਇਕ ਹੈ ਚੁਨਾਵ ਚ ਝਾੜੂ ਨੂ ਤੀਲਾ ਤੀਲਾ ਕਰ ਦਿਉ ਹੋਸ਼ ਟਿਕਾਣੇ ਆ ਜਾਵੇਂ

    • @mohansinghwarval87
      @mohansinghwarval87 4 дні тому +1

      ਤੇਜਿੰਦਰ ਸਿੰਘ ਜੀ ਸਿੱਖ ਕੌਮ ਦੀ ਹਮਾਇਤ ਕਰਨ ਵਾਲੀ ਕੋਈ ਸਰਕਾਰ ਨਹੀ ਹੈ"ਸਿੱਖ ਕੌਮ ਨੂੰ ਆਪਣਾਂ ਰਾਖੀ ਆਪ ਕਰਨੀ ਹੈ"

  • @parmindersingh522
    @parmindersingh522 4 дні тому +2

    ਦਸੁਆ ਬਹੁਤ ਭਾਰੀ ਮੀਂਹ ਹਨ੍ਹੇਰੀ ਜ਼ੋਰ ਨਾਲ ਚਲੀ

  • @Sewasingh.sandhu
    @Sewasingh.sandhu 4 дні тому +4

    ਸਤਿ ਸ੍ਰੀ ਅਕਾਲ ਮੈਡਮ ਜੀ ।

  • @melaram5309
    @melaram5309 4 дні тому +1

    Bhaí Sahib ji nu piar krn wale sare weer bhena nu sti sri akal ji

  • @budhsingh2518
    @budhsingh2518 4 дні тому +1

    All Sikhs are required to be in chardi kala s

  • @GurdevSingh-rf5kp
    @GurdevSingh-rf5kp 3 дні тому

    Waheguru.ji Ka.Khalsa Waheguru.ji ki.Fateh

  • @PartapSingh-ge4hf
    @PartapSingh-ge4hf 4 дні тому +1

    ਵਾਹਿਗੁਰੂ ਜੀ

  • @Nirmalsingh-vz4ov
    @Nirmalsingh-vz4ov 3 дні тому

    ਮੋਬਾਈਲ ਗੁਰਦੁਆਰੇ ਸਾਹਿਬ ਦੇ ਅੰਦਰ ਜਾਣ ਦਾ ਕੋਈ ਮਤਲਬ ਨਹੀਂ

  • @user-by2vv5jz9v
    @user-by2vv5jz9v 3 дні тому

    ਹੈਲੋ ਦੀਦੀ ਹੈਲੋ ਦੀਦੀ ਤੁਸੀਂ ਨਾ ਭਗਵੰਤ ਮਾਨ ਨੂੰ ਕਰ ਸਕਦਾ ਪਿਓ ਸੀ ਪਰ ਬਦਲ ਕੇ ਧਵਾ ਦਾ ਬਹੁਤ ਘਰ ਆਪਣੇ ਸੀ ਸਾਰੇ ਤੋਂ ਚਲ ਰਹੇ ਹੋ

  • @user-uo9iz8rs4c
    @user-uo9iz8rs4c 4 дні тому +2

    Ki hun kali dal gadaran di party ban chuki hai

  • @rajMelde-zx7mt
    @rajMelde-zx7mt 4 дні тому +1

    🙏🙏🙏

  • @rajeshhanda623
    @rajeshhanda623 4 дні тому +1

    Government ko sab jagha satsang gar band kar do

  • @BakhshishSingh-f2j
    @BakhshishSingh-f2j 4 дні тому

    Waheguru ji ka khalsa Waheguru ji ki fateh

  • @hsgilldubli3155
    @hsgilldubli3155 3 дні тому

    ਪੰਜਾਬ

  • @SantoshRani-oy4cj
    @SantoshRani-oy4cj 4 дні тому

    Waheguru ji sab te mehar Krna ji ❤❤

  • @HarjinderSingh-hk1iv
    @HarjinderSingh-hk1iv 3 дні тому

    👍

  • @tajindersohal890
    @tajindersohal890 4 дні тому

    Good knolage

  • @balzorsingh408
    @balzorsingh408 4 дні тому

    Wahaguru ge ke khalsa wahaguru ge ke fatha

  • @Nirmalsingh-vz4ov
    @Nirmalsingh-vz4ov 3 дні тому

    ਨਸ਼ੇ ਲਾਊ ਕੇਂਦਰ 😅

  • @ParmjeetSinghSingh-d4r
    @ParmjeetSinghSingh-d4r 4 дні тому

    सिरसा जिला विच वी बारिश है

  • @budhsingh2518
    @budhsingh2518 4 дні тому

    Bibi bhattal not to interfere in Sikhs problems mind your own business you are rejected by the punjab

  • @anurudhsharma1320
    @anurudhsharma1320 4 дні тому

    Mam thoda varkha gurdaspur mein Kara doh😂

  • @subble379
    @subble379 4 дні тому

    0:29

  • @amarjitdangian120
    @amarjitdangian120 4 дні тому

    ❤❤🎉🙏🌹

  • @nirmalsinghkhalsadodh2185
    @nirmalsinghkhalsadodh2185 4 дні тому +2

    Waheguru ji ķa kahĺsa waheguru ji ki fhte ji

  • @user-tm4mj7ok3l
    @user-tm4mj7ok3l 4 дні тому +4

    ਤੇਰੇ ਜਿਹੇ ਝੋਲੀ ਚੁੱਕਾ ਦੀ ਵੱਜਾ ਕਾਰਨ ਕੌਮ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ

  • @JaspalSingh-hi3xy
    @JaspalSingh-hi3xy 4 дні тому +1

    👳💕🧕🌹🚶‍♂️👈🌹🤝🙋‍♂️🇮🇳🌹👏

  • @melaram5309
    @melaram5309 4 дні тому

    Bhen hrshrn kaur ji sti sri akal ji

  • @nirmalsinghsohi4750
    @nirmalsinghsohi4750 3 дні тому

    ਭੱਠਲ ਠੀਕ ਕੈ ਰਹੀ ਹੈ

  • @dharmindersingh4174
    @dharmindersingh4174 2 дні тому

    ਵੀਡੀਓ ਗਰਾਫੀ ਤੇ ਸਖਤ ਤੋਂ ਸਖਤ ਪਬੰਦੀ ਲੳਣੀ ਚਾਹੀਦੀ ਹੈ ਜੇਕਰ ਰਾਧਾ ਸੁਆਮੀ ਵਾਲੇ ਮੋਬਾਈਲ ਫੋਨ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਇਹਨਾਂ ਨੂੰ ਵੀ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਸਾਰੀ ਦੁਨੀਆਂ ਮੁਜ਼ਾਹਰਾ ਨਾ ਕਰੇ

  • @dilpreetsingh5503
    @dilpreetsingh5503 4 дні тому

    🙂

  • @paramjitsingh-nv2gw
    @paramjitsingh-nv2gw 4 дні тому

    Sgpc bdlo

  • @ParmjeetSinghSingh-d4r
    @ParmjeetSinghSingh-d4r 4 дні тому

    Sirsa vech vee meeh bahut hay borivali 1st pend dub geys hay

  • @AngrejSingh-wu4cg
    @AngrejSingh-wu4cg 4 дні тому

    Sade Patti tarntarn ch rat 11vaje da mee pei rea ha bahut bhari

  • @RinaKaurandho
    @RinaKaurandho 4 дні тому

  • @maneetkaur7005
    @maneetkaur7005 4 дні тому

    K

  • @rajveerjargia4194
    @rajveerjargia4194 4 дні тому +1

    ਆਖਰ ਅੰਮ੍ਰਿਤ ਪਾਲ ਸਿੰਘ ਦੀ ਮਾਂ U TURN ਬੜੀ ਹੀ ਛੇਤੀ ਸਾਮਣੇ ਆ ਗਿਆ, ਪੰਜਾਬ ਦੇ ਲੋਕ ਇੰਨੇ ਭੋਲੇ ਨੇ ਕਿ ਉਨ੍ਹਾਂ ਨੂੰ ਅਜ਼ੇ ਤੱਕ ਲੋਕਾਂ ਦੀ ਪਹਿਚਾਣ ਕਰਨੀ ਨਹੀਂ ਆਈ, ਕਿਵੇਂ ਗਰਮ ਗਰਮ ਗੱਲਾਂ ਕਰਕੇ ਪਹਿਲਾਂ ਲੋਕਾਂ ਨੂੰ ਆਪਣੇ ਪਿੱਛੇ ਲਾਅ ਲਵੋ , ਮੁੜਕੇ ਦਿੱਲੀ ਦਰਬਾਰ ਵਿੱਚ ਉਨ੍ਹਾਂ ਦਾ ਮੂਲ ਵੱਟ ਲਵੋ, ਇਹੋ ਕੁਝ ਹੁੰਦਾ ਆ ਰਿਹਾ ਹੈ ਪਿਛਲੇ 75 ਸਾਲਾਂ ਦਾ ,, ਖਾਲਸਤਾਨ ਸ਼ਬਦ ਤੋਂ ਇੰਨਾ ਡਰ ਕਿਉ ? ਜਦੋਂ ਕਿ ਇਹ ਸ਼ਬਦ ਭਾਰਤੀ ਕਾਨੂੰਨ ਤਹਿਤ ਕੋਈ ਅਪਰਾਧ ਨਹੀ ਹੈ। ਫਿਰ ਵੀ ਔਖਤੀ ਲੀਡਰ ਇਸ ਸ਼ਬਦ ਤੋਂ ਭੈਅਭੀਤ, ਅੰਮ੍ਰਿਤਪਾਲ ਦਾ ਪਰਿਵਾਰ ਵੀ ਉਨ੍ਹਾਂ ਔਖਤੀ ਲੀਡਰਾ ਵਿੱਚ ਹੀ ਇੱਕ ਹੈ। ਜਦੋਂ ਤਾਂ ਅਤਿੰਦਰ ਪਾਲ ਸਿੰਘ ਖਾਲਸਤਾਨੀ ਲੋਕਾਂ ਨੂੰ ਅਪੀਲ ਕਰਦਾ ਸੀ ,ਕਿ ਵੋਟਾਂ ਨਾਲ ਵੀ ਅਸੀ ਖਾਲਸਤਾਨ ਬਣਾ ਸਕਦੇ ਹਾਂ, ਉਦੋਂ ਇਹੋ ਖਾਲਸਤਾਨੀ ਕਹਿੰਦੇ ਸੀ ,ਕਿ ਅਸੀਂ ਭਾਰਤ ਦੇ ਸੰਵਿਧਾਨ ਵਿੱਚ ਯਕੀਨ ਨਹੀਂ ਰੱਖਦੇ, ਜਦੋਂ ਕਿ ਉਹੀ ਸੰਵਿਧਾਨ ਦੇ ਤਹਿਤ ਹੀ ਇਹ ਸਾਰੇ ਪੰਜਾਬ ਵਿੱਚ ਰਹਿ ਰਹੇ ਨੇ ਅਤੇ ਵੋਟਾਂ ਵਿੱਚ ਖੜ੍ਹੇ ਹੋ ਕੇ ਔਖਤੀ ਲੀਡਰ ਬਣੇ ਫਿਰ ਰਹੇ ਨੇ। ਅਤੇ ਫਿਰ ਖਾਲਸਤਾਨ ਦਾ ਨਾਮ ਲੈਣ ਤੋਂ ਵੀ ਡਰ ਰਹੇ ਨੇ। ਜੇ ਕੋਈ ਖਾਲਸਤਾਨ ਦੀ ਗੱਲ ਕਰੇ ਤਾਂ ਉਹ ਏਜੰਸੀਆਂ ਦਾ ਬੰਦਾ, ਅਤੇ ਅੱਜ ਉਹੀ ਲੋਕ ਖਾਲਸਤਾਨੀ ਬਣਕੇ ਵੋਟਾਂ ਲੈਣ ਤੋਂ ਪਿੱਛੋਂ ਰਾਸ਼ਟਰਵਾਦੀ ਹੋਣ ਦੇ ਸਬੂਤ ਪੇਸ਼ ਕਰ ਰਹੇ ਨੇ, ਜਿਵੇਂ ਕਿ ਅੰਮ੍ਰਿਤਪਾਲ ਸਿੰਘ ਦੀ ਮਾਂ, ਇਹ ਸਵਾਲ ਨੇ ਜੋ ਸਿੱਖਾਂ ਨੂੰ ਬੈਠਕੇ ਸੋਚਣੇ ਚਾਹੀਦੇ ਨੇ ਕਿ ਆਖਰ ਅਸਲੀ ਖਾਲਸਤਾਨ ਕੌਣ ਅਤੇ ਲੋਕਾਂ ਨੂੰ ਪੰਥ ਦੇ ਨਾਮ ਉੱਤੇ ਦਿੱਲੀ ਦਰਬਾਰ ਦੀ ਝੋਲੀ ਵਿੱਚ ਪਾਉਣ ਵਾਲਾ ਪੰਥ ਦੋਸ਼ੀ ਕੌਣ , ਜਾਂ ਫਿਰ ਸਾਰੇ ਹੀ ਮੌਕਾਪ੍ਰਸਤ ਨੇ , ਜਿਹੜੇ ਸਿਰਫ ਖਾਲਸਾ ਪੰਥ ਦੀ ਵਰਤੋਂ ਕਰਕੇ ਆਪਣੀ ਲੀਡਰੀ ਚਮਕਾਉਣਾ ਚਾਹੰਦੇ ਨੇ

  • @LakhwinderCheema-th7ib
    @LakhwinderCheema-th7ib 4 дні тому

    👋🇨🇦👏

  • @HarjinderSingh-ei4eq
    @HarjinderSingh-ei4eq 4 дні тому

    Hs

  • @sandhusingh6615
    @sandhusingh6615 4 дні тому +5

    Waheguru ji ka Khalsa waheguru ji ki Fateh

  • @GurpreetSingh-mk7hx
    @GurpreetSingh-mk7hx 4 дні тому

    ਵਾਹਿਗੁਰੂ ਜੀ

  • @NavdeepSingh-hc3cf
    @NavdeepSingh-hc3cf 4 дні тому +3

    ਵਾਹਿਗੁਰੂ ਜੀ

  • @balvirsingh7235
    @balvirsingh7235 4 дні тому

    ਵਾਹਿਗੁਰੂ ਜੀ