КОМЕНТАРІ •

  • @user-tv2xb6qx4m
    @user-tv2xb6qx4m 2 дні тому +6

    ਬਹੁਤ ਵਧੀਆ ਬਚਨ ਹਨ ਬਜ਼ੁਰਗਾਂ ਦੇ ਲਗਦਾ ਹੈ ਕਿ ਬਹੁਤ ਗਹਿਰਾਈ ਨਾਲ ਬਚਨ ਕਮਾਏ ਲਗਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਇਹਨਾਂ ਤੇ ਇਹ ਨਵੀਂ ਪੀੜ੍ਹੀ ਨੂੰ ਵਧੀਆ ਸੇਧ ਦੇ ਸਕਣ ❤❤❤❤❤

  • @Lovepreetlavi855
    @Lovepreetlavi855 4 дні тому +25

    ਬਿਲਕੁਲ ਸਹੀ ਕਿਹਾਂ ਭਾਈ ਸਹਿਬ ਜੀ ਬੇਜ਼ੁਬਾਨਾਂ ਨੂੰ ਨਾ ਮਾਰੋ ਰੁੱਖਾਂ ਨਾ ਵੱਡੋ ਪਾਣੀ ਨੂੰ ਨਾ ਨੰਸਟ ਕਰੋ🙏🙏🙏🙏🤲🤲🤲🤲🤲🐓🐓🐓🐓🐐🐐🐐🐐🐏🐏🐏🐏🐄🐄🐄🐄🐂🐂🐂🌳🌳🌳

  • @deshpremi6295
    @deshpremi6295 День тому +5

    ਜੇ ਰਤੁ ਲਾਗੈ ਕਪੜੈ ਜਾਮਾ ਹੋਇ ਪਲੀਤੁ।।
    ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।। (ਗੁਰਬਾਣੀ)

  • @harjitsingh4535
    @harjitsingh4535 2 дні тому +5

    ਗੁਰੂ ਸਾਹਿਬ ਸ਼ਿਕਾਰ ਤਾਂ ਉਸ ਜੀਵ ਦਾ ਉਧਾਰ ਕਰਨ ਲਈ ਹੀ ਕਰਦੇ ਹੋਣਗੇ ਗੁਰੂ ਸਾਹਿਬਾਂ ਦੀਆਂ ਤਾਂ ਗੁਰੂ ਸਾਹਿਬ ਆਪ ਹੀ ਜਾਣਦੇ ਹਨ🙏🙏🙏🙏🙏🙏🙏🙏

    • @Kiranpal-Singh
      @Kiranpal-Singh День тому

      ਗੁਰੂ ਸਾਹਿਬ ਦੇ ਹੱਥੋਂ ਮਰਨ ਵਾਲਾ ਮੁਕਤ ਹੋ ਜਾਂਦਾ ਹੈ, ਸੁਭਾਗ ਸਮਝੀਏ !

  • @singhnavdeepchandi4139
    @singhnavdeepchandi4139 5 днів тому +20

    100% ਸਹੀ ਵਿਚਾਰ ਨੇ ਜੀ

    • @sukhwinderdewana8203
      @sukhwinderdewana8203 День тому +1

      ਬਹੁਤ ਉੱਤਮ ਵਿਚਾਰ ਪ੍ਰਗਟ ਕੀਤੇ ਹਨ ਭਾਈ ਸਾਹਿਬ ਜੀ ਨੇ

  • @gurpreetsinghrai6014
    @gurpreetsinghrai6014 4 дні тому +25

    ਬਹੁਤ ਹੀ ਵਧੀਆ ਬਾਬਾ ਆ ਜੀ ਤੁਸੀਂ ਦੋ ਕਹੀਆ ਕਿ ਜੇ ਮੀਟ ਖਾਣਾ ਸੁਆਦ ਲਈ ਉਹ ਗਲਤ ਆ ਜੇ ਕੋਈ ਮਜਬੂਰੀ ਆ ਤਾਂ ਖਾਂ ਸਕਦਾ ਆ ਪਰ ਲੋਕ ਸੁਆਦਾਆ ਲਈ ਖਾਦੇਆਮ ਮਜਬੂਰੀ ਦਾ ਮਤਲਬ ਆ ਕੇ ਜਿਵੇਂ ਸਾਡੇ ਸਿੰਘ ਪਹਿਲਾਂ ਜੰਗਲਾਂ ਆ ਵਿੱਚ ਰਹਿੰਦੇ ਸਨ ਤੇ ਖਾਣ ਲਈ ਕੁਝ ਹੁੰਦਾ ਨਹੀਂ ਸੀ ਉਹ ਮਜਬੂਰੀ ਖਾਦੇਆ ਸੀ ਪਰ ਹੁਣ ਲੋਕ ਆਪਣੀ ਜੀਬ ਦੇ ਸੁਆਦ ਲਈ ਮੀਟ ਖੁਆਦਾ ਆ ਜੋ ਕਿ ਬਹੁਤ ਹੀ ਗਲਤ ਆ ਤੁਸੀਂ ਬਾਪੂ ਜੋ ਕਿਆ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਲੋਕਾਂ ਨੂੰ

  • @manbirkaur8980
    @manbirkaur8980 4 дні тому +5

    ਬਿਲਕੁਲ ਠੀਕ ਜੀ ਜੀਬ ਦਾ ਸੁਆਦ ਈ ਆ

  • @deshpremi6295
    @deshpremi6295 День тому +3

    ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ।।

  • @SukhwinderSingh-dq2xt
    @SukhwinderSingh-dq2xt 4 дні тому +5

    ਬਹੁਤ ਵਧੀਆ ਗੱਲ ਬਾਤ ਲੱਗੀ।
    ਕੲਈ ਭੁਲੇਖੇ ਦੂਰ ਹੋਗੇ।

  • @sukhjitsingh6668
    @sukhjitsingh6668 4 дні тому +6

    ਬਿਲਕੁਲ ਸਹੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ

  • @baldevsingh2464
    @baldevsingh2464 4 дні тому +8

    ਕਲੱਜੁਗ ਧੁੰਦੂਕਾਂਰ ਹੈ
    ਭਾਈ ਗੁਰਦਾਸ ਜੀ .....

  • @sarbjeetkaur2816
    @sarbjeetkaur2816 4 дні тому +7

    Non veg. ਖਾਣਾ ਬਹੁਤ ਪਾਪ ਹੈ....ਪਵਿੱਤਰ ਗੁਰਬਾਣੀ ਵਿਚ ਸ਼ਬਦ ਹੈ(.ਭਾਂਗ, ਮੱਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ.. ਤੀਰਥ ਬਰਤ ਨੇਮ ਸਭੇ ਰਸਾਤਲ ਜਾਏ..)

  • @deshpremi6295
    @deshpremi6295 День тому +2

    ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਪ੍ਰਾਨੀ ਖਾਂਹਿ।।
    ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਿਲ ਜਾਂਹਿ।।

  • @Kiranpal-Singh
    @Kiranpal-Singh День тому +1

    ਗੁਰੂ ਸਾਹਿਬ ਦੇ ਹੱਥੋਂ ਮਰਨ ਵਾਲਾ ਮੁਕਤ ਹੋ ਜਾਂਦਾ ਹੈ, ਸੁਭਾਗ ਸਮਝੀਏ !

  • @azadsingh8356
    @azadsingh8356 4 дні тому +2

    ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ {ਪੰਨਾ ੧੧੬੨}
    ਅਰਥ: ਮੇਰੀ ਤਾਂ ਭਰਮਾਂ ਵਾਲੀ ਗੁਲਾਮੀ ਦੀ ਜੰਜੀਰ ਉੱਥੇ (ਬਨਾਰਸ) ਰਹਿ ਕੇ ਵੀ ਟੁੱਟ ਗਈ ਜਿੱਥੇ ਹਿੰਦੂਆਂ ਦੀ ਮਾਤਾ ਕਹੀ ਜਾਣ ਵਾਲੀ ਗੰਗਾ ਦੀਆਂ ਲਹਿਰਾਂ ਵਗਦੀਆਂ ਹਨ, ਮੈਨੂੰ ਤਾਂ ਪ੍ਰਭੂ ਦੀ ਮਿਹਰ ਸਦਕਾ ਹਮੇਸ਼ਾ ਹੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਹਿਰਬ ਦੀ ਖੱਲ੍ਹ ਤੇ ਬੈਠ ਕੇ ਪ੍ਰਭੂ ਦੇ ਪਿਆਰ ਵਿਚ ਟਾਇਰ ਰਿਹਾ ਹੋਵਾਂ |

  • @azadsingh8356
    @azadsingh8356 4 дні тому +2

    ਰਾਮਾਨੰਦ ਜੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥ ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥ ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥ ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥ {ਪੰਨਾ 1195}
    ਅਰਥ: ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ; ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ।1। ਰਹਾਉ।
    ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ। ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ।1।
    (ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ। ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ।2।
    ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ (ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ।3।1।

    • @jassar100
      @jassar100 4 дні тому +2

      फिर तो गुरद्वारे भी जाना ग़लत है अगर भगत जी की माने।

  • @indianbowlofficial7676
    @indianbowlofficial7676 3 дні тому +2

    ਤਾਂ ਹੀ ਸਾਡੇ ਧਰਮਾਂ ਵਿੱਚ ਪਾਣੀ ਹਰ ਥਾਂ ਪਹਿਲਾਂ ਮੂਹਰੇ ਰੱਖਿਆ ਜਾਂਦਾ।

  • @manjitkaurpelia3506
    @manjitkaurpelia3506 4 дні тому +2

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @user-rs9hs3zk5j
    @user-rs9hs3zk5j 4 дні тому +1

    ਬਾਬਾ ਜੀ ਵਿਚਾਰ ਬਹੁਤ ਵਧੀਆ ‌ਹਨ

  • @psingh201
    @psingh201 4 дні тому +2

    ਭਾਈ ਸਾਹਿਬ ਜੀ ਕੋਈ ਦੁਬਿਧਾ ਨਹੀ ਹੈ ਪਰ ਇਹ ਆਪੂ ਬਣੇ ਨਿਗੂਣੇ ਵਿਦਵਾਨਾ ਨੇ ਦੁਬਿਧਾ ਪਾਈ ਹੋਈ ਹੈ , ਬਾਬਾ ਜੀ ਗੱਲ ਇਥੇ ਮੁੱਕਦੀ ਹੈ ਜਿਸ ਦੀ ਚੀਭ ਵਸ ਨਹੀ ਹੈ ਉਹ ਰੱਜ ਕੇ ਖਾਹੋ , ਗੁਰੂ ਪਾਤਸ਼ਾਹ ਨੇ ਮਨਾਈ ਕੀਤੀ ਹੈ

  • @harjassidhu8025
    @harjassidhu8025 2 дні тому +1

    Good Dr shaib

  • @shamshersingh988
    @shamshersingh988 4 дні тому +1

    Bahut Bahut vadia Sardar Sahab Khali Sahab da v dhanvad

  • @GillGill-fy8kv
    @GillGill-fy8kv 2 години тому

    ਵਾਹਿਗੁਰੂ ਜੀ ਕਿਸੇ ਸਿੰਘ ਨੇ ਨਹੀਂ ਖਾਦਾ ਮਾਸ

  • @ajaybawa4794
    @ajaybawa4794 15 годин тому

    ਬਹੁਤ ਵਧੀਆਂ ਜੀ ਧੰਨਵਾਦ

  • @GillGill-fy8kv
    @GillGill-fy8kv 16 годин тому +1

    ਖਾਲਸਾ ਪੰਥ ਵਿੱਚ ਮਾਸ ਨਹੀਂ ਖਾਣਾ ਬਿਲਕੁਲ ਨਹੀ ਖਾਣਾ ਭੁਲੇਖਾ ਨਾ ਪਾਉ। ਕਿਸੇ ਗੁਰਸਿੱਖ ਨੇ ਮਾਸ ਨਹੀ ਖਾਦਾ ਤੁਹਾਡੇ ਅਨੁਸਾਰ ਸਹਿਮਤੀ ਨਾਲ ਕੋਈ ਕਰਮ ਕਰੋ ਵਿਸੇ ਵਿਕਾਰਾਂ ਬਾਰੇ ਵੀ ਸਪਸ਼ੱਟ ਕਰੋ ਜੀ

  • @vishavdeepsingh3918
    @vishavdeepsingh3918 4 дні тому +3

    Good vichar 🙏🙏❤❤

  • @jasvirvirk9268
    @jasvirvirk9268 3 дні тому +1

    Very good khallsa ji

  • @GurnamSingh-wk5fe
    @GurnamSingh-wk5fe 2 дні тому +5

    ਡਾਕਟਰ ਸਾਹਿਬ ਤੁਸੀ ਵੀ ਦਵਾਈ ਬਹੁਤ ਮਹਿੰਗੀ ਦਿੰਦੇ ਹੋ ।ਜਿਹਨਾਂ ਦਾ ਆਪਣੇ ਕੀਮਤ ਤਾਂ ਬਹੁਤ ਘੱਟ ਹੁੰਦੀ ਹੈ।ਇਹ ਵੀ ਤਾਂ ਲੋਕਾਂ ਤੇ ਜੁਲਮ ਤੋਂ ਘੱਟ ਨਹੀਂ।

  • @user-vs8jr2mm4c
    @user-vs8jr2mm4c 3 дні тому

    Thali sahib wadda man khush hoiaa dr dahib noo sunke thali sahib je kise gul da nahi pata lagda aapne kol duniaan wade giaani hage ghaga neki dhunda dhadri maha giaani ne

    • @Kiranpal-Singh
      @Kiranpal-Singh День тому

      ਜੇ ਨਾਮ-ਬਾਣੀ ਅਭਿਆਸ ਨਾਲੋਂ ਤੁੱਟ ਕੇ, ਤਰਕਸ਼ੀਲ ਬਣਨਾ ਹੈ ਤਾਂ ਤੁਹਾਡੇ ਦੱਸੇ ਗਿਆਨੀ ਵੱਡਾ ਯੋਗਦਾਨ ਪਾਉਂਦੇ ਤੇ ਪਾ ਸਕਦੇ ਹਨ !

  • @bejindersinghgrewal6866
    @bejindersinghgrewal6866 2 дні тому +1

    Good information

  • @darbarasingh1586
    @darbarasingh1586 2 дні тому +1

    वीरजी, गुरूवाणी मे हर संशय का उत्तर है।
    गुरूवाणी ही बताती है कि गुरूद्वारे क्यू जाना है,,,,
    सूही महला पहिला।,, अंग,,,,730
    गुरद्वारे होए सोझी पाईसी।
    अर्थात गुरूद्वारे जाने से समझ आती है कि परमात्मा क्या है ,गुरू क्या है ,ये सब पसारा (कायनात)क्या है और हमे इस धरती पर क्या करना है। बन्धु विषय बहुत बहुत बडा है और जीवन बहुत ही तुछ है।यदि ईश्वर की कृपा हो जाए तो पल की बात है वरन् जन्मो जनम के चक्कर है भाई।बस इतनी समझ आई है।मुआफ करे।❤❤😢😢

  • @swaransinghsekhon4836
    @swaransinghsekhon4836 День тому

    Thanks

  • @jagdishkhosa7061
    @jagdishkhosa7061 День тому

    Wehaguru🙏🙏

  • @suchasingh2663
    @suchasingh2663 18 годин тому

    Very good views

  • @harjindrasingh2966
    @harjindrasingh2966 День тому

    Waheguru Ji

  • @user-lv9wq8jc5w
    @user-lv9wq8jc5w 4 дні тому

    Wahe guru🙏 ji

  • @bstoortoor9707
    @bstoortoor9707 Годину тому

    Beautifull

  • @manmeet363
    @manmeet363 3 дні тому +1

    Bilkul sahi

  • @dilpreetsohi212
    @dilpreetsohi212 21 годину тому

    Sahi gall g , saade b es Baabe naal de vichaar aa , kuj Nihang jo k apne aap nu Laadli fouj kahaonde ne aap e kahai jaande ne , oh Swaad lai meet khaande ne jo ki galat , j kitte maada time hove kuj na mille ta kha sakde aa

  • @jagmeetsingh9973
    @jagmeetsingh9973 4 дні тому

    Waheguru ji waheguru ji

  • @rajgurukanwalsingh4542
    @rajgurukanwalsingh4542 3 дні тому +2

    Je meat kha lena thik te ta fir sach khand sri harmandir sahib ja sade 99 % gurudwara sahib vich meat nahi banda and sade sare mahapurkh sant sahib ji ne v meat khan di koi gal nahi kiti je naam japo aur bani paro te tuhada ander aap hi tuhanu das deve ga. Sanu kise kolo v punshna nahi pave ga ke meat khana ke nahi. Pushde sirf o ne jo khana chahunde ne. Dhanwad

  • @khushisidhu-tl6ge
    @khushisidhu-tl6ge 4 дні тому

    ❤❤❤❤❤❤

  • @RattanArora-rw2jd
    @RattanArora-rw2jd День тому

    This ceremony is called khande ki pahul. This should not be called Amritsar chhakna. After regular simrin, the Amrit (nectar) will sprout from within.

  • @Kuldeep_singh22
    @Kuldeep_singh22 4 дні тому

    30:05 👍👍

  • @Kuldeep_singh22
    @Kuldeep_singh22 4 дні тому

    15:57 15:58 🙏🙏👍

  • @Kuldeep_singh22
    @Kuldeep_singh22 4 дні тому

    34:32 😇😇

  • @husanpreetsingh1380
    @husanpreetsingh1380 22 години тому

    Thali vir jindabad

  • @SatnamSingh-ds9dc
    @SatnamSingh-ds9dc День тому +1

    ਕਿਸੇ ਨੂੰ ਮਾਰ ਕੇ ਉਸਦਾ ਮੀਟ ਖ਼ਾ ਕੇ ਅਪਣਾ ਟਿਢ ਭਰਨਾ ਪਾਪ ਹੀ ਪਾਪ ਹੈ ਜੀ

  • @baljitsingh4800
    @baljitsingh4800 3 дні тому +1

    Hun kahdi majboori maharaja ne sab kuchh ditta hoyia hee

  • @AvtarSingh-ox4lg
    @AvtarSingh-ox4lg 4 дні тому +10

    ਜਦੋਂ ਦਰਖਤਾਂ ਦੇ ਪੱਤੇ ਤੱਕ ਵੀ ਖਤਮ ਹੋ ਜਾਂਣ ਉਦੋਂ ਮਾਸ ਖਾਂਣਾਂ ਜਾਇਜ਼ ਹੈ

    • @sahibdeepsingh3226
      @sahibdeepsingh3226 4 дні тому +2

      Jdo pate khatam hoge ta sakahari janwar ve nhi rehne

    • @BajSingh-di6pi
      @BajSingh-di6pi 4 дні тому +1

      ​@@sahibdeepsingh3226 veer ji ehna murkha nu nahi samjaya ja sakda

    • @kbhupi83
      @kbhupi83 4 дні тому

      ਹਾਹਾਹਾ, ਤੇ ਜੇ ਪੱਤੇ ਦਰਖਤ ਖ਼ਤਮ ਹੋ ਗਏ ਤਾਂ ਜੀਵ ਵੀ ਖ਼ਤਮ ਹੋ ਜਾਣਗੇ 😂😅

  • @jogasingh-wv6eh
    @jogasingh-wv6eh День тому

    ਫਸਲ ਨੂੰ ਕਿੜਾ ਮਾਰ ਦਵਾਈਆਂ ਨਾ ਪਾਉ ਉਨਾ ਚਾ ਜਾਨ ਹੈ

  • @SURINDERSINGH-fn5xz
    @SURINDERSINGH-fn5xz 4 дні тому +2

    Gurbani ch ik nahi aneka pramaan ne, jeevhatya, maans khana sakht mana, vatjit te ghor paap hai, baki kyi lok Sahib Eh Kamal Dashmesh pita dia missala dende ne , O si mauke de afsar , sarv Kala samrath, dhur dargah to Parmeshwar walo bheje hoe, O taan
    bandia nu murr Surjit kar dende sun, tuhade under o takat hai, so una dia reesa na karo.
    Aj ghor kaljug chal reha so jeeb de swad karke te hor
    karna karke eho jahe paap karma to bacho nahi apne gale par v even hi chhuri chalu pata taan lugna. Pher inne bahut pittana, Rub ne aah ki karta, udo kuch ni hona, so eho jahe marre kumma to bacho, sada hi Parmeshwar Sahib to mafia mungo, kise sucche pakke bandgi karn ale sadhu sant di sangat kar naam japo tajo Kalyan hoe. Baki Sirsa alia warge luche sadha to v bacho.

  • @user-ki2yw7vx3p
    @user-ki2yw7vx3p 2 години тому

    ਤੁਸੀ ਪੰਡਤਾ ਵਾਲੀ ਗੱਲ ਤੋਂ ਬਾਹਰ ਕੱਢੋ

  • @husanpreetsingh1380
    @husanpreetsingh1380 18 годин тому

    Bapu ji srovar ch mash kyo pale hoye ne is te chanan pao

  • @husanpreetsingh1380
    @husanpreetsingh1380 17 годин тому

    Thali vir saragari ch 20;21 sikha ne 10000/ te jit prapt kiti baba bandasingh bhadar de naal 800 tou 1500 khalsayijodhe hon debabjud kedi bna lye smj ni ayi ki janwra da maas khaan karke esa Hoya ja koyi hor wja khokh karke dsyo

  • @sukhrajsingh6090
    @sukhrajsingh6090 4 дні тому +1

    Baba ji mera ji bhut krda meat khan nu per fr me ta kha lena kade kade 😢

    • @naviii949
      @naviii949 4 дні тому

      Jinni vaar kha reha, ਓਹਨੀ ਵਾਰ ਹਿਸਾਬ ਦੇਣਾ ਪਏਗਾ, ਕੋਈ ਗੱਲ ਨਹੀਂ ਕਦੀ ਕਦੀ ਹਿਸਾਬ ਤਾਂ ਤੂੰ ਦੇ ਸਕਦਾ 😂

  • @bawaram1010
    @bawaram1010 День тому

    Pahele.jmane.vich.khu.bhut.ghat.hunde.san.is.lai..guru.sahiban.ne.barsat.da.pani.jma.krn.lai.tlab.srovar.putae.par.inha.vich.ishnan.krn.nal.kujh.nhi.banna

  • @husanpreetsingh1380
    @husanpreetsingh1380 18 годин тому

    Bapu ji sikhi flsfa ki h dya ki nirdytal ll

  • @singhjaswinder7801
    @singhjaswinder7801 2 дні тому +1

    Uncl,ji,glan,da,dans,wad

  • @baljitsingh4800
    @baljitsingh4800 3 дні тому +1

    Meet khan nal nam nahi chalega because meet tamsi bhojan hee

  • @samrjeetkaur7837
    @samrjeetkaur7837 24 хвилини тому

    Ek khatarnak

  • @JagtarSingh-bd8dr
    @JagtarSingh-bd8dr 4 дні тому

    No sir

  • @harisingh-xl6hf
    @harisingh-xl6hf День тому

    D. ge. j. giyan. na. howe. ta. booli da. ni. eda. sonk. ni. wedo. pon. da. j. guru. da. giyn. na. howe. chop. rhi. da

  • @harjotmalhiharjotmalhi4914
    @harjotmalhiharjotmalhi4914 День тому

    Doctor sab jhri tusi medicine dinda ja o kis to bndya na

  • @kuldipkaurkalsi923
    @kuldipkaurkalsi923 3 дні тому

    ਮੁਰਦਿਆਂ। ਨੁ ਕਦੇ ਨਹੀ ਖਾਣਾ ਚਾਹੀਦਾ।

  • @jassar100
    @jassar100 4 дні тому +1

    singh saab gurmat naam किसको कहती है।

    • @Jugrajsngh345
      @Jugrajsngh345 4 дні тому

      jassar waheguru ji apka swal Gurmat nam kisko kehti hai??
      Gurmat kehti hai balihare jayon jete tere naam hai /means jitne bi namo se bhagwan tere ko yaad kiyaa jata hai sabi thik hai )lekin ye naam kissi guru bhagt ke rkhkhe hai) jo parmatma ka nam hai vo likhne padne mein nhi atta )ukso sun sakte hai vo Anhad Naad hai // waheguru ka Naam usko sun jata hai jo bhav rakhta hai prem rkhta hai 🙏🙏

    • @jassar100
      @jassar100 4 дні тому

      @@Jugrajsngh345
      Gurbani says
      ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥
      ਏਕੁ ਨਾਮੁ
      जे एक नाम कोनसा है जो एक बचन है। gurmat का है। special है।
      ॥ ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥ ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥
      ॥ ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
      ਨਾਉ ਤੇਰਾ ਨਿਰੰਕਾਰੁ ਹੈ इसका कोई अकार नहीं है। waheguru, ram , alaah के तो अकार है।

    • @Jugrajsngh345
      @Jugrajsngh345 4 дні тому

      @@jassar100 ji gurbani ke adhar se jitna mallom tha bta raha hoon ( ANhad Naad ) ko nam bola hai //jo likhne padne mein nhi atta jiska koi akaar nhi// anhad shabad bola hai gurbani mein( Naad ) hai naam🙏

    • @Jugrajsngh345
      @Jugrajsngh345 2 дні тому

      @@jassar100 ji agar msg pd lya te dsoge tuhade swal da jwab tuhanu mil gya ??

  • @harisingh-xl6hf
    @harisingh-xl6hf День тому

    jannia. loka. thale. padeo. pir. tusi. sikh. j

  • @azadsingh8356
    @azadsingh8356 4 дні тому

    ਹਥਿਆਰ ਤਾਂ ਜੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਹੀ ਚੱਕ ਲਏ ਸਨ ਅਤੇ ਆਪ ਜੀ ਆਪਣੇ ਸਿੱਖਾਂ ਸਮੇਤ ਸ਼ਿਕਾਰ ਕਰਕੇ ਮਾਸ ਵੀ ਖਾਂਦੇ ਸਨ |
    ਜੇ ਜਪਾਨ ਦੀ ਝੀਲ ਦਾ ਪਾਣੀ ਬੋਧੀ ਸਾਧੂ ਦੇ ਪ੍ਰਵਚਨਾਂ ਨਾਲ ਸਾਫ ਹੋ ਸਕਦਾ ਹੈ ਤਾਂ ਫੇਰ ਗੁਰੂ ਦਰਬਾਰ ਅੰਮ੍ਰਿਤਸਰ ਜਾਂ ਹੋਰ ਸਰੋਵਰਾਂ ਦਾ ਪਾਣੀ ਕਿਉਂ ਗੰਦਾ ਹੋ ਜਾਂਦਾ ਹੈ ਜੀ ਜਦੋਂਕਿ ਉੱਥੇ ਹਰ ਸਮੇਂ ਗੁਰਬਾਣੀ ਪੜ੍ਹੀ ਜਾਂਦੀ ਹੈ |
    ਆਸਾ ॥ ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥ ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥ ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥ ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥ ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥ ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥ {ਪੰਨਾ 484}
    ਅਰਥ: ਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ; (ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ।1।
    ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ। ਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ।1। ਰਹਾਉ।
    ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ।2।
    ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ। (ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ।3।
    ਕਬੀਰ ਆਖਦਾ ਹੈ- ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ। ਉਹ ਉੱਥੇ ਵੱਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ (ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ)।4। 4। 37।

  • @lashmansingh5820
    @lashmansingh5820 2 дні тому +1

    Saf saf dasso Gurbani vich kitai bi nehi likhia Eh koe gal nehi jae kha lia ta bi koe nehi jae na khada ta bi koe nehi

  • @deshpremi6295
    @deshpremi6295 День тому

    ਲੋਕ ਇਹਨਾਂ ਅਧੂਰੇ ਆਗੂਆਂ ਕੋਲੋਂ ਕਿਉਂ ਪੁੱਛਦੇ ਹਨ। ਖੁਦ ਗੁਰਬਾਣੀ ਕਿਉਂ ਨਹੀਂ ਪੜ੍ਹਦੇ।

    • @Kiranpal-Singh
      @Kiranpal-Singh День тому

      ਡਟ ਕੇ ਪੜ੍ਹੋ, ਤੁਹਾਨੂੰ ਭਾਈ ਸਾਹਿਬ ਅਧੂਰੇ ਕਿਵੇਂ ਲੱਗੇ ?
      ਗੁਰਬਾਣੀ ਅਨੁਸਾਰ ਬੋਲ ਰਹੇ ਹਨ, ਨਾਮ-ਬਾਣੀ ਅਭਿਆਸ ਨਾਲ ਚੰਗੀ ਅਵੱਸਥਾ ਵਾਲੇ ਦੀ ਸੰਗਤ ਨੂੰ ਗੁਰਬਾਣੀ ਨੇ ਸਲਾਹਿਆ-ਪ੍ਰੇਰਿਆ ਹੈ !

  • @bhupinderdhaliwal7096
    @bhupinderdhaliwal7096 3 дні тому

    ਸਿਖਾਂ ਨੂੰ ਇਹ ਪੁੱਛੋ ਕਿਹੜੇ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਿਖ ਬਣਨ ਬਾਰੇ ਵੀ ਨਹੀਂ ਲਿਖਿਆ ਜਿਹੜੇ ਗ੍ਰੰਥ ਆਮ ਸੰਤੋਖ ਸਿੰਘ ਵਰਗੇ ਦੇ ਲਿਖੇ ਹਨ ਉਸ ਦੇ ਮੁਤਾਬਕ ਹੀ ਚਲਦੇ ਹਨ ਇਹ ਲੋਕ ਗੁਰੂਗਰੰਥ ਸਾਹਿਬ ਦੀ ਨਹੀਂ ਮੰਨਦੇ

    • @Kiranpal-Singh
      @Kiranpal-Singh День тому

      ਸਿੱਖ ਬਣਨ ਬਾਰੇ ਜਾਂ ਸਿੱਖ ਨੇ ਕੀ ਕਰਨਾ ਲਿਖਿਆ ਹੈ !

  • @JoginderSingh-sp8uh
    @JoginderSingh-sp8uh День тому +1

    Meat khana nahi khana hy kyy what is this app kee Marzi khau Marzi naa khau yes it wrong because nature give us so many food for eat yee tu insaan ney apney taste kee liye yee sab kiya phir oss ku dharm sey jood diya or phir ekk TAMSHA bana diya.

  • @herbalistorganic1499
    @herbalistorganic1499 4 дні тому +4

    ਪੰਡਤ ਜੀ ਤੁਸੀ ਇਹ ਉਪਦੇਸ਼ ਸਨਾਤਨੀਆ ਨੂ ਦਿੳ ਜਾ ਕੇ ਗੁਰੂ ਦੇ ਸਿੰਘ ਝਟਕਾ ਵਰਤਦੇ ਹਨ ਜੇ ਤੁਸੀ ਬਾਮਣੀ ਮੱਤ ਨੂ ਉੱਤਮ ਮੰਨਦੇ ਹੋ ਤਾ ਉੱਨਾਂ ਨੁ ਉਪਦੇਸ਼ ਦਿੳ

    • @mampreetsingh6594
      @mampreetsingh6594 4 дні тому +1

      ਜੇ ਬਾਮਣੀ ਮੱਤ ਗੁਰਮੁਖੀ ਸਬਦ ਵਰਤਨ ਲੱਗ ਗਈ ਹੈ ਕੀ ਹੁਣ ਸਿੱਖ ਵੀ ਬਰਾਮਣੀ ਮੱਤ ਬਣ ਗਏ ਨੇ ਜਿਵੇ ਹੁਣ ਬਾਮਣ ਮੂਲ ਮੰਤਰ ਤੇ ਗੁਰ ਮੰਤਰ ਦੀ ਵਰਤੋਂ ਕਰਨ ਲੱਗ ਗਏ ਨੇ ਕੱਲ ਨੂੰ ਤੁਸੀਂ ਕਹੋਗੇ ਕਿ ਸਿੱਖ ਬਾਮਣੀ ਸਬਦ ਵਰਤ ਰਹੇ ਹਨ

    • @GurdevSingh-vd5ie
      @GurdevSingh-vd5ie 4 дні тому +1

      ਹਰ ਬੰਦੇ ਦੀ ਅਪਣੀ ਸੋਚ ਸਮਝ ਹੈ।। ਸ਼ਾਕਾਹਾਰੀ ਭੋਜਨ।। ਜਿਵੇਂ ਦਾਲਾਂ ਸਬਜ਼ੀਆਂ ਦੁੱਧ ਆਨਾਜ।।ਫਲ ਆਦੀ।।ਪਰ ਜਾਨ ਤਾਂ ਏਨਾਂ ਵਿੱਚ ਵੀ ਹੈ।।ਗੋਯੇ ਅਤੇ ਲੱਕੜੀ ਚ ਵੀ ਕੀੜਾ ਹੈ ਗੁਰੂ ਮਹਾਰਾਜ ਜੀ ਦਸ ਰਹੇ ਹਨ।। ਦੁੱਧ ਵੀ ਜਾਨਵਰ ਦੇ ਖੂਨ ਨੂੰ ਹੀ ਕੁਦਰਤ ਨੇ ਕੰਨਵਟ ਕੀਤਾ ਹੈ।।😮 ਹੈਰਾਨੀ ਵਾਲੀ ਗੱਲ ਕਿ ਜੋ ਕਿਰਿਆਵਾਂ ਪਸ਼ੂ ਪੰਛੀ ਜੀਵ ਜਗਤ।।ਔਹੀ ਮਨੁੱਖੀ ਸ਼ਰੀਰਾਂ ਜਗਤ ਚ।। ਬੱਚੇ ਦੇ ਜੰਨਮ ਤੌ ਲੈਕੇ ਹਰ ਚੀਜ਼ ਜਾਨਵਰਾਂ ਇਨਸਾਨਾਂ ਚ ਬਰਾਬਰ।।ਫਰਕ ਹੈ ਸਿਰਫ ਦਿਮਾਗ ਜਿਆਦਾ ਘਟ ਦਾ 😮 ਮੰਨ ਲਉ ਮਨੁੱਖ ਦੇ ਡੰਡਾ ਮਾਰਦੇ ਹਾਂ।।ਔ ਵੀ ਦਰਦ ਨਾਲ ਕਰਾਉਂਦਾ ਹੈ।।ਅਤੇ ਕਿਸੇ ਜਾਨਵਰ ਦੇ ਮਾਰੋ ਔ ਵੀ ਰੋਲਾ ਪੋਉਦਾ ਦਰਦ ਉਸਨੂੰ ਵੀ ਹੁੰਦਾ 😢ਜੇ ਜਾਨਵਰ ਬੰਦੇ ਇਕ ਜਿਹੇ।। ਫੇਰ ਜਾਨਵਰ ਨੂੰ ਮਾਰਕੇ ਖਾਣਾਂ ਕੀ ਸਹੀ ਹੈ।।😢 ਧੋਖਾ ਨਹੀਂ ਇਕ ਬੱਕਰੇ ਨੂੰ ਪਾਲ ਕੇ ਵੱਡਾ ਕਰਨਾ।।ਖਿਲਾਨਾ ਪਿਲਾਨਾ।। ਇੱਕ ਦਿਨ ਉਸਨੂੰ ਧੋਖੇ ਨਾਲ ਵਡ ਦੇਣਾ।।ਕਿਸੇ ਵੀ ਜਾਨਵਰ ਨੂੰ 😢😢😢😢ਰਹੀ ਗੱਲ ਸਾਗ ਸਬਜ਼ੀ ਫਲ ਦੁੱਧ ਦੀ।। ਕੀ ਜਦੋਂ ਅਸੀਂ ਸਬਜ਼ੀ ਫਲ ਦੁੱਧ ਦਾਲਾਂ ਖਾਦੇ ਪਕਾਉਦੈ ਹਾ ਐਨਾਂ ਦਾ ਰੋਲਾ ਪੈਦਾ।। ਯਾਂ ਦੁੱਧ ਨੂੰ ਗਰਮ ਕਰਨ ਲੱਗੇ।। ਸਬਜ਼ੀ ਬਣੋਣ ਕਟਨ ਵੈਲੇ ਕੋਈ ਚੀਕ ਪੁਕਾਰ।।ਯਾ ਸਬਜ਼ੀਆਂ ਦੇਖ ਸਕਦੀਆਂ ਹੋਣ 😢 ਨਹੀਂ ਨਾ।।।😢 ਦਯਾ।।ਘਰ ਚ ਬੱਕਰੀ ਪਾਲਣ ਕੀਤਾ ਬਕਰਾ ਵੀ ਹੈ।। ਉਸਨੂੰ ਆਪ ਛੋਟੇ ਤੋਂ ਵੱਡੇ ਕਰਦੇ ਹੋਏ ਮੋਹ ਪਿਆਰ ਜਿਹਾ ਨਹੀਂ ਪੈ ਜਾਂਦਾ ਹੋਣਾ।।ਪਰ ਇੱਕ ਦਿਨ ਉਸਨੂੰ ਵਡ ਦੇਣਾਂ ਅਪਣੇ ਸੁਵਾਦ ਲਈ।।ਧੋਖਾ ਨਹੀਂ ਇਸ ਤਰ੍ਹਾਂ ਕਰਨ ਦਾ 😢😢😢😢ਘਰ ਚ ਨਿਰਿਜਵ ਵਸਤੂਆਂ ਨਾਲ ਵੀ ਮੋਹ ਪੈ ਜਾਂਦਾ ਇਹ ਤਾਂ ਫੇਰ ਸੰਜੀਵ ਹੈ 😢😢😢😢😢

  • @MohnaMohna-p2l
    @MohnaMohna-p2l 12 годин тому

    Insaan lai meet khana galat aa

  • @jassar100
    @jassar100 4 дні тому

    एह सिंह तो cow को भी ज़िंदा कर रहा है।
    gurbani says
    ॥ ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥ ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ||
    जिसको इतना भी नहीं पता बो gurbaniकी viyakhiya कर रहा है।

  • @bittusingh-ti5sm
    @bittusingh-ti5sm 4 дні тому +1

    Eh purani video hai

  • @MandeepSingh-zu8uj
    @MandeepSingh-zu8uj День тому

    Change, phle bande nu, chadai, kar dedi bani

  • @btl3938
    @btl3938 20 годин тому

    ਪਾਪਾ ਤੂ ਇਕ ਪਾਸੇ ਬੌਲਦਾ ਕੋਈ ਖਾ ਕੇ ਧਰਮੀ ਨਹੀ ਪਾਪੀ ਨਹੀ ਦੂਜੇ ਪਾਸੇ ਬੋਲੇਦਾ ਕਿ ਗੁਰੂ ਜੀ ਮਨਾ ਕਰਦੇ ਹਨ ਪਾਪ ਹੈ ਜੇ ਪਾਪ ਪੁਨ ਦੀ ਗਲ ਫਿਰ ਧਰਮੀ ਪਾਪੀ ਹੈ ਜੋ ਖਾਦਾ ਬੇਕੂਫ ਜੋ ਤੇਰੇ ਵਰਗੀਆ ਦੀ ਇਟਵਿੁ ਕਰਦੇ

  • @MandeepSingh-zu8uj
    @MandeepSingh-zu8uj День тому

    Jiya, ka ahar jee, te kyu murgi, mare, gurbani, fudu, 😊

  • @Bikky1322
    @Bikky1322 3 дні тому

    Tusi ਮੀਟ ਵਿਚ ਫਸੇ😢

  • @gurpreet0633
    @gurpreet0633 4 дні тому

    Budd ta rabb nu mande he nhi

  • @GurdevSingh-vd5ie
    @GurdevSingh-vd5ie 4 дні тому +1

    ਮਾਸ ਮਾਸ ਕਰ ਮੂਰਖ ਝਗੜੇ।। ਗਯਾਨੰ ਧਿਆਨ ਨਹੀਂ ਜਾਨੇ।
    🎉ਕੋਣ ਮਾਸ ਕੋਣ ਸਾਗ ਕਹਾਵੈ 😮ਕੇੜਾ ਸਾਗ ਹੈ ਇਸ ਚ ਵੀ ਜਾਨ ਹੈ 😮ਗੋਯੇ ਅਤੇ ਲੱਕੜੀ ਚ ਵੀ ਕੀੜਾ ਹੈ ਭਾਈ ਹਰ ਖਾਂਣੇ ਅੰਦਰ ਜੀਅ ਹੈ।।ਇਹ ਵਿਸ਼ਾ ਹੈ ਹੀ ਨਹੀਂ ਕੋਈ।। ਪਿੱਛੇ ਜਿਹੇ ਇੱਕ ਉਗੇ ਗਯਾਨੰ ਵਾਨ ਦੀ ਵੀਡੀਓ ਅਖੇ ਜੋ ਆਂਡਾ ਮੁਰਗੀ ਬਿਨਾਂ ਮੁਰਗੇ ਦੇ ਸਪਰਸ਼ ਤੋਂ ਹੋ ਔਹੋ ਸ਼ਾਕਾਹਾਰੀ ਹੈ।।😮😮

  • @kukoosingh7285
    @kukoosingh7285 2 дні тому

    Don't listen him he doesn't know anything

  • @jassar100
    @jassar100 4 дні тому +2

    वाह singh saab आपने तो नानक जी को और भगतों को भी सोटा बड़ा कर दिया।
    गुरसिखों की अवस्था भगतों से उची है इसलिये ही तुम लोग ७५ सालो से पाकिस्तान के गुरद्वारों की सेवा sambal की अरदास कर रहे हो बो पूरी हो गई है। hahaha

    • @Kiranpal-Singh
      @Kiranpal-Singh День тому

      ਅਕਲ ਘੱਟ ਹੋਵੇ ਤਾਂ ਚੁੱਪ ਰਹਿਣ ਵਿੱਚ ਭਲਾ ਹੈ !

    • @jassar100
      @jassar100 День тому

      @@Kiranpal-Singh सच हाजम नहीं हो रहा आपको।
      Gurbani guru किसको कहती है पर तुम लोग किसको कहते हो।
      Gurbani says
      ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥ ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥
      Guru के दर्शन पर्सन से ही जन्म मरन का दुःख चला जाता है पर सिख जिसको Guru कहते है उसका दर्शन करन से तो उनका दुःख नहीं मिटा।
      अगर दर्शन से ही काम हो जाता है फिर nitnem किस लिए करते हो।
      आदि अंत एके अवतारा सोई गुरु समजियो हमारा।
      जाओ उसको ढूँढो भाई साब।
      भेख से ज्ञान नहीं होता।

    • @jassar100
      @jassar100 День тому

      @@Kiranpal-Singh सच हज़म नहीं हो रहा आपको।

    • @Kiranpal-Singh
      @Kiranpal-Singh 17 годин тому

      @@jassar100
      ਪਹਿਲਾਂ ਸੱਚ ਬੋਲੋ ਹਜਮ ਦੀ ਗੱਲ ਤਾਂ ਬਾਅਦ ਵਿੱਚ ਕਰਨਾ !

    • @jassar100
      @jassar100 8 годин тому

      @@Kiranpal-Singh सच तो बोला।
      १. सभी भगत , भट, महला आदि सबके पास विवेक है। बराबर है।
      २. गुरसिख और भगत बराबर है परंतु akhoti सिखो में आज कोई गुरसिख नहीं है। भेख से ज्ञान नहीं होता।
      ३. ७५ साल हो गए आपकी पाकिस्तान वाली अरदास अभी तक परवान नहीं हुई।

  • @ManuGill-eb6mz
    @ManuGill-eb6mz 4 дні тому +2

    Hazur Sahib Guru G dai time ton Jhatka maryada chali aa rahi aa Hazuri Sikh Guru G de purn maryada te kayam Han
    Dr saab Hazur Sahib de maryada te kintu na karo tusi is vishay te Galt ho

    • @naviii949
      @naviii949 4 дні тому

      ਜਾ ਜਾ ਅਪਣਾ ਕੰਮ ਕਰ, ਕੋਈ ਗੁਰੂ ਜੀ ਨੇ ਨਹੀਂ ਕਿਹਾ ਜੀਵ ਹੱਤਿਆ ਲਈ, ਇਹ ਜੌ ਕੁਝ ਸ਼੍ਰੀ ਹਜ਼ੂਰ ਸਾਹਿਬ ਹੋ ਰਿਹਾ, ਗਲਤ ਹੈ, ਜੀਵ ਹੱਤਿਆ ਪਾਪ ਹੈ

  • @bawaram1010
    @bawaram1010 День тому

    Thcfj6pishle.jma ne.vich

  • @harjitsingh4535
    @harjitsingh4535 2 дні тому

    ਗੁਰੂ ਸਾਹਿਬ ਸ਼ਿਕਾਰ ਤਾਂ ਉਸ ਜੀਵ ਦਾ ਉਧਾਰ ਕਰਨ ਲਈ ਹੀ ਕਰਦੇ ਹੋਣਗੇ ਗੁਰੂ ਸਾਹਿਬਾਂ ਦੀਆਂ ਤਾਂ ਗੁਰੂ ਸਾਹਿਬ ਆਪ ਹੀ ਜਾਣਦੇ ਹਨ🙏🙏🙏🙏🙏🙏🙏🙏

  • @ikodapasara8143
    @ikodapasara8143 4 дні тому

    500 ਸਾਲ ਚ ੧ਓ ਦੀ ਸਮਝ ਨੀ ਆਈ , ਗਿਆਨ ਗੁਰੂ ਵਾਲੀ ਕੌਮ ਨੂੰ ?
    ਸਾਰਾ ਪੰਜਾਬ ਧਾਰਾ 25 ਨੂੰ ਸੱਚ ਸਾਬਤ ਕਰਨ ਲੱਗਿਆ !!!