ਗਿਆਨੀ ਜੈਲ ਸਿੰਘ ਨੇ ਮਰਵਾਏ ਜਥੇਦਾਰ ਸੰਤੋਖ ਸਿੰਘ? ਸੰਤਾਂ ਨੇ ਕਿਉਂ ਕਿਹਾ ਸੀ “ਮਾਰ ਦਿਆਂਗੇ 5 ਹਜ਼ਾਰ ਹਿੰਦੂ”...|OnAir

Поділитися
Вставка
  • Опубліковано 2 жов 2024
  • ਗਿਆਨੀ ਜੈਲ ਸਿੰਘ ਨੇ ਮਰਵਾਏ ਜਥੇਦਾਰ ਸੰਤੋਖ ਸਿੰਘ? ਸੰਤਾਂ ਨੇ ਕਿਉਂ ਕਿਹਾ ਸੀ “ ਮਾਰ ਦਿਆਂਗੇ 5 ਹਜ਼ਾਰ ਹਿੰਦੂ”, ਤਵਾਰੀਖ਼ ’ਚ ਮਨਜੀਤ ਸਿੰਘ ਜੀਕੇ ਦਾ ਵੱਡਾ ਇੰਟਰਵਿਊ।
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #simranjotmakkar #gianizailsingh #JathedarSantokhSingh #manjitsinghgk #Tawarikh #historyspeaks

КОМЕНТАРІ • 142

  • @amretkhmer2217
    @amretkhmer2217 Рік тому +21

    ਸੰਤ ਕੌਮ ਦਾ ਜਿਗਰ ਨਹੀਂ ਦਿੱਲ ਕਿਹਾ ਸੀ, ਸਾਡੇ ਕੋਲ ਹੈ ਇਹ ਰਿਕਾਰਡਿੰਗ

    • @gs7458
      @gs7458 7 місяців тому

      Kon Saint ( Tout of Congress) Jis di Soch nal sikh panth da khoon dulia. Us Insan di Zid ne Punjab da na puran wala nuksan kita. Govt di Ik demand si Gurudwara Sahib Khali kardo..
      Hindu Veer kiun mare Car Bus Gharan wichon kadke.. Ohna nu Khalistani di letter andi si Punjab chadke chale jao... letter andi ene pase dewo Je Jinda rehna, Girls ne Jean pai tan goli mardo, kini Girls te Tejab paia....Talibani Raj .. Kute si sare.. Inocent Sikhs youth bechare mare gae. Sikh families Delhi wich da Qatalo-Garat hoia!!
      Raj karan di Bukh Poltics Zid.

  • @bhupindershergarh8244
    @bhupindershergarh8244 Рік тому +38

    ਮੱਕੜ ਸਾਬ ਬਹੁਤ ਕੁਝ ਪਤਾ ਚੱਲਿਆ ਏ ਇਸ ਇੰਟਰਵਿਊ ਨੂੰ ਸੁਣ ਕੇ ਬਿਲਕੁਲ ਸਭ ਕੁਝ ਸੱਚ ਏ ਇਸੇ ਤਰ੍ਹਾਂ ਹੀ ਹੋਇਆ ਹੋਣਾ ਏ ਹਮੇਸ਼ਾ ਜਿਸ ਵੀ ਇਨਸਾਨ ਨੇ ਸਿੱਖ ਧਰਮ ਨੂੰ ਇਨਸਾਫ ਦਿਵਾਉਣ ਜਾ ਸੱਚੀਆਂ ਗੱਲਾਂ ਕੀਤੀਆਂ ਤਾਂ ਉਸ ਨੂੰ ਭੁਗਤਾਨਾ ਪਿਆ ਏ

    • @subreet
      @subreet Рік тому +1

      ਬਿਲਕੁਲ ਸਹੀ ਹੈ

  • @NIRMALSINGH-yb8hn
    @NIRMALSINGH-yb8hn Рік тому +18

    ਖੋਤਿਆਂ ਆਪਣੇ ਬਾਪ ਦੀਆਂ ਸਿਫਤਾਂ ਤੂੰ ਕਰ ਰਿਹਾ ਹੈ ਉਹ ਹੈ ਵੀ ਸੱਚੀਆਂ ਨੇ ਕੁੱਝ ਹੱਧ ਤੱਕ ਪਰ ਤੂੰ ਕਦੀ ਸੋਚਿਆ ਹੈ ਕਿ ਤੂ ਸਿੱਖ ਧਰਮ ਦਾ ਕਿਨਾਂ ਨੁਕਸਾਨ ਕੀਤਾ ਹੈ ਬਾਦਲਾਂ ਤੋਂ ਚੌਧਰ ਲੈਣ ਪਿੱਛੇ

  • @ManjitKaur-fg9iy
    @ManjitKaur-fg9iy Рік тому +7

    ਮਨਜੀਤ ਸਿੰਘ ਜੀ ਕੇ ਤੁਸੀਂ ਵੀ ਬਾਦਲਾਂ ਦੇ ਹੱਥ ਠੋਕੇ ਈ ਓ

    • @ManjitKaur-fg9iy
      @ManjitKaur-fg9iy Рік тому

      ਚੰਗਾ ਹੋਇਆ ਮੈਨੂੰ ਦੱਸਣ ਲਈ ਕਿ ਮੈਂ ਬਾਦਲਾਂ ਦੇ ਹੱਥ ਠੋਕੇ ਹਾਂ

  • @jarnailsingh1731
    @jarnailsingh1731 Рік тому +9

    Very good information

  • @santokhsingh8090
    @santokhsingh8090 Рік тому +10

    ਬਹੁਤ ਸਾਰੀਆਂ ਗੱਲਾਂ ਦਾ ਪਤਾ GK ਨੂੰ ਵੀ ਸ਼ਇਦ ਨਹੀਂ ਜਾਂ, ਰਾਜਨੀਤਕ ਬੰਦਾ ਹੋਣ ਕਰਕੇ, ਰਾਜਨੀਤਕ ਤੌਰ ਤੇ ਵਿਚਾਰ ਅਤੇ ਵਿਹਾਰ ਦਾ ਨਜ਼ਰੀਆ ਪੇਸ਼ ਕਰਨਾ, ਉਨ੍ਹਾਂ ਦੀ ਰਾਜਨੀਤਕ ਮਜਬੂਰੀ ਹੋ ਸਕਦੀ ਹੈ
    ਸੰਤੋਖ ਸਿੰਘ ਜੀ,ਦਾ ਅਕਾਲ ਤਖ਼ਤ ਤੋਂ ਬੁਲਾਵਾ, ਅਤੇ ਉਨੂੰ ਦਾ ਗਿਆਨੀ ਜ਼ੈਲ ਦੇ ਮਨਾਂ ਕਰਣ ਦੇ ਬਾਵਜੂਦ, ਦਰਬਾਰ ਸਾਹਿਬ ਜਾਣਾ, ਦਿੱਲੀ ਤੋਂ ਫਰੰਟੀਅਰ ਮੇਲ਼ ਤੇ ਜਾਣਾ, ਬਹੁਤ ਬਹੁਤ ਕੁਝ ਮੈਂ ਜਾਣਦਾ ਹਾਂ
    ਮੈਂ ਅਜ 79--80---ਸਾਲ ਦਾ ਹਾਂ
    ਉਸ ਵੇਲੇ ਦੇ ਮੀਤ ਪ੍ਰਧਾਨ, ਸਵਰਗਵਾਸੀ ਗਿਆਨੀ ਚਰਨ ਸਿੰਘ ਪੁਤਰ ਹਾਂ ਜੀ
    ਬਹੁਤ ਸਾਰੇ ਵਿਵਾਦਾਂ ਬਾਰੇ ਜਾਣਕਾਰੀ ਰਖਦਾ ਹਾਂ
    ਪਰ ਸਮਕਾਲੀ ਸਿਆਸੀ , ਅਤੇ ਸਿਆਸਤ ਤੋਂ ਕੋਹਾ ਦੂਰ ਹਾਂ
    ਕੋਈ ਪੁੱਛੇ ਗਾ ਤਾਂ ਜ਼ਰੂਰ ਦਸਣ ਦੀ ਹਿੰਮਤ ਰਖਦਾ ਹਾਂ

  • @Amandeepsingh-ob9pp
    @Amandeepsingh-ob9pp Рік тому +3

    Bahut vadeya jankari dite a tusi makkar bai ji

  • @sahibsinghcheema4151
    @sahibsinghcheema4151 Рік тому +3

    Thank you brother ❤️🙏

  • @anmolbrar3391
    @anmolbrar3391 Рік тому +4

    ਫਿਰ ਮਨਜੀਤ ਸਿੰਘ ਜੀ ਆਪ ਵਲੋਂ ਵੀ ਖੁਦ ਦੇ ਪਿਤਾ ਜੀ ਦੇ ਸਿਆਸੀ ਦੁਸ਼ਮਣ ਬਣੇ ਰਹਿਣ ਵਾਲੇ ਬਾਦਲ ਪਰਿਵਾਰ ਨਾਲ ਹੁਣ ਤੱਕ ਕਿਉ ਆਪਣੇ ਸਿਆਸੀ ਸੰਬੰਧ ਬਣਾ ਕੇ ਰੱਖਿਆ ਗਿਆ ਸੀ।ਧੰਨਵਾਦ ਜੀਉ।

  • @Harjinderbrar-j2e
    @Harjinderbrar-j2e 9 місяців тому +11

    ਗਿਆਨੀ ਜੈਲ ਸਿੰਘ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕਰਿਆ ਹੈ।ਧੰਨਵਾਦ ਜੀਉ।

  • @sonudhandwar9753
    @sonudhandwar9753 Рік тому +19

    Sant jarnail singh khalsa bhindrawale hmesha sade dilla ch rehangae

    • @gs7458
      @gs7458 7 місяців тому

      Kon Saint ( Tout of Congress) Jis di Soch nal sikh panth da khoon dulia. Us Insan di Zid ne Punjab da na puran wala nuksan kita. Govt di Ik demand si Gurudwara Sahib Khali kardo..
      Hindu Veer kiun mare Car Bus Gharan wichon kadke.. Ohna nu Khalistani di letter andi si Punjab chadke chale jao... letter andi ene pase dewo Je Jinda rehna, Girls ne Jean pai tan goli mardo, kini Girls te Tejab paia....Talibani Raj .. Kute si sare.. Inocent Sikhs youth bechare mare gae. Sikh families Delhi wich da Qatalo-Garat hoia!!
      *Raj karan di Bukh Poltics Zid*

  • @pashminderkaur9947
    @pashminderkaur9947 Рік тому +28

    ਜਥੇਦਾਰ ਸੰਤੋਖ ਸਿੰਘ ਵਰਗਾ ਸਿੱਖ ਲੀਡਰ ਨਾਂ ਕੋਈ ਹੋਇਆ ਤੇ ਨਾ ਅੱਗੇ ਕੋਈ ਹੋਵੇਗਾ ।
    ਇਥੇ ਤੱਕ ਕਿ ਉਹਨਾਂ ਦਾ ਪੁੱਤਰ ਮਨਜੀਤ ਸਿੰਘ ਜੀ ਕੇ ਵੀ ਨਹੀਂ ।

    • @j.skundi7791
      @j.skundi7791 7 місяців тому

      ਇਹ ਸੱਚ ਹੈ🙏🙏

  • @balvirslnghsahokesingh7446
    @balvirslnghsahokesingh7446 Рік тому +7

    ਸੋਢੀ ਵੀਰ ਜੀ, ਇਸ ਨੂੰ ਇਹ ਵੀ ਪੁੱਛਿਆ ਜਾਵੇ ਕਿ ਮੁਰਾਰਜੀ ਦਿਸਾਈ ਨੇ ਦਰਬਾਰ ਸਾਹਿਬ ਜੀ ਵਿਖੇ ਇਹ ਵੀ ਕਿਹਾ ਸੀ ਇਹ ਕੜਾਹ ਪ੍ਸਾਦਿ ਮੇਰੇ ਸਿਰ ਵਿੱਚ ਮਲ ਦਿਉ.
    ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਸੰਤਾਂ ਨੇ ਸੋਨੇ ਨਾਲ ਤੋਲਣ ਬਾਰੇ ਵਾਰ ਵਾਰ ਕਹਿੰਦੇ ਸਨ.
    ਪਰ ਇੰਦਰਾ ਨੇ ਪੇਸ਼ ਕਰਨ ਦੇ ਬਹਾਨੇ ਬੁਲਾਕੇ ਅਰੈਸਟ ਕਰਵਾ ਦਿੱਤਾ ਸੀ.
    ਸੰਤੋਖ ਸਿੰਘ ਵੀ ਕੇਂਦਰ ਨਾਲ ਰਲਿਆ ਹੋਇਆ ਸੀ.
    ਧਨਵਾਦ ਮਿਹਰਬਾਨੀ ਜੀ.

  • @peoplesvoice9069
    @peoplesvoice9069 Рік тому +7

    Eh ajj tk badlaan te bjp magar lgaa reha..

  • @GurnekSingh-l6c
    @GurnekSingh-l6c 10 місяців тому

    ਜੇ ਗੋਲੀਆਂ ਵੱਜ਼ੀਆਂ ਓ ਪੁਰਾਣੀ ਗੱਲ ਹੋ ਗਈ, ਹੁਣ ਜਥੇਦਾਰ ਇਹ ਦਸੋ ਤੁਸੀ ਕੀ ਕਰ ਰਹੇ ਹੋ❤ ਵਲ. ਐਡਵੋਕੇਟ ਖਹਿਰਾ ❤😊😊😊😊😊

  • @santokhsingh8090
    @santokhsingh8090 Рік тому +6

    ਬਾਠੀ ਗਾਰਡ ਦਾ ਨਾਮ ਸ਼ਾਇਦ ਸੁਦਾਗਰ ਸਿੰਘ ਜੀ। ਜਿਸ ਨੂੰ ਸ਼ਾਇਦ ਦੁਬਈ ਭਜਾ ਦਿੱਤਾ ਗਿਆ

  • @suchasingh2663
    @suchasingh2663 Рік тому +1

    Waheguru ji Waheguru ji Waheguru ji

  • @tejasidhu4739
    @tejasidhu4739 Рік тому +18

    ਤੁਹਾਡੇ ਪ੍ਰੋਗਰਾਮ ਸ਼ੰਵੇਦਨਸ਼ੀਲ ਵਿਸ਼ਿਆਂ ਉਪਰ ਬਹੁਤ ਮਿਆਰੀ ਹੁੰਦੇ ਹਨ।

  • @ravinderravi1849
    @ravinderravi1849 Рік тому +3

    ਮਨਜੀਤ ਸਿੰਘਜੀ ਆਪਣੇ੍ਪਿਤਾਜੀ ਨੂੰ ਇੰਦਰਾ ਗਾਧੀ ਅਤੇ ਸੰਤ ਭਿੰਡਰਾਵਾਲਿਆਂ ਦਾ ਨਜਦੀਕੀ ਵਿਖਾਉਣ ਨੂੰ ਬੜਾ ਕਾਹਲਾ ਰਹਿੰਦਾ ਹੈ.ਸਰਕਾਰ ਨੇ ਜਿਸ ਸਿੱਖ ਤੋ ਵਿਚੋਲਗੀਰੀ ਕਰਵਾਈ ਉਸੇ ਨੂੰ ਹੀ ਠੋਕਦੇ ਆਏ ਹਨ.ਪਹਿਲਾਂ ਕੰਮ ਲਿਆ ਫਿਰ ਖਲਾਸ.ਕੇਪੀਐਸਗਿੱਲ,ਬੇਅੰਤਾਂ,ਜਥੇਦਾਰ ਸੰਤੋਖ ਸਿੰਘ ਜੀ,ਆਦਿ.ਇੰਝ ਹੀ ਇਹ ਅਜੇ ਤੀਕ ਇਹ ਸਾਬਤ ਨਹੀ ਕਰ ਪਾਇਆ ਕਿ ਉਹ ਸਕੇ ਕਿਸਦੇ ਸਨ.ਆਖਰਕਾਰ ਸਿੱਖਾਂ ਦੀ ਚੜਾਈ ਨੂੰ ਦਬਾਉਣ ਖਾਤਰ 84 ਹੋਇਆ

  • @larcm3
    @larcm3 Рік тому

    Good interview

  • @anmolbrar3391
    @anmolbrar3391 Рік тому +10

    ਇਹ ਗੱਲ ਸਚਾਈ ਹੈ ਕਿ ਜਥੇਦਾਰ ਸੰਤੋਖ ਸਿੰਘ ਜੀਉ ਜੇਕਰ ਬੇਈਮਾਨ ਹੁੰਦੇ ਤਾਂ ਖੁਦ ਬਾਈ ਮਨਜੀਤ ਸਿੰਘ ਜੀ ਕੇ ਵੀ ਬਾਦਲ ਪਰਿਵਾਰ ਵਾਂਗ ਹੁਣ ਤੱਕ ਸ਼ੈਕੜੇ ਹੀ ਬੱਸਾਂ ਦੇ ਮਾਲਕ ਹੋਣੇ ਸਨ। ਧੰਨਵਾਦ ਜੀਉ।

  • @SanjeevSharma.72
    @SanjeevSharma.72 Рік тому +7

    Sbb Draama hai, hrr koi Apni Rajneeti chamkaunda hai.koi v DUDH dhotta nhi hai. GK de Bahhrlle DESH vichh kyo 👞 juttiaa payeeaa c ess baare v jra ddsso.

  • @rajanpreetkaur121
    @rajanpreetkaur121 Рік тому

    ਸੱਤਾ ਦਾ ਕੋਈ ਧਰਮ ਨੀ ਏ ਸੱਤਾ ਏ ਧਰਮ ਏ ਕਿ ਉਸਨੇ ਸੱਤਾ ਚ ਕਿਵੇ ਰਹਨਾ, ਬਿਲਕੁੱਲ ਸਹੀ ਕਿਹਾ ਮਨਜੀਤ ਸਿੰਘ ਜੀ ਪਰ ਇਹ ਤੁਸੀ ਆਪਣੇ ਤੇ ਲਾਗੂ ਵੀ ਕੀਤਾ ਪਰ ਉਸ ਵਾਸਤੇ ਸਾਰੇ ਪੰਥ ਕੋਲ਼ੇ ਮੇਹਣਾ ਖ਼ਟ ਲਈਏ।

  • @harwindersinghsonigg1622
    @harwindersinghsonigg1622 Рік тому

    Waheguru ji 🙏

  • @sandhusukhmeet
    @sandhusukhmeet Рік тому +1

    Dear stand for President ship of DGPC and come strong as a leader of Sikh

  • @skindersinghmand2004
    @skindersinghmand2004 Рік тому +5

    Amritsar ton bad canpur Kuj sikh sheed hoe see ustime me truck driver see just time amritsar 13 sikh sheed ustime v truck cleaner hunda

  • @sukhmindergill346
    @sukhmindergill346 Рік тому +2

    Ajadi he Hal Khalistan 🚩

  • @iqbalsinghsingh7997
    @iqbalsinghsingh7997 Рік тому +9

    Makkar g good intv kitta ha

  • @satbirsingh6791
    @satbirsingh6791 Рік тому +6

    ਦਿੱਲੀ ਚ ਗੁਰਦਵਾਰਿਆਂ ਦੀ ਜਿਹੜੀ ਕਾਫ਼ੀ ਵੱਡੀ ਵੱਡੀ ਪਾਰਕਿੰਗ ਐ, ਉਹ ਸੱਭ ਜਥੇਦਾਰ ਸੰਤੋਖ ਸਿੰਗ ਜੀ ਨੇ ਇੰਦਰਾ ਗਾਂਧੀ ਨੂੰ ਕਹਿ DDA ਤੋਂ ਦਵਾਈ ਸੀ,,, ਹਾਂ ਜੇ ਜਥੇਦਾਰ ਸੰਤੋਖ ਸਿੰਘ ਹੁੰਦੇ ਤਾਂ blue star ਨਹੀਂ ਹੋਣਾ ਸੀ ,, ਓਹ blue star ਨੂੰ ਰੋਕਣ ਦੀ ਜ਼ੁਰਅਤ ਰੱਖਦੇ ਸਨ

  • @kulbirsinghsandhu6472
    @kulbirsinghsandhu6472 Рік тому +8

    ਬਹੁਤ ਵਧੀਆ ਜਾਣਕਾਰੀ ਦਿਤੀ ਜੀ ਧੰਨਵਾਦ ਮੱਕੜ ਜੀ

  • @ASingh1699k
    @ASingh1699k Рік тому +8

    GK wargia nu patta bht kush hai eh moka dekh k bolde. Ena ne dukandari kitti sari umar te kaum dekho kida ruldi rahi. Sanu ki millia ena too? Sade naal ki ni hoa? Ena nu ki hoa? Sada reh ki gia? Ena da ki ni bania? Aj Darbar Sahib nu golden temple bol raha.

  • @SherGill214
    @SherGill214 Рік тому +19

    ਤੁਹਾਡਾ ਪਤਾ ਏ ਸਾਰਿਆ ਨੀ ਤੁਸੀ ਕਿੰਨੀਆ ਕ ਕੁਰਬਾਨੀਆਂ ਦਿੱਤੀਆਂ ਕੌਮ ਲਈ ਤੇ ਕੀ ਕੁਛ ਕੀਤਾ,ਤੁਸੀ ਸਿਰਫ ਬਿਜ਼ਨੈਸ ਮੈਂਨ ਲੋਕ ਹੋ ,ਪੈਸਾ ਤੇ ਨਾਮ ਕਮਾਉਣਾ ਤੁਹਾਡਾ ਸ਼ੌਂਕ ਏ, ਧਰਮ ਦੇ ਪੱਖ ਚ ਤੁਹਡਾ ਕੋਈ ਮਕਸਦ ਨਹੀਂ,

  • @jagtarsinghbrar5124
    @jagtarsinghbrar5124 Рік тому +5

    ਗਪੀ ਜੀ ਕੇ

  • @hurshindergrewal7410
    @hurshindergrewal7410 Рік тому +4

    ਇਨ੍ਹਾਂ ਦਾ ਇਤਿਹਾਸ ਗੱਦਾਰੀ ਵਾਲਾ ਹੈ, ਇਹ ਨਵੀਂ ਪੀੜ੍ਹੀ ਦੇ ਸਿੰਘਾਂ ਨੂੰ ਕੁੱਝ ਵੀ ਨਹੀ ਦੇ ਸਕਦੇ। ਇਹ ਕਈ ਦਹਾਕਿਆਂ ਤੋਂ ਰਾਜਨੀਤੀ ਵਿੱਚ ਨੇ ਪਰ ਬੋਲਦੇ ਆਪਣੀ convenience ਨਾਲ ਨੇ।

  • @gurcharansinghkanwar6805
    @gurcharansinghkanwar6805 Рік тому +4

    GK nu kuj pta nahi.ehda bapu Santokh Singh Indira da jholi chukk c.eh gall kise to lukki nahi.S.Rajinder Singh apne kaumi ekta magzine vich ise karke Santokh Singh de bakhie udherde hunde c.

  • @gurpalsingh4622
    @gurpalsingh4622 Рік тому +6

    Anu aia nai pata golden temple nai Sri darbar sahib aia .

  • @ChathamilapChatha
    @ChathamilapChatha 11 місяців тому +1

    Not Indra.
    Zail singh.
    Sanjay
    Maid bhindranwala
    Project

  • @amriksingh9937
    @amriksingh9937 Рік тому +6

    BJP Wale

  • @peoplesvoice9069
    @peoplesvoice9069 Рік тому +3

    Eh hun apni politics chmkaa reha....eh ds skda k giani zail singh nu ki fayda hona c santokh singh da murder krwake

  • @jaswantsingh6530
    @jaswantsingh6530 Рік тому +2

    WaheGuru ji.
    Jathedar Santok Singh ji. Real Sikh true (Sache) person.Santok Singh ji doing lot of work Delhi SGPC after Shoot (Die) at Delhi Khyala Never any person take his Position in DSGPC.Santok S.Get police kotwali Next Sis gunj Sahib,Front of Bangla Sahib have Busy Bus, Truck Road Stop to Road now Sangat Used ,Bala Sahib Gurudwara Sahib ,ect.doing for Sikh's,Guru Nanak follow Family's.

  • @satpalkhullar2302
    @satpalkhullar2302 Рік тому +8

    ਵਪਾਰੀ ਦਾ ਵੀ ਕੋਈ ਧਰਮ ਨਹੀਂ ।ਸਿਰਫ਼ ਲੁੱਟਣਾ ਮਿਲਾਵਟ ਖੋਰੀ ।ਜਮਾਂ ਖੋਰੀ।

  • @ravinderravi1849
    @ravinderravi1849 Рік тому +3

    ਸਿੱਖ ਜਦੋ ਮਰਿਆ ਆਪਣਿਆ ਕਰਕੇ ਮਰਿਆ ਹੈ.

  • @Parmjitsinghsidhu-z3t
    @Parmjitsinghsidhu-z3t 11 місяців тому

    ਬਦ ਕਿਸਮਤ ਐ,,ਇਮਾਨਦਾਰ ਆਗੂ ਨੂੰ ਕਦੇ ਵੀਅੱਗੇ ਨਹੀ ਆਊਣ ਦਿਤਾ ਜਾਦਾ,,,ਆਖਿਰ ਇਮਾਨਦਾਰ ਆਗੂ ਨੂੰ ਗੋਲੀਆ ਦਾ ਸਿਕਾਰ ਹੋਣਾ ਪੈਦਾ

  • @markgill7284
    @markgill7284 Рік тому +7

    GK is a good storyteller.

  • @advocatejagmohansinghbhatt6707
    @advocatejagmohansinghbhatt6707 11 місяців тому +1

    Hidden facts 💯 correct. Attempt to destroy Sikhs and Punjabis. An unfortunate falls in politics.

  • @rickysingh2775
    @rickysingh2775 Рік тому +7

    Very very good ❤❤❤❤❤

  • @mrsandhusaab5533
    @mrsandhusaab5533 Рік тому +7

    Bohat vadia interview bai ji bohat jankari mili hai hor ve kosis kro bai ji kom nu vad tu vad pta lage apni kom bare ❤

  • @balwindersingh-jv3nn
    @balwindersingh-jv3nn 11 місяців тому +2

    Satnam waheguru ji satnam waheguru ji satnam waheguru ji satnam waheguru ji satnam waheguru ji

  • @KulwantSingh-xi3bk
    @KulwantSingh-xi3bk Рік тому

    ਜਥੇਦਾਰ ਸੰਤੋਖ ਸਿੰਘ ਜੀ ਇੱਕ ਨਿੱਧੜਕ ਸਿੰਘ ਸੀ

  • @ssingh8393
    @ssingh8393 Рік тому +6

    ਸਿੱਖ ਕੌਮ ਦਾ ਮਾਣ..ਸਿਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

    • @DeepSingh-id1yw
      @DeepSingh-id1yw Рік тому +2

      Chor Banda ...satha da koi dharma ni honda

    • @sukhirandhawa3723
      @sukhirandhawa3723 Рік тому

      @@DeepSingh-id1yw raj bina na dhram chle dhram bina sb dalemale
      Sikhsm ch dhrm te politicals parrlel chlde aw ge

  • @preetjatt4009
    @preetjatt4009 Рік тому

    o ਪੱਤਰਕਾਰਾਂ ਏੈਨੂੰ ਹੱਰਾਂਮਦੈ ਨੂੰ ਪੁੱਛਲ਼ਾਂ ਪੱਈ ਹੱਰਬਿੱਨੰਦਰ ਸ਼ਿੱਘ ਸ਼ੱਨੰਦੂ ਕੌਣੱ ਹੀ ਗੱਨੰਦਾਂ ਹੱਰਮੱਨੰਦਿਰ ਸ਼ੱਨੰਦੂ ਖਾਂਤਰ ਲ਼ੱਈ ਸ਼ੱਨੰਤ ਬਾਬਾਂ ਜੱਰਨੈਲ਼ ਸ਼ਿੱਘ ਜੀ ਖਾਂਲ਼ਸ਼ਾਂ ਭਿੱਨੰਡਰਾਂ ਆਂਲ਼ੈ ਲ਼ੱਬਦੈ ਰੱਹੈ ਪੱਈ ਸ਼ਾਂਢੈ ਸ਼ੱਨੰਦੂ ਦਾਂ ਕੱਤਲ਼ ਕਿੱਨੈ ਕਿਤਾਂ ਸ਼ੱਬ ਕੱਨੰਜਰੌ ਸ਼ੱਨੰਤ ਦੁੱਨੱਆਂ ਤੌ ਚੱਲ਼ਗੈ ਹੁੱਣੱ ਕੱਨੰਜਰੌ ਨਾਂ ਇੱਨੰਦਰਾਂ ਦੈ ਦੱਲ਼ੈ ਨਾਂ ਬੱਣੌ ਤੈ ਕੈਟੌ ਦੱਲ਼ੈਔ ਅੱਜ ਸ਼ੱਮਝਲ਼ੌ ਜੈ ਅੱਜ ਸ਼ੱਨੰਤ ਹੁੱਨੰਦੈ ਤਾਂ ਧਾਂਢਾਂ ਹੱਛਰ ਕੀ ਹੁੱਨੰਦਾਂ

  • @markgill7284
    @markgill7284 Рік тому +1

    Makkar bohat interrupt karda interview vich. Flow khatam ho janda.

  • @yuvrajbodybuilderindian6793
    @yuvrajbodybuilderindian6793 Рік тому +2

    Imandar bande uhna times ch gunman nahi rakhde c sarkar de bandea nu hi gunman milde c baki lok shiane ne

  • @premnathjoshi735
    @premnathjoshi735 Рік тому +1

    ਕੋਈ ਅਪਨੇ ਬਾਪ ਦੀ ਨੇਗੇਟਿਵ ਗੱਲ ਕਿਵੇ ਕਰ ਸਕਦਾ?

  • @kulwindermaan9947
    @kulwindermaan9947 Рік тому +9

    Bhut vadia interview bhut jankari mili Waheguru mhr kre

  • @sonnysingh859
    @sonnysingh859 Рік тому +4

    ਮੈਂ ਦਿੱਲੀ ਸੀ ਅਤੇ ਸੰਤੋਖ ਸਿੰਘ ਮੈਂ ਸਕੂਲ ਵਿੱਚ ਦੇਖੇ ਸੀ fateh nagar , murder ਹੋਈਆਂ ਸੀ saint nagar chad nagar

  • @sukhravi6815
    @sukhravi6815 Рік тому

    ਦਰਬਾਰਾਂ ਸਿੰਘ ਵੀ ਪੰਜਾਬ ਦਾ ਗ਼ਦਾਰ ਸੀ

  • @baldishkaur9953
    @baldishkaur9953 Рік тому +2

    Markkad sir tuhanu ehi dukandar milde ne interviw lai ?

  • @surjitgill6411
    @surjitgill6411 10 місяців тому

    ਅਸੀਂ ਵੇਖਦੇ ਰਹੇ ਹਾਂ ਕਿ ਜਥੇਦਾਰ ਸਾਹਿਬ ਦੀ ਸੰਤਾਂ ਨਾਲ ਨੇੜਤਾ ਸੀ। ਹੁਣ ਤੁਸੀਂ ਬਾਦਲ ਤੇ ਦੋਸ ਲਾ ਰਹੇ ਹੋ ਸਣੇ ਐਂਕਰ ਪਰ ਸਾਨੂੰ ਇਹ ਦੱਸਿਆ ਜਾਵੇ ਕਿ ਫਿਰ ਤੁਸੀਂ ਉਸੇ ਬਾਦਲ ਦਲ ਦੀਆਂ ਪ੍ਰਧਾਨਗੀਆਂ ਕਿਊ ਮਾਣਦੇ ਰਹੇ ਹੋ।

  • @bsingh7247
    @bsingh7247 Рік тому +17

    ਬਾਈ ਜੀ ਸਾਰੇ ਦੱਲੇ ਹੀ ਹਨ ਇਹ ਸਾਰਾ ਕੁੱਝ ਆਰ ਐਸ ਐਸ ਦੇ ਇਸ਼ਾਰੇ ਤੇ ਹੀ ਹੋਇਆ ਸੀ ਹੁਣ ਕੋਈ ਵੀ ਕੁੱਝ ਕਹੀ ਜਾਣ ਹੁਣ ਵੀ ਇਹ ਜੋ ਦੱਲੇ ਹਨ ਕੋਈ ਘੱਟ ਨਹੀ ਕਰਨ ਗੇ ਸਾਡੀ ਕੌਮ ਸਾਡੇਆ ਨੇ ਹੀ ਮਾਰੀ ਇੱਕ ਤੋ ਬਾਦ ਗਦਾਰ ਸਾਡੀ ਕੋਮ ਵਿੱਚ ਪੈਦਾ ਹੋਏ

    • @kangsukh2151
      @kangsukh2151 Рік тому

      Bai ji bilkul sahi gal a..ke jado jado SIKH KOUM NU haar pyi dushman karke nhi ..Sade SIKH BERUPIYE DE GADARI NAL...SHAM SINGH ATTARI nal DOGRRE DOKHA KARDE..MAHARAJA RANJIT SINGH DA sikh raaj ..kise de gadari nal gya ..DOGRE DE ..MAHARAJA DELIP SINGH NU MATA JIND KAUR NAL ina Gaddara karke nhi hoyi

  • @gurmeetsinghsachdeva5965
    @gurmeetsinghsachdeva5965 Рік тому +2

    Wahaguru ji gk Saab te makkar Saab aap da thank
    Jankari nai se. Kafi khuz nere ho ke dekhya
    Wahaguru ji

  • @begumsahiba6586
    @begumsahiba6586 9 місяців тому

    9:21. Indira Gandhi after loosing power, she moved from 1 Safdarjung Rd to 12 Wellington Crescent. Not Race Course Rd, as mistakenly stated by Manjit Singh GK sahab. 38:54, INDIRA IS INDIA AND INDIA IS INDIRA, this was not said by the late Atal Bihari Vajpayee ji, this slogan was given by the acting president of the congress party DEV KANT BARUA, for which he was widely criticized. What Vajpayee ji said about Indira Gandhi was, him calling her DURGA, in the parliament.

  • @jaswantbrar7124
    @jaswantbrar7124 Рік тому +2

    Gk sab keh rahe a k golden temple action to baad sant bhinderan walea di meeting indra nal hoi par sant tan golden temple action vich shaheed ho gae c

  • @manmeetaujla8024
    @manmeetaujla8024 Рік тому +1

    ਮਾਢੀ ਕਿਸਮਤ ਪੰਜਾਬ ਦੀ ਸਿੱਖ ਹੀ ਸਿੱਖ ਨੂੰ ਮਾਰ ਰਿਹਾ ਹੈ ਜਿਵੇਂ ਕਿ ਬਾਦਲ ਹੈ

    • @gs7458
      @gs7458 7 місяців тому

      99.9% Sikh of Punjab Police killed brain washed Sikhs youths.
      Brain washed is not better word, Self Radical Via social atmosphere.

  • @bestone1364
    @bestone1364 Рік тому +1

    KAI WAR SOCHDA KE,,O KIDA DI ROOH HOWEGI,JIDE GUNN SARI SIKH KOM GAUNDI AA..SANT GYANI GERNAIL SINGH G BHINDRAWALE ZINDAABAAAAAAAAAAAAAAAD.KHALISTHAN ZINDABAD

  • @pamajawadha5325
    @pamajawadha5325 Рік тому +1

    S santokh singh ji

  • @chananrayat7267
    @chananrayat7267 9 місяців тому

    Eh tan Badalan da sathi hai ji. Eh changa kime ho sakda hai ji. Badalan nal sab lootere te anty sikhism aa ji Waheguru ji.

  • @babuwarraich3932
    @babuwarraich3932 Рік тому +1

    Aklal agi bhai bhai ne thodi der karte

  • @roopchand237
    @roopchand237 10 місяців тому

    Kull mlla ke sayasat vich grib jhyada marda h

  • @gurdarshansingh4526
    @gurdarshansingh4526 Рік тому +3

    WAHEGURU

  • @ssonews7278
    @ssonews7278 Рік тому

    ਜਥੇਦਾਰ ਦਾ ਮਰਡਰ ਹੂੰਦਾ ਇਕ ਮਾਮੂਲੀ ਬਂਦੇ ਹਥੋਂ।।ਜਥੇਦਾਰ ਜੀ ਦੀ ਬੈਂਸ ਹੋਣ ਕਰਕੇ ਉਸ ਬਂਦੇ ਨੇਂ ਗੋਲ਼ੀ ਮਾਰੀ।ਜੋ ਲੋਗਾ ਦੱਸਿਆ ਉਹ ਮੈਂ ਕਮੈਂਟਸ ਕਿਤਾ ਹੈ।।

  • @RangitSinghHarike-uy7md
    @RangitSinghHarike-uy7md 11 місяців тому

    ਇਸ ਦਾ ਮਤਲਵ ਜੈਲੂ ਤੇ ਬਾਦਲੂ ਬਹੁਤ ਚਾਲਬਾਜ਼ ਹਨ ਸਨ।

  • @jsk.2005
    @jsk.2005 Рік тому +1

    Only RSS involve in all these Sikhs issues

  • @roopchand237
    @roopchand237 10 місяців тому

    Feere tan hidu dharm vich honde ne

  • @ਸੁਰਿੰਦਰਕੋਰਹਰਚਰਨਗਰੇਵਾਲ

    ਇਹਨਾਂ ਬਿਜਨਸਮੈਨ ਲੋਕਾਂ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਇਹਨਾਂ ਨੇ ਆਪਣੇ ਫਾਇਦੇ ਲਈ ਕੌਮ ਨੂੰ ਹਰ ਜਗ੍ਹਾ ਵਰਤਿਆ😢😢

  • @roopchand237
    @roopchand237 10 місяців тому

    Yyr tu vi duja sukha gapi h

  • @ChathamilapChatha
    @ChathamilapChatha 11 місяців тому

    Bhajan lal was also with them

  • @punjjaabdesh8659
    @punjjaabdesh8659 Рік тому

    ਇਕ ਗੱਲ ਦੱਸੋ ਜੀ ਕੇ ਸਾਹਬ, ਤੁਸੀਂ ਤੁਹਾਡੇ ਪਿਤਾ ਜੀ ਦਾ ਰੁਤਬਾ ਬਹੁਤ ਵੱਡਾ ਦੱਸ ਰਹੇ ਓ , ਬਿਲਕੁਲ ਹੋ ਸਕਦਾ ਕਿ ਉਹ ਵੱਡੇ ਰੁਤਬੇ ਦੇ ਮਾਲਕ ਹੋਣ ।
    ਪਰ ਤੁਸੀਂ ਉਹਨਾਂ ਦੇ ਬੇਟੇ ਹੋ ਕੇ ਵੀ ਬਾਦਲਾਂ ਨਾਲ ਉਸ ਵੇਲੇ ਵੀ ਜੁੜੇ ਰਹੇ ਜਦੋਂ ਉਹ ਕੌਮ ਦੀਆਂ ਜੜ੍ਹਾਂ ਚ ਦਾਤੀ ਫੇਰ ਰਹੇ ਸੀ ,ਕੌਮ ਨੂੰ ਬਰਬਾਦ ਕਰ ਰਹੇ ਸੀ ।
    ਕੀ ਤੁਸੀਂ ਐਨੇ ਵੱਡੇ ਰੁਤਬੇ ਦੇ ਮਾਲਕ ਲੀਡਰ ਦੇ ਬੇਟੇ ਕਹਾਉਣ ਦੇ ਹੱਕਦਾਰ ਹੋ ?
    ਕੀ ਤੁਸੀਂ ਆਪਣੇ ਪਿਤਾ ਦੇ ਰੁਤਬੇ ਨੂੰ ਦਾਗ ਨਹੀਂ ਲਗਾਇਆ??
    ਕੁਝ ਵੀ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਪਿਤਾ ਦੀ ਕਮਾਈ ਬਾਰੇ ਸੋਚਣਾ ਨਹੀਂ ਸੀ ਚਾਹੀਦਾ ??

  • @Harjinderbrar-j2e
    @Harjinderbrar-j2e 9 місяців тому

    ਬਾਈ ਜੀ.ਕੇ.ਸਿੰਘ ਜੀਉ।
    ਸ਼ੁਕਰੀਆ ਜੇਕਰ ਆਪ ਨੂੰ ਵੀ ਹੁਣ ਸੁਖਬੀਰ ਸਿੰਘ ਬਾਦਲ ਚੰਗਾ ਲੱਗਣ ਲੱਗ ਪਿਆ ਹੈ।ਧੰਨਵਾਦ ਜੀਉ।

  • @balrajsingh8901
    @balrajsingh8901 Рік тому

    ਗਿਆਨੀ ਜ਼ੈਲ ਸਿੰਘ ਇਸ ਦੁਨੀਆਂ ਵਿੱਚ ਨਹੀਂ, ਐਡੇ ਵੱਡੇ ਦੋਸ਼ ਲਾਉਣੇ ,ਕੋਝੀ ਸਿਆਸਤ ਤੋਂ ਬਿਨਾਂ ਹੋਰ ਕੁਝ ਨਹੀਂ। ਜਿਸ ਉੱਪਰ ਦੋਸ਼ ਲਾ‌ ਰਹੇ ਹੋ , ਉਹ ਆਪਣੀ ਸਫਾਈ ਨਹੀਂ ਦੇ ਸਕਦਾ। ਬਲਰਾਜ ਸਿੰਘ ਕੋਰੇ ਵਾਲ

  • @roopchand237
    @roopchand237 10 місяців тому

    Jani k thodi sikha di kursi di rola si us time

  • @roopchand237
    @roopchand237 10 місяців тому

    Ehe tot si

  • @roopchand237
    @roopchand237 10 місяців тому

    Kithe likY h

  • @ChathamilapChatha
    @ChathamilapChatha 11 місяців тому

    Here he lie

  • @shere-punjabsinghshergill3257

    Makkar Sahib, very clearly what Mr. GK wants to say that under conspiracy, Jth Santokh Singh was taken to residence of Giani Zail Singh, instead of hospital. All other things are assumptions. Why Mr. GK was silent so long? Sant ji nu kisse di support nahi si. Sirf 1978 de Amritsar Visakhi goli kand to baad Sant ji Badal junta de virodh ho gaye ta Congress nu koshish kiti k ohna nu ha is movement to cash kita ja sake. Jth. ji di maut da fayada Badala nu si kiu k Jth. Santokh Singh de hunde oh central govt de near nahi ja sakda si.

  • @JagjitSingh-ef1lw
    @JagjitSingh-ef1lw Рік тому +4

    Bhut vadia gk ate makkar g

  • @surjeetsinghlamba3940
    @surjeetsinghlamba3940 6 місяців тому

    Veer ji tussi Sikh history de concerned facts, on record liyaan da bahut important kamm kar rahe ho ji , pl. Do continue your series❤

  • @bhalsingh6080
    @bhalsingh6080 Рік тому +1

    406 ch 410 cta

  • @pardeepdhaliwal0208
    @pardeepdhaliwal0208 Рік тому

    ਸੰਤ ਜੀ ਦਰਬਾਰੇ ਨੂੰ ਜ਼ਕਰੀਆ ਕਹਿੰਦੇ ਸੀ। ਤੇਰੇ ਪਿਉ ਨੇ ਦਰਬਾਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਮੱਦਦ ਕੀਤੀ

  • @Rohitsharma-nq4xz
    @Rohitsharma-nq4xz Рік тому

    Khalsa g tusi great ho. Zindabad Khalsa

  • @aulakh9276
    @aulakh9276 Рік тому +14

    ਬਹੁਤ ਵਧੀਆ ਇੰਟਰਵਿਊ ਕੀਤੀ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਏ 🙏

  • @psingh201
    @psingh201 Рік тому

    ਇਹ ਆਰ ਐਸ ਦੇ ਵਿਕਾਉ ਦਲਾਲ ਤੋ ਬਚੋ, ਬਾਦਲ ਮਹੰਤ ਦਾ ਜੌੜੀਦਾਰ ਹੈ

  • @BaljeetSingh-fr3by
    @BaljeetSingh-fr3by 11 місяців тому

    🙏🙏

  • @HarjitSingh-xd7wi
    @HarjitSingh-xd7wi Рік тому

    Very interesting case.

  • @sonnysingh859
    @sonnysingh859 Рік тому

    Yes he was right hand man of Indra in Delhi Sikh

  • @Rohitsharma-nq4xz
    @Rohitsharma-nq4xz Рік тому

    Snt baba jarnal singh pindrawala zindabad 🙏🏻🌹

    • @gs7458
      @gs7458 7 місяців тому

      Tuhada Dill Lahore kiun nahi lagda. Meharbani karo. Bhindrawala is Tout of Congress. Weapons Pakistan ne dite. Hun tan clear ha. Radio Media te 5000 Hindu Mardo.... Usde bandian ne mare hone ne

  • @NirmalSingh-qq9bj
    @NirmalSingh-qq9bj Рік тому

    He is tout of Indira

  • @kuldipsingh4609
    @kuldipsingh4609 3 місяці тому

    Impotant interview

  • @PB65MOHALIpannu
    @PB65MOHALIpannu Рік тому

    GK SIKH KOM DARE GADARA A

  • @tonysinghkahlon
    @tonysinghkahlon Рік тому

    Very good