#mandeepsinghmanna

Поділитися
Вставка
  • Опубліковано 16 гру 2024

КОМЕНТАРІ • 39

  • @jitsinghsidhu5126
    @jitsinghsidhu5126 2 дні тому +6

    ਸਹੀ ਕਿਹਾ ਇੱਕ ਤਖ਼ਤੀ ਕੈਪਟਨ ਅਤੇ ਇੱਕ ਤਖ਼ਤੀ ਭਗਵੰਤ ਮਾਨ ਦੇ ਵੀ ਪਾਉਣੀ ਚਾਹੀਦੀ ਸੀ ਕਿਉਂਕਿ ਸੁਖਬੀਰ ਦੇ ਨਾਲ ਨਾਲ ਇਹ ਵੀ ਗੁਰੂ ਦੇ ਦੋਖੀ ਨੇ

  • @ParminderSingh-tl7io
    @ParminderSingh-tl7io День тому +2

    ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਵਹੀਕਲ ਪਰਚੀ ਫ਼ੀਸ ਬੰਦ ਹੋਣੀ ਚਾਹੀਦੀ ਹੈ

  • @RaghbeerSinghSekhon
    @RaghbeerSinghSekhon 2 дні тому +7

    ਗੁਨਾਹ ਤਾਂ ਮੰਨ ਲਏ ,ਪਰ ਇਹਨਾਂ ਗੁਨਾਹਾਂ ਦੀ ਸਜ਼ਾ ਸਿਰਫ਼ ਐਨੀ ਕੁ ਹੀ😢😢

  • @Sonia-rw2gy
    @Sonia-rw2gy 2 дні тому +3

    Veer Ji Sahi aa

  • @gulabsinghgs9852
    @gulabsinghgs9852 День тому

    Satnam shre waheguru ji

  • @mithanlal7830
    @mithanlal7830 14 годин тому

    ਬਹੁਤ ਵਧੀਆ video ਹੈ

  • @goldysandhu4630
    @goldysandhu4630 День тому

    ਮੰਨਾ ਸਾਹਿਬ ਤੁਸੀਂ ਵੀ ਹੁਣ ਇਦਾ ਬੋਲਣ ਤੋ ਹੱਟ ਗਏ ਜੋ ਪਹਿਲਾ ਵਾਰ ਦੀ ਤਰਾ ਸਾਨੂੰ ਸੱਤਾ ਚ ਸਰਕਾਰ ਦਾ ਰਿਪੋਰਟ ਕਾਰਡ ਦੀਆ ਕਰੋ

  • @SawinderSingh-o3w
    @SawinderSingh-o3w День тому

    ਹੁਣ ਇਹਨਾਂ ਦੀ ਬੇਅਦਬੀ ਹੋਵੇਗੀ,ਕੌਮ ਮਾਫ ਨਹੀਂ ਕਰੂਗੀ ,ਬਾਦਲ ਦਲ ਨੂੰ

  • @goldysandhu4630
    @goldysandhu4630 День тому +1

    ਅਸੀ ਸਾਰੀ ਉਮਰ ਅਕਾਲੀ ਦਲ ਨੂੰ ਵੋਟ ਪਾਈ ਏ ਸਿਰਫ ਇਸ ਵਾਰੀ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪਾਈ ਏ ਅਸੀ ਮਾਝਾ ਤੋ ਹਾ ਬੋਰਡਰ ਤੋ ਸਬ ਤੋ ਜਿਆਦਾ ਕਰੇਜ ਮਾਝੇ ਵਿਚ ਹੁੰਦਾ ਸੀ ਅਕਾਲੀ ਦਲ ਨੇ ਪਰ ਅਕਾਲੀ ਦਲ ਤੋ ਏ ਜਗ਼੍ਹਾ ਵੀ ਸੰਬਲੀ ਨਾ ਗੀ ਹੁਣ ਨੀ ਪਾਉਂਦੇ ਅਕਾਲੀ ਦਲ ਬਾਦਲ ਨੂੰ ਵੋਟ ਲੋਕਾ ਦਾ ਪਤਾ ਤਾ ਨੀ ਪਰ ਮੇਰੇ ਹਿਸਾਬ ਨਾਲ ਅਕਾਲੀ ਦਲ ਬਾਦਲ ਦਾ ਜੁੱਗ ਖ਼ਤਮ ਹੋ ਗਯਾ ਬਹੁਤ ਪਾਪ ਕਿਤੇ ਇੰਨਾ ਨੇ ਅਸੀ ਆਪਣੇ ਆਪ ਨੂੰ ਖੋਸ ਰਹੇ ਹਾ ਅਸੀ ਐਸੀ ਪਾਰਟੀ ਨੂੰ ਵੋਟ ਪਾਈ

  • @sumitsharmayoyohoneysingh4052
    @sumitsharmayoyohoneysingh4052 2 дні тому +2

    💯✔️❤️

  • @KavitaDevi-z3n
    @KavitaDevi-z3n День тому

    ❤❤❤❤❤

  • @RanjodhSingh-ue2me
    @RanjodhSingh-ue2me День тому

    Satnam waheguru

  • @jarnailmaan1727
    @jarnailmaan1727 День тому

    ❤❤❤❤

  • @RajinderRaja-z5g
    @RajinderRaja-z5g День тому

    Bilkul theek hai manna. Ji

  • @jarnailmaan1727
    @jarnailmaan1727 День тому

    ❤❤

  • @gauravsaini1957
    @gauravsaini1957 День тому

    Good👍 job

  • @BaljitSingh-s4j
    @BaljitSingh-s4j День тому

    Very good

  • @13TVPUNJABI
    @13TVPUNJABI 2 дні тому +1

    Court vicho sahja mila

  • @13TVPUNJABI
    @13TVPUNJABI 2 дні тому +1

    Sukhbir badal te case pao

  • @HarpreetSingh-d2f7r
    @HarpreetSingh-d2f7r 15 годин тому

    , ਜਿਨ੍ਹਾਂ ਨੇ ਗੁਨਾਹ ਕਬੂਲ ਕਰ ਕੀਤੇ, ਨੇ ਉਨ੍ਹਾਂ ਨੂੰ, ਫਾਂਸੀ ਹੋਣੀ, ਚਾਹੀਦੀ ਏ

  • @radheradhe1984
    @radheradhe1984 2 дні тому

    Maana Saab tusi kunwar Vijay sir and navjot singh sidhu naal BJP join kro ehna akali dal aap te congress ne kuch nhi kerna Punjab lye tusi saade Amritsar di shaan ho sir

  • @SurinderSingh-jk4er
    @SurinderSingh-jk4er 20 годин тому

    It mean noble and gentle people are afraid of killers Hence do not praise Choura too much because some political game seems to be there Manna ji You are mere beating the dead snake hence no bravery Whatever you say a Bikram is lion and he will emerge again

  • @akashkumar-ld7tz
    @akashkumar-ld7tz 3 дні тому +1

    Manna paji sat Sri akal
    Asi fan aa Tuhade te tuhadi gal baat de …… but aahi pushna chana ke jo saza milli ehna nu ki oh sahi aa ?
    Ehda mtlb Jo koi v gurudwara sahib sewa karde aa ohh sab gunagar ne ………..?????

  • @13TVPUNJABI
    @13TVPUNJABI 2 дні тому +1

    Akli dal da end hao gaya hai

  • @SamBrar-xn7ti
    @SamBrar-xn7ti 2 дні тому +3

    Mental. Fukra.

  • @somagill6982
    @somagill6982 2 дні тому

    Jida Maharaj ji de aung ehna di party de raj vich khilare gaye si udda hi ehna de khillar gaye han

  • @SurinderSingh-jk4er
    @SurinderSingh-jk4er 20 годин тому

    What about cabinet colleagues Sukhbir is not alone responsible It is wrong that firing was done by orders of Sukhbir at Behbal kalan Hence do not compare Choura role with Behbal Kalan You should have commented on the humblenessof Sukhbir but it is no where a Kindly be judicious and impartial

  • @andyk8533
    @andyk8533 3 дні тому +3

    eh gunahan di saza sarey pariwar nu hi khatam karna ban da. eh jathedar v sach te pehra ni de sakey. lakh laahnat jathedaran nu jo asli saza ni de sakey
    . bartan saaf karney guru granth sahib di beadbi saaf ni hundi. marjo sarey jathedaro , ajey v dar ke saza sunai.

  • @andyk8533
    @andyk8533 3 дні тому +1

    manna v darda maut ton. saza sunauda ke ki saza honi chahidi c aimey shaio- shari di lirr ni, , marjo marjo marjo

  • @himmatdeol5917
    @himmatdeol5917 16 годин тому

    Badal daal 👎👎👎❌❌❌

  • @sachinsunny2940
    @sachinsunny2940 День тому

    ਸੁਖਬੀਰ ਬਾਦਲ ਕੋਈ ਜੂਠੇ ਬਰਤਨ ਨਹੀਂ ਮਾਂਝ ਦਾ ਸਾਫ ਸੁਥਰੇ ਬਰਤਨ ਦਿੱਤੇ ਜਾਂਦੇ ਨੇ ਤੇ ਨਾਟਕ ਖੇਡਿਆ ਜਾਂਦਾ ਹੈ ਕਿ ਝੂਠੇ ਬਰਤਨ ਸਾਫ ਕੀਤੇ ਜਾ ਰਹੇ ਹਨ।
    ਪੂਰਾ ਨਾਟਕ ਖੇਡਿਆ ਜਾ ਰਿਹਾ ਹੈ ਜਿਸ ਦੇ ਵਿੱਚ ਸਭ ਲੋਕ ਮਿਲੇ ਹੋਏ ਹਨ ਤੇ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।
    ਲੋਕਾਂ ਦੇ ਦਿਲ ਵਿੱਚ ਥਾਂ ਬਣਾਉਣ ਲਈ ਆਪਣੇ ਉੱਤੇ ਗੋਲੀ ਚਲਵਾਈ

  • @navdeepsingh7602
    @navdeepsingh7602 13 годин тому

    Te jo hoya oh v Sukhbir badal de hisaab naal hi hoya