ਬਾਦਲ ਦਲ 'ਚ ਕਸ਼ਮਕਸ਼ | ਪਰਦੇ ਚੱਕ ਗਿਆ ਪੁਰਾਣਾ ਆੜੀ | Punjab Television

Поділитися
Вставка
  • Опубліковано 1 жов 2024

КОМЕНТАРІ • 114

  • @SukhdeepSingh-tr5bh
    @SukhdeepSingh-tr5bh 4 роки тому +10

    ਰੰਧਾਵਾ ਜੀ ਇਹ ਜਿਹੜੇ ਓਧਰੋਂ ਛੱਡ ਕੇ ਆ ਰਹੇ ਹਨ ਇਹਨਾਂ ਨੂੰ ਬਰਗਾੜੀ ਅਤੇ ਬਹਿਬਲ ਕਲਾਂ ਦੇ ਜੁਆਬ ਲੈਣ ਤੋਂ ਬਗੈਰ ਨਾ ਜਾਣ ਦਿਆ ਕਰੋ ਕਿ ਇਹ ਕਿਵੇਂ ਇਨਸਾਫ ਦੇਣਗੇ ਇਹ ਤਾਂ ਪਤਾ ਲਗੇ ਕੌਮ ਨੂੰ ਇਹਨਾਂ ਦੀ ਕੀ ਭੂਮਿਕਾ ਰਹੀ ਸੀ ਉਸ ਸਮੇਂ ਤੇ!

    • @sewajohal9580
      @sewajohal9580 4 роки тому

      .llllmll l l .ll
      l...mkkl. .m.pkkl lkkkk.kkllkollkkkooooolooooooko.mokoo
      oo.l..

  • @GurjeetSingh-pd2wu
    @GurjeetSingh-pd2wu 4 роки тому +29

    ਰੰਧਾਵਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬੁੱਧੀਜੀਵੀ ਸਿੱਖਾਂ ਨਾਲ ਰੂਬਰੂ ਕਰਵਾ ਕੇ

  • @dhadikamalsinghbaddowal5167
    @dhadikamalsinghbaddowal5167 4 роки тому +9

    ਇਹ ਢੀਡਸੇ ਹੁਰੀਂ ਕੁਵੇਲ਼ੇ ਦੇ ਰਾਗ ਅਲਾਪ ਰਹੇ ਨੇ ਜਿਹਨਾਂ ਨੂੰ ਕਿਸੇ ਨੇ ਨਹੀਂ ਸੁਣਨਾ ਇਹਨਾਂ ਦੀ ਕੀਮਤ ਪੈ ਜਾਂਦੀ ਜੇ ਕਿਤੇ 2015 ਵਿੱਚ ਵਜ਼ੀਰੀਆਂ ਛੱਡਕੇ ਬਾਦਲਾਂ ਦਾ ਵਿਰੋਧ ਕਰਦੇ ਹੁਣ ਤਾਂ ਵੱਖਰੀ ਪਾਰਟੀ ਬਣਾਕੇ ਇਕ ਤਰਾਂ ਨਾਲ਼ ਬਾਦਲਾਂ ਦੀ ਮੱਦਦ ਕਰ ਰਹੇ ਨੇ ‌‌‌‌‌‌‌

    • @jagdevkaleran2509
      @jagdevkaleran2509 4 роки тому

      Bilkul the theek keha

    • @DilbagSingh-tp7yr
      @DilbagSingh-tp7yr 4 роки тому

      ਜੇ ਉਸ ਸਮੇਂ ਵਿਰੋਧ ਕਰਦੇ ਤਾਂ ਜਾਨ ਤੋਂ ਹੱਥ ਧੋ ਬੈਠਦੇ

  • @jagtargill7098
    @jagtargill7098 4 роки тому +23

    Plz...plz.... ਸੁਖਬੀਰ...(ਸੁਖੇ) ਨਾਲ....
    "ਸਰਦਾਰ" ਨਾ ਲਾਉ... ਸਰਦਾਰ ਨਾ ਕਹੋ.

  • @karmjitkaur6111
    @karmjitkaur6111 4 роки тому +2

    ਬਰਾੜ ਸਾਹਬ ਤੁਸੀਂ ਇਸ ਸਵਾਰਥੀ ਨੂੰ 30 ਸਾਲ ਬਾਦ ਮਸਾਂ ਪਛਾਣਿਆ ਪਰ ਸਹਿਣਾ ਖੇੜਾ ਪਿੰਡ ਦੇ ਨੰਬਰਦਾਰ ਸ ਬੂਟਾ ਸਿੰਘ ਇਸ ਮੀਸਣੇ ਨੂੰ 1957 ਚ ਹੀ ਪਛਾਣ ਗਏ ਸਨ । ਕਿਤੇ ਇਹ ਤਾਂ ਨਹੀਂ ਕਿ ਆਉਣ ਵਾਲਾ ਲੰਮਾ ਸਮਾ ਅਕਾਲੀ ਦਲ ਲਈ ਸਾਜਗਾਰ ਨਹੀਂ ਸੋ ਇਹਤੋ ਕਿਨਾਰਾ ਕਰਨਾ ਬਿਹਤਰ ਸਮਝਿਆ। ਹੋਰ ਗੱਲ ਸਿੱਖ ਸਟੂਡੈਂਟ , ਤੇ ਤੁਹਾਡੇ ਵਰਗੇ ਅਨੇਕਾਂ ਅਕਾਲੀਆਂ ਨੇ ਕਾਮਰੇਡਾਂ ਨੂੰ ਖਤਮ ਕਰਾਕੇ ਅਜਿਹੇ ਵਿਅਕਤੀ ਨੂੰ ਤਕੜਾ ਕੀਤਾ ਜਿਹਨੂੰ ਇਤਿਹਾਸ ਵਿੱਚ ਪੰਜਾਬ ਤੇ ਖ਼ਾਸ ਕਰ ਸ਼ਿਖਾ ਦਾ ਗ਼ਦਾਰ ਲਿਖਿਆਂ ਜਾਵੇਗਾ

  • @daljitgholia6146
    @daljitgholia6146 4 роки тому +5

    ਰੰਧਾਵਾ ਸਾਹਿਬ ਕਿਸੇ ਹੋਰ ਸੀਨੀਅਰ ਨੂੰ ਮੁੱਖ ਮੰਤਰੀ ਬਣਾ ਦਿੰਦੇ ਸਾਰੇ ਅਹੁਦੇ ਬਾਦਲ ਪਰੀਵਾਰ ਕੋਲ ਕਿੳੱ

  • @bsdeol594
    @bsdeol594 Рік тому +1

    ਪਾਰਟੀ ਬਦਲਣ ਵਾਲਿਆਂ ਨੂੰ ਕੋਈ ਥਾਂ ਨਹੀਂ ॥

  • @JaswantSingh-uu5us
    @JaswantSingh-uu5us 4 роки тому +7

    ਨਿਧੜਕ ਸਿੰਘ ਬਰਾੜ ਬਹੁਤ ਵਧੀਆ ਵਿਚਾਰ ਹੈ

  • @parmindersinghgill6613
    @parmindersinghgill6613 4 роки тому +7

    ਹਰਜਿੰਦਰ ਸਿੰਘ ਤੇ ਨਿਧੜਕ ਸਿੰਘ ਜੀ ਸਤਿ ਸ੍ਰੀ ਅਕਾਲ।

  • @jasbirghuman518
    @jasbirghuman518 4 роки тому +10

    ਸ੍ ਨਿਧੜਕ ਸਿੰਘ ਬਰਾੜ ਬਹੁਤ ਵਧੀਆ। ਇਹਨੂੰ ਕਹਿੰਦੇ ਨੇ ਠੇਡੇ ਖਾ ਖਾ ਕੇ ਗੋਲ ਹੋਇਆ ਬੰਦਾ। ਧੰਨਵਾਦ

  • @virenderkaur2944
    @virenderkaur2944 4 роки тому +4

    ਇਹਨਾਂ ਦਲਬਦਲੂਆਂ ਚੋ ਕਿਸੇ ਇਕ ਨੇ ਵੀ ਕਿਹਾ ਕਿ ਸਾਰੀ ਉਮਰ ਪੰਜਾਬ ਨੂੰ ਖਾਂਦਿਅਾਂ ਲੰਘ ਗਈ ਹੁਣ ਨਿਸ਼ਕਾਮ ਸੇਵਾ ਕਰਾਂਗੇ ?

  • @inderjitsingh6122
    @inderjitsingh6122 4 роки тому +8

    ਰੰਧਾਵਾ ਸਾਬ ਜੋ ਵਿ ਤੁਹਾਡੇ ਕੋਲ ਸਾਬਕਾ ਅਕਾਲੀ ਬੁਧੀਜੀਵੀ ਔਂਦੇ ਇਹੀ ਬੋਲਦੇ ਕਿ ਮੈਂ ਕਿਸੇ ਗਲਤ ਕੰਮਾਂ ਸਾਮਲ ਨਹੀ ਸਿ ਸਭ ਤੋ ਪਹਿਲਾਂ ਮੈਂ ਬਾਦਲ ਦਾ ਵਿਰੋਧ ਕੀਤਾ ਸੀ ਤੇ ਫਿਰ ਤੇ ਸਾਰੇ ਦੁਧ ਧੋਤੇ ਦਸਦੇ ਹਨ

  • @HarpreetSingh-xg7jl
    @HarpreetSingh-xg7jl 4 роки тому

    ਜਿਹੜੇ ਲੀਡਰ ਅਕਾਲੀ ਨੂੰ ਛੱਡ ਕੇ ਆਉਂਦੇ ਹਨ ਖੁਸ਼ੀ ਵਿੱਚ ਨਹੀਂ ਮਜਬੂਰੀ ਵੱਸ ਆਉਂਦੇ ਹਨ ਰੰਧਾਵਾ ਸਾਹਿਬ ਜੀ ਇਹਨਾਂ ਗ਼ਦਾਰ ਲੋਕਾਂ ਤੋਂ ਬਚਣ ਦੀ ਲੋੜ ਹੈ

  • @balvindersingh1652
    @balvindersingh1652 4 роки тому +13

    ਬਹੁਤ ਹੀ ਨਿੱਪੀ ਤੁਲੀ ਅਤੇ ਸਟੀਕ ਇੰਟਰਵਿੳਊ ਸੀ। ਨਿਧੜਕ ਸਿੰਘ ਬਰਾੜ ਨੂੰ ਵਧਾਈ ਦੇਣੀ। ਧੰਨਵਾਦ

  • @dhanwantmoga
    @dhanwantmoga 4 роки тому +3

    Corruption kyo nahi keete koi 95,96 wich esne( Brar ) and esde pind de Badmash( Sukhdev Sinnoh mangewala) and jathedar Tota singh ne Dera mall singh di crora Rs di jameen jo moge chokha complex de front Te hai nu hathaon vaste Dera mukhi nu capture karke sign karwa laye san sirf 5 lakh wich.....per fer Pinda de. Look ekathe ho gaye ke aho tuhano kabja dinde han.....fer ah darde othe aye he nahi and awda 5 lakh ve shad gaye....moge jo gand Tota singh de monde Barjinder Brar( makhan) ne paya ah ve us khillaf kuj nahi bolle

  • @karmjitdhillon986
    @karmjitdhillon986 4 роки тому

    ਵਧੀਆ ਕਦਮ ਚਕਿਆ ਨਿਧੜਕ ਜੀ ।ਆਉਣ ਵਾਲੇ ਸਮੇ ਚ ਕਾਲੀਦਲ ਦਾ ਹਾਲ ਜੋ ਹੋਣੈ ,ਸਾਮਣੇ ਆਵੇਗਾ ।

  • @charanjitdhillon8117
    @charanjitdhillon8117 4 роки тому +13

    ਬਰਾਡ਼ ਸਾਬ ਵਧੀਆ ਬੰਦੇ ਨੇ

  • @Jasvir-Singh8360
    @Jasvir-Singh8360 4 роки тому +3

    ਵੀਰ ਹਰਜਿੰਦਰ ਸਿੰਘ ਰੰਧਾਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਤੁਹਾਡੀ ਦਿੱਖ ਦੱਸ ਰਹੀ ਹੈ ਕਿ ਸਿੱਖੀ ਸਰੂਪ ਧਾਰਨ ਕਰਨ ਲਈ ਸੋਚ ਲਿਆ ਹੈ ਵਾਹਿਗੁਰੂ ਕ੍ਰਿਪਾ ਕਰਨ ਤੁਹਾਨੂੰ ਤੁਹਾਡੀ ਸੋਚ ਅਨੁਸਾਰ ਬੁਲੰਦੀਆਂ ਬਖਸ਼ਣ ਜੀ

  • @GurdeepSingh-oy6ln
    @GurdeepSingh-oy6ln 4 роки тому +3

    Very good job brar sahib

  • @jogindersingh-mn1tz
    @jogindersingh-mn1tz 4 роки тому +1

    ਬਹੁਤ ਵਧੀਆ ਇੰਟਰਵਿਊ। ਸਵਾਲ ਜਵਾਬ ਢੁੱਕਵੇ ਤੇ ਸਪੱਸ਼ਟ ਹਨ।

  • @gurtajsingh2854
    @gurtajsingh2854 4 роки тому +2

    ਪੱਤਰਕਾਰ ਜੀ ਕਿਉ ਮਗਜ ਖਪਾਈ ਕੀਤੀ ਐ ੲਇਹ ਸਭ ਹੁਣ ਵੀ ਇੱਕ ਨੇ 2022 ਦੀ ਗੇਮ। ਲਾਉਣ ਨੂੰ ਫਿਰਦੇ ਨੇ ਫੇ ਵੀ ਪੰਜਾਬ ਇਹੳ ਹਾਲ ਹੋਣਾ ਬਚੋ ਇਨਾ ਤੋ ੲਇਹ ਬੜੀਆ ਮੀਟਗਾ ਕਰਨ ਗੇਓ😭

  • @shere-punjabsinghshergill3257
    @shere-punjabsinghshergill3257 4 роки тому

    Brar Sahib udo tusi party naal Sukh bhogde c. Is pakh to ta mein theek c K Sukhbir aya ta mein sochiya K qaum nu galat dhang naal galat banda aa giya. ta sabh kujh chhad k USA aa giya. Jad ih Sirsewale naal mille, maafi da drama kitta ta us time tusi kiyo na ad hoye? Badal Sr. is only menu ta nahi patta and mithi pao policy. Baki Badala naal hun burki chuk reh gaye ne. Badal dal is just family dal, it means all profitable post for Badals only. Master Tara Singh ji, Sant Fateh Singh Sant Chanan Singh, Jth, Mohan Singh Tur, tak kisse leader ne apni family nu promote nahi kitta c. Par Badala ne party hi jeb vich pa lai. HO vi Amritsar to chuk k Chandigarh le gaye.

  • @sukhwantbhullar2852
    @sukhwantbhullar2852 3 роки тому

    The leaders who badname badals can not be spared because they are part of it and never raise voice their voice . Now when badals become zero suddenly remember all wrong things of badals. His gathjord is not at all bad because before that they never get chance to form the govt and complete five years because Congress bought beiman MLAs and dissolved the assembly . Buy after that gathjord both the parties ruled punjab .and in future they can get majority . And BJP punjab leaders misguided the centre and never get more than 20 seats and again will come to gather

  • @sukhwantbhullar2852
    @sukhwantbhullar2852 4 роки тому

    Your videos are good and especially you called some genuine persons not thug ,liar and fake politicians . But question is all who talk against badals are part of it and never raised any questions rather enjoyed the power . If they raised their voice at that time Akali can be saved their skin and punjab was also saved. But nobody raised any questions

  • @raiderx7646
    @raiderx7646 4 роки тому +2

    Randhawa saab well done good job g

  • @harjapaujla8093
    @harjapaujla8093 4 роки тому +1

    Nadharak Singh Brar is indeed a Nadharak (fearless) politician. He is clearheaded in his thoughts and expressions. What he says, there is weight in it. There are several other disgruntled politicians in the Akali Dal, who are feeling suffocated.

  • @jagdeepsinghrandhawa9385
    @jagdeepsinghrandhawa9385 4 роки тому +2

    Randhawa Saab gud question about resign from post when beadbi incident happened , sachi jwaab ne a reha c brar Saab nu !!

  • @gurlabhsingh6577
    @gurlabhsingh6577 4 роки тому +1

    ਮੌਜਾ ਮਾਨ ਕੇ ਹੁਣ ਤਾਂ ਲੀਕ ਕੁਟ ਕੇ ਕੰਮ ਨਹੀਂ ਬਣਾ

  • @jagmohansingh2994
    @jagmohansingh2994 3 роки тому

    It was not a constitutional post,it was a statutory post.

  • @BalwinderKaur-qu9ls
    @BalwinderKaur-qu9ls 4 роки тому +2

    Please panjab nu bacha lo Badal & co. to Simro te Sukhbir ne is bar lok kharid lae san Hun eh sab kuj na hon deo please

  • @ajmerbhullar4739
    @ajmerbhullar4739 4 роки тому

    Brar sab ne kamal kar diti

  • @ravneetrandhawa5384
    @ravneetrandhawa5384 4 роки тому

    I've

  • @hardevsingh459
    @hardevsingh459 4 роки тому

    ਨਿਧੜਕ ਸਿੰਘ ਬਰਾੜ ਨੇ ਅੱਜ ਆਪਣੀ ਤੌਰ ਤੇ ਜਿਹੜੇ ਪ੍ਰਗਟਾਵੇ ਕੀਤੇ ਹਨ ਉਹ ਕਿਸੇ ਤੋਂ ਵੀ ਗੁੱਝੇ ਨਹੀਂ ਹਨ। ਇਹ ਰਾਮ ਕਹਾਣੀ ਅੱਜ ਦੱਸਣ ਨਾਲ ਸਰਦਾਰ ਬਰਾੜ ਮੌਕਾ ਪ੍ਰਸਤੀ ਦੇ ਇਲਜ਼ਾਮ ਤੋਂ ਮੁਕਤ ਨਹੀਂ ਹੋ ਜਾਂਦੇ। ਹਾਂ ਜਦ ਅਪ੍ਰੈਲ 2015 ਤੋਂ ਇਹ ਪੰਜਾਬ ਰਾਜ ਸੂਚਨਾ ਕਮਿਸ਼ਨਰ ਦੇ ਤੌਰ ਤੇ ਕੰਮ ਕਰਦੇ ਆ ਰਹੇ ਸਨ ਅਤੇ ਇਸ ਸਮੇਂ ਦੌਰਾਨ ਏਨੀਆਂ ਦੁਖਦਾਈ ਘਟਨਾਵਾਂ ਵਾਪਰ ਜਾਣ ਦੇ ਬਾਵਜੂਦ ਕੁਰਸੀ ਤੇ ਚਿਪਕੇ ਰਹਿਣਾ ਅਤੇ ਅੱਜ ਇਹ ਸਭ ਕੁਝ ਕਹਿਣਾ ਮੇਰੇ ਖਿਆਲ ਵਿੱਚ ਮੌਕਾ ਪ੍ਰਸਤੀ ਹੀ ਹੋ ਸਕਦੀ ਹੈ। ਰੰਧਾਵਾ ਜੀ ਤੁਸੀਂ ਵਧੀਆ ਤਰੀਕੇ ਨਾਲ ਨਿਧੜਕ ਬਰਾੜ ਦੀ ਲਾਹ ਪਾਹ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਵੇਂ ਅਸਤੀਫ਼ਾ ਦੇ ਦਿੱਤਾ ਸੀ ਪਰ ਸਰਦਾਰ ਬਰਾੜ ਅਗਰ ਉਸ ਵਕਤ ਔਹਦਾ ਛੱਡ ਦਿੰਦੇ ਤਾਂ ਅਸਲੀ ਹੀਰੋ ਬਣ ਗਏ ਹੁੰਦੇ। ਮੈਂ ਤਾਂ ਇਹ ਕਹੂੰਗਾ ਕਿ ਸਰਦਾਰ ਬਰਾੜ ਦਾ ਲਿਆ ਇਹ ਫੈਸਲਾ ਦੇਰ ਨਾਲ ਲਿਆ ਸਹੀ ਕਦਮ ਹੈ।

  • @RavinderSingh-bg2vt
    @RavinderSingh-bg2vt 4 роки тому +1

    Very good conversation thanx Randhawa sahib ji

  • @jagmohansingh2994
    @jagmohansingh2994 3 роки тому

    Some decision as SIC was biased

  • @dhannasinghdeol1122
    @dhannasinghdeol1122 4 роки тому

    ਬਰਾੜ ਸਾਹਿਬ ਜੀ, ਤੁਸੀਂ ਇੱਕ ਚੰਗੇ ਲੀਡਰ ਨਾਲ ਜੁੜੇ ਹੋ ਢੀਂਡਸਾ ਜੀ ਵਧੀਆ ਲੀਡਰ ਨੇ ਹੁਣ ਪੰਜਾਬ ਨੂੰ ਵਧੀਆ ਬਣਾਉ ਪੰਜਾਬ ਦਾ ਭਲਾ ਕਰੋ ਵਧੀਆ ਸਰਕਾਰ ਦਿਓ

  • @devindergrewal2004
    @devindergrewal2004 4 роки тому +2

    Dhindsa sb. Aage vadho. We are with you.

  • @kuldipsingh3827
    @kuldipsingh3827 Рік тому

    S Sukhbir s sheam baladi

  • @balwindersinghgill1172
    @balwindersinghgill1172 4 роки тому

    ਬਰਾੜ ਸਾਹਿਬ!ਸੰਵਿਧਾਨਕ ਅਹੁਦੇ ਦੇ ਬਹਾਨੇ ਲਾ ਕੇ ਜਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੋ।ਜੇ ਐਨਾ ਹੀ ਦਰਦ ਮੰਨਦੇ ਸੀ ਤਾਂ ਉਸ ਸਮੇਂ ਹੀ ਆਪਣਾ ਅਹੁਦਾ ਛਡ ਦੇਣਾ ਚਾਹੀਦਾ ਸੀ।ਵੈਸੇ ਅਕਾਲੀ ਦਲ ਵਿੱਚ ਅਜਿਹੇ ਬੰਦਿਆਂ ਨੂੰ ਬਣਦੇ ਹਕ ਤੋਂ ਜਿਆਦਾ ਉਚਾ ਚੁਕਣ ਦਾ ਖਮਿਆਜ਼ਾ ਅਕਾਲੀ ਦਲ ਨੇ ਭੁਗਤਣਾ ਹੀ ਸੀ।ਜੇ ਹੁਣ ਵੀ ਅਕਾਲੀ ਦਲ ਅਜਿਹੇ ਬੰਦਿਆਂ ਨੂੰ ਅੱਗੇ ਲਿਆਉਂਦਾ ਰਿਹਾ ਤਾਂ ਇਸ ਦਾ ਖਮਿਆਜ਼ਾ 2022 ਵਿੱਚ ਭੁਗਤਣਾ ਹੀ ਪਵੇਗਾ ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕੇਗੀ।ਬਰਾੜ ਦਾ ਢੀਂਡਸਾ ਵਲ ਜਾਣਾ ਵੀ 2022ਵਿੱਚ ਸਿਆਸੀ ਸੌਦੇਬਾਜੀ ਲਈ ਆਪਣੇ ਆਪ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਹੈ।ਸੰਵਿਧਾਨਕ ਅਹੁਦੇ ਤੇ ਰਹਿ ਕੇ ਸਿਆਸਤ ਤੋਂ ਕਿਨਾਰਾ ਹੋ ਗਿਆ ਸੀ ਬਰਾੜ।ਸਿਆਸਤ ਵਿੱਚ ਆਪਣੀ ਹੋਂਦ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲਾਉਣੇ ਜਰੂਰੀ ਸੀ।

  • @karmindersingh7257
    @karmindersingh7257 2 роки тому

    Brar Sahib nu wadhai dende han.

  • @amarjeetkaur8381
    @amarjeetkaur8381 4 роки тому

    ਵੀਰ ਰੰਧਾਵਾ ਜੀ ਤੇ ਵੱਡੇ ਭਾਜੀ ਬਰਾੜ ਸਾਹਿਬ ਗੁਰੂ ਫਤਹਿ ਪ੍ਰਵਾਨ ਕਰੀਓ। ਬਹੁਤ ਹੀ ਦੇਰ ਬਾਅਦ ਤੁਹਾਡੀ ਅੰਦਰਲੀ ਮਾਨਸਿਕਤਾ ਜਾਗੀ ਦੇਰ ਆਏ ਦਰੁਸਤ ਆਏ,ਪਰ ਅਸੀ ਸਾਰੇ ਪੰਜਾਬੀ ਕਿੱਥੇ ਜਾਈਐ ਪੰਜਾਬੀਆਂ ਦਾ ਮਾਣ khaatum kar ਦਿੱਤਾ।

  • @monikaur3095
    @monikaur3095 4 роки тому +1

    Randhawa Sahib sab opportunist ne

  • @gpssingh9938
    @gpssingh9938 4 роки тому

    ਰੰਧਾਵਾ ਸਾਹਿਬ ਸਪ ਲੰਘਣ ਬਾਅਦ ਲਕੀਰ ਪਿਟਣ ਦਾ ਕੀ ਫਾਇਦਾ ਜਦੋਂ ਸਭ ਕੁਝ ਹੁੰਦਾ ਉਦੋਂ ਅਸੀਂ ਨਹੀਂ ਬੋਲਦੇ ਬਾਅਦ ਦਾ ਕੀ ਫਾਇਦਾ

  • @charanjeetkaur3713
    @charanjeetkaur3713 4 роки тому

    ਭਾਈ ਸਾਹਿਬ। ਸਤਿ ਸ਼ੀ ਅਕਾਲ। ਤੁਸੀਂ ਆਪਣੇ ਨਾਂ ਦੇ ਮੁਤਾਬਿਕ ਕੰਮ ਕੀਤਾ ਹੈ। ਕਾਸ਼ ਕੁਝ ਸਮਾਂ ਪਹਿਲਾਂ, ਇਹ ਕੰਮ ਕਰ ਲੈਂਦੇ ਤਾਂ ਬਹੁਤ ਹੀ ਚੰਗਾ ਹੁੰਦਾ। ਹੁਣ ਵੀ ਵਧਾਈ ਦੇ ਪਾਤਰ ਹੋ।

  • @yuvi8010
    @yuvi8010 9 місяців тому

    SAD🙏🙏🙏

  • @charanjeetkaur3713
    @charanjeetkaur3713 4 роки тому

    ਸਰਦਾਰ ਕਹਿੰਦੇ ਕੁਝ ਮਹਿਸੂਸ ਹੁੰਦਾ ਹੈ--? ਜੋ ਬੰਦਾ ਸਰਦਾਰ ਸ਼ਬਦ ਦੇ ਯੋਗ ਨਹੀਂ ਹੈ। ਕਹਿਣਾਂ ਨਹੀਂ ਚਾਹੀਦਾ।

  • @malkiatgrewal2618
    @malkiatgrewal2618 4 роки тому

    I surprise that all who belive in Shri Guru Granth Sahib n know that the GOVT of Punjab in 2015 fully responsible for forgiven Ram Rahim n accordingly insulted Shri Guru Granth Sahib 11th Guru of Sikhs in spite of this Sikh Sheeps ate liking n love that Political Party . VERY SAD.

  • @sukhvindersingh2706
    @sukhvindersingh2706 4 роки тому

    0u

  • @nonihalsinghs0dhinikku734
    @nonihalsinghs0dhinikku734 4 роки тому +1

    ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਅਪਣੀ ਜਾਗੀਰ ਬਣਾ ਲਿਆ ਸੀ । ਉਸਨੂੰ ਉਹਨਾਂ ਨੇ PARKASH,SUKHBIR,MAJITHIA,(PSM)PVT.LMD.CO.ਵਜੋਂ ਚਲਾਇਆ ।"ਰਾਜ ਨਹੀਂ ਸੇਵਾ"ਕਰ ਕੇ ਪੰਜਾਬ ਦੀ ਹਾਲਤ ਕੀ ਹੋ ਗਈ ਹੈ।ਅੱਜ ਸਾਰੇ ਸੰਸਾਰ ਨੂੰ ਪਤਾ ਹੈ ।

  • @charanjeetkaur3713
    @charanjeetkaur3713 4 роки тому

    ਰੰਧਾਵਾ ਸਾਹਿਬ ।ਇਹ ਚਰਚਾ ਕਿਹੜੇ ਅਕਾਲੀ ਦਲ ਦੀ ਹੋ ਰਹੀ , ਦਲ ਬਹੁਤੇ ਆ-----

  • @parmindersinghgill6613
    @parmindersinghgill6613 4 роки тому

    ਹਰਜਿੰਦਰ ਦਾਹੜਾ ਕਾਫੀ ਵੱਧਦਾ ਦਿਖਾਈ ਦਿੰਦੈ ਲੱਗਦੈ ਸਹੀ ਫੈਸਲਾ ਕਰਨ ਦਾ ਤਹੱਈਆ ਕਰ ਲਿਐ।

  • @mangatsinghkularan2031
    @mangatsinghkularan2031 4 роки тому

    ਸ਼ਿਰੇ ਸਥਾਨ ਦੀਆਂ ਗਹਿਰਾਈਆਂ ਤੋਂ ਗੱਲਾਂ ਆਖ ਗਿਆ ਬਰਾੜ ਸਾਹਬ ਤਾਂ

  • @dhanwantmoga
    @dhanwantmoga 4 роки тому +1

    Good job Brar saab...mai Brar saab nu moge 83,84 ton janda jadh pahla attack moge BiBi kahan kaur de gurugher attack hoya ce ( Before OBS).....

  • @satpalgill5239
    @satpalgill5239 4 роки тому

    Pehla Manpreet Badal nalon kio vapis aia Randawa sabh Qchn.. kreo jrurr

  • @karanbajwa2750
    @karanbajwa2750 4 роки тому +1

    Randhawa sahib gal poori hon dya Karo.

  • @gurdevsingh7348
    @gurdevsingh7348 4 роки тому +1

    ਆਮ ਆਦਮੀ ਪਾਰਟੀ ਦਾ ਰਾਹ ਪੱਧਰਾ ਹੋ ਰਿਹਾ।

  • @jagmohansingh1636
    @jagmohansingh1636 4 роки тому

    By calling such people on this platform for entertainment is good, they were party for destruction of SAD and Punjab.

  • @Parveetkaur
    @Parveetkaur 4 роки тому +1

    Sardar sakhdav dansa jinda bad

  • @jagmohansinghatwal8657
    @jagmohansinghatwal8657 4 роки тому

    With communists the honest politics in panjab came to an end, its bitter truth.

  • @satpalgill5239
    @satpalgill5239 4 роки тому

    Randhawa kio time khrab keeta.
    Mangewala pind aa brar da 10 votan sare moge cho ehde de magar ni eve ee lesader bnai jande o

  • @shere-punjabsinghshergill3257
    @shere-punjabsinghshergill3257 4 роки тому

    Brar sahib why you were silent till today?

  • @arvindersinghchopra3553
    @arvindersinghchopra3553 4 роки тому

    Regret to say that he is a shameless opportunist, people like him are responsible for poor state of Sikhi in Punjab.

  • @madanmohansingh8550
    @madanmohansingh8550 4 роки тому +1

    🙏🌺🌷🌹🥀🌻✍

  • @sukhdevbrar965
    @sukhdevbrar965 4 роки тому

    Nidhark sian sari Umar gva ke Hun pta Lagia jadon ki Punjab da dudh chungda bachha v janda hai ki Badal kian ne kom da Punjab da kursi khatir bhut nuksan kita hun oh gl hogi vele di nmaj kuvele dian takran . Kursi da Anand man ke punjab dokhian da sath ditta

  • @AmarSingh-oc4wr
    @AmarSingh-oc4wr 4 роки тому

    Amar singh pardhan dairy union akali dal badal msre na ehdi debate krao moga

  • @jarnail.js055
    @jarnail.js055 4 роки тому +1

    ,👍

  • @amritpalkaur2941
    @amritpalkaur2941 4 роки тому

    DR Darshanjit Singh Randawa sahib Brar sahib ne sukhbir Badal bare
    Jo galan kittian sahi han mukhtar di hud pani vich bus te bumb nal road khati pitti di ghat baad laid ok

  • @psingh1963
    @psingh1963 4 роки тому

    randhawa ji 1984 darbar sahib ji te attack ena ne ke keeta hun ena nun yaad aae pehlan eh kithe ce ena punjab vaste ke keeta hun keon bolde ne sub dhongi ne

  • @dr.harjitdakoha4815
    @dr.harjitdakoha4815 4 роки тому

    SATNAM SHRI WAHEGURU JI. THANKS TO ALL GOOD EVENING TO ALL

  • @sarvjitsingh7860
    @sarvjitsingh7860 4 роки тому

    Brar sahb is good man brar sahb chk do fati

  • @chamelsingh8304
    @chamelsingh8304 4 роки тому

    Randhawa sahab ji Chak De fatte

  • @raghbirsinghdhindsa3164
    @raghbirsinghdhindsa3164 4 роки тому

    I support s Brar's views

  • @harbhindersingh8950
    @harbhindersingh8950 4 роки тому

    Sat Sri akal very good

  • @psingh1963
    @psingh1963 4 роки тому

    end vich sahi keha randhawa ji thanks

  • @chamelsingh8304
    @chamelsingh8304 4 роки тому

    Kabir Banswada Dube

  • @raghbirsinghdhindsa3164
    @raghbirsinghdhindsa3164 4 роки тому

    Bahut vadhia kita brar ji

  • @harsimranchaudhary7036
    @harsimranchaudhary7036 4 роки тому

    Better late than never

  • @pintugill4330
    @pintugill4330 4 роки тому

    Brar Saab bahut vadheeya keeta tuc tey bahut vadheeya kihaa tuc

    • @karmjitkaur6111
      @karmjitkaur6111 4 роки тому

      Pintu Gill ਲੁਟੇਰਿਆਂ ਦਾ ਲਗਾਤਾਰ 30 ਸਾਲ ਸਾਥ ਨਿਭਾਉਣ ਵਾਲੇ ਨੂੰ ਦਿਉ ਵਧੀਆ ਸ਼ੀਲਡਾ। ਇੰਨਾਂ ਨੂੰ ਕੌਮ ਤੋਂ ਮਾਫ਼ੀ ਮੰਗਣੀ ਚਾਹੀਦੀ ਐ ਕਿ ਅਸੀਂ ਇੰਨਾਂ ਦਾ ਸੰਗ ਕਰਕੇ ਗਲਤ ਕੀਤਾ

  • @bikramjitsinghbajwa8189
    @bikramjitsinghbajwa8189 4 роки тому

    Bahut khoob randhawa sahib

  • @gill3864
    @gill3864 4 роки тому

    Good

  • @gurpindersingh9241
    @gurpindersingh9241 4 роки тому +1

    At least he understand, he done mistakes in past.

  • @khangura8080
    @khangura8080 4 роки тому +1

    5 Sal ta Bolia nai Hun Tenu guru Shib da duk ho geia

  • @manjitsingh-qu3rg
    @manjitsingh-qu3rg 4 роки тому +1

    Very Good Presentation

  • @ਸਹਿਜੇਰਚਿਓਖਾਲਸਾਚੈਨਲ

    ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਇਕ ਬੇਨਤੀ ਹੈ ਤੁਹਾਡੀ ਨਿਧੜਕ ਸਿੰਘ ਜੀ ਨਾਲ ਵਿਚਾਰ ਚਰਚਾ ਸੁਣੀ, 2012 ਵਿਚ ਅਕਾਲੀ ਦਲ ਦੀ ਸਰਕਾਰ , ਮਨਪ੍ਰੀਤ ਸਿੰਘ ਬਾਦਲ ਦੀ ਪੀਪਲ ਪਾਰਟੀ ਦੇ ਕਾਰਨ ਬਣੀ ਨਾ ਕਿ ਕਿਸੇ ਹੋਰ ਕਾਰਨ ਜੋ ਵੋਟ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਨੂੰ ਪੋਲ ਹੋਈ ਉਹ ਹੀ ਕਾਰਨ ਸੀ 2012 ਅਕਾਲੀ ਦੱਲ ਮਨਪ੍ਰੀਤ ਸਿੰਘ ਬਾਦਲ ਦੇ ਕਾਰਨ,,,,,,

  • @sharanjitgarcha2860
    @sharanjitgarcha2860 4 роки тому

    ਰੰਧਾਵਾ ਸਾਹਿਬ ਬਾਦਲ ਚਮਚੇ ਰਹਿ ਜਾਣੇ ਚੰਗੇ ਇਨਸਾਨ ਬਰਦਾਸ਼ਤ ਨਹੀਂ ਕਰਨਗੇ ਚੋਰਾਂ ਨੂੰ!

  • @amarjeetkaur8381
    @amarjeetkaur8381 4 роки тому

    ਤੁਹਾਡੇ ਨਿਧੜਕ ਹੋ ਕੇ ਹੁਣ ਵੀ ਬੋਲਣ ਲਈ ਖੁਸ਼ੀ ਅਾ। ਸਤਿਗੁਰੂ ਚੜ੍ਹਦੀ ਕਲ੍ਹਾ ਚੇ ਰੱਖਣ।

  • @harpreetbal8112
    @harpreetbal8112 4 роки тому

    Interviewee SARDAR Nirdharak singh speaks from the heart.& is clear hearted.HE REVEALED THE TRUTH ABOUT BADAL GOVT'S PURPOSE OF LOK 'ADALAT WAS TO STRENGTHEN THE FAMILY.

  • @jasvindersingh9887
    @jasvindersingh9887 4 роки тому

    Pichhon saare bolde ne tusseen vee vohee ho

  • @MANJITSINGH-md1np
    @MANJITSINGH-md1np 4 роки тому

    Sau Chuha kha key bili haj nu chali