@Baaz kewal Shri Guru Gobind Singh Ji ne rakhiya see, so ohna da mukabla karan dee lorh nahi. Ajoke jathedar tan Shahid Baba Deep Singh ji de pair de dhoorh jitna jazba vee rakh lein tan panth sudhar javega.
Randhawa ji, I fully agree with your opening comments that S Manmohan Singh should have awarded Bharat Ratan. He deserves because he was Punjabi and also Sikh. Otherwise, his performance was just satisfactory.
All party politicians are responsible for the downfall of Punjab. They followed the principles of Lotto and Kutto and freehand to Police and IA S lobby
Improving Law and order, stopping subsidies, controlling farm unions need of the hour. Agriculture diversification and giving a congenial atmosphere to the industry is needed for rejuvenation
31000 crrs da pehla loan VADDA DAKU BADAL SHOETA BADAL & MUNDALI NA CHAERRIA C PB DI PROP VI BADAL KUNBA KOREMA &JUNDALI VECH KA KHAA GAYA EH 2023 TAK REPORT AKAL DA ANNEIUO EHDA VH 15 20 YR TUSI PB PBIAT SIKH SIKHI SGPC NU LOIETEIA KUETEIA GHASETEIA BARBAD KEETA MENTLUO
Free facilities for even to non poor families such as free eletercity to farmers who hold more than 5 acres free bus fair free garain to non poor free subsidy to rich for agriculture equipment to rich farmers . The person or govt if take loan not for earning revenue will not servive but loan for expenditure the person or govt can not servive
Inderpreet Singh ji you are absolutely wrong. The average punjabi is more prosperous than their counterparts of other states. In Punjab wealth distribution is more even than other states. In other states handful people are ultra rich and majority people live in extreme poverty. The concept of GDP and even per capita income is highly deceptive as it does not show and explain the distribution of income and wealth. Health indicator of punjabi amply makes it clear that they are well fed
ਮੇਰੇ ਵੱਲੋਂ ਆਪ ਸਭ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ *ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ* 😍🙏😍
ਬਾਬਾ ਬਲਵੀਰ ਸਿੰਘ ਜੀ ਦਾ ਬਹੁਤ ਵਧੀਆ ਫੈਸਲਾ ਡੱਟ ਕੇ ਸਪੋਰਟ ਕਰਦੇ ਹਾਂ
ਰੰਧਾਵਾ ਸਾਹਿਬ ਫੂਲਕਾ ਸਾਹਿਬ ਐਡੇ ਵੱਡੇ ਸੁਪਰੀਮ ਕੋਰਟ ਦੇ ਵਕੀਲ ਸੁਲਝੇ ਹਨ ਸਾਡੀ ਤਾਂ ਇਹੀ ਸੀਗਾ ਉਹਨਾਂ ਨੂੰ ਕਮਾਂਡ ਸਾਦਨੀ ਚਾਹੀਦੀ ਹੈ ਤੇ ਨਹੀਂ ਉਹਨਾਂ ਜਿਹੜੇ ਐਡਵਾਈਜਰੀ ਕੀਤਾ ਉਹਦੇ ਤੇ ਫੋਲੋ ਜਰੂਰ ਕਰਨਾ ਚਾਹੀਦਾ ਤੇ ਤੁਸੀਂ ਇਹ ਕਰ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
ਫੂਲਕਾ ਸਾਹਿਬ ਜੀ ਦਾ ਵਿਚਾਰ ਬਹੁਤ ਵਧੀਆ ਅਤੇ ਨਿਰਪੱਖ ਅਗਾਂਹਵਧੂ ਹੈ। ਧਾਰਮਿਕ ਸੰਸਥਾਵਾਂ ਜਿਵੇਂ ਅਕਾਲੀ ਦਲ ਰਾਜਸੀ ਪਾਰਟੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਧਾਰਮਿਕ ਸੰਸਥਾ ਹੈ। ਰਾਜਸੀ ਪਾਰਟੀਆਂ ਹਮੇਸ਼ਾ ਕੂਰਸੀ ਦੀ ਲਾਲਸਾ ਲਈ ਜਮੀਰ ਤੋਂ ਗਿਰ ਕੇ ਧਾਰਮਿਕ ਮਰਿਆਦਾਵਾਂ ਨੂੰ ਛਿੱਕੇ ਟੰਗ ਭ੍ਰਿਸ਼ਟ ਹੋ ਜਾਂਦੀਆਂ ਹਨ ਜਿਵੇਂ ਹੁਣ ਸੁਪਰੀਮ ਅਕਾਲ ਤਖ਼ਤ ਦੇ ਫਸੀਲ ਦੇ ਫੈਸਲੇ ਤੋਂ ਮੁਨਕਰ ਹੋ ਕੇ ਆਪ ਹੁਦਰੇ ਹੋਣਾ । ਤਖਤ ਸਾਹਿਬ ਦੇ ਧਾਰਮਿਕ ਫਲਸਫੇ ਗੁਰੂ ਸਾਹਿਬਾਨ ਦੇ ਹੁਕਮ ਤੁਲ ਹਨ
ਰੰਧਾਵਾ ਜੀ ਚਾਹੇ ਅੱਜ ਜਾ ਕੱਲ ਪੰਥ ਨੂੰ ਇੰਨਾ ਮਸੰਦਾਂ ਡੋਗਰਿਆਂ ਨਰੈਣੂਆ ਦੇ ਸੱਪਾਂ ਦੀ ਸ੍ਰੀ ਕੁੱਟ ਕੇ ਗੁਰੂ ਰਾਮਦਾਸ ਜੀ ਦੇ ਖਜਾਨਿਆਂ ਤੋਂ ਪਰ੍ਹਾਂ ਸੁੱਟਣ ਪੈਣਾ
ਉਹ ਕਿਹੋ ਜਿਹੇ ਲੋਕ ਸਨ ਜੋ ਦੇਸ਼ ਲਈ ਜਾਨ ਤੱਕ ਵਾਰ ਗਏ
*ਇੱਕ ਅਸੀਂ ਹਾਂ ਜਿਹੜੇ ਆਜ਼ਾਦੀ ਦੇ ਸਹੀ ਅਰਥ ਵੀ ਨਹੀਂ ਜਾਣਦੇ*
ਰੇਤਾ ਅਤੇ ਬਜਰੀ ਪਹਿਲਾਂ ਨਾਲੋਂ ਮਹਿੰਗੀ ਹੋ ਗਈ ਹੈ
Respectable mambers, ਲੋਕਾ ਨੂੰ ਛਿਤਰ ਚੁਕਣਾ ਪੈਣਾ ਜੀ ਹੋਰ ਕੋਈ ਰਸਤਾ ਨਜਰ ਨਹੀ ਅਉਦਾ,
ਸਾਰੇ ਪੰਥਕ ਆਗੂਆਂ ਨੂੰ ਨਿੱਕੇ ਮੋਟੇ ਸ਼ਿਕਵੇ ਭੁਲਾ ਕੇ ਪੰਜਾਬ ਦੇ ਵੱਡੇ ਹਿੱਤਾਂ ਲਈ ਇੱਕਮੁੱਠ ਹੋਣਾ ਚਾਹੀਦਾ ਹੈ
ਸਬ ਤੋਂ ਜਿਆਦਾ ਨੁਕਸਾਨ ਵੱਡੇ ਵੱਡੇ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਮੁਆਫ ਕਰਕੇ ਸਰਮਾਇਦਾਰਾਂ ਨੂੰ ਤੱਕੜੇ ਕੀਤਾ ਜਾ ਰਹਿਆ ਹੈ ਜੀ ਹੁਣ ਵੀ ਵੱਡੇ ਵੱਡੇ ਘਰਾਂ ਦੀ ਬਿਜਲੀ ਮੁਆਫ ਕੀਤੀ ਗਈ ਹੈ ਜੀ ਗਰੀਬਾਂ ਨੂੰ ਕੋਈ ਦਵਾਈ ਨਹੀ ਗਰੀਬਾਂ ਨੂੰ ਕੋਈ ਪੜਾਈ ਨਹੀ ਜੀ ਕੋਈ ਗੁਜਾਰੇ ਜੋਗੀ ਬੁਢੇਪਾ ਪੈਨਸ਼ਨ ਨਹੀ ਜੀ ਤੱਕੜੇ ਲੀਡਰ ਕਰਜਾ਼ ਲੈਕੇ ਆਪਣੇ ਘਰ ਭਰੀ ਜਾਂਦੇ ਹਨ ਜੀ ਲੀਡਰ ਆਪਣੇ ਬੱਚੇ ਬਾਹਰ ਪੜਾਉਦੇ ਹਨ ਆਪਣਾ ਇਲਾਜ ਬਾਹਰੋਂ ਕਰਾਉਦੇ ਹਨ ਪੈਸੇ ਸਾਡੇ ਦਿੱਤੇ ਟੈਕਸ ਦੇ ਖਰਚਦੇ ਹਨ ਜੀ
ਇੱਕ ਲੀਟਰ ਡੀਜ਼ਲ ਤੇ,,60 ਰੁ ਟੈਕਸ ਆ ਵੱਡਾ ਕਿਸਾਨ ਹਜ਼ਾਰ, ਹਜ਼ਾਰ,ਲੀਟਰ ਡੀਜ਼ਲ ਖਰਚ ਕਰਦਾ ਏ ਜੇ ਕੋਈ ਫੋਰਚੂਨਰ ਖਰੀਦ ਦਾ ਤੇ ਪੰਜਾਹ ਲੱਖ ਦੀ ਗੱਡੀ ਦੇ ਵਿੱਚ ਪੱਚੀ ਲੱਖ ਟੈਕਸ ਸਰਕਾਰ ਨੂੰ ਚਲੇ ਜਾਂਦਾ ,, ਜਦੋਂ ਕੋਈ ਜੱਟ ਪੈਲੇਸ ਵਿਚ ਵਿਆਹ ਕਰਦਾਂ ਉਥੇ ਲੱਗਣ ਵਾਲੀ ਸ਼ਰਾਬ ਸੋਡਾ ਕੋਲਡਰਿਕ ਤੇ ਪੈਲਸਾਂ ਤੋ ਸਰਕਾਰ ਬਾਰਾਂ ਹਜ਼ਾਰ ਕਰੋੜ ਕਮਾਉਂਦੀ ਆ ,, ਮੰਡੀ ਬੋਰਡ ਤੋਂ ਸਰਕਾਰ ਚਾਰ ਹਜ਼ਾਰ ਕਰੋੜ ਕਮਾਉਂਦੀ ਆ ,, ਜ਼ਮੀਨ ਦੀ ਰਜਿਸਟਰੀ ਅਸ਼ਟਾਮ ਕਾਗਜ਼ ਤੋਂ ਸਰਕਾਰ ਪੰਜ ਹਜ਼ਾਰ ਕਰੋੜ ਕਮਾਉਂਦੀ ਆ,,, ਜੱਟਾਂ ਦਾ ਪੈਸਾ ਬੈਂਕ ਚ ਦੋ ਪਰਸੈਂਟ ਤੇ ਰੱਖ ਕੇ ਬਾਰਾਂ ਪਰਸੈਂਟ ਤੇ ਜੱਟਾਂ ਨੂੰ ਕਰਜ਼ੇ ਵੱਡ ਕੇ ਬਾਰਾਂ ਹਜ਼ਾਰ ਕਰੋੜ ਕਮਾਉਂਦੀ ਆ, ਸਰਕਾਰ ਬੈਂਕਾ ਵਾਲੇ ਲੋਕਾਂ ਦੇ ਪਿੱਛੇ ਭੱਜ ਭੱਜ ਕੇ ਕਰਜ਼ੇ ਵੱਡਦੇ ਨੇ ,,, ਪੰਜਾਬ ਦਾ 60% ਟੈਕਸ ਖੇਤੀ ,ਤੇ ਬਾਕੀ ਦਾ ਇੰਡਸਟਰੀ ਤੇ ਛੋਟੇ ਵਪਾਰੀਆਂ ਤੋਂ ਆਉਂਦਾ ਪੰਦਰਾਂ ਲੱਖ ਮੋਟਰ ਦੇ ਜੇਬ ਬਿਲ ਫਾਰਮ ਸੀ ,,, ਮੋਟਰ ਸਾਲ ਚ 800 ਘੰਟੇ ਚਲਦੀ ਆ,,, ਇਸੇ ਤਰਜ਼ ਤੇ ਵੀਹ ਲੱਖ sc st, ਪਰਿਵਾਰ ਦੇ ਬਿਲ ਵੀ ਮਾਫ ਕੀਤੇ ਸੀ ਇਹ ਕਿਸਾਨਾਂ ਦੀ ਮੋਟਰ ਤੋਂ ਕਿਤੇ ਜ਼ਿਆਦਾ ਬਿਲ ਮਾਫ਼ੀ ਸੀ ,,,, ਇੱਕ ਟਰੈਕਟਰ ਦੋ ਲੱਖ ਟੈਕਸ ਤੇ ਕਾਈਬਾਇਨ ਤੇ ਦੱਸ ਲੱਖ ਟੈਕਸ ਆ, ਤੇ ਪੰਜਾਬ ਚ ਪੱਜ ਹਜ਼ਾਰ ਟਰੈਕਟਰ, ਤੇ ਪੰਜ ਸੋ ਕਾਇਬਾਇਨ ਵਿਕਦੀਆ ਸਾਲ ਚ ਜਿਹੜੀ ਕਣਕ ਦੋ ਰੁਪਏ ਮਿਲ਼ਦੀ, ਇਹ ਸਰਕਾਰ ਨੂੰ 26ਰ ਚ, ਤੇ ਕਿਸਾਨਾਂ ਨੂੰ 6ਰ ਪੈਂਦੀ ਆ ਆਪਣੇਂ ਖੇਤ ਚੋਂ ,,,ਇਹ ਪੰਜਾਬ 80% ਜੱਟਾਂ ਦੇ ਟੈਕਸਾਂ ਨਾਲ ਚਲਦਾ ਏ ਮਜ਼ਦੂਰਾਂ ਦੇ ਟੈਕਸਾਂ ਨਾਲ ਨਹੀਂ
ਕੁਝ ਲੋਕ ਸਮਝਦਾਰ ਬਣ ਕੇ ਘਮੰਡ ਚ ਰਹੇ ਅਤੇ ਕੁਝ
*ਲੋਕਾਂ ਨੇ ਬੇਵਕੂਫ ਦਿੱਖ ਕੇ ਹੀ ਦੁਨੀਆਂ ਜਿੱਤ ਲਈ*
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
ਬਹੁਤ ਵਧੀਆ ਵਿਸਲੇਸ਼ਣ ❤u all
ਜਥੇਦਾਰ ਸਾਹਿਬਾਨ ਨੂੰ ਗਤਕਾ ਆਉਣਾਂ ਚਾਹੀਦਾ ਹੈ ਤਾਂਹੀ ਉਹ ਅਕਾਲ ਤਖਤ ਸਾਹਿਬ ਦੀ ਸਭ ਤੋਂ ਉੱਚੀ ਪਦਵੀ ਦੇ ਕਾਬਲ ਹੋ ਸਕਦੇ ਹਨ।
Sahi gal aa. Baaz vi rakhne chahide aa.
@Baaz kewal Shri Guru Gobind Singh Ji ne rakhiya see, so ohna da mukabla karan dee lorh nahi. Ajoke jathedar tan Shahid Baba Deep Singh ji de pair de dhoorh jitna jazba vee rakh lein tan panth sudhar javega.
ਧੰਨਵਾਦ ਜੀ।
ਲੈ ਦੇ ਕੇ ਸਾਰਿਆਂ ਨੇ ਪੰਜਾਬ ਦੇ ਵਿਕਾਸ ਨੂੰ ਖੂਹ ਚੋ ਸੁੱਟ ਦਿੱਤਾ । ਰਹਿੰਦੀ ਕਸਰ ਹੜਤਾਲਾਂ ਤੇ ਬੰਦ ਰਸਤੇ ਬਲਾਕ ਨੇ ਕੱਢ ਦਿੱਤੀ ਆ । ਬਹੁਤ ਚਿੰਤਾ ਵਾਲੀ ਗੱਲ ਹੈ ਅਸੀ ਕਿੱਧਰ ਨੂੰ ਚੱਲ ਪਏ ਹਾਂ । ਇੰਡਸਟਰੀ ਨਹੀ ਆ ਰਹੀ ਜਿਹੜੀ ਹੈ ਵੀ ਹੈ ਉਹ ਵੀ ਖਿਸਕਦੀ ਜਾ ਹੈ । ਲਾ ਐਡ ਆਡਰ ਦੀ ਸਥਿੱਤੀ ਦਿਨੋ ਦਿਨ ਵਿਗੜਦੀ ਜਾ ਰਹੀ ਹੈ ।
ਰੰਧਾਵਾ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
Waheguru ji bless you all.
ਬੱਸ ਕਿਰਾਏ ਮਾਫ਼ ਕਰਨਾ ਅਤੇ ਮੁਫ਼ਤ ਬਿਜਲੀ ਦੀ ਸਹੂਲਤ ਦੇਣਾ ਬਿਲਕੁਲ ਗ਼ਲਤ ਹੈ ਇਸ ਵਿੱਚ ਰਾਹਤ ਤਾਂ ਦੇ ਸਕਦੇ ਸੀ ਪਰ ਮੁਫ਼ਤ ਨਹੀਂ ਕਰਨਾ ਚਾਹੀਦਾ ਸੀ
Good discussion . ❤❤❤❤❤❤❤
ਬਲਦਾ ਦੀ ਰਾਜਨੀਤੀ ਪੰਜਾਬ ਦਾ ਰੱਬ ਰਾਖਾ ❤❤❤❤❤❤❤❤❤❤❤❤❤❤❤❤
Very good analysis
ਲੰਮੇ ਸੰਘਰਸ਼ਾਂ ਤੇ ਕੁਰਬਾਨੀਆਂ ਦੇ ਜਜ਼ਬੇ ਨਾਲ ਭਰਿਆ ਹੋਇਆ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ
2022-23 ਦੀ ਰਿਪੋਰਟ ਬਾਰੇ ਪੜ੍ਹਨ ਬਾਅਦ ਸੋਚਿਆ ਕਿ ਪੰਜਾਬ ਨੂੰ ਕੈਲੀਫੋਰਨੀਆ, ਰੰਗਲਾ ਤੇ ਹੋਰ ਕਈ ਕੁੱਝ ਬਣਾਉਣ ਵਾਲੀਆਂ ਸਾਡੀਆਂ ਹਰਮਨ ਪਿਆਰੀਆਂ ਸਰਕਾਰਾਂ ਨੇ ਇਹ ਕੀ ਗੁੱਲ ਖਿਲਾਏ ਹਨ। ਕਰਜੇ ਦੇ ਭਾਰ ਹੇਠ ਦਬ ਰਹੇ ਪੰਜਾਬ ਦੀ ਹਾਲਤ ਉਸ ਕੰਬਲ ਵਰਗੀ ਹੋ ਗਈ ਹੈ ਜਿਹੜਾ ਹੁਣ ਜਕੜੇ ਹੋਏ ਪੰਜਾਬ ਨੂੰ ਨਹੀਂ ਛੱਡ ਰਿਹਾ। ਪੰਜਾਬ ਦੀ ਦਸ਼ਾ ਸੁਧਾਰਨ ਲਈ ਕਿਸੇ ਦਿਸ਼ਾ ਵਿੱਚ ਕੰਮ ਨਹੀਂ ਹੋ ਰਿਹਾ। ਕਦੇ ਇਸ ਚਿੰਤਾ ਬਾਰੇ ਅਸੈਂਬਲੀ ਚ, ਸਰਬ ਪਾਰਟੀ ਮੀਟਿੰਗ ਚ, ਆਰਥਿਕ ਮਾਹਿਰਾਂ ਦੇ ਪੱਧਰ ਤੇ ਕੋਈ ਵਿਚਾਰ ਚਰਚਾ ਨਹੀਂ ਹੁੰਦੀ ਬੱਸ ਵਿਰੋਧੀਆਂ ਤੇ ਤੰਜ ਕੱਸਣ ਤੋਂ ਅੱਗੇ ਪੰਜਾਬ ਦੀ ਕਿਸੇ ਵੀ ਪਾਰਟੀ ਦੀ ਸਿਆਸਤ ਅੱਗੇ ਨਹੀਂ ਵਧ ਰਹੀ। ਹਰ ਪਾਰਟੀ ਸਿਰਫ ਤੇ ਸਿਰਫ ਵੋਟ ਵਟੋਰਨ ਲਈ ਪੰਜਾਬ ਦੀ ਕੁੱਖ ਵਿੱਚ ਵਿਤੀ ਛੁਰਾ ਮਾਰਨ ਤੇ ਲੱਗੀ ਰਹਿੰਦੀ ਹੈ।
ਸਾਡੀਆਂ ਸਿਆਸੀ ਪਾਰਟੀਆਂ ਨੂੰ ਜਿੰਮੇਵਾਰੀ ਲੈਣ ਦੀ ਥਾਂ ਵਿਰੋਧੀਆਂ ਦੂਸ਼ਣਬਾਜ਼ੀ ਕਰਨ ਦੀ ਆਦਤ ਹੈ।
ਵਿਸ਼ੇ ਅਧੀਨ ਖਬਰ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਦਾ ਬੁਲਾਰਾ ਇਸ ਨੂੰ 2014-15 ਤੋਂ 2022-23 ਤੱਕ ਦੀ ਦੱਸ ਕੇ ਪੱਲਾ ਛਡਾਉਣਾ ਚਾਹੁੰਦਾ ਹੈ ਜਦ ਕੇ ਕਰਜੇ ਦੀ ਪੰਡ ਇਸ ਸਰਕਾਰ ਦੇ ਸਮੇਂ ਵੀ ਭਾਰੀ ਹੀ ਹੋਈ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਸ ਜਿੰਮੇਵਾਰੀ ਨੂੰ ਓਟਣ ਦੀ ਮੌਜੂਦਾ ਸਰਕਾਰ ਤੋਂ ਅਸਤੀਫੇ ਮੰਗ ਰਿਹਾ ਹੈ। ਕੀ ਉਹ ਇਹ ਭੁੱਲ ਗਏ ਹਨ ਕੇ ਪੰਜਾਬ ਨੂੰ ਨੰਗ ਕਰਨ ਵਿੱਚ ਉਨ੍ਹਾਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ।
ਤੀਜੀ ਪਾਰਟੀ ਦਾ ਇਸ ਮੁੱਦੇ ਤੇ ਚੁੱਪ ਰਹਿਣਾ ਵੀ ਰੜਕਦਾ ਹੈ।
ਇਹਨਾਂ ਲੀਡਰਾਂ ਅਤੇ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਦੇ ਚਲਦੇ ਪੰਜਾਬ ਦਾ ਇਸ ਦਲਦਲ ਵਿੱਚ ਨਿਕਲਣਾ ਨੇੜਲੇ ਭਵਿੱਖ ਵਿੱਚ ਨਜ਼ਰ ਨਹੀਂ ਆ ਰਿਹਾ।
ਵਾਹਿਗੁਰੂ ਪੰਜਾਬ ਤੇ ਮੇਹਰ ਕਰੇ।
ਇੰਜ ਹਰਭਜਨ ਸਿੰਘ ਸਿੱਧੂ
ਬਠਿੰਡਾ।
ਅਜ਼ਾਦੀ ਭਰਿਸ਼ਟਾਚਾਰੀ ਲੀਡਰ ਮਨਾ ਰਹੇ ਹਨ।
ਗਰੀਬ ਲੋਕ ਤਾਂ 75 ਸਾਲ ਰਾਜ ਕਰਨ ਵਾਲਿਆ ਦੀ ਮਕਾਣ ਦੇ ਰਹੇ ਹਨ ਸੜਕਾਂ ਤੇ।
ਸ਼ੋਸ਼ਲ ਮੀਡੀਆ ਤੇ ਭਾਰਤ ਦੀ ਅਜਾਦੀ ਦਾ ਜਲੂਸ ਕੱਢ ਰਹੇ ਹਨ ਕਿਰਤੀ ਲੋਕ।
ਮੋਦੀ ਦੀ ਸਰਕਾਰ ਦੀ 240 ਲੋਕ ਸਭਾ ਮੈਂਬਰ ਦੀ ਕਮਜ਼ੋਰ ਸਰਕਾਰ ਦਾ ਜਲੂਸ ਕੱਢ ਦਿੱਤਾ ਭਾਰਤ ਵਿੱਚ
ਜਿਸ ਦੀ ਅਗਵਾਈ ਪੰਜਾਬ ਦਾ ਕਿਸਾਨ ਮਜਦੂਰ ਕਰ ਰਿਹਾ ਹੈ।
ਅੱਜ ਸਾਬਿਤ ਹੋ ਗਿਆ ਹੈ ਕਿ ਭਾਰਤ ਵਿੱਚ ਕਿਸਾਨ ਮਜਦੂਰ ਦਾ ਰਾਜ ਹੈ।
ਮੋਦੀ ਅਜਾਦੀ ਵਾਲੇ ਦਿਨ 00000000000
ਜੀਰੋ ਸਾਬਿਤ ਹੋਇਆ।
ਕਿਸਾਨ ਮਜਦੂਰ ਭਾਰੂ ਸਾਬਿਤ ਹੋਏ ਮੋਦੀ ਦੀ ਕਮਜ਼ੋਰ ਸਰਕਾਰ ਤੇਂ ( ਆਪੰਗ ਸਰਕਾਰ ਤੇ)
Good news and views thanks Randhawa saab Bhaskar saab and Ip saab ❤🙏🙏🙏
Very nice discussion Randhawa Ji
S S A 🙏🙏🙏 Randhawa Sahib ji Bhaskar Sahib ji and S.Inderpreet Singh ji
Akal takht Mahan hai Sikh panth De saan hai 🙏🙏🙏🙏🙏🙏
ਸਤਿ ਸ੍ਰੀ ਅਕਾਲ ਜੀ 🙏
Waheguru ji ka khalsa waheguru ji ki fateh ji
❤❤❤❤ bakshish singh ji number send kreyo apna
Very good job
👍👍👌
ਇਸ ਸਮੇਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਧਾਰਮਿਕ ਸੰਸਥਾਵਾਂ ਦੇ ਫੈਸਲੇ ਸੋਚ ਸਮਝ ਕੇ ਲੈਣੇ ਚਾਹੀਦੇ ਹਨ। ਸਾਨੂੰ ਧਾਰਮਿਕ ਅਤੇ ਸਿਆਸੀ ਸੰਗਠਨਾਂ ਦੀ ਮਜ਼ਬੂਤੀ ਲਈ ਇਕੱਠੇ ਹੋਣਾ ਚਾਹੀਦਾ ਹੈ, ਤਾਂ ਜੋ ਕੌਮ ਦਾ ਸੁਪਨਾ, ਇਕਤਾ ਅਤੇ ਅਦਾਰਸ਼ ਸਦਾ ਅਬਾਦ ਰਹਿਣ
Randhawa ji, I fully agree with your opening comments that S Manmohan Singh should have awarded Bharat Ratan. He deserves because he was Punjabi and also Sikh. Otherwise, his performance was just satisfactory.
ਸਰਦਾਰ ਸਾਹਿਬ ਜੀ ਇੰਡਸਟਰੀ ਲਾਉਣ ਤੋਂ ਪਹਿਲਾਂ ਤਾਂ ਧਰਨੇ ਸੁਰੂ ਹੋ ਜਾਂਦੇ ਨੇ॥ ਲਾਵੇ ਕੌਣ ?
ਗੱਲ ਦਰਅਸਲ ਇਹ ਆ ਕਿ ਲੋਕਾਂ ਨੂੰ ਦੇਸ਼ ਨਾਲ ਪਿਆਰ ਨਹੀ ਹੈ
Absolutely correct
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਰੰਧਾਵਾ ਜੀ ਜੇਕਰ ਸਰਕਾਰ ਸੇਵਾ ਮੁਕਤ ਹੋਏ ਕਰਮਚਾਰੀਆਂ ਵੀ ਸੰਜੋਗ ਦੇਣ ਨੂੰ ਤਿਆਰ ਹੈ ਜੇਕਰ ਸਰਕਾਰ ਰੇਤਾ ਬਜਰੀ, ਕੇਬਲ ਨੈੱਟਵਰਕ,ਜਾ ਸ਼ਰਾਬ ਦੇ ਠੇਕਿਆਂ ਸੰਬੰਧੀ ਕੋਈ ਵੀ ਪੋਲਿਸ਼ ਬਣਾਉਣ ਦੇ ਹਨ ਤਾਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਵੀ ਆਪਣਾ ਯੋਗਦਾਨ ਪਾਉਣ ਲਈ ਤਿਆਰ ਹਨ
Aap g kithe rehnde ho.
ਇਸ ਸਮਸਿਆ ਦਾ ਇਕੋ ਹਲ ਹੈ ਐਨ ਆਰ ਆਈਜ ਨੂੰ ਉਤਸ਼ਾਹਿਤ ਕਰ ਕੇ ਅਜਿਹੇ ਕਨੂੰਨ ਬਣਾੳ ਕਿ ਐਨ ਆਰ ਆਈਜ ਦੀ ਜਾਇਦਾਦ ਸੁਰੱਖਿਅਤ ਹੋਵੇ। ਪੰਜਾਬੀ ਖਜਾਨੇ ਭਰ ਦੇਣਗੇ।
ਇਕ ਪਾਸੇ ਸਾਰੀ ਸਿੱਖ ਕੋਮ, ਇੱਕ ਪਾਸੇ ਬਾਦਲ ਪ੍ਰੀਵਾਰ, ਚੀਮਾ ਤੇ ਗਰੇਵਾਲ,
Baba Balbir Singh jio app ji de Charna ch parnam Panth Tere deean Goonja Sda hi pendian Rehngian Waheguru Ji
Aaj Punjab di sahi gal kiti tusi inderpreet Singh ji salute
ਹੁਣ ਤਾਂ ਜਥੇਦਾਰ ਸਾਹਿਬਾਨ ਕੋਲ ਇੱਕ ਹੀ ਰਾਜ ਏ ਕਿ ਉਹ ਸੰਯੁਕਤ ਰੂਪ ਚ 28 ਜਨਵਰੀ ਨੂੰ ਅਕਾਲੀ ਦਲ ਬਾਦਲ ਸਾਫ ਸਾਫ ਨਿਰਦੇਸ਼ ਦੇਣ ਕਿ ਜੇਕਰ ਤੁਸੀਂ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦੇ ਕੇ ਉਹਦੇ ਦੁਆਰਾ ਭਰਤੀ ਕਰਦੇ ਹੋ ਤਾਂ ਠੀਕ ਹੈ ਨਹੀ ਤੁਹਾਨੂੰ ਅਕਾਲ ਤਖ਼ਤ ਤੋਂ ਭਗੌੜਾ ਕਰਾਰ ਦਿੱਤਾ ਜਾਏਗਾ ਤੇ ਪੰਥ ਦੀ ਰਾਖੀ ਲਈ ਪੰਥਕ ਆਗੂਆਂ ਤੇ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਅਕਾਲ ਤਖਤ ਤੋ ਨਵੇਂ ਅਕਾਲੀ ਦਲ ਦੀ ਸ਼ੁਰੂਆਤ ਕੀਤੀ ਜਾਵੇਗੀ ਕਿੳਂਕਿ ਪੰਥ ਦੀ ਚੜਦੀ ਕਲਾ ਲਈ ਤੇ ਪੰਥ ਦੀ ਆਵਾਜ਼ ਬੁਲੰਦ ਕਰਨ ਲਈ ਇੱਕ ਪਲੇਟਫਾਰਮ ਅਕਾਲ ਤਖ਼ਤ ਵੱਲੋਂ ਸਿਰਜਿਆ ਜਾਵੇਗਾ ।ਅਕਾਲੀ ਦਲ ਬਾਦਲ ਆਪਣੀ ਮਨਮਰਜੀ ਕਰ ਲਵੇ ਪਰ ਇਹ ਆਪਣੇ ਆਪ ਨੂੰ ਪੰਥਕ ਤੇ ਅਕਾਲ ਤਖ਼ਤ ਨੂੰ ਸਮਰਪਿਤ ਕਹਿਣਾ ਛੱਡ ਦੇਣ ਕਿੳਂਕਿ ਅਕਾਲ ਤਖ਼ਤ ਦੇ ਹੁਕਮਾਂ ਦੀ ਇਹ ਸ਼ਰੇਆਮ ਉਲੰਘਣਾ ਕਰ ਰਹੇ ਨੇ
🙏🏻🙏🏻
ਤਲਵੰਡੀ ਜੋ ਬਾਦਲ ਪੋਟਲੀ ਨੇ ਬਾਹਰ ਕੱਡਿਆ ਨਵੇਂ ਫੈਕਸ ਜਾਹਿਰ ਕੀਤੇ ਚੋਣ ਕਮਿਸ਼ਨ ਕੋਈ ਕੁੱਝ ਨਹੀਂ ਕਰ ਸਕਦਾ
ਰੰਧਾਵਾ ਸਾਹਿਬ ਹਰੀਕੇ ਦਰਿਆ ਤੇ ਟੂਰਿਜਮ ਸਪੌਟ ਬਣਾਇਆ ਜਾ ਸਕਦਾ ਹੈ ਜੀ।
Very good ਪੱਤਰਕਾਰ
Seventeenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺 Great India Prime program ❤
S S A 🙏🙏🙏🙏🙏🙏🙏🙏 to all members present in program
Right harpreet s.
Happy Republic Day
Ssa ji.
Very nice ji
Good ji all
Ravish of Punjabi language S Harjinder Singh Randhawa
ਰੰਧਾਵਾ ਸਾਹਿਬ ਕਿ ਪੰਜਾਬ ਨੂੰ ਸਾਰਿਆ ਬਿਮਾਰੀਆਂ ਦਾ ਜਿੰਮੇਵਾਰ ਭਗਵੰਤ ਮਾਨ ਸਰਕਾਰ ਹੀ ਆ।ਕਿ ਬਾਕੀ ਪੁਰਾਣੇ ਲੀਡਰ ਜਿੰਮੇਵਾਰ ਨਹੀਂ ਹਨ।
Sat shri akal v intelligent anylsist
Waheguru ji
The main reason is that much corruption in the govt funds corruption in revenue is the major factor
ਰੰਗਲਾ ਪੰਜਾਬ ਨਾ ਵੀ ਬਣਿਆ ਤਾਂ ਲੰਗੜਾ ਪੰਜਾਬ ਜਰੂਰ ਬਣਾ ਕੇ ਛਡਾਂਗੇ ।
Nice
ਕੇਂਦਰ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਵਿਤਕਰਾ ਵੀ ਵੱਡਾ ਕਾਰਨ ਹੈ । ਇਸ ਉਪਰ ਕਿਉਂ ਗੱਲ ਨਹੀਂ ਕਰਦੇ।
The present
dicssions print be sent to the Pb. Got.for. implement for future Budget.
🙏🙏👍
ਸਰਕਾਰ ਗੱਪੀਆ ਦੀ ਹੈ
ਹੋਰ ਕੀ ਉਮੀਦ ਕਰ ਸਕਦੇ ਹੋ
ਬਿਜਲੀ ਫ੍ਰੀ ਬਾਕੀ ਡਰਾਮੇ
Inderpreet ji first explain the number and what’s reporte
ਸਤਿ ਸ੍ਰੀ ਅਕਾਲ
Sat shree akal ji
ਕੇਂਦਰ ਦਾ ਪੂਰਾ ਜੋਰ ਪੰਜਾਬ ਖਾਲੀ ਕਰਾਉਣ ਤੇ ਲੱਗਾ, ਜੇ ਜੁਤੀ ਨਾਲ ਨਾ ਹੋਇਆ ਤਾ ਚਾਂਦੀ ਦੀ ਜੁੱਤੀ ਤਾ ਕੋਈ ਨਹੀਂ ਝੱਲਦਾ ਜੀ
All party politicians are responsible for the downfall of Punjab. They followed the principles of Lotto and Kutto and freehand to Police and IA S lobby
Improving Law and order, stopping subsidies, controlling farm unions need of the hour. Agriculture diversification and giving a congenial atmosphere to the industry is needed for rejuvenation
😂😂😂ਤਲਵਾਰ ਬਿਨਾਂ ਕੁਝ ਨੀ ਹੋਣਾ , ਜਵਾਕ ਬਾਹਰ ਸਿਟ ਕਰਤੇ ਸਾਰੀ ਲੀਡਰ ਤੇ ਅਫਸਰ ਨੇ , ਦੋ ਨੰਬਰ ਦੇ ਪੈਸੇ ਨੇਂ ਕਨੇਡਾ ਬੇਕਾਰ ਕਰਤਾ
Lakh lahnat is waqat dean Sarkaran ute.
👍🙏
❤🙏🏻🙏🏻🙏🏻❤
Singh Sahb Jindabad
Revenue can be generated from kapurthala distt where crores has been spent on Gol kothi , morish masjid, old courts buildings
Akali Dal responsible
Corruption in expender and more expenditure on personal facilities by poltical leaders .
There are more than 20 trolleys involved in garhshankar belonging to brother of Jai Kishan Rori.
Corruption in expender and more expenditure on personal facilities by poltical leaders .free
ਅਕਾਲੀ ਦਲ ਨੂੰ ਕਿਨੇ ਹੀ ਆਪਣੇ ਹੀ ਅਖੌਤੀ ਭੰਡਣ ਲੱਗੇ ਐ ਪਰ ਕੁਝ ਨੀ ਬਣਨਾ ਪਿਛਲਾ ਸਮਾਂ ਦੇਖਲੋ ਪਹਿਲਾਂ ਵੀ ਇਹ ਕੁਝ ਕਰਦੇ ਰਹੇ ਨੇ ਦੋਖੀ ਬਹਾਨੇ ਬਣਾ ਕੇ
31000 crrs da pehla loan VADDA DAKU BADAL SHOETA BADAL & MUNDALI NA CHAERRIA C PB DI PROP VI BADAL KUNBA KOREMA &JUNDALI VECH KA KHAA GAYA EH 2023 TAK REPORT AKAL DA ANNEIUO EHDA VH 15 20 YR TUSI PB PBIAT SIKH SIKHI SGPC NU LOIETEIA KUETEIA GHASETEIA BARBAD KEETA MENTLUO
Due to free bites by politicians this is position of Punjab
🌷💟🌷🙏🌷🌷
,🎉🎉🎉🎉🎉
Free facilities for even to non poor families such as free eletercity to farmers who hold more than 5 acres free bus fair free garain to non poor free subsidy to rich for agriculture equipment to rich farmers . The person or govt if take loan not for earning revenue will not servive but loan for expenditure the person or govt can not servive
ਇੰਦਰਪ੍ਰੀਤ ਸਿੰਘ ਜੀ ਕੀ ਦੂਜੇ ਸੂਬੇ ਪੈਨਸ਼ਨਾ ਨਹੀਂ ਦੇ ਰਹੇ
ਕੁਲ ਮਿਲਾ ਕੇ ਮੁਰਖ ਪੰਜਾਬੀ
ਛੱਜ ਤਾਂ ਬੋਲੇ ਛਾਨਣੀ ਕਿਉ ਬੋਲੇ। ਅਕਾਲੀ ਭਾਜਪਾ ਤੇ ਕਾਗਰਸੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਰਿਪੋਰਟ ਅਕਾਲੀਦਲ ਭਾਜਪਾ ਦੇ 2015 ਤੋ ਕਾਂਗਰਸ ਦੇ 5 ਸਾਲ ਤੇ ਆਪ ਦੇ ਇਕ ਸਾਲ ਦੀ ਹੈ।ਇਹ ਚਾਰੇ ਪਾਰਟੀਆ ਇਕ ਹੀ ਨੀਤੀ ਵਾਲੀਆ,ਏਸੇ ਕਰਕੇ ਪੰਜਾਬ ਦੀ ਹਾਲਤ ਵਿਚ ਸੁਧਾਰ ਨਹੀਂ ਹੋ ਰਿਹਾ। ਪੰਜਾਬ ਦੀ ਆਰਥਿਕ ਗੱਡੀ ਦਾ ਇੰਜਣ ਤਾਂ ਅਕਾਲੀ ਭਾਜਪਾ ਤੇ ਕਾਂਗਰਸੀਆ ਬਿਠਾ ਦਿੱਤਾ ਤੇ ਹੁਣ ਕੇਜਰੀਵਾਲ ਭਗਤ ਵੀ ਸੈਲਫਾ ਹੀ ਮਾਰਦੇ ਨੇ।ਇੰਜਣ ਦੀ ਰਿਪੇਅਰ ਵਲ ਕੋਈ ਧਿਆਨ ਨਹੀ ਦਿੰਦਾ ਬਸ ਦੂਸ਼ਣਬਾਜ਼ੀ ਦੀ ਰਾਜਨੀਤੀ ਹੋ ਰਹੀ ਹੈ।
Inderpreet di report ate suggestion Kamble tarif
Randawa ji jathedar sahib ne mafiaan walli chithyan v taan jantak karniyan c oh kithey gyina is da jwab jaroor deyo
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Inderpreet ji kise nu v koi haq nhi k oh Siri Akal Takht Sahib Ji de Adesh nu hu bhu manna
LUDHIANA POSH AREA VICH PLOT DA MARKET RATE 1.5LAKH GAJ TE REGISTRY RATE 15 TO 20 HAZAR GAJ HAI ARBAN RUPYA DA REVENUE LOSS HO REHA
Rajab baskar inderpreet Singh Randhawa by sat shri akal
Money all going Australia by Bagwant mann
Sub sides are resposible to ruin panjab
ਆਪਣੇ ਪਾਣੀਆਂ ਦਾ ਪੈਸਾ ਲਵੋ
Free diya sab Kushal band Kar Dena chaise but rate Kam Kar Dena chayia
Pradhangi one term honi chahidi. Sewa hi ta hai, horna nu vi kar lain dio.
Inderpreet Singh ji you are absolutely wrong. The average punjabi is more prosperous than their counterparts of other states. In Punjab wealth distribution is more even than other states. In other states handful people are ultra rich and majority people live in extreme poverty. The concept of GDP and even per capita income is highly deceptive as it does not show and explain the distribution of income and wealth. Health indicator of punjabi amply makes it clear that they are well fed