27-1-25 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 26 січ 2025

КОМЕНТАРІ • 73

  • @satnaam.singhmalhi6249
    @satnaam.singhmalhi6249 День тому +16

    ਵਾਹਿਗੁਰੂ ਜੀ ਮੇਹਰ ਕਰਨ ਪੱਜਾਬ ਤੇ

  • @lakhwindersingh1832
    @lakhwindersingh1832 15 годин тому +23

    ਲਖਵਿੰਦਰ ਸਿੰਘ ਸਭਰਾ ਸਭਰਾਉ ਤਰਨਤਾਰਨ ਤੋ ਪੰਜਾਬ ਤੇ ਵਾਹਿਗੁਰੂ ਮੇਹਰ ਕਰਨ

  • @kulwantKalra-u6r
    @kulwantKalra-u6r 23 години тому +55

    ❤ ਸਰਕਾਰੀ ਤੰਤਰ ਦਾ ਬਹੁਤ ਬੁਰਾ ਹਾਲ ਹੈ ਕਿਸੇ ਨੂੰ ਕੋਈ ਡਰ ਭੈ ਨਹੀਂ ਰਿਹਾ

  • @balvirsingh3076
    @balvirsingh3076 День тому +23

    ਸਿਹਤ ਮੰਤਰੀ ਦੀ ਛਿੱਤਰ ਪਰੇਡ ਕਰਨੀ ਪਵੇਗੀ।ਕਿਉਂਕਿ ਬਹੁਤ ਮੰਦਾ ਹਾਲ ਹੋ ਰਿਹਾ ਹੈ।ਜਨਤਾ ਬਹੁਤ ਤਪੀ ਹੋਈ ਹੈ।ਇਨ੍ਹਾਂ ਦੇ ਪੱਲੇ ਕੁਫਰ ਤੋਂ ਬਿਨਾਂ ਕੱਖ ਨੀਂ

    • @MithuSingh-p4r
      @MithuSingh-p4r 12 годин тому +1

      S😊😊😊sS

    • @harbhajansingh4281
      @harbhajansingh4281 7 годин тому

      Bijli hun hospitls ch v nahi.aa rahi hai. Sade hoshiarpur ch v bijli nahi aa rahi. Roz 10 vaar jandi te 10 vaar aundi hai. Kayi vaar 3 ghante tak nahi aundi. AAP wale keh rahe han ki asi 24 ghante bijli de rahe ha.

  • @HarjinderSingh-n6j
    @HarjinderSingh-n6j 22 години тому +18

    ਸਰਕਾਰ ਹਰ ਪਖੋਂ ਫੇਲ੍ਹ , ਤਰੱਕੀ ਸਿਰਫ਼ ਪੰਜਾਬ ਨੂੰ ਕਰਜ਼ਾਈ ਕਰਨ ਵਿੱਚ .…...

  • @MohinderSingh-kj4vo
    @MohinderSingh-kj4vo День тому +40

    ਕਿਸਾਨ ਮਸਲੇ ਹਲ ਹੋਣੇ ਅਤਿ ਜਰੂਰੀ ਹਨ।ਇਹ ਦੇਸ਼ ਦੇ ਹਿੱਤ ਵਿੱਚ ਹੈ।

  • @RAJSINGH-ol1km
    @RAJSINGH-ol1km 12 годин тому +3

    ਮੁੰਖ ਮੰਤਰੀ ਝੂਠ ਬੋਲ ਰਿਹਾਅ ਪੁਲਸ ਤੇ ਕੋਈ ਕੰਟਰੋਲ ਨਹੀ ਮਾਨ ਸਾਹਿਬ ਪੁਲਸ ਤੇ ਕੰਟਰੋਲ ਕਰੋ ਕੰਟਰੋਲ ਕਰਨਾ ਕੋਈ ਔਖਾ ਨਹੀ ਬੱਸ ਇਕ ਅੱਧੇ ਦੀ ਬਲੀ ਲੈਣ ਦੀ ਜਰੂਰਤ ਹੈ ਸਭ ਕੰਟਰੋਲ ਹੋ ਜਾਵੇਗਾ

  • @palgill5041
    @palgill5041 13 годин тому +3

    ਗੁਡ ਰਿਪੋਰਟ

  • @mandhirbhullar5428
    @mandhirbhullar5428 14 годин тому +7

    ਜਜ ਸਿੰਘ ਚਾਹਲ ਸਾਹਿਬ ਸਤਿ ਸ੍ਰੀ ਅਕਾਲ ਜੀ

  • @barinderkumar4083
    @barinderkumar4083 12 годин тому +3

    धार्मिक संस्थाएं देती हैं भगवान को धोखा इनसान को कया छोड़ेगी

  • @darshansingh9874
    @darshansingh9874 19 годин тому +9

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @pawankaur2316
    @pawankaur2316 8 годин тому +1

    ਹਰ ਰੋਜ ਤੇ ਲੁੱਟਣਾ ਦਾ ਕਤਲਾਂ ਦਾ ਕੰਮ ਹੋ ਰਹਾ ਹੈ ਕੇੜੀ ਕਨੂੰਨ ਦੀ ਗੱਲ ਕਰੀ ਜਾਂਦਾ ਹੈ

  • @BhinderSran-ky8ok
    @BhinderSran-ky8ok 12 годин тому +7

    ਭੰਡ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਕਨੂੰਨ ਸਿਕੇ ਟੰਗ ਦਿੱਤੇ ਹਨ

  • @dilbaghsingh1136
    @dilbaghsingh1136 10 годин тому +2

    Good program waheguru ji

  • @MohinderSingh-kj4vo
    @MohinderSingh-kj4vo День тому +17

    ਪ੍ਰਾਪਤੀ ਤਾਂ ਪੰਜਾਬ ਦੇ ਲੋਕ ਬਿਆਨ ਕਰਨ ਤਾਂ ਬਹੁਤ ਚੰਗਾ ਹੋਵੇਗਾ।

  • @nirmalsingh815
    @nirmalsingh815 22 години тому +6

    Majdoor te mulajam category vee discuss kar lia karo

  • @MohinderSingh-kj4vo
    @MohinderSingh-kj4vo День тому +9

    ਸ੍ਰੀ ਅਕਾਲ ਤਖਤ ਸਾਹਿਬ ਦਾ ਰੁਤਬਾ ਹਰ ਹਾਲਤ ਵਿੱਚ ਕਾਇਮ ਰੱਖਣਾ ਚਾਹੀਦਾ ਹੈ।ਇਹ ਕੌਮ ਦੇ ਵਿਕਾਰ ਦਾ ਮੁੱਦਾ ਹੈ।

  • @AmarKumar-hr2cz
    @AmarKumar-hr2cz Годину тому

    ਜਿਹੜੇ ਕਿਸਾਨ ਅੱਜ ਵੱਡੇ ਵੱਡੇ ਸੈਲੋਜ ਦਾ ਵਿਰੋਧ ਕਰ ਰਹੇ ਹਨ ਉਹੀ ਕਿਸਾਨ ਕਣਕ ਦਾ ਸੀਜਨ ਆਉਣ ਤੇ ਇਹਨਾਂ ਵਿੱਚ ਹੀ ਕਣਕ ਸੁੱਟਣਗੇ ਉਸ ਟਾਈਮ ਕੋਈ ਵੀ ਕਿਸਾਨ ਵਿਰੋਧ ਨਹੀਂ ਕਰੇਗਾ । ਬਾਕੀ ਰਾਹੀ ਮੁੱਖ ਮੰਤਰੀ ਦੀ ਗੱਲ ਜਿੰਨੀਆਂ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹਨ ਇਹ ਸਭ ਝੂਠ ਹੈ। ਜੱਜ ਸਿੰਘ ਚਾਹਲ ਜ਼ਿੰਦਾਬਾਦ ।❤❤

  • @harbhajansingh4281
    @harbhajansingh4281 6 годин тому +1

    Maan saab tusi keh rahe ho ki asi PCPL da v saara paisa de ditta hai par fir bijli quon nahi aa rahi. Bijli di supply da bura haal hai. Kayi kayi ghante bijli nahi aundi. Es di enquiry karo.

  • @sukhdevsingh1179
    @sukhdevsingh1179 3 години тому

    Good job Waheguru Chardikalla bakhsan ji

  • @charnkaila5698
    @charnkaila5698 День тому +6

    Kisan Mazdoor Zawan EKTA Zindabad ❤

  • @JasvirKaur-hi1vf
    @JasvirKaur-hi1vf День тому +17

    ਼ਗਪੀ ਸੀ ਐਮ

  • @baldavsingh6615
    @baldavsingh6615 6 годин тому +2

    Pb nhy delhi vad rhy aa

  • @amarjeetkaur4847
    @amarjeetkaur4847 День тому +8

    Waheguru ji mahar karo Punjab ta 🙏

  • @dilpreetgill1765
    @dilpreetgill1765 День тому +4

    Maan good cm 👏 👌 happy republic day 👏 👍 judge veer

  • @JaswantSingh-qi4ok
    @JaswantSingh-qi4ok 9 годин тому +1

    Good job Chahal Sahb

  • @charnkaila5698
    @charnkaila5698 День тому +5

    Navjot Khaira Gandhi Bains Sahib Zindabad ❤

  • @nasibduggal5594
    @nasibduggal5594 22 години тому +6

    Good job by Kisans.Modi is deaf not listening the Kisans and public

  • @sadhusingh5342
    @sadhusingh5342 14 годин тому +4

    Kee wade hospital ch janreter nahi hunda

    • @harbhajansingh4281
      @harbhajansingh4281 7 годин тому

      Eh te sharm di gal hai ki hospital ch invertor ya generator nahi hai.

  • @DavinderSingh-w5j
    @DavinderSingh-w5j 12 годин тому +2

    Akali aaps ch Larke marnge vot ni peni ik v ina nu pb. H ki india ch o y g

  • @gurmukhsingh7428
    @gurmukhsingh7428 День тому +2

  • @amriksinghsidhu2656
    @amriksinghsidhu2656 День тому +3

    Good news

  • @SandeepSharma-hs6uy
    @SandeepSharma-hs6uy День тому +5

    Bura hall rajendra daa

  • @nasibduggal5594
    @nasibduggal5594 22 години тому +5

    Nothing done all employees of all departments are crying for their rights.

  • @amreeksingh6508
    @amreeksingh6508 День тому +4

    ਪਰ ਕੈਂਪਸ ਮੈਨੇਜਰ ਨੂੰ ਤਨਖਾਹ ਨਹੀਂ ਮਿਲਦੀ

  • @HarjinderBaring-ll1yg
    @HarjinderBaring-ll1yg День тому +8

    Karja.le.ke.ek.jhaj.hor.kinjrywal.lay.khridu.punjab.nu.vech.riha.he.fudu

    • @harbhajansingh4281
      @harbhajansingh4281 7 годин тому

      Awein ulti soch na rakhiya karo. Jo kam zroori han oh karne hi painde han.

  • @Vashistpress1123
    @Vashistpress1123 12 годин тому +1

    Child death due to awarra dogs,snaching loot theft cases, in punjab shows sarkar bekar

  • @ParminderSinghGURON-l1b
    @ParminderSinghGURON-l1b 14 годин тому +2

    ❤🌹.Good.⭐💐💥🌿🌟🥀🌼🌷🌞🌺🌻🌸🪷🍁

  • @LovelyStudio-v8r
    @LovelyStudio-v8r 11 годин тому +1

    ਗਪੌੜ ਰਾਜਾ 😂😂😂😂😂

  • @KuldeepSinghs-x8b
    @KuldeepSinghs-x8b 12 годин тому

    😊

  • @shamsingh8572
    @shamsingh8572 День тому +2

    Veerji.very.good.news.

  • @JagtarSingh-o8o
    @JagtarSingh-o8o День тому +2

    Y ji kade mazdoor di vi gall kar lea karo

  • @rajvirkaur1268
    @rajvirkaur1268 9 годин тому

    Very nice videos send me word meaning 😅😅😅😅😅😅😅

  • @texlatvlive
    @texlatvlive 13 годин тому

    ਕੋਈ ਹੋਰ ਵਿਅਕਤੀ ਆਹ ਤਾਂ ਕੌਰ ਦੇ ਆਸਕ ਨੇ

  • @DaljitSingh-gq2nf
    @DaljitSingh-gq2nf День тому +5

    Kishan mazdoor Ekta jindabad bjp Sarkar murdabad punjab the cm nekama Admi hai

  • @DavinderSingh-w5j
    @DavinderSingh-w5j 12 годин тому

    Yg jr savidan nu manea gia he kanunn ne ta hi 35sal to Bane hoy ne ta hee sut ne rahe sarkara devas nu sadne hun kanun hi sadoga

  • @ramanpreet4624
    @ramanpreet4624 7 годин тому

    Asha workers nu ki dita

  • @SurjeetSingh-db8lz
    @SurjeetSingh-db8lz 14 годин тому +1

    Sub. Jhooth. Hi jhooth. Saade. Elake. Ch. Zero. Hai

  • @klsandeepkashyap5346
    @klsandeepkashyap5346 2 години тому

    Aawaj che dam nhi aa bro tuddi

  • @Harbans-c5k
    @Harbans-c5k День тому +5

    Good cm man

  • @BalwantsinghDhillon-t7p
    @BalwantsinghDhillon-t7p День тому +3

    ਬੋਰਿੰਗ ਨਿਊਜ਼

    • @BalbirSingh-fh1kg
      @BalbirSingh-fh1kg День тому +2

      ਭਾਈ ਤੈਨੂੰ ਸੁਨਣਾ ਨਹੀਂ ਚਾਹੀਦਾ ਬੋਰਿਗ ਹੋਣ ਦੀ ਕੀ ਲੋੜ ਹੈ

  • @Harjinder2712
    @Harjinder2712 10 годин тому

    Sab.da.clinic.es.da.namrakho..

  • @dilpreetgill1765
    @dilpreetgill1765 23 години тому +3

    ਜੀ ਵੀਰ ਤੂੰ ਜਾਨਵਰਾਂ ਪ੍ਰਤੀ ਬਹੁਤ ਨਫਰਤ ਫੈਲਾ ਰਿਹਾ

  • @shamsingh8572
    @shamsingh8572 День тому +3

    Es.sarkar.ne.punjab.nu.karjae.kar.ditts..Lutta.khoha.bharmar.hai.firautia.da.bazar.garm.hai.Ajenta.di.bharmar.hai.katla.da.houshla.buland.hai.Aje.sarkar.kahindi.punab.khushahal.hai.

  • @pawankaur2316
    @pawankaur2316 8 годин тому +1

    ਹਰ ਰੋਜ ਤੇ ਲੁੱਟਣਾ ਦਾ ਕਤਲਾਂ ਦਾ ਕੰਮ ਹੋ ਰਹਾ ਹੈ ਕੇੜੀ ਕਨੂੰਨ ਦੀ ਗੱਲ ਕਰੀ ਜਾਂਦਾ ਹੈ

  • @Harbans-c5k
    @Harbans-c5k День тому +3

  • @DavinderSingh-w5j
    @DavinderSingh-w5j 12 годин тому +2

    Akali aaps ch Larke marnge vot ni peni ik v ina nu pb. H ki india ch o y g

  • @pawankaur2316
    @pawankaur2316 8 годин тому +2

    ਹਰ ਰੋਜ ਤੇ ਲੁੱਟਣਾ ਦਾ ਕਤਲਾਂ ਦਾ ਕੰਮ ਹੋ ਰਹਾ ਹੈ ਕੇੜੀ ਕਨੂੰਨ ਦੀ ਗੱਲ ਕਰੀ ਜਾਂਦਾ ਹੈ

  • @pawankaur2316
    @pawankaur2316 8 годин тому +1

    ਹਰ ਰੋਜ ਤੇ ਲੁੱਟਣਾ ਦਾ ਕਤਲਾਂ ਦਾ ਕੰਮ ਹੋ ਰਹਾ ਹੈ ਕੇੜੀ ਕਨੂੰਨ ਦੀ ਗੱਲ ਕਰੀ ਜਾਂਦਾ ਹੈ