ਮੂੰਗੀ,, ਸੋਇਆ,ਪੁਦੀਨਾ ਹੱਥੀਂ ਵੱਢਣ ਵਾਲਿਆਂ ਲਈ ਵਰਦਾਨ ਆ ਆਹ ਮਸ਼ੀਨ,ਟਰੈਕਟਰ ਦੇ ਅੱਗੇ ਪਿੱਛੇ ਦੋਵੇਂ ਪਾਸੇ ਪਊ

Поділитися
Вставка
  • Опубліковано 4 лип 2024
  • #sukhjinder_lopon

КОМЕНТАРІ • 16

  • @user-ms8lh1yx6v
    @user-ms8lh1yx6v 4 дні тому +4

    ਇਹ ਸੱਦ ਵੀਰ ਤੇਰੇ ਟੀ ਪੰਚੀ ਤੇ ਸਟੇਰੰਗ ਕਮਾਕੇ ਬਹੁਤ ਵਧੀਆ ਚੱਲੂ

  • @GurmeetSingh-ou8tk
    @GurmeetSingh-ou8tk 4 дні тому +3

    ਬਹੁਤ ਵਧੀਆ

  • @wale-im2xd
    @wale-im2xd 3 дні тому +1

    ❤❤ ਸੋਹਣੀਆ ਵੀਡੀਉ ਬਣਾਉਦਾ ਬਾਈ ਲੋਪੋ ਵਾਲਾ

  • @Sukhbhamravlogs
    @Sukhbhamravlogs 2 дні тому

    👌🏻

  • @shagandeepsingh8106
    @shagandeepsingh8106 4 дні тому +1

    Very good macin

  • @kuldeepsidhu2184
    @kuldeepsidhu2184 3 дні тому +1

    Sirra

  • @kauragill
    @kauragill 4 дні тому +1

    👌👌👌👌

  • @rajbirsingh3641
    @rajbirsingh3641 3 дні тому +1

    Ikk tu vi khareed lai

  • @livtolyfstyle8304
    @livtolyfstyle8304 2 дні тому

    ग्वार.....??????

  • @SanjuDeep-s7f
    @SanjuDeep-s7f 3 дні тому +1

    Bai @shonkisardar tusi paise laike add karde ho
    Tusi te company dono je eh gal proof kardo eh machine paul waleya ne bnai hai 50000 inaam da dewa ge
    Eh machine mansa wich kise hor company ne bnai c ohna kol is da patent v hai
    Tusi aiwe hi paise laike ke jhooth boli jaane ho eh ta 2020 wich bnai c
    Ehna ne ta hun copy kiti aa
    2020 to pehla da koi proof dewo 50000 cash inaam dewa ge

    • @JagjeetSingh-m5x
      @JagjeetSingh-m5x 2 дні тому +1

      ਬਾਈ ਜੀ ਐਵੇ ਫੇਕ ਅਕਾਊਂਟ ਬਣਾ ਕੇ ਪਾਣੀ ਚ ਡਾਂਗਾਂ ਮਾਰਨ ਦਾ ਕੋਈ ਫ਼ਾਇਦਾ ਨੀ । ਕਿਉਂਕਿ ਨਾਂ ਤਾਂ ਲੋਪੋਂ ਆਲੇ ਕੋਲ ਏਨਾ ਟਾਈਮ ਹੈ ਕੇ ਸਬੂਤ ਪੇਸ਼ ਕਰੇ ਅਤੇ ਬਈ ਸੁਖਜਿੰਦਰ ਕਦੇ ਵੀ ਗਲਤ ਚੀਜ਼ ਦੀ ਮਸ਼ਹੂਰੀ ਨੀ ਕਰਦਾ । ਜੇ ਕੋਈ ਦਿੱਕਤ ਹੈ ਤਾਂ ਸਿੱਧਾ ਫੈਕਟਰੀ ਨਾਲ ਸੰਪਰਕ ਕਰੋ ।

    • @JagjeetSingh-m5x
      @JagjeetSingh-m5x 2 дні тому

      ਬਾਕੀ ਰਹੀ ਗੱਲ 2020 ਦੀ, ਮੈਂ ਵੀ ਮਾਨਸਾ ਵਿਚ ਹੀ ਰਹਿਨਾ । ਇਸ ਮਸ਼ੀਨ ਦੀ ਕਾਢ ਹੀ 2022 ਵਿਚ ਕੱਢੀ ਗਈ ਹੈ ।

    • @SanjuDeep-s7f
      @SanjuDeep-s7f 2 дні тому

      ​@@JagjeetSingh-m5x
      Company nu ta notice ja chukya court wich peshi bhugtu company ta
      Rahi gal @shonki sardar di ehnu v jald hi notice bhejya jau
      Te je tusi mansa rehne ho tusi kardi proof
      Te UA-cam te multi crop reaper search karla lag jau pta
      Kise da design chori kita ehna ne

    • @SanjuDeep-s7f
      @SanjuDeep-s7f 2 дні тому

      @JagjeetSingh-m5x 3 saal pehla youtube te videos pa rakhiya ne eh reaper diya tusi kehne ho 2022 wich baneya
      Awe na bhagat bnaeya kro

  • @wale-im2xd
    @wale-im2xd 3 дні тому +1

    ਆਪਣਾ ਚੈਨਲ ਵੀ ਸਬਸਸਕਰਾਈਬ ਕਰਲੋ ਜੀ

  • @SanjuDeep-s7f
    @SanjuDeep-s7f 3 дні тому +1

    Reply da wait rahu ga @shonkisardar