ਜੇ ਡਰਦੇ ਹੋ ਜ਼ਿੰਦਗੀ ਦੀਆਂ ਚੁਣੌਤੀਆਂ ਤੋਂ ਤਾਂ ਇੱਕ ਵਾਰ ਸੁਣੋ ਚੜ੍ਹਦੀਕਲਾ ਵਾਲੇ ਗੁਰੂ ਦੇ ਸਿੰਘ ਦੀ ਗੱਲ

Поділитися
Вставка
  • Опубліковано 19 лис 2024

КОМЕНТАРІ • 218

  • @ਵਾਹਿਗੁਰੂਜੀ-ਧ1ਲ

    ਚੜ੍ਹਦੀ ਕਲਾ ਵੀਰ ਖਾਲਸਾ ਜੀ,ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ।ਆਪ ਜੀ ਦੀ ਕਿਰਤ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ ਫਲ ਲੱਗਣ

  • @karan_mahio17
    @karan_mahio17 Рік тому +1

    Vehguru.ji

  • @harjinderkaurdhillon7789
    @harjinderkaurdhillon7789 Рік тому +1

    ਪਰ ਇਸ ਵੀਰ ਜ਼ਰੂਰ ਸਾਡਾ ਲੈਣਾ ਚਾਹੀਦਾ ਹੋਰ ਚਲਦੇ ਫਿਰਦੀਆਂ ਦੀ ਮਦਤ ਲੋਕ ਕਰਦੇ ਇਹ ਵੀਰ ਤਾਂ ਬਿਲਕੁਲ ਨਹੀਂ ਚਲ ਫਿਰ ਸਕਦਾ ਜਿੰਨੇ ਜੋਗਾ ਵੀ ਹੀ ਮਿਹਨਤ ਕਰਦਾ ਫਿਰ ਪਿੰਡ ਕੋਈ ਸਰਪੰਚ ਅੰਨੇ ਹੀ ਰਹੇ ਜਿਹੜਾ ਕੋਈ ਪੈਂਨਸ਼ਨ ਵੀ ਨਹੀਂ ਲੂਆ ਸਕਿਆ ਪਿੰਡ ਚੌਧਰੀ ਪਤਾ ਨਹੀਂ ਬਣ ਜਾਂਦੇ ਆਪਣੀਆ ਜੇਬਾ ਭਰਨ ਵਾਸਤੇ ਵਾਹਿਗੁਰੂ ਆਪਣੇ ਭਗਤਾ ਨੂੰ ਚੜਦੀ ਕਲਾ ਚ ਰੱਖੇ 🙏🙏

  • @पालजी-ण2ज
    @पालजी-ण2ज 4 роки тому +25

    ਇਹੋ ਜਿਹੇ ਕੋਈ ਇੱਕ ਹੀ ਹੁੰਦਾ ਕਰੋੜਾ ਵਿੱਚੋ ਸਭ ਨੂੰ ਇਨ੍ਹਾਂ ਤੋ ਕੁੱਝ ਸਿੱਖਣਾ ਚਾਹੀਦਾ ਬਾਕੀ ਹੈ ਬੰਦਾ ਬਿਲਕੁੱਲ ਸਾਧਾ

  • @kamaljitsingh9739
    @kamaljitsingh9739 4 роки тому +9

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਿਹਰ ਕਰੋ ਇਸ ਵੀਰ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮੁ ਵਾਹਿਗੁਰੂ ਜੀ

  • @sandhujatt3553
    @sandhujatt3553 4 роки тому +3

    ਵਾਹਿਗੁਰੂ ਮਿਹਰ ਕਰੀਂ

  • @gneshkumar4842
    @gneshkumar4842 4 роки тому +35

    I love you brother Singh is king

  • @baljindersinghlongowal4097
    @baljindersinghlongowal4097 4 роки тому +62

    ਲੱਖਾ ਕਰੋੜਾ ਮੰਦਰਾ ਗੂਰੂਦੂਆਰੇ ਤੇ ਲਾ ਦਿਦੇ ਓ ਵੱਡੇ ਧਰਮੀ ਓ ਦਾਨ ਦੀ ਇਥੇ ਲੋੜ ਆ ਇਮਾਰਤਾ ਬਣਾਉਣ ਚ ਨਈ ਪਰ ਫਾਇਦਾ ਨੀ ਮੇਰੀ ਕਿਹੜਾ ਸੂਣਨੀ ਆ ਕਿਸੇ ਨੇ ?

  • @jagdeepsingh5666
    @jagdeepsingh5666 4 роки тому +9

    ਵਹਿਗੁਰੂ ਮੇਹਰ ਕਰੇ ਚੜਦੀ ਕਲਾ ਬਖਸ਼ੇ ਜੀ ਓ

  • @arashdeepkaur5272
    @arashdeepkaur5272 4 роки тому +22

    ਖੁਸ਼ ਰਹਿਣ ਦਾ ਹੁਨਰ ਵੀ ਉਸ ਦਾਤਾ ਨੇ ਹੀ ਬਖ਼ਸ਼ਿਆ।ਬਹੁਤ ਵਧੀਆ ਰੱਬ ਹੌਸਲੇ ਵਿਚ ਰੱਖਣ ਹਮੇਸ਼ਾ।🙏

  • @nonicheema214
    @nonicheema214 4 роки тому +2

    ਵਾਹਿਗੁਰੂ ਮੇਹਰ ਕਰੇ ਧੰਨ ਗੁਰੂ ਰਾਮਦਾਸ ਸਾਹਿਬ ਜੀ good job very good

  • @sujaljoshi4036
    @sujaljoshi4036 4 роки тому +21

    ਵੀਰੋ ੲਿਸ ਤਰਾਂ ਦੇ ਅੰਪਗ ਵਿਅਕਤੀ ਜੋ ਮਿਹਨਤ ਕਰਦੇ ਹਨ। ਸਾਨੂੰ ਵੀ ਉਹਨਾ ਤੋਂ ਸਮਾਨ ਖਰੀਦ ਕੇ ਉਹਨਾ ਦੀ ਮਦਦ ਕਰਨੀ ਚਾਹੀਦੀ ਹੈ।

  • @VickySingh-pl5uc
    @VickySingh-pl5uc 4 роки тому +1

    ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰਿਏ। ਮੇਹਨਤ ਦਾ ਫਲ ਮਿੱਠਾ ਹੁੰਦਾ ਹੈ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @paramjitkaur9176
    @paramjitkaur9176 4 роки тому +3

    Mai dhotian to a te daily es bus stand to Amritsar jndi a te ehna nu dekdi pichle 5 saal to sachi uncle Bhut mehnat krde ne waheguru mehr kre

  • @ravindersinghravinder7813
    @ravindersinghravinder7813 4 роки тому +2

    ਵਾਹਿਗੁਰੂ ਸਾਰਿਆ ਤੇ ਮਿਹਰ ਕਰੇ 🙏🙏🙏🙏

  • @Sukhwinder5567.
    @Sukhwinder5567. 4 роки тому +1

    ਵਾਹਿਗੁਰੂ ਜੀ ਅੰਕਲ ਜੀ ਨੂੰ, ਅੰਕਲ ਜੀ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਪਤਨੀ ਨੂੰ, ਬੱਚਿਆਂ ਨੂੰ, ਗਗਨ ਸਿੰਘ ਬੇਦੀ ਪਤਰਕਾਰ ਭਾਜੀ ਨੂੰ, ਦਹਿਲੀ ਪੋਸਟ ਪੰਜਾਬੀ ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👵🏽👳🏽‍♀️🧕🏽🧕🏽👨🏽😭😭😢😢

  • @rauntewale754
    @rauntewale754 2 роки тому

    ਵਾਹਿਗੁਰੂ ਜੀ ਨਾਲ਼ ਵੀਰ ਦੇ

  • @gurpyardhaliwal9839
    @gurpyardhaliwal9839 4 роки тому +5

    ਵਾਹਿਗੁਰੂ ਮੇਹਰ ਕਰੀ

  • @harmansidhu1544
    @harmansidhu1544 4 роки тому +4

    ਵਾਹਿਗੁਰੂ ਸੱਭ ਤੇ ਮੇਹਰ ਕਰਨ 🙏🙏🙏🙏🙏

  • @BaljinderSingh-zn5qw
    @BaljinderSingh-zn5qw 4 роки тому

    Jado main apne Sikh veera nu eda DE uchhi soch Wale veer nu dekh mere room khade Ho tareli agye Main wheguru Da lakh lakh sukar karda malka bhut ditta menu Main na sukra banda malka

  • @amritpalsinghamritpal5621
    @amritpalsinghamritpal5621 4 роки тому +5

    ਵਾਹਿਗੁਰੂ ਮੇਹਰ ਕਰੇ ਵੀਰ ਤੇ 🙏🙏

  • @SukhwinderSingh-pp1uk
    @SukhwinderSingh-pp1uk 4 роки тому

    ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਕਰਨ

  • @sardajuitkaur9010
    @sardajuitkaur9010 2 роки тому +1

    Waheguru ji mehar kro sb te 🙏🙏

  • @ale-cj6ls
    @ale-cj6ls 4 роки тому +51

    ਭੋਲਾ ਬੰਦਾ ਸਰਕਾਰ ਨੂੰ ਹਾਲੇ ਵੀ ਮਾੜਾ ਨਹੀਂ ਕਹਿੰਦਾ

    • @avtarsamra2823
      @avtarsamra2823 4 роки тому +1

      ਖਪਤਕਾਰ ਵੀ ਜੀ ਤੁਸੀ ਵੀ ਧਿਆਨ ਦਿਓ ਹੈਕੈਪਡ ਲੜਕਾ ਹੋਵੇ ਜਾ ਲੜਕੀਆਂ ਲੋਕ ਕਮ ਬਹੁਤ ਕਰਦੇ ਨੇ ਵਿਹਿ ਗੁਰੂ ਜੀ ਮੋਗਾ

    • @baggasingh5522
      @baggasingh5522 4 роки тому +1

      Ok.

  • @amritdhaliwal9107
    @amritdhaliwal9107 4 роки тому +9

    ਵੀਰ ਕਾਇਆ ਵਾਲੀ ਗੱਲ ਗਲਤ ਆ ਵੀਰ, ਬਾਕੀ ਸਬ ਠੀਕ ਆ!

  • @sukhdhaliwal4903
    @sukhdhaliwal4903 4 роки тому +20

    Waheguru ji waheguru ji

  • @jasbirkaur7117
    @jasbirkaur7117 4 роки тому +2

    Bhut vddi gal hai khushi vali vi changa banda dkhke

  • @shindabhullar460
    @shindabhullar460 4 роки тому +20

    WAHEGURU ji waheguru ji 🙏🙏🙏

  • @Ra-mu7bo
    @Ra-mu7bo 4 роки тому +10

    ਵਾਹਿਗੁਰੂ ਜੀ

  • @gurmeetsingh7314
    @gurmeetsingh7314 4 роки тому

    ਇਹ ਵੀ ਗੁਰੂ ਦਾ ਸਿੰਘ ਆ। ਜੌ 30,40 ਰੁਪਏ ਨਾਲ ਵੀ ਚੜ੍ਹਦੀ ਕਲਾ ਚ ਅਾ। ਬਹੁਤ ਸਾਰੇ ਇਹੋ ਜਹੇ ਲੋਕ ਵੀ ਨੇ ਜਿਹੜੇ ਥੋੜੇ ਜੇਹੇ ਲਾਲਚ ਚ ਧਰਮ ਤਬਦੀਲ ਕਰ ਲੈਦੇ ਨੇ। ਇਸ ਸਿੰਘ ਤੋ ਸਬਕ ਲੈਣਾ ਚਾਹੀਦਾ।

  • @Mr_Rai1313
    @Mr_Rai1313 4 роки тому +1

    ਅੱਡਾ ਪਿੰਡ ਸੇਰੋਂ ਤਰਨ ਤਾਰਨ 🙏

  • @bsingh1310
    @bsingh1310 4 роки тому +1

    ਗੱਦੀਆਂ ਦਾ ਚੱਕਰ ਛਡ ਵਹਿਗੁਰੂ ਜੀ ਨੂੰ ਯਾਦ ਕਰੋ। ਮੇਹਨਤ ਕਰਨਾ ਚੰਗੀ ਗੱਲ। ਵਹਿਗੁਰੂ ਮੇਹਰ ਕਰਨ ਪਰਿਵਾਰ ਤੇ। ਸਤਿ ਸ੍ਰੀ ਅਕਾਲ ਜੀ

  • @butakhanromana3846
    @butakhanromana3846 2 роки тому +1

    ਬਾਈ ਜੀ ਹੈਡੀਕੰਪਡਾਂ ਬਾਰੇ ਤੁਸੀਂ c m ji ਨਾਲ
    ਗੱਲ ਕਰੋ ਹੋਰ ਨੀ ਪੈਨਸ਼ਨ ਵਿੱਚ ਵਾਧਾ ਹੋ ਜਾਵੇ
    ਮੀਡੀਆ ਦੀ ਬਹੁਤ ਭੂਮਿਕਾ ਹੁੰਦੀ ਐ

  • @manjinder3522
    @manjinder3522 3 роки тому

    Last gall bhai saab ji di Bahut vadia 😍

  • @official-James-Dhot
    @official-James-Dhot 4 роки тому +2

    Very very nice 👍👍👌👌👌 👌👍👍

  • @HarpalSingh-zx1gv
    @HarpalSingh-zx1gv 4 роки тому +4

    Waheguruji waheguruji mehar karn es Veer te.

  • @DaljeetSingh-xq3tq
    @DaljeetSingh-xq3tq 4 роки тому +2

    Specifically respect goes to reporter also because his initiative for taken interview expose truly person keep it up satshreeakal

  • @sukhwindersingh-fu4rq
    @sukhwindersingh-fu4rq 4 роки тому +3

    Waheguru ji chardi kala vich rakhe tuhanu ji

  • @preetkaurtailor1313
    @preetkaurtailor1313 4 роки тому +2

    Sachi kuh karta vire ne waheguru ji ehna nu hor kuh rahn

  • @RajinderSingh-vz8db
    @RajinderSingh-vz8db 4 роки тому +11

    wahiguru ji is garib te mehr kro ji

  • @HarpreetKaur-sr4yt
    @HarpreetKaur-sr4yt 4 роки тому +1

    Waheguru ji waheguru ji maher karna ji 🙏🙏🙏🙏

  • @varinderkumar24
    @varinderkumar24 4 роки тому +2

    Malak Razi rakhe Veer nu

  • @neerajsharma5659
    @neerajsharma5659 2 роки тому +1

    Waheguru mehar kreyo 🙏🙏🙏🙏🙏🙏🙏🙏

  • @hphp1964
    @hphp1964 4 роки тому +12

    Waheguru ji

  • @sharanjhutty3180
    @sharanjhutty3180 4 роки тому +3

    waheguru ji waheguru ji waheguru ji waheguru ji mehar karna apne sikh te

  • @bhajansingh8503
    @bhajansingh8503 4 роки тому +2

    Waheguru ji mehar bani rakhan

  • @gurvirsingh2124
    @gurvirsingh2124 4 роки тому

    Wahe guru jimahar kari

  • @surjeetkaur301
    @surjeetkaur301 4 роки тому

    ਅੱਜ ਵੀ ਬਹੁਤ ਸਾਰੇ ਗੁਰੂ ਨਾਨਕ ਸਾਹਿਬ ਜੀ ਦਾ ੳਪਦੇਸ਼ ਕਮਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਪਰ ਉਹ ਮੰਗਦੇ ਨਹੀ ਪਰ ਵਡੇ ਵਡੇ ਲੋਕ ਪੈਸੇ ਲਈ ਘਟੀਆ ਕਮ ਕਰਦੇ ਹਨ

  • @preetsharma7051
    @preetsharma7051 4 роки тому +2

    Waheguru ji mehar kro sari duniya te

  • @pardeepsingh-iv6pu
    @pardeepsingh-iv6pu 4 роки тому +4

    Waheguru Ji Mehar Kareo Iss Veer Te

  • @Jasmeetsingh-rt7zn
    @Jasmeetsingh-rt7zn 4 роки тому +21

    Sada crore da guru ghar ban da ki fayda. Ja sada gurusikh praa hi eena mada hlata vich na

  • @sukhdevsinghsohi1951
    @sukhdevsinghsohi1951 4 роки тому

    Veer ji tusi great ha

  • @SatnamSingh-jf1bg
    @SatnamSingh-jf1bg 4 роки тому

    Godbless u

  • @gopaldasssharma1037
    @gopaldasssharma1037 4 роки тому +3

    Bhaut hemat wala veer parmatma meher karan iss veer te

  • @androiduser7508
    @androiduser7508 4 роки тому +1

    Waheguru Ji es veer nu tandrusti te taraki bakhshe Ji 🙏

  • @beatcrew6088
    @beatcrew6088 4 роки тому +2

    waheguru ji mehr kryo veer te🙇‍♂️🙏

  • @sarbjitsingh317
    @sarbjitsingh317 4 роки тому

    Wehaguru wehaguru je

  • @gurlalvirk2215
    @gurlalvirk2215 4 роки тому

    Waheguru g mhear krn

  • @DeepSingh-sh9jq
    @DeepSingh-sh9jq 4 роки тому +1

    wahe guru ji mehar kare

  • @pushpindergill3133
    @pushpindergill3133 4 роки тому

    Wahh veera bth motivation mili aw

  • @ManinderSingh-xv7ix
    @ManinderSingh-xv7ix 4 роки тому +4

    Kirti banda... Salam

  • @devwaraich1159
    @devwaraich1159 4 роки тому

    Waheguru jii 🙏🏻🙏🏻kirpa kro. Veer ta🙏🏻🙏🏻

  • @skaur...6624
    @skaur...6624 4 роки тому +1

    Parmatma mehar kre...ena te

  • @GursewakSingh-lh5so
    @GursewakSingh-lh5so 4 роки тому +1

    Nice video

  • @harpalsinghsidhu1264
    @harpalsinghsidhu1264 4 роки тому +16

    Satnam Waheguru Ji

  • @a10livetv86
    @a10livetv86 4 роки тому +3

    ਵਾਹਿਗੁਰੂ ਜੀ ਸਭ ਤੇ ਮੇਹਰ ਕਰੇ

  • @varinderkumar4574
    @varinderkumar4574 4 роки тому

    Interview lain wala veer very intelligent mere dil de questions kite veer ne

  • @amritgill383
    @amritgill383 4 роки тому +1

    Gbu sir rabb Umar lambi kre thodi🙏🙏🙏🙏🙏

  • @SukhwinderSingh-mv7rd
    @SukhwinderSingh-mv7rd 4 роки тому +4

    Singh is king

  • @hargunbajwa3426
    @hargunbajwa3426 4 роки тому +1

    Wahaguru Maher karan

  • @mohindergill7478
    @mohindergill7478 4 роки тому

    Very brave man please help them

  • @ranakashmirsingh1693
    @ranakashmirsingh1693 4 роки тому +4

    Waheguru ji 🙏🙏🙏🙏

  • @vaidjaswindersingh3495
    @vaidjaswindersingh3495 4 роки тому

    Good mas...

  • @devinderkaurdhaliwal6885
    @devinderkaurdhaliwal6885 4 роки тому +1

    God bless you vir ji 🙏👌👍

  • @SinghSaab-mj2wf
    @SinghSaab-mj2wf 4 роки тому +6

    Wahe guru ji

  • @HarjitSingh-kf9lx
    @HarjitSingh-kf9lx 4 роки тому +1

    Waheguru mehr kri

  • @JNGARCHA
    @JNGARCHA 4 роки тому +1

    Ahhh ma da putt

  • @Rananandu-to8jy
    @Rananandu-to8jy 4 роки тому

    I like veer 👌👍 ji

  • @GurpalSingh-qo9qc
    @GurpalSingh-qo9qc 3 роки тому

    ਕਿਰਤ ਕਰਨੀ ਚਾਹੀਦੀ ਹੈ ਪਰ ਪੰਜਾਬ ਸਰਕਾਰ ਨੂੰ ਕੇਦਰ ਸਰਕਾਰ ਨੂੰ ਟੈਕਸ ਨਹੀਂ ਦੇਣਾ ਚਾਹੀਦਾ ਸਰਕਾਰਾ ਕੁੱਝ ਨਹੀਂ ਦਿੰਦੀਆ ਸਭ ਕੁੱਝ ਖਾ ਕੇ ਖਜਾਨਾ ਖਾਲੀ ਕਰ ਜਾਦੇ ਹਨ

  • @kulwinderjhand6310
    @kulwinderjhand6310 4 роки тому

    Very nice

  • @sukhveersingh3855
    @sukhveersingh3855 4 роки тому +6

    Wahegrur ji

  • @tarlochensingh9875
    @tarlochensingh9875 4 роки тому

    Rab lambi Umar kare veer di

  • @gurmailsingh3950
    @gurmailsingh3950 4 роки тому

    Wane guru

  • @rajwindersinghmehra8086
    @rajwindersinghmehra8086 4 роки тому +1

    Shukr kr ke khya kro

  • @ginnidhiman4199
    @ginnidhiman4199 4 роки тому

    Wah wah bai

  • @rsingh4100
    @rsingh4100 4 роки тому +1

    GAGAN Paji very nyc

  • @sukhbir8814
    @sukhbir8814 4 роки тому +1

    good thinking, god bless you

    • @preetpreet6793
      @preetpreet6793 4 роки тому

      Kiea😁😁😁😁😁😁 kise chu ni aundi sab jhooth a baki te theek a swaal da jwaab sai ni dinda

  • @ramandhudike4521
    @ramandhudike4521 4 роки тому

    🙏🙏🙏🙏

  • @musafir1335
    @musafir1335 4 роки тому +1

    Malek himmat dyi apne bande nu ki kaddi mangan di naubat na awwe 🙏

  • @Amritsingh-vc6xv
    @Amritsingh-vc6xv 4 роки тому +1

    🙏🙏🙏🙏🙏

  • @kirandeol2082
    @kirandeol2082 4 роки тому

    Waheguru waheguru waheguru waheguru y

  • @ਰੱਬਦਾਬੰਦਾ-ਖ4ਤ
    @ਰੱਬਦਾਬੰਦਾ-ਖ4ਤ 4 роки тому +2

    WAHEGURU G

  • @Avnoor03vlog
    @Avnoor03vlog 4 роки тому

    Waheguru ji mehar

  • @ParamjitSingh-gc5xu
    @ParamjitSingh-gc5xu 4 роки тому

    Waheguru waheguru ji mehar kro ji

  • @veerpalkaur9451
    @veerpalkaur9451 4 роки тому

    Wahiguru

  • @kuldeepkamboj8557
    @kuldeepkamboj8557 4 роки тому +1

    Wz

  • @gurjotsinghbala3654
    @gurjotsinghbala3654 4 роки тому

    Waheguru ji kirpa krio g

  • @paneetkaur7d215
    @paneetkaur7d215 4 роки тому

    Waheguru

  • @gurpreetkaurdhillon4695
    @gurpreetkaurdhillon4695 4 роки тому

    Good

  • @baljeetbrar2677
    @baljeetbrar2677 4 роки тому

    Nice Yaar ❤️ ok