Please (Full Video) Arjan Dhillon ft. Hashneen Chauhan | Mxrci | I Can Films |
Вставка
- Опубліковано 10 гру 2022
- Brown Studios & Harwinder Sidhu Presents :
Song - Please
Singer/Lyrics/Composer - Arjan Dhillon
Female lead - Hashneen Chauhan
Music - Mxrci
Video - i can Films
Mix & Master - Arron (LA Studio)
Producer - Harwinder Sidhu
Online Promotions - Gold Media Entertainment
Label - Brown Studios
ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
ਫਿਰ ਉਨੂੰ ਗਵਾਉਣਾ ਹੀ ਕਿਉਂ ਆ..
ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
"ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ"
ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
"ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ
ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ,ਮਿੱਠਾ ਕੋਈ ਫ਼ਲ ਨਹੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
✍🏻ਲਿਖਾਰੀ-ਮੁਹੱਬਤ ਬਾਵਾ ❤️
instagram.com/mohabbat_bawa
👌👍👍👍👍
@@user-cy5hy9ku7x ❤️
👌🏻👌🏻no words
Bhut sohna likhea❤
@@prabhsandhu7759 shukriya g❤️🙏🏻
💯🔥
Wait ਰਹਿੰਦੀ ਆ ਅਰਜਨਾ ਤੇਰੇ ਗੀਤਾਂ ਦੀ 🙏🙏🙏
Moosewale jhotte warga tod ni hega ehda lengend never die 😭
@@jaspreetsinghjass5015 hanji brother 🙏🙏
Good
Don’t let this become a relationship reality pyareyo🥲. Understand and respect eachother ❤️. Say no to toxicity 😅
Haaaàaha
🤣
Nice advice bro...
Pra 90% punjabi industry ajj di toxic hi haigi, jede gane ch naddiya nu objectify ni krde te odde ch bandooka kadd kadd ke violence normalize krn firde aa
Hope saare thode wangu sochn
legends never die
justice for shubdeep singh sidhu😓
Miss u sidhu moosewala 😭😭😭
@@jassjass672 do you remember me
Shut up
Bisnoi zinadbad
No fake view real talent ❤️🔥 arjan 22❤️🔥 sira lha gya 🔥❤️ 🎶
Aho bai raato raat milion view ho jande saare bnde raata. Jaag jaag gaane sunde aa hmesha hna?? Bai koi v singer nhi jehra fake view na lenda hove only indie music and underated artist de real view hunde aa
Bhai Galla krni sokhiya 22 ganna gana nhi 🙏 real talent arjan Dhillon 🔥❤️ keep supporting 🙏🔥🔥👑
Nice 👍
sidhu de nai hunde fake views 10 min 3 million views a osde bete
ਕਿਹੜਾ ਕਿਹੜਾ ਸਿੱਧੂ ਬਾਈ ਨੂੰ miss ਕਰ ਰਿਹਾ ❤️💯
Comment ਕਰਕੇ ਦੱਸੀਓ l 🙏🙏
#JUSTICEFORMOOSEWALA
Arjun di voice babu mann di vargi lagdi a a song ch babu mann de song wali feel aounda
* ਤੇਰਾ ਅਰਜਨ ਸੋਹਣੀਏ ਭਦੌੜ ਆਲਾ ਨੀ* *❤️✍️❤️*
Bai Sidhu Bai te tuc he Punjab de asli singer o
ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️
ਅਰਜਨ ਵੀ ਸੋਹਣਾ ਲਿਖਦਾ ਪਰ ਸਿੱਧੂ ਨੀ ਭੁਲਦਾ ਯਰ,ਬਹੁਤ ਦਿਲ ਦੁਖੀ ਰਹਿੰਦਾ।।
ਨੀ ਐਵੇ ਲੜਿਆ ਨਾ ਕਰ ਨੀੰ ਇਹ ਰਿਸ਼ਤੇ ਖੇਲ ਨਹੀਂ ਹੁੰਦੇ ..
ਮੈਂ ਸੁਣਿਏ ਵਿਛੜੀਆ ਰੂਹਾਂ ਦੇ ਦੂਬਾਰਾ ਮੇਲ ਨਹੀਂ ਹੁੰਦੇ ...
ਇਹ ਇੱਕ ਤਰਫਾ ਆ ਰਾਹ ਸੱਜਣਾ ਜੋ ਰੁੱਸ ਕੇ ਤੁਰਗਏ ਮੁੜ ਨਹੀਂ ਅਾਉੰਦੇ..
ਜੋ ਕਰਦੇ ਵੱਖ ਹੋਣ ਦੀ ਮਨਮਾਨੀ ਓਹ ਵਕਤ ਖੂੁੰਝੇ ਤੇ ਪਛਤਾਉਂਦੇ ..
ਤੂੰ ਪੁੁੱਛ ਕੇ ਦੇਖ ਓਹਨਾਂ ਨੂੰ ਜੋ ਤਰਸਦੇ ਨੇ ਪਿਆਰਾ ਲਈ..
ਇੰਨਾ ਕੁੱਝ ਮਿਲਿਆ ਆਪਾਂ ਨੂੰ ਤੂੰ ਰੱਬ ਦੀ ਸ਼ੁਕਰਗੁਜ਼ਾਰ ਕਿਓ ਨਹੀਂ ...
ਓਹ ਖੁਸ਼ਕਿਸਮਤ ਆਸ਼ਕ ਨੇ ਜਿਹਨਾਂ ਦੇ ਇਸ਼ਕ ਮੁੰਕਮਲ ਨੇ..
ਦੂਰ ਹੋਇਆ ਤੇ ਅੱਖੀਂਆ ਦੇ ਇਹ ਹੰਝੂ ਵੀ ਨਹੀਂ ਸੰਭਲ਼ ਨੇ..
ਨੀ ਐਵੇ ਲੜਿਆ ਨਾ ਕਰ ਨੀੰ ਇਹ ਰਿਸ਼ਤੇ ਖੇਲ ਨਹੀਂ ਹੁੰਦੇ ..
ਮੈਂ ਸੁਣਿਏ ਵਿਛੜੀਆ ਰੂਹਾਂ ਦੇ ਦੂਬਾਰਾ ਮੇਲ ਨਹੀਂ ਹੁੰਦੇ ...
ਸੰਜੀਵ ਮਹਿਮੀ✍
Miss you Sidhu moose wala 😭😭😭😭😭😭ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
Phir aa gayi 🐏🐏🐏🐏
Arjan's Versatility 🔥💯. Arjan is only Punjabi artist now, who can kill every genre. *A for ARJAN* album full of songs from Girls' prospective.
Arjan Dhillon death r.i.p 2023
Arjan Dhillon death 😭😭
Arjan Dhillon death r.i.p 2023 😭😭
No one can beat this guy in romantic songs
Model bhut sohni a hashneen chauhan
Jo Jo vi comment padh reha ae rabb onaa sareya di family nu hamesha khush rakhe 🙏❤️
Nic song
.
.
Oh robb maarde.......!
Main Please kehne aa.......!!
5911 ❤️😎
Never fold nevar back down 🔥🔥
Wmk 🙏🙏
Bebee Baapu ❤️❤️
Arjan❤❤❤
,🎹 + 🎬 + 🎤 = 💎
Moosewala jatt aithe iko mithiye unj gali bati Sade jehe bahut bande
#justiceforsidhumoosewala
ੳਹ ਰੋਬ ਮਾਰਦਾ ਮੈ please ਕਹਿਨੀ ਆ... 🌺
Na koi sur na koi tal
Na koi lyrics. Ban gaye singer
Aww just in love with the SET i mean it's like a fairy land💚🌿
Lighting naal boht vdia khedya, boht sohni cinematography, set & art da kam v boht sohna,boht sohni video👌🏻👌🏻❤️🔥
👑ਅਰਜਨ ਲਿਖੇ ਇਤਿਹਾਸ ਤੇ ਨਾਲ਼ੇ ਬਣਾਕੇ ਜਾਊਗਾ 🏹
wah bai lkhi hi jnda jhota siraa km kichi rkho bai g
Koi sidhu toh upar v dikha dao singer 💯😌❤❤
ਅਰਜਨ ਅਰਜਨ ਹੀ ਹੁੰਦੀ ਰਹਣੀ ਆ ❣️❣️
Sahi a
ਅਰਜਨਾ ਗੀਤ ਵਿੱਚ ਇੱਕ ਹੋਰ ਹੀ ਫਿਲ ਆ
album ee att aa sari di sari ❤❤
Kanntt song veer ji
Sira Arjan Y 🔥
arjan arjan arjannnnnn ❤️✍️
ਰੋਜ ਆਇਆ ਕਰ ਨਵਾਂ ਦਿਨ ਬਣਕੇ
ਮੇਰੀ ਰਾਤਾਂ ਨਾਲ ਜਿਆਦਾ ਬੋਲਚਾਲ ਨਹੀਂ
Bai music ਵਿੱਚ jo base system h ehnu thoda loose ਕਰੋ ,repeat ch ਗਾਣੇ suniye ta sir ਚ vajan lg janda h ,ਹਰੇਕ kol Dolby sound system nhi hunda .
😂😂😂😂😂😂
@@varinder7931 ਮੈਂ requirement kr ਰਿਹਾ ਹਾਂ
turja turja
@@MusicLife_420 ki gall ....
Sirra arjan bhai
ਬਾਈ ਗੀਤ ਤੇ ਵੀਡਿਓ ਬਹੁਤ ਵਧੀਆ👍💯
ਰੁੱਬ ਤੁਹਾਨੂੰ ਹੋਰ ਤਰਕੀਆ ਬਖਸ਼ੇ 🙏🙏
ਅਰਜਨ ਢਿਲੋਂ 🥀🥀🥀🥀🥀💔🥀🥀🥀🥀
ਕਰਨ ਵਾਲੇ ਗਾਣਿਆਂ ਦੀ videos kro,
desi punjabi vides(ਸਾਨੂੰ ਲੋੜ ਸੀ, ਓਹੀ ਲਗਦੀ ਆ, ਰੇਸ਼ਮੀ ਰੁਮਾਲ(ਇਹ ਤੇ ਜਰੂਰ ਹੀ), ਹੀਰ ਤੇ ਦਿਲ ਟੂਟ ਜਾਏਗਾ
Sode 20 de baraber oda ik c
Legend never dia
sidhu moose wala
Get escape from toxic relationship 🌺🌸
legends never die
Sidhu moosewala ❤️
Arjan dhillon first song without gogles 🕶🕶
ਆ ਗਈ ਸਿੰਗਿੰਗ ❤️❤️❤️❤️❤️
25 25 = 50 . Koi saanu arjan ton tahaa dikha.... !🔥🔝
I think it's first video arjan without 😎
Good work hashneen!! You look absolutely gorgeous as always!! ❤
70% views come from Moosewala Fans to see koi jatt de equal song hai kai nahi
😂
Love U ❤️ bhra best off luck new song Li
Sidhu mussa wala ❤️
Sidhu moosewala jaan ❤❤
So nice song and amazing voice and lerices arjan dhillon God bless you raab hamsa kush rakhe ji tuhanu Te family nu v Bahut vadiya ji keep it up 💖💖💖💖💖💖💖💖🤘🤘🤘🤘💖💖💖💖💖💖💖💖💖💖💯💯💯💯💯💯💯💯💯💯💯💯💯
Most welcome ji
Gaintt aa jatta tere sare gaane repeat chlde apne phone ch 💯❤️💓💓🔥🔥🔥🔥🔥
Good rhythm, and beautiful images. It feels comfortable and easy
Always great Arjan ❤
This song feels like a warm hug
arjan bai compositions , vocals ,music 🎶 everything is best
No words ❤👏🏻
waah waah waah ustaad ji. eve ni arjan arjan hundi ustaad ji di kalam zehar te awaj kehar aa. baaki music wala km ta nira hi husan aa♥️♥️♥️♥️♥️♥️♥️♥️♥️♥️♥️♥️😘😘😘😘😘😘😘😘
Haaye oyee ❤️
ਮਲੰਗ ਹੋ ਕੇ ਤੰਗ ਹੋਣ ਦੀਆ ਗੱਲਾਂ
ਕਿਉ ਕਰਦੇ ਦੋ ਤੋਂ ਇਕ ਹੋਣ ਦੀਆਂ ਗੱਲਾਂ
gaah payia pya jatt ne
❤❤🔥
eh gaana veeere nimart khaira nu dedinde...☺ tuc model bn jande...Rob maarde tuc
Bai ajj punjabi university show aa fer dhakk uthe pau ajj ta ❤❤❤❤♠♠♠
Ghaint Ghaint Ghaint Ghaint Ghaint Ghaint Ghaint Ghaint Ghaint Ghaint Ghaint Ghaint
Arjan or prem Dono Dhillon bhaiyo k gam lag rha h
Arjan + lyrics is fantastic
Beautiful ❤️
Legend never die 🌺 🙏🏼
Miss u sidhu pajji 😔 😢
Ohi lagdi aa song di video vi kardo arjan bhaji ☺️☺️☺️
Sidhu moosewala😭😭
Arjan guy outstanding singer lyrics ❤️
Nice song and lyrics best singer melodies voice nice video 💯💯♥️♥️♥️😍😍🔥
Bhai end jmma att
Arjan arjan reha krda ❣️
4,5 singers de song di yeah wait rehndi ah, 👌👌
Kiyaaaa baat hai arjan Paji 💯💯💯💯😍😘😘💕👫💙💚💫🙏✅
Sidhu and arjan legends 😊
On repeat ❤️❤️❤️
No one become sidhu❤️🔥
None can be like none.and, none Wants to be none. Everyone is unique. Accept that and move on.
#7 on trending for Punjab ❤️
#28 on trending for Music 🔥
EXTRAORDINARY 🦋🪬❤️🔥
OMG, WHAT SHOULD I DO WITH THIS AWESOME MUSIC?
I LOOK IT BEEN TOP 1 TRENDING WHEN PUBLISHING
Sidhu he sidhu ha tere ress nhi honni
ਹੁੰਦੀ ਆ ਭਦੌੜ ਬਿੱਲੋ ਚਰਚਾ ਅਰਜਨ ਦੀ
Legend nevar die......................
Ghaint...🔥🔥♥️
A for Arjan 🔥
Bhot Vidya Arjan dhillon jii ❤️
Eh gaane vich ta kusi hi bhorti arjan bai
Arjan is new Gen babbu maan
Legend never smile
Boht khoobsurat orjon veer ji ✨🌼
very good .. No fake vewss .. Bht sohnaa gaana ..
Bhut badiya song aa bro
sidhu mosse wala❤ always
arjan ❣️❣️
Arjan thoda koi mukabla ni aa
Love you aa arjna
Sweater da colour thode te bda hi fafda pya e
Love you 😘😘😘😘😘😘😘😘😘😘😘😘😘😘