MILDE - Arjan Dhillon | Mxrci | I Can Films | Gold Media | Brown Studios

Поділитися
Вставка
  • Опубліковано 24 лис 2022
  • Brown Studios Presents :
    Song - Milde
    Singer/Lyrics/Composer - Arjan Dhillon
    Music - Mxrci
    Video - I Can Films
    Mix & Master - Arron (LA Studios)
    Online Promotions - Gold Media Entertainment
    Producer - Harwinder Sidhu
    Label - Brown Studios

КОМЕНТАРІ • 556

  • @preet9733
    @preet9733 Рік тому +126

    *A for ARJAN* = *Masterpiece*
    • *Ohi Lagdi Aa* - ਕਾਤੋਂ ਡੂੰਘਾ ਲਹਿਣਾ ਵੇ, ਲੋਕ ਉੱਤੇ ਉੱਤੇ ਤਰਦੇ, ਕਹਿੰਦੀ ਸੀ ਲੱਖਾਂ ਮਿਲ ਜਾਣਗੇ ਅਰਜਨਾ ਤੇਰੇ ਵਰਗੇ..
    • *Reshmi Rumal* - ਚੰਗਾ ਭਲਾ ਮਟਕਾਉਂਦੀ ਸੀ, ਕਿਉੰ ਰਾਹ ਪਾਇਆ ਖੁਰਣੇ ਨੂੰ, ਅਰਜਨ ਦੀ ਉਮਰ ਵੀ ਲੱਗ ਜਾਵੇ, ਰੱਬ ਕਰਕੇ ਓਹਦੇ ਸੁਰਮੇ ਨੂੰ..
    • *Heer* - ਖੁਲ੍ਹੀ ਹਵਾ ਵਿੱਚ ਕੁੜੀਆਂ ਨੂੰ ਕਿਉੰ ਲੈਣ ਨੀ ਦਿੰਦੇ ਸਾਹ, ਇਸ਼ਕ ਬੁੱਲੇ ਦਾ ਸੁੱਚਾ ਹੈ ਤਾਂ ਸਾਡਾ ਕਿਉਂ ਗੁਨਾਹ ?
    • *Dil Toot Jayega* - ਕਿਤਨੀ ਚਾਹਤ ਹੈ ਤੁਮਕੋ ਪਾਨੇ ਕੀ , ਕੈਸੇ ਇਜ਼ਹਾਰ ਕਰੇਂ ਆਂਖੋਂ ਮੇਂ ਸਾਂਸੋ ਮੇਂ , ਲਿਖਾ ਹੈ ਨਾਮ ਤੇਰਾ , ਅਬ ਔਰ ਕਿਆ ਪਿਆਰ ਕਰੇਂ..
    • *Sanu Teri Lod* - ਸਾਡਾ ਹੀ ਨਾ ਹੋਇਆ ਜੇ ਤੂੰ, ਕਿਸੇ ਦਾ ਕੀ ਹੋਵੇਂਗਾ ਵੇ, ਕਿਸੇ ਦਾ ਕੀ ਹੋਵੇਂਗਾ ?
    • *More Beautiful* - ਅੰਬਰਾਂ ਤੋਂ ਹਟ ਜਾਵੇ ਬੱਦਲਾਂ ਦਾ ਪਰਦਾ, ਚੰਨ ਵੀ ਤਾਂ ਹਏ ਤੈਨੂੰ ਦੇਖਣੇ ਨੂੰ ਚੜਦਾ..
    • *Don't Mind* - ਸੱਜਣ ਹਥਿਆਰੇ ਹੋਗੇ, ਵਾਧਿਆਂ ਤੋਂ ਲਾਰੇ ਹੋਗੇ, ਅੱਜ ਅਸੀਂ ਮਾੜੇ ਹੋਗੇ, ਕਿਹੜੀ ਕਿਹੜੀ ਗੱਲੋਂ ਦੱਸਦੇ ਵੇ..
    •*Tere Baad* - ਹਾਏ ਵੇ ਦਿਲ ਪੱਥਰ ਹੋਗੇ , ਸੁੰਨ ਹੋ ਗਿਆ ਬੁੱਤਾਂ ਵਾਂਗੂ ਮੌਸਮ ਵਾਂਗੂ ਬਦਲੇ ਜਿਹੜੇ, ਮੁੜਕੇ ਆਏ ਨਾਂ ਰੁੱਤਾਂ ਵਾਂਗੂ..

  • @Harman_wajravat
    @Harman_wajravat Рік тому +183

    Arjan + lyrics = ਤਬਾਈ 🔥🔥🔥

  • @kurala_ala_jatt7766
    @kurala_ala_jatt7766 Рік тому +21

    Sidhu fans Like♥️🥺

  • @Thealtafmalik_
    @Thealtafmalik_ Рік тому +131

    Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @jassjass672
      @jassjass672 Рік тому +4

      Miss u sidhu moosewala 😭😭😭😭

    • @belikesb4849
      @belikesb4849 Рік тому +2

      Hun ta chd de ohnu 🥲🙄

    • @profittaker8889
      @profittaker8889 Рік тому

      @@belikesb4849 tenu bhut takleef hundi aa😶

    • @belikesb4849
      @belikesb4849 Рік тому +1

      @@profittaker8889 takleef di gal ni veer mai ohda hi fan aa te ohi goat si ga te ohi rehan ga punjabi industry da , par hun let him RIP 🕊

    • @nakulsharma6947
      @nakulsharma6947 Рік тому

      Sidhumoosewala❤

  • @AWARA19
    @AWARA19 Рік тому +14

    *A for ARJAN Whole Album is Masterpiece*
    ਆਖੇ ਲੱਗਕੇ ਦਿਲ ਦੇ ਸਿਰ ਝੁਕਾਗੀ ਜੀਆਂ ਦਾ,
    ਕਾਤੋਂ ਲੋਕੀਂ ਹੀਰ ਨਾਮ ਰੱਖਦੇ ਨੀ ਧੀਆਂ ਦਾ..?
    ਖੁੱਲ੍ਹੀ ਹਵਾ ਵਿੱਚ ਕੁੜੀਆਂ ਨੂੰ ਕਿਉੰ ਲੈਣ ਨੀ ਦਿੰਦੇ ਸਾਹ, ਇਸ਼ਕ ਬੁੱਲੇ ਦਾ ਸੁੱਚਾ ਹੈ ਤਾਂ ਸਾਡਾ ਕਿਉਂ ਗੁਨਾਹ ?

  • @DavinderSingh-lo1wl
    @DavinderSingh-lo1wl Рік тому +5

    Karan & arjan ਹੋਣੀ ਖਿੱਚੀ ਫਿਰਦੇ ਕੰਮ

  • @karanbansal3223
    @karanbansal3223 Рік тому +27

    Arjan is on his peak and I pray he gives lots of beautiful songs and albums like this please keep it up 🔥🔥😍👏🤲🤲

  • @arshsekhon_21
    @arshsekhon_21 Рік тому +9

    ਸੋਹਣੇ ਮੈਨੂੰ ਲਗਦੇ ਨੇ,
    ਸਭ ਅੱਖਰ ਤੇਰੇ ਨਾਂ ਵਾਲੇ,
    ਸਾਂਭ ਕੇ ਅੱਜ ਵੀ ਰੱਖੇ ਨੇ,
    ਮੈਂ ਖੱਤ ਤੇਰੀ ਹਾਂ ਵਾਲੇ।
    🔥🔥🔥❤❤

  • @khalisstan
    @khalisstan Рік тому +7

    ਮੱਸਾ ਹੀ ਮਿਲਦੇ ਆ 💕💕💕🔥🔥🔥

  • @sandeeprai8661
    @sandeeprai8661 Рік тому +8

    Utte dekh utte kon utte aujla 🔥🔥🔥💥

  • @jassjass672
    @jassjass672 Рік тому +6

    ਬੁਹਤ ਕਮਾਲ ਦੀ ਗਾਇਕੀ ਆ ਢਿੱਲੋ ਜੀ ਦੀ
    ਪਰਮਾਤਮਾ ਤੁਹਾਨੂੰ ਹੋਰ ਵੀ ਤਰੱਕੀ ਬਖਸ਼ੇ
    ❤️❤️❤️❤️❤️❤️❤️

  • @ajayvirsingh4828
    @ajayvirsingh4828 Рік тому +2

    Sidhu toh baad Jatta tere hi gaane sunde aa 😎

  • @manindersinghbrar8045
    @manindersinghbrar8045 Рік тому +1

    ਬੇਰੰਗ ਜੀ ਦੁਨੀਆਂ ਚੋਂ ਇੱਕ ਉਜਾਲਾ ਲੱਭਦੇ ਸੀ,
    ਰੋਸ਼ਨੀ ਆਈ ਤੇ ਆਬਾਦ ਕਰ ਦੀਆਂ, ਤੇ ਰਾ ਬਰਾੜ ✍️👑❣️

  • @sajjansingh9967
    @sajjansingh9967 Рік тому +6

    2 hours reh gya aa Bhai da gana auan nuu

  • @sawannation6417
    @sawannation6417 Рік тому +1

    Haaaye oye Arjana Vasda reh oye 🙏🙏🙏🙏🌹🌹🥰

  • @AshrafKhan-ef7dw
    @AshrafKhan-ef7dw Рік тому +11

    Arjan make sure a history 💖

  • @Rana_Ankit_Singh
    @Rana_Ankit_Singh Рік тому +3

    Ohde utee dekh utee kon 💎

  • @touchwood_tweets
    @touchwood_tweets Рік тому +4

    DARJAN DHILLON

  • @Yt_gaming_835
    @Yt_gaming_835 Рік тому +1

    Arjan dhilo bro ਰੱਬ ਤੈਨੂੰ ਚੜਦੀਕਲਾ ਚ ਰਖਏ👍

  • @Maanfans777
    @Maanfans777 Рік тому +1

    Bai arjun Bhot sohni kalam... 😍😍

  • @6583anandkumar
    @6583anandkumar Рік тому +1

    Lurics end bhai and look💣

  • @Story_d2h
    @Story_d2h Рік тому +1

    Att ਕਰਤੀ ਅਰਜਨ ਨੇ ਕਿਨੂੰ ਕਿਨੂੰ ਅਰਜਨ ਦੇ ਗਾਣੇ ਚੰਗੇ ਲਗਦੇ ਨੇ

  • @mohabbat_bawa
    @mohabbat_bawa Рік тому +3

    ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
    ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
    ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
    ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
    ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
    ਫਿਰ ਉਨੂੰ ਗਵਾਉਣਾ ਹੀ ਕਿਉਂ ਆ..
    ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
    ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..!
    "ਪਿਆਰ ਪਿਆਰ ਤਾਂ ਸਾਰੇ ਕਰਦੇ"
    ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
    "ਲੜ ਪਏ ਤਾਂ ਮਿਲ ਵੀ ਜਾਉਗੇ"
    ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
    "ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ"
    ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
    "ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
    ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
    ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ
    ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ,ਮਿੱਠਾ ਕੋਈ ਫ਼ਲ ਨਹੀ ਆ..!
    "ਪਿਆਰ ਪਿਆਰ ਤਾਂ ਸਾਰੇ ਕਰਦੇ"
    ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
    "ਲੜ ਪਏ ਤਾਂ ਮਿਲ ਵੀ ਜਾਉਗੇ"
    ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
    ✍🏻ਲਿਖਾਰੀ-ਮੁਹੱਬਤ ਬਾਵਾ ❤️
    instagram.com/mohabbat_bawa

  • @allinonedl7427
    @allinonedl7427 Рік тому

    Sidhu +ਤਬਾਹੀ= ਤਬਾਹੀ sequar

  • @satvir_pbx1493
    @satvir_pbx1493 Рік тому

    sidhu toh baad sirf ikk arjan. jehda koi todd ni💯🤩

  • @technicalboy3583
    @technicalboy3583 Рік тому +1

    ਗੀਤ ਜਿਵੇਂ ਤੂੰ ਬੁਣਦਾ ਏ
    ਸ਼ੁਕਰ ਏ ਮੈਨੂੰ ਸੁਣਦਾ ਏ
    ਦੁਨੀਆਂ ਕਰੇਂ ਪਿਆਰ
    ਜੇੜੀ ਚੀਜ ਤੂੰ ਚੁਣਦਾ ਏ
    ਦੇਖ ਜ਼ਹਿਰ ਨੂੰ ਪੁਣਦਾ ਏ
    ਸ਼ੁਕਰ ਏ ਮੈਨੂੰ ਸੁਣਦਾ ਏ

  • @ishwarsingh5389
    @ishwarsingh5389 Рік тому +2

    Arjan dillon +lerisk =AK 47❤❤

  • @nazeerdass6381
    @nazeerdass6381 Рік тому +1

    ਕਾਹਨੂੰ ਜਾਨ ਲੈਣੀ ਅਰਜਣਾ 😭😭🖤🖤

  • @BABA-WRLD
    @BABA-WRLD Рік тому +18

    ON FIRE BRO 🔥🔥

  • @satvir_pbx1493
    @satvir_pbx1493 Рік тому +1

    arjan arjan ikk aa kude💥💥💥

  • @karanaujlafancrew
    @karanaujlafancrew Рік тому +4

    Arjan dhillon de gaane always sanu good vibes hi dinde ne 💖💖

  • @anmolrandhawa9307
    @anmolrandhawa9307 Рік тому +10

    A for Arjan Dhillon
    A for Att✍💯

  • @jaskarngill2059
    @jaskarngill2059 Рік тому +2

    ਤੋਬਾ ਤੋਬਾ ਤਬਾਈ 👌👌💥

  • @aman_ratia
    @aman_ratia Рік тому +1

    Jabardast Zindabaad arjun y

  • @sukhdeepsingh-gq9xc
    @sukhdeepsingh-gq9xc Рік тому +2

    arjna nahri thal rakhi aa 22

  • @shellyRoojam
    @shellyRoojam Рік тому +7

    Never stop legend
    SIDHU FOREVER 🎈

  • @mrbeanpresents1355
    @mrbeanpresents1355 Рік тому

    Never do violence in real life
    Always respect women and everyone in this world

  • @G_Malwai9
    @G_Malwai9 Рік тому

    NAI REESA TERIYAN BABE❤❤❤

  • @balrajsandhu2755
    @balrajsandhu2755 Рік тому +2

    Bhaau saari album ashaka aale gaanya naal e bhrti shdha union da v dhyaan rkhya kro

  • @Guri234
    @Guri234 Рік тому +3

    Arjan Bhai att krati

  • @pb13gaming42
    @pb13gaming42 Рік тому +2

    Sidhu di kmi
    In punjab music industry
    ❤️‍🔥❤️‍🔥❤️‍🔥

  • @gurkirnkaur7614
    @gurkirnkaur7614 Рік тому

    Koi lafz te emoji ni ban skya ki song te reaction byaan kar skiye......
    It's all tabaaahi man😍😍🔥🔥

  • @mohabbat_bawa
    @mohabbat_bawa Рік тому +1

    Bai yr 3 ja 4 part krde es song de dil nu sho geya,, jdo sawad aon lga ta geet muk geya

  • @simransidhuproduction
    @simransidhuproduction Рік тому +5

    Disclaimer:This channel is highly addictive.

  • @lakhveersinghchahal8681
    @lakhveersinghchahal8681 Рік тому +2

    ਰੂਹ ਨੂੰ ਸਕੂਨ ਦੇਣ ਵਾਲੇ ਗੀਤ #ਬੱਬੂ ਮਾਨ ਸਾਬ ਮਹਾਨ ਤੇ #ਅਰਜਨ ਢਿਲੋ ਈ ਲਿਖ ਗਾ ਸਕਦੇ ਐ❤👌👍❤

  • @GurpreetSingh-ds6ig
    @GurpreetSingh-ds6ig Рік тому +19

    Justice for sidhu moose wala legend never die ❤❤❤❤❤❤

    • @jassjass672
      @jassjass672 Рік тому

      Miss u sidhu moosewala,,😭😭😭😭😭

  • @legendmoosewala5688
    @legendmoosewala5688 Рік тому +2

    Bahut vadiya album arjan bai 🏹

  • @SunilKumar-ur1fp
    @SunilKumar-ur1fp Рік тому +2

    Osmmmmm... Song arjan Paji 💯💯💯💯😊😍😘👫👀👈😊💖💟🙏✅🎶🎵🔚

  • @P.reetsawan
    @P.reetsawan Рік тому

    Mrxci veere teri v kya baat ae Boht hi zabardast Muzik krda big fan

  • @Jaskaran79799
    @Jaskaran79799 Рік тому +1

    ਅਰਜਨ ਢਿੱਲੋ 🔥❤‍🩹

  • @akashpannu13
    @akashpannu13 Рік тому

    Pre weeding ala swad jea ta ise video ch lai geya arjnaaaa 🤪😂

  • @surjeet7046
    @surjeet7046 Рік тому +2

    Ek comment baar baar
    .
    .
    .
    .
    .
    .
    .
    .
    .
    .
    .
    .
    .
    Legend never die 🎲

  • @SandeepSingh-hq7yq
    @SandeepSingh-hq7yq Рік тому +1

    Arjan dhillon ,❤️❤️

  • @medicinehub1506
    @medicinehub1506 Рік тому

    Koi edi soni Album Kive Kad sakda🔥🔥

  • @gurntbl761
    @gurntbl761 Рік тому +3

    Arjan + lyrics + mxcri =nonstop hits

  • @crazygrouppunjab5490
    @crazygrouppunjab5490 Рік тому

    Industry the baap off sidhu Moosewala

  • @PreetiSingh_888_
    @PreetiSingh_888_ Рік тому +1

    Enniyaa sohniyaaa lyricsss🥺❤️

  • @laadimaan1756
    @laadimaan1756 Рік тому +1

    Arjna bhabi ah v sohni aa😛

  • @sandhusaab3826
    @sandhusaab3826 Рік тому

    Kal 3 song aye thuda aujla ja arjan ja rnait da vdy laga❤❤

  • @khushdeepsingh7892
    @khushdeepsingh7892 Рік тому

    ਅਰਜਨ back to back song

  • @tanveersingh6804
    @tanveersingh6804 Рік тому

    bai continu...... it boht end 👌 lriycs ne tuhade

  • @jasnoorsamra07
    @jasnoorsamra07 Рік тому +1

    13 Arjan 🏹 sohniye ❤️‍🔥⚔️

  • @sukhdeepsingh-gq9xc
    @sukhdeepsingh-gq9xc Рік тому +1

    wahhhh❤️❤️❤️❤️

  • @mukeshmonty7416
    @mukeshmonty7416 Рік тому +8

    this guy never dissapoint me

  • @anishaverma9938
    @anishaverma9938 Рік тому

    Very beautiful song 1:19,,0:37 ❤️💫...Ave nhi tutt ke behnde assi tukde Dil de..☺️ hun jad v milde aa assi massa h milde aa☹️💕💕..it's true love song🥺 ❤️

  • @JASKARANVIR-gt9uq
    @JASKARANVIR-gt9uq Рік тому +1

    Why is this not trending?

  • @HarpreetSingh-cq3kf
    @HarpreetSingh-cq3kf Рік тому

    Koi jawab nhi bai Arjan da 🔥❤️❤️

  • @belikesb4849
    @belikesb4849 Рік тому +2

    Arjanaaaa ❤ 💙 🙇‍♂️

  • @legendrecords5936
    @legendrecords5936 Рік тому +3

    Aujla ni Aujla va bhala fabda Aujla ni Aujla Ave ni dabda 🏆❤️🔥

  • @belikesb4849
    @belikesb4849 Рік тому +1

    Tbahiiii 😤😍✨

  • @goutamsharma6785
    @goutamsharma6785 Рік тому

    Arjan arjan eko aa kudde 🎯🚩

  • @anmolsharma4139
    @anmolsharma4139 Рік тому +2

    Bro u are the future of our Punjabi music unbeatable lyrics fantastic music eat sleep arjan repeat ❤

  • @gustakhaulakhtopic5044
    @gustakhaulakhtopic5044 Рік тому

    ਫਰਕ e koi ni 🤍🤍 akhri ਤੀਰ ਅਰਜਨ 🌹🌹

  • @TO-OR758
    @TO-OR758 Рік тому +2

    Kya gal arjan starting dekh😘😍

  • @guri1708
    @guri1708 Рік тому

    Lyrics of arjan = deep theories

  • @mohabbatpalsingh6895
    @mohabbatpalsingh6895 Рік тому +3

    Bhot sohna song ❤❤

  • @musicallonaps512
    @musicallonaps512 Рік тому

    ❤️🥺Arjana

  • @hindicollection
    @hindicollection Рік тому

    *I Grateful and Appreciate THE CREATORS OF THIS VIDEO, THEY WORKED SO MUCH, THIS WILL BE A VERY SUCCESSFUL PRODUCT OF UA-cam*

  • @beebaboy6731
    @beebaboy6731 Рік тому +4

    Note:why these type of songs are not get that much of appreciation from youth

  • @anterjotsingh3778
    @anterjotsingh3778 Рік тому +3

    Arjan Is Very incredible lyricist

  • @gurisandhu8337
    @gurisandhu8337 Рік тому

    Avee ni tutt k behnde asi tukdee dill de a❤

  • @Chobbar314
    @Chobbar314 Рік тому +1

    ♥Dil de jajbaat hi aa Arjun bai tusi ❣️✌

  • @karanaujlafancrew
    @karanaujlafancrew Рік тому +3

    We love arjan dhillon songs ❤‍🔥

  • @khalisstan
    @khalisstan Рік тому

    ਅਰਜਨਾ ਨਸ਼ਾ ਹੀ ਕਰਤਾ

  • @ripankaur245
    @ripankaur245 Рік тому +1

    Best song for long distance relationships 💜✨🤵🏻👰🏻

  • @karanaujlalegend9518
    @karanaujlalegend9518 Рік тому

    On top 🔝🎩 ....kon ... Geeta di machine 👏👏👏

  • @simranhundal574
    @simranhundal574 Рік тому +1

    Arjan + lyrics = sirra 💥🔥🔥🔥🔥 ❣️❣️👌👌

  • @xyzxyz6719
    @xyzxyz6719 Рік тому +1

    Good Night Jatta

  • @akshaychaudhry4765
    @akshaychaudhry4765 Рік тому

    🙌 100 duawaan bai tere lyi

  • @primeoptimus127
    @primeoptimus127 Рік тому

    Why this song is give me vibe of jass manak voice and lyrics

  • @navjotsekhon6969
    @navjotsekhon6969 Рік тому +1

    Hun jadvi milde aa asi masa hi mlde aa ❤💐

  • @Hrkml_Grewal
    @Hrkml_Grewal 7 місяців тому

    bai ghaint oyeeeeeeeeeeeeeeeeeee

  • @harkaranbhullar3863
    @harkaranbhullar3863 Рік тому

    Bahut vadiya album wa A for Arjan. #LegendSidhuMoosewala
    #justiceforsidhumoosewala

  • @jagjeetsingh-dn8ul
    @jagjeetsingh-dn8ul Рік тому

    Keo gallan jyi sunyii jnaa

  • @harjeetsidhu477
    @harjeetsidhu477 Рік тому

    Arjun your new album A FOR ARJUN.. oh my god.. I'm proud that I'm your fan.. and only your.. 😍.. God bless u and keep writing for us ..

  • @avvysharma8175
    @avvysharma8175 Рік тому

    ਹਮੇਸ਼ 22 ਅੱਤ ਕਰਦਾ 😍😍

  • @Sahib_Ramgharia
    @Sahib_Ramgharia Рік тому +1

    #32 on trending for Punjab ❤️
    #22 on trending for Music 🔥

  • @tonulambardar3034
    @tonulambardar3034 Рік тому +2

    Ude utte dhek... Utte Kon.... On top 🔥

  • @ASLarshdeep
    @ASLarshdeep Рік тому +2

    So soothing ❣️
    Whatta treat to ears and visuals are treat to eyes ♥️

  • @touchwood_tweets
    @touchwood_tweets Рік тому +3

    ON TOP ARJAN DHILLON