Raah (Official Video) Navaan Sandhu | Jay B Singh | Sky Digital | New Punjabi Song 2022
Вставка
- Опубліковано 7 лют 2025
- Navaan Sandhu Presenting the Official Video of "Raah" from the Album "Way Maker", written and composed by "Navaan Sandhu" & Music given by "Jay B Singh".
For More updates Subscribe My Official UA-cam Channel For Upcoming Songs :
bit.ly/3ASZXM9...
Download/Stream
♪ Available on ♪
Apple Music : skydigital.inf...
Itunes : skydigital.inf...
Gaana : skydigital.inf...
Saavn : skydigital.inf...
Amazon Music : skydigital.inf...
Spotify : skydigital.inf...
Shazam : skydigital.inf...
Resso : m.resso.com/ZS...
UA-cam Music : skydigital.inf...
All Links : lnkfi.re/Raah_...
Insta Reels : bit.ly/3LIUyNV
Credits:-
Song : Raah
Singer/Lyrics/Composer : Navaan Sandhu
Female lead- Barbara Vitorelli
Music : Jay B Singh
Produced By : Manjinder Singh ( Mani Randhawa )
Editor : Mr. Luvv
Directed By : Teji Sandhu
Colourist : Onkar Singh
Online Promotion : Target Digital
...
Label : Navaan Sandhu
Digital Distribution Partner : SkyDigital
Digital Media Manager : Balpreet Singh Sandhu
#Raah #NavaanSandhu #SkyDigital
Enjoy And Stay Connected With Artist || Navaan Sandhu
Click to Subscribe - bit.ly/3ASZXM9...
Instagram - / navaansandhu
Facebook - / navaansandhuofficial
Twitter - / navaansandhu
Hope thonu sarea nu video pasand ayea howega Like & Commnt karke jarur daso Te agle ganyea lai channel subscribe kar lao ♥️🙂
🔥🔥🔥🔥🔥🔥🔥🔥🔥🔥👌👌👌👌👌👌👌👌👌👌👌🎉🎉🎉🎉🎉🎉🎉
❤
Everything is perfect lyrics ,vocal , beat , video 😍😍😍
Such a awesome song ❤️❤️👌
🙏🙏🙏
ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ, ਇੱਕ ਦਿਨ ਉਹ ਲੋਕ ਵੀ ਚਲੇ ਜਾਂਦੇ ਹਨ, ਜਿਨ੍ਹਾਂ ਤੋਂ ਬਿਨਾਂ ਸਾਹ ਲੈਣਾ ਵੀ ਔਖਾ ਲੱਗਦਾ ਹੈ। ਕੁਝ ਸਾਲਾਂ ਬਾਅਦ ਉਹ ਕਿਸੇ ਹੋਰ ਨਾਲ ਦਿਖਾਈ ਦਿੰਦਾ ਹੈ ਅਤੇ ਅਸੀਂ ਕਿਸੇ ਹੋਰ ਦੇ ਨਾਲ ਹੁੰਦੇ ਹਾਂ ਪਰ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਹਮੇਸ਼ਾ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ❤️🤞💞
Right..✨
💔
💯💯💯
Right
Hm yrr✍️✍️👌
ਕੁਝ ਕੂ ਦਿਨਾਂ ਤੋਂ ਆ ਗੀਤ ਬਹੁਤ ਵਧੀਆ ਲੱਗ ਰਿਹਾ, ਐਵੇਂ ਲਗਦਾ ਜਿਵੇਂ ਇਹ ਬੋਲ ਮੇਰੇ ਲਈ ਹੀ ਲਿਖੇ ਹੋਣ❤❤❤❤
ਕਿੰਨੀ ਵਾਰ repet ਤੇ ਸੁਣ ਲਿਆ ਪਰ ਮਨ ਨੀ ਰੱਜਿਆ ਗੀਤ ਸੁਣ ਸੁਣ ਕੇ 👌
Sahi gl aa
😢😢😢
ਕੇ ਪਾਣੀ ਓਹ ਸਵਾਲ ਪੁਸ਼ਦਾ।। ਜੀਹਦੇ ਕੋਲ ਖੜ ਕੀਤੀ ਸੀ ਦੁਆ💯 line is ਤਬਾਹੀ 🚀
What's the meaning by 😢😮the way
@@ARYANRANA-be9qr main us paani nu sawaal puchta hun jaha khade rehke mangi thi duaa
@@r.jvanraj3425 bhai paani nu nhi hai pani ohh hai dyan se suno
@@r.jvanraj3425naaah bro ke pani o swal pushda mtlb bai pani swal push reha oho nii
Maybe dua nhi bai haan kehnda
ਅੱਜ ਦੂਰ ਹੋਈ ਨੂੰ ਸਾਲ ਹੋ ਗਿਆ,
ਕਦੇ ਤੇਰੇ ਬਿਨਾ ਲੈਂਦਾ ਨੀ ਸੀ ਸਾਹ,
ਨੀ ਥੋੜੀ ਦੇਰ ਹੋਰ ਰੁਕਦੇ,
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ।💔🥺
ਜਿਹੜਾ ਆ ਗਾਣਾ ਆਪਣੇ ਯਾਰਾਂ ਦੀ ਯਾਦ ਵਿੱਚ ਸੁਣਨ ਲਈ ਆਏ ਆ ਲਾਇਕ 👍 ਕਰੋਂ 😭😭
😊
ਅੱਜ ਦੂਰ ਹੋਈ ਨੂੰ ਸਾਲ ਹੋ ਗਿਆ,
ਕਦੇ ਤੇਰੇ ਬਿਨਾ ਲੈਂਦਾ ਨੀ ਸੀ ਸਾਹ,
ਨੀ ਥੋੜੀ ਦੇਰ ਹੋਰ ਰੁਕਦੇ,
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ।
🔥🔥❤❤❤
❤️❤️
👌🌸
@@SandeepSharma-eq1vw 🙌
@@jaspreetrig 🙏🏻
@Punjabii Kalam ਪੰਜਾਬੀ ਕਲਮ 😄😄
*ਭਾਊ ਗਾਣੇ ਵਾਲੇ ਤਾਂ ਚਿੱਬ ਕੱਢਤੇ ਨਵਾਨ ਪੁਰਾਣੇ ਯਾਰਾਂ ਨੂੰ ਵੀ ਯਾਦ ਕਰ ਲਵੀਂ ਕਦੇ ਤੇਰਾ ਮਿੱਤਰ ਭੁੱਲਰ ❤ 😍*
ਅਸਲੀ ਪਿਆਰ ਮਾਂ ਬਾਪ ਬਾਕੀ ਪਿਆਰ ਦਿਖਾਵਾ ਮਾਂ ਬਾਪ ਤੋਂ ਵਧ ਕੇ ਕੋਈ ਨਹੀਂ ਕਰ ਸਕਦਾ ਪਿਆਰ ❤
bil kul sahi aa
Right❤
Puchya tenu kise ne
Je Tu kamayenga Ni Frr Tenu Tere Ghrdeya Ne v Ni Puchna 😂
@@harmansinghpb2683eda ni a yr mom dad nu hamsesha fikar hunda a hor kise nu ni
3 sal ho chale sanu alag hoye nu,,
j tu akad chad k ik bar v call te ya msg te gal kiti
shyd aaj ikathe hunde
chal koi na khush reh ❤️
ਸੱਚੀ ਕੁੱਝ ਪਲ ਹੋਰ ਰੁਕਦੇ 🥀
ਜੇ ਪਤਾ ਹੁੰਦਾ ਵੱਖ ਹੋ ਜਾਣੇ ਰਾਹ 🥀
❤❤
ਨੀ ਲੋਕਾਂ ਨਾਲ ਹੱਸਦਾ ਰਵਾਂ
ਭਾਵੇਂ ਗੱਮ ਨਾਲ ਭਰਿਆਂ ਪਿਆਂ....
ਕੁੱਝ ਪੱਲ ਹੋਰ ਰੁੱਕ ਦੇ.. 👌🏻♥️
❤❤❤❤❤❤
@@harvinderkaur5858❤️🔥
ਹੀਰਾ ਹਰ ਇੱਕ ਗੀਤ ਨਾਲ ਨਿੱਖਰ ਰਿਹਾ ❤️🤝
B
ਜੋ ਕਹਿੰਦੇ ਸੀ ਬਿਨ ਤੇਰੇ ਪਲ ਵੀ ਸਰਨਾ ਨੀ.... ਅੱਜ ਉਹ ਸਾਥੋਂ ਦੂਰ ਰਹਿਣਾ ਵੀ ਸਿੱਖ ਗਏ ਨੇ...TeraDeep131
❤❤
ਤੇਰਾ ਨਾਮ ਵੀ ਮਿਟਾਉਣਾ ਕਦੇ ਨਹੀਂ ਜਿਹੜਾ ਤੇਰੇ ਲਈ ਲਿਖਾਇਆ ਮੈਂ ਕਦੇ ਇਨੀਂ ਛੇਤੀ ਜਿਹੜੇ ਭੁੱਲ ਜਾਂਦੇ ਨੇ ਲੋਕੀ ਹੋਣੇ ਬੇਦਰਦ ਬੜੇ.......❤
kujj gala dilla ch hee rehh jndia and kuj gala dss kay b anjan ho jndia💔
ਜਿਹੜੇ ਹੌਂਸਲੇ ਨਾ ਪੁੱਟਿਆ ਏ ਪੈਰ
ਮੈਨੂ ਦਸ ਮੈ ਵੀ ਅੱਗੇ ਵਧ ਜਾਵਾ
👌👌👌
Great lyrics ♥️
ਕੁਝ ਪਲਾਂ ਵਿਚ ਹੀ ਸਭ ਕੁਝ ਬਦਲ ਜਾਂਦਾ ਏ
ਬਦਲਣ ਦੇ ਬਾਅਦ ਰਹਿਣਾ ਬੋਹਤ ਔਖਾ ਹੁੰਦਾ ਏ
ਬਿਆਨ ਜੋ ਸ਼ਬਦਾਂ ਨਾਲ ਔਖਾ ਹੁੰਦਾ ਏ ।।
ਸਿਮਰ 🙂
👌
ਸੋਚ ਨੂੰ ਸਲਾਮ ਆ 🙏🏻 ਏਦਾ ਦੇ ਸ਼ਬਦਾਂ ਲਈ ਬਹੁਤ ਟੁੱਟਣਾ ਪੈਂਦਾ ❤️
ਅੱਖਾਂ ਬੰਦ ਕੀਤੀਆਂ ਉਹੀ ਯਾਦ ਆਵੇ ਹਰ ਸਾਹ ਦੇ ਨਾਲ ਆਵੇ ਮੇਰਾ ਦਿਲ ਕਰਦਾ ਗੱਲ ਕਰਨ ਨੂੰ ਓਦੇ ਨਾ ਰੱਬਾ ਅੱਜ ਤਾਂ ਓਦੀ call ਆਵੇ
ਹਾਸੇ ਲੈ ਗਈ ਦੁੱਖ ਜੇ ਦੇਗੀ ਮੈ ਮੁੜ ਨੀ ਆਉਣਾ ਜਾਂਦੀ ਜਾਂਦੀ ਕਹਿ ਗਈ ਹੁਣ ਚੁੱਪ ਚਾਪ ਕੱਲੇ ਰਹਿਣੇ ਓਤਾ ਕਰਨੋਂ ਫੋਨ ਵੀ ਰਹਿ ਗਈ ਚੱਲ ਅਸੀਂ ਵੀ ਕੱਟ ਲਵਾ ਗੇ ਜੇ ਓ ਸਾਡੇ ਬਿਨ ਖੁਸ਼ ਆਂ ਰਹਿੰਦੀ
Same mere nal hoya pra
Anyone in 2024💔
Yo
Bohut kite 10 saal ho gye song nu😅
Yes bro
ਤੇਰੇ ਸਿਰ ਦੋਸ਼ ਕੋਈ ਨਾ ਹੋਇਆ ਓਹੀ ਜੋ ਰੱਬ ਲਿਖਿਆ #ਥੋੜੀ ਦੇਰ ਹੋਰ ਰੁਕਦੇ🙃❤️
ਮੈਂ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਹਾਂ ਮੈਂ ਤੁਹਾਨੂੰ ਉਸ ਤੋਂ ਵੱਧ ਯਾਦ ਕਰਦਾ ਹਾਂ
🥺🥺🥺🥺🥺
Yaad karan nal kuj ni hunda te pyar uncantole hoi janda a gal v hundi te yaad ono hatdi ni
Koi na bro chill
Navaan Sandhu is just fire 🔥
The line 'tera naam bhi pulona kade nae' has my heart ❤️
😍❤️
Same ❤️😍
Loki hunde aa bedard bade
Name likha k v lok badal jnda aa ithe
@@kirandeep9692 😂😂
ਇੱਕ ਦਿਨ ਉਹ ਚਲਾ ਗਿਆ ਤੇ ਮੁੜਕੇ ਕਦੇ ਨੀ ਆਇਆ,ਜਦੋ ਉਹਦੀ ਯਾਦ ਆਉਂਦੀ ਆ ਇਹ ਗਾਣਾ ਸੁਣ ਲੈਂਦਾ । MISS U BRO💔😞
Same as me
@@SardaraSingh-nd3bk ki hogea bro
Hi i m sarbjit
Deth ho gyi may ch mere pyare bro di jaan c oh meri
Mere bro di v may 23/2022 ch death ho gyi c dubai ch💔 sala bahla bura haal hunda ohna bina @@SardaraSingh-nd3bk
ਕੁੱਝ ਪਲ ਹੋਰ ਰੁਕਦੇ ਜੇ ਪਤਾ ਹੁੰਦਾ ਵੱਖ ਹੋ ਜਾਣੇ ਨੇ ਰਾਹ 💔
ਨੀ ਤੇਰੇ ਸਿਰ ਦੋਸ਼ ਕੋਇ ਨਾ
ਹੋਆ ਓਹੀ ਜੋ ਸਿ ਰਬ ਲਿਖਿਆ॥ 🎋
Hlo
Hy
Some goodbyes are actually meant for good yet it's not easy to let go. ♡
gbu❤
Yeah u r right ❤️🔥🚫
*#ਨਵਾਣ** ਸੰਧੂ!* ਭਾਊ, ਗਾਣੇ ਤੇਰੇ ਸਾਰੇ ਬਹੁਤ ਵਧੀਆ ਹੁੰਦੇ ਆ! I have been listening to your songs since your first tune was *released.* Speaking of which, I'm a huge fan of your both, singing and lyrics. *ਰੱਬ ਥੋਨੂੰ ਹੋਰ ਤਰਕੀ ਦੇਵੇ!!*
@Punjabii Kalam ਪੰਜਾਬੀ ਕਲਮ
la fm
@@parvindersingh2374
ਢਘਸ
ਙਹਸੲੲ
ਮੲਸਘਅੲਸੲ
@@parvindersingh2374
ਢਘਸ
ਙਹਸੲੲ
ਮੲਸਘਅੲਸੲਙ
ਹਙਙਙਣਣਣਢਣਢਣਢਣਢਣਘਘਘਘਸਘਸਘਘਘਘਘਘਘਘਸਘਸਙਘਘਘਙਘਙਸਘਘਘਸਘਘਘਸਘਸਘਙਘਸ
I q
ਕੁਝ ਪੱਲ ਹੋਰ ਰੁੱਕਦੇ ❤️ ਬਹੁਤ ਸੋਹਣਾ ਲਿਖਿਆ ਵੀਰੇ ।।
😍
Kuch pal hor ruk k hor time khraab krna c k 22
. . .
मैं आपकी बात से सहमत हूं। Voot.
@paras investment 👍💥
Yes
No bad scene
Just pure love ❤️
Love it ! Amazing work all team
Those lyrics are next level 💓
ਕਦਰਾਂ ਗੁਵਾਚੀਆਂ ਹੋਣ,
ਸੱਧਰਾਂ ਮੋਈਆਂ ਹੋਣ,
ਪਤਾ ਉਹਨੂੰ ਹੀਂ ਹੁੰਦਾ ਦਿਲਾ ❤️
ਜਿਹਦੇ ਨਾਲ ਹੋਈਆਂ ਹੋਣ 🙃
❀𝔪𝔞𝔫𝔫𝔲_𝔟𝔞𝔰𝔯𝔞ʕ•̫͡•ʔ❤ʕ•̫͡•ʔ
Nyc
Shi gl aa bhai 😔
Past nu pull jao, te future baare na socho bs apne present ch happy rho.. Kyuki past nu tusi bdl ni sakde, te future kise ne dekheya ni.. Hn agr apna present sudhar lunge ta kl v vdiya hona, te kl nu tuhadi life ch aan wala v.. ❤
Ja future pather v dhokha baaz hove fr kya kariye asi uda picha pgl oh hona nal gala krka time pass krde😭😭
@@Solo__Traveller yrr mujhe btao mai shod du apne partner ko yrr maine ik fake I'd bnai voh meri id pai nhi baat kr rha dusri I'd pai baat kr rha
@UC88fFT60NcdZzYF5Jys5ZYQ voh bolta hai tujhse love krta hu usne mom dad bhi bta diya hai mera sai pyar krta hai baat or ladkiyo sai bhi krta hai juth bolta hai mai use apna sab kuch maan bethi hu
@@SakshiSharma-786 I know edaa hunda.. But sanu unha lokka da thankfull hona chahida.. Bcz ohhoo sanu life di sbto bdi reality dikha ke jande ne.. Ki humesha saade naal koi nhi rehnda life ch..,
@@SakshiSharma-786 dekho me us insan ke baare me kuch nhi bol skta jisko me nhi janta.. But agr hn vo apko cheat kr raha ha.. And ye apko pta ha.. Pr fir bhi aap uske pass ja rhe ho.. To aap kisi ke saath nhi khudke saath glt kr rhe ho..
Anyone 2025 ❤️🩹🥲
Missing her 😭
This song is a masterpiece- from the lyrics to the video! Definitely felt the vibes while listening to this song..
ua-cam.com/video/rfI88jxKZvg/v-deo.html
"Paagla" Out now show some love ❤🥰
❤❤❤a
bhut pyar song navaan paji love you legend 😍😎😎😘☺
2025 ch kon kon son reya aa song nu plz coment kr k dso ❤❤
Missing her 😭
ਕੱਲਾ ਕੱਲਾ ਅਲਫ਼ਾਜ਼ ਦਿਲ ਤੇ ਲੱਗਿਆ ਗੀਤ ਦਾ ...💔🙂
ਜਿੰਨਾ ਸਮਾਂ🕛 ਤੇਰੇ ਨਾਲ ਰਹਿ ਕੇ ਲੰਘਿਆ ਏ 💜
ਸੱਚ💯 ਪੁੱਛੇਂ ਗਾ ਤਾਂ ਉਹ🖤ਹੀ ਮੈਨੂੰ ਯਾਦ ਐ....
😔😔😔
Sachi gl aa par kayi vaar dja dian galan krke door hona painda rojj galan v nhi sunn hdi aa
ਗਾਣਾ ਤਾ ਮੇਰੇ ਤੇ ਹੀ ਢੁੱਕਿਆ ਬਾਈ #ਨਵਾਣ
ਕੌਣ ਕੌਣ ਇਸ ਗਾਣੇ ਨੂੰ after brekup ਸੁਣ ਰਿਆ ਹੈ 🤍🖤
ਤੇਰਾ ਇਸ਼ਕ ਮਹਿਬੂਬ ਗਰੂਰ ਏ ਮੇਰਾ…
ਤੈਨੂੰ ਮਿਲ ਲੈਣਾਂ ਤੈਨੂੰ ਤੱਕ ਲੈਣਾਂ
ਤੇਰੀ ਇਬਾਦਤ ਇਹੀ ਤੇ ਫਿਤੂਰ ਏ ਮੇਰਾ,
- DSP rajput
#ਅੱਲ੍ਹਾ #ਯਾਰ #ਬੇਲੀ #ਖੁਦਾ #ਨਜਰ #ਅਤਾ #ਫੁਰਮਾਂ
ਵਕਤ ਦੇ ਸਬ ਖੇਲ ਨੇ ਮੈਂ ਵੀ ਇਸ ਦੋਰ ਚੋ ਗੁਜਰ ਰਿਹਾ ਮਿਸ ਯੂੰ ਚੀਨੂੰ😢
The pain of separation is really very difficult as I have experienced 🥲this song can refill the holes in path of separation and I must say this was needed ❤so hats off to writers and singer as well 🧿
Jo hunda a changge lyi he hunda hai
Life sarea naal ek Vari a chiz krdi h
Te o chiz insan nu hor v respectful bnandi hai , towards everything 👍
Tc , ol d best for everything
@@gujjirandhawa8912 thank you so much ❤rabb tohnu vi khush rakhe
Sacha pyr hmesha adhura rehda bs ohnu dekh ke hi dil nu sakoon mil jnda eho pyr hunda ke dil ch uss tuo baad koi hor nh jagah nh bna skda
*BIG UPS TO TEJI SANDHU FOR THIS AMAZING VIDEO MAN, YOU KILLED IT!* ❤️❤️
Right ❤
Anyone in 2025
Nigga we are here😂
So true
Yupp@@rushgaming3340
Best video of navaan till date ❤️
When someone listens to this song he gets reminded of his first love, when he fell in love, but an another person did not understand the true love which he did and today both of them are regretting.
ਤੂੰ ਮੁੜਕੇ ਭਾਵੇਂ ਟੱਕਰੇਂ ਨਾ, ਤੂੰ ਮੁੜਕੇ ਭਾਵੇਂ ਬੋਲੇਂ ਨਾ, ਪਰ ਤੂੰ ਵਿਛੜਨ ਲੱਗਿਆ ਬੋਲਿਆ ਸੀ, ਤੇਰੀ ਫਿਕਰ ਯਾਰਾ ਮੈਨੂੰ ਕਾਫੀ ਏ, ਸਾਨੂੰ ਸਾਰੀ ਉਮਰ ਗੁਜ਼ਾਰਨ ਲਈ, ਤੇਰਾ ਇੱਕੋ ਈ ਲਾਰਾ ਕਾਫੀ ਏ ॥ ਏਕਮ💔
ਜ ਥੋੜੀ ਦੇਰ ਹੋਰ ਰੁਕਦੇ ਤ ਹੋਰ ਬੁਰਾ ਹਾਲ ਹੋ ਜਾਂਦਾ 😞
Right you
Didn't even realised how 3 minutes just passed
I was so into the song like uugghhhh ❤️❤️❤️❤️
Just can't describe my feeling rn
Nice song ❤️❤️❤️
ਅੰਬਰੋਂ ਪਾਰ ਮਿੱਤਰਾ🌺🌺
Save such artists from industry
Don't get demotivate them support as u can
Just underrated
Reminds me of my class.. 🖤
Such a pleasant voice 💙
ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 😊😊
One of the best breakup track 🖤
People have no idea about this track
Wow yrr amazing bro ❤️ Rabb khub labbiya umara bakshe
Everytime naavan gives us different thing and also some precious words which are connected with everyone's heart .. ❤ 💙
😊 thanks NAVAAN SANDHU for gave us these type of songs 🎵
Ye gaana kabhi purana nhi ho skta ❤
Tune + lyrics + his voice ✨❤️✨
#1 on trending soon ❤️navaan Sandu always ❤️
Tera naam v mitona kde ni ..tera chup chap mere kolo Jana...best liens💜🖤😐
Navaan so Talented!
Love it! Amazing work all team ❤️✨
You were fabulous in both C Walk and this one Barbara. Amazing music and video. A huge shoutout to the team!!!
Awesome 🇮🇳
ਤੇਰਾ ਨਾਮ ਵੀ ਮਿਟਾਉਣਾ ਕਦੀ ਨੀ 💯❤
Efforts on a person who is not for you by heart kills you 🥹par tusi oh vi.us person lai.has ke seh lende ho kyuki tusi pyra krde ho 🥹
Proud of you stranger ❤️
Good navan bai ji sakoon milda song sun k ... reality aa song ch
Marvellous song as it conveys a different message as compared to other songs released by Navaan Sandhu...Hope this song gets a great deal of views...
Anyone in 2027❤
Kya hi gaya hai❤️ bohot sohne lyrics and j b da music ❤️❤️
Teji paji video enni soni banai sare emotion bayaan ho rahe ne❤️❤️❤️❤️❤️❤️🙏🙏🙏🙏🙏
Most Awaited N most beautiful song of the album ❣️
Navaan Sandhu
: different Music
: different Video
: different Voice
: different Look
OVERALL ਸਿਰਾ 👌👌
Raah and Rukh always TOP🥀
#Waymaker🥂
Navaan is giving already high level vibe to song ❣️❣️❣️💯💯💯😍
All song along another side and this song other side 🕊️❤️
2:32 the line is 😇😇
din charde nu teri yaad sohniye a jandi a ❤
te athhan nu andro andri yara nu rwa jandi a
ajj v bhullar tenu dillon chaunda ga
tu beshak bhullgi par bhullar tere lai ajj jionda ga ❤
tenu beshak satho sohna labh ju ga
pachtawegi jdo tnu chad k jau ga
fer yadd kregi yaara nu jdo tnu oho dillo kad k jau ga
jaouga
Navaan paji now please can't stop
We hope you deliver back back dope songs ...❣️❣️✌🏻
This song describes my words as it is very much related to my life and very close to my heart😩❤🙌
Same in my life
Thodi der hor rukde je pta hunda vakh ho jane aa raah❤
Agr nibhha ni skte toh pyar mt hi kro ....bahut takleef hoti jb koi shod ke jata hai ....fully exausted now 😰😰
Honestly paaji, I'm really obsessed with all your songs, you're on different love❤
Schi virre addicted hoi gya iss song ka roj subh uth ker ye song sunta hoi ye nhi ki mera dil totta hain bus sir aap k song masterpiece hain
2:19 😍🥀This lines🥺
Navvan Sandhu voice never disappoint 🥲✨
This song is in my fav list 🥲
❤
Please guys keep it up..... let's take our work globally..... well done....
10 out 10. Nice blend of perfect lyrics, nice vocals and soothing music. Simply Awesome ❤️
ਬੇਸ਼ੁਮਾਰ ਮੁਹੱਬਤਾਂ, ਦੁਆਵਾਂ ❣️🤲🌸ਖੂਬਸੂਰਤ ਲਫ਼ਜ਼ 🌸🌸
Love and heartbreak are universal
Very Very nice song 👌👌I love u Navaan 💓💓
I love you too He is my classmate Nav chawinde wala
NAVAAN SANDHU voice never disappoint❤
ਰੋਣਾ ਆ ਗਿਆ ਗੀਤ ਸੁਣ ਕੇ,ਬਹੁਤ ਕੁਝ ਯਾਦ ਆਇਆ
Super ਗੀਤ ਲਿਖਿਆ ਹੈ ਵੀਰੇ 💖💗👌👌👌🌹👍👍👍👍
Literally..! This Voice has a different vibe🔥
Bhai kisiko jab yaad karte hain... tab tab apk gane sukoon deta hai....❤luv u Bhai.,
Just addicted to this song 🥰
Navaan Sandhu always never disappoint 🍂👑
❤❤❤ Kon kon Instagram tu dakh k video dakhan aya feer daso like kr k❤❤
Incredible work by team...suddenly gone into past... reminding all happen. literally feeling like song dedicated for me😞😞😞
love the cinematography😍