HAZUR (Official Video) Arjan Dhillon | Mxrci | Brown Studios

Поділитися
Вставка
  • Опубліковано 17 лис 2022
  • Brown Studios & Harwinder Sidhu Presents :
    Song - Hazur
    Singer/Lyrics/Composer - Arjan Dhillon
    Music - Mxrci
    Video - I Can Films
    Online Promotions - Gold Media Entertainment
    Artwork - The Town Media
    Producer - Harwinder Sidhu
    Label - Brown Studios

КОМЕНТАРІ • 2,8 тис.

  • @Singh_mani.99
    @Singh_mani.99 Рік тому +4791

    ਬਾਈ ਜਿਹੜੇ ਹਿਸਾਬ ਦਾ ਗਾਣਾ ਏ ਓਸ ਹਿਸਾਬ ਨਾਲ ਵੀਡਿਓ ਪੰਜਾਬ ਚ ਬਣਨੀ ਚਾਹੀਦੀ ਸੀ 🔥❤️

  • @billa-yf2hy
    @billa-yf2hy Рік тому +184

    *ਤਾਰਾ ਤੋਂ ਪਾਰ ਕਾਦਾ ਪਾ ਲਿਆ ਪਿਆਰ ਵੇ
    ਤਾਰਾ ਨੇ ਕੀਤਾ ਸਾਡਾ ਪਿਆਰ ਤਾਰ - ਤਾਰ ਵੇ*
    ✍️❤️🙏🏻✍️🙏🏻❤️

  • @kanwardeepsingh9819
    @kanwardeepsingh9819 Рік тому +267

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @canada.wala.pyar84
    @canada.wala.pyar84 Рік тому +25

    ਤਾਰਾਂ ਤੋਂ ਪਾਰ ਕਾਹਦਾ ਪਾ ਲਿਆ ਪਿਆਰ ਵੇਂ, ਤਾਰਾਂ ਨੇ ਕੀਤਾ ਸਾਡਾ ਪਿਆਰ ਤਾਂਰ ਤਾਰ ਵੇ 😍❤️

  • @nidhuusharma
    @nidhuusharma Рік тому +693

    ਮੱਥਾ ਦਰਬਾਰ ਸਾਹਿਬ ਟੇਕਣਾ ਜ਼ਰੂਰ,, ਸੁਣਿਓ ਹਜ਼ੂਰ ਸੁਣਿਓ ਹਜ਼ੂਰ ⚡💟

  • @lafdabazzmunda8650
    @lafdabazzmunda8650 Рік тому +59

    ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ..😊
    ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

  • @babbubaljeet9145
    @babbubaljeet9145 Рік тому +74

    ਤਾਰੋਂ ਪਾਰ ਗੀਤ ਸੁਣ ਰਹੇਂ,,ਭਰਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ,,,

  • @kannjjrr4530
    @kannjjrr4530 Рік тому +28

    ਬਾਈ ਆਪਣਾ ਪਿੰਡ ਤੋਂ ਕਿਲੋ k ਮੀਟਰ ਤੇ ਬਾਰਡਰ ਸ਼ੁਰੂ ਹੋ ਜਾਂਦਾ ਪਾਕਿਸਤਾਨ ਦਿਸਦਾ ਸਾਡੇ ਇਥੋਂ 🥰

    • @prabhjot1265
      @prabhjot1265 Рік тому

      ua-cam.com/users/shortsC7ONUCCz2cc?feature=share

  • @Backward_pb61
    @Backward_pb61 Рік тому +34

    ਪਰਲੇ ਪੰਜਾਬ ਵਾਲੀਏ ਬਾਰਡਰ ਤੋਂ 5 ਕਿੱਲੋ ਮੀਟਰ ਦੂਰ ਆ ਪਿੰਡ ਜਨਾਬ ਦਾ 😉❤️❤️❤️ ਹਾਏ ਕਿਤੇ ਵੰਡ ਨਾ ਪੈਂਦੀ ਤੇ ਲਾਹੌਰ ਜਾਣੀਆਂ ਸੀ ਜੰਜਾਂ ਸਾਡੀਆਂ ❤️❤️

  • @gurkirtanpalsandhu4209
    @gurkirtanpalsandhu4209 Рік тому +66

    ਕਰਦੂ ਰਾਤੋਂ ਰਾਤ ਮਸ਼ੂਰ ਜੇ ਤੇਨੂੰ TOPIC ਮੰਨ ਲਉਂਗਾ...👌 (MAHNOOR)

  • @pbivid7294
    @pbivid7294 Рік тому +7

    ਲਿਖਤ, ਗਾਣਾ, ਅਵਾਜ ਬਹੁਤ ਸਿਰਾ। ਪਰ ਪੇਸ਼ਕਾਰੀ ਪੰਜਾਬ ਚ ਹੁੰਦੀ। ਕੁੱਝ ਇਤਿਹਾਸਕ ਝਲਕਾਂ ਨਾਲ ਤਾਂ ਯੁੱਗਾਂ ਤੱਕ ਦਿਲਾਂ ਵਿੱਚ ਵਸਦਾ।

  • @ranvirsingh07
    @ranvirsingh07 Рік тому +283

    🕊️❤️ਚੰਗੀਆਂ ਰੂਹਾਂ ਕਦੇ ਮਰਦੀਆ ਨੀ ਸਗੋ ਹਮੇਸ਼ਾ ਲਈ ਅਮਰ ਹੋ ਜਾਂਦੀਆ ਨੈ🙏🙏
    LEGEND NEVER DIE💔💪🕊️

    • @jaishankarcreation4117
      @jaishankarcreation4117 Рік тому +1

      💖💖

    • @jaspreetsingh8688
      @jaspreetsingh8688 Рік тому +2

      Shi a ver odo ena da koe gna ni c aunda hun ਤਿੱਤਰ ਉੱਡਣ ਲੱਗ ਗਏ

    • @19ag57
      @19ag57 Рік тому

      ua-cam.com/video/tt_ruup12IM/v-deo.html

    • @ravinderkalson
      @ravinderkalson Рік тому +2

      @@jaspreetsingh8688 hu

    • @davindersran7598
      @davindersran7598 Рік тому +6

      @@jaspreetsingh8688 ਲੌੜਾ ਅਰਜਨ ੳਦੌ ਵੀ ਹਿੱਟ ਸੀ ਹੁਣ ਵੀ

  • @kn-et1ob
    @kn-et1ob Рік тому +46

    ਲਹਿੰਦਾ ਪੰਜਾਬ ❤️ਚੜਦਾ ਪੰਜਾਬ 💯💯🙏🙏🤝💪💪

  • @bickysingh8252
    @bickysingh8252 Рік тому +10

    ਦਿਲ ਤਾਂ ਬਹੁਤ ਕਰਦਾ paksitan ਜਾ ਕੇ ਘੁੰਮਣ ਦਾ ਉੱਥੇ ਵੀ ਤਾ ਆਪਣੇ ਹੀ ਲੋਕ ਆ❤

    • @karangill6944
      @karangill6944 Рік тому

      ਉਹ ਖੂਰਜੇ ਭਾਰਤ ਦਾ ਮਰਘਾਟੂ❤❤❤❤

    • @reemkaur_47
      @reemkaur_47 Рік тому

      Love from Pk💗

    • @anmolthakur.7190
      @anmolthakur.7190 Рік тому

      Ta fudidya ethe lan Leda chlja Udr....ghuuse sale

  • @Copy_Paist
    @Copy_Paist Рік тому +36

    Big Love From Lehndy Wali Punjab Police 🚓 🚨 Pakistan 🇵🇰
    Stay Blessed mundya rab charhhhdi klaaa ch rakhyyy arjna 🖤

  • @officer635
    @officer635 Рік тому +28

    ਕੋਈ ਤੋੜ ਨੀ ਥੋਡੀ ਲਿਖ਼ਤ ਦਾ ❣️🌸 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ ਜੀ 🙏🙏🙏🙏🙏

  • @shellyRoojam
    @shellyRoojam Рік тому +447

    ਦਿਲਾਂ ਵਿੱਚ ਯਾਰਾ ਦੇ ਆਬਾਦ ਰਹੇਗਾ ❤️
    SIDHU FOREVER 🗼

    • @sheetalchahal9865
      @sheetalchahal9865 Рік тому

      22 teri gall da koi gussa ni but eithe koi gall hoi aa sidhu 22 di aiven keo fame lyi apdi maa bhen bhorde o

    • @rameshjhorar
      @rameshjhorar Рік тому +2

      ❤⛳⛳

    • @gagandeepsingh4881
      @gagandeepsingh4881 Рік тому +18

      Oh beeba sidhu kitho a gya wich

    • @harpreet_963.
      @harpreet_963. Рік тому +15

      @@gagandeepsingh4881 tenu ki takleef a je a gya??

    • @sahilbhargav1196
      @sahilbhargav1196 Рік тому

      @@harpreet_963. ehna da moot nikal janda peo da naam dekhde hi

  • @laddidhaliwal1312
    @laddidhaliwal1312 Рік тому +21

    ਬਾਈ ਹਰ ਗੀਤ ਹਿੱਟ ਹੁੰਦਾ ਹੈ ਵਾਹ 🤘🤘🤘🤘🤘🤘🤘👌👌👌👌👌👂👂👂

  • @Dil_Ton_Dil_Tak
    @Dil_Ton_Dil_Tak Рік тому +45

    ਮਹਿਨੂਰ... ਸੋਹਣਾ ਨਾਂ ਆ ਬਾਈ bhabhi da ❤️🥀
    ਸੋਹਣਾ ਗੀਤ ❤️

    • @harsnoorsingh7615
      @harsnoorsingh7615 Рік тому +1

      😂

    • @FOOTBALLER06
      @FOOTBALLER06 Рік тому

      🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @agurm1582
      @agurm1582 Рік тому

      nice

    • @agurm1582
      @agurm1582 Рік тому

      ghaint

    • @official__mukatsariye
      @official__mukatsariye Рік тому +1

      Wse bhabhi da name ta sohna bhabhi je kite shde mukatsar aa jnde frr suit te jutti v le Deni c 😂

  • @komalrajput6273
    @komalrajput6273 Рік тому +28

    ਤੂੰ ਨਾ ਹੱਟੀ ਪਤੰਦਰਾ ਗਾਹ ਪਾਈ ਰੱਖ .....JIYUNDA REAH DHILLON VEER.....💕❤️

  • @arshg8724
    @arshg8724 Рік тому +12

    ਸਹੀ ਗਲ ਆ 22 ਅਰਜੂਨ ਪੰਜਾਬ ਵਿੱਚ shoot ਹੋਣਾ ਚਾਹਿੰਦਾ ਸੀ❣️🙏

  • @mandeepsingh833
    @mandeepsingh833 Рік тому +7

    ਬਾਈ ਤੁਹਾਨੂੰ ਤੇ ਮਹਿਨੂਰ ਭਾਬੀ ਨੂੰ ਨਵੇ ਸਾਲ ਦੀਆ ਮੁਬਾਰਕਾ

  • @diipabuttar3465
    @diipabuttar3465 Рік тому +1

    ਦੁਨੀਆ ਤੇਰੇ ਵੀ ਪੈਰੋ ਬਹੁਤੀ ਜਿੱਤਣੀ ਨੀ ਦੂਰ🔥🔥🔥ਅਰਜੁਨ ✍💥👍💪🚩💯🐉⚔😎🇺🇲🕺☝

  • @teradeep4733
    @teradeep4733 Рік тому +240

    ❤️ ਅਰਜੁਨਾ ਕੀ ਆ ਦੋ ਦਿਲਾਂ❤️ਦਾ ਕਸੂਰ 😊👍 ਸੁਣਿਓ ਹਜ਼ੂਰ ਸੁਣਿਓ ਹਜ਼ੂਰ 👍✅ਕਿਆ ਬਾਤ ਜੱਟਾ ਪੂਰੀ ਅੱਤ ਕਰਵਾਤੀ ✅👍

  • @GURJANT_GIRAN
    @GURJANT_GIRAN Рік тому +37

    🔥0:46 🔥 ❤️ਜਿੱਥੇ ਜਾਕੇ ਚੰਨਾ ਹੁੰਦਾ ਇਸ਼ਕ ਜਵਾਨ ਵੇ ਦਿਖਾ ਦੀ ਚੰਡੀਗੜ ਇੰਨਾ ਕਰ ਦੀ ਤੂੰ ਅਹਿਸਾਨ ਵੇ.... 🔥 ਥੋਡੀ ਸੈਕਟਰਾ ਵਾਂਗੂੰ ਗੱਲ ਕੱਟ ਦੀ ਨੀ ਹੂਰ..... ❤️ ਸੁਣਿਓ ਹਜ਼ੂਰ... ਸੁਣਿਓ ਹਜ਼ੂਰ... ਪਰਲੇ ਪੰਜਾਬ ਆਲੀ ਪੁੱਛੇ ਮਹਿਨੂਰ...ਵਾਹਗੇ ਤੋਂ ਪਿੰਡ ਥੋਡਾ ਕਿੰਨਾ ਕੁ ਹੈ ਦੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ...... 🔥❤️❤️❤️

  • @sukhraas
    @sukhraas Рік тому +19

    ਬਹੁਤ ਹੀ ਉੱਚ ਪੱਧਰੀ ਗਾਣਾ ❤️

  • @mr.editter7482
    @mr.editter7482 Рік тому +1

    ਤੇਰਾ ਅਰਜਨ ਅੜੀਆ ਦਾ ਪੱਟਿਆ ਕੁੜੇ 👌🔥🔥🔥🔥💯💯💯 Lyrics = 🔥🔥🔥🔥

  • @homestudioz8620
    @homestudioz8620 Рік тому +7

    ਸਵਾਦ ਆ ਜਾਂਦਾ ਜੇ ਵੀਡਿਓ ਸਿੰਪਲ ਤੇ ਆਪਣੀ ਦੇਸੀ ਲੁੱਕ ਚ ਬਣੀ ਹੁੰਦੀ,👌🏻👌🏻👌🏻🔥🌷

  • @gurntbl761
    @gurntbl761 Рік тому +180

    Arjan + lyrics =nonstop hits

  • @charanpreet_
    @charanpreet_ Рік тому +85

    Rest of India can’t understand the pain of Punjab

    • @Hinduunion21210
      @Hinduunion21210 Рік тому +2

      What do you mean?

    • @jasprit_bhatti
      @jasprit_bhatti Рік тому +2

      @@Hinduunion21210 Matlab india punjab dea batware da dard nhi smj sakte 🙂🙃

    • @Hinduunion21210
      @Hinduunion21210 Рік тому

      @@jasprit_bhatti to bhai vo to pure india ka he hua h na

    • @jasprit_bhatti
      @jasprit_bhatti Рік тому

      @@Hinduunion21210 jyada part punjab da alag hoyea

    • @hasrataulakh
      @hasrataulakh Рік тому +2

      from my home lahore is 120 Km but still we need to go to Chandigarh which is 180 Km for any official work/shopping/education etc......and Lahore speaks punjabi but chandigarh speaks Hindi.....wish both countries unite again or atleast friendly relations like US Canada.....
      We are doing friendships with far away countries like Brazil, Japan and fighting with our neighbors

  • @babbubaljeet9145
    @babbubaljeet9145 Рік тому +1

    ਬਾਈ ਵੀਡਿਓ ਬਾਹਰ ਹੀ ਬਣ ਦੀਆਂ ਅੱਜ ਕੱਲ,, ਕੋਈ ਦਾ ਮਤਲਬ ਕੋਈ ਹੋਵੇ

  • @Hothi_o6
    @Hothi_o6 Рік тому +3

    ਸਿੱਧੂ + ਅਰਜਨ + ਔਜਲਾ 🍁

  • @Noorx23
    @Noorx23 Рік тому +12

    ਬਾਈ lyrics ਬਹੁਤ ਸੋਹਣੇ ਨੇ video ਨਾਲ਼ ਐਨਾ ਮੇਲ ਨੀ ਰੱਖ ਰਹੇ ਓਦਾ ਗਾਣਾ ਬਹੁਤ ਸੋਹਣਾ ❤️❤️

  • @Tiktikto29
    @Tiktikto29 10 місяців тому +4

    Lhenda Panjab x charda punjab ❤❤❤

  • @princesandhu1110
    @princesandhu1110 Рік тому +4

    ਵਾਘੇ ਤੋਂ ਪਿੰਡ ਮੇਰਾ 10 ਕਿ. ਮੀ. ਦੂਰ....ਸੁਨਿੳ ਹਜੂਰ🌹

  • @harrydhaliwal4997
    @harrydhaliwal4997 Рік тому +7

    ਕੋਈ ਤੋੜ ਨਹੀਂ ਅਰਜਨ ਦਾ । ਜੁਗ ਜੁਗ ਜੀਓ ਵੀਰੇ । ਸਵਾਦ ਲਿਆ ਦਿੰਦਾ ਤੇਰਾ ਹਰ ਗੀਤ

  • @manindersinghbrar8045
    @manindersinghbrar8045 Рік тому +5

    ਘੈਂਟ ਜੱਟਾ ਕਿਆ ਬਾਤ ਹੈ 👌⭐ Sam my life 🧬👍

  • @sukhjeetchahal9236
    @sukhjeetchahal9236 Рік тому +1

    ਬਾਈ ਏਨਾ ਘੈਂਟ ਗੀਤ ਸੀ ਵੀਡੀਓ ਪੰਜਾਬ ਵਿੱਚ ਬਣਾਉਣੀ ਸੀ

  • @SanjaySingh-hj2yt
    @SanjaySingh-hj2yt Рік тому +1

    Yr Bhai ne 2pra jodte Punjab& Pakistan

  • @gursewakmarahar7941
    @gursewakmarahar7941 Рік тому +3

    ਏਸੇ ਗੱਲ ਦੇ ਤਾਂ ਫੈਨ ਆ ਅਰਜਣਾ ਤੇਰੇ...

  • @salim84278
    @salim84278 Рік тому +10

    I am very exciting

  • @kanwardeepsingh9819
    @kanwardeepsingh9819 Рік тому +4

    ਸਿੱਧੂ ਨੇ ਸਿੱਖ ਕੌਮ ਦਾ ਨਾਂ ਰੌਸ਼ਨ ਕਰ ਦਿੱਤਾ ਤੇ ਪੰਜਾਬ ਦਾ ਵੀ

  • @harbanssingh3367
    @harbanssingh3367 Рік тому +1

    ਦੋਨੇ ਪੰਜਾਬ ਦਿਖੋਨੇ ਸੀ ਵੀਰ , ਗਾਣੇ ਮੁਤਾਬਕ ਬਾਹਰ video ਬਣਾਉਣ ਦਾ ਪਲਾਨ ਬਿਲਕੁਲ ਗਲਤ

  • @UPINDER
    @UPINDER Рік тому +13

    Who is waiting for A for ARJAN (Album)?

  • @youtubergamerofficial
    @youtubergamerofficial Рік тому +4

    कोन कोन मानता है कि माता - पिता के चरणों में स्वर्ग है 🇮🇳🙏

  • @pawandeepsingh5920
    @pawandeepsingh5920 Рік тому +8

    Even though I'm not very much aware about Pakistan, but by listening to this song I'm imagining that really.....love can be true without any limits or boundaries....
    "ਤਾਰਾ ਨੇ ਕੀਤਾ ਸਾਡਾ ਪਿਆਰ ਤਾਰ ਤਾਰ ਵੇ"

    • @taneshagill7917
      @taneshagill7917 5 місяців тому

      Veere mainu puchke dekh Tara to paar schi pyaar payea hoyea😅te pyaar peya v is hisab nal aa ohde ilawa koi dikh da ni 😥

  • @pandherji6773
    @pandherji6773 5 місяців тому +2

    Sunye hajur khilaado khajur seyala vich Thnd hundia jaroor sunye hajoor khilaado khajur

  • @salim84278
    @salim84278 Рік тому +49

    I love arjan dhillon

  • @GiLL.5911
    @GiLL.5911 Рік тому +4

    ਪਰਲੇ ਪੰਜਾਬ ਵਾਲੀ ਪੁੱਛੇ ਮਹਨੂਰ 😀❣️

  • @addition5436
    @addition5436 Рік тому +2

    ਗਾਣਾ ਬਹੁਤ ਵਧੀਆ ਏ ਪਰ ਗਲ ਪੰਜਾਬ ਦੀ ਵੀਡੀਓ ਬਾਹਰ ਦੀ ਨਹੀਂ ਪੰਜਾਬ ਚ ਹੀ ਹੁੰਦੀ ਬਹੁਤ ਵਧੀਆ ਹੁੰਦਾ

  • @raman6427
    @raman6427 Рік тому +6

    ਸਿਰਾ,,, ਸਬ ਨੇ ਕਦੀ ਨਾ ਕਦੀ Facebook te ਪਰਲੇ ਪੰਜਾਬ ਵਾਲੀ ਨਾਲ ਗੱਲ ਕੀਤੀ ਹੀ ਆ,,,ਸਾਡੀ ਤਾਂ ਆਪ ਇਕ ਹੁੰਦੀ ਸੀ 😀😀😀

    • @jagjit_singh_music
      @jagjit_singh_music Рік тому

      Story das bai™️😌

    • @raman6427
      @raman6427 Рік тому

      @@jagjit_singh_music boht lambi aa yaar 2 saal chli c 😀

  • @khanmander
    @khanmander Рік тому +3

    Video ਪੰਜਾਬ ਚ ਹੀ ਬਣਾਉਣੀ ਸੀ Old Vibe ਬਾਕੀ ਗੀਤ ਬੋਹਤ ਵਦੀਆ ਲੱਗਾ 🎶❤️ ( Arjan Dhillon )

  • @salim84278
    @salim84278 Рік тому +9

    I am waiting

  • @sunny.baba.Bali.karela
    @sunny.baba.Bali.karela Рік тому +2

    ਪੰਜਾਬ ਨੂੰ ਖਾ ਗਏ ਬਈ ਬਾਹਰਲੇ ਦੇਸ਼ 😔

  • @Motivationspecial100
    @Motivationspecial100 9 днів тому +2

    Arjan dhillon is best ur voice is so good❤❤

  • @Heerasingh09
    @Heerasingh09 Рік тому +3

    ਬਾਈ ਸਿਰਾ ਲਾਤਾ ਮੇਰੇ ਵੀਰ ਨੇ ਹੁਣ ਤੱਕ ਦੀ ਸਬਤੋ ਸੋਹਣੀ ਵੀਡੀਉ ਮੇਰੀ ਇਕ ਗਾਣਾ ਤਾਂ ਪਹਿਲਾਂ ਚੋਟੀ ਦਾ ਸੀ ਤੇ ਉੱਤੋਂ ਵੀਡੀਉ ਤਾਂ ਬਾਕਮਾਲ ਦੀ ਆ ਬੜਾ ਹੀ unique ਜੇ ਤਰੀਕੇ ਦਾ ਕੰਮ ਆ ਮੈਨੂੰ ਲਗਦਾ ਵੀਡੀਉ ਤਾਂ ਦਿਲ ਤੇ ਲੜ ਗੀ ਬਾਹਲੀ ਅੱਤ ਕਰਾਤੀ ਯਰ ਐਂਤਕੀ ਤਾਂ ਲਵਜੂ ਆ ਵੀਰੇ ਵਾਹਿਗੁਰੂ ਮਿਹਰ ਕਰੇ ਤੇਰੇ ਤੇ ਤੇਰੇ ਘਰਦਿਆਂ ਤੇ 🙏 ਐਂਡ ਕਰਾਤੀ ਬਾਈ ਯਰ ਸੱਚੀਂ ਯਰ ਕੀ ਦੱਸੀਏ ?? ਮੈਂ ਕਿਆ ਵੀ ਮੈਂ ਦੱਸ ਈ ਨੀ ਸਕਦਾ ਯਰ ਕਿਆ ਕੰਮ ਕੀਤਾ ਯਰ ਟੀਮ ਨੇ ,ਗਾਉਣ ਵਾਲਾ ਐੰਡ ਸੀਗਾ ਈ ਵੀਡੀਉ ਬਣੌਣ ਵਾਲਾ ਉਸ ਤੋਂ ਸਿਰਾ ਤੇ ਐਡਿੱਟ ਕਰਣ ਆਲਾ ਤਾਂ ਬਾਹਲਾ ਈ ਤੱਤਾ ਇਸ਼ਕ ਬਣਾਤਾ ਜਮਾਂ ਤੇ ਬਾਕੀ ਰਹਿੰਦੀ ਟੀਮ ਉਹ ਤਾਂ ਆਪੇ ਐਂਡ ਹੋਣੇ ਆ 🙏🙏🙏🙏

  • @knowledgefactsbyraja9975
    @knowledgefactsbyraja9975 Рік тому +4

    ਜਿੱਥੇ ਜਾਕੇ ਹੁੰਦਾ ਇਸਕੇ ਜਵਾਨ❣️💗

  • @sikanderali6806
    @sikanderali6806 8 місяців тому +2

    ਆ ਜੌ ਮੇਲਾ ਛਪਾਰ ਦੇ ਦੇਖਨਾ ਆਜੋ

    • @honeyu2br51
      @honeyu2br51 8 місяців тому

      Mai Hun v uthe aa😂

  • @HarpreetSingh-uy2ik
    @HarpreetSingh-uy2ik Рік тому +3

    Arjan arjan pta ni kii khakee likhda ehh❤❤🎗

  • @ravibrar1.1
    @ravibrar1.1 Рік тому +25

    #justiceforsidhumossewala ❤️🥀
    Legend Never die ♾️🫡

  • @Jotkalyanofficial
    @Jotkalyanofficial Рік тому +4

    ਸੁਣਿਓ ਹਜ਼ੂਰ 😅❤️✍️💥

  • @satnamsingh1257
    @satnamsingh1257 Рік тому +1

    ਜਿਹੜੇ ਹਿਸਾਬ ਨਾਲ ਗਾਣਾ ਵੀਡਿਓ ਸਹੀ

  • @kedo
    @kedo Рік тому +62

    If don't know if anyone noticed but the most creative way of presentation ever done. Two parallel screens ,minds , lives somehow manages to merge at the end.. perfect.. brilliant work.. kudos 👌👌👌

    • @HarjotSingh-md5it
      @HarjotSingh-md5it Рік тому +1

      The video is a copy of english music video 'we don't talk anymore'

    • @parmeetsingh6673
      @parmeetsingh6673 Рік тому +4

      @@HarjotSingh-md5it Even they have copied video from Amrinder Gill's song- Ki samajhiye sajna ena nain kamaleya nu.

    • @amritjhandi7196
      @amritjhandi7196 2 місяці тому

      😊😊

  • @Mr.Soni_videos
    @Mr.Soni_videos Рік тому +4

    Parle panjab aali puche mehnoor suniye hazur🚀🚀

  • @loviepb0387
    @loviepb0387 Рік тому +4

    ਸਿਰੇ ਲਾਇਆ ਪਿਆ ਕੰਮ ❤️‍🔥

  • @shantamthapa4804
    @shantamthapa4804 Рік тому +41

    Such a lovely lyrics and what a beautiful way to put it in a song

  • @gurjantpaonsjdhgurjantpaon1847

    ਸਿੱਧੂ ਮੂਸੇ ਵਾਲੇ ਦੀ ਰੀਸ ਨਹੀਂ ਹੋਣੀ। ,🙏🙏 ਅਰਜਨ ਢਿੱਲੋਂ ਸਾਬ

  • @Harsh.J47
    @Harsh.J47 Рік тому +14

    #sidhumooswala Legend never dies....RIP sidhu bhai 🙂❤️

  • @cuteishprxxt
    @cuteishprxxt Рік тому +6

    Sunneyo Arjan Hazurr
    Ganna Bohutt Vadiya aa Hazur 💓✨

  • @SUKHPALSINGH-ug2vw
    @SUKHPALSINGH-ug2vw Рік тому +7

    Arjan ne sachi apni odr di saheli li likhya 😂

  • @bhullar3555
    @bhullar3555 Рік тому +1

    12 days vaar on treading no 1 hun pata laga 30 30 60 tuhade sab de ote moosewala jatt

  • @singh_rathour54
    @singh_rathour54 Рік тому +4

    Aye Haye mahnoor ♥️🙈🤗🥰 sunlo hun te mahnoor ji arjan dhillon di ve 😅😅😅 Sara kuj dsta hazur song mahnoor ji puri detail ch dsta tuhanu Panjab bare mahnoor 😃✅️💯😁

  • @newhindipartymix2552
    @newhindipartymix2552 Рік тому +6

    Music touches my heart, thank you so much for this product, music is sweet love

  • @NehaKulrian
    @NehaKulrian 7 місяців тому +1

    ਫੈਸ਼ਨ ਦੇ ਚੱਕਰ ਚ ਪੈ ਗਏ, lyrics ਦੇ ਹਿਸਾਬ ਨਾਲ ਵੀਡਿਓ ਬਣਾਉਣੀ ਸੀ

  • @Mr.Soni_videos
    @Mr.Soni_videos Рік тому +5

    ਅਰਜਨ ਦਾ ਮਤਲਬ = ਅਰਜੁਨ🔥👑

    • @navdeep_07
      @navdeep_07 2 місяці тому

      ਬੜ੍ਹਕ ਜਿਹੇ ਨਾਂ ਦੀ ਉਹ ਮਿੱਟੀ ਪੁੱਟ ਦਿੰਦੀ ਸੀ ਅਰਜਨ ਨੂੰ ਉਹ ਜਦੋਂ ਅਰਜੁਨ ਕਹਿੰਦੀ ਸੀ

  • @Malkit_Ajnala
    @Malkit_Ajnala Рік тому +4

    ਅਰਜਨ ਵੀਰ ਹੁਣ marige ਤਾਰਾ ਤੋ ਪਾਰ ਕਰਾ ਰੀ ਬਹੁਤ ਵਧੀਆ ਸੋਂਗ ਆ

  • @ambibhadaur03
    @ambibhadaur03 Рік тому +40

    ARJAN DHILLON HAVE WORLDS LEVEL LYRICS 🌎♥️🔥

  • @madaharvlogs
    @madaharvlogs Рік тому +2

    Meri v ik dost hegia pakistan punjab ton

  • @Yt_gaming_835
    @Yt_gaming_835 Рік тому +2

    ਗਾਣਾਏ ਤਾਂ ਹੋਰ ਬਹੁਤ ਹੈ ਪਰ ਅਰਜਨਢਿੱਲੋਂ ਦੀ ਗੱਲ ਹੀ ਕੁਝ ਹੋਰ🎤👈👈

  • @ajayvirsingh4828
    @ajayvirsingh4828 Рік тому +12

    Arjan wrote this song for her best friend Khan Manhoor. She is model from 🇵🇰 and got almost 40 k followers...

  • @karmakarma5816
    @karmakarma5816 Рік тому +4

    Pakistan Punjab 😍 India Punjab

  • @Chahal_1586
    @Chahal_1586 7 місяців тому +1

    22 Sara daso 😂 karan 22 ta arjan da guru aa❤❤Sara like karo

  • @Theguyoff
    @Theguyoff Рік тому +6

    ARJAN DILLON × MRCI = 🔥🥵

  • @daljitsidhu1984
    @daljitsidhu1984 Рік тому +4

    ਗੈਰਾਂ 👥 ਦਾ ਕਰੀ ਚੱਲ 🌚 ਮਾਣ ਸੁਹਣੀ ਏਂ,
    ਸਾਡਾ ਕੀ ਐ ਛੱਡ 👣 ਚੱਲੇ ਜਿਹਾਂਣ 🌁 ਸੋਹਣੀ ਏਂ,
    ਤੇਰੇ ਪਿੱਛੇ ਕਿੰਨਾ ਕੁਝ 🙌 ਕੀਤਾ ਯਾਦ ਹੀ ਉਹ ਕਰ ਲੈਂਦੀ ਐਸਾਨ 🥲 ਸੋਹਣੀ ਏਂ,
    ਜਾਈਂ ਜਿਥੇ ਤੂੰ ਜਾਣਾ🚶 ਹੋਇਆ ਪਰ ਦਰ ਸਾਡੇ ਆਈ ਨਾ ❌ ਬਣ ਮਹਿਮਾਨ 👰 ਸੋਹਣੀ ਏਂ......

  • @munnabhiyaan5056
    @munnabhiyaan5056 Рік тому +13

    i can relate this song so much bcz i fall for someone who's for other side of Punjab .

  • @ArunYadav-bm5nk
    @ArunYadav-bm5nk 8 місяців тому +2

    Ferozepur ❤️ Punjab ♥️ saara Punjab 💕

  • @laddicheema2267
    @laddicheema2267 Рік тому +2

    Tere gane v bhot sohne ne bai ik sidhu te duja arjan dhillon nu sun lene aa

  • @harleenworld1
    @harleenworld1 Рік тому +17

    Matha darbar sahib tekna jroor..... Suneyo hazur....suneyo hazur ❤️

  • @JinAorchurail
    @JinAorchurail Рік тому +5

    Thank you create this video I love indian Punjab❤ I love my country Pakistan🇵🇰 ❤❤

  • @Sanjay_The_Morning_star
    @Sanjay_The_Morning_star Рік тому +1

    25-25-50 sidhu to ute vikha 😎😎😎

  • @k.k.kamboj856
    @k.k.kamboj856 Рік тому +1

    Sira hi londe o arjna 😘😘😘😘😘♥️♥️♥️ eni sohni likht àa thodi
    Mai ek war miln ona aa thonu bhador 😘😘😘
    Love you aa arjna 😘

  • @bollywoodclips1888
    @bollywoodclips1888 Рік тому +72

    This man never dissapoints us with his masterpieces
    He is very honest and very brilliant artist He has a different vibe in his song🙂💯🔥

  • @PRABH-xf6ne
    @PRABH-xf6ne Рік тому

    ਵੀਰ ਦੀ ਕਲਮ✍️ ਦਾ ਕੋਈ ਜਵਾਬ ਨੀ
    ਪਰ ਜੇਕਰ ਵੀਡਿਓ ਪੰਜਾਬ ❤️ ਵਿੱਚ ਬਣਦੀ
    ਤਾਂ ਗੱਲਾਂ ਅਲੱਗ ਸੀ 😌

  • @LovepreetSingh-cq2dv
    @LovepreetSingh-cq2dv 6 місяців тому +1

    ਵੀਰ ਜੀ ਇਹ ਕੁੜੀ ਦਾ ਕੀ ਨਾਮ ਆ

  • @gurntbl761
    @gurntbl761 Рік тому +4

    Now time arjan is a king of indursty

  • @Canadalovershr05
    @Canadalovershr05 Рік тому +25

    Arjan dhillon Always Next Level.
    No Competition 🔥

  • @sukhpindersingh328
    @sukhpindersingh328 Рік тому

    ਜਿੰਦਗੀ ਚ ਪਹਿਲੀ ਕਿਤਾਬ ਪੜ੍ਹੀ ਸੀ 'ਕੋਠੇ ਖੜਕ ਸਿੰਘ'

  • @Rightofopinion2022
    @Rightofopinion2022 Рік тому +1

    ਕੰਡਿਆਲੀਆਂ ਜੂਹਾਂ ਵਿੱਚ,ਫੁੱਲ ਮੁਹੱਬਤ ਦੇ ਖਿੜਦੇ ਰਹਿਣ...
    ਵਰਕਤ ਪਵੇ ਸੌਹਬਤ ਵਿੱਚ ਤੇ ਦਿਲਾਂ ਨੂੰ ਦਿਲ ਮਿਲਦੇ ਰਹਿਣ.. ਜੀਓ।

  • @Mnjyot_Brar
    @Mnjyot_Brar Рік тому +3

    2023 aale hazari laoo 😜❤️

  • @prince.pb7
    @prince.pb7 Рік тому +31

    Legends never die #justiceforsidhumoosewala